"ਰਾਜਾ ਵੜਿੰਗ ਕੋਈ ਐਰਾ-ਗੈਰਾ ਨੀਂ, Land Cruiser ਗੱਡੀ ਆ 786 ਨੰਬਰ ! ਬਿੱਟੂ ਰਾਜਾ ਵੜਿੰਗ ਦੀ ਘੜੀ ਦੇਖਦਾ ||

Поділитися
Вставка
  • Опубліковано 26 вер 2024
  • "ਰਾਜਾ ਵੜਿੰਗ ਕੋਈ ਐਰਾ-ਗੈਰਾ ਨੀਂ, Land Cruiser ਗੱਡੀ ਆ 786 ਨੰਬਰ ! ਬਿੱਟੂ ਰਾਜਾ ਵੜਿੰਗ ਦੀ ਘੜੀ ਦੇਖਦਾ, ਹਾਲੇ ਓਹਨੇ ਮੇਰੀਆਂ ਜੁਰਾਬਾਂ ਨੀਂ ਦੇਖੀਆਂ, ਪ੍ਰਵਾਸੀ ਭਰਾਵਾਂ ਦਾ ਵੀ ਪੂਰਾ ਹੱਕ ਲੁਧਿਆਣਾ 'ਤੇ", Raja Warring ਦੀ ਇੰਨੀ ਧਾਕੜ ਇੰਟਰਵਿਊ ਸੁਣੀ ਨਹੀਂ ਹੋਣੀ ਕਦੇ ||
    #dailypostpunjabi #punjabnews #rajawarring #interview #congressleader #punjabcongress #newsofpunjab #latestnews
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

КОМЕНТАРІ • 36

  • @Shop_short12
    @Shop_short12 4 місяці тому +10

    ਰਾਜਾ ਵੜਿੰਗ ਜਿਤੇਗਾ ਜਿਤੇਗਾ

  • @KanwaljitSingh-n5e
    @KanwaljitSingh-n5e 4 місяці тому +6

    ਰਾਜਾ ਵੜਿੰਗ ਐਮ ਪੀ ਤਾਂ ਪੱਕਾ ਹੈ ਲੁਧਿਆਣੇ ਤੋਂ ਖੁਸ਼ ਕਿਸਮਤੀ ਹੈ ਲੁਧਿਆਣੇ ਹਲਕੇ ਦੇ ਵਾਸੀਆਂ ਦੀ।ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਮੁੱਖ ਮੰਤਰੀ ਵੀ ਹੋਵੇਗਾ। ਕਪੜੇ ਬਦਲਣ ਵਾਲੀ ਸਿਆਸਤ ਨਹੀਂ। ਮੁੱਖ ਮੰਤਰੀ ਬਨਣ ਦੇ ਕਾਬਲ ਇਨਸਾਨ। ਬੀਬਾ ਵੜਿੰਗ ਕਰਕੇ ਰਾਜੇ ਵੜਿੰਗ ਦਾ ਸੋਨੇ ਤੇ ਸੁਹਾਗਾ।

    • @mohittaneja3356
      @mohittaneja3356 4 місяці тому +1

      😂😂

    • @Punjab3630
      @Punjab3630 4 місяці тому +1

      Siyasatt vich kamjaaab hi apni patni kr k

    • @ranjitgrewal8195
      @ranjitgrewal8195 4 місяці тому

      "ਮਤਲਬ ਜੇਹੜਾ ਗਰੀਬ ਆ ਉਹ ਈਰਾ ਗੀਰਾ ਨਾਥੂ ਖੇਰਾ"ਰਾਜਾ ਸਾਬ ਅਨੁਸਾਰ

  • @SuratSinghsandhu
    @SuratSinghsandhu Місяць тому

    Raja is very nice parson

  • @AS-pu7gj
    @AS-pu7gj 4 місяці тому +5

    ਅਕਲ ਦਾ ਅੰਨ੍ਹਾ ਬੰਦਾ ਹੀ ਇਹੋ ਜਿਹੇ ਬੰਦੇ ਨੂੰ ਵੋਟ ਪਾਓ , ਕਮਲਜੀਤ ਬਰਾੜ ਵਰਗੇ ਵਿਅਕਤੀ ਨੂੰ ਜਿਤਾਉ , ਰਾਜੇ ਬਿੱਟੂ ਵਰਗੇ ਚੋਰਾਂ ਤੋਂ ਬਚੋ

  • @ranjitgrewal8195
    @ranjitgrewal8195 4 місяці тому +1

    "ਮਤਲਬ ਜੇਹੜਾ ਗਰੀਬ ਆ ਉਹ ਈਰਾ ਗੀਰਾ ਨਾਥੂ ਖੇਰਾ"ਰਾਜਾ ਸਾਬ ਅਨੁਸਾਰ

  • @dragon999army5
    @dragon999army5 4 місяці тому +1

    Kamaljit singh good man💯✅👍👍🙏🏻

  • @ranjitgrewal8195
    @ranjitgrewal8195 4 місяці тому

    "ਮਤਲਬ ਜੇਹੜਾ ਗਰੀਬ ਆ ਉਹ ਈਰਾ ਗੀਰਾ ਨਾਥੂ ਖੇਰਾ"ਰਾਜਾ ਸਾਬ ਅਨੁਸਾਰ. Vote for kamaljit brar

  • @naturalfarm6342
    @naturalfarm6342 4 місяці тому +2

    ਬੱਸਾਂ ਦੀਆਂ ਬੌਡੀਆਂ ਖਾ ਗਿਆ ਇਹ ਜਹਾਜ ਵੀ ਲੈ ਸਕਦਾ

  • @DaljeetSingh-c8d
    @DaljeetSingh-c8d 3 місяці тому

    Waring Saab di jitt pkki

  • @NirmalSingh-cy8xt
    @NirmalSingh-cy8xt 4 місяці тому

    Raja wareing de jeet pakki

  • @kamalmarkan88
    @kamalmarkan88 4 місяці тому

    Gurdas Maan Saab di car leti aa Raje ne ❤

  • @UVvlogs-pv1vu
    @UVvlogs-pv1vu 4 місяці тому +1

    Sir ji modi ji ke muda chukan ge 2018 me ahemdabad me sare parbasea nu rato rat kut kut bhajae

  • @57comedy
    @57comedy 4 місяці тому +1

    Ludhiana vich jyada parwasi hi hai so that's why this statement 😊

  • @bhanuchugava662
    @bhanuchugava662 4 місяці тому +1

    786 Musalmana Da Lake nambr jane Muslmana val jada Jukav

  • @NirmalSingh-cy8xt
    @NirmalSingh-cy8xt 4 місяці тому +1

    Raja wareing jatu hai

  • @MS.Malliya
    @MS.Malliya 4 місяці тому +1

    Era gera natthu kehra kehn TU pehla oda ithaas vekh le , natthu da ithass odi gurbni dekh le Sikh vich ki ve fer a sabad Kahi , TU TE ode jutti di tudd varga v nai

  • @kamalmarkan88
    @kamalmarkan88 4 місяці тому

    Gurdas maan Saab kol si 786 number car is time green color di...te aj vi 786 number hi hai 😂😂

  • @sameersharma786
    @sameersharma786 4 місяці тому +3

    Tenu hrouna
    Jo marji hoje

  • @dragon999army5
    @dragon999army5 4 місяці тому

    Vote layi ta a punjab nu bihar bana dita
    Bakkau leadra na koi punjab da leader
    Punjab da hamdard nahi sirf apni kursi
    Layi ta apunjab nu bakkao karda na
    Anna nu koyi hamdardi ni punjab nal👎

  • @Np9117
    @Np9117 3 місяці тому

    Gurdas maan di gaddi hai land cruiser 786 document check kar lena gurdass maan de name registration hai

  • @Taran98
    @Taran98 4 місяці тому

    Ehnu kuch ni pta sale nu kithe ki kehna kise gll da ki meaning niklda

  • @Shop_short12
    @Shop_short12 4 місяці тому +1

    ਰਾਜਾ ਵੜਿੰਗ ਜਿਤੇਗਾ ਜਿਤੇਗਾ