Khabar Di Khabar (2090) || VISITOR VISA also closed , CANADA ਨੇ ਪੰਜਾਬੀਆਂ ਨੂੰ ਕਿਉਂ ਦਿੱਤਾ ਝਟਕਾ

Поділитися
Вставка
  • Опубліковано 7 лис 2024

КОМЕНТАРІ • 49

  • @ParminderGhuman-j1q
    @ParminderGhuman-j1q 2 години тому +19

    ਦੁਨੀਆਂ ਧੋਖਾ ਦੇ ਕੇ ਅਕਲਮੰਦ ਹੋ ਗਈ ਅਤੇ
    *ਅਸੀਂ ਭਰੋਸਾ ਕਰਕੇ ਵੀ ਗੁਨਾਹਗਾਰ ਹੋ ਗਏ*

  • @ParminderGhuman-j1q
    @ParminderGhuman-j1q 2 години тому +23

    ਜਿਹਨਾਂ ਕੋਲ ਆਪਣਾ ਰਾਜ ਹੁੰਦਾ ਹੈ ਉਹਨਾਂ ਦਾ ਗੋਹਾ ਤੇ ਮੂਤ ਵੀ ਵਿਕਦਾ ਹੈ
    *ਜਿਹਨਾਂ ਕੋਲ ਆਪਣਾ ਰਾਜ ਨਹੀਂ ਉਹਨਾਂ ਦਾ ਅਨਾਜ ਵੀ ਰੁਲ ਜਾਂਦਾ ਹੈ*

  • @ParminderGhuman-j1q
    @ParminderGhuman-j1q 2 години тому +13

    ਸੰਘਰਸ਼ ਨਾਲ ਪ੍ਰਾਪਤ ਕੀਤੀ ਗਈ ਸਫਲਤਾ
    *ਅਭਿਮਾਨ ਨਹੀਂ ਸਵੈਭਿਮਾਨ ਪੈਦਾ ਕਰਦੀ ਹੈ*

  • @sukhvindergrewal1233
    @sukhvindergrewal1233 2 години тому +4

    ਸਾਝੀ ਸਤਿ ਸ੍ਰੀ ਅਕਾਲ ਜੀ ਸਾਰੇ ਪ੍ਰਾਈਮ ਏਸੀਆਂ ਪਰਿਵਾਰ ਨੂੰ ਜੀ🙏🙏🙏🙏🙏

  • @sonuchauhan2358
    @sonuchauhan2358 Годину тому +4

    ਬਹੁਤ ਵਧੀਆ ਕੀਤਾ ਹੈ

  • @BALKARNSINGHKHOSA
    @BALKARNSINGHKHOSA 2 години тому +16

    ਵਧੀਆ ਹੋਇਆ ਲੋਕਾ ਦੀਆ ਜਮੀਨਾ ਬਚ ਜਾਣਗੀਆ 🙏

  • @ParminderGhuman-j1q
    @ParminderGhuman-j1q 2 години тому +14

    ਕਾਗਜ ਤੇ ਲਿੱਖੇ ਸ਼ੇਅਰ ਨੂੰ ਬੱਕਰੀ ਖਾ ਗਈ
    *ਸ਼ਹਿਰ ਚ ਚਰਚਾ ਹੋ ਗਈ ਕੇ ਬੱਕਰੀ ਨੇ ਸ਼ੇਰ ਖਾ ਲਿਆ*
    ਇਹ ਹਾਲ ਹੈ ਅੱਜਕਲ ਅਕਾਲੀ ਦਲ ਦਾ 😮

    • @manindersingh352
      @manindersingh352 2 години тому

      ਅਕਾਲੀਦਲ ਵਾਲੇ ਸਾਰੀਅ ਗੋਲਕਾ ਖਾ ਗਏ

  • @daljitsingh7980
    @daljitsingh7980 3 години тому +5

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @jarnailsingh1731
    @jarnailsingh1731 58 хвилин тому

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ।

  • @jarmalsandhu5570
    @jarmalsandhu5570 Годину тому +2

    ਟਹਿਣਾ ਸਾਬ ਸਤਿ ਸ਼੍ਰੀ ਅਕਾਲ ਜੀ ਵੱਲੋਂ ਸਤਨਾਮ ਸਿੰਘ

  • @baldevjassar8059
    @baldevjassar8059 2 години тому +3

    *🙏🌷ਅੱਜ ਦਾ ਵਿਚਾਰ🌷🙏*
    *ਜਦੋਂ ਤੁਸੀਂ ਦੂਜਿਆਂ ਲਈ ਚੰਗਾ ਚਾਹੁੰਦੇ ਹੋ, ਤਾਂ ਚੰਗੀਆਂ ਚੀਜ਼ਾਂ ਤੁਹਾਡੇ ਕੋਲ ਵਾਪਸ ਆਉਣਗੀਆ। ਇਹੀ ਕੁਦਰਤ ਦਾ ਨਿਯਮ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @ajaibsinghpanesarCanada
    @ajaibsinghpanesarCanada Годину тому +2

    S S A 🙏🙏🙏🙏🙏🙏🙏🙏🙏 all members present in program

  • @harpalkaursandhu4250
    @harpalkaursandhu4250 Годину тому +5

    ਲੋਕਾ ਨੇ ਆਪਣੇ ਪੈਰੀਂ ਆਪ ਕੁਹਾੜੀ ਮਰਵਾਈ ਬੇਕਸੂਰ ਦਾ ਰਾਹ ਵੀ ਬੰਦ ਕਰਵਾ ਰਹੇ …ਇਕੱਲੇ ਕਨੇਡਾ ਹੀ ਨਹੀਂ ਬਾਕੀ ਮੁੱਲਕਾ ਵਿੱਚ ਏਹੀ ਹੋਣਾ ਹੈ …

  • @LovePreet-tl1iv
    @LovePreet-tl1iv Годину тому +1

    Bhut wadia decision canada walo ,

  • @Sukh_sidhu49
    @Sukh_sidhu49 2 години тому +2

    ਸਤਿ ਸ੍ਰੀ ਅਕਾਲ ਜੀ 🙏

  • @pammibub2021
    @pammibub2021 2 години тому +3

    Chalo ,India diyan tickets cheap ho jaan giyan

  • @narinderjeetsingh3994
    @narinderjeetsingh3994 3 години тому +2

    Sat Sri akaal to all 🙏🎈♥️

  • @ajaibsinghpanesarCanada
    @ajaibsinghpanesarCanada Годину тому +1

    S S A 🙏🙏 Tehna Sahib ji

  • @prabjotkalsi311
    @prabjotkalsi311 2 години тому +1

    Bahut vadiya kitaaa

  • @RanjitSingh-oq1wu
    @RanjitSingh-oq1wu 2 години тому +1

    Satsriakalji

  • @boharsingh7725
    @boharsingh7725 2 години тому +1

    🙏🙏🙏🙏🙏

  • @JJ_7658
    @JJ_7658 4 хвилини тому

    I came to Canada back in 1970 that time same work problem too
    It’s not easy settling in Canada. Please do not say very big problems now. Please think about these kid came from India they think in Canada very easy make money no you have to work hard. These kid had very big cars and drive very fast and involve in bad accidents.

  • @avtarsinghdhaliwal9068
    @avtarsinghdhaliwal9068 Годину тому

    Sea🙏

  • @surjitdeol7286
    @surjitdeol7286 7 хвилин тому

    Punjabian di haumey satvein aasmaan te hundi hai atey akal paataal vich hundi hai..bahut farak hai..Parmatma sumatt deve..trakki daa raah pharan...haleemi rakhan ..sachh daa raah faran

  • @550yearbabananakji6
    @550yearbabananakji6 2 години тому +1

    aaj bahut dhund aa in tarn taran

  • @lachhmansingh5933
    @lachhmansingh5933 2 години тому +1

    SS Akal Tehina sahib

  • @jayjanjua2934
    @jayjanjua2934 41 хвилина тому

    Students weren’t able to vote anyone. So this isn’t correct that last time Liberal government came in power due to students. So, this is incorrect. Thanks

  • @baldevsinghkular3974
    @baldevsinghkular3974 2 години тому +1

    ਸਤਿ ਸ੍ਰੀ ਅਕਾਲ ਜੀ

  • @jaideepmarya6916
    @jaideepmarya6916 25 хвилин тому

    All politics..Thanks to Treudeo and Jagmeet Singh's use of emotional Punjabis as a vote bank..Now they have parted ways things are changing to influence voters other than Punjabis in the name of Canada first and project Punjabis as spoilers of Canadian culture...

  • @MaingalSingh
    @MaingalSingh 2 години тому +1

    Sat Sri akal bai tehna Saab ji 🙏 🎉😮

  • @mohinderhaer3506
    @mohinderhaer3506 2 години тому

    No one comes to visit for a year, right away we should know the intention of visitors.

  • @gurmukhsingh3457
    @gurmukhsingh3457 Годину тому

    Teachers should be made answerable for producing good results of the children only.Never try to make their profession a ridiculous in the public and in the eyes of the students besides one and all.

  • @jaigdhiman
    @jaigdhiman 2 години тому

    ਸੱਚ ਬੋਲੋ ਹਵਾ डी ਗੁਣਵੱਤਾ ਵੀ ਦੱਸੋ. AQI ਬਾਰੇ ਵੀ ਦੱਸੋ, ਜਿੰਨੀਆਂ ਥਾਂ 300. ਇੱਟ ਹੈਲਥ hazardous, explain properly. It's major health hazards and violation of the constitutional rights. Thanks

  • @jarnailsingh9949
    @jarnailsingh9949 2 години тому

    Tenth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @prabjotkalsi311
    @prabjotkalsi311 2 години тому

    Rule sab Lai hai, na ki sirf panjabian lai

  • @navsandhu3191
    @navsandhu3191 Годину тому

    Dharam nl hlat baout made hoye aa canada de ...baba bhali kre

  • @TarsemSingh-wl7oc
    @TarsemSingh-wl7oc Годину тому

    Tehna sahib sadian kartuta karky sadi hainkarh sanu Maan gi asi aah huny aa asi eda Kar da gy

  • @LovePreet-tl1iv
    @LovePreet-tl1iv Годину тому

    Tehna saab fog pe rahi wa dhariwal , gurdaspur ch

  • @raghbirgill3997
    @raghbirgill3997 Годину тому

    Punjabi arhi karan lag gaye c ki asi canada nu punjab banauna sada chit nahi lagda canada waleya ney soseya bach bach sakdey tah band karo visey

  • @kaursingh8369
    @kaursingh8369 2 години тому +1

    ਟਹਿਣਾ ਸਾਹਿਬ ਜੀ 🙏 ਤੁਹਾਡਾ ਸਰੀਰ ਫਿਰ ਮੋਟਾ ਹੋਣ ਲੱਗ ਪਿਆ ਐ ਤੁਸੀਂ ਵੀ ਸਿਹਤ ਵੱਲ ਧਿਆਨ ਦੇਵੋ ਗੁੱਸਾ ਨਾ ਕਰਿਓ ਪਲੀਜ਼

  • @TôXuânThảoảo
    @TôXuânThảoảo 2 години тому

    J'ai regardé cette vidéo pour me remonter le moral et maintenant je ne peux plus m'arrêter. Le rire est le meilleur des remèdes 😻