ਬਾਪੂ ਨੇ ਲਗਵਾਇਆ ਸਾਰੇ ਟੱਬਰ ਤੋਂ ਝੋਨਾ || bapu ne lagwaya tabbar to jhona ||punjabi movie

Поділитися
Вставка
  • Опубліковано 30 жов 2024

КОМЕНТАРІ • 1,7 тис.

  • @t.s.h.s8515
    @t.s.h.s8515 2 роки тому +12

    ਬਹੁਂਤ ਵਧੀਆ ਗੱਲ ਕਹੀ ਬਾਪੂ ਜੀ ਨੇ ,ਆਪਣੇ ਘਰ ਦੇ ਪੈਸੇ ਘਰੇ ਰਹਿ ਜਾਣੇ ਨੇ ,ਜੇ ਪਿੰਡ ਵਾਲਿਆਂ ਤੋ ਲੁਆਉਨੇ ਤਾਂ ਪਿੰਡ ਦੇ ਬੰਦਿਆਂ ਕੋਲ ਰਹਿ ਜਾਣਗੇ,ਕਹਿਣ ਤੋ ਭਾਵ ਪੰਜਾਬ ਦਾ ਪੈਸਾ ਪੰਜਾਬ ਚ ਰਹੇਗਾ,,,ਆਪਣੇ ਕੰਮ ਨੂੰ ਕਾਦੀ ਸ਼ਰਮ,,,,,ਮੈਤਾ 2 MA ਪੜੀ ਕੁੜੀ ਦਿਹਾੜੀ ਤੇ ਜੀਰੀ ਲਾਉਂਦੀ ਦੇਖੀ ਐ,ਯੂ ਟਿਊਬ ਤੇ ਪੲੀ ਐ ਉਸ ਦੀ ਜੀਰੀ ਲਾਉਂਦੀ ਦੀ ਵੀਡੀਓ,, ਸਰਕਾਰ ਨੇ ਦੇਖ ਕੇ ਉਸ ਕੁੜੀ ਨੂੰ ਨੋਕਰੀ ਵੀ ਦੇ ਤੀ,,,ਇਹ ਹੈ ਮਹਿਨਤ ਦਾ ਫੱਲ,, ਹਰਿੰਦਰਪਾਲ ਸਿੰਘ ਟੋਨੀ ਪਟਿਆਲਾ ਤੋਂ

  • @ramansidhu2245
    @ramansidhu2245 Рік тому +2

    ਬਾਪੂ ਜੀ ਦਾ ਵਾਲਾ ਮੋਹ ਆਉਂਦਾ। ਬਜ਼ੁਰਗ ਖੁਸ਼ ਰਹਿਣ ਵਾਹਿਗੁਰੂ ਜੀ 🥰 ਗੁਰਸ਼ਾਨ ਸਿੰਘ ਪਿੰਡ ਭਾਰੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @GurdevSingh-fv4hd
    @GurdevSingh-fv4hd Рік тому +9

    ੳਦਮ ਅੱਗੇ ਲਛਮਣੀ ,,ਪੱਖੇ ਅੱਗੇ ਪੌਣ 🙏🙏ਸਖ਼ਤ ਮਿਹਨਤ ਹੀ ਸਫ਼ਲਤਾ ਦੀ ਕੂੰਜੀ ਹੈ ਜੀ 🙏🙏,,,,,, ਤਾਰੀਫ਼ ਕੀਤੀ ਜਾਂਦੀ ਹੈ ਜੀ 🙏❤️🙏🙏

  • @meetokaur6000
    @meetokaur6000 Рік тому +2

    ਬਾਪੂ ਜੀ ਖੁਡਾ ਮਾਰ ਜਿਹੜਾ ਕੱਮ ਕਰਦਾ ਅਗੇ ਸਾਰੀਆਂ ਕਣਕਾਂ ਆਪ ਵੰਡ ਦੇ ਸੀ ਹੁਣ ਮਸ਼ੀਨਾਂ ਵੰਡ ਲੈਂਦੇ ਅਗੇ ਵਿਜਦੇ ਹਾਲਾ ਦੇ ਨਾਲ਼ੇ thanks 🌹🙏👌

  • @harjindersinghkaka9917
    @harjindersinghkaka9917 3 роки тому +17

    ਘਰ ਘਰ ਇਹੇ ਜਿਹੇ ਬਾਪੂ ਹੋਣ, ਘਰ ਘਰ ਇਹੀ ਜਿਹੇ ਨੂਹਾਂ ਹੋਣ ...phir bhot vdia video veer g☺

    • @PenduVirsaMansa
      @PenduVirsaMansa  3 роки тому +2

      je aiwe hove fer ta kise ghr vich ladayi hi na hove Kaka ji 🙏🙏

  • @gursewakdhillon7449
    @gursewakdhillon7449 3 роки тому +21

    ਅੱਜ ਕੱਲ ਵਾਲੀਆਂ ਤਾ ਗੋਬਰ ਨਹੀ ਸਿਟਦੀਆ ਕੋਈ ਇਸ ਤੇ ਵੀ ਵੀਡੀਓ ਬਣਾ ਦਿੱਤਾ ਜਾਵੇ ਇਹ ਤਾਂ ਮੈਸਜ ਬਹੁਤ ਵੱਦੀਆ ਦਿੱਤਾ ਜੀ

  • @GurmukhSingh-qz2fg
    @GurmukhSingh-qz2fg 3 роки тому +4

    ਬਹੁਤ ਵਧੀਆ ਹੈ ਮੈਂਸਜ ਦਿੱਤਾ ਪਹਿਲਾਂ ਵੀ ਆਪ ਹੀ ਲੁਦੇ ਸੀ

    • @PenduVirsaMansa
      @PenduVirsaMansa  3 роки тому

      ਬਹੁਤ ਧੰਨਵਾਦ ਗੁਰਮੁਖ ਜੀ🙏

  • @ParmjeetKaur-kj6gr
    @ParmjeetKaur-kj6gr 3 роки тому

    ਇਹ ਫਿਲਮ ਬਹੁਤ ਹੀ ਮਹੱਤਵਪੂਰਨ ਅਤੇ ਵਧੀਆ ਤਰੀਕੇ ਨਾਲ ਪੇਸ਼ ਕੀਤੀ ਗਈ ਹੈ ਇਹ ਸਾਡੇ ਪਿੰਡ ਦਲੇਲ ਸਿੰਘ ਵਾਲਾ ਦੇ ਨਾਲ ਬੱਪੀ ਆਣਾ ਵਿਚ ਬਣੀ ਹੈ very nice

    • @PenduVirsaMansa
      @PenduVirsaMansa  3 роки тому

      ਬਹੁਤ ਬਹੁਤ ਧੰਨਵਾਦ ਪਰਮਜੀਤ ਜੀ🙏

  • @sukhvirsinghchahal281
    @sukhvirsinghchahal281 3 роки тому +8

    🙏 ਬਹੁਤ ਸੋਹਣਾ ਲੱਗਦਾ ਹੈ ❤️👍👍🙏 ਵਾਹਿਗੁਰੂ

    • @PenduVirsaMansa
      @PenduVirsaMansa  3 роки тому +1

      ਬਹੁਤ ਧੰਨਵਾਦ ਚਹਿਲ ਸਾਬ 🙏

  • @johardass7377
    @johardass7377 Рік тому

    ਬਹੁਤ ਵਧੀਆ ਗੱਲ ਹੈ ਬਾਪੂ ਜੀ

  • @SukhwinderSingh-mv7rd
    @SukhwinderSingh-mv7rd 3 роки тому +13

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥👍

    • @PenduVirsaMansa
      @PenduVirsaMansa  3 роки тому

      ਬਹੁਤ ਬਹੁਤ ਧੰਨਵਾਦ ਸੁਖਵਿੰਦਰ ਸਾਬ🙏

  • @meetokaur6000
    @meetokaur6000 Рік тому

    ਬਾਪੂ ਜੀ ਬਹੁਤ ਹੀ ਸੋਹਣੀ ਵੀਡੀਉ 🌹🌹🙏👌uk

  • @jassapatwari
    @jassapatwari 3 роки тому +21

    ਰਾਜੂ ਨਾਲ ਭੈੜੀ ਹੋਈ ਪਾਲ ਕਹਿੰਦੀ ਵੱਡਾ ਨਗੌਰੀ ਇਹ ਗੱਲ ਹੈ ਕਿ ਥੋਡੀ ਸਾਰੀ ਟੀਮ ਸਰੀਫ ਮਹਿਨਤੀ ਸਫਲ ਕਿਸਾਨ ਆ

  • @elenadhiman8553
    @elenadhiman8553 Рік тому +1

    ਵਾਹ ਜੀ ਵਾਹ

  • @harmeetkaur560
    @harmeetkaur560 2 роки тому +7

    Very nice massage given by whole family ❤️❤️

  • @TarnveerSingh-qh4xy
    @TarnveerSingh-qh4xy 10 місяців тому +1

    ❤❤👌👌 MOGA

  • @kuldeeprandhawa4996
    @kuldeeprandhawa4996 3 роки тому +14

    Sira 22 full spot

  • @Bhupinder-singh
    @Bhupinder-singh 3 роки тому +1

    ਬਹੁਤ ਵਧੀਆ ਵੀਰ ਜੀ ਭੁਪਿੰਦਰ ਸਿੰਘ ਗੁਰਦਾਸਪੁਰ

    • @PenduVirsaMansa
      @PenduVirsaMansa  3 роки тому

      ਬਹੁਤ ਬਹੁਤ ਧੰਨਵਾਦ ਭੁਪਿੰਦਰ ਜੀ🙏

  • @215pb31
    @215pb31 3 роки тому +3

    ਘੈਂਟ ਵੀਡੀਉ ਜੀ 🙏👍👍

  • @kuldeepsinghlakhesar3539
    @kuldeepsinghlakhesar3539 2 роки тому +1

    ਬਹੁਤ ਵੱਧੀਆ👌👌👍👍✍️💯

    • @PenduVirsaMansa
      @PenduVirsaMansa  2 роки тому

      ਧੰਨਵਾਦ ਕੁਲਦੀਪ ਜੀ 🙏🙏

  • @DarshanSingh-db1zt
    @DarshanSingh-db1zt 3 роки тому +8

    Nice video 😍😘

  • @gsaulakh8287
    @gsaulakh8287 3 роки тому

    ਵਿਡੀਉ ਬਹੁਤ ਘੈਂਟ ਆ ਜੀ ਪਿਹਲੀ ਵਾਰ ਵੇਖਿਆ ਇਹੋ ਜਹੀ ਕਹਾਣੀ ਵੱਖਰੀ ਤੇ ਸਿੱਖੀਆਂ ਵੀ ਦਿੱਤੀ ਪੁਰੀ

    • @PenduVirsaMansa
      @PenduVirsaMansa  3 роки тому

      ਬਹੁਤ ਬਹੁਤ ਧੰਨਵਾਦ ਜੀ🙏

  • @sidhwankalan6397
    @sidhwankalan6397 3 роки тому +32

    ਬਾਪੂ ਜੀ ਨੇ ਬਹੁਤ ਹੀ ਵਧੀਆ ਮੈਰਿਜ ਦਿੱਤਾ ਹੈ ਅਤੇ ਪਾਲ ਭੈਣ ਜੀ ਹਰ ਕੰਮ ਕਰਨ ਲਈ ਤਿਆਰ ਰਹਿੰਦੇ ਨੇ ਤੇ

  • @kiransahota3556
    @kiransahota3556 Рік тому

    ਬਹੁਤ ਹੀ ਵਧੀਆ

  • @daljitkaurdhillon7004
    @daljitkaurdhillon7004 3 роки тому +16

    ਬਹੁਤ ਵਧੀਆ ਮੈਸੇਜ ਹੈ ਸਾਰੇ ਪਰਿਵਾਰ ਨੇ ਬਾਪੂ ਜੀ ਦਾ ਮਾਣ ਰਖਿਆ, ਸਭ ਤੋਂ ਵੱਧ ਚੂੜੇ ਵਾਲੀ ਨੁੰਹ ਦਾ ਜਿਸ ਨੇ ਬਾਪੂ ਜੀ ਮਾਣ ਸਤਿਕਾਰ ਕੀਤਾ ਦਿਲੋਂ ਧੰਨਵਾਦ,ਵਾਹਿਗੁਰੂ ਚੜਦੀ ਕਲਾ ਰੱਖੇ ਸਭ ਨੂੰ

  • @rachhpalsingh78466
    @rachhpalsingh78466 2 місяці тому

    ਬਾਪੂ ਜੀ ਦਾ ਬਹੁਤ - ਬਹੁਤ ਧੰਨਵਾਦ ਜਿਨ੍ਹਾਂ ਨੇ ਅਪਣੇ ਸਾਰੇ ਪਰਿਵਾਰ ਨੂੰ ਹੱਥੀਂ ਕਿਰਤ ਕਰਨ ਦੀ ਸਿੱਖਿਆ ਦਿੱਤੀ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @sidhuzzfebrics1429
    @sidhuzzfebrics1429 3 роки тому +5

    ਸਾਡਾ ਬਾਪੂ ਵੀ ਇਹੇ ਜੇ ਸਵਾਹ ਵਾਲਾ ਬਹੁਤ ਵਧਿਆ 👌🏻👌🏻👍🏻🙏ਸਵਰਨਜੀਤ ਬਠਿੰਡਾ

  • @meetokaur6000
    @meetokaur6000 Рік тому

    ਬਾਪੂ ਜੀ ਬਹੁਤ ਹੀ ਸੋਹਣਾ ਸਾਰੀਆਂ ਨੂੰ ਜੀਰੀ ਲੋਣ ਕਹਿ ਕੇ ਅਗੇ ਪਹਿਲਾ ਸਾਰੇ ਕੱਮ ਆਪ ਹੀ ਕਰਦੇ ਸੀ ਹੁਣ ਬਹੁਤ ਹੀ ਚਮਲੇ ਪਏ ਬਹੁਤ ਨੇ ਸਾਰੇ ਮੋਹਰੇ ਲਾ ਲਏ very good very nice ਸ਼ਬਾਸ਼ ਬਾਪੂ ਜੀ 🌹🙏👌

    • @PenduVirsaMansa
      @PenduVirsaMansa  Рік тому

      ਬਹੁਤ ਬਹੁਤ ਧੰਨਵਾਦ ਜੀ 🙏

  • @dilpreetsingh2758
    @dilpreetsingh2758 3 роки тому +4

    Nice 👍👍👍

  • @dalelsingh4700
    @dalelsingh4700 2 роки тому

    ਬਹੁਤ ਵਧੀਆ ਵੀ

  • @jagtarbhullar3124
    @jagtarbhullar3124 3 роки тому +3

    ਬਹੁਤ ਵਧੀਆ ਵੀਡੀਓ ਆ ਬਾਈ ਜੀ

    • @PenduVirsaMansa
      @PenduVirsaMansa  3 роки тому

      ਬਹੁਤ ਬਹੁਤ ਧੰਨਵਾਦ ਭੁੱਲਰ ਸਾਬ🙏

  • @kulwindersinfh6423
    @kulwindersinfh6423 3 роки тому +1

    ਸਾਨੂ ਤੁਹਾਡੀ ਵਿਡੀਓ. ਬਹੁਤ. ਵਧੀਆ ਲੱਗੀ

    • @PenduVirsaMansa
      @PenduVirsaMansa  3 роки тому

      ਧੰਨਵਾਦ ਕੁਲਵਿੰਦਰ ਜੀ🙏

  • @GagandeepSingh-qy9tp
    @GagandeepSingh-qy9tp 3 роки тому +4

    ਬਹੁਤ ਵਧੀਆ ਵੀਡਿਓ ਆ ਵਾਈ ਨਾਇਸ਼
    👍👍👍👍👍👌👌👌👌🌴

    • @PenduVirsaMansa
      @PenduVirsaMansa  3 роки тому +1

      ਬਹੁਤ ਬਹੁਤ ਧੰਨਵਾਦ ਗਗਨ ਜੀ🙏

  • @sukhpalkaur3907
    @sukhpalkaur3907 3 роки тому +1

    Very good videoਹੁਣ ਕਰੁਗਾ ਪੰਜਾਬ ਤਰੱਕੀ

  • @malkeetsohisab3818
    @malkeetsohisab3818 3 роки тому +3

    Bhoot sona👍

  • @kiranpal3847
    @kiranpal3847 Рік тому +1

    Pendu virsa good job family 😊😊😊😊😊😊best

  • @jassagill6752
    @jassagill6752 3 роки тому +18

    ਬਾਈ ਜੀ ਵੀਡੀਓ ਬਹੁਤ ਵਧੀਆਂ ਲੱਗੀ ਸਿਰਾਂ ਸਾਨੂ ਘਰ ਵਿੱਚ ਏਕੇ ਨਾਲ ਹੀ ਰਹਿਣਾਂ ਚਾਹੀਦਾਂ ਜੱਸਾਂ ਗਿੱਲ ਘੋਲਿਆਂ ਮੋਗਾਂ

  • @SudeshsinghSingh-yc9lj
    @SudeshsinghSingh-yc9lj Рік тому +1

    Sudesh singh Amritsar Punjab ❤❤

  • @ranglapunjabgangsar4859
    @ranglapunjabgangsar4859 3 роки тому +27

    ਵੀਰ ਬਈਆ ਵਾਲੀ ਸਟੋਰੀ ਤਾਂ ਸਾਡੀ ਵਾਲੀ ਆ ਸਾਡੇ ਨਾਲ ਐਤਕੀਂ ਆਈ ਹੋਈ 😘😘😘

  • @kalasgajs5692
    @kalasgajs5692 3 роки тому +1

    ਬਹੁਤ ਵਧੀਆ ਮੈਸਜ ਦਿੱਤਾ ਬਾਬੂ ਜੀ,👌👌👌

    • @PenduVirsaMansa
      @PenduVirsaMansa  3 роки тому

      ਬਹੁਤ ਬਹੁਤ ਧੰਨਵਾਦ ਜੀ 🙏

  • @baljeetsidhu7035
    @baljeetsidhu7035 3 роки тому +4

    Very nice vadio ji ❤❤

  • @navrojkaur8748
    @navrojkaur8748 3 роки тому +2

    ਬਹੁਤ ਵਧੀਆ ਹੈ ਜੀ

  • @nazarsingh1977
    @nazarsingh1977 3 роки тому +5

    Very good 👌👌

  • @rachhpalsingh78466
    @rachhpalsingh78466 2 місяці тому

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @balveersidhu6569
    @balveersidhu6569 3 роки тому +4

    Sari team da roll awesome

  • @ShashiBedi-w1z
    @ShashiBedi-w1z 6 місяців тому

    बापू ने ते हरित क्रांति ला दित्ति।बहुत वदिया वीडियो,मोटिवेशनल स्टोरी।😊😊😊😊🎉🎉🎉🎉🌹🌹🌹🌹🌹

  • @gollasingh2181
    @gollasingh2181 3 роки тому +8

    ਬਹੁਤ ਵਧੀਆ ਨਤੀਜੇ ਹਨ ਇਸ ਵੀਡੀਉ ਦੇ

  • @iqbalsingh3788
    @iqbalsingh3788 Рік тому

    ਬਾਪੂ ਜੀ ਨੇ ਬਹੁਤ ਵਧੀਆ ਗੱਲ ਕਹੀ ਹੈ

  • @harpreetsinghsandhu7299
    @harpreetsinghsandhu7299 3 роки тому +42

    ਧੰਨ ਭਾਗ ਵੀਰੋ ਤੁਹਾਡੇ ਸਾਰੇ ਪਰਿਵਾਰ ਦਾ ਦੇਖੋ ਨਵੀ ਬਹੁ ਦਾ ਜਿਸ ਨੇ ਸਾਰੇ ਪਰਿਵਾਰ ਦਾ ਮਾਣ ਰਖਿਆ

  • @rajpalkaur57
    @rajpalkaur57 2 роки тому

    ਬਹੁਤ ਵਧੀਆ ਸੀ ਇਹ ਵੀਡੀਓ

  • @jasmaildhindsa875
    @jasmaildhindsa875 2 роки тому +6

    Very good message given by the family. God bless you.

  • @jagveersingh494
    @jagveersingh494 2 роки тому

    ਬਹਤ ਬਹਤ ਘੈਟ

    • @PenduVirsaMansa
      @PenduVirsaMansa  2 роки тому

      ਧੰਨਵਾਦ ਜਗਵੀਰ ਜੀ 🙏🙏

  • @VeerpalKaur-ik5he
    @VeerpalKaur-ik5he 3 роки тому +5

    Good bapu jii 🙏🙏🙏🙏🙏🙏👍👍👍👍👍👍👍

  • @rachhpalsingh78466
    @rachhpalsingh78466 2 місяці тому

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @RupinderKaur-cv9nh
    @RupinderKaur-cv9nh 3 роки тому +3

    Good job

  • @SukhwinderSingh-sr6pf
    @SukhwinderSingh-sr6pf 2 роки тому

    ਬਹੁਤ ਵਧੀਆ ਜੀ

    • @PenduVirsaMansa
      @PenduVirsaMansa  2 роки тому

      ਧੰਨਵਾਦ ਸੁਖਵਿੰਦਰ ਜੀ 🙏🙏

  • @mohinderkaur6693
    @mohinderkaur6693 3 роки тому

    ਬਹੁਤ ਵਧੀਆ ਵੀਡੀੳ ਹ

    • @PenduVirsaMansa
      @PenduVirsaMansa  3 роки тому

      ਬਹੁਤ ਬਹੁਤ ਧੰਨਵਾਦ ਮੋਹਿੰਦਰ ਜੀ🙏

  • @ManbirMaan1980
    @ManbirMaan1980 3 роки тому +51

    ਮੈਂ ਤਾਂ ਕਹਿਨਾਂ ਭਈਏ ਆਉਣੇ ਬਿਲਕੁਲ ਬੰਦ ਹੋ ਜਾਣ, ਨਾਲੇ ਤਾਂ ਲੋਕ ਆਪਣਾ ਕੰਮ ਆਪ ਕਰਨਗੇ,ਨਾਲੇ ਝੋਨਾ ਬੰਦ ਹੋ ਜਾਵੇਗਾ ,ਅਗਲੀਆਂ ਪੀੜ੍ਹੀਆਂ ਲਈ ਪਾਣੀ ਤਾਂ ਬਚ ਜਾਵੇਗਾ

  • @LuckySharma-er7wy
    @LuckySharma-er7wy 2 роки тому

    ਬਹੁਤ ਹੀ ਵਧੀਆ ਸੁਨੇਹਾਂ

  • @balveersidhu6569
    @balveersidhu6569 3 роки тому +3

    very nice video

  • @GurwinderSidhugfc
    @GurwinderSidhugfc 10 місяців тому

    ਬਹੁਤ ਵਧੀਆ ਵੀਡੀਓ ਆ ਜੀ

  • @jagjeetsingh8851
    @jagjeetsingh8851 3 роки тому +4

    ਬਹੁਤ ਵਧੀਆ, ਹਥੀ ਵਣਜ ਸੁਨੇਹੀ ਖੇਤੀ ਕਦੀ ਨਾ ਹੋਣ ਬਤੀਆਂ ਤੇ ਤੇਤੀ।great massage.we are Bhullar family from California.

    • @PenduVirsaMansa
      @PenduVirsaMansa  3 роки тому

      ਬਹੁਤ ਬਹੁਤ ਧੰਨਵਾਦ ਜਗਜੀਤ ਜੀ🙏

  • @arshnoorsingh4873
    @arshnoorsingh4873 Рік тому +1

    Very nice

  • @jassapatwari
    @jassapatwari 3 роки тому +14

    ਰੂੰ ਦੇ ਸੌਦੇ ਨਹੀ ਵੀਰ ਜੀ ਕਹਿਣਾ ਸੀ ਕਿਹੜਾ ਤੇਰਾ ਹਿੰਗ ਦਾ ਵਪਾਰ ਸਾਰਾ ਦਿਨ ਫੌਨ ਨਾ ਚੁੰਬੜਿਆ ਰਹਿਣਾ ਯਾਰ ਹਰੇਕ ਮੂਵੀ ਥੋਡੀ ਬਹੁਤ ਵਧੀਆ ਹੁੰਦੀ ਆ ਵੀਰ ਜੀ

  • @palwinderkaur8533
    @palwinderkaur8533 2 роки тому +1

    Boht hi vdhia c, Jina ne kde jhona lgda nhi dekhya ,ohna ne v dekh lya ,thank u , Khush rho

  • @rajugill219
    @rajugill219 3 роки тому +18

    ਬਾਈ ਨਾਟਕ ਕਰਨਾ ਸੌਖਾ ਲਗਦਾ ਵੈਸੇ ਤਾਂ ਚਾਹ ਭੇਜਣੀ ਔਖੀ ਐ ਜਟ ਨੂੰ

  • @varindersharma9724
    @varindersharma9724 3 роки тому +1

    ਬਹੁਤ ਵਧੀਅਾ ਸੁਨੇਹਾ ਵੀਰ ਜੀ

    • @PenduVirsaMansa
      @PenduVirsaMansa  3 роки тому

      ਬਹੁਤ ਬਹੁਤ ਧੰਨਵਾਦ ਸ਼ਰਮਾ ਜੀ🙏

  • @gogisingh570
    @gogisingh570 3 роки тому +13

    ਅਗਰ ਹਿੰਮਤ ਕਰੇ ਇਨਸਾਨ ਤਾਂ ਸਹਾਇਤਾ ਕਰੇ ਭਗਵਾਨ ਬਹੁਤ ਚੰਗਾ ਮੈਸਜ ਏ ਕਿਸਾਨ ਭਰਾਵੋ ।ਗੋਗੀ ਸਿੰਘ ਪਟਵਾਰੀ (ਸਹਿਣਾ )God bales you

  • @gurvindarsingh7826
    @gurvindarsingh7826 2 роки тому

    ਬਹੁਤ ਵਧੀਆ ਜੀ ਨਾਭਾ ਤੋਂ

    • @PenduVirsaMansa
      @PenduVirsaMansa  2 роки тому

      ਧੰਨਵਾਦ ਗੁਰਵਿੰਦਰ ਜੀ 🙏

  • @paraselectrical8519
    @paraselectrical8519 2 роки тому +1

    Very nice massage

  • @guursewaksidhu4520
    @guursewaksidhu4520 3 роки тому +3

    Good work

  • @ajaibsingh6044
    @ajaibsingh6044 3 роки тому +2

    ਬਹੁਤ ਵਧੀਆ ਪੇਸ਼ਕਾਰੀ ਦੋ ਕਿਲੇ ਬਾਈ ਸਾਡੇ ਆ

    • @PenduVirsaMansa
      @PenduVirsaMansa  3 роки тому +1

      4000 ਨੂੰ ਕਿੱਲਾ ਲਾਵਾਂਗੇ😂

  • @jatantoor3643
    @jatantoor3643 2 роки тому

    Super nice movie Jasha 22ji 🌹👌👌👌👌👌🌹

  • @arshbajwa372
    @arshbajwa372 3 роки тому +4

    So nice 🙏

  • @nitakhan3034
    @nitakhan3034 2 роки тому +1

    Nycccccc..

  • @amanjeetsingh53
    @amanjeetsingh53 3 роки тому +3

    Nic bro

  • @chuharsingh6259
    @chuharsingh6259 2 роки тому

    ਬਹੁਤ ਹੀ ਵਧੀਆ ਹੈ ਸੰਦੇਸ਼ ਦਿੱਤਾ ਹੈ ਬਾਪੂ ਜੀ ਨੇ

    • @PenduVirsaMansa
      @PenduVirsaMansa  2 роки тому

      ਧੰਨਵਾਦ ਚੂਹੜ ਜੀ 🙏🙏

  • @RamanSingh-vw1sw
    @RamanSingh-vw1sw 3 роки тому +12

    ਬਹੁਤ ਵਧੀਆ ਵੀਡੀਓ ਵੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ ਸਲੂਟ ਹੈ ਸੱਚੇ ਦਿਲੋਂ ਮਾਣ ਸਤਿਕਾਰ ਅਤੇ ਹਾ ਜੀ

    • @PenduVirsaMansa
      @PenduVirsaMansa  3 роки тому

      ਬਹੁਤ ਬਹੁਤ ਧੰਨਵਾਦ ਰਮਨ ਜੀ🙏🙏🙏

    • @jagdishsingh-cj5vt
      @jagdishsingh-cj5vt 2 роки тому

      Sahi gall aa kamm karke raji ni.

  • @poonambhatnagar9890
    @poonambhatnagar9890 2 роки тому +1

    बहुत ही प्रेरणादायक फ़िल्म!!👌🏿👌🏿👌🏿👌🏿👍👍👍👍
    सचमुच अगर अपने हाथों पर भरोसा हो तो कोई काम मुश्किल नहीँ ।🌷⚘🌱🌲🌳🍀🍁☘🌿🌾🌵🌴

  • @sukhvirsinghchahal281
    @sukhvirsinghchahal281 3 роки тому +4

    👍 ਬਹੁਤ ਸੋਹਣਾ ਲੱਗਦਾ ਹੋ 🙏🌴

    • @PenduVirsaMansa
      @PenduVirsaMansa  3 роки тому

      ਬਹੁਤ ਧੰਨਵਾਦ ਚਹਿਲ ਸਾਬ 🙏

  • @jassapatwari
    @jassapatwari 3 роки тому +1

    ਬਹੁਤ ਖੂਬ ਬਾਈ ਜੀ

    • @PenduVirsaMansa
      @PenduVirsaMansa  3 роки тому

      ਬਹੁਤ ਬਹੁਤ ਧੰਨਵਾਦ ਪਟਵਾਰੀ ਸਾਬ🙏

  • @KuldeepSingh-oy7zd
    @KuldeepSingh-oy7zd 3 роки тому +4

    ਬਹੁਤ ਵਧੀਆ ਹੈ ਜੀ ਬੇਨਤੀ ਹੈ ਕਿ ਸਾਰੇ ਕੰਮ ਕਰਨ ok ji

    • @PenduVirsaMansa
      @PenduVirsaMansa  3 роки тому

      ਬਹੁਤ ਬਹੁਤ ਧੰਨਵਾਦ ਕੁਲਦੀਪ ਜੀ🙏

  • @MandeepKaur-tc3el
    @MandeepKaur-tc3el 2 роки тому

    Bhut vadiya ji

  • @gangaalaanain6891
    @gangaalaanain6891 3 роки тому +6

    ਵਧੀਆ ਬੈ ਜੀ ਅਵੇ ਹੀ ਮਹਿਨਤ ਕਰਦੇ ਰਹੋ ਏਕ ਦਿਨ ਪੇਂਡੂ ਵਿਰਸਾ ਹੋਜੂ ਗਿ tnvad

    • @PenduVirsaMansa
      @PenduVirsaMansa  3 роки тому +1

      thank you so much bai ji 🙏 eda hi support krde rho🙏

  • @harkirtsingh4406
    @harkirtsingh4406 3 роки тому

    ਬਹੁਤ ਵਦੀਆ ਵੀਡਿਓ ਹੈ g

    • @PenduVirsaMansa
      @PenduVirsaMansa  3 роки тому

      ਬਹੁਤ ਬਹੁਤ ਧੰਨਵਾਦ ਹਰਕੀਰਤ ਜੀ🙏

  • @Gurbanivideocreator
    @Gurbanivideocreator 3 роки тому +20

    ਆਪ ਕੱਮ ਕਰੋ ਤੇ ਤੰਦਰੁਸਤ ਰਹੋ ।

  • @jaswantsingh238
    @jaswantsingh238 3 роки тому +1

    Bhut..good.

  • @sonymaan1684
    @sonymaan1684 3 роки тому +4

    ਬਹੁਤ ਵਧੀਆ ਵੀਰ ਜੀ ਬਹੁਤ ਹੀ ਸੋਣਾ ਮੈਸੇਜ ਦਿੱਤਾ ਤੁਸੀਂ WMK🙏

    • @PenduVirsaMansa
      @PenduVirsaMansa  3 роки тому +1

      ਬਹੁਤ ਬਹੁਤ ਧੰਨਵਾਦ ਮਾਨ ਸਾਬ🙏

  • @ParminderSingh-zb6qy
    @ParminderSingh-zb6qy 2 роки тому

    🙏ਬਹੁਤ ਹੀ ਵਧੀਅਾ ਵੀਰੇ Good msg

  • @malsingh638
    @malsingh638 3 роки тому +11

    ਹੱਥੀ ਕੰਮ ਕਾਰ ਕਰਨ ਚੰਗਾ ਹੈ। ਮੱਲ ਸਿੰਘ ਬੀਰੋ ਕੇ ਕਲਾਂ।

  • @amarpalsidhu7216
    @amarpalsidhu7216 3 роки тому +2

    Bhut vdia

  • @hakamdeoldeol8297
    @hakamdeoldeol8297 3 роки тому +3

    Very good story and work 👌😘

  • @jagmailsingh5521
    @jagmailsingh5521 2 роки тому

    ਗੁੱਡ ਜੀ ਬਹੁਤ ਵਧੀਆ

    • @PenduVirsaMansa
      @PenduVirsaMansa  2 роки тому

      ਧੰਨਵਾਦ ਜਗਮੇਲ ਜੀ 🙏

  • @navrajgamer1215
    @navrajgamer1215 3 роки тому +4

    Nice

  • @surinderkaur855
    @surinderkaur855 3 роки тому +1

    Bhut vadya sikhea

  • @JagdeepSingh-fs5we
    @JagdeepSingh-fs5we 3 роки тому +3

    vadiaji bhai

  • @nitakhan3034
    @nitakhan3034 2 роки тому +1

    Raju Bro acting end

  • @kulwinderkaur5102
    @kulwinderkaur5102 3 роки тому +3

    Very funny

  • @khaintbanda9067
    @khaintbanda9067 3 роки тому +3

    Bahut sohni video,gbu all team, congratulations

  • @tejindersingh3051
    @tejindersingh3051 Рік тому +1

    Very nice video bro