ਇੱਛਾਧਾਰੀ ਨਾਗਿਨ ਨੂੰਹ ep 201 | new punjabi movie 2024 |Punjabi Natak | Sukhpal Video

Поділитися
Вставка
  • Опубліковано 26 вер 2024
  • ਇੱਛਾਧਾਰੀ ਨਾਗਿਨ ਨੂੰਹ ep 201 | new punjabi movie 2024 |Punjabi Natak | Sukhpal Video‪@PenduVirsaMansa‬
    #penduvirsa #penduvirsavlogs #punjabivirsa #newpunjabimovie2023 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਖਾੜਕੂ ਦਾ ਪੁੱਤ -
    • ਖਾੜਕੂ ਦਾ ਪੁੱਤ ep 131 |...
    ਭੈਣ ਵਕੀਲ ਪ੍ਰਹੌਣਾ ਜੱਜ -
    • ਭੈਣ ਵਕੀਲ ਪ੍ਰਹੌਣਾ ਜੱਜ e...
    ਸਰੀਫ਼ ਹੌਲਦਾਰ -
    • ਸਰੀਫ਼ ਹੌਲਦਾਰ ep 129 |​⁠...
    ਜੇਠ ਦੀ ਸਕੀਮ -
    • ਜੇਠ ਦੀ ਸਕੀਮ ep 128 | n...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਸੁਖਪਾਲ ਦੀ ਗਲਤ ਉਮੀਦ -
    • ਸੁਖਪਾਲ ਦੀ ਗਲਤ ਉਮੀਦ | E...
    ਸਾਲੀ ਦੀ ਕਰਤੂਤ -
    • ਸਾਲੀ ਦੀ ਕਰਤੂਤ | Sali d...
    ਤਰੇੜ -
    • ਤਰੇੜ ep 121 | New punj...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਨੂੰਹ ਸਰਦਾਰਾਂ ਦੀ -
    • ਨੂੰਹ ਸਰਦਾਰਾਂ ਦੀ ep 118...
    ਫੌਜੀ ਦੀ ਦੁੱਖਭਰੀ ਕਹਾਣੀ -
    • ਫੌਜੀ ਦੀ ਦੁੱਖਭਰੀ ਕਹਾਣੀ ...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak

КОМЕНТАРІ • 896

  • @Sarabjeetkaur26
    @Sarabjeetkaur26 4 місяці тому +16

    ਅਸੀ 5th ਚ ਸੀ ਤੇ ਸਕੂਲ ਚ ਕਿਸੇ ਨੇ ਸਲੇਡੇ ਵਾਲੀ ਅਫਵਾਹ ਫੈਲਾ ਤੀ ਸੀ😂😂😂😂ਐਨੇ ਖੌਫ ਦਾ ਮਾਹੌਲ ਸੀ ਮੈਨੂੰ ਆਹ ਵੀਡੀਓ ਦੇਖ ਕੇ ਫੇਰ ਉਹ ਗੱਲ ਯਾਦ ਆ ਗਈ ਅੱਜ 😂😂😂😂😂😂❤❤

  • @SimranSingh-zx4wj
    @SimranSingh-zx4wj 4 місяці тому +14

    ਮੇਰਾ ਇੱਕ ਭਰਾ ਸੀ ਉਸ ਦੇ ਕਮਰੇ ਵਿਚ ਪਏ ਦੇ ਸੱਪ ਲੜ ਗਿਆ ਸੀ ਤੇ ਉਹ ਮਰ ਗਿਆ 😭😭ਮੇਰਾ ਇੱਕ ਹੀ ਭਰਾ ਸੀ ਭੂਆ ਫੁੱਫੜਾ ਅਤੇ ਮਾਸੀਆਂ ਅਤੇ ਚਾਚੇ ਤਾਇਆ ਤਾਂ ਕੋਈ ਵੀ ਭਰਾ ਨਹੀਂ ਬਣਦਾ ਜਦੋਂ ਰੱਖੜੀ ਆਉਂਦੀ ਹੈ ਮੈਨੂੰ ਮੇਰੇ ਭਰਾ ਦੀ ਬਹੁਤ ਯਾਦ ਆਉਂਦੀ ਹੈ

    • @komalpreet202
      @komalpreet202 4 місяці тому +3

      😢

    • @PenduVirsaMansa
      @PenduVirsaMansa  4 місяці тому

      🙏

    • @rajwantkaur2875
      @rajwantkaur2875 4 місяці тому

      😅

    • @manpreetbhullar8949
      @manpreetbhullar8949 4 місяці тому

      ਚਾਚੇ ਤਾਏ ਮਤਲਬ ਦੇ ਛੱਕਾਂ ਪੂਰਦੇ ਅੰਮੀ ਦੇ ਜਾਏ
      ਐਵੇਂ ਨੀਂ ਕਿਹਾ ਕਿਸੇ ਨੇਂ ਪੁੱਤ
      ਚਾਚੇ ਤਾਇਆਂ ਦੇ ਪੁੱਤ ਆਵਦੇ ਬਣਦੇ ਹੋਣ
      ਤਾਂ ਮਾਂ ਦੇ ਜਾਇਆਂ ਨੂੰ ਕਿਉਂ ਰੋਈਏ
      ਸਾਡੇ ਵੀ ਭਰਾ ਹੈਨੀਂ ਚਲ ਸਾਨੂੰ ਤਾਂ ਇੱਕ ਦੁੱਖ ਆ
      ਵੀ ਰੱਬ ਨੇਂ ਦਿੱਤਾ ਨੀਂ ਜੀਹਨੂੰ ਦੇ ਕੇ ਖੋਹ ਲਿਆ
      ਉਹਦਾ ਦੁੱਖ ਤਾਂ ਉਹੀ ਸਮਝ ਸਕਦਾ 😭😭😭😭
      ਕਿਹੜਾ ਪਿੰਡ ਐ ਪੁੱਤ ਤੁਹਾਡਾ

  • @khushdeepbrar1865
    @khushdeepbrar1865 4 місяці тому +1

    Komal Brar canada 🇨🇦 🇨🇦 🇨🇦 🇨🇦 🇨🇦 🇨🇦 🇨🇦 🇨🇦 ਅਸੀ ਥੋਡਈਆ ਵੀਡਿਓ ਬੜੇ ਚਾਅ ਨਾਲ ਵੇਖਦੇ ਆ ਜੀ our family loves you lot

  • @harpreetsharma4125
    @harpreetsharma4125 4 місяці тому +4

    ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ

  • @JagjeetSingh-k1r
    @JagjeetSingh-k1r 4 місяці тому +7

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ

    • @PenduVirsaMansa
      @PenduVirsaMansa  4 місяці тому

      ਧੰਨਵਾਦ ਜੀ🙏

    • @inayatshoker948
      @inayatshoker948 3 місяці тому

      ​@@PenduVirsaMansa😊😊😊😊😊😊😊😊😊😊😊

  • @DhandeepSingh-en2vl
    @DhandeepSingh-en2vl 4 місяці тому +10

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ

  • @boharsingh7725
    @boharsingh7725 4 місяці тому +7

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍

  • @rachhpalsingh78466
    @rachhpalsingh78466 4 місяці тому +3

    ਵਹਿਮਾਂ , ਭਰਮਾਂ ਨੂੰ ਦੂਰ ਕਰਨ ਲਈ ਬਹੁਤ ਹੀ ਵਧੀਆ ਉਪਰਾਲਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @balwendersingh518
    @balwendersingh518 4 місяці тому +6

    Bhoot vadiya video dro and sister jii biroki kalna

  • @premmittal7111
    @premmittal7111 4 місяці тому +11

    🎉🎉 ਇੱਛਾਧਾਰੀ ਨਾਗਿਨ ਨੂੰਹ ਐਪੀਸੋਡ 201 🎉🎉 ਵਧੀਆ ਕਹਾਣੀ ਲੋਕਾਂ ਨੂੰ ਜਾਗਰੂਕ ਕਰਨ ਲਈ 🎉🎉 ਪੇਂਡੂ ਵਿਰਸਾ ਟੀਮ ਦਾ 🎉🎉 ਬਹੁਤ ਬਹੁਤ ਧੰਨਵਾਦ (ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉❤😅😊❤🎉

  • @Mohdeepsinghgarcha-r2u
    @Mohdeepsinghgarcha-r2u 4 місяці тому +4

    ਬਹੁਤ ਸੋਹਣੀ ਵੀਡੀਓ ਜੀ ❤❤ ਮੋਹਦੀਪ ਗਰਚਾ ਮਜਾਰਾ ਸਾਹਨੇਵਾਲ ❤❤❤❤❤

  • @DhandeepSingh-en2vl
    @DhandeepSingh-en2vl 4 місяці тому +95

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਨਾਂ ਜ਼ਰੂਰ ਬੋਲ ਦੇਣਾ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏

    • @kiranjeetkaur3150
      @kiranjeetkaur3150 4 місяці тому +1

      😮😮😅😅😅😅😅😂😅😅😅😮😅😅😅😅😮😅😅😅😅😅😅😅😅😅😅😅😅😅😅😅😅😅😅😅😂😅😅😮😅😅😅😅😅

    • @kiranjeetkaur3150
      @kiranjeetkaur3150 4 місяці тому +14

      😅😅😂 4:40 😂😅😅

    • @kiranjeetkaur3150
      @kiranjeetkaur3150 4 місяці тому +3

      😅😅😂 4:40 😂😅😅

    • @daljitkooner
      @daljitkooner 4 місяці тому

      Lpic ml​@@kiranjeetkaur3150

    • @daljitkooner
      @daljitkooner 4 місяці тому +4

      ​@kiran lmp
      Ll moll poll 😊😊jeet kar 😊
      3150

  • @SmilingHockeyPlayer-rr8sj
    @SmilingHockeyPlayer-rr8sj 4 місяці тому +3

    Věry Nice na gen sukhpal dede g

  • @Ramandeep-in7ps
    @Ramandeep-in7ps 4 місяці тому +3

    Balveer Begam Bhambri tooo😊😊😊😊

  • @GurmeetSingh-oo2ig
    @GurmeetSingh-oo2ig 4 місяці тому +4

    ਬਹੁਤ ਸੋਹਣੀ ਵੀਡਿਓ ਬਾਈ ਜੱਸੇ ਗੀਤਾ ਕੋਕਰੀ ਕਲਾਂ ਮੋਗਾ ਤੋਂ

  • @reet698
    @reet698 4 місяці тому +1

    ਬਹੁਤ ਵਧੀਆ ਵੀਡੀਓ ।ਸਾਡੇ ਪਰਿਵਾਰ ਨੂੰ ਤੁਹਾਡੀ ਨਵੀ ਵੀਡੀਓ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹਿਦਾ ਹੈ। ਤੁਹਾਡੀ ਹਰ ਇੱਕ ਵੀਡੀਓ ਮਨੋਰੰਜਕ ਹੋਣ ਦੇ ਨਾਲ ਨਾਲ ਹਮੇਸ਼ਾ ਚੰਗੀ ਸਿੱਖਿਆ ਦੇਣ ਵਾਲੀ ਹੁੰਦੀ ਹੈ।

  • @sarojbala7376
    @sarojbala7376 4 місяці тому +4

    Today movie zabardast 🎉🎉 people alert all 🎉🎉100 behind s 🎉🎉 so congratulations pendu virsa team bappian saroj Bala mittal mansa

    • @PenduVirsaMansa
      @PenduVirsaMansa  4 місяці тому

      ਧੰਨਵਾਦ ਜੀ🙏

    • @sarojbala7376
      @sarojbala7376 4 місяці тому

      @@PenduVirsaMansa thanks veerji deede sukhpal Kaur parmar bappian

  • @Mahik_Arts_and_Drawing_13
    @Mahik_Arts_and_Drawing_13 4 місяці тому +7

    ਬਹੁਤ ਵਧੀਆ 😊🎉

  • @manjeetsinghsukhanand2473
    @manjeetsinghsukhanand2473 4 місяці тому +15

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਵਹਿਮਾ ਭਰਮਾਂ ਤੋਂ ਬਚੋ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌

  • @daljeetjeeti383
    @daljeetjeeti383 4 місяці тому +1

    ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਵੀਡੀਓ ਬਹੁਤ ਹਈ ਵਧੀਆ ਹੁੰਦੀਆ ਹਨ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 21 / 5

  • @mamtasonu412
    @mamtasonu412 4 місяці тому +3

    V nice video mamta kalanwali

  • @naibsinghkhaira6997
    @naibsinghkhaira6997 4 місяці тому +4

    ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ❤❤

  • @SimranKaur-xp8xy
    @SimranKaur-xp8xy 3 місяці тому +1

    Very nice god bless you team members 🙏🙏👍👍👌🏻👌🏻

  • @sidhusiblings385
    @sidhusiblings385 4 місяці тому +1

    ਬੇਬੇ ਦੀ ਐਕਟਿੰਗ ਬਹੁਤ ਵਧੀਆ ਲਫਜ ਬੈਲਣੇ ਚੇਹਰੇ ਦੀ ਐਕਟਿੰਗ
    ਕਮਾਲ ਸਾਰਰੀ ਪੈਡੂ ਵਿਰਸਾ ਟੀਮ
    ਵਧਾਈਆਂ ਤਰਨ ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਬਰਨਾਲਾ ਜਿਲਾ

  • @NavjotMand-k8d
    @NavjotMand-k8d 4 місяці тому +3

    ਬੁਹਤ ਈ ਘੈਂਟ ਵੀਡਿਓ ਆ ਜੀ । ਐਵੇਂ ਹੀ ਵਧੀਆ ਵਧੀਆ ਤੇ ਸੋਹਣਿਆ ਸੋਹਣਿਆ ਵੀਡੀਓਜ਼ ਬਣਾਉਂਦੇ ਰਹੋ। ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ਣ। ਵੱਲੋਂ:- Damanpreet Kaur mand bhutta, ludhiana

  • @ajaibsingh6069
    @ajaibsingh6069 4 місяці тому

    💐💐🙏🏻🙏🏻💐💐 VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ ਜਿਲਾ ਸੰਗਰੂਰ 💐💐🙏🏻🙏🏻💐💐

  • @madhusabharwal3449
    @madhusabharwal3449 4 місяці тому +1

    ਵੀਡੀਓ ਵਾਲਾ ਤਾ ਸਿਰਾਂ ਲਾ ਤਾਂ ਸੁਖਪਾਲ ਭੈਣ ਨਾਗਿਨ ਵਾਲਾ ਰੋਲ ਬਹੁਤ ਵਧੀਆ ਕੀਤਾ ਬਹੁਤ ਵਧੀਆ ਸੁਨੇਹਾ ਦਿੱਤਾ ❤❤❤ਤੁਸੀਂ ਵੀਡੀਓ ਵਾਲੇ ਚਿਬ ਕਡੀ ਜਾਨੇ ਹੋ ਅਸੀਂ ਵੇਖਿਆ ਵਾਲੇ ਪਰ ਸਾਡੇ ਨਾਮ ਨੀ ਬੋਲਦੇ 😂 ❤❤❤❤ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏🙏🙏🙏

  • @a_s2801
    @a_s2801 4 місяці тому +2

    Sat sari aakal all team members

  • @swaransinghbhatia3116
    @swaransinghbhatia3116 4 місяці тому +3

    Bahut hi sona vidio ji swaran singh bhatia chhattisgarh

  • @mohabbataliashrafi7366
    @mohabbataliashrafi7366 4 місяці тому +12

    ਸਤਿ ਸ੍ਰੀ ਅਕਾਲ ਪੇਂਡੂ ਵਿਰਸਾ ਆਲ ਟੀਮ
    ਬਹੁਤ ਵੱਡੀ ਆ ਵੀਡੀਓ ਜੀ
    ❤❤ ਬਾਗਾਂ ਅਸ਼ਰਫੀ❤❤
    ਹਨੁਮਾਨਗੜ ਰਾਜਸਥਾਨ

  • @preetimittal9103
    @preetimittal9103 Місяць тому

    Tusi sab bohat achhe acting karde ho sukpal or jassa mere favorite ne matta ji bohat achhe acting karde ne

  • @BhupinderKaur-ct9pz
    @BhupinderKaur-ct9pz 4 місяці тому +2

    Bahut badhiya video ji❤❤❤❤ Hoshiarpur to

  • @KulwinderKaur-kj9rx
    @KulwinderKaur-kj9rx 4 місяці тому +4

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌹🌿🌹🌿🌹🌿🌹🌿🌹🌿🌹🌿🌹🌿🌹🌿🌹🌿🌹

  • @BaljitKaur-l6r
    @BaljitKaur-l6r 4 місяці тому +2

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉🎉ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼 🙏🏼 🙏🏼 🙏🏼 🙏🏼 ਬਹੁਤ ਵਧੀਆ ਮੈਸੇਜ ਦਿਤਾ ਵਹਿਮਾਂ ਭਰਮਾਂ ਦਾ ❤❤ ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼🙏🏼

  • @Swerqyc
    @Swerqyc 4 місяці тому

    Vicky meenu jalandhar to
    Paji bht aat video c

  • @RajdeepSingh-vf7hd
    @RajdeepSingh-vf7hd 4 місяці тому +3

    Very nice sukhpal didi ji avneet thuthianwali

  • @reetkaurtoor7827
    @reetkaurtoor7827 4 місяці тому +2

    Bhut vadiya video ji

  • @userPali
    @userPali 4 місяці тому +2

    ਬਹੁਤ ਵਧੀਆ ਵੀਡੀਓ ਜੀ 🙏🏻👌🏻😀ਵੀਰਪਾਲ,ਪੈਰੀ ਮਾਨਸਾ

  • @manpreetbhullar8949
    @manpreetbhullar8949 4 місяці тому +6

    ਪਹਿਲਾ ਕਮੈਂਟ ਮੇਰਾ ਭਾਈ ਨਾਮ ਬੋਲੋ ਮੇਰਾ 😊😊

  • @jagrajsingh1950
    @jagrajsingh1950 4 місяці тому +2

    Ada da content leke aa ye aa karo❤❤❤❤❤❤❤❤❤❤❤❤

  • @Sharan_Gaming01
    @Sharan_Gaming01 4 місяці тому +1

    ਬਹੁਤ ਵਧੀਆ ਵੀਡੀਓ ਸਰਨਪੀ੍ਤ ਮਠਾੜੂ ਪਿੰਡ ਨੰਗਲ👌👌👌👌

  • @BhagwanDass-uq9es
    @BhagwanDass-uq9es 4 місяці тому +1

    Tuhadi vidio Bohat Badia Hundi hea

  • @HarpreetSingh-uj4em
    @HarpreetSingh-uj4em 4 місяці тому +2

    ਬਹੁਤ ਵਧੀਆ ❤❤ਹਰਦੀਪ ਕੌਰ ਬਸਰਾਉ

  • @Amandeepkaur-bm4qi
    @Amandeepkaur-bm4qi 4 місяці тому +2

    ਬੁਹਤ ਹਾਸੇ ਵਾਲ਼ੀ ਵੀਡਿਓ ਸੁਖਪਾਲ ਦੀ ਬੁਹਤ ਹਾਸੇ ਪਾਏ ਵਾਹਿਗੁਰੂ ਮੇਹਰ ਕਰੇ ਅਮਨਦੀਪ ਕੌਰ ਅੰਮ੍ਰਿਤਸਰ ਤੋਂ

  • @AnuSharma-gn2ih
    @AnuSharma-gn2ih 4 місяці тому +2

    Aapki video ka bahut wait rahta hai 🙏♥️

  • @SukhdevkaurBassi
    @SukhdevkaurBassi 4 місяці тому +1

    Very nice video sahib jot Singh bassi raiser Barnala Punjab 🎉🎉🎉🎉🎉🎉🎉🎉🎉

  • @Sharan_Gaming01
    @Sharan_Gaming01 4 місяці тому

    ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ🙏🙏🙏🙏

  • @HarjinderSingh-is5ss
    @HarjinderSingh-is5ss 4 місяці тому +3

    Nice video 🙏🙏🙏🙏🙏🙏🙏🙏🙏🙏

  • @palwinderkaur8533
    @palwinderkaur8533 4 місяці тому +2

    Video tn vdhia hi hundian hn,pr Pammi bhenji grey and pink suit kithon lya,boht sohna lagda ,from Ludhiana Ludhiana

  • @M___10____KING514
    @M___10____KING514 4 місяці тому +2

    ਬਹੁਤ ਸੋਹਣੀ ਵੀਡੀਓ ਬਣਾਈ ਹੈ। ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਲਈ ਵੀਡੀਓ ਬਣਾਈ ਹੈ। ਇਹ ਆਪਾਂ ਨੂੰ ਹੀ ਸਮਝਾਂ ਰਹੇ ਨੇ ਕਿ ਵਹਿਮ ਨਾ ਕਰਿਆ ਕਰੋ ਜੀ। ❤❤❤ ਪਿੰਡ ਸਦੋਹਾ ਰਮਨਦੀਪ ਕੌਰ

  • @sukhjeetkaur68
    @sukhjeetkaur68 4 місяці тому +2

    ❤❤❤very very nice story g🎉🎉🎉

  • @Kamaljitkaurwm5hg5sg4e
    @Kamaljitkaurwm5hg5sg4e 4 місяці тому +3

    ਸੱਪ ਪੈਰਾ ਏਨੀ ਵੱਡੀ ਨੂੰ ਕਿਵੇਂ ਪਟਾਰੀ ਵਿਚ ਪਾਏਗਾ 😂😂😂😂😂😂😂

  • @jagvindersinghjagvindersin1717
    @jagvindersinghjagvindersin1717 4 місяці тому +2

    Bhut vdiya video bai jagvinder Singh kala Sri ganganagar rajsthan

  • @satnamsatans990
    @satnamsatans990 4 місяці тому +2

    Very nice Satnam Singh Patiala

  • @parampreetdhillon4617
    @parampreetdhillon4617 4 місяці тому +2

    Parampreet raikot well done all teams

  • @DarshanSingh-nt5iz
    @DarshanSingh-nt5iz 4 місяці тому +1

    ਲਵ ਫਰੋਮ ਮੋਗਾ ਪੰਜਾਬ ❤❤❤❤❤❤❤❤❤❤❤❤❤❤❤❤❤❤❤ ਬਹੁਤ ਵਧੀਆ ਵੀਡੀਓ ਸੁਖਪਾਲ ਜੀ ਤੇ ਜੱਸਾ ਜੀ

  • @sarabjeetkaur-rd8kd
    @sarabjeetkaur-rd8kd 4 місяці тому +1

    Very very nice 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 video Talwandi sabo Sri dmdma sahib ji

  • @ManavDhanda-zs3tz
    @ManavDhanda-zs3tz 4 місяці тому +4

    VERRY VERRY FUNNY VIDEO GOD BLESS YOU ALWAYS PHAGWARA WALA

  • @Amankaur-rw4vz
    @Amankaur-rw4vz 4 місяці тому +2

    Amandeep gill jakhal god bless you g

  • @Sharan_Gaming01
    @Sharan_Gaming01 4 місяці тому +1

    ਸਰਨਪੀ੍ਤ ਮਠਾੜੂ ਦਾ ਨਾਮ ਬੋਲ ਦਿਊ 👍👍👍

  • @mastramchauhan2447
    @mastramchauhan2447 4 місяці тому +1

    😢 very very nice video Ji 🙏🙏👍 👍

  • @gurbaxkaur2452
    @gurbaxkaur2452 4 місяці тому +1

    ਪੂਰਾਣੀਆ ਗਲਾਂ ਸੂਣ ਕੇ ਬਚਪਨ ਯਾਦ ਆ ਗਿਆ ਸਵੇਰੇ ਦੀ ਸ਼ਣ ਸ਼ਣ ਦੀ ਅਵਾਜ ਅਸੀ ਵੀ ਸੁਣੀ ਸੀ ਕਮਾਦ ਵਿਚ ਪਾਏ ਕਰਦੀਆਂ ਨੂੰਹਾਂ ਵਿਚੋ ਨਿਕਲ ਕੇ ਫਿਰ ਊਹ ਝੋਨੇ ਵਿਚ ਵੜ ਗਿਆ ਗੂਰਬਖਸ਼ ਕੌਰ ਨਿਓਯੌਰਕ

  • @Brar-g3g
    @Brar-g3g 4 місяці тому +2

    ਬਹੁਤ ਵਧੀਆ ਹੁੰਦੀ ਹੈ ਵੀਡੀਓ ਤੁਹਾਡੀ ਜੇਕਰ ਤੁਸੀਂ ਹਾਸੇ ਮਜ਼ਾਕ ਵਾਲੀਆਂ ਵੀਡੀਓ ਬਣਾਇਆ ਕਰੋ ❤❤❤❤❤

  • @gursewaksingh903
    @gursewaksingh903 4 місяці тому +2

    ਬਹੁਤ ਵਧੀਆ ਵੀਡੀਓ ਹੈ ਜੀ❤❤❤❤❤ ਨਾਮ ਜਗਸੀਰ ਸਿੰਘ 😊ਪਿੰਡ ਮਾਖੇਵਾਲਾ 😊 ਕਿਰਪਾ ਕਰਕੇ ਮੇਰਾ ਨਾਮ ਵੀਡੀਓ ਚ ਬੋਲਿਆ ਕਰੋ ਜੀ ❤❤

  • @KaramjeetKaur-v4p
    @KaramjeetKaur-v4p 4 місяці тому +1

    Very very nice vedio gbu

  • @paramjeetkor
    @paramjeetkor 4 місяці тому +1

    Bhut hi sohni te funny video c hass hass k pagl hon wala kamm c 😂bebe ji taan bhut pyare aa ❤❤pammi bhen gagan sab ne koka acting kiti 😂😂😂😂nazaara aa geya love you aa tuanu sb nu 😘😘😘parmjit kaur pind taunsa ropar

  • @RajinderKaur-gk9gi
    @RajinderKaur-gk9gi 4 місяці тому +2

    Very nice Rajinder Kaur Village ghudani khurd

  • @GurpreetSingh-f5t4w
    @GurpreetSingh-f5t4w 4 місяці тому +2

    Bahut badhiya video ji 👍👍❤❤🎉🎉

  • @BeantSingh-ih1sn
    @BeantSingh-ih1sn 4 місяці тому

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @KarmjeetSingh-z5c
    @KarmjeetSingh-z5c 4 місяці тому +1

    ਬਹੁਤ ਹੀ ਵਧੀਆ ਵੀਡੀਓ

  • @krishanmidha3607
    @krishanmidha3607 4 місяці тому +3

    Bahut Sony video

  • @ranjeetsekhon765
    @ranjeetsekhon765 4 місяці тому +2

    Very nice ji god bless u ❤❤❤

  • @Jagtarsingh-w5c
    @Jagtarsingh-w5c 4 місяці тому +3

    Nice video bai g 👍👍

  • @DaljitKaur-mr1uj
    @DaljitKaur-mr1uj 4 місяці тому +3

    Sukhpal manu tera suit bht sohna lagda kine da a

  • @pappyphotography
    @pappyphotography 4 місяці тому +2

    Bahut badhiya video Jaise Veer De Sukhpal pan

  • @pritpalgill4929
    @pritpalgill4929 4 місяці тому +1

    So nice video g

  • @TaranSandhu-15
    @TaranSandhu-15 4 місяці тому +3

    ❤❤❤❤

  • @Editing-queen_27
    @Editing-queen_27 4 місяці тому +3

    Bahut vadhiya ji❤❤

  • @sukhdev3266
    @sukhdev3266 4 місяці тому +1

    ਬਹੁਤ ਵਧੀਆ ਪਰਿਵਾਰ ਸਾਰਾ ਤੰਦਰੁਸਤੀ ਬਖਸ਼ਣ, tapa mandi

  • @HardeepkaurDhaliwal-n1w
    @HardeepkaurDhaliwal-n1w 4 місяці тому

    Very nice 👍 very good very much video sukhapldidverynicejassververynice

  • @IqbalSinghSandhu-g1u
    @IqbalSinghSandhu-g1u 4 місяці тому +2

    Nice Iqbal singh U.p

  • @inderjitkaur4820
    @inderjitkaur4820 4 місяці тому +3

    Very nice video ji 👌👌👌👌 very good ecting 👍👍👍👍 inderjit kaur bathinda

  • @JassiKaur-w3d
    @JassiKaur-w3d 4 місяці тому +1

    Very nice video ji Jassi kaur rangi bathinda ❤❤❤❤❤🎉🎉🎉🎉🎉

  • @BaljeetKaur-wd6zc
    @BaljeetKaur-wd6zc 4 місяці тому +2

    ਬਹੁਤ ਵਧੀਆ ਵੀਡੀਓ ਬਲਜੀਤ ਕੌਰ ਦਿੜ੍ਹਬਾ

  • @SumanSuman-fh4zt
    @SumanSuman-fh4zt 4 місяці тому +1

    Har roj nava video Sanu ta tuhade video di adat PE gae hai

  • @gorarai8038
    @gorarai8038 4 місяці тому +2

    Very nice 👍 video

  • @Jaskaran61217
    @Jaskaran61217 4 місяці тому +3

    Jass 22 Nic Video ਮਨੀ ਟਿਵਾਣਾ ਟੌਹੜਾ

  • @deol_123
    @deol_123 4 місяці тому

    Very nice ❤

  • @JagsirSingh-g3u
    @JagsirSingh-g3u 4 місяці тому +3

    Name gurpreet Kaur DHA pal very nice ❤❤😊

  • @official_sarbjeet5327
    @official_sarbjeet5327 4 місяці тому

    Bhut vadia video a Waheguru bless you from (sunam)

  • @shejdeep6362
    @shejdeep6362 4 місяці тому +3

    Sukhpal bhen di acting bhut vdia

  • @kaursukhidhillon9272
    @kaursukhidhillon9272 4 місяці тому +1

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ

  • @NeetuRani-f8x
    @NeetuRani-f8x 4 місяці тому +2

    Bahut vadyia video😅😅🙏🙏

  • @jasmeetkaur4051
    @jasmeetkaur4051 4 місяці тому +2

    Bahut vadia story ❤

  • @GurpinderKaur-kx1vg
    @GurpinderKaur-kx1vg 4 місяці тому +2

    Bahut vadiya video g👍♥️

  • @RanaShahzadRanaShahzad-wz8fe
    @RanaShahzadRanaShahzad-wz8fe 4 місяці тому +3

    Very good👍👍👍👍 Rana Shahzad Pakistan

  • @AvtarSingh-sx7tk
    @AvtarSingh-sx7tk 4 місяці тому +2

    Nice video ji
    Surinder Kaur

  • @Veerpalbrar0
    @Veerpalbrar0 4 місяці тому

    ਜੱਸਾ ਹੈਗੀ ਬੇਬੇ ਭੁੱਖ 😂😂😂😂😂
    😂😂
    ਬਹੁਤ ਸੋਣੀ ਵੀਡੀਓ ਜੀ

  • @GurpreetKhangura-wf4fc
    @GurpreetKhangura-wf4fc 4 місяці тому +4

    Bhut vdiya ji

  • @babneetkaur6750
    @babneetkaur6750 4 місяці тому +2

    Bhut sohniya video hondiya hh g