ਦਲਿਤ ਦੱਲਾ ਤੇ ਹਰੀਜਨ ਦਾ ਮਤਲਬ ਹਰਾਮ ਦਾ? ਨਹੀਂ ਟਲ਼ਿਆਂ ਨਿਹੰਗ, ਕਿਸ ਤੇ ਪਰਚਾ ਦਰਜ਼ ਹੋਇਆ? jaspal singh nijjar

Поділитися
Вставка
  • Опубліковано 6 вер 2024
  • ਦਲਿਤ ਦੱਲਾ ਤੇ ਹਰੀਜਨ ਦਾ ਮਤਲਬ ਹਰਾਮ ਦਾ? ਨਹੀਂ ਟਲ਼ਿਆਂ ਨਿਹੰਗ, ਕਿਸ ਤੇ ਪਰਚਾ ਦਰਜ਼ ਹੋਇਆ? mandip singh vidyarthi

КОМЕНТАРІ • 1,1 тис.

  • @harjit6143
    @harjit6143 2 роки тому +96

    ਬਾਬਾ ਜੀ ਗਿਆਨ ਵਿੱਚ ਵਾਧਾ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਰੰਘਰੇਟੇ ਜਿੰਦਾਬਾਦ💪💪 🙏🙏

  • @rashpalsingh2008
    @rashpalsingh2008 2 роки тому +62

    ਭਾਈ ਸਾਹਿਬ ਜੀ ਗਿਆਨ ਵਿੱਚ ਵਾਧਾ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਰੰਘਰੇਟੇ ਜਿੰਦਾਬਾਦ💪💪 🙏🙏

  • @pargatbhutwadhiajimerapind7353
    @pargatbhutwadhiajimerapind7353 2 роки тому +61

    ਸਲਾਮ ਹੈ ਭਾਈ ਸਾਹਿਬ ਤੁਹਾਡੇ ਜੀਵਨ ਨੂੰ

  • @tycoonff
    @tycoonff 2 роки тому +162

    ਬਾਬਾ ਜੀ ਤੁਹਾਡੇ ਵਰਗੇ ਵੀਰ ਜੋਦੇਆ ਦੀ ਸਿਖੀ ਨੂੰ ਬਹੁਤ ਲੋੜ ਹੈ ਬਾਬਾਜੀ ਗੁਰੂ ਗ੍ਰੰਥ ਸਹਿਬ ਜੀ ਨੂੰ ਆਪਣਾ ਪਿਤਾ ਮੰਨਣ ਵਾਲੀ ਸਾਰੀ ਸੱਗਤ ਤੁਹਾਡੇ ਨਾਲ ਹੈ ਵਾਹਿਗੁਰੂ ਗੂਰੁ ਜੀ ਕਾ ਖਾਲਸਾ ਵਾਹਿਗੁਰੂ ਗੂਰੁ ਜੀ ਕੀ ਫਤਿਹ

    • @raraj2866
      @raraj2866 2 роки тому +2

      ਵੀਰ ਜੀ ਇੱਕ ਗੱਲ ਦਸੌ ਕਿਸੇ ਵੀ ਧਰਮ ਨੂੰ ਨੀਵਾਂ ਦਿਖਾਉਣ ਕੋਈ ਚੰਗੀ ਗੱਲ ਹੈ

    • @rajfojji8603
      @rajfojji8603 Рік тому +3

      Jai bheem Jai bharat jai SC bhaichara 🙏🙏🙏🙏

  • @amrikhothi8593
    @amrikhothi8593 2 роки тому +126

    ਧੰਨ ਸਿੱਖੀ ਪ੍ਰੇਮ ਪਿਆਰ ਵਾਹ ਜੀ ਵਾਹ। ਗੁਰੂ ਮਿਹਰ ਕਰੇ ਏਦਾ ਦੀਆ ਪ੍ਚਾਰਕ ਤੇ

  • @dhainchand1643
    @dhainchand1643 2 роки тому +21

    ਬਹੁਤ ਹੀ ਸੂਝਵਾਨ, ਸਮਝਦਾਰ, ਤੇ ਜਾਗਰੂਕ ਇਨਸਾਨ ਹੋ ।

  • @o.pgorakapoorpind6908
    @o.pgorakapoorpind6908 2 роки тому +50

    ਜੈ ਗੁਰੂਦੇਵ ਜੀ ਧੰਨ ਗੁਰੂ ਦੇਵ ਜੀ ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੀਆਂ ਗੱਲਾਂ ਬਿਲਕੁਲ ਠੀਕ ਹਨ

  • @pargatbhutwadhiajimerapind7353
    @pargatbhutwadhiajimerapind7353 2 роки тому +27

    ਗਰੂ ਪਾਤਸ਼ਾਹ ਕਿਰਪਾ ਕਰਨ ਭਾਈ ਸਾਹਿਬ ਜੀ ਗੁਰੂ ਤਹਾਨੂੰ ਹੋਰ ਚੜਦੀ ਕਲਾ ਬਖਸ਼ਣ

  • @sohanbhuppal9615
    @sohanbhuppal9615 2 роки тому +17

    ਭਾਈ ਸਾਹਿਬ ਤੁਹਾਡੇ ਵਿਚਾਰ ਬਹੁਤ ਵਧੀਆ ਜੇ। ਐਸ ਜੀ ਪੀ ਸੀ ਨੂੰ ਮਸੱਦਾਂ ਤੋਂ ਆਜ਼ਾਦ ਕਰਾਉਣਾ ਬਹੁਤ ਜਰੂਰੀ ਹੈ।

  • @HarpalSingh-uv9ko
    @HarpalSingh-uv9ko 2 роки тому +22

    ਬਹੁਤ ਸੋਹਣੇ ਵਿਚਾਰ ਨੇ ਬਾਬਾ ਜੀ ਕ੍ਰਿਪਾ ਕਰਕੇ ਹੋਰ ਵੀ ਜਾਣਕਾਰੀ ਦਿਉ ਬਹੁਤ ਚੰਗਾ ਲੱਗਾ ਸੁਣ ਕੇ। ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।

  • @bootasingh9757
    @bootasingh9757 2 роки тому +70

    ਬਾਬਾ ਜੀ ਅਸੀਂ ਵੀ ਜੱਟ ਪਰ ਅਸੀਂ ਬਿਲਕੁਲ ਇਨਸਾਨ ਮਨੁੱਖ ਮਨਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @mohandhindsa1174
    @mohandhindsa1174 2 роки тому +26

    ਬਿਲਕੁਲ ਸਹੀ ਕਿਹਾ ਬਾਬਾ ਜੀ ਆਹ ਸਿੱਖ਼ੀ ਦਾ ਜਿੰਨਾਂ ਨੁਕਸਾਨ ਸਾਡੇ ਲਾਣੇ ਨੇ ਕੀਤਾ ਕਿਸੇ ਨੇ ਨਹੀਂ ਕੀਤਾ।

  • @gursewaksingh5618
    @gursewaksingh5618 2 роки тому +75

    ਬਹੁਤ ਹੀ ਵਿਸਥਾਰ ਸਹਿਤ ਭਾਈ ਸਾਹਿਬ ਨੇ ਚਾਨਣਾ ਪਾਇਆ ਵਾਹਿਗੁਰੂ ਜੀ ਇਹਨਾਂ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,

  • @BhupinderSingh-dj1em
    @BhupinderSingh-dj1em 2 роки тому +124

    ਭਾਈ ਸਾਹਿਬ ਜੀ ਜੋ ਤੂਸੀਂ ਆਖ ਰਹੇ ਹੋ, ਬਿਲਕੁੱਲ ਸਹੀ ਇਸੇ ਤਰ੍ਹਾਂ ਦੁਨੀਆਂ ਕਰਦੀ ਹੈ ਤੁਹਾਡਾ ਦਿਲੋਂ ਸਤਿਕਾਰ ਹੈ!

  • @heeravaltohewala7499
    @heeravaltohewala7499 2 роки тому +8

    🙏ਰੰਗਰੇਟੇ ਗੁਰੂ ਕੇ ਬੇਟੇ ❤️ਮੱਜਬੀ ਸਿੱਖ ਦਾ ਮਤਲਬ ਹੁੰਦਾ ਮਜ਼ਬ ਦਾ ਪੱਕਾ 🙏🙏

  • @kashmirsinghkashmir3679
    @kashmirsinghkashmir3679 2 роки тому +25

    ਡੇਰਾ ਦਾਰ। ਦੁਕਾਨਦਾਰ ਹਨ ਭਾਈ ਸਾਹਿਬ ਜੀ ਦੇ ਵਿਚਾਰ ਸੁਣਨ ਦਾ ਬਹੁਤ ਅਨੰਦ ਆਇਆ ਹੈ ਇਸ ਤਰ੍ਹਾਂ ਦੇ ਪ੍ਰਚਾਰਕ ਚਾਹੀਦੇ ਹਨ ਬਾਬਾ ਜੀ ਬਹੁਤ ਵਧੀਆ ਪ੍ਰਚਾਰ ਹੈਜੀ

  • @sarabjitsingh5974
    @sarabjitsingh5974 2 роки тому +25

    ਵਾਹਿਗੁਰੂ ਜੀ ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਹਨ ਆਪ ਜੀ ਦੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ

  • @mehtabsingh8132
    @mehtabsingh8132 2 роки тому +25

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਭਾਈ ਸਾਹਿਬ ਜੀ ਨੂੰ

  • @Aagyapal_singh1
    @Aagyapal_singh1 2 роки тому +6

    ਭਾਈ ਸਾਹਿਬ ਜੀ ਪੂਰੇ ਵਿਚਾਰ ਸੁਣੇ ਬਹੁਤ ਅਨੰਦ ਆਇਆ ਤੇ ਜਾਣਕਾਰੀ ਵਿਚ ਚੋਖਾ ਵਧਾ ਹੋਇਆ,ਇਸ ਲਈ ਧੰਨਵਾਦ ਜੀ,ਇਸ ਤੋਂ ਇਲਾਵਾ ਚੈਨਲ ਵਾਲਿਆਂ ਦਾ ਵੀ ਬਹੁਤ ਧੰਨਵਾਦ,ਅਸ ਕਰਦੇ ਹਾ ਅਜਿਹੇ ਵਿਦਵਾਨਾਂ ਨੂੰ ਸਾਡੇ ਰੂਬਰੂ ਕਰਦੇ ਰਹੋਗੇ

  • @lakhwinder2610
    @lakhwinder2610 2 роки тому +261

    ਸਾਨੂੰ ਮਾਨ ਹੈ ਮੱਜਵੀ ਸਿੱਖ ਹੋਣ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਰੰਗਰੇਟੇ ਗੁਰੂ ਕੇ ਬੇਟੇ ਸਾਨੂੰ ਆਖਿਆ ਹੈ ਜੀ

    • @BaljinderSingh-rk2tc
      @BaljinderSingh-rk2tc 2 роки тому +7

      Bilkull sach keha bhaje g tuci ❤🙏🙏🙏

    • @rakeshhappyraikoti7108
      @rakeshhappyraikoti7108 2 роки тому +4

      Jai ho 🙏 waheguru je 🙏 💖

    • @MrMaan123456789
      @MrMaan123456789 2 роки тому +6

      Ena nu koi maan nahi eh ta guru ji dey pariwar witch foot paa rahy han. Pariwar witch foot paun wala pariwar da dushman hunda.

    • @kamalsarpanch8393
      @kamalsarpanch8393 2 роки тому +3

      @@MrMaan123456789 kon pa riha fut?

    • @deepbadesha7624
      @deepbadesha7624 2 роки тому

      ਵੀਰ ਮੈ ਜੱਟ ਹਾਂ ਪਰ ਤੇਰੀ ਗੱਲ ਨਾਲ ਸਹਿਮਤ ਹਾਂ ਇਹ ਦੁਨੀਆ ਉਸ ਨੂੰ ਮਜਾਕ ਕਰਦੀ ਆ ਜੋ ਸ਼ਰਮ ਮਹਿਸੂਸ ਕਰਦਾ ਵੀਰ ਇੱਕ ਗੱਲ ਕਹਾ ਜਿੰਦਾ ਤੁਸੀਂ ਕਿਹਾ ਸਾਨੂ ਮਾਣ ਆ ਮਜਬੀ ਸਿੰਘ ਹੋਣ ਤੇ ਫੇਰ ਕੋਈ ਕੁਸ਼ ਨਹੀਂ ਬੋਲਦਾ ਬਾਕੀ ਵੀਰ ਜਦੋਂ ਐਨੀਆਂ ਕੁਰਬਾਨੀਆਂ ਦਿੱਤੀਆਂ ਤੁਸੀਂ ਆਪਣੇ ਸਿੱਖ ਧਰਮ ਬਾਸਤੇ ਬਾਕੀ ਜਦੋਂ ਗੁਰੂ ਜੀ ਨੇ ਮਾਣ ਬਕਸੀਆਂ ਵੀ ਮਜ਼੍ਹਬੀ ਸਿੱਖ ਮਜ਼੍ਹਬ ਦੇ ਪੱਕੇ ਨੇ ਜਿੱਥੇ ਖੜ ਗੇ ਤਾ ਖੜ ਗੇ ਬਾਕੀ ਵੀਰ ਹੁਣ 91.92 ਨਹੀਂ 22 ਆ ਕੋਈ ਫਰਕ ਨਹੀਂ ਰਿਹਾ ਆਪਣੇ ਵਿੱਚ ਮਜਬੀ ਸਿੰਘ ਹਰੀਜਨਾ ਦੇ ਬੱਚੇ ਜੱਟਾਂ ਦੀਆਂ ਮੁੰਡੀਆ ਨਾਲ ਇੱਕੋ ਸਕੂਲ਼ ਇੱਕੋ ਕਲਾਸ ਚ ਪੜਾਈ ਕਰਦੇ ਨੇ ਫੇਰ ਉਹ ਸੱਡ ਕੇ ਦੂਸਰੇ ਦੇ ਭਰਾਵਾਂ ਮੰਗੂ ਦੋਸਤ ਬਣ ਜਾਂਦੇ ਨੇ ਇੱਕ ਦੂਸਰੇ ਦੇ ਮਾਂ ਪਿਉ ਨੂੰ ਮਾਂ ਪਿਉ ਬੋਲਦੇ ਨੇ ਬੱਸ ਹੁਣ ਆਪਾਂ ਹਰੀਜਨ ਜੱਟ ਮਜ੍ਹਬੀ ਸੀਬੇ. ਤਰਖਾਣ ਇਹ ਬਾਦ ਵਿੱਚ ਰੱਖੀਏ ਸਭ ਤੋਂ ਪਹਿਲਾ ਆਪਾਂ ਇਨਸਾਨ ਆ ਤੇ ਆਪਸ ਵਿੱਚ ਸਿੱਖ ਭਰਾਂ ਆ 🙏🙏

  • @labhsingh9855
    @labhsingh9855 2 роки тому +5

    ਸਾਰੇ ਜੱਟ ਮਾੜੇ ਨਹੀਂ ਹਨ, ਜ਼ਿਆਦਾ ਤੋਂ ਜ਼ਿਆਦਾ ਦਸ ਪ੍ਰਤਿਸ਼ਤ ਹੀ ਹਨ ਜਿਨ੍ਹਾਂ ਦੇ ਗਲ ਵਿੱਚ ਜੱਟਵਾਦ ਦਾ ਕੀਲ੍ਹਾ ਅੜਿਆ ਹੋਇਆ ਹੈ। ਅਤੇ ਮਨਾਂ ਵਿੱਚ ਮਨੁਵਾਦ ਹੈ ।

  • @babaharbanssinghjikullanwa638
    @babaharbanssinghjikullanwa638 2 роки тому +2

    ਗਿਆਨੀ ਮਨਦੀਪ ਸਿੰਘ ਜੀ ਆਪ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ ਹਰਿਆਣਾ ਦਿਆਂ ਸੰਗਤਾਂ ਵੀ ਆਪਦੇ ਸੰਜੋਗ ਵਾਸਤੇ ਕੁਝ ਕਰਨ ਨੂੰ ਸੋਚ ਰਹਿਆਂ ਹਨ ਬਹੁਤ ਬਹੁਤ ਧੰਨਵਾਦ

  • @gurdipsinghbathinda3193
    @gurdipsinghbathinda3193 2 роки тому +27

    ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ

  • @ohisaab8874
    @ohisaab8874 2 роки тому +10

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ🌹🌹🌹🌹🌹🌹🌹

  • @gamingstars2664
    @gamingstars2664 2 роки тому +12

    ਹਰੀਜਨ ਦਾ ਅਰਥ ਗੁਰਬਾਣੀ ਅਨੁਸਾਰ ਪਰਮੇਸਰ ਦਾ ਪਿਆਰਾ ਹੁੰਦਾ ਹੈ ।। ਹਰਜਨ ਬੋਲਤ ਸੀ੍ ਰਾਮ ਨਾਮਾ ।।

    • @anroopkaurbhagtupur991
      @anroopkaurbhagtupur991 Рік тому +2

      ਫਿਰ ਇਹ ਸਬਦ ਤੁਸੀ ਆਪਣੇ। ਆਪ ਤੇ ਜਾ ਆਪਣੇ ਪਰਿਵਾਰ ਲੲਈ ਵਰਤੌ

    • @SarwanSingh-pz8uh
      @SarwanSingh-pz8uh 7 місяців тому +1

      ਵੀਰ ਜੀ ਜੇ ਇਹ ਗੱਲ ਹੈ ਫਿਰ ਉੱਚ ਜਾਤੀਆਂ ਵਾਲੇ ਆਪਣੇਂ ਆਪ ਨੂੰ ਹਰੀਜਨ ਕਿਉਂ ਨਹੀਂ ਕਹਾਉਂਦੇ

  • @kanwaljitsingh3293
    @kanwaljitsingh3293 2 роки тому +82

    ਮਜਬ ਦੇ ਪੱਕੇ ਤੋਂ ਨਾਮ ਪਿਆ ਸੀ ਮਜ਼ਬੀ ਸਿੱਖ ਮਜ਼ਬੀ ਸਿੱਖ ਜਥੇਬੰਦੀਆਂ ਸਭ ਤੋਂ ਵੱਧ ਸਿੱਖ ਧਰਮ ਦੀ ਰੱਖਿਆ ਕਰਦੇ ਸਨ

    • @trueknowledge2542
      @trueknowledge2542 2 роки тому +11

      ਸਰਟੀਫਿਕੇਟ ਤੇ ਮਜ੍ਹਬੀ ਜਾਤ ਕਿਉ ਲਿਖਵਾਈ ਫਿਰਦੇ ਹੋ ਫਿਰ

    • @sarnikaur1591
      @sarnikaur1591 2 роки тому

      @@trueknowledge2542 "

    • @trueknowledge2542
      @trueknowledge2542 2 роки тому

      @@sarnikaur1591 ਹਾਂਜੀ

    • @raghvirsarao1446
      @raghvirsarao1446 2 роки тому +1

      True knowledge Sikh di ਬੇਸਕ ਜਾਤ ਨੀ ਕੋਈ ਪਰ ਚਲਾਕ ਮਨੂੰਵਾਦੀ ਸਿਸਟਮ ਨੇ ਪਿਛੜ੍ਹ ਗਿਆ ਨੂੰ ਸਹੂਲਤ ਦੇਣ ਲਈ ਜਾਤਵੰਡ ਕੀਤੀ ਹੈ ਜੇ ਸਿੱਖਾਂ ਚ ਇਹ ਲਾਗੂ ਨਾ ਹੁੰਦਾ ਫਿਰ ਖਾਲਸਾ ਪੰਥ ਦਾ ਬੜਾ ਨੁਕਸਾਨ ਹੁੰਦਾ ਇਸੇ ਕਰਕੇ ਮਾਸਟਰ ਤਾਰਾ ਸਿੰਘ ਜੀ ਨੇ ਮੋਰਚਾ ਲਾਇਆ ਸੀ ਤੇ ਖਾਲਸਾ ਪੰਥ ਵਿੱਚ ਲਾਗੂ ਕਰਵਾਇਆ ਸੀ,,ਮੁਸਲਿਮ ਲਾਗੂ ਨੀ ਕਰਾ ਸਕੇ ਇਸੇ ਲਈ ਪਛੜ੍ਹ ਗਏ

    • @trueknowledge2542
      @trueknowledge2542 2 роки тому +8

      @@raghvirsarao1446 ਨਾਲੇ ਕਹਿੰਦੇ ਹੋ ਕਿ ਸੰਵਿਧਾਨ ਭੀਮ ਰਾਓ ਅੰਬੇਡਕਰ ਨੇ ਲਿਖਿਆ ਤੇ ਫੇਰ ਮੰਨੂੰਵਾਦ ਵਿੱਚ ਕੀ ਕਰਦਾ ਕੀ ਨਾਲੇ ਕਹਿੰਦੇ ਭੀਮ ਰਾਓ ਅੰਬੇਦਕਰ ਨੇ ਅਰਕਸ਼ਣ ਦਿਵਾਇਆ ਸਾਨੂੰ ਫੇਰ ਮੰਨੂੰਵਾਦ ਕਿਥੋ ਵਿੱਚ ਆ ਗਿਆ ਜੇ ਭੀਮ ਰਾਓ ਅੰਬੇਡਕਰ ਨੇ ਅਰਕਸ਼ਣ ਦਵਾਇਆ ਹੈ ਫੇਰ ਉਹ ਆਰਥਿਕ ਬੇਸ ਤੇ ਅਰਕਸ਼ਣ ਨਹੀ ਸੀ ਦਿਵਾ ਸਕਦਾ ਜਿਸ ਨਾਲ ਜਾਤਪਾਤ ਦੀ ਗੱਲ ਹੀ ਨਾ ਹੁੰਦੀ
      ਹੁਣ ਤੁਸੀ ਦੇਸ਼ ਵਿਚ 85% ਦਾ ਦਾਅਵਾ ਕਰਦੇ ਹੋ ਹੁਣ ਤੁਸੀ ਮੋਦੀ ਗਲ ਫਾਹਾ ਨਹੀ ਪਾ ਸਕਦੇ ਕਿ ਜਾਤੀ ਅਰਕਸ਼ਣ ਖਤਮ ਕਰਕੇ ਆਰਥਿਕ ਬੇਸ ਤੇ ਕਰ ਕੀ ਮੋਦੀ ਤੁਹਾਡੀ ਨਹੀ ਮੰਨੇਗਾ
      ਆਪਣੀਆ ਕਮੀਆ ਤੇ ਪੜਦਾ ਪਾਉਣ ਨੂੰ ਵਿੱਚ ਮੰਨੂੰਵਾਦ ਘਸੀਟ ਲੈਂਦੇ ਹੋ

  • @gaganbhangu6767
    @gaganbhangu6767 2 роки тому +15

    ਬਹੁਤ ਵਧੀਆ ਗਿਆਨ ਦਿੱਤਾ ਬਾਬਾ ਜੀ ਅਸੀ ਮਾਣ ਕਰਦੇ ਆ ਮਜ਼ਬੀ ਸਿੱਖ ਹੋਣ ਤੇ।

  • @malkitchand4197
    @malkitchand4197 Рік тому +4

    ਵਾਹਿਗੁਰੂ। ਜੀ।ਸਿੰਘ। ਸਾਹਿਬ। ਨੂੰ। ਚੜਦੀ। ਕਲਾ। ਵਿਚ। ਰੱਖਣ। ਜੀ।ਸਲਾਮ। ਏ।।ਇਹਨਾ। ਦੀ।ਸੋਚ। ਨੂੰ

  • @-Ram1313
    @-Ram1313 2 роки тому +32

    ਵਾਹਿਗੁਰੂਜੀ੧੩ਕੂਕਰੁ 🐕
    ਵਾਹਿਗੁਰੂਜੀ 🙏ਵਾਹਿਗੁਰੂਜੀ ਤੁਹਾਨੂੰ ਅਨੰਦ ਬਖਸ਼ੇ ਜੀ ਪਿਆਰੇ

  • @NarinderSingh-um4yt
    @NarinderSingh-um4yt 11 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @VikasSharma-iw2jw
    @VikasSharma-iw2jw 2 роки тому +10

    ਐਡੇ ਵੱਡੇ ਗਿਆਨਵਾਨ ਬਾਬਾ ਜੀ ਤਾਂ ਅੱਜ ਮਿਲੇ ਸਾਰਾ ਗਿਆਨ ਹੀ ਇਹਨਾਂ ਕੋਲ ਹੈ

  • @Amitoj-170
    @Amitoj-170 2 роки тому +5

    ਵਾਹ ਜੀ ਵਾਹ ਬਹੂਤ ਹੀ ਵਧੀਆ ਗੱਲ ਬਾਤ ਵਧੀਆ ਕੰਮ ਕੀਤਾ ਤੂੰਸੀ

  • @JasbirSingh-xt2sj
    @JasbirSingh-xt2sj 2 роки тому +4

    🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏 ਧੰਨਵਾਦ ਬਾਬਾ ਜੀ ਬਹੁਤ ਸੋਹਣਾ ਗਿਆਨ ਦਿਤਾ ਤੁਸੀ ਤਹਾਨੂੰ ਕੋਟਿਨ ਕੋਟਿਨ ਧਨਵਾਦ🙏🙏🙏🙏🙏

  • @Raju-vz9fj
    @Raju-vz9fj 2 роки тому +12

    ਬਾਬਾ ਜੀ ਵਹਿਗਰੂ ਜੀ ਕਾ ਖਾਲਸਾ ਵਹਿਗਰੂ ਜੀ ਕੀ ਫਤਿਹ

  • @bikramjitsingh726
    @bikramjitsingh726 2 роки тому +50

    Proud to be
    Directly blessed From Guru Gobind Singh Ji
    Rangrete Guru ke bete 🙏🏾

    • @warriorclan543
      @warriorclan543 2 роки тому

      rangrete da matlab hai Guru de rang ch rangeya hoya naa ki koi jaat Hai Guru Sahib ne apne bete de ik kam toh naraz hoke osnu keha Mathe naa lagi sidhant te koi compromise nahi kita oh te saga putta nu kurban kar gaye te loga de haal dekho Guru da putar bhi kahauna Hai te sikhi bhi nahi

    • @warriorclan543
      @warriorclan543 2 роки тому

      eh mann mat Hai asal ch sikhi ch tan sare e bete ne Guru Sahib de

    • @ranghretagurukebete9459
      @ranghretagurukebete9459 Рік тому

      Bilkul Sahi kiha Tusi
      We are proud of our identity par kuch lokan nu bohot jealously ho Rahi hai.

  • @tehalsingh4511
    @tehalsingh4511 2 роки тому +7

    ਖਾਲਸਾ ਜੀ ਸੱਚ ਦੇ ਮਾਰਗ ਤੇ ਚਲਦੇ ਰਹੋ ਕਲਗੀਧਰ ਪਾਤਸ਼ਾਹ ਤੁਹਾਡੇ ਨਾਲ ਹਨ।

  • @gururakhapaontasahib5877
    @gururakhapaontasahib5877 2 роки тому +11

    ਗੁਰੂ ਸਾਹਿਬ ਜੀ ਚੜ੍ਹਦੀਆਂ ਕਲਾਂ ਵਿੱਚ ਰੱਖਣ ਜੀ

  • @battlegrounddl1198
    @battlegrounddl1198 2 роки тому +48

    ਜਿਸ ਸਿੰਘ ਨੇ ਅ ਮਿ੍ਤ ਸਕ ਲਿਆ ਉਸਦੀ ਕੋਈ ਜਾਤੀਆਂ ਨਹੀਂ ਰਹਿੰਦੀ ਸਿਰਫ਼ ਗੁਰੂ ਕਾ ਸਿੰਘ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ

    • @deepbadesha7624
      @deepbadesha7624 2 роки тому +1

      ਬਿਲਕੁੱਲ ਵੀਰ ਜਦੋਂ ਅੰਮ੍ਰਿਤ ਦੀ ਦਾਤ ਸਕਉਂਦੇ ਨੇ ਉਹ ਇਹ ਨਹੀਂ ਵੇਖ ਦੇ ਅਮੀਰ ਆ ਜਾ ਗਰੀਬ ਆ ਜਾ ਫਿਰ ਕਾਸਟ ਕੀ ਆ ਫੇਰ ਇਹ ਕਾਸਟ ਸੱਡ ਕੇ ਗੁਰੂ ਜੀ ਦੇ ਸੱਚੇ ਸਿੱਖ ਬਣ ਕੇ ਰਹੋ ਆਪਾਂ 🙏🙏

    • @gurcharansinghjawanda6654
      @gurcharansinghjawanda6654 2 роки тому +1

      ਮੈਂ ਮੰਨਦਾ ਹਾਂ ਕਿ ਜਿਸ ਨੇ ਨਾਂਮ ਨਾਲ ਸਿੰਘ ਲਗਾ ਲਿਆ ਉਹਦੀ ਜਾਤ ਖ਼ਤਮ

    • @gurwinderkaur2219
      @gurwinderkaur2219 2 роки тому +1

      @@gurcharansinghjawanda6654 maaf krna veer ji Tussi ta apne naam nal apna sir name likheya hoyea h

    • @gurcharansinghjawanda6654
      @gurcharansinghjawanda6654 2 роки тому +1

      @@gurwinderkaur2219 ਬਾਈ ਇਹ ਤਾਂ ਕਿਸੇ ਨੇ ਆਈ ਡੀ ਬਣਾਈ ਸੀ ਮੈਨੂੰ ਇਹਦੇ ਬਾਰੇ ਬਹੁਤ ਗਿਆਨ ਨਹੀਂ

  • @KingHunter3597
    @KingHunter3597 10 місяців тому +3

    ਜੱਟ-ਸਿੱਖ ਅਤੇ ਮਜਵੀ-ਸਿੱਖ ਭਰਾ ਹਨ
    ਅਤੇ ਭਾਈ-ਭਾਈ ਬਣਕੇ ਰਹਿਣਾ ਚਾਹੀਦਾ

    • @aksingh6334
      @aksingh6334 4 місяці тому

      Nai ji Jatt shudar aa Mazhabi sikh raajput aa a kade ek nai ho sakde

    • @sewakmajra7536
      @sewakmajra7536 23 дні тому

      ਭੂਰਤੀ​@@aksingh6334

  • @KirpalSinghMehra
    @KirpalSinghMehra Рік тому +1

    ਵਾਹਿਗੁਰੂ ਬਹਲੋ ਮਨਦੀਪ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰੁੱਖੇ ਰੰਗਰੇਟ ਗੁਰੂ ਕੇ ਬੇਟੇ ਧੰਨਵਾਦ ਜੀ

  • @goldymangat468
    @goldymangat468 2 роки тому +54

    ਸਾਡੇ ਗੁਰੂ ਸਾਹਿਬ ਨੇ ਜਾਤ ਪਾਤ ਦਾ ਭੋਗ ਪਾ ਦਿੱਤਾ ਸੀ। ਪਰ ਨਾ ਜੱਟ ਤੇ ਨਾ ਹੀ ਮਜ਼ਹਬੀਆਪਣਾ ਜਾਤ ਦਾ ਹੰਕਾਰ ਛੱਡਣ ਨੂੰ ਤਿਆਰ ਹਨ।

    • @satnamsingh-rq4iz
      @satnamsingh-rq4iz 2 роки тому +2

      Majhbi jaat nai

    • @sidhuvlogs1
      @sidhuvlogs1 2 роки тому +2

      ਮਜਹਬੀ ਸਿੱਖ ਕੋਈ ਜਾਤ ਨਹੀ

    • @gurwinderballu5438
      @gurwinderballu5438 2 роки тому

      ਸਈ ਗਲ ਵੀਰ ਜੀ

    • @sardarvarindersingh9017
      @sardarvarindersingh9017 2 роки тому

      Right

    • @kamaljitkaur9427
      @kamaljitkaur9427 2 роки тому +3

      Yar sachi apne dil te hath rakh ke daseo apni jaat da name kaun shaan nall layke hankar ch a janda.sach bolan di himat rakhan walle he reply kareo.

  • @chamkaursingh8688
    @chamkaursingh8688 2 роки тому +3

    ਵਾਹ ਵਾਹ ਗੁਰਸਿਖਾਂ ਤੂੰ ਧੰਨ ਐਂ ਤੇਰੇ ਉਪਰ ਕਿਰਪਾ ਪ੍ਰਤੱਖ ਝਲਕਦੀ ਹੈ।

  • @mannumanpreet962
    @mannumanpreet962 Рік тому +20

    ਸਾਨੂੰ ਮਾਣ ਹੈ ਬਾਬਾ ਜੀ ਤੁਹਾਡੇ ਦੋ ਤੁਸੀਂ ਦੁਨੀਆਂ ਨੂੰ ਸਦੇ ਰਹਿ ਪਾ ਰਹਿੇ ਹੋ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @rashpalsingh5536
    @rashpalsingh5536 Рік тому +1

    ਭਾਈ ਸਾਹਿਬ ਜੀ ਵਾਹਿਗੁਰੂ ਆਪ ਜੀ ਨੂੰ ਦੇਹ ਅਰੋਗਤਾ ਤੰਦਰੁਸਤੀ ਬਖਸ਼ੇ

  • @SurinderKaur-hv4py
    @SurinderKaur-hv4py 2 роки тому +8

    ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ

  • @sahibsinghcheema4151
    @sahibsinghcheema4151 5 місяців тому

    ਧੰਨਵਾਦ ਜੀ ਸ ਜਸਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️

  • @rashpalsingh2008
    @rashpalsingh2008 2 роки тому +10

    ਵਾਹਿਗੁਰੂ ਮੇਹਰ ਕਰੇ 🙏🙏🌹❤️🌹🙏👌👌

  • @SatnamSingh-qh3le
    @SatnamSingh-qh3le 2 роки тому +10

    ਭਾਰਤ ਵਿੱਚ ਬ੍ਰਾਹਮਣ ਵਾਦ ਤੇ ਪੰਜਾਬ ਵਿੱਚ ਜੱਟਵਾਦ ਇਕੋ ਸਿੱਕੇ ਦੇ ਦੋ ਪਾਸੇ ਨੇ

  • @davindersingh7750
    @davindersingh7750 2 роки тому +12

    Dhan guru nanak dev ji di bohut kirpa tuhade te

  • @bhupindervirk9170
    @bhupindervirk9170 2 роки тому +19

    ਮਜਬੀਂ ਸਿੰਘਾਂ ਦੇ ਇਤਿਹਾਸ ਨੂੰ ਜੇਕਰ ਢਾੰ ਨਾ ਲੱਗਦੀ ਅੰਜ ਪੰਰੀ ਤਹਰਾ ਸਿੰਘ ਰਾਜ ਹੂੰਦਾ
    ਮੇ ਭੂਪਿੰਦਰ ਸਿੰਘ ਰਤਕ ਕਰਨਾਲ ਵੈਰੀਗੂਡ ਬਹੁਤ ਹਛਾ ਲਿਖਾ

  • @RespectAllReligion-1313
    @RespectAllReligion-1313 2 роки тому +17

    Respect all religions 🙏🏻

  • @JagjitSingh-xv4br
    @JagjitSingh-xv4br 2 роки тому +13

    ਬਹੁਤ ਖੂਬ ਖਾਲਸਾ ਜੀ

  • @jwalagaget8057
    @jwalagaget8057 2 роки тому +9

    ਭਾਈ ਮਨਦੀਪ ਸਿੰਘ ਜੀ ਤੁਹਾਡੀ ਵੀਡਿਓ ਦੇਖ ਰਿਹਾ ਹਾਂ ਬਹੁਤ ਆਨੰਦ ਆ ਰਹਿਆ ਹੈ । ਕੁਰਬਾਨੀਆ ਸਾਡੀ ਆਂ ਕਬਜੇ ਇਹ ਬਾਦਲਾਂ ਦੇ ਪਰ ਭਰਾ ਨਹੀਂ ਸ਼ਮਜਦੇ । ਭਾਈ ਸਾਹਿਬ ਤੁਹਾਨੂੰ ਮਿਲਣ ਨੂੰ ਜੀ ਕਰਦਾ ਹੈ। ਇਹ ਗੱਲ ਸਾਡੇ ਪਿੰਡ ਸਾਡੇ ਨਾਲ ਵਰਤਿਆ ਹੈ ਮੇਰੇ ਬਾਪੂ ਜੀ ਅੰਮ੍ਰਿਤਧਾਰੀ ਸਿੰਘ ਸੀ । ਅਸੀਂ ਅਖੰਡ ਪਾਠ ਰਖਵਾਇਆ ਸੀ ਸਾਡੇ ਪਿੰਡ ਦੇ ਜੱਟਾਂ ਨੇ ਗੁਰੂਗ੍ਰੰਥ ਸਾਹਿਬ ਦੇਹ ਨਹੀਂ ਸੀ ਦਿੱਤੀ ਅਸੀਂ ਨਾਲਦੇ ਪਿੰਡ ਨਨਹੇੜਾ ਤੋਂ ਲੈਕੇ ਆਏ ਸੀ । ਉਸਤੋਂ ਬਾਅਦ ਅਸੀਂ ਨਿਰੰਕਾਰੀ ਮਿਸ਼ਨ ਨਾਲ। ਜੁੜ ਗਏ । ਪਰ। ਮੈਨੂੰ ਤੁਹਾਡਾ ਵਿਚਾਰ ਬਹੁਤ ਵਧੀਆ ਲੱਗਿਆ । ਜੋਂ ਤੁਸੀਂ ਕਹਿ ਰਹੇ ਹੋ ਬਿੱਲਕੁਲ ਠੀਕ ਹੈ ਜੀ । ਧੰਨਵਾਦ ਜੀ।

  • @arvindersingh9287
    @arvindersingh9287 2 роки тому +13

    ਸਿੰਘ ਸਾਹਿਬ ਜੀ,
    ਆਪਜੀ ਨੂੰ ਲੱਖ-ਲੱਖ ਵਾਰ ਸੈਲਊਟ ਹੈ ਜੀ।
    ਵਾਹਿਗੁਰੂ ਆਪਜੀ ਨੂੰ 100ਰਾਂ ਸਾਲ ਲੰਬੀ ਉਮਰ ਬਖਸ਼ੇ ਅਤੇ ਤੁਸੀਂ ਪੰਥ ਦੀ ਚਡ੍ਹਦੀ ਲਈ ਪ੍ਰਚਾਰ ਕਰਦੇ ਰਹੋ ਅਤੇ ਸਫਲ ਹੋਵੋ।

  • @DarshanSingh0001
    @DarshanSingh0001 2 роки тому +11

    ਬਹੁਤ ਹੀ ਵਧੀਆ ਗਿਆਨ ਦਿੱਤਾ ਬਾਬਾ ਜੀ ਨੇ ਸੱਚੀਆਂ ਗੱਲਾਂ ਕੀਤੀਆਂ ਸਭ ਨੂੰ ਕੌੜੀਆਂ ਲੱਗਦੀਆਂ ਨੇ

  • @UttamSingh-rc9lz
    @UttamSingh-rc9lz 2 роки тому +15

    ਬੂਟੇ ਸਿੰਘ ਨੇ ਸਿੱਖ ਕੌਮ ਨੂੰ ਕਮਜੋਰ ਕਰਨ ਲਈ ਅਤੇ ਸਿੱਖ ਕੌਮ ਵਿੱਚ ਦੁਫਾੜ ਪਾਉਣ ਲੲਈ ਹਰ ਪਰਕਾਰ ਦਾ ਹੱਥ ਕੰਡਾ ਵਰਤਿਆ ।ਬਾਕੀ ਭੁਚੋ ਵਾਲੇ ਸੁਖਦੇਵ ਵਰਗੇ ਵੀ ਏਜੰਸੀਆਂ ਦੇ ਬੰਦੇ ਹਨ ਜਿਹੜੇ ਖਾਲਸਾ ਪੰਥ ਨੂੰ ਕਮਜੋਰ ਕਰਨ ਦਾ ਕੰਮ ਕਰਦੇ ਹਨ । ਸੋ ਜੋ ਵੀ ਸਿੱਖ ਧਰਮ ਵਿੱਚ ਜਾਤ ਪਾਤ ਫੈਲਾਉਦਾ ਹੈ ਉਹ ਖਾਲਸਾ ਪੰਥ ਦਾ ਦੁਸ਼ਮਣ ਹੈ।ਜੇ ਗੌਰ ਨਾਲ ਇਸ ਵਿਦਿਆਰਥੀ ਵੀਰ ਦੀਆਂ ਗੱਲਾਂ ਦਾ ਨਿਚੋੜ ਕੱਢਿਆ ਜਾਵੇ ਤਾਂ ਇਹ ਵੀ ਜਾਤ ਪਾਤ ਹੀ ਫੈਲਾਅ ਰਿਹਾ ਹੈ ਜਦੋ ਕਿ ਦਸ਼ਮੇਸ ਪਿਤਾ ਜੀ ਦਾ ਹੁਕਮ ਹੈ ਕਿ ਜੋ ਖੰਡੇ ਬਾਟੇ ਦੀ ਪਹੁਲ ਛਕ ਲੈਦਾ ਹੈ ਅਤੇ ਗੁਰੂ ਸਾਹਿਬ ਦੇ ਹੁਕਮਾਂ ਤੇ ਪਹਿਰਾ ਦਿੰਦਾ ਹੈ ਉਸ ਦੀ ਕੋਈ ਜਾਤ ਪਾਤ ਨਹੀ ਰਹਿੰਦੀ ਉਹ ਸਭ ਗੁਰੂ ਕੇ ਰੰਗ ਵਿੱਚ ਰੰਗੇ ਹੋਏ ਹਨ ਭਾਵ ਰੰਗਰੇਟੇ ਹਨ ਪਰ ਅੱਜ ਰੰਗਰੇਟੇ ਦੇ ਅਰਥ ਅਸੀ ਗਲਤ ਕੱਢ ਰਹੇ ਹਾਂ ਇਸ ਪਵਿੱਤਰ ਲਫਜ ਰਾਹੀ ਹੀ ਅਸੀ ਜਾਤਪਾਤ ਨੂੰ ਬੜਾਵਾ ਦੇਣ ਲੲਈ ਵਰਤਣਾਂ ਸੁਰੂ ਕਰ ਦਿੱਤਾ ਹੈ ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ੇ ਤਾਂ ਅਸੀ ਸਾਰੇ ਉਸ ਦੀ ਕਿਰਪਾ ਦੇ ਪਾਤਰ ਬਣ ਜਾਈਏ।

  • @bhagasingh-tp8zl
    @bhagasingh-tp8zl 2 роки тому +8

    Majbi Sikh sardar jindabad 🙏🙏🙏🙏❤️

  • @harbanssingh8145
    @harbanssingh8145 2 роки тому +18

    ਮਜ਼ਬੀ ਦਾ ਮਤਲਬ ਮਜਬ,ਧਰਮ ਨੂੰ ਮੰਨਣ ਵਾਲਾ।

    • @trueknowledge2542
      @trueknowledge2542 2 роки тому +3

      ਫੇਰ ਸਰਟੀਫਿਕੇਟਾ ਤੇ ਜਾਤ ਕਿਉ ਲਖਵਾਈ ਫਿਰਦੇ ਹੋ ਮਜ੍ਹਬੀ

    • @sukhwindersinghsukhwinders7929
      @sukhwindersinghsukhwinders7929 2 роки тому +1

      ਕਿਹੜਾ ਧਰਮ ਛੱਡਿਆ ਤੁਸੀ ਇਹੇ ਵੀ ਦੱਸ ਦਿੁਉ ਜੀ 😁😁😁😁

    • @RajKumar-bd3kx
      @RajKumar-bd3kx 2 роки тому +1

      Majbi Sikh ohnu kehnde jo majab te pakka hove

    • @trueknowledge2542
      @trueknowledge2542 2 роки тому

      @@RajKumar-bd3kx eh kehdi kitab ch likhya va

    • @rakeshhappyraikoti7108
      @rakeshhappyraikoti7108 2 роки тому

      Jai ho 🙏 waheguru je 🙏 💖

  • @jaswantsingh2900
    @jaswantsingh2900 2 роки тому +8

    ਕਿਤਾਬਾਂ ਤਾ ਹੁਣ RSS ਨੇ ਸਿੱਖਾਂ ਨੂੰ ਭਰਮਾ ਚ ਪਾਉਣ ਲਈ ਬਹੁਤ ਗਲਤ ਲਿਖ ਕੇ ਸਿੱਖ ਇਤਿਹਾਸ ਚ ਰਲਾ ਦਿੱਤੀਆਂ ਗਈਆਂ ਹਨ

  • @SatnamSingh-qh3le
    @SatnamSingh-qh3le 2 роки тому +6

    ਇਨ੍ਹਾਂ ਪਖੰਡੀਆਂ ਨੇ ਸਿਖ ਕੌਮ ਦਾ ਬੇੜਾ ਗਰਕ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ

  • @punjab2022aabyouthjaggaya.
    @punjab2022aabyouthjaggaya. 2 роки тому +8

    Waheguruji, very good message, report ing, well done.

  • @VEERPALSINGH-pk4io
    @VEERPALSINGH-pk4io 2 роки тому +12

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
    ਬਾਬਾ ਵਿਦਿਆਰਥੀ ਜੀ ਨੂੰ ਵਾਹਿਗੁਰੂ ਚੜਦੀਕਲਾ ਰੱਖੇ
    ਅਸੀਂ ਤੁਹਾਡੇ ਨਾਲ ਖੜੇ ਆ
    ਧਾਰਮਿਕ ਪੱਖੋਂ ਵੀ ਤੇ ਆਰਥਿਕ ਪੱਖੋਂ ਵੀ

  • @jagannath4874
    @jagannath4874 2 роки тому +7

    ਬਹੁਤ ਹੀ ਵਧੀਆ ਤੇ ਕਾ੍ਂਤੀ ਕਾਰੀ ਵਿਚਾਰ ਬਾਬਾ ਜੀ।

  • @punjabisardar-ec3qx
    @punjabisardar-ec3qx 2 роки тому +10

    ਬਹੁਤ ਵਧੀਆ ਵਿਚਾਰ ਬਾਬਾ ਜੀ ਦੇ

  • @amardeepsingh8338
    @amardeepsingh8338 2 роки тому +4

    ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ।ਬਾਬਾ ਜੀ ਮੇਂ 88ਵਿੱਚ ਅੱਠਵੀਂ ਜਮਾਤ ਕੀਤੀ ਸੀ ।ਮੈ ਜੱਟ ਭਾਈਚਾਰੇ ਨਾਲ ਸਬੰਧ ਰੱਖਦਾ ਤੇ ਯਾਰ ਮੇਰੇ ਰੰਘਰੇਟੇ ਸੀ ਤੇ ਰਹਿਤ ਵਾਲੇ ਸੀ ਅਸੀਂ ਇੱਕੋ ਥਾਲੀ ਵਿੱਚ ਰੋਟੀ ਖਾਂਦੇ ਰਹੇ ਆ ਅੱਜ ਵੀ ਮੇਰੇ ਘਰ ਕੋਈ ਰੰਘਰੇਟਾ ਸਿੰਘ ਆਵੇ ਉਸ ਵਿਚੋਂ ਮੈਨੂੰ ਬਾਬਾ ਜੀਵਨ ਸਿੰਘ ਬਾਬਾ ਸੰਗਤ ਸਿੰਘ ਬਾਈ ਬਚਿੱਤਰ ਸਿੰਘ ਤੇ ਹੋਰ ਅਨੇਕਾਂ ਸੂਰਬੀਰ, ਯੋਧੇ ਦਿਸਦੇ ਆ।।।ਬਾਊ ਤੁੱੜ

  • @lakhwindersinghmultani1619
    @lakhwindersinghmultani1619 2 роки тому +6

    ਨਿਹੰਗ ਸਿੰਘ ਜੀ ਦੀਆਂ ਬਹੁਤ ਗੱਲਾ ਵਿਚ ਸਚਾਈ ਹੈਂ।

  • @amarjeetsingh7734
    @amarjeetsingh7734 Рік тому +2

    ਜੇ ਸਾਡੇ ਰੰਗਰੇਟੇ ਵੀਰ ਨਾਲ ਜੋੜੇ ਜਾਨ ਸਾਡੀ ਤਾਕਤ ਅਸਲੀ ਬਾਬਾ ਨਾਨਕ ਵਾਬਗੱਬਲੀ ਹੋਵੇਗੀ

  • @bikramsingh9689
    @bikramsingh9689 2 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurmitBSingh
    @GurmitBSingh 2 роки тому +6

    Bohat ASHA veerji factualji
    Well said ji
    Gurunanakji angsang ji Jo boley so nihal ssaji

  • @harjinderkaur4612
    @harjinderkaur4612 2 роки тому +6

    ਜਦੋਂ ਗੁਰੂ ਦਾ ਲੜ ਹੀ ਫ਼ੜ ਲਿਆ ਫਿਰ ਜਾਤਾਂ ਪਾਤਾਂ ਦਾ ਕੀ ਮਤਲਬ

  • @happykang9903
    @happykang9903 2 роки тому

    ਭਾਈ ਸਾਹਿਬ ਜੀ ਸੱਚ ਇਹ ਹੈ ਕਿ ਜਾਤ ਦਾ ਅੱਜ ਕੋਈ ਰੌਲਾ ਨੀ। ਅਸਲ ਰੌਲਾ ਹੈ ਗਰੀਬ ਔਰ ਅਮੀਰ ਦਾ। ਗਰੀਬ ਭਾਵੇਂ ਜੱਟ ਵੀ ਹੋਵੇ ਓਹਦੀ ਕੋਈ ਪੁੱਛ ਨੀ ਤੇ ਅਮੀਰ ਭਾਵੇ ਨੀਵੀਂ ਜਾਤ ਦਾ ਹੋਵੇ ਓਹਦੀ ਪੂਰੀ ਠੁੱਕ ਆ।

  • @LotayConstructions
    @LotayConstructions 2 роки тому +17

    Very good interview and it's contents... Jaspdl Singh very good... speaks less but draw out maximum.. I like his programs.

  • @buttamantri6087
    @buttamantri6087 Рік тому +1

    ਅਜਕਲ ਜਾਤ ਬਰਾਦਰੀ ਨੂੰ ਕੋਈ ਨਹੀਂ ਵੇਖਦਾ ਸਾਰਿਆਂ ਵਿਚ ਬਲੱਡ ਇੱਕੋ ਜਿਹਾ ਹੁੰਦਾ ਸਾਰੇ ਆਪਾਂ ਭਾਈ ਭਾਈ ਹਾਂ

  • @simranjeetsona8415
    @simranjeetsona8415 2 роки тому +4

    Bhut vadiya babaji ...waheguru ji ka khalsa waheguru ji ki fathe

  • @HarjinderSingh-kh1gy
    @HarjinderSingh-kh1gy Рік тому +1

    ਬਾਬਾ ਜੀ ਬਿਲਕੁਲ ਤੁਸੀ ਸੱਚ ਬੋਲ ਰਹੇ ਹੋ। ਇਹ ਗੱਲ ਸਹੀ ਹੈ ਕਿ ਤੁਹਾਨੂੰ ਪਰਚਾਰ ਦੇ ਸਾਧਨ ਦਿੱਤੇ ਜਾਣ ਤਾਂ ਕਿ ਤੁਸੀ ਭੁੱਲੇ ਭਟਕੇ ਲੋਕਾਂ ਨੂੰ ਜੋੜ ਸਕੋ।ਜਿਸ ਤਰਾਂ ਤੁਹਾਡਾ ਗਿਆਨ ਹੈ ਗੁਰਬਾਣੀ ਦਾ ਪ੍ਰਸਾਰ ਪਰਚਾਰ ਕਰੋ। ਬਹੁਤ ਧੰਨਵਾਦ।

  • @ranghretagurukebete9459
    @ranghretagurukebete9459 Рік тому +5

    Waheguru ji da Khalsa Waheguru ji di Fateh!!!!!

    • @GurdeepSingh-xg1pb
      @GurdeepSingh-xg1pb Рік тому

      Hi ani hi matt bhappa day swall ma kharra karro rangretian daa sikh com satkaar kardi neh derewaad khilaaf dart me parchaar karo tuhanu salute

  • @gotasingh1034
    @gotasingh1034 2 роки тому +2

    ਜਾਤ ਨਹੀਂ ਜਗਦੀਸ਼ੁ ਕੀ ਤੋ ਹਰਿਜਨੁ ਕੀ ਕਿਆ ਹੋਇ,ਜਦੋਂ ਸ਼ਾਡੇ ਗੁਰੂਆਂ ਦੀ ਜਾਤ ਨਹੀਂ ਤਾਂ ਅਸੀਂ ਉਨ੍ਹਾਂ ਦੇ ਧੀ ਪੁਤਰ ਹਾ ਤਾਂ ਸ਼ਾਡੀ ਜਾਤ ਬਰਾਦਰੀ ਕੋਈ ਨਹੀਂ,ਹਾ ਕਮਾ ਦੇ ਆਧਾਰ ਤੇ ਪਹਿਚਾਨ ਜਰੂਰ ਹੈ

  • @satwindersuman3062
    @satwindersuman3062 2 роки тому +7

    Thanks my lord waheguru ji thanks.

  • @bablusing6749
    @bablusing6749 2 роки тому +6

    ਭਾਈ ਸਾਹਿਬ ਜ਼ਿਆਦਾ ਡੇਰੇਦਾਰ ਜੱਟ ਹੀ ਹਨ।

  • @tonysinghsingh2221
    @tonysinghsingh2221 Рік тому +1

    ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ
    ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ
    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @SukhpalSingh-bg6jibhupalboy
    @SukhpalSingh-bg6jibhupalboy 2 роки тому +12

    Waheguru ji ❤ 🌷 💐🌺🌺🙏

  • @rajpalsingh779
    @rajpalsingh779 2 роки тому +1

    ਬੇੜਾ ਗਰਕ ਵੰਡੀਆ ਪਾਓਣ ਵਾਲਿਆ ਦਾ ਧੰਨਵਾਦ ਜੀ ਤੁਸੀ ਬਿਲਕੁਲ ਸੱਚ ਸੁਣਾਇਆ ਹੈ

  • @surinderkaur2661
    @surinderkaur2661 2 роки тому +16

    ਰੰਗਰੇਟੇ ਗੁਰੂ ਕੇ ਬੇਟੇ
    ਸੱਚ ਕੌੜਾ ਹੁੰਦਾ ਹੈ
    ਜਿਨੂੰ ਗੁਰੂ ਨੇ ਕਹਿ ਦਿੱਤਾ ਗੁਰੂ ਕੇ ਬੇਟੇ
    ਉਸਦਾ ਕੋਈ ਕੁਝ ਵਿਗੜ੍ਹ ਨਹੀਂ ਸਕਦਾ
    ਬੱਸ ਸੱਚ ਤੇ ਚਲੋਗੇ ਤਾਂ ਗੁਰੂ ਸਾਥ ਦੇਵੇਗਾ ਬਰਾਦਰੀ ਕੋਈ ਵੀ ਹੋਵੇ
    ਏਕ ਨੂਰ ਤੇ ਸਭ ਜੱਗ ਉਪਜਿਆ
    ਕਨ ਭਲੇ ਕਉ mande

    • @RajKumar-bd3kx
      @RajKumar-bd3kx 2 роки тому +1

      Hindu Muslim Sikh esai
      Asi sab ek hi han ji

  • @mewasingh7238
    @mewasingh7238 3 місяці тому

    ਬਾਬਾ ਜੀ ਗੱਲਾਂ ਬਹੁਤ ਵਧੀਆ ਜੀ 🙏 ਪਰ ਲੋਕ ਬਹੁਤ ਘੱਟ ਹਨ ਜੋਂ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋਣ ❤ ਵਾਹਿਗੁਰੂ ਜੀ

  • @manvindersingh7775
    @manvindersingh7775 2 роки тому +35

    ਧੰਨ ਧੰਨ ਬਾਬਾ ਜੀ ਇਤਹਾਸ ਦੀ ਖੋਜ ਕਰਨ ਦਾ

  • @sukhdevsinghatwal3149
    @sukhdevsinghatwal3149 Рік тому +1

    ਬਾਬਾ ਜੀ ਵਾਹਿਗੁਰੂ ਜੀ ਤੂਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖਣ ਦੀ ਕਿਰਪਾ ਕਰਨ ਜੀ

  • @professionalstudiokartar
    @professionalstudiokartar 2 роки тому +4

    Baba Ji Sajda Hai Ji Aap Nu Dhan Ho Ji Tusi Sache Giyani Ho Ji Achhe Vidwan Ho Ji Aap Jahe Jankaar Hor Vi Hone Chahide ne ta Jo Kom Nu Chanan Ho Sake

  • @meharsingh8102
    @meharsingh8102 2 роки тому +1

    ਭਾਈ ਸਾਹਿਬ ਲੱਗੇ ਰਹੋ ਬਹੁਤ ਵਧੀਆ ਕੋਸਿਸ਼ ਕਰ ਰਹੇ ਹੋ ਪਥ ਦੀ ਵਹਿਗੂਰੁ ਸਕਤੀ ਬਖਸੇ

  • @ajmerdhillon3013
    @ajmerdhillon3013 2 роки тому +5

    Excellent information 👍

  • @smsmahal3805
    @smsmahal3805 Рік тому +2

    Singh Ji you are real Gursikh & Guru Ka Beta. Waheguru will be with you.

  • @balbirsinghusajapmansadasa1168
    @balbirsinghusajapmansadasa1168 2 роки тому +5

    ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਅੰਮ੍ਰਿਤ ਦੀ ਗੱਲ ਉਹ ਸਾਡੇ ਅੰਦਰ ਹੈ ਦਸਵੇਂ ਦੁਆਰ ਵਿੱਚੋਂ ਸਤਿਗੁਰ ਜੀ ਦੇ ਪ੍ਰਗਟ ਹੋਣ ਨਾਲ ਮਿਲਦਾ।

  • @GurdevSingh-lc8qz
    @GurdevSingh-lc8qz 2 роки тому +1

    ਭਾਈ ਸਾਹਿਬ ਜੀ ਤੁਹਾਡੀ ਖੋਜ ਨੂੰ ਸਲਾਮ ਜੋਂ ਤੁਸੀ ਕੀਤੀ ਹੈ ਰੰਗਰੇਟਿਆਂ ਬਾਰੇ । ਭਾਈ ਸਾਹਿਬ ਜੀ ਤੁਸੀਂ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਨਾਲ ਸੰਪਰਕ ਕਰੋ ਉਹ ਵੀ ਬਹੁਤ ਰੰਗਰੇਟਿਆਂ ਬਾਰੇ ਸਰਗਰਮ ਹਨ ।ਇਕ ,ਇਕ ਤੇ ਦੋ ਗਿਆਰਾਂ ਹੋ ਜਾਉਗੇ

  • @HEALTHANDWELLNESS.Bhagatsingh
    @HEALTHANDWELLNESS.Bhagatsingh 2 роки тому +28

    ਬਾਬਾ ਜੀ ਭਾਪਾ ਕੋਈ ਬਰਾਦਰੀ ਨਹੀਂ। ਇਹ ਉਹ ਸਿੱਖ ਹਨ ਜੋ ਗੁਰੂ ਸਾਹਿਬ ਦੇ ਸਮੇਂ ਤੋਂ ਹਨ ਅਤੇ ਇਹ ਜਿਆਦਾ ਤਰ ਖੱਤਰੀ ਭਾਈਚਾਰੇ ਨਾਲ ਸੰਬੰਧਿਤ ਹਨ। ਅੰਮ੍ਰਿਤ ਧਾਰੀ ਸਿੱਖਾਂ ਨੂੰ ਭਾਪਾ, ਜੱਟ, ਤਰਖਾਣ ਆਦਿ ਸੰਬੋਧਿਤ ਕਰਨਾ ਸੋਭਦਾ ਨਹੀਂ। ਆਪਣੀ ਬੋਲ ਬਾਣੀ ਸਹੀ ਉਚਾਰਨ ਕਰੋ। ਬੁਰਾ ਨਾ ਮਨਾਉਣਾ।

  • @PreetKaur-nl2jq
    @PreetKaur-nl2jq 2 роки тому +1

    ਪਰਮਾਤਮਾ ਨੇ ਤਾਂ ਇਨਸਾਨੀਅਤ ਬਣਾਈ ਹੈ

  • @HarpalSingh-uv9ko
    @HarpalSingh-uv9ko 2 роки тому +2

    ਭਾਈ ਸਾਹਿਬ ਜੀ ਕ੍ਰਿਪਾ ਕਰਕੇ ਇਹ ਵੀ ਦੱਸੋ ਇਹ ਕਿਤਾਬਾਂ ਕਿੱਥੋਂ ਮਿਲਦੀਆਂ ਨੇ ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰ ਸਕੀਏ।

  • @singhtalvinder86
    @singhtalvinder86 Рік тому

    ਸਭ ਗੱਲਾਂ ਠੀਕ ਨੇ ਭਾਈ ਸਾਹਿਬ ਦੀਆਂ ਬੱਸ ਮੈਂ ਬੱਕਰੇ ਵੱਢਣ ਦੇ ਹੱਕ ਵਿੱਚ ਨਹੀ ਜੀ

  • @HarrySingh-om6rg
    @HarrySingh-om6rg 2 роки тому +3

    बहुत-बहुत बधिया जानकारी धन्यवाद बाबा जी

  • @sarabjitsingh9241
    @sarabjitsingh9241 2 роки тому +1

    ਬਹੁਤ ਵਧੀਆ ਸਾਬ ਜੀ | ਤੁਹਾਡੇ ਤੇ ਮਾਣ ਕਰਨਾ ਬੰਦਾ ਹੈ ਜੀ |

  • @bantyvirdi5453
    @bantyvirdi5453 2 роки тому +4

    Bhut vadia vichar dite baba ji ek ek gal sunan vali aa te smjan valia gla khahia baba ji ese tra hi apni kom no jgao te smjao bhut hi piar sarkar nal gla smjaia
    Bhut bhut dhanvad baba ji
    Waheguru ji ka khalsa
    Waheguru ji ki fateh

  • @charanjitsingh4388
    @charanjitsingh4388 Рік тому +1

    ਵਾਹਿਗੁਰੂ ਜੀ ਮੇਹਰ ਕਰੋ ਜੀ । ਵੈਰੀ ਗੁੱਡ ਬਹੁਤ ਵਧੀਆ ਵਿਚਾਰ ਹਨ ।