ਬਦਲੇਗਾ ਉਮੀਦਵਾਰ ਬਠਿੰਡਿਓਂ? ਲੜਨਗੇ ਚੋਣ ਜਗਮੀਤ ਬਰਾੜ ? ਸੰਕਟ 'ਚ ਸੁਖਪਾਲ ਖਹਿਰਾ?Punjab Television

Поділитися
Вставка
  • Опубліковано 27 кві 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 182

  • @user-kd6dx8ge5k
    @user-kd6dx8ge5k 16 днів тому +29

    ਬਲਕੋਰਸਿਂਘ ਨੂੰ ਚੋਣ ਨਹੀ ਲੜਨੀ ਚਾਹੀਦੀ

  • @harbhajanjandiala8724
    @harbhajanjandiala8724 16 днів тому +23

    ਪਹਿਲਾ ਦੋ ਪੀੜੀਆ ਤੌਂ ਜੁੱੜੇ ਸਾਡੇ ਬਜੁਰਗ ਤੇ ਫੇਰ ਲੰਬੇ ਸਮੇ ਤੋਂ ਤਕਰੀਬਨ 50 / 60 ਸਾਲ ਤੋ ਅਕਾਲੀ ਦਲ ਨਾਲ ਜੁੱੜੇ ਹੋਣ ਕਰਕੇ ਦੁੱਖ ਲੱਗਦਾ ਹੈ ਕਿ ਜੋ ਹਸ਼ਰ ਇਸ ਪਾਰਟੀ ਦਾ ਹੋਣ ਵਾਲਾ ਹੈ ਇਸਦੀ ਹੋਂਦ ਖਤਮ ਹੋ ਜਾਵੇਗੀ , ਕਿਉਕੇਂ ਜਿਸਤਰਾਂ ਈਮਾਨਦਾਰ ਵਰਕਰਾ ਦੀ ਮੇਹਨਤ ਸਦਕਾ ਤੇ ਬਿਨਾ ਕਿਸੇ ਨਿੱਜੀ ਸੁਵਾਰਥਾ ਦੇ ਇਹ ਪਾਰਟੀ ਹੋਂਦ ਚ ਆਈ ਸੀ ਇਸਦਾ ਆਪਣਾ ਇਤਹਾਸ ਸੀ ,ਸਿਧਾਂਤ ਸਨ ,ਕੁਰਬਾਨੀਆ ਸਨ ,ਵੱਡਾ ਯੋਗਦਾਨ ਸੀ , ਪਰ ਚੋਰ ਦਰਵਾਜੇਆ ਰਾਂਹੀ ਘੁਸਪੈਠ ਕਰਕੇ ਆਉਣ ਵਾਲੇ ਲੋਕਾ ਇਸ ਪਾਰਟੀ ਦੀਆ ਜੜਾ ਉਖਾੜਨ ਚ ਕੋਈ ਕਸਰ ਬਾਕੀ ਨਹੀ ਛੱਡੀ

  • @makhansidhu1693
    @makhansidhu1693 16 днів тому +34

    ਬਲਕੌਰ ਸਿੰਘ ਦਾ ਚੋਣ ਲੜਨਾ ਗਲਤ ਕੰਮ ਹੈ

    • @balrajsingh8247
      @balrajsingh8247 16 днів тому +5

      ਅੰਕਲ ਜੀ ਕਿਉਂ ਗ਼ਲਤ ਆ ਦੱਸੋ ,ਰਾਜਨੀਤੀ ਚ ਚੰਗੇ ਬੰਦੇਆ ਦਾ ਆਉਣਾ ਕੋਈ ਗਲਤ ਕੰਮ ਨਈ ਆ ਸਾਰੇ ਚੰਗੇ ਬੰਦੇਆ ਨੂੰ ਆਉਣਾ ਚਾਹੀਦਾ ਰਾਜਨੀਤੀ ਏ ਜੇ ਪੰਜਾਬ ਨੂੰ ਬਚਾਉਣਾ ਤੇ ਆਪਾ ਨੂੰ ਵੀ ਪਾਰਟੀਆਂ ਛੱਡ ਕੇ ਚੰਗੇ ਲੀਡਰਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ

    • @balrajsingh8247
      @balrajsingh8247 16 днів тому +5

      ਸਗੋਂ ਆਪਾ ਨੂੰ ਵੀ ਆਉਣਾ ਚਾਹੀਦਾ ਰਾਜਨੀਤੀ ਚ ਰਾਜਨੀਤੀ ਮਾੜੀ ਨਈ , ਮਾੜੇ ਲੀਡਰਾਂ ਨੇ ਰਾਜਨੀਤੀ ਦਾ ਜਲੂਸ ਕੱਢ ਕੇ ਰੱਖ ਦਿੱਤਾ

  • @JoyfulSandcastle-cf7gg
    @JoyfulSandcastle-cf7gg 16 днів тому +17

    ਬਾਦਲ ਦੱਲ ਮੋਕਾਪ੍ਰਸਤ ਲੋਕਾਂ ਦਾ ਟੋਲਾ ਬਣਕੇ ਰਹਿ ਗਿਆ ਹੈ।
    ਬਾਦਲ ਦੱਲ ਪੰਥਕ ਮੁੱਦਿਆਂ ਵੱਲ ਨਹੀਂ ਬਲਕਿ ਪੰਥ ਵਿਰੋਧੀ ਮੁੱਦਿਆਂ ਵੱਲ ਵੱਧ ਰਿਹਾ ਹੈ।

  • @baljitsingh6957
    @baljitsingh6957 16 днів тому +6

    ਭਾਜਪਾ ਲਈ ਇਸ ਵਾਰ ਦਿੱਲੀ ਬਹੁਤ ਦੂਰ ਸ਼ਾਬਤ ਹੋਵੇਗੀ। ਭਾਜਪਾ ਇਸ ਵਾਰ ਪਛੜ ਰਹੀ ਹੈ।

  • @baldevmankoo1049
    @baldevmankoo1049 16 днів тому +28

    ਰੰਧਾਵਾ ਸਾਹਿਬ ਮੁਆਫ਼ ਕਰਨਾ ਅਜ ਸਖ਼ਤ ਲਫ਼ਜ਼ ਵਰਤ ਰਿਹਾ ਹਾਂ। ਤੁਸੀਂ ਵਾਰ ਵਾਰ ਇਹ ਕਹਿ ਰਹੇ ਹੋ ਕਿ ਅਕਾਲੀ ਦੱਲ ਪੰਥਕ ਮੁਦਿਆਂ ਵਲ਼ ਮੁੜ ਰਹੇ ਹਨ। ਮੈਨੂੰ ਦਸੋ ਤਾਂ ਸਹੀ ਕਿ ਸੁਖਬੀਰ ਬਾਦਲ ਦੇ ਕਿਹੜੇ ਬਿਆਨ ਤੋ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦੱਲ ਨੇ ਰਤੀ ਭਰ ਵੀ ਪੰਥਕ ਅੰਜਡੇ ਵਲ਼ ਮੋੜਾਂ ਕੱਟਿਆ ਹੈ। ਉਹ ਤਾਂ ਹਮੇਸ਼ਾ ਸਿਦੇ ਅਸਿੱਧੇ ਤੋਰ ਤੇ ਪੰਥ ਦੇ ਵਿਰੁੱਧ ਭੁਗਤ ਰਹੇ ਹਨ। ਮੈਨੂੰ ਕਹਿਣਾ ਪੈ ਰਿਹਾ ਹੈ ਕਿ ਤੁਸੀਂ ਬਾਦਲ ਦੱਲ ਦੇ ਪ੍ਰਤੀ ਬਹੁਤ ਜ਼ਿਆਦਾ ਸਾਫਟ ਕਾਰਨਰ ਰੱਖਦੇ ਹੋ। ਤੁਸੀਂ ਗ਼ਲਤ ਬਿਆਨੀ ਕਰਕੇ ਲੋਕਾਂ ਨੂੰ ਇਕ ਤਰ੍ਹਾਂ ਗੁਮਰਾਹ ਕਰ ਰਹੇ ਹੋ। ਮਾਫ ਕਰਨਾ ਥੋੜੀ ਸਖਤ ਟਿਪਣੀ ਲਈ ਮਜਬੂਰ ਹਾਂ।

    • @khosatv7350
      @khosatv7350 16 днів тому +2

      You are right ✅️

    • @user-th7et3gy1n
      @user-th7et3gy1n 16 днів тому +2

      ​Right said Sukhbir is not Akali Dal n Akali Dal must leave Sukhbir. Sukhbir is Mlk Bhago of Punjab.They looted Pb as well S Sikhs n SGPC.

    • @Hardeepsingh-es1bk
      @Hardeepsingh-es1bk 16 днів тому +2

      Badal kaddi v panthak nahi ho sakde eh ta mauka prasat lok aa ji

    • @SukhjinderSingh-wu6sc
      @SukhjinderSingh-wu6sc 16 днів тому +4

      ਬਾਦਲ ਲਾਣੇ ਨੇ ਸਿੱਖੀ ਭੇਸ ਵਿਚ ਜਿੰਨਾ ਨੁਕਸਾਨ ਕੌਮ ਅਤੇ ਸਿੱਖ ਸੰਸਥਾਵਾਂ ਦਾ ਕੀਤਾ ਓਨਾ ਸ਼ਾਇਦ ਕੌਮ ਦੇ ਪ੍ਰਤੱਖ ਦੁਸ਼ਮਣ ਵੀ ਨਹੀਂ ਕਰ ਸਕੇ । ਇਹ ਜੇਕਰ ਕੋਈ ਸੀਟ ਜਿੱਤ
      ਵੀ ਲੈਂਦੇ ਹਨ ( ਜਿਸਦੀ ਉਮੀਦ ਬਹੁਤ ਘੱਟ ਹੈ ) ਪਰ ਇਹ ਭੁੱਗਤਣਗੇ ਪੰਜਾਬ / ਸਿੱਖ ਦੁਸ਼ਮਣ ਭਾਜਪਾ ਦੇ ਹੱਕ ਵਿੱਚ ਹੀ।

  • @user-ci6zp6ud9
    @user-ci6zp6ud9 16 днів тому +19

    ਬਹੁਤ ਗਲਤੀਆਂ ਹੋ ਜਾਂਦੀਆਂ ਨੇ ਜ਼ਿੰਦਗੀ ਚ ਪਰ ਜਿਹੜੀ ਗਲਤੀ ‬
    ‪ *ਲੋਕਾਂ ਨੂੰ ਪਛਾਣਨ ਚ ਹੋਈ ਉਸਦਾ ਨੁਕਸਾਨ ਸਭ ਤੋਂ ਵੱਧ ਹੈ*

  • @Ranjeetdaliwal-kz2nc
    @Ranjeetdaliwal-kz2nc 16 днів тому +11

    ਸੁਨਾਮ ਦੀ ਵਿਧਾਨ ਸਭਾ ਸੀਟ ਸ ਬਲਕੌਰ ਸਿੰਘ ਵਸਤੇ ਬੇਹਤਰ ਰਹੇਗੀ।

  • @kewalkamboj7339
    @kewalkamboj7339 16 днів тому +13

    ਰੰਧਾਵਾ ਸਾਹਿਬ।ਇਹ ਦਲਬੀਰ ਗੋਲਡੀ ਦਾ ਢਿੱਡ ਨਹੀਂ ਭਰਦਾ। ਕਾਂਗਰਸ ਪਾਰਟੀ ਨੇ ਪਹਿਲਾਂ MLA ਬਣਾਇਆ। ਫਿਰ MLA ਦੀ ਟਿਕਟ ਦਿੱਤੀ ਉਹ ਹਾਰ ਗਏ।ਫਿਰ ਪਾਰਲੀਮੈਂਟ ਇਲੈਕਸ਼ਨ ਲੜਾਇਆ ਉਹ ਫਿਰ ਹਾਰ ਗਿਆ। ਹੁਣ ਫਿਰ ਚਾਹੀਦਾ ਸੀ ਕਿ ਮੈਂ ਪਾਰਲੀਮੈਂਟ ਮੈਂਬਰ ਬਣ ਜਾਵਾਂ ਤਾਂ 2027 ਚੋਂ ਆਪਣੀ ਪਤਨੀ ਨੂੰ ਟਿਕਟ ਦਿਵਾ ਕੇ MLA ਬਣਾਉਣਾ ਚਾਹੀਦਾ ਹੈ। ਇੱਕ ਪਰਿਵਾਰ ਦੋ ਦੋ ਟਿਕਟਾਂ। ਕਿੰਨੇ ਕਾਂਗਰਸ ਦੇ ਲੀਡਰ ਸਨ ਜਿੰਨਾਂ ਦੇ ਇਕ ਪਰਿਵਾਰ ਚੋਂ ਚਾਰ ਚਾਰ ਟਿਕਟਾਂ ਲਈਆ ਗੲਈਆ । ਜਦੋਂ ਪਿੱਛਲੇ ਕੁੱਝ ਸਾਲਾਂ ਤੋਂ ਕਾਂਗਰਸ ਹਾਈ ਕਮਾਨ ਨੇ ਫੈਸਲਾ ਕੀਤਾ ਇੱਕ ਪਰਿਵਾਰ ਚੋਂ ਇੱਕ ਟਿਕਟ। ਫਿਰ ਇਹਨਾਂ ਲੀਡਰਾਂ ਦਾ ਢਿੱਡ ਨਹੀਂ ਭਰਦਾ

  • @d.s.dhaliwal8209
    @d.s.dhaliwal8209 16 днів тому +4

    ਕੀ ਹੁਣ ਅਕਾਲੀ ਦਲ ਬੰਦੀ ਸਿੰਘਾਂ ਨੂੰ ਭੁੱਲ ਗਿਆ।ਕੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਹ ਬੰਦੀ ਸਿੰਘ ਨਹੀਂ ਮੰਨਦੇ।ਜਿਹੜਾ ਵਿਰਸਾ ਸਿੰਘ ਵਲਟੋਹਾ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਖੜਾ ਕੀਤਾ ਹੈ ਅਕਾਲੀ ਦਲ ਨੇ ਇਸਦਾ ਖਮਿਆਜ਼ਾ ਅਕਾਲੀ ਦਲ ਨੂੰ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਭੁਗਤਣਾ ਪਵੇਗਾ। ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਇਸ ਵਾਰ ਅਕਾਲੀ ਦਲ ਨੂੰ ਚੰਗੀ ਧੂਲ ਚਟਾਓ ਤਾਂਕਿ ਇਹ ਵਾਰੀ ਵਾਰੀ ਗ਼ਲਤੀ ਨਾ ਕਰਨ ।ਕਦੇ ਇਹ ਸਰਸੇ ਵਾਲੇ ਸਾਧ ਨੂੰ ਚੋਲਾ ਸਵਾ ਕੇ ਪਹਿਨਾਇਆ ਕਦੇ ਫ਼ਿਲਮ ਚਲਾਉਣ ਤੇ ਜ਼ੋਰ ਲਾਇਆ ਫਿਰ ਉਸਨੂੰ ਮੁਆਫ਼ੀ ਦੇਣ ਤੇ ਕਸਰ ਨਹੀਂ ਛੱਡੀ ।ਸਿੱਖ ਕੌਮ ਦੀਆਂ ਵੋਟਾਂ ਨੂੰ ਖੂਹ ਖ਼ਾਤੇ ਸੁੱਟਕੇ ਬਲਾਤਕਾਰੀ ਸਾਧ ਤੇ ਨਿਰਭਰ ਹੋ ਗਿਆ ਸੀ ।ਕੀ ਸਰਸੇ ਵਾਲੇ ਸਾਧ ਟੋਲੇ ਜ਼ਿਆਦਾ ਵੋਟਾਂ ਨੇ ।ਹੁਣ ਫਿਰ ਅਕਾਲੀ ਦਲ ਨੇ ਬੀਜੇਪੀ ਦੇ ਪਿੱਛੇ ਲੱਗ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਇੱਕ ਸਾਬਕਾ ਖ਼ਾੜਕੂ ਨੂੰ ਖੜਾ ਕੀਤਾ ਹੈ ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਜਿੱਤ ਨਾ ਸਕੇ । ਜਦੋਂ ਸੰਗਰੂਰ ਤੋਂ ਭਾਈ ਰਾਜੋਆਣਾ ਦੀ ਭੈਣ ਨੂੰ ਅਕਾਲੀ ਦਲ ਨੇ ਖੜਾ ਕੀਤਾ ਸੀ ਉਦੋਂ ਫਿਰ ਅਕਾਲੀ ਦਲ ਲੇਲੜੀਆਂ ਕੱਢਦਾ ਸੀ । ਪਹਿਲਾਂ ਇਸੇ ਅਕਾਲੀ ਦਲ ਨੇ ਬੀਬੀ ਖਾਲੜਾ ਨੂੰ ਹਰਾਇਆ ਸੀ ।ਅਕਾਲੀ ਦਲ ਗ਼ਲਤੀ ਤੇ ਗ਼ਲਤੀ ਕਰ ਰਿਹਾ ਹੈ ।ਵੈਸੇ ਅਕਾਲੀ ਦਲ ਨੂੰ ਬੰਦੀ ਸਿੰਘਾਂ ਨਾਲ ਕੋਈ ਹਮਦਰਦੀ ਨਹੀਂ ਇਹ ਸਿਰਫ਼ ਮਗਰਮੱਛ ਦੇ ਹੰਝੂ ਵਹਾਉਂਦਾ ਹੈ । ਜੇਕਰ ਇਹ ਸੱਚੇ ਮਨੋਂ ਹਮਾਇਤ ਕਰਦੇ ਤਾਂ ਅੱਜ ਭਾਈ ਅੰਮ੍ਰਿਤਪਾਲ ਸਿੰਘ ਦਾ ਅਕਾਲੀ ਦਲ ਵਿਰੋਧ ਨਾ ਕਰਦਾ ।ਨਾਲੇ ਇਸ ਵਲਟੋਹੇ ਆਪਣੀ ਕੁਰਬਾਨੀ ਰੋਲੀ ਹੀ ਹੈ ।ਹੁਣ ਇਸਦੇ ਹੋਰ ਛਿੱਤਰ ਪੈਣਗੇ ।ਜੇਕਰ ਇਹ ਭਾਈ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਚੋਣ ਲੜਦਾ ਰਿਹਾ ।ਸਿੱਖ ਕੌਂਮ ਦੇ ਜੁਝਾਰੂ ਵੀਰਾਂ ਨੂੰ ਬੇਨਤੀ ਹੈ ਕਿ ਅਕਾਲੀ ਦਲ ਨੂੰ ਇਸ ਵਾਰ ਚੰਗੀ ਤਰਾਂ ਸਬਕ਼ ਸੁਖਾਇਓ ।ਇਸਨੇ ਹੀ ਬੀਜੇਪੀ ਨੂੰ ਪੰਜਾਬ ਵਿੱਚ ਲਿਆਕੇ ਉਹਨਾਂ ਦੇ ਪੈਰ ਲਵਾਏ ਹਨ ।ਪਰ ਅਕਾਲੀ ਦਲ ਅਜੇ ਵੀ ਗਲਤੀਆਂ ਕਰਨ ਤੇ ਲੱਗਿਆ ਹੋਇਆ ਹੈ ।

  • @jaggabrar2908
    @jaggabrar2908 16 днів тому +15

    ਦਲਬੀਰ ਗੋਲਡੀ ਦੀ ਸਾਰੇ ਪੰਜਾਬ ਵਿੱਚ ਚੰਗੀ ਇਜ਼ਤ ਬਣੀ ਹੈ,ਜੇ ਉਹਨਾਂ ਨੇ ਗਲਤੀ ਕੀਤੀ ਪਾਰਟੀ ਬਦਲਣ ਦੀ ਤਾ ਪੁਲੀਟੀਕਲੀ ਨਿਵਾਣ ਵੱਲ ਜਾਣਗੇ

  • @gurjapsingh8942
    @gurjapsingh8942 16 днів тому +7

    ਰਾਜੇ ਵੜਿੰਗ ਦੀ ਘਰਦੀ ਸੋਹਣੀ ਸੁਨੱਖੀ ਦਾ ਕਰ ਕੇ ਅੱਗੇ ਵਧਗੀ

  • @baldevmankoo1049
    @baldevmankoo1049 16 днів тому +4

    ਸਾ ਹਮੀਰ ਸਿੰਘ ਜੀ ਮੈਂ ਵੀ ਸਾ ਅਜਮੇਰ ਸਿੰਘ ਜੀ ਦੇ ਬਿਆਨ ਨੂੰ ਸੁਣਿਆ ਹੈ ਉਹਨਾਂ ਨੇ ਸਿੱਖੀ ਸਿਧਾਂਤਾਂ ਦੀ ਸੇਧ ਤੋਂ ਬਹੁਤ ਵਧੀਆ ਵਿਸ਼ੇਸ਼ਲਣ ਕੀਤੀ ਹਨ ਕਿਉਂਕਿ ਕਿ ਉਹ ਬਹੁਤ ਵੱਡੇ, ਸਿਆਣੇ ਤੇ ਪੰਥਕ ਵਿਦਵਾਨ ਹਨ।ਇਹ ਠੀਕ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਦਾ ਤਰੀਕਾ ਸਿੱਖੀ ਸਿਧਾਂਤਾਂ ਅਨੁਸਾਰ ਪੁਰੀ ਤਰ੍ਹਾਂ ਠੀਕ ਨਹੀਂ ਲਗਦਾ ਪਰ ਇਹ ਦਸੋ ਬਾਦਲ ਦੱਲ ਵਿੱਚੋ ਇੱਕ ਵੀ ਨੇਤਾ ਦਸੋ ਜਿਹੜਾ ਪੰਥਕ ਸਿਧਾਂਤਾਂ ਦੇ ਨੇੜੇ ਤੇੜੇ ਵੀ ਹੋਵੇ। ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਵੀ ਇੱਕ ਮੋਕਾ ਦੇਣਾ ਬਣਦਾ ਹੈ। ਪੁਰਾਤਨ ਸਿੱਖ ਇਤਿਹਾਸ ਵਿੱਚ ਵੀ ਕਿਸੇ ਸਮੇਂ ਪੰਥ ਨੇ ਨਵਾਬੀ ਕਬੂਲ ਕਰਨ ਦਾ ਪੈਂਤਰਾ ਅਪਣਾਇਆ ਸੀ। ਬਾਕੀ ਤੁਸੀਂ ਵਲਟੋਹਾ ਦਾ ਕਿਰਦਾਰ ਦੇਖ ਲਵੋ ਉਸ ਜਿਹਾ ਨਿਕੰਮਾ, ਝੂਠਾ , ਬੇਗੈਰਤ, ਲਾਲਚੀ ਤੇ ਬੇਜਮੀਰਾ ਬੰਦਾ ਸ਼ਾਇਦ ਹੀ ਪੰਜਾਬ ਦਾ ਕੋਈ ਨੇਤਾ ਹੋਵੇ। ਇਹ ਸ਼ਰਮ ਵਾਲੀ ਗੱਲ ਹੋਵੇਗੀ ਕਿ ਜੇ ਇਹੋ ਜਿਹਾ ਨੇਤਾ ਪੰਜਾਬ ਦਾ ਨੇਤਾ ਬਣੇ। ਬਾਕੀ ਕਾਫ਼ੀ ਕੁਝ ਸਮੇਂ ਦੇ ਗਰਭ ਵਿੱਚ ਸਮਾਇਆ ਹੁੰਦਾ ਹੈ ਜਦੋਂ ਕਿ ਬਾਅਦ ਵਿੱਚ ਬਾਹਰ ਆਉਂਦਾ ਹੈ ਜੀ।

  • @user-lu8hz1kk3h
    @user-lu8hz1kk3h 16 днів тому +5

    ਅਕਾਲੀ ਦਲ ਬਾਦਲ ਦਲ ਵਲੋੰ ਇਸ ਵਾਰ ਬਠਿੰਡਾ ਸੀਟ ਉਪਰ ਸ਼ੁਰੂਆਤ ਤੋਂ ਹੀ ਚੋਣ ਲੜਨ ਲਈ ਟਿਕਟ ਸ.ਜਗਮੀਤ ਸਿੰਘ ਬਰਾੜ ਸਾਹਿਬ ਨੂੰ ਦੇਣ ਦੀ ਲੋੜ ਸੀ।ਪਰ ਜਗਮੀਤ ਸਿੰਘ ਬਰਾੜ ਜੀ ਹੁਣ ਚੋਣਾਂ ਦੌਰਾਨ ਜਿੱਤ ਵੀ ਜਰੂਰ ਹਾਸਲ ਕਰਨਗੇ।
    ਧੰਨਵਾਦ ਜੀਉ।

  • @IqbalSandhu-pb5cv
    @IqbalSandhu-pb5cv 16 днів тому +16

    ਕਾਂਗਰਸ ਵੱਲੋਂ ਜਗਮੀਤ ਬਰਾੜ ਨੂੰ ਵਾਪਸ ਕਾਂਗਰਸ ਵਿੱਚ ਲਿਆਉਣਾ ਬਹੁਤ ਜਰੂਰੀ ਹੈ ਘਰ ਵਾਪਸੀ ਸਮੇ ਦੀ ਲੋੜ ਹੈ

  • @NirmalSingh-yf5uu
    @NirmalSingh-yf5uu 16 днів тому +13

    ਜੇ ਬਲਕੌਰ ਸਿੰਘ ਚੋਣ ਲੜਨ ਗਏ। ਤਾਂ ਵੱਡੀ ਗਲਤੀ ਹੋਵੇਗੀ।ਇਹਨਾਂ ਦੀਆਂ ਗੱਲਾਂ ਵਿਚ ਨਾ ਆਉਣ।

  • @Pargatsarao936
    @Pargatsarao936 16 днів тому +3

    ਪਹਿਲਾਂ ਰਾਜਾ ਵੜਿੰਗ ਕਹਿੰਦਾ ਸੀ ਮੈ ਬਠਿੰਡਾ ਤਾ ਛੱਡੀਆਂ ਮੇਰੇ ਸਿਰ, ਤੇ ਸਾਰੇ ਪੰਜਾਬ ਦੀ ਜੁਮੇਵਾਰੀ ਆ ਮੈ ਚੋਣ ਨਹੀਂ ਲੜ ਸਕਦਾ ਪਰ ਅੱਜ ਟਿਕਟ ਮਿਲ ਗੲਈ ਲੁਧਿਆਣਾ ਤੋ ਚੋਣ ਲੜ ਰਹੀਆਂ ਇਹਨਾਂ ਦਾ ਕੋਈ ਸਟੈਂਡ ਨਹੀਂ

  • @kalasidhu-wo3pv
    @kalasidhu-wo3pv 16 днів тому +5

    ਬਾਈ।ਹਮੀਰ।ਜੀ।ਜਰ।ਹੱਦ।ਹੋ।ਗੲਈ।ਕਦੋ।ਪੰਥ।ਦੀ।ਗੱਲ।ਕੀਤੀ।ਬਾਦਲ।ਕੰਜਰ।ਨੇ

  • @user-ci6zp6ud9
    @user-ci6zp6ud9 16 днів тому +9

    ਸੀਮਿੰਟ ਤੋਂ ਇੱਕ ਸਿੱਖਿਆ ਮਿਲਦੀ ਹੈ ਕੇ ਜੋੜਨ ਲਈ ਨਰਮ ਹੋਣਾ ਜ਼ਰੂਰੀ ਹੈ
    *ਅਤੇ ਜੋੜੇ ਰੱਖਣ ਲਈ ਸਖ਼ਤ ਹੋਣਾ ਵੀ ਜ਼ਰੂਰੀ ਹੈ*

  • @user-ci6zp6ud9
    @user-ci6zp6ud9 16 днів тому +6

    ਸਾਂਭਣ ਵਾਲੇ ਟੁਕੜੇ ਵੀ ਸਾਂਭ ਲੈਂਦੇ ਨੇ,
    *ਗਵਾਉਣ ਵਾਲੇ ਤਸਵੀਰਾਂ ਤਾਂ ਕਿ ਬੰਦੇ ਵੀ ਗਵਾ ਲੈਂਦੇ ਨੇ*

  • @Ranjeetdaliwal-kz2nc
    @Ranjeetdaliwal-kz2nc 16 днів тому +2

    ਭਾਈ ਅਮ੍ਰਿਤਪਾਲ ਸਿੰਘ ਦਾ ਕੋਈ ਸਿਆਸੀ ਅਤੇ ਧਾਰਮਿਕ ਸਫ਼ਰ ਕੋਈ ਲੰਬਾ ਨਹੀ ਹੈ।
    ਬੀਬੀ ਖਾਲੜਾ ਜੀ ਦੇ ਪ੍ਰੀਵਾਰ ਦੀ ਭਾਈ ਅੰਮ੍ਰਿਤਪਾਲ ਸਿੰਘ ਤੋ ਬਹੁਤ ਵਡੀ ਹੈ। ਜੇਕਰ ਅਕਾਲੀ ਦੱਲ ਬਾਦਲ ਬੀਬੀ ਖਾਲੜਾ ਜੀ ਨੂੰ ਟਿੱਕਟ ਦੇਦੀ ਤਾਂ ਮੁਕਬਲਾ ਸਖ਼ਤ ਹੋ ਸਕਦਾ ਹੈ।
    ਭਾਈ ਅੰਮ੍ਰਿਤਪਾਲ ਸਿੰਘ ਨੂੰ ਆਗਾਹ ਲਿਜਾਣ ਵਾਲੀ ਧਿਰ ਬਹੁਗਿਣਤੀ ਵਿੱਚ ਸਰਕਾਰ ਵਿਰੁੱਧ ਵੋਟ ਅਤੇ ਕਟਰ ਸਰਕਾਰ ਵਿਰੋਧੀ ਸੋਸ਼ਿਲ ਮੀਡਿਆ ਦੀ ਵੋਟ ਲਿਜਾਏਗਾ।।
    1989 ਵਿੱਚ ਜਿਸਤਰਾਂ ਦੀ ਕਾਂਗਰਸ ਵਿਰੋਧੀ ਲਹਿਰ ਸੀ ਹੁਣ ਉਹ ਨੈਰਟਵ ਬਣ ਨਹੀਂ ਰਿਹਾ ਅਤੇ ਬਣਨ ਦੀ ਸਭਾਵਨਾ ਵੀ ਨਜਰ ਨਹੀਂ ਆ ਰਹੀ।

  • @harpsarao8596
    @harpsarao8596 16 днів тому

    ਜਗਮੀਤ ਸਿੰਘ ਬਰਾੜ ਨੂੰ ਲੈਣਾ ਚਾਹੀਦਾ ਵਾਪਸ

  • @paramjitdhamrait5185
    @paramjitdhamrait5185 16 днів тому +1

    Waheguru ji bless you both.

  • @harjinderkaur3978
    @harjinderkaur3978 16 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @baljitsingh6957
    @baljitsingh6957 16 днів тому +2

    ਗੋਲਡੀ ਵੀ ਐਵੇਂ ਰੌਲਾ ਪਾਕੇ ਆਪਣੀ ਕ਼ੀਮਤ ਵਧਾਉਣੀ ਚਾਹੁੰਦਾ ਹੈ।

  • @baljitsingh6957
    @baljitsingh6957 16 днів тому +1

    ਬਲਕੌਰ ਸਿੰਘ ਦਾ ਜਿੱਤਣਾ ਬਹੁਤ ਮੁਸ਼ਿਕਲ ਹੈ।

  • @RimpyBrar-sv9uh
    @RimpyBrar-sv9uh 16 днів тому +2

    ਜਗਮੀਤ ਬਰਾੜ ਦੀ ਘਰ ਵਾਪਸੀ ਦਾ ਫੈਸਲਾ ਸਹੀ ਕਦਮ ਹੈ, ,,,,ਰਾਜਾ ਵੜਿੰਗ ਦੇ ਸਿਆਸੀ ਗੁਰੂ ਹਨ ਬਰਾੜ ਸਾਹਿਬ

  • @balramdhaliwal6389
    @balramdhaliwal6389 16 днів тому

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤

  • @gurjitsinghsingh2671
    @gurjitsinghsingh2671 16 днів тому +1

    ਜਗਮੀਤ ਸਿੰਘ ਬਰਾੜ ਦੀ ਘਰ ਵਾਪਸੀ ਜਰੂਰੀ ਹੈ

  • @punjabsingh4973
    @punjabsingh4973 16 днів тому

    ਰੰਧਾਵਾ ਸਾਹਿਬ ਜੀ ਆਕਲੀਆ ਨੇ ਭਾਈ ਅਮ੍ਰਿਤਪਾਲ ਸਿੰਘ ਦੇ ਸਾਹਮਣੇ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਬਣਾ ਕੇ ਬਹੁਤ ਹੀ ਗਲਤ ਕੰਮ ਕੀਤਾ ਹੈ ਸਿੱਖ ਕੌਮ ਨੇ ਇਸ ਗੱਲ ਦਾ ਬਹੁਤ ਹੀ ਬੁਰਾ ਮਨਾਇਆ ਹੈ ਆਕਲੀਆ ਨੂੰ ਇਸ ਦਾ ਖਮਿਆਜਾ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਜੀਰਾ.ਫਿਰੋਜ਼ਪੁਰ

  • @tejindersingh890
    @tejindersingh890 16 днів тому

    Good information and discussion

  • @sardardalwindersinghmand9523
    @sardardalwindersinghmand9523 16 днів тому

    ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸ੍ਰ ਹਮੀਰ ਸਿੰਘ ਸਾਬ੍ਹ ਜੀ ਅਤੇ ਪੰਜਾਬ ਟੈਲੀਵਿਜ਼ਨ ਦੇ ਪੂਰੇ ਪਰਿਵਾਰ ਨੂੰ ਦੋਵੇਂ ਹੱਥ ਜੋੜ ਕੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @ajaibsinghpanesarCanada
    @ajaibsinghpanesarCanada 16 днів тому

    S S A 🙏🙏 Randhawa Sahib ji and S.Hamir Singh ji

  • @pappubrar8006
    @pappubrar8006 16 днів тому +1

    ਇਸ ਦੁਨੀਆਂ ਵਿੱਚ ਤਿੰਨ ਤਰ੍ਹਾਂ ਦੇ ਦੋਸਤ ਹੁੰਦੇ ਹਨ 01 ਆਯੂਵੈਦਿਕ ਦੋਸਤ ਜਿੰਨ੍ਹਾਂ ਦਾ ਬੋਲ ਚਾਲ ਬਹੁਤ ਵਧੀਆ ਹੁੰਦਾ ਪਰ ਮੁਸੀਬਤ ਵਿੱਚ ਕੰਮ ਨਹੀ ਆਉਂਦੇ 02 ਐਲੋਪੈਥਿਕ ਦੋਸ਼ਤ ਉਹ ਮਸ਼ੀਬਤ ਵਿੱਚ ਹਮੇਸ਼ਾ ਤੁਹਾਡੇ ਕੰਮ ਆਵਣਗੇ ਪਰ ਕਦੋ ਤੇ ਕਿੱਥੇ ਧੋਖਾ ਦੇ ਦੇਵਣ ਕੋਈ ਭਰੋਸ਼ਾ ਨਹੀ 03 ਹੋਮੀਓਪੈਥਕ ਦੋਸ਼ਤ ਉਹ ਬੜ੍ਹੇ ਚੰਗੇ ਲੱਗਦੇ ਨੇ ਉਹਨਾਂ ਦਾ ਫ਼ਾਇਦਾ ਕੋਈ ਹੋਵੇ ਜਾ ਨਾ ਹੋਵੇ ਉਹਨ੍ਹਾਂ ਦਾ ਨੁਕਸ਼ਾਨ ਕੋਈ ਵੀ ਨਹੀ ਹੁੰਦਾ

  • @sahibsinghcheema4151
    @sahibsinghcheema4151 16 днів тому

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @kanwarjeetsingh6038
    @kanwarjeetsingh6038 16 днів тому +5

    Jagmeet singh brar aweje Punjab

    • @IqbalSandhu-pb5cv
      @IqbalSandhu-pb5cv 16 днів тому +2

      ਕੀ ਇਹ ਸੱਚ ਹੈ ਬਰਾੜ ਦੀ ਕਾਂਗਰਸ ਵਿੱਚ ਵਾਪਸੀ ਹੋ ਰਹੀ ਹੈ

  • @BittuSingh-fk2je
    @BittuSingh-fk2je 16 днів тому

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਹੀ ਵਧੀਆ ਤਰੀਕੇ ਨਾਲ਼ ਕਰਦੇ ਹਨ।

  • @AtifM-ez6ph
    @AtifM-ez6ph 16 днів тому

    Thanks 🙏

  • @amriksinghhari4521
    @amriksinghhari4521 16 днів тому +1

    ਰੰਧਾਵਾ ਸਾਹਿਬ ਕੀ ਲੋਕ ਇਨ੍ਹਾਂ ਲੀਡਰਾਂ ਦੇ ਵਿਕਾਊ
    ਹਨ ਇਨ੍ਹਾਂ ਦੇ ਪਿਛੇ ਪਿਛੇ ਚਲੇ ਜਾਣਗੇ

  • @malkitsidhu8098
    @malkitsidhu8098 16 днів тому

    ਚੱਗੀ ਜਾਣਕਾਰੀ ਜੀ ਧੰਨਵਾਦ

  • @BittuSingh-fk2je
    @BittuSingh-fk2je 16 днів тому

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @RS-yn9jt
    @RS-yn9jt 16 днів тому

    ਇਹ ਸਾਰੇ ਰਾਜਨੀਤਿਕ ਲੀਡਰ ਜੇਕਰ ਕੁਰਸੀ ਤੇ ਬੈਠ ਜਾਣ ਤਾਂ ਹੀ ਇਹਨਾਂ ਦਾ ਕਦ ਬੁੱਤ ਉਚਾ ਹੁੰਦਾ ਹੈ ਉਸ ਤਰ੍ਹਾਂ ਲੋਕ ਮਸਲਿਆਂ ਲਈ ਲੜਿਆ ਨਹੀਂ ਜਾ ਸਕਦਾ ।ਕਹਿਣ ਨੂੰ ਇਹ ਕੁਰਸੀ ਤੇ ਬੈਠ ਕੇ ਹੀ ਸੇਵਾ ਕਰਨ ਨੂੰ ਆਉਣਾ ਕਹਿੰਦੇ ਹਨ ।

  • @nishangill4379
    @nishangill4379 16 днів тому +3

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @kalasidhu-wo3pv
    @kalasidhu-wo3pv 16 днів тому +3

    ਬਾਦਲ।ਕੰਜਰ।ਗਦਾਰ।ਪੰਥ।ਦੇ।ਦੋਖੀ।ਹੈ।ਝੁਠ।ਨਾ।ਬੁਲੋ।ਭਾਈ।ਸਾਬ

  • @BittuSingh-fk2je
    @BittuSingh-fk2je 16 днів тому

    ਸਤਿ ਸ੍ਰੀ ਆਕਾਲ ਜੀ।

  • @Ranjeetdaliwal-kz2nc
    @Ranjeetdaliwal-kz2nc 16 днів тому

    ਧੱਕਾ ਤਾਂ ਗੋਲਡੀ ਨਾਲ ਹੋਇਆ ਹੀ ਹੈ।
    ਦੁਆਬੇ ਤੋ ਮਾਲਵੇ ਵਿੱਚ ਜਾਕੇ ਖਹਿਰਾ ਨੇ ਇਲਾਕਾ ਚੁਣਿਆ ਹੈ। ਸਿਆਸਤ ਵਿੱਚ ਕਦੇ ਕੀਸੇ ਦਾ ਪੱਕਾ ਦੋਸਤ ਨਹੀ ਹੁੰਦਾਂ।
    ਇੱਕ ਜਿੱਤੇ ਐਮ ਪੀ ਕੋਲ 8,9 ਹਲਕੇ ਹੁੰਦੇ ਹਨ। ਜਿੱਤਿਆ ਐਮ ਪੀ ਵਸਤੇ ਜਰੂਰੀ ਹੁੰਦਾਂ ਕਿ ਉਥੇ ਆਪਣਾ ਧਰਾ
    ਤਿਆਰ ਕਰੇ। ਖਹਿਰਾ ਵਸਤੇ ਜਰੂਰੀ ਹੈ ਕਿ ਆਪਣਾ ਧਰਾ ਬਣਾਏ। ਜਰੂਰੀ ਹੈ ਕਿ ਉਸ ਹਲਕੇ ਦੇ ਪਹਿਲੀ ਤੇ ਦੂਸਰੀ ਕਤਾਰ ਦੇ ਨੇਤਾ ਜ਼ਰੂਰ ਘਬਰਾਹਟ ਮਹਿਸੂਸ ਕਰਦੇ ਹੋਣਗੇ।
    ਨਵੇਂ ਨੇਤਾ ਵੀ ਖਹਿਰੇ ਦੇ ਨਜਦੀਕ ਜਾ ਕੇ ਵਿਧਾਨ ਸਭਾ ਵਿੱਚ ਟਿਕਟਾਂ ਦੇ ਨਵੇਂ ਦਾਅਵੇਦਾਰ ਬਨ ਸਕਦੇ ਹਨ। ਗੋਲਡੀ ਵੀ ਇਹੋ ਘਬਰਾਹਟ ਵਿਚੋਂ ਬੋਲ ਰਿਹਾ ਹੈ।

  • @manjitsingh7149
    @manjitsingh7149 16 днів тому +1

    🙏🙏

  • @pyaralalgarg1467
    @pyaralalgarg1467 16 днів тому

    ਮੰਨ ਕੇ ਮੁੜ ਮੁੜ ਵਿਚਾਰ ਬਦਲਣੇ ਕੋਈ ਬਹੁਤੀ ਲੰਬੇ ਦਾਅ ਦੇ ਘੋੜੇ ਬਣਨ ਵਾਲੀ ਨਹੀਂ ਹੁੰਦੀ

  • @Ranjeetdaliwal-kz2nc
    @Ranjeetdaliwal-kz2nc 16 днів тому

    ਸ ਹਮੀਰ ਸਿੰਘ ਜੀ
    ਜੇਕਰ ਇੱਕ ਖਾਸ ਪਾਰਟੀ ਦੇ ਕਾਗਜ਼ ਗਲਤ ਹੋ ਜਾਣ, ਉਹ ਊਮੀਦਵਾਰ ਜਿਸਦੇ ਕਾਗਜ ਹੋਏ ਉਹ ਵਿਰੋਧ ਵੀ ਨਹੀਂ ਕਰਦਾ ਅਤੇ ਕੁੱਝ ਸਮੇਂ ਲਈ ਗੁਪਤਵਾਸ ਹੋ ਜਾਂਦਾ ਹੈ। ਭਾਜਪਾ ਦੇ ਬਿਨਾਂ ਬਾਕੀ ਸੱਭ ਊਮੀਦਵਾਰ ਕਾਗਜ ਵਾਪਿਸ ਲੈਲੇਦੇ ਹਨ। ਇੱਕੋ ਊਮੀਦਵਾਰ ਭਾਜਪਾ ਦਾ ਹੀ ਰਹਿ ਜਾਂਦਾ ਹੈ। ਉਸਨੂੰ ਸਰਬਸਮਤੀ ਨਾਲ ਜਿਤਾਉਣਾ ਸਹੀ ਹੈ?
    ਜਦੋ ਕਿ NOTA ਦਾ ਇੱਕ ਬਟਨ ਵੀ ਹੁੰਦਾਂ ਹੈ।
    ਜੇਕਰ ਕੁਝ ਹਜਾਰ ਲੋਕ ਨੋਟਾਂ ਦੀ ਵਰਤੋਂ ਕਰਨਾ ਚਾਉਦੇ ਹੋਣ ਤਾਂ ਕੀ ਉਹਨਾ ਦੇ ਵੋਟਾਂ ਪਾਉਣ ਦੇ ਜਮਹੂਰੀ ਹੱਕਾਂ ਤੇ ਡਾਕਾ ਤਾਂ ਨਹੀ?
    NOTA ਹੋਣ ਤੇ ਸਰਬਸਮਤੀ ਹੋ ਸਕਦੀ ਹੈ ਜਾ ਨਹੀਂ?

  • @sarabgill1116
    @sarabgill1116 16 днів тому

    ਹੁਣ ਲੋਕ ਜਾਗਰੁਕ ਆ ਤੁਸੀਂ ਬਾਦਲ ਲਾਣੇ ਦਾ ਗੁਣਗਾਣ ਛੱਡ ਕੇ ਅਮਰਿਤਪਾਲ ਬਾਰੇ ਚੰਗਾ ਵਿਚਾਰ ਰੱਖੋ

  • @gurmailsingh994
    @gurmailsingh994 16 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @bishanjitmanshahia5416
    @bishanjitmanshahia5416 16 днів тому

    ਸ੍ਰ ਹਮੀਰ ਸਿੰਘ ਜੀ, ਹੁਣ ਸਮਾ ਨਹੀ ਹੈ ਕਿ ਕਾਂਗਰਸ ਜਿਆਦਾ ਤਜਰਬੇ ਕਰੇ ਅਗਰ ਬਲਕੌਰ ਸਿੱਧੂ ਬਠਿੰਡੇ ਤੋ ਲੜਨ ਦਾ ਚਾਹਵਾਨ ਸੀ ਤਾ ਹਾਈਕਮਾਂਡ ਨਾਲ ਰਾਬਤਾ ਕਰਦਾ। ਹੁਣ ਜੀਤਮਹਿੰਦਰ ਨੇ ਆਪਣੇ ਨਾਲ ਲੋਕ ਅਤੇ ਕਾਂਗਰਸੀ ਲੀਡਰ ਜੋੜਨੇ ਸੁਰੂ ਕੀਤੇ ਹਨ ਅਤੇ ਉਸਨੂੰ ਕਾਮਯਾਬੀ ਵੀ ਮਿਲ ਰਹੀ ਹੈ। ਸੁਨਣ ਚ ਆਇਆ ਲੁਧਿਆਣਾ ਤੋ ਰਾਜਾ ਵਡਿੰਗ ਨੂੰ ਟਿੱਕਟ ਦੇ ਦਿੱਤੀ। ਗੁਰਕੀਰਤ ਕੋਟਲੀ, ਗੁਰਕੰਵਲ ਕੌਰ ਜਾ ਭਾਰਤ ਭੂਸ਼ਣ ਆਸੂ ਕਾਂਗਰਸ ਕੋਲ ਵਧੀਆ ਉਮੀਦਵਾਰ ਸਨ। ਅਸਲ ਵਿੱਚ ਪੰਜਾਬ ਵਿੱਚ ਕਾਂਗਰਸ ਹਾਈਕਮਾਂਡ ਦੀ ਪਕੜ ਨਜਰ ਨਹੀ ਆਉਦੀ

  • @KewalKrishan-le5us
    @KewalKrishan-le5us 16 днів тому +1

    SSA Randhawa ji

  • @Nanak-rc1go
    @Nanak-rc1go 16 днів тому

    Ssa ji.

  • @baldevsinghgill7069
    @baldevsinghgill7069 16 днів тому

    Nice and informative discussion

  • @LakhwinderSingh-tp8oy
    @LakhwinderSingh-tp8oy 16 днів тому

    ਸਤਿ ਸ੍ਰੀ ਆਕਾਲ ਜੀ।
    ❤❤

  • @ajaibsinghpanesarCanada
    @ajaibsinghpanesarCanada 16 днів тому

    S S A 🙏🙏🙏🙏🙏🙏🙏🙏🙏 to all members present at this time in this program

  • @KewalKrishan-le5us
    @KewalKrishan-le5us 16 днів тому +1

    SSA Hamir Singh ji

  • @baljindersingh7802
    @baljindersingh7802 16 днів тому

    Waheguru ji

  • @Razz438
    @Razz438 16 днів тому

    ਗੋਲਡੀ ਨਾਲ ਕੋਈ ਫ਼ਰਕ ਨਹੀਂ ਪੈਂਦਾ ਵੋਟਰਾ ਨੇ ਫੈਸਲਾ ਕਰਨਾ।

  • @user-ci6zp6ud9
    @user-ci6zp6ud9 16 днів тому +8

    ਕੱਲ ਤੱਕ ਉੱਡਦੀ ਸੀ ਜੋ ਚੇਹਰੇ ਉੱਤੇ ਅੱਜ ਪੈਰਾਂ ਚ ਲਿੱਪਟ ਗਈ ‬
    ‪ *ਚਾਰ ਬੂੰਦਾਂ ਕੀ ਪਈਆਂ ਬਰਸਾਤ ਦੀਆਂ ਧੂੜ ਦੀ ਫਿਤਰਤ ਹੀ ਬਦਲ ਗਈ*

  • @Amriksingh-cn5oh
    @Amriksingh-cn5oh 16 днів тому

    Sidhu Ji father sahib ih galti na karan

  • @jarnailsingh9949
    @jarnailsingh9949 16 днів тому +1

    775th like Jarnail Singh Khaihira Retired C H T V P O Nalh Via Loheeyan Khaas Jalandhar Punjab Television ❤

  • @sarabgill1116
    @sarabgill1116 16 днів тому +1

    ਐਤਕੀ ਲੋਕ ਅਮਰਿਤਪਾਲ ਨੂੰ ਜਿਤਾ ਦੇਣਗੇ

  • @BalwinderSingh-wq3oo
    @BalwinderSingh-wq3oo 16 днів тому

    ਪੱਤਰਕਾਰ ਤੱਗੜ ਦੀ ਗ੍ਰਿਫਤਾਰੀ ਤੁਹਾਡੇ ਲਈ ਕੋਈ ਮੁੱਦਾ ਹੀ ਨਹੀਂ ਹੈ ਜਿਸ ਤੋ ਸਿੱਧ ਹੁੰਦਾ ਕਿ ਤੁਸੀ ਵੀ ਸੱਤਾਧਾਰੀਆਂ ( ਆਈ ਏ ਐਸ਼ ,ਆਈ ਪੀ ਐਸ਼ ਅਤੇ ਰਾਜ ਨੀਤੀਵਾਨ ) ਦੇ ਜੁੱਤੀ ਚੱਟਾਂ ਤੋਂ ਵੱਧ ਕੁਝ ਵੀ ਨਹੀਂ । ਲੋਕ ਮੁੱਦੇ ਤੇ ਡਿਸਕਸ ਕਰਨਾ ਤੁਹਾਡਾ ਏਜੰਡਾ ਨਹੀ ਹੁੰਦਾ ।

  • @jagroopsinghjacksandhu5397
    @jagroopsinghjacksandhu5397 16 днів тому

    ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 🙏

  • @Singhsbhagurudwara
    @Singhsbhagurudwara 16 днів тому

    ਸਰਦਾਰ ਹਮੀਰ ਸਿੰਘ ਦਲਵੀਰ ਸਿੰਘ ਗਲਡੀ ਇੱਕ ਹੀਰਾ ਸਾਈਦ ਕਾਂਗਰਸ ਹਾਈ ਕਮਾਂਡ ਇੱਕ ਹੀਰੇ ਨੂੰ ਪਛਾਣਨ ਵਿੱਚ ਗਲਤੀ ਕਰ ਗਈ।ਸਗਰੂਰ ਸੀਟ ਤੇ ਇਸ ਦਾ ਖਮਿਆਜ਼ਾ ਕਾਂਗਰਸ ਨੂੰ ਭੁਗਤਣਾ ਪੈਣਾ।

  • @gssandhu6202
    @gssandhu6202 16 днів тому

    Really meaningful and valuable anylaisis about Balkaur Singh by sh. Harjinder Randhawa ji . That's nice.

  • @angrejsingh-zk5lj
    @angrejsingh-zk5lj 16 днів тому

    🙏🙏👍

  • @GurnamSingh-zw6kp
    @GurnamSingh-zw6kp 16 днів тому

    Khaira Sahib di seat change krna glt hovega.Ghaint Leader di bejti hovegi.Mainu dukh hovega.

  • @KuldeepMarday
    @KuldeepMarday 16 днів тому

    ❤❤❤❤

  • @surinderkumar4781
    @surinderkumar4781 2 дні тому

    ਇਨ੍ਹਾਂ ਦੋਵਾਂ ਨੇ ਝੂਠ ਬੋਲਣ ਦਾ ਠੇਕਾ ਲਿਆ ਹੋਇਆ। ਸਾਈਕਲ ਦਾਂ ਵੀ ਸਟੇਡ ਹੁੰਦਾ ਇਨਾਂ ਦੋਵਾਂ ਹੈ ਨਹੀਂ

  • @surjeetsingh8809
    @surjeetsingh8809 16 днів тому

    👍👍👌👌

  • @Vagrantsoul6
    @Vagrantsoul6 16 днів тому

    Khadoor sahib to Gaurav nu lai aaye a Majithia lagda darr geya a Amritpal de ladn di khabar Sunn ke

  • @harpreetsinghthind2816
    @harpreetsinghthind2816 16 днів тому

    🙏🙏🌹🌹

  • @gurpalaulakh1605
    @gurpalaulakh1605 16 днів тому

    😊

  • @lovepreetsingh-uh6mk
    @lovepreetsingh-uh6mk 16 днів тому

    ਰਾਜੇਨੁੰ ਸੀਟ ਦੇ ਕਿ ਪ੍ਰਧਾਨ ਤੋਂ ਪਾਸੇ ਕਰਕੇ ਨਵਜੋਤ ਸਿੰਧੂ ਨੂੰ ਪ੍ਰਧਾਨ ਲਿਆੳਣ ਦੀ ਚਾਲ ਲੱਗਦੀ ਹੈ

  • @NarinderKaur-nl4gd
    @NarinderKaur-nl4gd 14 днів тому

    Khera sahib had done wrong by standing in sangrur even high command directed him. This will definitely down his image in punjab.

  • @pargatsingh-nf8zm
    @pargatsingh-nf8zm 16 днів тому

    ਰੰਧਾਵਾ ਜੀ ਅਕਾਲੀ ਦਲ ਦੇ ਪ੍ਰਧਾਨ ਬਾਦਲ ਕਿਸੇ ਹੋਰ ਆਗੂ ਨੂੰ ਅੱਗੇ ਨਹੀ ਆਉਣ ਦੇਣਾ ਚਹੁਦੇ ਨਹੀ ਤਾ ਅਕਾਲੀ ਬੀਬੀ ਖਾਲੜਾ ਨੂੰ ਖਡੂਰ ਸਾਹਿਬ ਤੋ ਖੜਾ ਕਰਦੇ ਤਾ ਤਾ ਜਿੱਤ ਪੱਕੀ ਸੀ

  • @jagjitsingh5212
    @jagjitsingh5212 16 днів тому

    Good news and views thanks Randhawa saab and Hamir saab 🙏🏻🙏🏻👌👌👍👍✌️💯

  • @bishanjitmanshahia5416
    @bishanjitmanshahia5416 16 днів тому

    ਹੈਰਾਨੀ ਦੀ ਗੱਲ ਹੈ ਕਿ ਗੋਲਡੀ ਸਾਬ ਜਿਮਨੀ ਚੋਣਾ ਵਿੱਚ ਚੌਥੇ ਸਥਾਨ ਤੇ ਰਹੇ ਸਨ। ਅਜੇ ਛੋਟੀ ਉਮਰ ਹੈ ਬਹੁਤ ਸਮਾ ਹੈ ਉਹਨਾ ਕੋਲ ਸਗੋ ਉਹਨਾ ਨੂੰ ਆਪਣੀ ਧੂਰੀ ਸੀਟ ਤੋ ਖਹਿਰਾ ਨੂੰ ਲੀਡ ਦਵਾਉਣ ਅਤੇ ਹਾਈਕਮਾਂਡ ਦੀ ਨਜਰਾ ਵਿੱਚ ਆਪਣੇ ਆਪ ਨੂੰ ਸਥਾਪਤ ਕਰਨ । ਕੀ ਗੋਲਡੀ ਸਾਬ ਖਹਿਰਾ ਸਾਬ ਤੋ ਵਧੀਆ ਫਾਈਟ ਦੇ ਸਕਦੇ ਸਨ ?

  • @barjinderkaurdhami1318
    @barjinderkaurdhami1318 16 днів тому

    ਲੋਕ ਮੁਦਿਆਂ ਤੇ ਗੱਲਬਾਤ ਵੀ ਕਰਿਆ ਕਰੋ

  • @balrajsandhu6161
    @balrajsandhu6161 16 днів тому

    🌷🙏🌷🌷🌷

  • @b_s2.0
    @b_s2.0 16 днів тому

    ‌ ਸਿਖੁ

  • @user-lu8hz1kk3h
    @user-lu8hz1kk3h 16 днів тому

    ਬਾਈ ਜੀ।ਅਸਲ ਵਿੱਚ ਲਾਲਜੀਤ ਸਿੰਘ ਭੁੱਲਰ ਨੂੰ ਵੀ ਹੁਣ ਬਰਾਬਰ ਦਾ ਲੀਡਰ ਸ. ਵਲਟੋਹਾ ਟੱਕਰ ਗਿਆ ਹੈ।ਪਰ ਕੀ ਉਹ ਇਸ ਨੂੰ ਹੁਣ ਗਲਤ ਬੋਲਣ ਦੀ ਹਿੰਮਤ ਕਰਕੇ ਦੇਖੇਗਾ।ਧੰਨਵਾਦ ਜੀਉ।

  • @Punjab-lm7fu
    @Punjab-lm7fu 16 днів тому

    Congress High command should give Balkaur Singh Sidhu the ticket.

  • @sandeepkaur755
    @sandeepkaur755 16 днів тому

    ਸਾਰੇ ਵਿਦਵਾਨ ਚਾਹੁੰਦੇ ਕਿ ਅੰਮਿ੍ਰਤਪਾਲ ਪਹਿਲਾਂ ੨੦-੨੫ ਸਾਲ ਜੇਲ ਚ ਰਹੇ… ਫਿਰ ਮੰਨਾਂਗੇ ਓਹ ਸੱਚਾ ਏ…

  • @sharmatenthouse1848
    @sharmatenthouse1848 16 днів тому

    Hamir Singh Randhawa by sat shri akal

  • @jaipalbhinder2506
    @jaipalbhinder2506 16 днів тому

    ਕੋਈ ਅਕਾਲੀ ਡਿਬਰੂਗੜ ਨਹੀ ਰਿਹਾ

  • @ashokarora7639
    @ashokarora7639 16 днів тому

    Bhatinda to Amrita wading nu ticket milni chahudi h

  • @satpalsingh7298
    @satpalsingh7298 16 днів тому

    ਰੰਧਾਵਾ ਜੀ ! ਅਸੀਂ ਮੰਨ ਲੈਂਦੇ ਹਾਂ ਕਿ " ਰਾਜਨੀਤੀ ਅਪਣਾਏ ਇਨਸਾਨ " ਵਿੱਚ ਰਾਜਨੀਤੀ ਵਿੱਚ ਛਾਏ ਰਹਿਣ ਦੀ ਤੇਜ-ਤਤਪਰਤਾ ਹੁੰਦੀ ਐ, ਪਰ ਦਲਬਦਲੂ ਲੋਕ ਰਾਜਨੀਤੀ ਉਪਰ ਲੱਗਿਆ ਇੱਕ ' ਧੱਬਾ ' ਬਣਕੇ ਜਨਤਾ ਤੋਂ ਥੂ- ਥੂਹ ਕਰਾਉਂਦੇ ਆ ਤਾਂ ਗੋਲਡੁ ਜੀ ਇਹ ਧੱਬਾ ਲੱਗਣ ਦਾ ਸ਼ਿਕਾਰ ਵੀ ਹੋਣਗੇ, ਮੈਂ ਤਾਂ ਇਹੀ ਕਹੂੰ- ਦਲਬਦਲੂ ਮੁਰਦਾਬਾਦ

  • @khosatv7350
    @khosatv7350 16 днів тому

    ਅਜ ਕੋਈ ਵਧੀਆ ਗੱਲਬਾਤ ਨਹੀ ਹੈ

  • @pargatsingh-nf8zm
    @pargatsingh-nf8zm 16 днів тому

    ਰੰਧਾਵਾ ਜੀ ਵਿਰਸਾ ਸਿੰਘ ਵਲਟੋਹਾ ਕਮਜ਼ੋਰ ਕੈਂਡੀਡੇਟ ਹਨ ਜਿੱਤ ਮੁਸ਼ਕਲ ਹੈ ਜੇਕਰ ਬੀਬੀ ਖਾਲੜਾ ਨੂੰ ਟਿਕਟ ਦੇਦੇ ਤਾ ਹੋ ਸਕਦਾ ਅੰਮ੍ਰਿਤਪਾਲ ਖੜਾ ਨਾ ਹੁੰਦਾ ਸੀਟ ਬੀਬੀ ਦੀ ਪੱਕੀ ਸੀ

  • @RosaSharma
    @RosaSharma 16 днів тому

    Hari chand rattan USA Fresno sat Shri Akal ji both of you

  • @parmodsharmasharma7660
    @parmodsharmasharma7660 16 днів тому

    Only main party which has not declared in 3 Lok Sabha seats

  • @ujjaldhillon5579
    @ujjaldhillon5579 16 днів тому

    ਸਰਦਾਰ ਹਮੀਰ ਸਿੰਘ ਜੀ ਵਿਰਸਾ ਸਿੰਘ ਵਲਟੋਹਾ ਦਾ ਟੈਸਟ ਚੋਣ ਦੇ ਵਿੱਚ ਮਾੜਾ ਹਾਲ ਹੋਵੇਗਾ ਤੇ ਅੰਮ੍ਰਿਤਪਾਲ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਇਹ ਬੀਬੀ ਜੀ ਨਾਲੋਂ ਖਲ ਦਾ ਨਾਲੋਂ ਘੱਟ ਵੋਟਾਂ ਜਾਣਗੇ ਉਹ ਦੋ ਲੱਖ 15 ਕੁ ਲੱਖ ਦੋ ਲੱਖ 15 ਹਜ਼ਾਰ ਗਏ ਸਨ ਤੇ ਇਹ ਲੱਕ ਦੋ ਲੱਖ ਤੇ ਮਸਾਂ ਪਹੁੰਚਣਗੇ ਤੇ ਵਿਰਸਾ ਸਪਲ ਟੋਇਆ ਤਾਂ ਮਾਂਜਿਆ ਜਾਏਗਾ

  • @user-th7et3gy1n
    @user-th7et3gy1n 16 днів тому

    Balkaur Singh nu khre krna bnda hai te lokaa nu v sath dena chahida hai kioke oh ik imandar candidate hovega je jit jave ta pb de hk vich km krega

  • @RajwantSingh-qh4qn
    @RajwantSingh-qh4qn 16 днів тому

    Jagmeet barar good kanidat

  • @rajnikant5489
    @rajnikant5489 16 днів тому

    Aliance kithe gea ina da

  • @sardardalwindersinghmand9523
    @sardardalwindersinghmand9523 16 днів тому

    ਲਾਈਕ ਨੰਬਰ 589