ਕਿਸਾਨਾਂ ਨੇ ਭਜਾਇਆ ਬਿੱਟੂ? NEWS THAT MATTERS

Поділитися
Вставка
  • Опубліковано 14 тра 2024
  • AAP ਕੈਂਡੀਡੇਟ ਦੀ ਨਾਮਜ਼ਦਗੀ ਹੋਊ ਰੱਦ?
    Lok Sabha Election 2024: Comedian Shyam Rangeela's nomination among 33 rejected from Varanasi seat of PM Modi
    No room for politics of hate in state: CM Mann
    Amit Shah claims Arvind Kejriwal's campaign remark ‘clear contempt of Supreme Court’
    NEWS THAT MATTERS | JASVIR HUSSAIN | DEEPIKA KHOSLA
    Simranjit Maan
    Karamjit Anmol
    Hans Raj Hans
    Ravneet Bittu
    Pm Modi
    Partap Bajwa
    Kunwar Vijay Partap
    Election 2024
    Bikram Majithia
    Latest Punjabi News
    News That Matters
    Simranjit Maan, Karamjit Anmol, Hans Raj Hans, Arvind Kejriwal, Sukhpal Khaira, Raja Warring, Sunil Jakahr, Bhagwant mann, Rahul Gandhi, Election 2024, Election 2024 Updates, Loksabha Election, Pm Modi, Amit shah, Charanjit channi, Sushil Rinku, Navjot Sidhu, Kunwar Vijay Partap, Pawan Tinu, Ravneet Bittu, Pargat Singh, Sanjay Singh, Raghav Chadha, Sukhbir Badal, Bikram Majithia, Akali Dal, Congress, BJP, AAP, Harsimran Kaur Badal, Partap Bajwa, Farmer protest, Kisan andolan, India alliance, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
    #NewsThatMatters #SukhpalKhaira #simranjitMaan #SukhbirBadal #KaramjitAnmol #HansRajHans #RavneetBittu #BhagwantMann #Election2024 #TvPunjab

КОМЕНТАРІ • 33

  • @user-sh9hb8ml1m
    @user-sh9hb8ml1m 20 днів тому +9

    ਜਸਵੀਰ ਜੀ ਮੈਂ ਆਪ ਜੀ ਨੂੰ ਇਹ ਸਲਾਹ ਦਿੰਦਾ ਹਾਂ ਮਸਾਲਾ ਬਹੁਤਾ ਨਾ ਲਾਇਆ ਕਰੋ ਦੁਨੀਆਂ ਅਜਕਲ ਸਭ ਕੁਝ ਦੇਖਦੀ ਹੈ

  • @AngrejSingh-oo3zq
    @AngrejSingh-oo3zq 20 днів тому +3

    Waheguru ji ka Khalsa waheguru ji ki fathe ✊

  • @gurmeetsingh-zb6vv
    @gurmeetsingh-zb6vv 20 днів тому +9

    ਵੀਰ ਜੁ ਸੀਚੇਵਾਲ ਕੋਲੋ ਰਾਜ ਸਬਾ ਦਾ ਇਸਤੀਫਾ ਮੱਗਿਆ ਗਿਆ ਹੇ

    • @vikramjitsingh7710
      @vikramjitsingh7710 20 днів тому +2

      veer jo party nu paise de rahe una wal ta muh nahe karde te jo Punjab lai kadhda usnu ohde to kad dende. pehla mantri nijjar hun sechawal. mann ne serf oh bande rakhne jo kajrewal nu paise den

  • @dr.paramjitsinghsumra179
    @dr.paramjitsinghsumra179 20 днів тому +7

    ਟੀ ਵੀ ਪੰਜਾਬ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ

  • @nirmalsinghnarain1952
    @nirmalsinghnarain1952 20 днів тому

    ਹੁਸੈਨ ਸਾਹਿਬ ਕਿਤੇ ਗਲ ਸਚੀ ਨਾ ਹੋਵੇ ਕਿ ਰਾਜ ਸਂਭਾ ਮੈਬਰੀ ਪੈਸੇ ਲੈ ਕੇ ਦਿਤੀ ਹੈ ਧੰਨਵਾਦ

  • @AngrejSingh-oo3zq
    @AngrejSingh-oo3zq 20 днів тому +3

    Justice four sidhu moose walla ✊

  • @AmritpalSingh-rg4uy
    @AmritpalSingh-rg4uy 20 днів тому

    ਜਸਵੀਰ ਜੀ ਡੇਰਾ ਬਿਆਸ ਵਿਚ ਕਿਸੇ ਨੂੰ ਮੱਥੇ ਟੇਕਣ ਲਈ ਨਹੀ ਕਿਹਾ ਜਾਦਾ। ਕਦੇ ਡੇਰਾ ਬਿਆਸ ਜਾ ਕੇ ਤਾ ਦੇਖਿਉ।ਬਾਬਾ ਜੀ ਕਿਸੇ ਪਾਰਟੀ ਨੂੰ ਵੋਟ ਪਾਉਣ ਲਈ ਨਹੀ ਕਹਿਦੇ।

  • @MrManjeet1008
    @MrManjeet1008 20 днів тому

    ਰਾਜਸਭਾ ਮੇਂਬਰ ਤੋਂਧੱਕੇ ਨਾਲ ਇਸਤੀਫ਼ਾ ਨਹੀਂ ਮੰਗ ਸਕਦੇ, ਉਹ ਤਾਂ 6 ਸਾਲ ਲਈ ਪੱਕਾ ਹੁੰਦਾ

  • @mohindersidhu4659
    @mohindersidhu4659 20 днів тому +2

    ਦਰੱਖਤ ਨਾਲੋਂ ਟਾਹਣੀ ਟੁੱਟ ਕੇ ਉਸ ਨੇ ਸੁੱਕਣਾ ਹੀ ਸੁੱਕਣਾ ਹੈ। ਜੇਕਰ MP ਦੀ ਚੋਣ ਲੜਨ ਦਾ ਮੌਕਾ ਨਹੀਂ ਮਿਲਿਆ ਤਾਂ ਕੋਈ ਵੱਡੀ ਗੱਲ ਨਹੀਂ।ਪੌਣੇ ਤਿੰਨ ਸਾਲਾਂ ਬਾਅਦ ਵਿਧਾਨ ਸਭਾ ਵਿੱਚ ਮੌਕਾ ਮਿਲਣਾ ਹੀ ਹੈ। ਪਹਿਲਾਂ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਦੇ ਰਾਜ ਸਮੇਂ ਖਜ਼ਾਨਾ ਮੰਤਰੀ ਦਾ ਅਹੁਦਾ ਮਿਲਣਾ ਕੋਈ ਛੋਟੀ ਗੱਲ ਨਹੀਂ ਸੀ।ਵਾਰ ਵਾਰ ਪਾਰਟੀਆਂ ਬਦਲਣ ਵਾਲਿਆਂ ਦਾ ਭਵਿੱਖ ਵਧੀਆ ਨਹੀਂ ਹੁੰਦਾ।ਧੋਬੀ ਦਾ ਕੁੱਤਾ ਨਾਂ ਘਰ ਦਾ ਨਾਂ ਘਾਟ ਦਾ ਵਾਲੀ ਕਹਾਣੀ ਵਾਪਰਦੀ ਹੈ। ਵਾਹਿਗੁਰੂ ਸੁਮੱਤ ਬਖ਼ਸ਼ੇ।

  • @surjanrandhawa8130
    @surjanrandhawa8130 20 днів тому

    Bahut hi vadiya program ap dono hi karde ho diviya ji jasbir ji good job

  • @bsmaan5247
    @bsmaan5247 20 днів тому

    🙏👍👌

  • @RajaRam-bm7we
    @RajaRam-bm7we 19 днів тому

    ਅੰਮ੍ਰਿਤਪਾਲ ਸਿੰਘ - ਮੁੱਛ ਉੱਚੀ ਮੱਤ ਨੀਵੀਂ
    - ਮੁੱਛ ਖੁੰਡੀ ਮੱਤ ਗੁੰਡੀ
    2024 ELECTIONS
    ਅੰਮ੍ਰਿਤਪਾਲ ਨੇ ਵੀ ਭਰੇ ‘ਹਰਾਮਜਦਗੀ’ ਦੇ ਪੇਪਰ !
    “ਮੈਂ ਹਾਰੂੰ ਔਰ ਪੰਥ ਹਰਾਊਂ “
    ਮੇਰੇ ਗੁਣ :-
    ਮੈਨੂੰ ਗੁਰੂ ਬਾਣੇ ਵਿੱਚ
    ਸੱਜਣਾ ਵੀ ਆਉਂਦਾ ਹੈ
    ਜੋ ਨਾ ਕਿਹਾ ਮੰਨੇ
    ਸਾਨੂੰ ਵੱਢਣਾ ਵੀ ਆਉਂਦਾ ਹੈ
    ਅਰੰਗਜੇਬ ਨਾਲੋਂ ਅਸੀਂ ਘੱਟ ਨਹੀ ਕਹਾਉਂਦੇ
    ਜੰਗੇ ਮੈਦਾਨ ਛੱਡ
    ਭੱਜਣਾਂ ਵੀ ਆਂਉਦਾ ਹੈ
    ਥੁੱਕ ਕੇ ਜੋ ਚੱਟਦੇ ਤਾਂ ਬਹੁਤ ਲੋਕੀ ਸੁਣੇ
    ਹੱਗਿਆ ਜੋ ਖਾ ਕੇ
    ਮੈਨੂੰ ਗੱਜਣਾਂ ਵੀ ਆਾਂਉਦਾ ਹੈ
    ਜਿਸ ਸੰਵਿਧਾਨ ਨੂੰ ਗਾਲ਼ ਮੈਂ ਸੀ ਕੱਢੀ
    ਬੇ-ਸ਼ਰਮ ਬਣ ਸਵਾਰਥੀ ਹੱਥ
    ਅੱਡਣਾ ਵੀ ਆਉਂਦਾ ਹੈ
    ਸੀਖਾਂ ਪਿੱਛੇ ਡਰ ਦੇ ਡਰਾਮੇ ਵੀ ਮੈਂ ਖੇ੍ਹਲੇ
    ਭੁੱਖ-ਹੜਤਾਲ ਰੱਖ
    ਰੱਜਣਾ ਵੀ ਆਉਂਦਾ ਹੈ
    ਗੁੰਣ ਤਾਂ ਮੇਰੇ ਵਿੱਚ ਹੋਰ ਵੀ ਹੈ ਬਹੁਤ
    ਕਸੀਦਾ ‘ਕੰਵਲ’ ਫੁੱਲ ਦਾ
    ਕੱਢਣਾ ਵੀ ਆਉਂਦਾ ਹੈ
    ਗੁਣ ਨੂੰ ਮੈਂ ਔਗਣ ਦਰਸਾਉਂਦਾ
    ਔਗਣ ਨੂੰ ਮੈਂ ਗੁਣ
    ਇਸੇ ਨੂੰ ‘ਮੂਰਖ ਸਿੱਖ ਸੰਗਤ’ ਕਹਿੰਦੇ
    ਜੋ ਸਭ ਕੁਝ ਲੈਂਦੀ ਸੁਣ
    ਮੱਤ ਜਿਨ੍ਹਾਂ ਦੇ ਕੰਨੀ ਬੈਠੀ
    ਕੰਨਾਂ ਨੇ ਮਾਰੀ ਮੱਤ
    ਝੂਠ ਨਿਗਲਿਆ ਅੱਖਾਂ ਮੀਟੀ
    ਸੱਚ ਨੂੰ ਮਾਰੀ ਲੱਤ
    ਹਰ ਇਕ ਹੱਥ ਚੋਂ ਕਿਤਾਬ ਛਡਾਊਂ’
    ਕਿਤਾਬ ਦੀ ਥਾਂ ਹਥਿਆਰ ਫੜਾਊਂ
    ਸਿੱਖਾਂ ਹੱਥੋ ‘ਕਿਰਪਾਨ’ ਬਦਲਾ ਕੇ
    ਉਸ ਦੀ ਥਾਂ ਖ਼ੰਜਰ ਪਕੜਾਊ
    ਟੰਗ-ਅੜਾਊ ਕੌਮ ਦੇ ਸਦਕਾ
    ਜੁਰਾਇਮਪੇਸ਼ਾ ਮੈਂ ਕੌਮ ਕਹਾਊ’
    ਗੁਰੂ-ਘਰ ਕੁਰਸੀਆਂ ਮੇਜ਼ ਤੜਾਊ’
    ਗੁਰੂ ਨੂੰ ਥਾਣੇ ਕਚਹਿਰੀ ਘੁਮਾਊ’
    ਚਿੱਟੇ ਥਾਂ ਭੰਗ ਫ਼ੀਮ ਛਕਾ ਕੇ
    ਗੁੱਟ-ਵੱਢਣੇ ਜਜਬਾਤ ਜਗਾਊਂ
    ਗੋਹਲਕ ਧੰਦਾ ਚਾਲੂ ਰੱਖ ਕੇ
    ਜੱਟਾਂ-ਨਿਹੰਗਾਂ ਦਾ ਖਾਲਿਸਤਾਨ ਬਣਾਊ’
    ਭਰਾ ਮਾਰੂ ਮੈਂ ਜੰਗ ਕਰਵਾਊਂ’
    ਲੋਕਾਂ ਦੇ ਮੈਂ ਪੁੱਤ ਮਰਵਾਊ’’
    ਸਵਾ ਲਾਖ ਕੋ ਮੈਂ ਫੜਵਾਊਂ’
    ਪੰਜਾਬ ਨੂੰ ਝਗੜਾ-ਅੱਗ ਲਗਾ ਕੇ
    ਰਹਿੰਦ-ਖੂੰਦ ਨੂੰ ਬਦੇਸ਼ ਭਜਵਾਊਂ
    ਦੇਸ਼-ਪੰਜਾਬ ਨੂੰ ਖਾਲ਼ੀ ਕਰਾਊ
    ਬਹੀਏ ਖਾਲ਼ੀ ਥਾਂ ਵਸਾਊ
    ‘ਬਹੀਆ’ ਪਿੱਟ-ਸਿਆਪਾ ਕਰਕੇ
    ਫਿਰ ਵੀ ਸਾਂਜੀਵਾਲ ਕਹਾਊ
    ‘ਚ੍ਹੜਦੀ-ਕਲਾ’ ਦੇ ਦੱਲ-ਬਦਲਾਂ ਸਿਰ
    ਕੇਸਰੀ ਥਾਂ ਭਗਵੇਂ ਪਹਿਨਾਊਂ
    ਮੈਂ ਕਿਸ ਦਾ ਬੰਦਾ ਕਿਸ ਨੇ ਛੱਡਿਆ
    ‘ਅਨਪ੍ਹੜ’ ਜੱਟ ਦੇ ਸਮਝ ਨਾ ਆਊਂ
    ‘ਸਿਰ-ਫਿਰੀਆਂ’ ਸੰਗਤਾਂ ਦੇ ਅੱਗੇ
    ਮੰਗਤਾ ਬਣ ਕੇ ਵੋਟ ਮੈਂ ਮੰਗੂੰ
    ਮੈਂ ਹਾਰੂੰ ਔਰ ਪੰਥ ਹਰਾਊਂ
    ਗੁਰੂ ਨਾਨਕ ਦੀ ਹਸਤੀ ਮਿਟਾਕੇ
    ਹਿੰਦੁਤਵਾ ਤੋਂ ਰਾਜ ਕਰਾਊ
    ਅੱਜ ਨਹੀ ਤਾਂ ਕੱਲ੍ਹ ਕਰਾਊਂ
    ਤਬੇ ਅਮ੍ਰਿਤਪਾਲ ਕਹਾਊਂ’’
    ਕੌਣ ਕਹਿੰਦਾ ਚੰਗੇ ਇਨਸਾਨ ਬਣਨ ਲਈ ‘ਧਰਮ’ ਦੇ ‘ਕੋਹੜ’ ਦੀ ਬਿਮਾਰੀ ਲਗਾਉਣੀ ਜ਼ਰੂਰੀ ਹੈ ? ਗੁਰੂ ਨਾਨਕ ਨੇ ਤਾਂ ਕੋਈ ਅਧਿਆਤਮਿਕ ‘ਧਰਮ’ ਨਹੀਂ ਚਲਾਇਆ।
    ‘ਧਰਮ’ ਦੇ ਸਾਰੇ ਰਾਹ ਤਾਂ ਗੋਹਲਕ ਨੂੰ ਜਾਂਦੇ ਹਨ।
    All religious roads lead to Gohlak.
    ਆਮ ਆਦਮੀ ਪਾਰਟੀ - ਜ਼ਿੰਦਾਬਾਦ !
    INSANISTAN-ZINDABAD

  • @jaswindersingh7383
    @jaswindersingh7383 20 днів тому

    🙏🏻🙏🏻🙏🏻🙏🏻

  • @Vandana_jassi100
    @Vandana_jassi100 19 днів тому

    Home party ko vote do bijali free hai

  • @harpindersuddi5268
    @harpindersuddi5268 20 днів тому

    Majha doaba vote krke dsuga ......malwa rocks

  • @JasPinder-gx3xs
    @JasPinder-gx3xs 20 днів тому

    SUGROOR,SEAT,AAM,AAD,PARTY,DEE,JHOLI,PVEGI,LOKE,SIAANE,HUN, RS DHALIWALL FDK PUNJAB ❤

  • @vickysingh-vt4te
    @vickysingh-vt4te 20 днів тому

    Faridkot to Bhai sarabjit Singh khalsa jindabad 💪💪

  • @gurvinderusingthe2097
    @gurvinderusingthe2097 20 днів тому

    Dera Sirsa Di Kisey Wele Bahut Ejjat Ban Gayie C, Per Ohnah Ne Aap Hi Ejjat Kharab Kar Layie.
    Ekk Siyasi Eing Banayia Hoyia C, Oh Jihnu Kehinde C, Sauda Saad De Chele Os Nu Hi Vottan Paunde San.
    Per Sauda Saad Balatkar De Case Wich Fas Giya Te Saja Ho Gayie, Oh Jail Wich Hai
    Siyane Loke Pichhe Hat Gaye.

  • @gurvinderusingthe2097
    @gurvinderusingthe2097 20 днів тому

    Pindan Wich Riwaz Hunda C, Jadon Ekk Banda Dujjey Bande De Khate Wich Kamm Karwaunda Te Fir Duza Banda Pehiley Bande De Khate Kamm Karaunda C Os Nu Pendu Boli Wich Wihrhi Kehinde C.

  • @user-uk9jv8vt4o
    @user-uk9jv8vt4o 20 днів тому

    BJP ne bahut jeada vpaarta chaina na keta bolde ke BJP lead chooth bakkk rhe neh

  • @JasPinder-gx3xs
    @JasPinder-gx3xs 20 днів тому

    SUKHBIR,HUTH,EAS,TRAA,MARDA,HAI,JIVE,KE,JUNANIAA,MEHNO,MEHNI,HUNDEEA,HON, RS DHALIWALL FDK PUNJAB ❤ ROLTA DUKHBIR 😮

  • @gurvinderusingthe2097
    @gurvinderusingthe2097 20 днів тому

    S.Sukhdev Singh Dhindsa Ja Parminder Dhindsa Nu Sangrur TonJadon Akalidal Di Tickat Mildi C, Taan Jhunda Sahib Tano, Mano Te Dhano Dhindsa Sahib Di Madad Karde C Per Hun Jhunda Sahib Nu Akalidal Di Tickat Mili Hai Taan Dhindsa Sahib Russ K Baith Gaye.
    Dhindsa Sahib Nu Jhunda Sahib Di Wihrhi Morhni Chahidi C.
    Nahi Taan Loke Kehingay Dhindsa Sahib Jhunda Sahib Di Wihrhi Muker Gaye.

  • @vikramjitsingh7710
    @vikramjitsingh7710 20 днів тому

    sukdev singh dindhsa nal sukhbir badal ne sahe keta. sado party de halat made se ta dindhsa party sadh. gia se jo use time party nal kade pehal ta use de cahede. hun ticket na melan te dedhsa gussa hoea fer esda ke jakin age bhe

  • @jagroopsingh5592
    @jagroopsingh5592 20 днів тому

    Kihra tha

  • @JasPinder-gx3xs
    @JasPinder-gx3xs 20 днів тому

    MALOOKA,SAAB,JI,DA,TAJURBE,SAHMNE,SUKHBIR,BAUNE,HUN,PEO,DEE,REES,POOTAR,KIVE,KURLOO,SUKHA,AUMLI,TAA,PARTY,KHUTAM,KURN,DE,RAH,TUREA,HOEAA,HAIJI, RS DHALIWALL FDK PUNJAB T A ❤

  • @JasPinder-gx3xs
    @JasPinder-gx3xs 20 днів тому

    BHATINDE,TAU,LUKHA,SIDHANA,SIMRANJIT,SINGH,MAAN,PARTY,DE,OMIDVAR,HUN, RS DHALIWALL FDK PUNJAB ❤ ROLTA DUKHBIR

  • @rajansharmaraju4992
    @rajansharmaraju4992 19 днів тому

    Chup kr jasveer

  • @gurvinderusingthe2097
    @gurvinderusingthe2097 20 днів тому

    Koyie V Punjab Wallon Chun K Bhajiya Raj Sabha Member Loke Sabha Dian Vottan Wich AAP Party Di Madad Nahi Kar Riha, Pata Nahi Qion ?

    • @MrManjeet1008
      @MrManjeet1008 20 днів тому

      ਅਗਲਿਆਂ ਨੇ ਮੁੱਲ ਲਈਆਂ ਸੀਟਾਂ ਰਾਜਸਭਾ ਦਿਆਂ

  • @narindersingh3140
    @narindersingh3140 20 днів тому +1

    ਕਿਸਾਨਾਂ ਦਾ ਚੋਲਾ ਪਾ ਕੇ ਪਾਰਟੀਆਂ ਦੇ ਛੱਡੇ ਹੋਏ ਕੁਝ ਗੁੰਡੇ ਗੁੰਡਾਗਰਦੀ ਕਰਦੇ ਨੇ ਤੇ ਮੀਡੀਆ ਨੂੰ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਇਹਨਾਂ ਨੂੰ ਬੇਨਕਾਬ ਕਰੋ ਔਰ ਪੰਜਾਬ ਦਾ ਮਹੌਲ ਸਹੀ ਹੋ ਜਾਏਗਾ