ਮੌੜ ਮੰਡੀ ਦੇ ਲੋਕਾਂ ਵੱਲੋਂ ਭਗਵੰਤ ਮਾਨ ਦਾ ਭਾਰੀ ਵਿਰੋਧ, ਖਾਲ੍ਹੀ ਬਜ਼ਾਰ 'ਚ ਘੁੰਮਾਈ ਗੱਡੀ!

Поділитися
Вставка
  • Опубліковано 22 тра 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel

КОМЕНТАРІ • 40

  • @prmjeetkaurghumaan
    @prmjeetkaurghumaan 24 дні тому +23

    ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ

  • @sukhjitsingh6668
    @sukhjitsingh6668 24 дні тому +11

    ਬਹੁਤ ਵਧੀਆ ਕੀਤਾ ਇਹਨਾਂ ਦੀ ਛਿੱਤਰ ਪਰੇਡ ਕਰੋ ਚੰਗੀ ਤਰ੍ਹਾਂ l ਪੰਜਾਬ ਦੇ ਲੋਕੋ ਆਪਾਂ ਨੇ ਸਾਰੀਆਂ ਪਾਰਟੀਆਂ ਪਰਖ਼ ਕੇ ਦੇਖ ਲਈਆਂ ਸਾਰੀਆਂ ਪਾਰਟੀਆਂ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਨਾਂ ਤਾਂ ਨਸ਼ੇ ਬੰਦ ਨਾਂ ਰਿਸ਼ਵਤ ਨਾਂ ਬੇਰੋਜਗਾਰੀ ਖ਼ਤਮ ਨਾਂ ਚੋਰੀਆਂ ਲੁੱਟਾਂ ਖੋਹਾਂ ਬੰਦ ਨਾਂ ਰੋਜ ਬੇਕਸੂਰ ਲੋਕਾਂ ਦੇ ਕਤਲ ਹੋਣੇ ਬੰਦ ਹੋਏ ਨਾਂ ਟ੍ਰੈਵਲ ਏਜੰਟਾਂ ਦੀ ਲੁੱਟ ਬੰਦ ਟਰਾਂਸਪੋਰਟ ਵਾਲਿਆਂ ਨਾਲ ਧੱਕਾ ਵਪਾਰੀਆਂ ਨਾਲ ਧੱਕਾ ਨਾਂ ਪ੍ਰਾਈਵੇਟ ਸਕੂਲਾਂ ਦੀ ਲੁੱਟ ਬੰਦ ਨਾਂ ਪ੍ਰਾਈਵੇਟ ਹਸਪਤਾਲ ਦੀ ਲੁੱਟ ਬੰਦ ਨਾਂ ਪੁਲਸ ਦੀ ਲੁੱਟ ਬੰਦ ਨਾਂ ਪੁਲਸ ਦੀ ਕੁੱਟ ਬੰਦ ਨਾਂ ਕਿਸਾਨਾਂ ਦੀ ਫਸਲ ਦੀ ਹੁੰਦੀ ਲੁੱਟ ਬੰਦ ਹੋਈ ਸਾਰੀਆਂ ਰਾਜਨੀਤਕ ਪਾਰਟੀਆਂ ਦਿੱਲੀ ਨਾਲ ਮਿਲ ਕੇ ਚੱਲਦੀਆਂ ਨੇ ਜਦੋਂ ਤੱਕ ਪੰਜਾਬ ਦੀ ਸਰਕਾਰ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਨਾਲ ਚੱਲੇਗੀ ਓਨੀ ਦੇਰ ਪੰਜਾਬ ਦੇ ਲੋਕ ਏਦਾਂ ਹੀ ਸੰਤਾਪ ਝੱਲਦੇ ਰਹਿਣਗੇ 2027 ਤੱਕ ਕੋਈ ਪੰਜਾਬ ਦੇ ਚੰਗੇ ਬੰਦੇ ਚੁਣੋ ਤੇ ਪੰਜਾਬ ਦੀ ਅਪਣੀ ਪਾਰਟੀ ਬਣਾਓ

  • @parvindersingh8791
    @parvindersingh8791 24 дні тому +11

    Swad aa gaya 😂😂😂😂😂😂

  • @kulwinderkaur7684
    @kulwinderkaur7684 24 дні тому +7

    Shukar a ehna veera bheina Di zameer ta jagi🙏

  • @sukhbirkaur8525
    @sukhbirkaur8525 24 дні тому +8

    ਆ ਦੇਖ ਲਉ ਝਾੜੂ ਆਲੀਆਂ ਭੇਡਾਂ ਦਾ ਸਵਾਗਤ ਹੁੰਦਾ ਹੋਇਆ

  • @GurpreetSingh-vp7yw
    @GurpreetSingh-vp7yw 24 дні тому +11

    ਛਿੱਤਰ ਫੇਰੋ

  • @jitsingh8827
    @jitsingh8827 23 дні тому +3

    Good

  • @GurcharanSingh-ic1ff
    @GurcharanSingh-ic1ff 24 дні тому +4

    ਡਰਪੋਕ ਨਿਕੰਮੀ ਪੰਜਾਬ ਸਰਕਾਰ 😭😭

  • @user-bz7mr3hk6r
    @user-bz7mr3hk6r 23 дні тому +4

    ਪੈ ਗੀ ਕਿੱਕਲੀ ਨੱਪ ਕੇ ਰੱਖੋ ਕੰਮ ਪੰਜਾਬੀਉ😂😂😂😂

  • @Gaganwoodwork-gp6in
    @Gaganwoodwork-gp6in 24 дні тому +6

    👌👌

  • @arnsthans8850
    @arnsthans8850 22 дні тому +1

    ਭਗਵੰਤ ਮਾਨ ਜੀ ਇਹ ਜਿਹੜੇ ਲੋਕ ਵਿਰੋਧ ਕਰਦੇ ਹਨ ਪੂਰੇ ਪੰਜਾਬ ਦੀ ਜਿਹੜੀਆਂ ਸਹੁਲਤਾਂ ਦਿਤੀਆਂ ਹਨ ਇਹਨਾਂ ਨੂੰ ਕੈਂਸਲ ਕੀਤਾ ਜਾਵੇ ਫਿਰ ਪਤਾ ਲੱਗ ਜਾਵੇ ਗਾ ਧਨਵਾਦ ਜੀ 😂😂😂

  • @navichahal0001
    @navichahal0001 24 дні тому +2

    Vhut vdia kita y tuc

  • @user-vq9kq1ge7i
    @user-vq9kq1ge7i 22 дні тому

    Aane bahgat zindabad

  • @rajvinderaujla5191
    @rajvinderaujla5191 24 дні тому +3

    ਇੱਥੇ ਤਾਂ ਫਿਰ ਪੱਕਾ “ਆਪ”ਜਿੱਤਦੀ ਲੱਗਦੀ🤭

  • @Sandeepdidarvlogs
    @Sandeepdidarvlogs 22 дні тому

    ਇਹ ਕੰਮ ਸਭ ਤੋਂ ਵਧੀਆ ਦਰਵਾਜ਼ੇ ਬੰਦ ਕਰ ਕੇ ਕੁੱਤੇ ਖੋਲ ਦਿਆ ਕਰੋ ਸਾਰੇ ਜ਼ਵਾਬ ਆਪੇ ਮਿਲ ਜਾਣਗੇ। ਕੋਲ ਪੁਲਿਸ ਜਾਣ ਨੀ ਦਿੰਦੀ ਕਿਉਂ ਆਵੇ ਗਰਮੀ ਗਰਮੀਂ ਹੋਏ ਊ ਚੁੱਪ ਕਰਕੇ ਜਵਾਬ ਦਿਉ ਜੇ ਵਾਰ ਵਾਰ ਦਰਵਾਜ਼ੇ ਖੜਕਾਉਂਦੇ ਆ ਬਾਹਰ ਨਿਕਲ ਕੇ ਬੱਸ ਇਹਨਾਂ ਕਿਹ ਦਿਉਂ ਅਸੀਂ ਤਾਂ ਜਾਣਦੇ ਹੀ ਨਹੀਂ ਤੁਹਾਨੂੰ ਕਿਉਂ ਗਰਮੀ ਚ ਪ੍ਰੇਸ਼ਾਨ ਹੋਈ ਜ਼ਾਂਦੇ ਊ

  • @lakhveerphul2192
    @lakhveerphul2192 23 дні тому

    22 ji Sade pind Di davi hi phul

  • @parvindersingh8791
    @parvindersingh8791 24 дні тому +5

    😂😂😂😂

  • @gurjaapsingh7580
    @gurjaapsingh7580 19 днів тому

    La pher NSA hun mod mandi walian te aunda swaad

  • @paramjitsingh6295
    @paramjitsingh6295 23 дні тому

    ਠੋਕੋ ਭੱਡ ਨੂੰ

  • @Soni-tt5iv
    @Soni-tt5iv 24 дні тому +2

    Jass Grewal veere tuc v nara sad dena c ik adha😂😂😂 Punjab sarkar murdabad

  • @user-dg2ev1oq3w
    @user-dg2ev1oq3w 19 днів тому

    😂😂😂😂🎉🎉🎉🎉🎉

  • @RajinderSingh-tm3kc
    @RajinderSingh-tm3kc 24 дні тому +4

    ਅੱਧ ਭਗਤ ਸਾਲੇ

  • @tarjindersingh4517
    @tarjindersingh4517 23 дні тому

    Bhagwant man di original kikly on road show

  • @user-dg2ev1oq3w
    @user-dg2ev1oq3w 19 днів тому

    😂😂😂😂😅😅😅

  • @Bajwasaab713
    @Bajwasaab713 23 дні тому

    ਮੇਰੇ ਵੱਲੋਂ ਆਪ ਪਾਰਟੀ ਨੁੰ ਦੁਰ ਦੁਰ ਫਿੱਟੇ ਮੂੰਹ 😂😂😂😂😂😂😂😂😂😂😂😂

  • @navichahal0001
    @navichahal0001 24 дні тому

    Sardulghr halke ch v koi km nhi hoea pind ch v nhi aea kde m.l.a jdo da jityea

  • @arnsthans8850
    @arnsthans8850 22 дні тому

    ਇਹ ਲੋਕ ਪੰਜਾਬ ਦਾ ਮਾਹੋਲ ਖ਼ਰਾਬ ਕਰਦੇਂ ਹਨ ਇਹ ਪਾਖੰਡੀ ਲੋਕ ਕੋਈ ਵੀ ਰਾਜਾਂ ਸਾਰੀਆਂ ਸਹੁਲਤਾਂ ਨਹੀਂ ਦੇ ਸਕਦਾ ਤੁਸੀਂ ਤਾਂ ਰੋਈ ਹੀ ਜਾਣਾਂ ਹੈ 😂😂😂😂😂😂😂😂😂😂😂😂😂😂😂😂😂😂

  • @Gurinder1707
    @Gurinder1707 24 дні тому

    Edit kiti vedio

  • @user-oh6fc9io4u
    @user-oh6fc9io4u 24 дні тому

    Mla bhut galt kam kr rahe rajpure wali mla vi eve hi kar rahi hai jite new pipe pa rahe ne oh chote pa rahe a jis krke pani stuck ho janda bhut war ja ke kah leya aggo kahndi Sare kite kharda pani ah navi ga lh ni ave kahndi a Sare marra hal a

  • @Gurinder1707
    @Gurinder1707 24 дні тому

    Loko edit kiti hai vedio guru Saab di soh Khan eh je sachi vedio hove

    • @navichahal0001
      @navichahal0001 24 дні тому +2

      Shi a jma othi c edit kive hojo tano ni dikhda

  • @AvtarSingh-gs1si
    @AvtarSingh-gs1si 24 дні тому +1

    ਪਤਰਕਾਰ ਦਾ ਕਿਵੇ ਜੋਰ ਲਗਿਆ ਬੋਲਣ ਨੂ ਇਹ ਬੰਦਾ ਹਜਾਰ ਹੋਊ ਜਿਹੜੇ ਲਖਾ ਲੋਕ ਭਗਵੰਤ ਮਾਨ ਨਾਲ ਹਨ ਉਹ ਨੀ ਦਿਸਦੇ ਪਤਰਕਾਰ ਨੂ ਕਿਵੇ ਜੋਰ ਲਾ ਲਾ ਬੋਲਦਾ ਚਾਰ ਜੂਨ ਨੂ ਇਹ ਲਭਣੇ ਨਹੀ ਪਤਰਕਾਰ ਜੀ ਦੇਖ ਲਿਓ ਨਾ ਪਤਰਕਾਰ ਲਭੇ ਸਭ ਲੁਕ ਛਿਪ ਜਾਣਗੇ ਚਾਰ ਜੂਨ ਨੂ ਯਾਦ ਰਖਿਓ ਮੇਰਾ ਕਿਹਾ ਸਚ ਦੀ ਜਿੱਤ ਹੋਣੀ ਆ ਪਹਿਲਾ ਵੀ ਹੋਈ ਆ ਹੁਣ ਵੀ ਸਚ ਜਿਤੂਗਾ ਪ੍ਰਮਾਤਮਾ ਜੀ ਸਚ ਹੀ ਜਿਤੇ