40 ਕਿਲੇ ਦੇ ਮਾਲਕ ਨੇ ਸੜਕ ਕੰਢੇ ਲੱਗੀਆਂ ਵੱਢ ਦਿੱਤੀਆਂ ਟਾਹਲੀਆਂ, ਉੱਤੋਂ ਪਹੁੰਚ ਗਿਆ ਲੱਖਾ ਸਿਧਾਣਾ

Поділитися
Вставка
  • Опубліковано 26 вер 2024

КОМЕНТАРІ • 164

  • @Davinder-g9k
    @Davinder-g9k 3 місяці тому +83

    ਲੱਖੇ ਬਾਈ ਤੂੰ ਬਹੁਤ ਈ ਵਧੀਆ ਕੰਮ ਕਰਦਾਂ।ਪਰ ਰੋਣ ਆਉਂਦਾ ਵੀਰ ਘਟੀਆ ਲੋਕ ਤੇਰਾ ਮੁੱਲ ਕਿਉੰ ਨੀਂ ਪਾਂਉਦੇ।

  • @gurpreetgill7672
    @gurpreetgill7672 3 місяці тому +49

    ਲੱਖੇ ਬਾਈ ਵਿਸ਼ਵਦੀਪ ਫਾਜਿਲਕਾ ਨੂੰ ਪੁਲਸ ਹਿਰਾਸਤ ਵਿੱਚ ਹੈ ਉਹਦਾ ਵੀ ਸਾਥ ਦਿਓ ਬਾਈ ਜੀ। ਉਹਦੇ ਲਈ ਵੀ ਇਕੱਠੇ ਹੋਵੋ

    • @ShamsherSingh-k6b
      @ShamsherSingh-k6b 3 місяці тому +1

      ਬਾਈ ਉਸਨੂੰ ਪੁਲਿਸ ਨੇ ਕਿਓਂ ਫੜਿਆ

  • @RAJPAlDass-t6x
    @RAJPAlDass-t6x 3 місяці тому +27

    ਲੱਖਾ ਜੀ ਅਸੀ ਤੁਹਾਡੇ ਨਾਲ ਹਾਂ

  • @Gusdbsgusg
    @Gusdbsgusg 3 місяці тому +27

    ਸੜਕ 'ਤੇ ਖਾਲ ਦੇ ਵਿਚਕਾਰ ਤਾ ਜੰਗਲਾਤ ਵਿਭਾਗ ਦੀ ਜਗ੍ਹਾ ਹੁੰਦੀ ਹੈ ਇਥੋ ਤਾ ਕੋਈ ਵੀ ਰੁੱਖ ਪੱਟ ਨਹੀ ਸਕਦਾ। ਵਿਭਾਗ ਇਹਨਾਂ ਲੋਕਾਂ ਤੇ ਕਾਰਵਾਈ ਕਰੇ।

  • @prmjeetkaurghumaan
    @prmjeetkaurghumaan 3 місяці тому +19

    ਬਿਲਕੁਲ ਸਹੀ ਗੱਲ ਵੀਰ ਜੀ ਮੈਂ ਅੱਜ ਸਵੇਰੇ ਜਦੋਂ ਇਸਟਾ ਤੇ ਸਟੋਰੀ ਪਾਉਣ ਲਈ ਫੋਨ ਚਲਾਇਆ ਸੀ ਇਕ ਵਿਡੀਉ ਦੇਖੀਂ ਇਨਾਂ ਪੁਰਾਣਾ ਬਹੁਤ ਵੱਡਾ ਦਰੱਖਤ ਸੀ ਹਰਾ ਭਰਾ ਇਕ ਮਿੰਟ ਵਿੱਚ ਖੜਾ ਧਰਤੀ ਤੇ ਡਿੱਗ ਪਿਆ ਬਹੁਤ ਰੋਣਾ ਆਇਆ 🙏🏻 ਸੱਚੀ ਵੀਰ ਕੋਈ ਵੱਡਾ ਫੈਸਲਾ ਲੈਣ ਦੀ ਲੋੜ

  • @balkarsingh6693
    @balkarsingh6693 3 місяці тому +11

    ਵਾਹਿਗੁਰੂ ਜੀ ਲੱਖੇ ਸਿਧਾਣੇ ਨੂੰ ਹੋਰ ਚੜਦੀ ਕਲਾ ਬਖਸ਼ੇ

  • @1_Not_2B_Known....
    @1_Not_2B_Known.... 3 місяці тому +4

    ਸ਼ਾਬਾਸ਼ ਪੁੱਤਰ ਸਖਿਆ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ

  • @manmohamsingh3775
    @manmohamsingh3775 3 місяці тому +12

    ਅਸੀਂ ਛਿੱਤਰਾਂ ਦੇ ਯਾਰ ਹਾਂ

  • @vipangoyal536
    @vipangoyal536 3 місяці тому +6

    ਇਨਾ ਨੂੰ ਤਾਂ (ਸਰਕਾਰਾਂ) ਵੋਟਾਂ ਤੋਂ ਹੀ ਮਤਲਬ ਹੈ ਵੀਰ ।ਲੱਖੇ ਵੀਰ ਅੱਜ ਤੇਰੀ ਗੱਲ ਬਹੁਤ ਵਧੀਆ ਲੱਗੀ।

  • @sidhuadesh4604
    @sidhuadesh4604 3 місяці тому +3

    ਬਿਲਕੁਲ ਦਰੱਖ਼ਤਾਂ ਸਬੰਧੀ ਪੰਜਾਬ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕਰਨਾ ਚਾਹੀਦਾ ਹੈ

  • @manpreet7788
    @manpreet7788 3 місяці тому +11

    🌿🍁🌱🌾ਲੱਖੇ ਵੀਰ ਤੂੰ ਕੰਮ ਤਾ ਸਹੀ ਕਰ ਰਿਹਾ ਪਰ ਜਿਹੜਾ ਕੁਦਰਤ ਨਾਲ ਬਹੁਤ ਵੱਡੇ ਪੱਧਰ ਤੇ ਖਿਲਵਾੜ ਹੋ ਰਿਹਾ ਇਸ ਵਾਰੇ ਪੰਜਾਬ ਵਾਸੀ ਤੇ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਕੁਦਰਤ ਨਾਲ ਖਿਲਵਾੜ ਕਰਨ ਨਾਲ ਧਰਤੀ ਹੇਠੋਂ ਪਾਣੀ ਵੀ ਖ਼ਤਮ ਹੋ ਰਿਹਾਂ ਤੇ ਗਰਮੀ ਵੱਡੇ ਪੱਧਰ ਤੇ ਵਧ ਰਹੀ ਹੈ🌿🍁🌱🌾

    • @ARSHDEEP-qr1uh
      @ARSHDEEP-qr1uh 3 місяці тому

      Hun tah jo Pani glacier toh aunda av oo vi bnd ho jana eve hi tree vdhde rhe tah jmin toh vi jayo teh na nehra auniya

  • @singarasingh8104
    @singarasingh8104 3 місяці тому +7

    ਬਾਈ ਲੱਖੇ ,ਤੁਸੀਂ ਪਵਨ ਗੁਰੂ ,ਪਾਣੀ ਪਿਤਾ ,ਮਾਤਾ ਧਰਤ ਮਹੱਤ ,ਗੁਰੂਆਂ ਦੀ ਸੋਚ ਕਾਇਮ ਰੱਖਣ ਲਈ ਸੰਘਰਸ਼ ਕਰ ਰਹੇ ਹੋ।ਤੁਹਾਡਾ ਬਹੁਤ ਬਹੁਤ ਸੁਕਰੀਆ ਧੰਨਵਾਦ ਪ੍ਰਗਟ ਕਰਦੇ ਹਾਂ।🐘🐘🌷🌷🙏🏻🙏🏻🦜🦜

  • @amarjeetkaur4439
    @amarjeetkaur4439 3 місяці тому +24

    ਹਲ਼ਕੇ ਹੋੲਏ ਲੋਕ ਨੇ ਲੱਖੇ ਵੀਰ ਇਹ ਨੀ ਸਮਝਦੇ ਫਸਲਾਂ ਗਰਮੀ ਨਾਲ ਸੁਆਹ ਹੋਣਗੀਆਂ ਬੇਅਕਲ ਲੋਕ ਨੇ ਰੱਬ ਨੇ ਵੀ ਭੁੱਖੇ ਰੱਖਣਾਂ ਇਹਨਾਂ ਹਲਕੇ ਹੋਏ ਲੋਕਾਂ ਨੂੰ

  • @AvtarSingh-pw7fv
    @AvtarSingh-pw7fv 3 місяці тому +13

    ਬਿਨਾਂ ਸਰਕਾਰੀ ਮਨਜੂਰੀ ਤੋਂ ਤਾਂ ਆਪਣੇ ਖੇਤ ਖੜੇ ਦਰਖਤ ਨਹੀਂ ਪੁੱਟ ਸਕਦੇ ਸਰਕਾਰੀ ਜ਼ਮੀਨ ਵਿੱਚੋ ਕਿਵੇਂ ਪੁੱਟ ਸਕਦੇ ਹਨ ਸੋ ਬਿਨਾਂ ਮਿਲੇ ਗਿਲੇ ਇਹ ਦਰਖਤ ਕਿਸੇ ਵੀ ਹਾਲਤ ਵਿੱਚ ਨਹੀਂ ਪੁੱਟੇ ਗਏ ਸੋ ਸਾਰਿਆਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ

  • @makhansingh3002
    @makhansingh3002 3 місяці тому +3

    ਜਿਹੜੇ ਲੋਕਾਂ ਨੂੰ ਨੀਤ ਦੀ ਭੁੱਖ ਆ ਉਹ ਨਹੀਂ ਨਿਕਲਦੀ

  • @labhsingh155
    @labhsingh155 3 місяці тому +7

    ਵਨ ਵੀਭਾਗ ਖ਼ਤਮ ਕਰ ਦੇਣ ਦੀ ਲੋੜ ਹੈ ਜੀ ਸਰਕਾਰ ਕਦੇ ਤਾ ਸੋਚੇ ਗੀ ਭਰਾ 🙏

  • @JagtarSingh-iu3kh
    @JagtarSingh-iu3kh 3 місяці тому

    😊ਬਿਲਕੁਲ ਲੱਖ਼ੇ ਇਨਾ ਨੇ ਸਰਮ ਹੀ ਲਾਹ ਦਿਤੀ ਹੈ ਜੇ ਸਾਡੇ ਹਕ ਨੇ ਤਾ ਸਾਡੇ ਫ਼ਰਜ ਵੀ ਨੇ ਸਮਝੋ ਸਖ਼ਤ ਕਾਨੰਨੀ ਕਾਰਵਾਈ ਹੋਣੀ ਚਾਹੀਦੀ ਹੈ

  • @bhau8tq8st9z
    @bhau8tq8st9z 3 місяці тому +4

    Buht vdia lakhe Bhai Ji ❤️

  • @gurdeepsingh7440
    @gurdeepsingh7440 3 місяці тому +5

    ਬਾਈ ਜੀ ਪਿੰਡਾ ਵਿੱਚ ਹੁਣ ਸਰਪੰਚਾਂ ਦੀ ਚੋਣ ਹੋ ਰਹੀਆਂ ਨੇ ਲੋਕ ਪਿੰਡਾ ਵਿੱਚ ਸ਼ਾਮਲਾਟਾਂ ਰੋਕ ਰਹੇ ਨੇ ਦੱਰਖਤ ਪੱਟ ਰਹੇ ਨੇ ਜੀ

  • @hardeepsingh4326
    @hardeepsingh4326 3 місяці тому +2

    ਸਹੀ ਗੱਲ ਲੱਖੇ ਵੀਰ ਸਹੀ ਹੈ ਜੁੱਤੀ ਦੇ ਯਾਰ ਹਨ ਮੇਰੀ ਕੋਈ ਮੰਨਦਾ ਨਹੀ ਮੇ ਵੀ ਇਹੀ ਕਹਿੰਦਾ ਇਹ ਬੁਝੜ ਲੋਕ ਹਨ ਮਾਨ ਸਰਕਾਰ ਨੂੰ ਸਖਤੀ ਨਾਲ ਪੇਸ਼ ਆਉਣਾ ਪੇਣਾ ਪਰ ਚੰਗੇ ਕੰਮ ਲਈ ਸਰਕਾਰ ਦਾ ਸਾਥ ਦਿਓ ਅੱਗ ਲਾਉਣ ਵਾਲੇ ਨੂੰ ਸਖਤ ਜੁਰਮਾਨਾ ਹੋਣਾ ਚਾਹੀਦਾ ਹੈ ਬੇੜਾ ਗਰਕ ਹੀ ਕਿਸਾਨ ਜਥੇਬੰਦੀਆ ਨੇ ਕੀਤਾ ਹੈ ਸਾਰੇ ਲੋਕ ਇੱਕਠੇ ਹੋਜਾਉ ਇਹਨਾ ਲੋਕਾ ਪੰਜਾਬ ਦੀ ਧਰਤੀ ਬਜਰ ਕਰ ਦੇਣੀ ਹੈ ਲੋਕ ਮਾਰ ਦੇਣੇ ਸਾਹ ਲੇਣਾ ਔਖਾ ਹੋਣਾ ਸਰਕਾਰ ਦੇ ਮੁਲਾਜਮ ਵੀ ਰਿਸ਼ਵਤ ਖੋਰ ਹਨ ਪੇਸੇ ਲੇਕੇ ਛੱਡ ਦੇਣਗੇ

  • @sukhjindersingh3605
    @sukhjindersingh3605 3 місяці тому

    ਵਾਹਿਗੁਰੂ ਜੀ

  • @Titu707
    @Titu707 3 місяці тому +2

    ਅੰਨੇ ਲੋਕਾ ਦੇ ਸ਼ਹਿਰ ਵਿੱਚ ਸੀਸੇ ਵੇਚ ਰਿਹਾ ਲੱਖੇ ਵੀਰ !ਇਹਨਾ ਨੂੰ ਕੁਦਰਤ ਸਜਾ ਦੇਓ ਵੀਰੋ

  • @rajwinderjal3019
    @rajwinderjal3019 3 місяці тому +3

    ਸਾਰੇ ਹੀ ਸੜਕਾਂ ਤੇ ਖੜੇ ਦਰੱਖਤ ਖੇਤਾਂ ਵਿੱਚ ਅੱਗ ਲੱਗਣ ਨਾਲ ਸੜ ਕੇ ਸਵਾਹ ਹੋ ਗਏ, ਕੋਈ ਧਿਆਨ ਨਹੀਂ ਦਿੰਦੇ।

  • @GurnamSingh-rj6wp
    @GurnamSingh-rj6wp 3 місяці тому +4

    bahot vadia upraala

  • @JottkahlonKahlon
    @JottkahlonKahlon 3 місяці тому +6

    ਸਤਿ ਸ੍ਰੀ ਅਕਾਲ ਵੀਰ ਜੀ ਫਤਿਹਗੜ ਸਾਹਿਬ ਜ਼ਿਲੇ ਵਿੱਚ ਵੀ ਇਹੀ ਹਾਲ ਸਰਹੰਦ ਦੇ ਲਾਗੇ ਪਿੰਡਾਂ ਚ ਆ ਕੇ ਤੁਸੀਂ ਦੇਖ ਲਓ ਇੱਕ ਦਰਖਤ ਨੀ ਲੋਕਾਂ ਨੇ ਛੱਡਿਆ ਆਪਣੇ ਮੋਟਰ ਤੇ ਚਾਹੇ ਉੱਥੇ ਹੁਣ ਝੋਨਾ ਲਾਉਂਦੇ ਡਿੱਗ ਡਿੱਗ ਕੇ ਮਰਨ

    • @J.K.0007
      @J.K.0007 3 місяці тому

      Sahi gal a fatehgarh sahib joti sroop gurudawara sahib naal lagdi market ch koi tree ni shadia

    • @J.K.0007
      @J.K.0007 3 місяці тому

      Masla dukana rent te den lai badh jaan gurudawara committee kardi sab

  • @bobbysekhon6106
    @bobbysekhon6106 3 місяці тому +5

    Lakha 22 zindabad ✌️ Bilkul sahee kah reha lakha 22 🙏🏻

  • @bhau8tq8st9z
    @bhau8tq8st9z 3 місяці тому +5

    Lakha Bhai jindabad 🙏

  • @KartarSingh-es8mo
    @KartarSingh-es8mo 3 місяці тому +1

    ਸਾਰੇ ਕਾਨੂੰਨ ਗਰੀਬਾਂ ਤੇ ਲਾਗੂ ਹੁੰਦੇ ਨੇ ਇਹ ਘਟੀਆ ਸਰਕਾਰ ਏ ਰਿਸ਼ਵਤਖੋਰ ਸਰਕਾਰ ਏ ਚੰਗੇ ਪੈਸੇ ਲੈ ਕੇ ਫਿਰ ਪੱਟਣ ਲਈ ਕਿਹਾ ਗਿਆ ਇਕ ਗੱਲ ਦਾ ਧਿਆਨ ਰੱਖੀ ਲੱਖੇ ਬਾਈ ਪਹਲੀ ਗੱਲ ਤਾ ਕਾਰਵਾਈ ਹੋਣੀ ਨੀ ਕਿਉ ਕਿ ਪੈਸੇ ਖਾਧੇ ਹੋਣੇ ਆ ਜੇ ਕਾਰਵਾਈ ਹੋਈ ਤਾ ਜਿਹੜੇ ਗਰੀਬ ਦਿਹਾੜੀ ਤੇ ਲਿਆਂਦੇ ਹੋਏ ਪਰਚਾ ਉਹਨਾਂ ਤੇ ਕਰਨ ਗੇ ਦੇਖ ਲਿਉ ਇਹ ਸੌ ਪਰਸੈਂਟ ਸੱਚ ਏ

  • @sukhkaur9264
    @sukhkaur9264 3 місяці тому +4

    mera veer lakha😢😢😢😢

  • @Parmindersingh-lu8lg
    @Parmindersingh-lu8lg 3 місяці тому

    ਸਹੀ ਗੱਲ ਆ ਬਾਈ, ਲੋਕਾਂ ਨੂੰ ਧੇਲੇ ਦੀ ਅਕਲ ਨੀ। ਰੁੱਖ ਵੱਢੀ ਜਾਂਦੇ ਨੇ ਨਾਲੇ ਚੀਕਾਂ ਮਾਰੀ ਜਾਂਦੇ ਨੇ ਕਿ ਗਰਮੀ ਵਧਗੀ। ਗੁਰੂ ਸਾਹਿਬਾਨ ਨੇ ਕੁਦਰਤ ਨੂੰ ਰੱਬ ਦਾ ਰੂਪ ਦੱਸਿਆ ਹੈ। ਜੌ ਲੋਕ ਗੁਰੂਆਂ ਦੀ ਗੱਲ ਨੀ ਮੰਨਦੇ ਥੋਡੀ ਕਿੱਥੋਂ ਮੰਨ ਲੈਣਗੇ।

  • @satgurkotra2543
    @satgurkotra2543 3 місяці тому +6

    ਬੁਰਾ ਹਾਲ ਹੋਇਆ ਪਿਆ ਲੋਕਾ ਦਾ

  • @pb37wale29
    @pb37wale29 3 місяці тому

    Bilkul sahi gal a bai ji sade philaur val sare rukh ag la lu deta a

  • @arjinderkaur3603
    @arjinderkaur3603 3 місяці тому

    Very good lakha bie

  • @krishansingh9108
    @krishansingh9108 3 місяці тому

    ਇਹ ਉਹ ਲੋਕਾਂ ਦਾ ਕੰਮ ਆ ਜੋ ਪੰਜਾਬ ਨੂੰ ਸਿਰਫ਼ ਇੱਕ ਪੈਸੇ ਕੁਮਾਉਣ ਦਾ ਸਾਧਨ ਸਮਝ ਦੇ ਆ ਬਾਈ ਇਹ ਆਪਣੀ ਪੀੜੀ ਦੀ ਕੋਈ ਨੀ ਸੋਚ ਦੇ ਕਿਉਕੀ ਇਹਨਾਂ ਨੂੰ ਪਤਾ ਵੀ ਅਸੀ ਅਤੇ ਸਾਡੀਆਂ ਪੀੜੀ ਆ ਨੇ ਏਥੇ ਰਹਿਣਾ ਹੀ ਨੀ ਬਸ ਪੈਸੇ ਕਮਾਉ ਤੇ ਬਾਹਰ ਭੱਜ ਜੋ ਬੇਜਮੀਨੇ ਤੇ ਬਾਕੀ ਕਿੱਧਰ ਭੱਜਣ ਗੇ

  • @AngrejEalwalOfficial
    @AngrejEalwalOfficial 3 місяці тому

    Good bai

  • @RajveerGullu
    @RajveerGullu 3 місяці тому

    And Bai ❤❤❤❤❤❤

  • @Deep_cheema_09
    @Deep_cheema_09 3 місяці тому +2

    Good job brother 💯

  • @SukhmanpreetSingh-h4y
    @SukhmanpreetSingh-h4y 3 місяці тому

    Sahi gal aa

  • @husanpreetsingh1380
    @husanpreetsingh1380 3 місяці тому

    Thali vir jindabad

  • @JagsirSingh-eq5hq
    @JagsirSingh-eq5hq 3 місяці тому +1

    Punjab vich tree lyi law bnna chida aaa

  • @gurindersidhu1625
    @gurindersidhu1625 3 місяці тому

    Lakha veer ji asi ap nal sehmat ha

  • @Manisarao5911
    @Manisarao5911 3 місяці тому

    ਜੇ ਬਾਈ ਲੱਖਾਂ ਕਹਾਓਨੈ ਜੇੜਾ ਬੰਦਾ ਤੇਰੇ ਨਾਲ ਖੜੇ ਨਾਲੇ ਤੇਰਾ ਚੌਨ ਪਰਚਾਰ ਕੀਤਾ ਜੀਦੌ ਤੇਰੇ ਤੇ ਪਰਚਾ ਹੋਈਆ ਸੀ ਤੇਰੇ ਨਾਲ ਖੜੇ ਆ ਨਾਲ ੇ200 ਕੀਲੌ ਮੀਟਰ ਤੋਂ ਆਈਆਂ ਸੀ ਬਾਈ ਤੂੰ ਓਦੀ ਗੌਰ ਕਰ ਵਾਈ ਵਾਤਾਵਰਨ ਫ਼ੇਰ ਬਚਾਲੀ ਓਈ ਪੋਕੀ ਜਾਨੈ

  • @RANDHIRSINGH-zh7ie
    @RANDHIRSINGH-zh7ie 3 місяці тому

    Aa kam bhut vadiya gal kiti aa...

  • @amanjeetsingh730
    @amanjeetsingh730 3 місяці тому

    ਇਕ ਇਕ ਰੁਖ ਨੂ ਬਚਾਉਣਾ ਜਰੂਰੀ ਐ।ਵਾਹਿਗੁਰੂ ਤਾਕਤ ਬਖਸ਼ਣ

  • @jyotaujla3829
    @jyotaujla3829 3 місяці тому

    Sahi gal a veer g punishment for tree cutting

  • @gurjeetkaur2498
    @gurjeetkaur2498 3 місяці тому +1

    ਬਾਈ ਜੀ ਲੋਕ ਤਾਂ ਪਾਣੀ ਦੀ ਵੀ ਕਦਰ ਨਹੀਂ ਕਰਦੇ

  • @tractor_kicks007
    @tractor_kicks007 3 місяці тому

    A gal sahi a assi v zimmidar a motar da cnaction kato jedhe rukh patda

  • @ManesMakhu
    @ManesMakhu 3 місяці тому

    ਖਾਲਸਾ ਜੀ ਸਰਕਾਰ ਇੱਕ ਕਾਨੂੰਨ ਬਣਾਵੇ ਜਿਸ ਜ਼ਿਮੀਦਾਰ ਕੋਲ ਇੱਕ ਕਿੱਲਾ ਪੈਲੀ ਹੈ ਉਹ ਦੋ ਰੁੱਖ ਲਾਜਮੀ ਲਾਵੇ ਉਹਨਾਂ ਦੀ ਦੇਖਭਾਲ ਸਾਰੀ ਜਿੰਮੇਵਾਰੀ ਉਦੀ ਹੋਵੇ ਅੱਗ ਲੱਗਣ ਦੀ ਹੋਰ ਦੇਖਭਾਲ ਸਾਰੀ ਨੰਬਰ ਦੋ ਜਿੰਨਾ ਪੈਲੀਆਂ ਨੂੰ ਤਕਰੀਬਨ ਸਾਰੀਆਂ ਪੈਲੀਆਂ ਨੂੰ ਨਹਿਰੀ ਪਾਣੀ ਹੈਗਾ ਵਾ ਉਹ ਪਾਣੀ ਲਾਜਮੀ ਕੀਤਾ ਜਾਵੇ ਜਿਨਾਂ ਵੀਰਾਂ ਨੇ ਆਪਣੀ ਪੈਲੀ ਨੂੰ ਆਉਂਦੇ ਖਾਲ ਵਾਹਿਆ ਆਪਦੀ ਜਮੀਨ ਦੇ ਵਿੱਚ ਮਿਲਾ ਲਏ ਆ ਉਹ ਸਾਰੇ ਖਾਲ ਕਢਵਾਏ ਜਾਣ ਤੇ ਹਰੇਕ ਪੈਲੀ ਨੂੰ ਨਹਿਰੀ ਪਾਣੀ ਕੀਤਾ ਜਾਵੇ ਲਾਜ਼ਮੀ ਤੇ ਨਹਿਰਾਂ ਪੰਜਾਬ ਦੇ ਵਿੱਚ ਹੋਰ ਬਣਾਈਆਂ ਜਾਣ ਲੋੜ ਮੁਤਾਬਕ ਇਹ ਮੰਗ ਕਿਸਾਨਾਂ ਨੂੰ ਸਰਕਾਰ ਤੋਂ ਕਰਨੀ ਚਾਹੀਦੀ

  • @randhirsivia8785
    @randhirsivia8785 3 місяці тому

    ਸਰਕਾਰਾਂ ਤਾ ਆਪ ਖੁਦ ਪਟਾਉਦੀਆ

  • @SimarjeetSingh-o1g
    @SimarjeetSingh-o1g 3 місяці тому

    ❤❤❤

  • @gagandeepsingh-cv9uc
    @gagandeepsingh-cv9uc 3 місяці тому +1

    Veer. Ji. M. Tenu. Pehla. Kehe. Janda. Tu. Punjab. Nal. Bahute. Hamdarde. Na. Rakh. Lag. Gea. Pta. Tenu. Loka. Da. Loka. Nu. Bs. Cutkle. Snune. Wale. Chahde. A

  • @gautamparwana429
    @gautamparwana429 3 місяці тому +2

    Punjab da shar

  • @J.K.0007
    @J.K.0007 3 місяці тому

    Sade national highway 5 purana 95 te ene badde badde arjun tree khade c sab putt datte hun agg barsdai a

  • @rajindersingh2091
    @rajindersingh2091 3 місяці тому

    ਵੀਰ ਜੀ ਓਸਨੇ ਤਾ ਗਲਤ ਕੀਤਾ ਪਰ ਤੁਸੀਂ ਅੱਜ ਤੱਕ ਕਿੰਨੇ ਦਰਖਤ ਲਗਾਏ

  • @JaspalSingh-bt6xz
    @JaspalSingh-bt6xz 3 місяці тому

    Lakha bai da sath dabo bai da joki punjab lai lad rahia

  • @arsh7420
    @arsh7420 3 місяці тому

    ਵੀਰ ਜੀ ਜਿਹੜੇ ਲੋਕ ਜੰਗਲ ਨੂੰ ਅੱਗ ਲਾਕੇ ਭੱਜ ਜਾਦੇ ਹਨ ਉਹਨਾ ਤੇ ਵੀ ਬੋਲੋ

  • @LakhvirSingh-vf4eg
    @LakhvirSingh-vf4eg 3 місяці тому

    Vishavseep❤

  • @AvtarSingh-xi3du
    @AvtarSingh-xi3du 3 місяці тому

    Veer,meri request a, patiala to sirhind road di a k halat dekh,sab rukh agg naal fuuk dite gaye a, main aap admi de pardhan dhillon saab nu v sakhat action len layi whatsapp te massage kariya,but koi reply nahi aaya

  • @HarshSingh-iw9cg
    @HarshSingh-iw9cg 3 місяці тому

    Waheguru ji 🙏

  • @amandeepkauramandeepkaur9044
    @amandeepkauramandeepkaur9044 3 місяці тому

    Good job veer

  • @Gurjitsingh-nd3wh
    @Gurjitsingh-nd3wh 3 місяці тому +2

    Parchha hona chahida

  • @JapneetkaurGill
    @JapneetkaurGill 3 місяці тому

    Gt road te agg vardi a lakha singh
    Wiper wala shishha agg ban janda

  • @researchforgsgk3304
    @researchforgsgk3304 3 місяці тому

    Full support

  • @gurindersidhu1625
    @gurindersidhu1625 3 місяці тому

    Jo kisan darskhat kat da US da tubewel connection kat dita jave

  • @kindersingh9853
    @kindersingh9853 3 місяці тому

    🙏🏼🙏🏼🙏🏼🙏🏼🌹🌹🌹

  • @surindersingh747
    @surindersingh747 3 місяці тому

    Lakha y zindabad

  • @KulwinderGill-t1w
    @KulwinderGill-t1w 3 місяці тому

    Very good job

  • @shonki6049
    @shonki6049 3 місяці тому

    ਸਾਡੇ ਪ੍ਰਵਾਸੀ ਨੀ ਛੱਡਦੇ ਸਾਰੇ ਦਰਖੱਤ ਵੱਡੀ ਜਾਦੀਆਂ 🙏

  • @lovebrar8416
    @lovebrar8416 3 місяці тому

    Very good bro

  • @ankitkhatri9795
    @ankitkhatri9795 3 місяці тому

    Mai lakhe nu psand ni krda c...Lakhe de iss gal nal mai sehmat aw.. enviornment issue karn .fan ho gya aaj tera mai.....

  • @gurchrnsingh2155
    @gurchrnsingh2155 3 місяці тому

    Sahi gal aa bai sattar prade jaruri ha😊

  • @Prabh_jot-001-i8v
    @Prabh_jot-001-i8v 3 місяці тому

    Shi gal veere a ta bhut jyda Sawrarthi hoye pye ne sharam auni chahidiya aa

  • @lovebrar8416
    @lovebrar8416 3 місяці тому

    Good bro

  • @IqbalSingh-ys8hb
    @IqbalSingh-ys8hb 3 місяці тому

    ਭਗਵੰਤ ਤਾਂ ਤੇਰੀ ਗੱਲ ਜਰੂਰ ਮੰਨੇਗਾ ਚਾਚੇ ਦਾ ਪੁੱਤ ਆ

  • @gurindersidhu1625
    @gurindersidhu1625 3 місяці тому

    Darakhat putan tu pehla janglat vibhhagg pultion countrol board tu manjoori leni pendi

  • @MandeepSingh-oc2jj
    @MandeepSingh-oc2jj 3 місяці тому +1

    ਸਹੀ ਆ ਕੁਨੈਕਸ਼ਨ ਕੱਟਿਆ ਜਾਵੇ

  • @satnam_bhangu.1915
    @satnam_bhangu.1915 3 місяці тому

    ਇਹਨਾਂ ਲੋਕਾਂ ਨੂੰ ਛਿੱਤਰਾਂ ਦੀ ਭਾਸ਼ਾ ਹੀ ਸਮਝ ਆਉਂਦੀ ਹੈ

  • @HardeepGrewal-dt6vg
    @HardeepGrewal-dt6vg 3 місяці тому

    Sahi gal kahi c eh sitar de yaar ne

  • @BaljitSingh-pb7gw
    @BaljitSingh-pb7gw 3 місяці тому

    Very good y g

  • @Titu707
    @Titu707 3 місяці тому +1

    ਜੇ ਸਰਕਾਰ ਸਖਥ ਐਕਸ਼ਨ ਲੈਂਦੀ ਆ ਤਾ ਲੋਕ ਇਕਠੇ ਹੋ ਕੇ ਧਰਨਾ ਲਾ ਲੈਂਦੇ ਆ

  • @JapneetkaurGill
    @JapneetkaurGill 3 місяці тому

    Ac ockoi ni kam karne10 salla ch
    Kwait ban jana panjab

  • @rajanarora1110
    @rajanarora1110 3 місяці тому +1

    MSP band ho jaye kisaan sudhar jauga

  • @preetHundal-h6q
    @preetHundal-h6q 3 місяці тому +1

    ਸਰਕਾਰ ਦੇ ਨਾਲ ਨਾਲ ਲੋਕ ਵੀ ਬਹੁਤ ਹਰਾਮਦੇ ਹੋ ਗਏ ਨੇ

  • @f4foood
    @f4foood 3 місяці тому

    vishwadeep fazilka lyi v koi stand lao bai ji

  • @humtajsekhon731
    @humtajsekhon731 3 місяці тому

    bilkul sahi keha lakhe ne

  • @lovebrar8416
    @lovebrar8416 3 місяці тому

    🙏🙏

  • @gurjitsingh689
    @gurjitsingh689 3 місяці тому

    ਲੱਖੇ ਬਾਈ ਜੀ ਮੇਹਕਮੇ ਨੂੰ ਤਿੰਨ ਮਹੀਨੇ ਦੀ ਤਨਖਾਹ ਤਾਂ ਨਹੀਂ ਦਿੱਤੀ ਬਾਈ ਦਰੱਖਤ ਨਾਲ ਪੁਰੇ ਕਰਨ ਗੇ

  • @SukhmanpreetSingh-h4y
    @SukhmanpreetSingh-h4y 3 місяці тому

    Bai sarkar khi ve tusi begi ch drakht lau tai sarkar jiri tai knank dai jini pese bndi aa begi ch oo asi deva gye

  • @majorverygoodbhatti4101
    @majorverygoodbhatti4101 3 місяці тому

    Eh sarkari rukh aa (tree )sadey 🌳 eh tree sarkari aa..lakha sidhana veer ji sadey lok na boleya kar..aapni jatt kaum boleya kar..teri jatt kaum chhiter di zaar aa..es jatt ne sarkari rukh putt ke gurdwara sahib noo dene si eh sarkari trees 🌳 da mama lagda aa ehde te zurmana te zail vi honni chahidi aa

  • @dharmsharma772
    @dharmsharma772 3 місяці тому

    ਮਹਿਕਮਾ ਜੰਗਲਾਤ ਕਿਉਂ ਗੌਰ ਨਹੀਂ ਕਰਦਾ।

  • @minigreenland3256
    @minigreenland3256 3 місяці тому

    ਰੁੱਖ ਲਗਾਉ ਪੱਟੋ ਨਾਂ ਯਾਰ😢

  • @DaljeetSingh-fu5qb
    @DaljeetSingh-fu5qb 3 місяці тому

    ਕਿਸੀ ਹੋਰ ਨੇ ਕਿਆ ਬਰਬਾਦ ਕਰਨਾ ਪੰਜਾਬ ਨੂੰ ਪੰਜਾਬੀ ਆਪੇ ਲਗੇ ਹੋਏ ਨੇ। ਫੇਰ ਕਹਿੰਦੇ ਨੇ ਹਾਏ ਓਏ ਗਰਮੀ ਬਹੁਤ ਵੱਧ ਗਈ। ਭਲਾ ਸ਼ਰਮ ਕਰਲੋ ਤੁਸੀ ਦਰੱਖਤ ਆਪਣੀ ਜ਼ਮੀਨ ਤੇ ਤਾਂ ਕਿਆ ਲਾਉਣੇ ਤੁਸੀ ਤਾਂ ਸਰਕਾਰੀ ਵੀ ਪੱਟੀ ਜਾਂਦੇ ਹੋ। ਕਿਰਪਾ ਕਰ ਕਰ ਜਿੰਮੀਦਾਰ ਭਰਾਵਾਂ ਨੂੰ ਬੇਨਤੀ ਹੈ ਇਹੋ ਜਿਹਾ ਕੇਹਰ ਪੰਜਾਬ ਤੇ ਨਾ ਵਾਰਸੋ। ਤੇ ਬਾਕੀ ਸਾਰੇ ਪੰਜਾਬੀ ਜਿੱਥੇ ਬੀ ਥੋੜੀ ਬੋਹੁਤ ਥਾਂ ਮਿਲ਼ਦੀ ਹੈ ਦਰੱਖਤ ਲਗਾਓ

  • @JaswinderSingh-yr2ri
    @JaswinderSingh-yr2ri 3 місяці тому

    ਕੋਈ ਕਾਰਵਾਈ ਨਹੀਂ ਹੋਣੀ

  • @jarnailsingh4167
    @jarnailsingh4167 3 місяці тому

    Iss te parcha pao ji

  • @satvirram1139
    @satvirram1139 3 місяці тому

    Beldar da hisa pati ee
    Danda brao

  • @sabmbedkar6794
    @sabmbedkar6794 3 місяці тому

    😢😢

  • @punjabeducationpurpuse7022
    @punjabeducationpurpuse7022 3 місяці тому

    Maan Saab plz dekho ,yr tu b sah lena ,na kudrat nal khilwad kro

  • @JaspalSingh-bt6xz
    @JaspalSingh-bt6xz 3 місяці тому

    Sarm aunichahidia drakt badan walata karbai krao jmeen nal sabar nahi hunda sarm karo

  • @AbhiRavinderkumar
    @AbhiRavinderkumar 3 місяці тому

    ਰਾਈਟ ਬਰੋ

  • @majorverygoodbhatti4101
    @majorverygoodbhatti4101 3 місяці тому

    Eh jatt kaum kdo sudhroogi

    • @arsh7420
      @arsh7420 3 місяці тому

      ਤੁਸੀਂ ਬੜੇ ਸ਼ਰੀਫ਼ ਹੈ ਨਾ