🛑ਗੁਰਵਿੰਦਰ ਬਰਾੜ ਤੇ ਸੁਖਰੀਤ ਦੀ ਟੁੱਟੀ ਜੋੜੀ 🛑ਜੀਨ ਨ੍ਹੀ ਪਾਉਣੀ🛑ਵਾਲ ਨੀ ਖੁੱਲੇ ਛੱਡਣਾ

Поділитися
Вставка
  • Опубліковано 21 сер 2024
  • #mandeep #mannu #subscribe #love #live #viral #punjabi #punjabisong #song #mandeepk

КОМЕНТАРІ • 48

  • @harnekbrar1681
    @harnekbrar1681 Місяць тому +15

    ਮੈਡਮ ਸੁਖਰੀਤ ਤੁਸੀਂ ਬਿੱਲ ਕੁੱਲ ਸਹੀ ਹੋਂ,, ਗੁਰਵਿੰਦਰ ਬਰਾੜ ਦੀ ਨਵੀਂ ਘਰਵਾਲੀ ਬਾਰਾਂ ਤਾਲੀ ਹੈ ਉਹਦੇ ਵਿੱਚ 365 ਚਲਿਤਰ ਹਨ ਉਹ ਅੰਬਰ ਟਾਕੀ ਲਾਉਂਦੀ ਹੈ,, ਗੁਰਵਿੰਦਰ ਬਰਾੜ ਸਿੱਧਾ ਸਾਧਾ ਬੇ ਵੱਸ ਭੋਲ਼ਾ ਭਾਲਾ ਬੰਦਾ ਹੈ।
    ਸੁਖਰੀਤ ਮੈਡਮ ਜੀ ਤੁਸੀਂ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ ਬਹੁਤ ਹੀ ਵਧੀਆ ਕੀਤਾ ਤੁਸੀਂ ਹੁਣ ਅਜ਼ਾਦ ਹੋ ਕੇ ਕੰਮ ਕਰੋ।ਆਪਣਾ ਗਰੁੱਪ ਬਣਾ ਕੇ ਗਾਓ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀ ਬਖਸ਼ੇ ਜੀ

    • @tejwantsingh3114
      @tejwantsingh3114 Місяць тому

      ਕਾਹਦਾ ਭੋਲਾ ਆਪਣੇ ਕਿੱਤੇ ਪ੍ਤੀ ਗਲਤ ਦਖਲਅੰਦਾਜ਼ੀ ਤੋਂ ਰੋਕ ਸਕਦਾ ਜੇ ਨਹੀਂ ਰੋਕਦਾ ਤਾਂ ਜੋਰੂ ਕਾ ਗੁਲਾਮ ਜਾਂ ਮਰਦ ?

  • @shindisran8524
    @shindisran8524 Місяць тому +6

    ਕੁੜੀਏ ਤੂੰ ਸਿਆਣੀ ਆ ਭੌਲੀ ਆ ,,, ਤੂੰ ਕੱਲੀ ਹੋਜਾ ਕਿਸੇ ਤੇ ਨਿਰਭਰ ਨਾ ਰਹਿ ,,,,, ਲਿੱਖ ਕ ਲੈਲਾ ਕਾਮਯਾਬੀ ਜਰੂਰ ਹਾਸਿਲ ਕਰੇਗੀ ।

  • @suchasinghsuchasingh6761
    @suchasinghsuchasingh6761 Місяць тому

    Waheguru ji chardi kala vich rakhe ji sukhreet Kaur nu trakiya bakshe waheguru ji ❤❤

  • @GurjeetSingh-nn9zn
    @GurjeetSingh-nn9zn Місяць тому +10

    ਇਹ ਬਹੁਤ ਮਾੜੀ ਗੱਲ ਵਾ ਲੇਡੀਜ਼ ਗਾਇਕਾਵਾਂ ਨੂੰ ਪਿਛੇ ਧੱਕਿਆ ਜਾਦਾ ਲੇਡੀਜ਼ ਗਾਇਕਾਵਾਂ ਦੀ ਰਿਸਪੇਕਟ ਪੁਰੀ ਕਰਨੀ ਚਾਹੀਦੀ

  • @palpatrewala
    @palpatrewala Місяць тому +9

    ਆਉਣ ਵਾਲਾ ਕਲ ਤੇਰਾ ਆ ਕੁੜੀਏ,ਹੋਰ ਮੇਹਨਤ ਨਾਲ ਕੰਮ ਕਰੋ,ਮਾਲਕ ਤੇ ਭਰੋਸਾ ਰੱਖ,ਗਾਇਕੀ ਚ ਈ ਸਟਾਰ ਬਣੇਗੀ ਤੂੰ,

  • @manipannu2677
    @manipannu2677 Місяць тому +8

    ਪਤਾ ਕੀ ਆ ਗੁਰਵਿੰਦਰ ਬਰਾੜ ਦੀ ਪਤਨੀ ਨੂੰ ਸਭ ਕੁਝ ਬਣੀਆਂ ਬਣਾਈਆਂ ਮਿਲ ਗਿਆ ਪਹਿਲੀ ਪਤਨੀ ਮਰ ਚੁਕੀ ਸੀ ਹੁਣ ਆਲੀ ਭੁਖੇ ਘਰ ਦੀ ਹੋਉ

  • @NirmalSingh-bz3si
    @NirmalSingh-bz3si Місяць тому +5

    ਇਸਦੇ ਘਰਵਾਲੀ ਨੂੰ ਹੰਕਾਰ ਹੀ ਬਹੁਤ ਜਿਆਦਾ ???ਮਰਜੂਗੀ ਹੜ੍ਹ ਹੰਕਾਰਨ ਛੱਡ ਇਸਨੂੰ ??

  • @HarjinderBhullar6076
    @HarjinderBhullar6076 Місяць тому +3

    ਸੁਖਰੀਤ ਵਧੀਆ ਕੁੜੀ ਆ, ਪਹਿਲਾਂ ਗੁਰਵਿੰਦਰ ਬਰਾੜ ਬਾਈ ਸਹੀ ਸੀ ਲੱਗਦਾ ਜਦੋਂ ਦੀ ਦੂਜੀ ਤੀਵੀਂ ਵਿਆਹ ਕੇ ਲਿਆਂਦੀ, ਸਾਰੇ ਨੂੰ ਕੀੜਿਆਂ ਵਾਲੇ ਜੰਡ ਤੇ ਚੜਾ ਰੱਖਿਆ,ਜੇ ਆਖਾੜੇ ਟਾਇਮ ਜੋੜੀ ਇੱਕ ਦੂਜੇ ਵੱਲ ਦੇਖ ਕੇ ਹੱਸਦੇ ਆ ਨੋਕ ਝੋਕ ਕਰਦੇ ਆ ਫਿਰ ਲੋਕ ਖੁਸ਼ ਹੁੰਦੇ ਆ ਦੂਜੇ ਵਿਆਹ ਵਾਲੀ ਤੀਵੀਂ ਲੜਾਈ ਦੀ ਜੜ ਸ਼ੱਕ ਦੀ ਨਜ਼ਰ ਨਾਲ ਦੇਖਣ ਵਾਲੀ ਆ

  • @balkarsingh4816
    @balkarsingh4816 Місяць тому +7

    ਬਹੁਤ ਵਧੀਆ ਕੀਤਾ ਸੁਖਰੀਤ ਜੀ ਦੀਦਾਰ ਸੰਧੂ ਸਾਹਿਬ ਦੇ ਘਰਵਾਲ਼ੀ ਗਾਇਕਾ ਨੂੰ ਆਪਣੇ ਘਰ-ਪਰਿਵਾਰ ਵਿੱਚ ਰੱਖਦੀ ਸੀ

  • @PirthipalGhuman
    @PirthipalGhuman Місяць тому +5

    ਲੋਕਾਂ ਨੂੰ ਤੁਹਾਡੇ ਤੇ ਮਾਣ ਆ ਅੰਦਰ ਟੇਬਲ ਤੇ ਬੈਠ ਕੇ ਮਸਲਾ ਹੱਲ ਕਰ ਲਵੋ ਭੈ ਣ ਜੀ

  • @sonuvartia2337
    @sonuvartia2337 Місяць тому +4

    ਗੀਤ ਰਿਕਾਰਡਿੰਗ ਕਰਨਾ ਹੈ ਭੈਣ ਜੀ ਕਿਸੇ ਤਰੀਕੇ ਆਪਣਾ ਕੋਈ ਨੰਬਰ ਭੇਜਿਉ।ਜੀ

  • @MaanuKaur
    @MaanuKaur Місяць тому

    Sukhreet ji tusi bout Sona gaounde ooo ASI sode live program dekh de rene aa😊

  • @gurjeetsingh5877
    @gurjeetsingh5877 Місяць тому +12

    ਅਮਨ ਰੋਜ਼ੀ ਵੀ ਆਤਮੇ ਤੋਂ ਅਲੱਗ ਹੋ ਕੇ ਕਾਮਯਾਬ ਐ ਜਦੋ ਕਿ ਆਤਮਾ ਥੱਲੇ ਨੂੰ ਗਿਆ

  • @jaswindertiwana2973
    @jaswindertiwana2973 Місяць тому +6

    ਭੈਣੇ ਕੱਲੀ ਕੰਮ ਕਰਨ ਲੱਗਜਾ ਵਧੀਆ ਰਹੇਗੀ।

  • @daljitsidhu1490
    @daljitsidhu1490 19 днів тому

    ਇਕੱਲੀ ਗਾਉਣਾ ਸ਼ੁਰੂ ਕਰ ਦਿਉ

  • @user-ew3wy5xq9u
    @user-ew3wy5xq9u Місяць тому +3

    ਭੈਣ ਜੀ ਆਪਣਾ ਕੋਈ ਨੰਬਰ ਦਿਉਂ ਜੀ lyrics ਜਲਵਿੰਦਰ ਸਿੰਘ ਪਿੰਡ ਪੱਤੋ ਹੀਰਾ ਸਿੰਘ ਕੁਵੈਤ

  • @jatindersingh4197
    @jatindersingh4197 Місяць тому +2

    ਖੁਸਰੇ ਨਾਲ ਵੇਆ ਨੀ ਕਰਵਾਈ ਦਾ ਜੇਕਰ ਗਲਤੀ ਨਾਲ ਹੌ ਵੀ ਜਾਵੇ ਤੇ ਫੇਰ ਬੱਚੇ ਦੀ ਆਸ ਨੀ ਰੱਖੀਦੀ

  • @harjinderdr6855
    @harjinderdr6855 Місяць тому +3

    Sister tussi bhut sohna Kam karde o

  • @suchasinghsuchasingh6761
    @suchasinghsuchasingh6761 Місяць тому

    ਗੁਰਵਿੰਦਰ ਬਰਾੜ ਦੀ ਘਰਵਾਲੀ ਦੀ ਗੱਲ ਮਾੜੀ ਆ ਕਿੱਸੇ ਦੀ ਧਿ ਨੂੰ ਮਾੜਾ ਨੀ ਕਹਿਣਾ ਚਾਹੀਦਾ ਆ ਮੈਨੂੰ ਤੇ ਫੁਦੂ ਜਨਾਨੀ ਲੱਗਦੀ ਆ ਗੁਰਵਿੰਦਰ ਬਰਾੜ ਦੀ ਘਰਵਾਲੀ

  • @HarjinderBhullar6076
    @HarjinderBhullar6076 Місяць тому +1

    ਸੁਖਰੀਤ ਤੂੰ ਮੈਨੂੰ ਸੱਚੀ ਲੱਗਦੀ ਆ ਕੋਈ ਗਾਇਕਾ ਐਵੇਂ ਕਿਸੇ ਨੂੰ ਨਹੀਂ ਬੋਲਦੀ ਸੁਖਰੀਤ ਤੂੰ ਸਹੀ ਆ ਤੇਰੀ ਬੋਲੀ ਵਿੱਚ ਮਿਠਾਸ ਆ, ਜਦੋਂ ਤੂੰ ਸਟੇਜ ਤੇ ਗੀਤ ਗਾਉਦੀ ਆ ਤੈਨੂੰ ਦੇਖਿਆ ਤੂੰ ਟੈਨਸਨ ਵਿਚ ਸਟੇਜ ਤੇ ਲੱਗਦੀ ਆ

  • @satpalsinghkooner7047
    @satpalsinghkooner7047 Місяць тому +2

    ਸੱਚ ਭੈਣ ਜੀ

  • @gurjantsingh9266
    @gurjantsingh9266 Місяць тому +1

    ਭੈਣੇ ਇਕੱਲੀ ਕੰਮ ਕਰਨ ਲੱਗ ਜਾ ਇਹੋ ਜਿਹੇ ਇਨਸਾਨ ਤੋ ਪਿੱਛੇ ਹਟ ਜਾਣਾ ਠੀਕ ਆ ਜਿੱਥੇ ਤੁਹਾਡੀ ਕੋਈ ਇੱਜ਼ਤ ਨਹੀ ਕੋਈ ਕਦਰ ਨਹੀ ਇੱਕ ਵਾਰ ਔਖਾ ਜਰੂਰ ਲੱਗੂ ਬਾਅਦ ਸਭ ਕੁਝ ਠੀਕ ਹੋ ਜਾਊ ਭੀੜਾ ਬੰਦਿਆ ਤੇ ਪੈਦੀਆ ਆ ਆਪਣੀ ਮਿਹਨਤ ਕਰੋ ਕੰਮ ਕਰਨ ਤੇ ਫੋਕਸ ਦਿਉ ਵਾਹਿਗੁਰੂ ਸਭ ਠੀਕ ਕਰ ਦੇਣਗੇ ਪ੍ਰਮਾਤਮਾ ਤੇ ਭਰੋਸਾ ਰੱਖੋ ਇਹ ਦੁਨੀਆ ਵਿਚ ਇਹ ਕੁਝ ਚੱਲਦਾ ਕੋਈ ਦੱਸ ਦਿੰਦਾ ਕੋਈ ਛੁਪਾ ਲੈਦਾ ਸੌਖਾ ਕੋਈ ਨਹੀ ❤❤❤ਇਹੋ ਜਿਹੇ ਲੋਕਾ ਤੋ ਦੂਰੀ ਬਣਾ ਲਉ

  • @RanjitSingh-dj3pm
    @RanjitSingh-dj3pm Місяць тому

    ਸੁਖਰੀਤ.ਕੋਰ.ਸਹੀ.ਗੁਰਵਿੰਦਰ.ਬਰਾੜ.ਨੇ.ਬਹੁਤ.ਮਾੜਾ.ਕੀਤਾ

  • @Sukh-Preet-kaur72
    @Sukh-Preet-kaur72 Місяць тому

    Har ikk di self respect hundi aa... bande te trust hona chahida... 24 ghante tusi kise di rakhi ni kar skde.... god bless u bhaine

  • @nachhattarsinghtoor3608
    @nachhattarsinghtoor3608 Місяць тому +1

    You are right

  • @rajwinderkour8537
    @rajwinderkour8537 Місяць тому

    You are right mam

  • @sukhivirksatoj5378
    @sukhivirksatoj5378 Місяць тому

    Waheguru ji mehr karn

  • @user-vz7yg7ch5v
    @user-vz7yg7ch5v Місяць тому

    Good bete god bless you

  • @ChamkaurSingh-zc9bw
    @ChamkaurSingh-zc9bw Місяць тому +1

    Good

  • @jaskaranmaan2838
    @jaskaranmaan2838 Місяць тому

    Right sister

  • @SumitKumar-ps2ov
    @SumitKumar-ps2ov Місяць тому

    Sukhreet Didi Mandy Kalra Didi Di Vi Jodi Tutt Gayi Atma Vire Naal

  • @SandeepSingh-g7d
    @SandeepSingh-g7d Місяць тому

    Hamesha star bnda name nu pyar krda

  • @charanjitkuljeet7482
    @charanjitkuljeet7482 Місяць тому +1

    Aman roji ban sister

  • @JatinderSingh-sb5jv
    @JatinderSingh-sb5jv Місяць тому +1

    Kithu le ke ayia pawan nu merige singer kuri nal kar, lenda

  • @majha5874
    @majha5874 Місяць тому

    Second meriage time pass. ,,gurvinder brar dii pehli wife bohat nice c ,sister single kam kro tusi awej nice hai app kii

  • @karanbaraich2300
    @karanbaraich2300 Місяць тому +1

    Chawal janani a gurwinder di wife

  • @SatnamSingh-qw8xe
    @SatnamSingh-qw8xe Місяць тому +1

    ❤❤❤❤❤❤

  • @karanbaraich2300
    @karanbaraich2300 Місяць тому

    Waheguru ji mehar kru Sukhjit tere te gurwinder di wife da hakar seti hi tut jana

  • @jatindersingh4197
    @jatindersingh4197 Місяць тому +1

    ਕਂਲੀ ਕੰਮ ਕਰਨ ਲੱਗ ਪਏ

  • @jazzchouhan2167
    @jazzchouhan2167 Місяць тому +1

    Asi tere nal is ghtiya janani nal ni na asi ounu jan de a na tenu par call riconding waryal sun k pta lga tusi shi o oh janani nu bilkul v bolan di tameez nhi a

  • @user-iv1vj8tw4u
    @user-iv1vj8tw4u Місяць тому

    J Gurwinder brar di gharwali new nu kujj glt lgda ta fer ja ta app gon lg jaa nhi te ohnu kalle nu gon lade shrm kro

  • @JatinderSingh-sb5jv
    @JatinderSingh-sb5jv Місяць тому

    Sak kardi pawan tere te

  • @JatinderSingh-sb5jv
    @JatinderSingh-sb5jv Місяць тому

    Ghar, bitha, ke, rakhe, pawan gurwinder nu mat sherowale nu kuri bna ke gut kar ke le jaia kare moh te chepi la ke musle de

  • @karanbaraich2300
    @karanbaraich2300 Місяць тому

    Gurwinder di wife nu hakar bahut a seti hi tut jau

  • @GursanzSingh
    @GursanzSingh Місяць тому

    Hankar aa ono

  • @JaswinderSingh-gf7xk
    @JaswinderSingh-gf7xk Місяць тому

    bibi ah gurwinder brar bout ghatiya banda hai,ah aapna hi socha hai,main vi geet le k geya si kise time ,ehna chah pani vi nahi pusheya si,ah bout khach insan hai.

  • @GLOWSHINESHINE
    @GLOWSHINESHINE Місяць тому

    Chado a loka nu a kudiya da kuch ni bnan dinde tuci apna gao