ਇਕ ਰਿਸ਼ਤੇ ਚ ਬਹੁਤ ਕੁਛ ਛੁਪਿਆ ਹੁੰਦਾ | ਗੁਰਵਿੰਦਰ ਬਰਾੜ | Live Interview | Lashkara TV | Shami Jhajj

Поділитися
Вставка
  • Опубліковано 21 сер 2024
  • Singer: Gurvinder Brar
    Anchor: Simar Kaur
    Script And Direction: Kuldeep Lohat
    Producer : Shami Jhajj
    Camera: Raju Dua (Naresh Dua)
    Editor: Gurmeet Dhaliwal
    Makeup: Binder
    Camera Assit.: Makhan
    Lashkara Tv Contact : +1-604-916-2121, Shamijhajj@lashkaratv.ca
    Follow Us On Social Media:-
    / lashkaratvofficial
    / lashkaratv1
    / lashkaratvofficial
    / lashkara-tv-7b7a081a6

КОМЕНТАРІ • 103

  • @jarnailgill131
    @jarnailgill131 3 роки тому +24

    ਗੁਰਵਿੰਦਰ ਜੀ, ਤੁਹਾਡਾ ਦੁੱਖ ਬਹੁਤ ਵੱਡਾ ਹੈ । ਪਰ ਜ਼ਿੰਦਗੀ ਕਿਸੇ ਦੀ ਮਰਜ਼ੀ ਨਾਲ ਨਹੀਂ ਚੱਲਦੀ। ਤੁਹਾਡੀ ਸੋਚ ਬਹੁਤ ਸੱਚੀ ਸੁੱਚੀ ਹੈ।

  • @karamjitdhaliwal7353
    @karamjitdhaliwal7353 3 роки тому +33

    ਬਰਾੜ ਵੀਰੇ ਤੁਹਾਨੂੰ ਇਦਾਂ sad ਦੇਖਕੇ ਹਰ ਇੱਕ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ, ਪਤਾ ਹੈ ਕਿ ਨਾ ਭੁੱਲਣ ਵਾਲਾ ਦਰਦ ਆ, ਲੇਕਿਨ ਆਪਣੇ ਆਪ ਨੂੰ ਸੰਭਾਲ ਵੀਰੇ, ਵਾਹਿਗੁਰੂ ਜੀ ਮੇਰੇ ਬਰਾੜ ਵੀਰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੀਉ

  • @jassaorbit4100
    @jassaorbit4100 3 роки тому +6

    ਗੁਰਵਿੰਦਰ ਬਰਾੜ ਜੀ ਤੁਹਾਡਾ ਦੁੱਖ ਬਹੁਤ ਹੀ ਨਾ-ਸਹਿਣ ਯੋਗ ਹੈ ਦਿਲ ਚ ਗੁਭ-ਗਲਾਟ ਤਾਂ ਵੀਰਿਆ ਬਹੁਤ ਹੀ ਨੇ ਪਰ ਸੱਚਾਈ ਇਹ ਹੈ ਕਿ ਕੋਈ ਵੀ ਕੋਈ ਵੀ ਸ਼ਬਦ ਨਹੀਂ ਭਰਾਵਾ ਮਿਲਦਾ 35 ਅੱਖਰਾਂ ਚੋਂ ਜੋ ਸ਼ਬਦ ਲਿਖਣ ਨਾਲ ਤੁਹਾਡਾ ਦੁੱਖ ਵੰਡਿਆ ਜਾਂ ਘੱਟੋ-ਘੱਟ ਘੱਟ ਹੀ ਕੀਤਾ ਜਾ ਸਕੇ।
    ਬਾਕੀ ਵੀਰ ਮੇਰੇ ਤੁਹਾਡੀ ਲੇਖਣੀ ਔਰ ਸਾਫ ਸੁਥਰੀ ਗਾਇਕੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ, ਰੱਬ ਕਰੇ, ਅੱਲਾ ਕਰੇ, ਖੁਦਾ ਕਰੇ, ਵਾਹਿਗੁਰੂ ਜੀਉ ਕਰਨ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਔਰ ਪ੍ਰਮਾਤਮਾ ਕਰੇ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ਭਰਾ ਜੀ।

  • @gurwinderchatha3666
    @gurwinderchatha3666 3 роки тому +12

    ਸਹੀ ਗੱਲ ਬਾਈ ਬੰਦਾ ਬਹੁਤ ਕੁਝ ਨਾਲ ਲੈਸ ਜਾਂਦਾ ਐ ਮਗਰ ਬਚਦੇ ਜੀਆ ਘਰਾਂ ਵਿਚ ਖੁਸ਼ੀਆ ਬਹੁਤ ਮੁਸ਼ਕਲ ਆਉਂਦੀਆਂ ਨੇ ਮੇਰਾ ਸਭ ਤੋ ਪਸੰਦ ਗਾਈਕ ਬਾਈ ਨੂੰ ਬਹੁਤ ਸੰਟ ਲੱਗੀ ਆਪਣੇਆ ਦੇ ਤੁਰ ਜਾਣ ਦਾ ਦੁੱਖ ਸਹਿਣਾ ਬਹੁਤ ਔਖਾਂ

  • @gurtejmaan5023
    @gurtejmaan5023 4 роки тому +19

    ਸ਼ਿਵ ਦੀ ਕਿਤਾਬ ਵਰਗੀ ਗੁਡੀ ਬਹੁਤ ਸੋਂਹਣੀ❤️❤️

  • @Kartoon260
    @Kartoon260 3 роки тому +3

    ਸਾਡਾ ਪਿਆਰਾ ਮਿੱਤਰ ਹੈ,, ਬਾਈ ਗਰਵਿੰਦਰ ਬਰਾੜ,,,ਬੜੇ ਸਹਿਜ ਤੇ ਹਲੀਮੀ, ਤੇ ਰੱਜ ਕੇ ਸਿਆਣਾ,
    ਪਹਿਲੀ ਵਾਰ ਬਾਈ ਦਾ ਅਖਾੜਾ ਫਿਲਮਾਇਆ ਸੀ, ਦੂਰ ਦਰਸਨ,ਤੇ ਵਿਖਾਇਆ ਵੀ ਸੀ,ਅੱਖੀਆਂ ਦਾ ਪਾਣੀ,ਅਸੀ ਢੱਡੇ ਪਿੰਡ ਦੇ ਸਾਰੇ ਸਾਥੀਆ ਨੇ ਰਲ ਕੇ ਇਹ ਉਪਰਾਲਾ ਕੀਤਾ,
    ਹੁਣ ਵੀ ਪਿੱਛੇ ਜਿਹੇ ਇੱਕ ਗੀਤ ਫਿਲਮਾਇਆ ਗਿਆ,
    ਜਦੋਂ ਮੁੜੇ ਅਸੀ ਬਸ ਜਿੱਤ ਕੇ ਮੁੜਾਂਗੇ,,,ਬਲਬੀਰ ਐਕਸ ਸਰਪੰਚ ਢੱਡੇ

  • @sukhwindersinghaulakh6327
    @sukhwindersinghaulakh6327 3 роки тому +7

    ਯਾਦਾਂ ਵੀ ਜ਼ਿੰਦਗੀ ਦਾ ਸਰਮਾਇਆ ਹੁੰਦੀਆਂ ਹਨ.ਬਹੁਤ ਸੋਹਣਾ ਪੋ੍ਗਰਾਮ

  • @nirlepsidhu5051
    @nirlepsidhu5051 3 роки тому +12

    ਇਹ।ਲੋਕ।ਦੁਖ।ਹੀ।ਦਿੰਦੇ।ਨੇ।ਤੂੰ।ਰਬ।ਨਾਲ।ਯਾਰੀ।ਪਾ।ਸਜਨਾ।ਰਬ।ਸਭ।ਤੋ।ਵਡਾ।ਦੋਸਤ।ਤੂੰ।ਇਕ।ਵਾਰੀ
    ।ਆਜਮਾ।ਸਜਨਾ।ਇਹ।ਲੋਕ।ਤਾਦੁਖ।ਹੀ

  • @jaswinderpalkaur6707
    @jaswinderpalkaur6707 3 роки тому +6

    ਗੁਰਵਿੰਦਰ ਕਾਕਾ ਜੀ ਕੇਸਰੀ ਪਰਨਾ ਫਿਲਮ ਵੇਲੇ ਮੈਂ ਵੀ ਗਲ ਕੀਤੀ ਸੀ ਓਹ ਪਿਆਰਾ ਜਿਹਾ ਸੋਹਜ ਦਾ ਚਿਹਰਾ ਅਜੇ ਵੀ ਯਾਦ ਐ ਮੈਨੂੰ ਮੁਸਕਾਨ ਵੀ ਨਹੀ ਭੁੱਲੀ ।ਗੁਰਬਿੰਦਰ ਤੁਸੀਂ ਦਿਲੀ ਜਾਵੋ ਜਿਹੜੇ ਆਤਮਹਤਿਆ ਕਰਦੇ ਨੇ ।ਉਨਾਂ ਨੂੰ ਕਹੋ ਪਿਛੇ ਪਰਿਵਾਰ ਵਲ ਦੇਖੋ।ਨਾਂ ਕਰੋ ਆਤਮਹਤਿਆ ।।ਕਾਕਾ ਗੁਰਬਿੰਦਰ ਮਿਲਣ ਨੂੰ ਬਹੁਤ ਦਿਲ ਕਰਦਾ ਐ ।।ਸੰਗਰੂਰ

  • @karamjitdhaliwal7353
    @karamjitdhaliwal7353 3 роки тому +21

    ਜੁਗ ਜੁਗ ਜੀਵੇ , ਬਰਾੜ ਵੀਰੇ

  • @GurwinderSingh-uf6jb
    @GurwinderSingh-uf6jb 3 роки тому +4

    ਵਾਹਿਗੁਰੂ ਜੀ ਚੜ੍ਹਦੀ ਕਲਾ ਚ, ਰੱਖਣ ਵੀਰ ਅਤੇ ਇੰਟਰਵਿੳ ਵਾਲੀ ਭੈਣ ਨੂੰ ਵੀ

  • @GG-lp5xw
    @GG-lp5xw 2 роки тому +1

    ਮੇਰਾ ਪਸੰਦੀਦਾ ਕਲਾਕਾਰ ਗੁਰਬਿੰਦਰ ਬਰਾੜ
    ਪਰਮਾਤਮਾ ਤਰੱਕੀਆਂ ਬਖ਼ਸ਼ੇ

  • @narinderpalsinghsidhu2932
    @narinderpalsinghsidhu2932 3 роки тому +3

    Interview len wale madam vi bohat samajdhar hun te Gurvinder bai vi, bohat saleeke naal madam ne sawal kite, te gurvinder bai ne jawab vi dilon dite,te adab naal dite, bohat sahi te sateek, jo bai toon aas si.Parmatma saab nu sada khush rakhe te chardikala bakshe 🙏🙏🙏.

  • @iqbalsandhu5693
    @iqbalsandhu5693 3 роки тому +6

    V Great Brar shabh waheguru g Thanu chardi Kala Bakshan Hemasha 🙏

  • @avtarsinghpoohla1008
    @avtarsinghpoohla1008 2 роки тому +2

    ਬਹੁਤ ਵਧੀਆ ਇਨਸਾਨ ਨੇ ਗੁਰਵਿੰਦਰ ਬਰਾੜ

  • @akaur4533
    @akaur4533 3 роки тому +11

    ਬੀਬੀ ਜੀ ਸਿਆਣਿਆ ਦੇ ਸਾਹਮਣੇ ਲੱਤ ਤੇ ਲੱਤ ਰੱਖ ਕੇ ਨਹੀ ਬੈਠੀਦਾ
    ਸਾਡਾ ਕਲਚਰ ਸਾਨੂੰ ਆਗਿਆ ਨਹੀ ਦਿੰਦਾ

  • @paramjitsinghpammy
    @paramjitsinghpammy 3 роки тому +4

    ਭੈਣ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ

  • @KewalSingh-ke2rh
    @KewalSingh-ke2rh 3 роки тому +5

    Bahut badhia veer . badhia bichar aa 🙏👌🌹

  • @81183-brar
    @81183-brar 3 роки тому +4

    ਖ਼ੂਬਸੂਰਤ ਇੰਟਰਵਿਊ

  • @BaljinderSingh-gm2wu
    @BaljinderSingh-gm2wu 3 роки тому +5

    Very Nice

  • @pawanbishnoi8086
    @pawanbishnoi8086 Рік тому +1

    sir mere tusi hamesha ton hi favourite rhe ho mai tuhade dukh vch dukhi te Khushi ch khush Honda han ji love u so much

  • @mahingasingh4610
    @mahingasingh4610 3 роки тому +6

    ਰੱਬ ਹੋਸਲੇ ਵਕਸੇ।

  • @jschahal3527
    @jschahal3527 3 роки тому +6

    Brar veer Waheguru ji app ta kirpa karan ji

  • @akashmaan9079
    @akashmaan9079 3 роки тому +6

    Fan brar Gurvinder daa

  • @harjeetsingh4376
    @harjeetsingh4376 Місяць тому

    ਬਹੁਤ ਵਧੀਆ ਇੰਟਰਵਿਊ

  • @rajinderkaurtagger6120
    @rajinderkaurtagger6120 3 роки тому +7

    I wish u live stronger 🙏

  • @GURPREETSINGH-qe3tk
    @GURPREETSINGH-qe3tk 3 роки тому +6

    Nice veer ji

  • @user-hv7zl2lv6c
    @user-hv7zl2lv6c 3 роки тому +5

    Bahut he vadia brar veer w

  • @ranjitkaur8388
    @ranjitkaur8388 3 роки тому +4

    Jug Jug Jio'

  • @darshanpalkaur9020
    @darshanpalkaur9020 3 роки тому +3

    Good song

  • @gagank4804
    @gagank4804 3 роки тому +6

    ਜਿਉਂਦਾ ਰਹਿ ਵੀਰ ਵਾਹਿਗੁਰੂ ਮੇਹਰ ਕਰੀ

  • @makitsingh7469
    @makitsingh7469 3 роки тому +5

    God Long Life u bless u

  • @gurwindersidhu8127
    @gurwindersidhu8127 3 роки тому +3

    Vir God bless you

  • @user-qg9tc2wh7o
    @user-qg9tc2wh7o 3 роки тому +3

    Very nyc Brar Saab

  • @JaswinderKaur-ei8wm
    @JaswinderKaur-ei8wm 2 роки тому +1

    God bless you beta g.

  • @pardeepsandhu4913
    @pardeepsandhu4913 3 роки тому +3

    Waheguru ji

  • @jagtarbrar4405
    @jagtarbrar4405 3 роки тому +4

    Waheguru g

  • @RanjeetSandhu-ne4wr
    @RanjeetSandhu-ne4wr Місяць тому

    ਬਹੁਤ ਦੁਖ ਲੱਗਿਆ ਸੁਣ ਕੇ 😢😢😢

  • @jagroopsinghjohal4798
    @jagroopsinghjohal4798 3 роки тому +5

    Good singer

  • @Kulwinderbenipal-mx6jl
    @Kulwinderbenipal-mx6jl 3 роки тому +5

    Nice

  • @grbrar8965
    @grbrar8965 3 роки тому +4

    A request please don't ask personal questions everyone has the right to privacy. Please stay professional not personal

  • @harpeetkaur5526
    @harpeetkaur5526 3 роки тому +4

    Good veer g

  • @user-hv7zl2lv6c
    @user-hv7zl2lv6c 3 роки тому +5

    Veer ji waheguru mehar kra

  • @jagtarsingh910
    @jagtarsingh910 2 роки тому

    Wahe.guru.kirpa.kry.putra
    Vary.good.brar.g

  • @lovelylovely3701
    @lovelylovely3701 3 роки тому +4

    ਸਾਫ ਸੁਥਰੀ ਗਾਇਕੀ ਦਾ ਮਾਲਕ ਆ ਬਾਈ ਕਾਲਜਾ ਵਲੂੰਦਰ ਦਿੰਨਾ ਬਾਈ ਜਦੋ ਨਵਾ ਗੀਤ ਲੈ ਕਿ ਆਉਨਾ

  • @RanjeetSandhu-ne4wr
    @RanjeetSandhu-ne4wr Місяць тому

    ਬਹੁਤ ਵਧੀਆ ਬੱਦਾ ਬਰਾੜ ਸਾਬ❤❤❤

  • @jagjitsidhu8913
    @jagjitsidhu8913 Рік тому +1

    ਗੁਰਵਿੰਦਰ ਬਰਾੜ ਵਾਈ ਦਾ ਦਰਦ ਵੇਖਿਆ ਨਹੀ ਜਾ ਸਕਦਾ ਪਰ ਵਾਈ ਨੇ ਪਿੰਡੇ ਤੇ ਹਢਾਇਆ ਹੈ ਪਰ ਭੈਣ ਇੰਨਾ ਦਾ ਦਰਦ ਛੇੜਿਆ ਨਾ ਕਰੋ

  • @SukhwinderKaur-wx3rl
    @SukhwinderKaur-wx3rl Рік тому

    Good veer ji

  • @sarwansingh4808
    @sarwansingh4808 Рік тому

    Waheguru ji 🙏🙏 God bless you

  • @sarabjitbrar2893
    @sarabjitbrar2893 2 роки тому

    Brar saib verry niece singer

  • @bhupinderbrar6951
    @bhupinderbrar6951 3 роки тому +7

    🙏🙏🙏🙏🙏🙏💯

  • @paramjeetchahal7712
    @paramjeetchahal7712 2 роки тому +1

    Very nice veer ji

  • @baljindersingh62
    @baljindersingh62 3 роки тому +2

    Gurvinder Brar hitt singer Baljinder rai bharatpur Rajasthani

  • @mamtaaulakh1020
    @mamtaaulakh1020 3 роки тому +1

    Veer ji rabb da bhana mnna penda

  • @davindermann5413
    @davindermann5413 3 роки тому +7

    God bless him

  • @Armanmaan879
    @Armanmaan879 Рік тому

    Good.veer g

  • @dsbrar7223
    @dsbrar7223 3 роки тому +7

    Gurwinder veer khush raho👍🙏❤️

    • @AmandeepSingh-el8bn
      @AmandeepSingh-el8bn 3 роки тому

      ਵਾਹਿਗੁਰੂ ਮੇਹਰ ਕਰੇ ਵੀਰੇ ਤੇਰੇ ਤੇ

  • @HarleenKaur-h6p
    @HarleenKaur-h6p 15 днів тому

    🎉🎉❤❤

  • @rupinderdhaliwal9871
    @rupinderdhaliwal9871 3 роки тому +3

    Nice ji

  • @sumandeepkaur7675
    @sumandeepkaur7675 3 роки тому +5

    Sir I can understand your pain as same happened with me some months ago as I was newly married so jaggo tervi hi mere nal hoyi I miss my loving hubby every moment😔😔😔😔😔

  • @user-dx1mg2ut3u
    @user-dx1mg2ut3u 3 роки тому +16

    ਕਿਉਂ ਦੁਖਦੀ ਰਗ ਛੇੜਦੇ ਓ ਅਗਲੇ ਦੀ।

  • @sahilbhuller3450
    @sahilbhuller3450 3 роки тому

    Gurvinder veer Ji hor tarkia karo gbu

  • @mamtaaulakh1020
    @mamtaaulakh1020 3 роки тому +3

    Dislike pta ni kyo krde

  • @GurmeetChahal-rp4mb
    @GurmeetChahal-rp4mb 4 місяці тому

    Waheguru Ji

  • @narinderbhaperjhabelwali7965
    @narinderbhaperjhabelwali7965 3 роки тому +2

    baho

  • @parkashkaur8268
    @parkashkaur8268 3 роки тому +3

    G 🙏🙏🙏👏👏🌷

  • @jatindergillofficial
    @jatindergillofficial 4 роки тому +4

    eho jihe question channel walya nu nahi karna chahida singer di life baare hor bhut kuj aa saadi bhain sehaj meri vi rishtedaar si

  • @narinderbhaperjhabelwali7965
    @narinderbhaperjhabelwali7965 3 роки тому +1

    Vadia.doctor.jhabbelwali
    wala.apl

  • @grbrar8965
    @grbrar8965 3 роки тому +3

    I will turn this off due to the personal questions being provoked

  • @gurshandeepcheema6871
    @gurshandeepcheema6871 Рік тому

    Very nice👍👍

  • @SarwanKumar-hy3rn
    @SarwanKumar-hy3rn 3 роки тому +3

    Bhoot dukh hua h tuwade interview sun k. Parmatma uuhanu honsla de v dukh sahne ki takt de. Ih parmatma ki marji h. Banda koi kisi ki help ni kar sakda

  • @AmanDeep-vk7fk
    @AmanDeep-vk7fk 3 роки тому +1

    🙏🙏😭😭😭

  • @navikhaira9356
    @navikhaira9356 2 роки тому

    🥰🥰🌹🌹🙏🏻🙏🏻🙏🏻🙏🏻

  • @jashandeepsingh158
    @jashandeepsingh158 3 роки тому +2

    Usb

  • @narinderbhaperjhabelwali7965
    @narinderbhaperjhabelwali7965 3 роки тому +2

    A.kour.tkik.akhia.han.ancor.nuu.

  • @dalbirgill8531
    @dalbirgill8531 3 роки тому +2

    Marry veela same sultry have veer ji

  • @kulwindersingh4923
    @kulwindersingh4923 3 роки тому +3

    👍👌👍👌🙏🙏👍👌😂🙏

  • @kamaldeepbhari6702
    @kamaldeepbhari6702 4 місяці тому

    Good nice s

  • @amandeep6044
    @amandeep6044 2 роки тому +1

    Kaas mare pattji b attm hatthea na krde

  • @navikhaira9356
    @navikhaira9356 2 роки тому

    😭😭😭😭

  • @labhbrar4790
    @labhbrar4790 3 роки тому +2

    😪😪😪

  • @JagjitSingh-si6nu
    @JagjitSingh-si6nu 3 роки тому +1

    Waheguru mehar Kara beer ji

  • @narinderbhaperjhabelwali7965
    @narinderbhaperjhabelwali7965 3 роки тому +1

    L

  • @Sidhu_farm_5
    @Sidhu_farm_5 Рік тому

    🙏🙏🥲🥲

  • @ksmahlaproduction5003
    @ksmahlaproduction5003 3 роки тому +2

    Program bahut vadia laga ji

  • @nirmalhedon2185
    @nirmalhedon2185 3 роки тому +2

    Anker nu ago jaha sabal na karo

  • @amandeep6044
    @amandeep6044 2 роки тому +1

    Tuc ta grat ho

  • @gurmeetbrar4914
    @gurmeetbrar4914 3 роки тому +2

    T

  • @harrybrar3370
    @harrybrar3370 2 роки тому

    Bai Brar Sachi fakkar banda

  • @karamjitsinghsalana4648
    @karamjitsinghsalana4648 Рік тому

    Waheguru g

  • @parmjeetsinghpamma4018
    @parmjeetsinghpamma4018 3 роки тому +3

    Waheguru ji

  • @RamanDeep-eo8un
    @RamanDeep-eo8un 3 роки тому +3

    Good veer ji