No101.ਅੱਗੇ ਪ੍ਰਕਾਸ਼ ਥੋੜਾ ਹਨੇਰਾ ਹੀ ਹਨੇਰਾ

Поділитися
Вставка
  • Опубліковано 23 січ 2025

КОМЕНТАРІ • 413

  • @kukkaranj2025
    @kukkaranj2025 День тому +43

    ਭਾਈ ਸਾਹਿਬ ਜੀ ਆਉਣ ਵਾਲੇ ਸਮੇਂ ਨੂੰ ਮੂੱਖ ਰਖਦੇ ਹੋਏ,ਸਭ ਜੀਵਾਂ ਨੂੰ ਸੁਚੇਤ ਕਰ ਰਹੇ ਹੋ,ਆਪ ਜੀ ਦਾ ਸ਼ੁਕਰਾਨੇ ਵਜੋਂ ਫਤਿਹ ਪ੍ਰਵਾਨ ਕਰਨਾ ਜੀ।

  • @TechnoTell-qp2gl
    @TechnoTell-qp2gl 5 годин тому +2

    🙏🏻🙏🏻🙏🏻🙏🏻🙏🏻

  • @baldevkaur7478
    @baldevkaur7478 9 годин тому +4

    ਵਾਹਿਗੁਰੂ ਜੀ ਸਾਨੂੰ ਪਾਪੀਆਂ ਨੂੰ ਬਖਸ਼ ਲਵੋ ਜੀ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ

  • @charanjitkaur9692
    @charanjitkaur9692 14 годин тому +8

    ਵਾਹਿਗੁਰੂ ਜੀ ਕਿਰਪਾ ਕਰੋ ❤

  • @ਵਾਹਿਗੁਰੂਜੀ3100
    @ਵਾਹਿਗੁਰੂਜੀ3100 4 години тому +2

    ਵਾਹਿਗੁਰੂ ਵਾਹਿਗੁਰੂ ਧੰਨ ਨਿਰੰਕਾਰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ 🙏🙏🙏🙏🌹

  • @gurpreetchahal9565
    @gurpreetchahal9565 13 годин тому +7

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @SatnamSingh-e9i7v
    @SatnamSingh-e9i7v 5 годин тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਇਹ ਬਹੁਤ ਵੱਡਾ ਉਪਰਾਲਾ ਕਰਕੇ ਸੰਸਾਰੀ ਲੋਕਾਂ ਨੂੰ ਜਾਗਰੂਕ ਕਰਨ ਲਈ ਜੋ ਯੋਗਦਾਨ ਪਾਕੇ ਆਪਣੀ ਭੂਮਿਕਾ ਨਿਭਾ ਰਹੇ ਹੋ, ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਬਹੁਤ ਬਹੁਤ ਧੰਨਵਾਦ ਜੀ।

  • @gurdeepSingh-fo4qz
    @gurdeepSingh-fo4qz 6 годин тому +3

    Wahegur satnam g 🙏🙏🙏🙏🙏

  • @raghubirmann
    @raghubirmann 6 годин тому +3

    🙏🏻🙏🏻Waheguru ji🙏🏻🙏🏻

  • @raman13696
    @raman13696 7 годин тому +4

    Wah Guru❤

  • @MandeepKaur-s1j5h
    @MandeepKaur-s1j5h 17 годин тому +7

    ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤🙏🙏🙏🙏🙏

  • @wanderings2124
    @wanderings2124 День тому +15

    ਰਹਿਮ ਰਹਿਮ ਰਹਿਮ
    ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਉਗਣ ਹਮਾਰੇ
    ਦਯਾ ਕਰੋ ਕੁਛ ਮੇਹਰ ਉਪਾਵਹੁ ਡੁਬਦੇ ਪੱਥਰ ਤਾਰੇ
    ਰਹਿਮ ਰਹਿਮ ਰਹਿਮ
    ਤਰਸ ਤਰਸ ਤਰਸ
    🙏🙏🙏

  • @sukhdevkaur9697
    @sukhdevkaur9697 15 годин тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🩷🌈🩶🌈🩷🙏🙏

  • @DaljitSingh-lg6qk
    @DaljitSingh-lg6qk 15 годин тому +6

    Satnam waheguru ji

  • @Game-fk2ek
    @Game-fk2ek 15 годин тому +2

    Waheguru ji mehar karo 🙏

  • @jagdishkaur3054
    @jagdishkaur3054 17 годин тому +6

    ਵਾਹਿਗੁਰੂ ਜੀ ❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉❤❤❤❤❤

  • @JaswinderKaur-sv3uw
    @JaswinderKaur-sv3uw 14 годин тому +6

    Satnam waheguru g 🙏

  • @baljitkaur2434
    @baljitkaur2434 17 годин тому +6

    ਧੰਨ ਨਿਰੰਕਾਰ🌹🌹 🌹🌺🌺🙏🙏🙏🙏ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🌹🌹🌹🌸🌹🙏🙏🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🌹🌸🌺🙏🙏🙏ਵਾਹਿਗੁਰੂ ਵਾਹਿਗੁਰੂ ਜੀ 🙏🌸🌹🌺🌺🌹🌸🌸🌹

  • @joydeepsingh28
    @joydeepsingh28 10 годин тому +3

    ਵਾਹਿਗੁਰੂ ਜੀ ਆਪ ਹੀ ਮੁਆਫ਼ ਕਰ ਦੇਣਾ ਅਪਣੇ ਦਾਸ ਨੂੰ ਤੇਰਾ ਦਾਸ ਪਾਪੀ ਹੈ ਗੁਨਾਹਗਾਰ ਹੈ ਆਪ ਹੀ ਬਖਸ਼ ਲੈਣਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @ashkerayat
    @ashkerayat 17 годин тому +6

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 💐💐💐💐💐

  • @gursharnkaurjit1315
    @gursharnkaurjit1315 16 годин тому +5

    Wahegurji sare world ty mehar karna....jagt jalanda rakh ly apni kirpa dhaar.....

  • @manjitaulakh3240
    @manjitaulakh3240 16 годин тому +6

    Wahaguru ji Dhan guru Nanak dev ji.
    Tuhi tuhi tuhi tuhi tuhi tuhi tuhi tuhi tuhi tuhi. Thank you bhai sahib ji for helping us. Please stay with us till the end of time. Wahaguru ji 🌹🙏🙏🙏🙏🙏

  • @JaswinderKaur-jw8di
    @JaswinderKaur-jw8di 23 години тому +6

    Waheguru ji ka Khalsa Waheguru ji ki fateh ❤🙏🙏🙏

  • @joydeepsingh28
    @joydeepsingh28 10 годин тому +3

    ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @joydeepsingh28
    @joydeepsingh28 10 годин тому +3

    ਵਾਹਿਗੁਰੂ ਜੀ ਆਪ ਹੀ ਆਪਣੇ ਬੱਚਿਆਂ ਦੀ ਰੱਖਿਆ ਕਰਨ ਜੀ

  • @kamalsandhu1626
    @kamalsandhu1626 14 годин тому +5

    Bahut sukrane waheguru ji ena aware krn lyi

  • @SukhwinderSinghBhinder
    @SukhwinderSinghBhinder 19 годин тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harmanvirk5022
    @harmanvirk5022 19 годин тому +6

    ਧੰਨ ਗੁਰੂ ਨਿਰੰਕਾਰ 🙏🙏

  • @DamanjeetKaur-p5f
    @DamanjeetKaur-p5f День тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🌺🌸🌺🌸ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਜੀ 🙏🙏🌺🌸🌺🌸।

  • @mandeepsgill3609
    @mandeepsgill3609 День тому +7

    ਕਲਾ ਸ੍ਰੀ ਵਾਹਿਗੁਰੂ ਜੀ ਕੀ ਵਰਤੇ 🙏🏻
    Guru pyareo 🍁 🌷 🌹 🌸 🌼
    Waheguru ji mehar karn 🙏🪷
    Waheguru ji mehar karn 🌸💐
    Waheguru ji mehar karn 🌷🌷
    Waheguru ji mehar karn 🙏🌺
    Waheguru ji mehar karn 🙏 ❤️ 🌼🌸🌹🌷🍁☘️⚘️🙌

  • @ravindersinghsidhu5797
    @ravindersinghsidhu5797 День тому +3

    ❤❤❤ਵਾਹਿਗੁਰੂ ਜੀਉ ❤❤❤

  • @dfsadsfafs4076
    @dfsadsfafs4076 День тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਰੱਖ ਲਵੋ ਸਾਡੇ ਤੋਂ ਬਿਗੜ ਗਿਆ ਸਭ ਕੁੱਛ ਵਾਹਿਗੁਰੂ ਜੀ 🙏🏼

  • @harmeshlal3333
    @harmeshlal3333 День тому +6

    ਵਾਹਿਗੁਰੂ ਜੀਓ, ਪਿਤਾ ਪਰਮੇਸ਼ੁਰ ਦੀ ਕਿਰਪਾ ਨਾਲ ਬੇਫਿਕਰੀ ਬਹੁਤ ਹੈ, ਆਪ ਜੀ ਦੀ ਸੇਧ ਬਹੁਤ ਹੀ ਉੱਤਮ ਹੈ, ਧੰਨਵਾਦ ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏

  • @rumneetkaur9575
    @rumneetkaur9575 23 години тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @Hamaraprayas-pratibhaonkavikas
    @Hamaraprayas-pratibhaonkavikas 6 годин тому +2

    वाहेगुरु जी दा खालसा
    वाहेगुरु जी दी फतेह

  • @HardipBrar-uh2nc
    @HardipBrar-uh2nc 5 годин тому +1

    Waheguru ji Waheguru ji Waheguru ji Waheguru ji Waheguru ji

  • @Sukhchain-Singh-khalsha
    @Sukhchain-Singh-khalsha День тому +6

    🌹🌹☬ੴ ਵਾਹਿਗੁਰੂ ਜੀ_ਤੇਰਾ_ਸ਼ੁਕਰ_ਹੈ_ੴ☬🌹🌹
    🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹

  • @BalwinderKaur-mf2hn
    @BalwinderKaur-mf2hn День тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਪਿਤਾ ਪਰਮੇਸ਼ਵਰ ਜੀ ਬਖਸ਼ਦੋ 🙏

  • @amandeepgarcha2252
    @amandeepgarcha2252 20 годин тому +4

    ਵਾਹਿਗੁਰੂ ਵਾਹਿਗੁਰੂ ਜੀ 🙏ਸਤਿ ਵਚਨ ਵਾਹਿਗੁਰੂ ਸਰਬੱਤ ਦਾ ਭਲਾ ਹੋਵੇ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ🌹 ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ

  • @jagwindertanda9282
    @jagwindertanda9282 7 годин тому +2

    Baba ji naam simran vale raste waheguru tor lende hai fr dig jaeeda hai naam jap ruk janda ,koi samaj ni aondi , kirpa kro mehar kro. Koi hal kro ji 🙏

  • @swarnjeetkaur-pj6sv
    @swarnjeetkaur-pj6sv День тому +10

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙇‍♀️🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙇‍♀️

  • @KulwantSingh-gh1vc
    @KulwantSingh-gh1vc 20 годин тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਜੀ ਸਾਡੀ ਰੱਖਿਆ ਕਰਨੀ ਜੀ, ਹਮੇਸ਼ਾ ਅੰਗ ਸੰਗ ਸਹਾਈ ਰਹਿਣਾ ਜੀ।

  • @harpreetsidhu3248
    @harpreetsidhu3248 20 годин тому +5

    Waheguru g,waheguru g , waheguru g🙏🙏🙏🙏

  • @GurdhianSingh-mz3cm
    @GurdhianSingh-mz3cm День тому +13

    ਧੰਨ ਨਿਰੰਕਾਰ ਧੰਨ ਗੁਰੂ ਨਾਨਕ ਦੇਵ ਜੀ ਧੰਨ ਵਾਹਿਗੁਰੂ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🎉

  • @rattanjotbrar2541
    @rattanjotbrar2541 День тому +5

    ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨਾ ਜੀ ਖਾਲਸਾ ਪੰਥ ਨੂੰ ਚੜਦੀ ਕਲਾ ਵਿਚ ਰਖਣਾ ਜੀ ਧੰਨ ਨਿਰੰਕਾਰ ਧੰਨ ਨਿਰੰਕਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏

  • @karampadda6797
    @karampadda6797 День тому +5

    ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਬਖਸ਼ੇ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏🙏

  • @parmjeetsingh7273
    @parmjeetsingh7273 День тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਨਿਰੰਕਾਰ 🙏 ਧੰਨ ਨਿਰੰਕਾਰ 🙏 ਧੰਨ ਨਿਰੰਕਾਰ 🙏 ਵਾਹਿਗੁਰੂ ਜੀ ਧੰਨ ਨਿਰੰਕਾਰ 🙏🤲🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @paramjitkaur906
    @paramjitkaur906 День тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਵਾਹਿਗੁਰੂ ਜੀ🙏ਵਾਹਿਗੁਰੂ ਜੀ🙏ਵਾਹਿਗੁਰੂ ਜੀ🙏ਵਾਹਿਗੁਰੂ ਜੀ🙏ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏

  • @SaRooP.Singh0009
    @SaRooP.Singh0009 День тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @sdeep10
    @sdeep10 День тому +6

    ਵਾਹਿਗੁਰੂ ਜੀ 🙏 ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਵਾਹਿਗੁਰੂ ਜੀ 🙏

  • @jasvirmann8039
    @jasvirmann8039 21 годину тому +5

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ 🙏🙏🙏🙏🙏

  • @bharatbhushan7259
    @bharatbhushan7259 День тому +11

    ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ

  • @bhupinderjohal4281
    @bhupinderjohal4281 23 години тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ❤❤❤❤
    ਸਿੱਧੂ ਸਾਬ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ ਧੰਨਵਾਦ ਵੀਰ ਜੀ ਤੁਹਾਡੇ ਤੇ ਵਾਹਿਗੁਰੂ ਬਹੁਤ ਕਿਰਪਾ ਆ ਜੀ ।
    🙏🏿🙏🏿🙏🏿🙏🏿🙏🏿🙏🏿🙏🏿🙏🏿🙏🏿

  • @kanwalsingh2616
    @kanwalsingh2616 День тому +6

    ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਨਾਨਕ ਦੇਵ

  • @faktaemajik
    @faktaemajik День тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਵੰਤ ਸਿੰਘ ਛੱਤੀਸਗੜ੍ਹ ਪਰਮਾਤਮਾ ਚੜਦੀ ਕਲਾ ਕਰੇ ਵਾਹਿਗੁਰੂ ਜੀਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SurinderKaur-h6e
    @SurinderKaur-h6e День тому +5

    Waheguru ji ka Khalsa Waheguru ji ke fateh waheguru ji🙏🙏

  • @jasminedhillon8617
    @jasminedhillon8617 День тому +8

    Waheguru ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਜੀ

  • @gurmeetkaur6463
    @gurmeetkaur6463 День тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ।❤❤❤❤🎉🎉

  • @LaifestylewithGagan
    @LaifestylewithGagan День тому +7

    ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ 🙏🙏

  • @jagwantsingh6967
    @jagwantsingh6967 День тому +7

    ਧੰਨ ਵਾਹਿਗੁਰੂ ਸਾਹਿਬ ਜੀ ਬਖਸ਼ ਲਵੋ ਜੀ 🙏🙏

  • @kulwant1233
    @kulwant1233 День тому +4

    Wahegueu ji wHeguru ji

  • @GurcharanSingh-g2s
    @GurcharanSingh-g2s День тому +7

    ❤🎉 ਵਾਹਿਗੁਰੂ ਜੀ ਵਾਹਿਗੁਰੂ ਜੀ ❤🎉

  • @yourmanveer_27
    @yourmanveer_27 День тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Punjabi237
    @Punjabi237 День тому +7

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ

  • @ekamdeep1950
    @ekamdeep1950 19 годин тому +5

    Dhan guru nanak dev ji 🙏🙏🙏

  • @shaankohar
    @shaankohar День тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @ravindersinghsidhu5797
    @ravindersinghsidhu5797 День тому +5

    ❤❤❤ਵਾਹਿਗੁਰੂ ਜੀ ਟਾਲ ਦੇਉ ਭਿਆਨਕ ਸਮਾ ❤❤❤

  • @Punjabi237
    @Punjabi237 День тому +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @shamshersidhu3829
    @shamshersidhu3829 День тому +7

    ❤ satbachan waheguru ji waheguru waheguru waheguru wahwguru waheguru ji❤

  • @JaspreetKaur-f8p8s
    @JaspreetKaur-f8p8s 18 годин тому +3

    Waheguru Waheguru Waheguru Waheguru Waheguru ji 🙏

  • @ashmeetsinghjanndu2045
    @ashmeetsinghjanndu2045 День тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @user-yt4ic9ve7d
    @user-yt4ic9ve7d День тому +7

    *ਵਾਹਿਗੁਰੂ ਜੀ ਸਰਬੱਤ ਨੂੰ ਨਾਮ ਸਿਮਰਨ , ਤੰਦਰੁਸਤੀ ਤੇ ਚੜਦੀਆਂ ਕਲਾ ਵਾਲਾ ਜੀਵਨ ਬਖਸ਼ਣ ਜੀ*
    *ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏💐🙏🙏*

  • @babalpreetkaur660
    @babalpreetkaur660 День тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🎉🎉🎉🎉🎉🌹🌹🌹🌹🌹💐💐💐💐💐🙏🙏🙏🙏🙏

  • @RashpalSingh-cj8yg
    @RashpalSingh-cj8yg День тому +7

    ਰਾਧੇ ਭੀਸ਼ਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @karamjitsinghkhalsa4733
    @karamjitsinghkhalsa4733 День тому +5

    ਸਤ ਸ੍ਰੀ ਅਕਾਲ ਵੀਰ ਜੀਓ ❤ਵਾਹਿਗੁਰੂ ਜੀਓ ਸਰਬੱਤ ਦਾ ਭਲਾ ਕਰਨ ਜੀਓ ❤ਵਾਹਿਗੁਰੂ ਜੀਓ ❤ਵਾਹਿਗੁਰੂ ਜੀਓ ❤ਵਾਹਿਗੁਰੂ ਜੀਓ ❤ਵਾਹਿਗੁਰੂ ਜੀਓ ❤ਵਾਹਿਗੁਰੂ ਜੀਓ ❤ਵਾਹਿਗੁਰੂ ਜੀਓ ❤ਵਾਹਿਗੁਰੂ ਜੀਓ ❤ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂ ਐਸਾ ਹਮ ਪਾਪੀ ਤੁਮ ਪਾਪ ਖੰਡਣ ਨੀਕੋ ਠਾਕੁਰ ਦੇਸਾ❤ਵਾਹਿਗੁਰੂ ਜੀਓ ❤ਵਾਹਿਗੁਰੂ ਜੀਓ ❤ਵਾਹਿਗੁਰੂ ਜੀਓ ❤ਵਾਹਿਗੁਰੂ ਜੀਓ ❤ਵਾਹਿਗੁਰੂ ਜੀਓ ❤ਵਾਹਿਗੁਰੂ ਜੀਓ ❤ਵਾਹਿਗੁਰੂ ਜੀਓ ❤❤❤❤❤❤❤❤❤❤❤❤

  • @gurjeetsingh6427
    @gurjeetsingh6427 14 годин тому +3

    Waheguru ji mehr kro
    Bahut pareshan ji Mehar karo waheguru ji waheguru ji waheguru ji waheguru ji waheguru ji 😢 waheguru ji waheguru ji.....
    Kirpa krdo nam simran karn da bal bakhsho.... waheguru ji waheguru ji

  • @GurcharanKaur-b3n
    @GurcharanKaur-b3n День тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਿਤਾ ਪਰਮੇਸ਼ਵਰ ਸਾਡੇ ਕਲਯੁਗੀ ਜੀਵਾਂ ਤੇ ਰਹਿਮ ਕਰੋ ਬਖਸ਼ ਲਉ। ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਤੁਸੀਂ ਨਾਮ ਨਾਲ ਜੋੜ ਰਹੇ ਹੋ

  • @ManjitKaur-zr8to
    @ManjitKaur-zr8to День тому +3

    ਵਾਹਿਗੁਰੂ ਜੀ ਮੇਹਰ ਕਰੇ

  • @Paramjit-c8s
    @Paramjit-c8s День тому +3

    Waheguru Ji ❤Daya karni 🙏🙏Waheguru ji ❤🌹🌹🙏🙏

  • @SukhwinderKaur-i5y
    @SukhwinderKaur-i5y День тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ ਪਾਤਸ਼ਾਹ ਜੀ ਮਿਹਰ ਕਰੇ ਮੇਰੇ ਮਾਲਿਕ ❤ ਦੲਆ ਕਰੋ🙏🏻🙏🏻🙏🏻🙏🏻🌷💐😔🙏

  • @india-cricket-match
    @india-cricket-match День тому +8

    ਮੇਂ ਵਾਹਿਗੁਰੂ ਦਾ ਨਾਮ ਜਪਦਾ ਹਾਂ, ਰਾਤ ਨੂੰ ਦਬਾਅ ਪੈਂਦਾ ਹੈ। ਹੱਥ ਪੈਰ ਕੰਮ ਨਹੀਂ ਕਰਦੇ ਪਰ ਜਪ ਮਨ ਵਿੱਚ ਚੱਲਦਾ ਰਹਿੰਦਾ ਹੈ। ਡਰਾਉਣੇ ਸੁਪਨੇ ਆਉਂਦੇ ਹਨ।

    • @DetectiveSidhu007
      @DetectiveSidhu007  День тому +4

      ਗੁਰੂ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਹੀਦ ਸਿੰਘਾਂ ਦੇ ਪਿਹਰੇ ਸਿੱਧ ਕਰੋ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @toddlersworldbynv9615
      @toddlersworldbynv9615 День тому +3

      Waheguru ji ❤❤

  • @gurdeepSingh-fo4qz
    @gurdeepSingh-fo4qz День тому +8

    Waheguru ji me aj hi ardas lgai c es topic nu le k asi kuj family issue kr k kise hor jga ghar dekh rhe c te thuadi video aa gi menu mere questions de answer mil gye waheguru ji shuker h sche patsha

  • @Inder-f4f
    @Inder-f4f 18 годин тому +2

    Beautiful roses like khushbo at Amritsar Darbar Sahib and other times here..Thankful Kripa 🙏🏼 Mehar nothing happens without His bakhsheesh 🙏🏼 Waheguru

  • @devendersingh8837
    @devendersingh8837 День тому +3

    Waheguruji Waheguruji🙏

  • @daljitkaur3698
    @daljitkaur3698 День тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ਼ ਬਿਆਨ ਕਰ ਰਹੇ ਹੋ ਜੀ ਵਾਹਿਗੁਰੂ ਜੀ ਕਿਰਪਾ ਕਰਨ

  • @Manpreet936
    @Manpreet936 День тому +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sahibhomoeo7391
    @sahibhomoeo7391 День тому +2

    Waheguru ji 🙏 waheguru ji 🙏

  • @DavinderKour-j7p
    @DavinderKour-j7p День тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤

  • @shubhmahi8378
    @shubhmahi8378 День тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ

  • @PardeepSingh-yi9my
    @PardeepSingh-yi9my День тому +3

    Waheguru Waheguru 🙏🏻🙏🏻🙏🏻🙏🏻🙏🏻🙏🏻🙏🏻

  • @ravideepkaur5294
    @ravideepkaur5294 День тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaswinderMehmi-z7u
    @JaswinderMehmi-z7u День тому +3

    Waheguru ji ka khalsa waheguru ji ki Fateh dhan dhan guru nanak dev ji waheguru ji waheguru ji waheguru ji waheguru ji waheguru ji mehar karna 🙏🙏🙏🙏🙏🙏🙏🙏🙏🙏🙏🙏🙏🙏🙏

  • @rajrani147
    @rajrani147 День тому +3

    Waheguru ji Dhan nirankar ji

  • @prabhjotKaur-hn8ts
    @prabhjotKaur-hn8ts День тому +5

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguruji

  • @balbirkaur282
    @balbirkaur282 День тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।

  • @Purebrownie7
    @Purebrownie7 22 години тому +3

    🙏🌸waheguru ji waheguru ji protect all of us “Rub Rakha “
    Thks Veer ji 🙏🌸🙏

  • @MeenuJosan
    @MeenuJosan День тому +6

    Waheguru ji mehar karan sab te 🙏Waheguru ji Waheguru ji Waheguru ji Waheguru ji 🙏🙏🙏🙏🙏….

  • @narinderkaursandhu1279
    @narinderkaursandhu1279 День тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ Waheguru Waheguru ji

  • @ravindersinghsidhu5797
    @ravindersinghsidhu5797 День тому +2

    ❤❤❤ਵਾਹਿਗੁਰੂ ਜੀਉ ❤❤❤ਸੁਖ ਸਾਦ ਰਖਿਉ ਜੀ ਧਰਤੀ ਤੇ❤ਸਾਰੇ ਪਾਸੇ ਸਭ ਠੀਕ ਠਾਕ ਰਹੇ❤ਬਖਸ਼ੋ ਬਖਸ਼ੋ ਬਖਸ਼ੋ ਬਖਸ਼ੋ ਬਖਸ਼ੋ ਬਖਸ਼ੋ ਵਾਹਿਗੁਰੂ ਜੀ ਆਪ ਜੀ ਦਾ ਹੀ ਆਸਰਾ❤ਬਸ ❤
    ❤ਜਾਨਵਰ ਪੰਛੀ ਕਿਥੇ ਜਾਣਗੇ ਕੀ ਕਰਨਗੇ,ਕੀ ਖਾਣਗੇ ਵਿਚਾਰੇ❤ਵਾਹਿਗੁਰੂ ਜੀ ਬਖਸ਼ੋ ਬਖਸ਼ੋ ਬਖਸ਼ੋ ❤ਵਾਹਿਗੁਰੂ ਜੀ ਆਪ ਜੀ ਦਾ ਹੀ ਆਸਰਾ ਜੀ❤❤❤❤❤❤❤❤❤❤❤❤❤❤❤❤❤❤❤

  • @harmanpreetkaur1867
    @harmanpreetkaur1867 День тому +2

    ਵਾਹਿਗੁਰੂ ਜੀ ਧੰਨ ਗੁਰੂ ਨਾਨਕ ਜੀ 🙏🏻