Jorha Jhanjran Da (Full Video) | Bir Singh | Rajvir Jawanda | Japji Khaira | New Punjabi Songs 2022

Поділитися
Вставка
  • Опубліковано 31 гру 2024

КОМЕНТАРІ • 2,2 тис.

  • @majinderkaur8060
    @majinderkaur8060 2 роки тому +28

    ਕਾਸ਼ ! ਇਹ ਲਫਜ ਸੱਚ ਹੋ ਜਾਣ ਤੇਰੇ ਘਰ ਚ ਹੀ ਝਾਂਜਰਾ ਮਿਲਣ ਤੇ ਮਾਂ ਦੀ ਹੱਥ ਕੱਢੀ ਚਾਦਰ ਮਿਲ ਜਾਵੇ.....ਵਾਹਿਗੁਰੂ ਸੱਚ ਕਰ ਦਵੇ

  • @manavleks2603
    @manavleks2603 2 роки тому +117

    ਇਹ ਗੀਤ ਸੁਣ ਕੇ GF ਦੀ ਯਾਦ ਤ ਨੀ ਆਈ, ਪਰ ਅੱਖਾਂ ਬੰਦ ਕਰਕੇ ਇਹ ਅਵਾਜ਼ ਸੁਣ ਕੇ ਰੱਬ ਦੀ ਯਾਦ ਬਹੁਤ ਆਈ।❤️🙏🏻 ਬਹੁਤ ਹੀ ਰੂਹਾਨੀ ਆਵਾਜ਼ ਹੈ। ਪਰਮਾਤਮਾ ਸਦਾ ਚੜਦੀ ਕਲ੍ਹਾ ਵਿੱਚ ਰੱਖੇ।

    • @Aman.3277
      @Aman.3277 2 роки тому +5

      Aaye-haaye veere kinna sohna comment.. 👌😍❤️😇
      Same feeling mainu aayi veere.. 🙏😍❤️😇

  • @chamkaurjassal3643
    @chamkaurjassal3643 2 роки тому +13

    ਸੱਚ ਦੱਸਾਂ ਮੈਂ ਪਹਿਲਾ ਕਦੇ ਵੀ ਵੀਰ ਸਿੰਘ ਨੂੰ ਨਹੀਂ ਸੁਣਿਆ ਸੀ ਪਰ ਇਸ ਗੀਤ ਤੌ ਬਾਅਦ ਮੈ ਲਿਖਾ ਨੀ ਸਕਦਾ ਮਨੂੰ ਕਿੰਨਾ ਵਧੀਆ ਲੱਗਿਆ ਜੁੱਗ ਜੁੱਗ ਜੀਉ ਵੀਰ ਸਿੰਘ ਜੀ best of luck

  • @kambojraaj1666
    @kambojraaj1666 2 роки тому +5

    ਲੋਕ ਅਕਸਰ ਆਖਦੇ ਨੇ ਕਿ ਅੱਜ ਦੀ ਗਾਇਕੀ ਮਾੜੇ ਦਰਜੇ ਦੀ ਹੈ ਗਾਇਕ ਲੱਚਰ ਗਾਣੇ ਗਾਉਂਦੇ ਨੇ ਪਰ ਬੀਰ ਸਿੰਘ ਜੀ ਵਰਗੀਆਂ ਪਾਕ ਰੂਹਾਂ ਅੱਜ ਵੀ ਇਸ ਧਰਤੀ ਤੇ ਮੌਜੂਦ ਨੇ ਜਿਹਨਾਂ ਦੀ ਗਾਇਕੀ ਸੁਣ ਕੇ ਰੱਬ ਦੇ ਦੀਦਾਰ ਹੁੰਦੇ ਨੇ,
    ਸ਼ਬਦਾਂ ਵਿੱਚ ਬਿਆਨ ਨਾ ਹੋ ਸਕਣ ਵਾਲੀ ਸਖਸ਼ੀਅਤ ਨੇ ਬੀਰ ਸਿੰਘ ਜੀ, ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ।

  • @kulwant_darewal
    @kulwant_darewal 2 роки тому +59

    ਦਿਲੋਂ ਸਲਾਮ ਐ ਬੀਰ ਸਿੰਘ ਜੀ ਤੁਹਾਡੀ ਕਲਮ ਦੀ ਸਾਦਗੀ ਨੂੰ ਅਤੇ ਮਨਮੋਹਕ ਆਵਾਜ਼ ਨੂੰ 🙏🙏 ਜਿਉਂਦੇ ਵੱਸਦੇ ਰਹੋ 👍

  • @sukhjeetsingh2702
    @sukhjeetsingh2702 2 роки тому +279

    "ਤਨ ਸੁੱਚਾ ਰੱਖਿਆ ਐ ਨੀ ਕਿਸੇ ਸਬਰ 'ਚ ਰਹਿ ਕੇ ਮੈਂ" ਇਹਨਾਂ ਸਤਰਾਂ ਤੋਂ ਤੁਹਾਡੀ ਰੂਹ ਅਤੇ ਦਿਲ ਦੀ ਅਮੀਰੀ ਦਾ ਪਤਾ ਲੱਗਦਾ ਹੈ ਭਾਅ ਜੀ ਦਿਲ ਤੋਂ ਪਿਆਰ ਤੁਹਾਡੇ ਲਈ
    ਵੱਲੋਂ=ਸੁੱਖੀ ਅਚਾਨਕ

    • @SunnyKumar-hj6yp
      @SunnyKumar-hj6yp 2 роки тому +2

      ❤️❤️❤️

    • @sukhjeetsingh2702
      @sukhjeetsingh2702 2 роки тому +2

      ਧੰਨਵਾਦ ਜੀ ਸਭ ਦਾ 🙏🙏❤️❤️

    • @bhajansingh9465
      @bhajansingh9465 2 роки тому +1

      Veer walo veera nu payar
      Bahot payar nal.shabad to

    • @sukhjeetsingh2702
      @sukhjeetsingh2702 2 роки тому +1

      @@bhajansingh9465 ਧੰਨਵਾਦ ਵੀਰ ਜੀ 🙏🙏❤️❤️

    • @CookingwithBrar
      @CookingwithBrar 2 роки тому

      ਬਿਲਕੁਲ ji ਦਿਲੋਂ ਸਤਿਕਾਰ ❤🙏

  • @bhaigurwindersinghbatala5160
    @bhaigurwindersinghbatala5160 2 роки тому +38

    ਮੇਰੇ ਕੋਲ ਅਲਫ਼ਾਜ਼ ਨਹੀਂ ਕੀ ਸਿਫ਼ਤ ਕਰਾਂ ਵੀਰ ਜੀ ਤੁਹਾਡੀ ਤੁਹਾਡਾ ਹਰ ਇੱਕ ਗੀਤ ਰੂਹ ਨੂੰ ਸਕੂਨ ਦੇਦਾਂ ਹੈ ਮੈ ਆਪ ਜੀ ਦਾ ਅਤੇ ਸਤਿੰਦਰ ਸਰਤਾਜ ਜੀ ਦਾ ਬਹੁਤ ਵੱਡਾ ਫੈਨ ਹਾਂ ♥️♥️
    ਵਾਹਿਗੁਰੂ ਜੀ ਤਹਾਨੂੰ ਚੜਦੀਕਲਾ ਬਕਸ਼ਿਸ਼ ਕਰਨ 🙏🏻

  • @MOHIT8239
    @MOHIT8239 2 роки тому +64

    ਬੀਰ ਸਿੰਘ , ਸਾਫ ਤੇ ਸੁਥਰੀ ਗਾਇਕੀ , ਸਲੂਟ ਏ ਵੀਰੇ ਤੁਹਾਡੀ ਕਲਮ ਨੂੰ, ਜਿਊਦੇ ਵਸਦੇ ਰਹੋ🙏🙏

  • @tajindersingh0215
    @tajindersingh0215 2 роки тому +15

    ਨਿਸ਼ਬਦ , 🙏🏼 ਸਿੱਜਦਾ ਚੰਗਾ ਸਾਫ ਸੁਥਰਾ ਗੀਤ ਸਾਡੀ ਝੋਲ਼ੀ ਪਾਉਣ ਲਈ
    ਚੜ੍ਹਦੀਕਲਾ 🙏🏼💐

  • @sukhrajsandhu2250
    @sukhrajsandhu2250 2 роки тому +169

    ਰੂਹ ਨੂੰ ਸਕੂਨ ਮਿਲਦਾ ਬੀਰ ਸਿੰਘ ਜੀ ਦੀ ਆਵਾਜ਼ ਸੁਣ ਕੇ ਹਵਾ ਵਿੱਚ ਸੁਗੰਧੀ ਵਰਗੇ ਬੋਲ ਲਗਦੇ ਨੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏❤️❤️💯

  • @ginniginni3645
    @ginniginni3645 2 роки тому +63

    Bir Singh ji di sakhshiyat te gane da ik ik bol jachda ....Music industry feels secure in the hand of such pure and sacred singers ...

  • @SachinAhujaOfficial
    @SachinAhujaOfficial 2 роки тому +54

    Ik Joda Jhanjaran Da Rakhya Ae Leke Mai.. bohot pyaar naal eh geet banaya hai.. Yakeen hai tuhanu sab nu pasand aayega ❤️🙏 Lots of Love

  • @kamleshkaur9130
    @kamleshkaur9130 2 роки тому +414

    ਸਤਿੰਦਰ ਸਰਤਾਜ ਸਾਹਿਬ ਤੋਂ ਬਾਅਦ ਜੇ ਕਿਸੇ ਦੀ ਆਵਾਜ਼ ਚੋਂ ਸਕੂਨ ਮਿਲਦਾ ਇਹ ਸਿਰਫ ਵੀਰ ਸਿੰਘ ਜੀ ਦੀ ਆਵਾਜ਼ ਆ,ਬਾਕੀ ਲਿਖਣ ਦੀ ਗੱਲ ਕਰੋ ਤਾਂ ਇਬਾਦਤ ਵਾਲੀ ਗੱਲ ਹੋ ਜਾਂਦੀ ਆ ਸੱਚੀ 🙏🏻

    • @soniarai8702
      @soniarai8702 2 роки тому +3

      Yeah true ❣️

    • @baljeetgill982
      @baljeetgill982 2 роки тому +9

      Bir singh, satinder sartaj, amrinder gill,prabh gill ❤️❤️❤️❤️❤️

    • @vijaykhosla2072
      @vijaykhosla2072 2 роки тому +1

      Ryt

    • @SUKHPREET2NOV3
      @SUKHPREET2NOV3 2 роки тому

      Sach keha

    • @parvinderkumar9981
      @parvinderkumar9981 2 роки тому +4

      ਰਾਣੀ ਤੱਤ... ਹਰਮਨ ਨੇ ਲਿਖੀ.....
      ਮਨਪ੍ਰੀਤ ਨੇ ਗਾਇਆ ਸੁਣ ਕੇ ਦੇਖਿਓ
      ਬਹੁਤ ਡੂੰਘਾ ਲਿਖਿਆ....
      ਬਹੁਤ ਡੂੰਘਾ ਗਾਇਆ

  • @meditationplus7244
    @meditationplus7244 2 роки тому +11

    New revolutions coming. No valguraty no noisy presentation. Only crystal clear singing which s written by soul and sung by divine voice of beer singh. Every single word Inters deep n deep into ur aura.
    After 27 playing still not satisfied. I forgotten all my work, schedules n recordings. Big thumbs up.

  • @baldevmastana1939
    @baldevmastana1939 2 роки тому +37

    The best romantic song after a long time 👍❤👌 ਕਲਮ ਤੋਂ ਕੰਠ ਤੱਕ ਨਿਰਾ ਸੁਆਦ ਹੀ ਸੁਆਦ ❤ Congratulations to Bir Singh 👏 Sachin Ahuja and the whole team ❤ wishing you all the very best ❤

  • @rajbedi9063
    @rajbedi9063 2 роки тому +4

    Bir je...Ajj bhut sakun milya geet sun ke aur menu ajj apne Punjab de Maan h ki enhe done singer ne Punjab da nam Roshan kar deeta...Spl thanks to Sachin je......mere umer mere maa nu lag jawe te ridhi tuhanu ve lag jawe

  • @preetpabla7411
    @preetpabla7411 2 роки тому +7

    ਰੂਹ ਨੂੰ ਬਹੁਤ ਸਕੂਨ ਮਿਲਦਾ ਬੀਰ ਸਿੰਘ ਜੀ ਦੀ ਆਵਾਜ਼ ਸੁਣ ਕੇ ਬਹੁਤ ਹੀ ਵਧੀਆ ਲਿਖਤ ਵਾਹਿਗੁਰੂ ਜੀ ਮੇਹਰ ਪਰੀਆ ਹੱਥ ਰੱਖਣ ਆਪਣੇ ਬੱਚਿਆਂ ਤੇ 🙏🙏🙏❤❤❤❤😍😍😍👌👌👌👌

  • @Sandhupunjab22
    @Sandhupunjab22 2 роки тому

    ਜਿਵੇਂ ਦਾ ਗੀਤ ਆ ਵੀਡੀਓ ਉਸਦੇ ਉਲਟ ਬਣਾ ਦਿੱਤੀ ਜਿਨਾਂ song peacefull ਆ ਉਨ੍ਹੀਂ ਹੀ video peacefull ਚਾਹੀਦੀ ਸੀ nyc Bir Sigh gr8t

  • @ManmeetSandhu.46
    @ManmeetSandhu.46 2 роки тому

    ਬਾਈ ਬੀਰ ਸਿੰਘ ਦੀ ਕਲਮ ਨੂੰ ਸਲਾਮ ✍️😍

  • @rajkhaira6551
    @rajkhaira6551 2 роки тому +16

    ਸਾਡੇ ਪਿੰਡ ਦਾ ਮਾਣ ਸਰਦਾਰ ਤੇਜਬੀਰ ਸਿੰਘ , ਲਫ਼ਜ਼ ਹੀ ਨਹੀਂ ਸਾਡੇ ਕੋਲ , ਸਾਡੇ ਭਰਾ ਦੀ ਤਾਰੀਫ਼ ਵਿੱਚ , ਦਿਲੋਂ ਪਿਆਰ ਮੇਰੇ ਭਰਾ ਲਈ ,♥️♥️

  • @letshustle11
    @letshustle11 2 роки тому +17

    Melodious Voice bhaaji 👍👍🥰🥰🙏🙏
    ਝਾਂਜਰਾਂ ਵਿਚਾਰੀਆਂ, ਵਿਕ ਗਈਆਂ ਸਾਰੀਆਂ, ਮੈਂ ਹਿੰਮਤਾਂ ਨਾ ਹਾਰੀਆਂ, ਨਿੱਕੇ ਨਿੱਕੇ ਫੁੱਲਾਂ ਦੀ ਬਣਾ ਕੇ ਪਾਈਆਂ ਪੈਰਾਂ ਵਿਚ, ਸੱਜਣਾਂ ਨੂੰ ਚਾਂਦੀ ਨਾਲੋਂ ਵੱਧ ਨੇ ਪਿਆਰੀਆਂ 🙏🙏🥰 @let's hustle

  • @navalpreets
    @navalpreets 2 роки тому +33

    That's my Punjab Folk and Music
    🙏 Almighty bless all team 🙏

  • @Kashmir-u9c
    @Kashmir-u9c Рік тому +2

    ਇਹ ਗਾਨਾ ਬਾਰ ਬਾਰ ਸੁਣਨ ਨੂੰਦਿਲ ਕਰਦਾ ਹੈ ਰੂਹ ਨੂੰ ਸਕੂਨ ਦੇਣ ਵਾਲਾ ਗਾਨਾ ਹੈ।ਸਦਾ ਖੁਸ਼ ਰਹੋ from calgary

  • @abaad5248
    @abaad5248 2 роки тому +8

    ਬੀਰ ਸਿੰਘ ਜੀ ਨੇ ਬਹੁਤ ਵਧੀਆ ਲਿਖੀਆ ਤੇ ਗਾਇਆ ਬਾਬਾ ਚੜਦੀ ਕਲਾ ਰਖੇ ❤❤

  • @bhavdeepsingh2563
    @bhavdeepsingh2563 2 роки тому +6

    Waah waah waah mere kol shabd nhi hai Bir Singh ji baare boln da .... Jehre sadaa hi soulful te light songs write te singing v krde ne 🙏🏻 Punjabi music industry ch ehi jehe diamond da v hona chahida hai 😊❤️❤️

  • @JaspalSingh-vx1qn
    @JaspalSingh-vx1qn 2 роки тому +3

    ਤੁਹਾਡੀ ਅਵਾਜ਼ ਇੰਨੀ ਪਿਆਰੀ ਹੈ ਕਿ ਕੋਈ ਸ਼ਬਦ ਨਹੀਂ ਕਹਿ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਬਹੁਤ ਪਿਆਰਾ ਗੀਤ ਹੈ ਜੀ 🙏🙏🌹🌹🌹🌹🌹🌹🌹🌹🌹🌹🌹💞💞💞💞💞💞💞💞💞😇😇😇😇😇🌺🌺🌺🌺🌺🌺🌺😇😇😇😇😇😇😇😇😇😇

  • @paramvsingh2313
    @paramvsingh2313 2 роки тому +10

    Bir Singh 😇 “ rooh , gayki te likhat sab kuch ch bir” Good bless phaji.

  • @jairaj6275
    @jairaj6275 2 роки тому +2

    ਸੱਚ ਤਾਂ ਏਹ ਹੈ ਕੇ ਸ਼ਬਦ ਨੀ ਮਿਲ ਰਹੇ ਵੀਰ ਜੀ 🙏,ਤੁਹਾਡੀ ਸਿਫਤ ਕਿਨਾਂ ਸ਼ਬਦਾਂ 'ਚ ਕਰਾ, ਬਹੁਤ ਹੀ ਵਧੀਆ, ਸਕੂਨ ਭਰਭੂਰ ਗੀਤ, ਆਵਾਜ਼ ਤੇ ਲੇਖਣੀ।

  • @GurpreetSingh-mp5gw
    @GurpreetSingh-mp5gw 2 роки тому +1

    ਮੇਰੀ ਰੂਹ ਸਕੂਨ ਦਿੱਤਾ ਵੀਰੇ ਤੇਰੇ ਇਸ ਗਾਨੇ ਮੇਰੇ ਕੋਲ ਜਾਨ ਮੈਂ ਤੇਨੂ ਦੇ ਦੇਦਾਂ ਪਰ ਯਾਰ ਕਿਸੇ ੳਡੀਕ ਲਈ ਰੱਖੀ ਆ ਯਾਰ ਮੈਂ ਕੀ ਕਰਾਂ

  • @jasmeetsingh0628
    @jasmeetsingh0628 2 роки тому +13

    Bhut sohna geet likhya hai bir singh paji ❣️ te us to vi vadia tuc Gaya hai. 🥳
    Bhut hi emotional te romantic song hai ❤️. Rajvir paji di te japji ma'am di jodi te performance dove bhut kaint lg rhi hai is video ch. 🥳❤️
    Best of luck 👍🏻🤞 to whole team 🙏.
    We wish more songs and films are coming with rajvir paji, japji ma'am and bir singh paji

  • @abdullahah6573
    @abdullahah6573 2 роки тому +5

    Thank you Bir paaji aa record kitaa tusii....
    Bhot respect aa paaji...
    Amrinder gill paaji de raahi pataa lageya kay aa geya gaana...
    🙏

  • @9TeaseKid
    @9TeaseKid 2 роки тому +7

    ਲਾਜਵਾਬ ਆਵਾਜ਼ ਅਤੇ ਕਲਮ ਦਾ ਸੁਮੇਲ ਬਹੁਤ ਸਮੇਂ ਬਾਦ ਸੁਣਨ ਨੂੰ ਮਿਲਦਾ ਬਹੁਤ ਪਿਆਰ ਅਤੇ ਸਤਿਕਾਰ ਮੁਬਾਰਕਾਂ ਬੀਰ ਸਿੰਘ ਭਾਜੀ ❤️

  • @avtanssingh1201
    @avtanssingh1201 2 роки тому

    ਇਹ ਗੀਤ, ਪੰਜਾਬੀ ਵਿਚ ਐਨਾ ਪਿਆਰ ਦਾ ਇਜ਼ਹਾਰ, ਬਹੁਤ ਚਿਰ ਤੋਂ ਬਾਅਦ ਵੇਖਣ ਨੂੰ ਮਿਲਿਆ, ਇਹ ਇਜ਼ਹਾਰ , ਤੇਰੇ ਆਨੇ ਸੇ, ਜਬ ਹਮ ਸਿਮਟ ਕੇ ਆਪ ਕੀ ਬਾਂਹਾਂ ਮੇਂ ਆ ਗਏ, ਜਾਂ ਮਹਿੰਦੀ ਹਸਨ ਦੀ ਗਜ਼ਲ, ਤੇਰੀ ਹਰ ਚਾਤ ਸੇ ਜਲਤੇ ਹੈਂ ਖਿਆਲੋਂ ਕੇ ਚਿਰਾਗ, ਵਰਗੀ ਰਚਨਾ ਹੈ।
    ਬਹੁਤ ਸੁੰਦਰ।

  • @souravsaini2771
    @souravsaini2771 2 роки тому +1

    Loohh kndee khrhee hogyee jdo first time suneya c tee ajj v
    All the best big broo @bir_singh 👏🙌

  • @Deep0985
    @Deep0985 2 роки тому +6

    Rooh nu sakoon mil reha song sun k ,eve lagda jannat ch pounch Gaye ,Bahut sohni awaj ah ,Waheguru

  • @Mandeepkaur-2565
    @Mandeepkaur-2565 2 роки тому +8

    ਬਹੁਤ ਹੀ ਸੋਹਣਾ ਗੀਤ ਤੇ ਬਹੁਤ ਹੀ ਪਿਆਰੀ ਅਵਾਜ਼। ਸ਼ਬਦ ਨਹੀਂ ਤੁਹਾਡੀ ਤਾਰੀਫ਼ ਲਈ।❤

  • @deenodunia9948
    @deenodunia9948 2 роки тому +13

    A new era started with bir singh in punjabi music . Keep it up .

  • @bhajankaur1829
    @bhajankaur1829 Рік тому +1

    ਬੀਰ ਸਿੰਘ ਜੀ ,ੲਿਸ ਗਾਣੇ ਦੇ ਬੋਲ ਦਿਲ ਨੂੰ ਟੁੰਬਣ ਵਾਲੇ ਨੇ ,ਵੀਰੇ ਅਾਪ ਜੀ ਅਾਵਾਜ਼ ਵਿੱਚ ਬਹੁਤ ਮਿਠਾਸ ਹੈ । ਰਾਜੀ ਰਹੋ ਅਤੇ ਧੰਨਵਾਦ ਜੀ ।

  • @Gurdeep967
    @Gurdeep967 2 роки тому

    ਵਾਹ ਵੀਰ ਸਿੰਘ ਜੀ ਇੰਝ ਲਗਦਾ ਜਿਵੇਂ ਸਾਡੇ ਤੇ ਕਰਜ ਚੜਾ ਦਿਤਾ ਹੋਵੇ ਜਿਸਦਾ ਮੁਲ ਨਹੀਂ ਉਤਾਰ ਸਕਦੇ !!

  • @arshdeepsinghmandeepkaur9075
    @arshdeepsinghmandeepkaur9075 2 роки тому +6

    Bir singh di awaaz vich guru ramdas ji di kirpa varat rahi hai...

  • @hardipsingh7873
    @hardipsingh7873 2 роки тому +11

    Very nice song , beautifully written, beautifully sung by Bir Singh ji & beautiful presented by Rajvir Jawanda and Japji Khaira ,. Congratulations to all concerned,. Continue presenting such presentations .

  • @agamduabackstage1407
    @agamduabackstage1407 2 роки тому +75

    Bir singh is such a great artits..he should release more oh his song 🌟🤩
    ISN'T IT?

  • @gurisingh8147
    @gurisingh8147 2 роки тому +1

    ਬੀਰ ਸਿੰਘ ਜੀ ਦੇ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਤੇ ਉਸ ਗੀਤ ਨੂੰ ਬੇਸਬਰਾ ਵਾਂਗ ਸੁਣਨਾ.. ਇਹ ਇਸ਼ਕ਼ ਮਿਜ਼ਾਜੀ ਰੂਹਾਂ ਦੀਆਂ ਇਬਾਦਤਾਂ ਕਰਵਾ ਦਿੰਦੇ ਸਾਡੇ ਤੋਂ

  • @ammysingh7158
    @ammysingh7158 2 роки тому +1

    Soulful song hai…. main kda kisa ganna ty comment ni kita par ajj kar rha zindagi vich kuch istra di feeling c jo puri na ho ski 💔

  • @amritkahlon3722
    @amritkahlon3722 2 роки тому +13

    Sacred singing is still alive !!! Thank you Bir Singh Ji.

  • @nishantsharma1111
    @nishantsharma1111 2 роки тому +5

    2 saal to udeek si iss song di mainu...dhnwaad bir 22g boht shoni composition te gya v shona aa❤️❤️❤️❤️😍😍😍👏👏👏👏👌👌

  • @rajatgakhar5109
    @rajatgakhar5109 2 роки тому +5

    ਤਣ ਸੁੱਚਾ ਰੱਖਿਆ ਮੈਂ,
    ਕਿਸੇ ਸਬਰ ਚ ਰਹਿਕੇ ਮੈਂ..
    ❤️

  • @ravinderkaur2766
    @ravinderkaur2766 2 роки тому

    ਜਿਹੋ ਜਿਹਾ ਵੀਰ ਸਿੰਘ ਆਪ ਸੱਚਾ ਸੁੱਚਾ ਪਾਕ ਜਿਹਾ, ਉਹੋ ਜਿਹਾ ਪਾਕ ਪਵਿੱਤਰ ਗੀਤ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ। ਅਜਿਹੇ ਗਾਇਕ ਸਮਾਜ ਲਈ ਚਾਨਣਮੁਨਾਰੇ ਹਨ।

  • @mdeepsinghrehal4650
    @mdeepsinghrehal4650 2 роки тому +1

    ਬਾਈ ਬੀਰ ਸਿਆਂ ਸ਼ਹਿਦ ਵਰਗੀ ਮਿਠਾਸ ਆ ਤੇਰੀ ਆਵਾਜ਼ ਤੇ ਲਿਖਤ ਚ....ਤੁਹਾਡੀ ਸਾਬਤ ਸੂਰਤ ਸਿੱਖੀ ਸੋਨੇ ਤੇ ਸੁਹਾਗੇ ਵਾਂਗ ਹੈ.... ਪੰਜਾਬੀਅਤ ਨੂੰ ਏਸ ਵੇਲੇ ਬਹੁਤ ਜ਼ਰੂਰਤ ਹੈ ਤੁਹਾਡੇ ਤੇ ਸਰਤਾਜ ਵਰਗੇ ਕਲਾਕਾਰਾਂ ਦੀ 🙏🙏

  • @meditationplus7244
    @meditationplus7244 2 роки тому +5

    Ocm lyrics. Listening over n over again. Believe..my goosebumps still upwards. Soulful voice. BEER SINGH
    Created a decent panorama. Where Everywhere flowers r blossomed n fragrance of love n soberty unleashed to satisfy our souls. Incredible singing. Big salute.

  • @seemarani7442
    @seemarani7442 2 роки тому +5

    ਰੂਹ ਨੂੰ ਸਕੂਨ ਦੇਣ ਵਾਲਾ ਇਹ ਪਿਆਰਾ ਗੀਤ ਵਾਰ -ਵਾਰ ਸੁਣਨ ਨੂੰ ਦਿਲ ਕਰਦਾ🤗

  • @RAJINDERSINGH-pm2tc
    @RAJINDERSINGH-pm2tc 2 роки тому +3

    i listen it regular on repeat...rabb naal e joddn aali gall ...Bir Singh Bhaji Tuhanu Taan Matha Taekde Aan...Baaki d team..Rajveer Bai, te Rabb d sohni surat te seerat Japji Khaira...Ba kmaal video ch. 👏👏👏👏

  • @sandeep-rm7ft
    @sandeep-rm7ft 2 роки тому

    Bhara na krar mera tere on te ongiya......... Bhot e dil chhoan wala song aa ji parmatma thodi voice nu trakki bakhsheee

  • @VikasSharma-wp1vv
    @VikasSharma-wp1vv 2 роки тому +1

    Pata nahi kya jadu h bir Singh ji ki aawaj me ,ye gaana jitni bar suno kam h , it is god gifted !!

  • @mannkaur5621
    @mannkaur5621 2 роки тому +4

    Veer bir Singh nu dekh hi rooh kush ho jndi ❤️ love u veere god bless u

  • @AhluwaliaRecords
    @AhluwaliaRecords 2 роки тому +61

    Track on repeat since morning. I just want to say, Nothing better then this.❤️❤️

  • @taransandhu7907
    @taransandhu7907 2 роки тому +33

    Beautifully Written and Sung as well ! ❤️❤️
    @ all the three performers, you all have done perfectly well!!
    It’s so nice to see that there’re some artists who work not only for money but for keeping their traditions alive!!
    So beautiful lyrics & presented wonderfully as well.
    Keep it up!! 👍😊

  • @shejssr652
    @shejssr652 2 роки тому

    Sachi ibadattt a no words 😘 satinder sartaj ton baad pehli vaar koi enna sucha te pyara song sunan nu miliya😊💞💞💞💞

  • @1in537
    @1in537 2 роки тому

    ਤਨ ਸੁੱਚਾ ਰੱਖਿਆ ਐ ਕਿਸੇ ਸਬਰ ਚ ਰਹਿ ਕੇ ਮੈਂ👌👌👌ਵਾਹ yrr ਕਿਆ ਜਬਰਦਸਤ line ਹੈ👏👏 ਇਹ ਹੁੰਦਾ ਪਿਆਰ। ਇਵੇਂ ਦਾ ਪਿਆਰ ਹੋਵੇ ਤੇ ਬੰਦਾ ਸਵਰਗ ਨੂੰ ਵੀ ਠੁਕਰਾ ਦਿੰਦਾ ਏ 👏👏👏

  • @agamduabackstage1407
    @agamduabackstage1407 2 роки тому +48

    Bir singh's voice touches our inner soul😍😍

  • @theimformer8800
    @theimformer8800 2 роки тому +8

    LOVE FROM HARYANA (BHIWANI) REALLY MY EVERY MORNING STARTS WITH THIS SONG ALONG WITH A CUP OF TEA AND THE VOICE IS SO SOFT THAT IT TAKE ME TO THE HEAVEN ♥️♥️

  • @atozsongstatus4487
    @atozsongstatus4487 2 роки тому +5

    This Song Deserve 100M + Views Bhot Ghaint Gaana Aa ❤😇👌

  • @prabhmehra7301
    @prabhmehra7301 2 роки тому

    on repeat song chalda mere ta bir singh ji ku ki menu eh song bhut pasnd aya a. your voice is so sweet which gives me relaxation.

  • @msmm9414
    @msmm9414 2 роки тому

    Jini wari marzi suni jao eda lagda pehli waar sun rahe aa ena vadiya gaya aawaz eni yada mithhi aa bohat yada 👌👌👌👌 super sachi bohat yada sohna gaya bohat bohat yada sarya vich bath ke sunn wala song hai eh mari sari family nu bohat vadiya lagya eh song

  • @Browngirlboss
    @Browngirlboss 2 роки тому +5

    This song literally made me cry ❤️❤️ such perfection 👌🏻 hats off

  • @kushahuja7681
    @kushahuja7681 2 роки тому +17

    Amazing.. peaceful.. soulful.. ❤️

  • @sauravboparai2223
    @sauravboparai2223 2 роки тому +10

    Good to see Angel records back in business

  • @RajveerSingh-qs8gc
    @RajveerSingh-qs8gc 2 роки тому

    👍ਬਾਈ ਤੇਰੀ ਅਵਾਜ ਪੂਰੀ ਮਿੱਠੀ ਆ ਪੂਰਾ ਸਿਰਾ ਕੈਂਟ ਗੀਤ ਆ , ਝੱੰਜਰਾ ਤਾਂ ਝੰਜਰਾ ਪੂਰਾ ਸਿੱਂਟ ਬਣਾ ਵਾਅ ਦੇਵਾਂ ਗੇ,

  • @RajpalSingh-or2qj
    @RajpalSingh-or2qj 2 роки тому

    ਤਨ ਸੁੱਚਾ ਰੱਖਿਆ ਏ... ਕਿਸੇ ਸਬਰ ਚ ਰਹਿਕੇ ਮੈਂ.. 👌👌👌ਸੋਚੋ ਪਰੇ ਦੇ ਅਲਫਾਜ਼

  • @mohitsharma8482
    @mohitsharma8482 2 роки тому +5

    This song feel me happy forget my pain I am handicapped by both legs from birth thanks to bir singh

  • @meditationplus7244
    @meditationplus7244 2 роки тому +3

    Dont know when this voice stolen my heart and gradually it went deep and into my existence. Believe..after plenty of plays, cant say, how many to come next. Ocm divinity into voice. Nourishing my soul fully. Beer singh's soul is so rich, it s spreading its fregnenece everywhere.

  • @DrSukhrajSandhu
    @DrSukhrajSandhu 2 роки тому +6

    Very well written and Sung Bir Singh ji .
    Many congrats

  • @Jassi395
    @Jassi395 2 роки тому

    ਬਹੁਤ-ਬਹੁਤ ਧੰਨਵਾਦ ਵੀਰ ਜੀ ।
    ਬੇਸਬਰੀ ਨਾਲ ਉਡੀਕ ਕਰਦੇ ਸੀ ਤੁਹਾਡੀ ਅਵਾਜ਼ ਦੀ 🙏

  • @surindersingh535
    @surindersingh535 2 роки тому

    bahot vadhiya awaaz de malik veer singh ji ne bahot vadhiya geet gayia hai jo sidha dil ch utrda hai iss tra de hor geet v banaao veere te aap gao ji

  • @dvrocksdivyanshsuneja2305
    @dvrocksdivyanshsuneja2305 2 роки тому +5

    Outstanding ❤️❤️❤️
    Very very thanku for masterpiece ❣️❣️
    Waaaah #sachinahuja...bhaji 🙏🙏🙏

  • @lakhisidhu4301
    @lakhisidhu4301 2 роки тому +5

    ਰੂਹ ਨੂੰ ਸਕੂਨ ਦੇਣ ਵਾਲਾ ਗੀਤ ❤❤❤❤❤❤❤

  • @amangorapratham
    @amangorapratham 2 роки тому +21

    Beautiful song, peaceful music, amazing lyrics…. Just wow

  • @Karandeep1012
    @Karandeep1012 2 роки тому

    kyaa baat aa bir singh ji nice voice nd lyrics gud nd god bless you nxt song lai v

  • @jatinderraju6194
    @jatinderraju6194 2 роки тому

    Ehni sohni avaaj MN nu skoon milda son video v bhot sohni bnai aa japji g veer Singh g bhot sohna

  • @jagdevuppal7638
    @jagdevuppal7638 2 роки тому +4

    Teenage dreams r very emotional & sentimental reminds my days now over 75.

  • @simranchohan4892
    @simranchohan4892 2 роки тому +10

    U are always give the music and videos that soothes our ears and eyes Saradar Bir Singh Ji. Dhanwad Thada bhut bhut for this amazing song. Waheguru thanu hmesha chardi kala ch rakhan.

  • @ashishsharma2640
    @ashishsharma2640 2 роки тому +4

    After a long time I listen 😍😍
    This type of song 🔥👌😍🔥👌😍🔥👌👌😍# bir Singh paaji ,we won't more.......

  • @AmandeepKaur-dc7pp
    @AmandeepKaur-dc7pp 2 роки тому +2

    Bir singh d kalam boht sohni aa boht pyaara likhde ne nd har song sunn k boht sukoon milda ❤️❤️

  • @mehakrajput3765
    @mehakrajput3765 2 роки тому

    Waaaa jini v taref kra kat aa..sachi so lge dil nu ena sakoon milda wa na ki dsa i love this song💋

  • @singhdavy27
    @singhdavy27 2 роки тому +10

    Such a beautiful song. I was so desperately waiting for it. ❤

  • @SagardeepSinghOfficial
    @SagardeepSinghOfficial 2 роки тому +6

    Bir Singh is always just amazing to listen,,,, Rajwir Jwandha and Japji Khaira just couple of gems to add to his voice in video ❤️❤️❤️❤️

  • @KSRecordsKS
    @KSRecordsKS 2 роки тому +5

    Beoutifull song music big brother sachin ahuja Jii..bir Singh vocal OSM
    ..Kamal suman

  • @rinkumattran
    @rinkumattran 2 роки тому

    ਤਨ ਸੁੱਚਾ ਰੱਖਿਆ ਏ
    ਨੀ ਕਿਸੇ ਸਬਰ ਚ ਰਹਿ ਕਿ ਮੈਂ
    ਬਾਈ ਇਹ ਗੱਲ ਨੇ ਕੀਲ ਲਿਆ 🙏🙏🙏🙏
    ਦਿਲੋ respect veere🙏

  • @AvtarSingh-cr7eu
    @AvtarSingh-cr7eu Рік тому

    ❤ਇਹ ਗੀਤ ਮੈਂ ਰੋਜ਼ ਸੁਣਦਾ ਹਾਂ
    ਪੀ ਟੀ ਸੀ ਦੇ ਪ੍ਰੋਗਰਾਮ ਵਿੱਚ ਸੁਣਿਆ ਸੀ ਬਹੁਤ ਪਿਆਰੀ ਆਵਾਜ਼ ਹੈ ਬੀਰ ਸਿੰਘ ਜੀ ਦੀ❤

  • @Raviiii776
    @Raviiii776 2 роки тому +12

    Can't describe in words what a divine feeling this song is giving after hearing on repeat ...🙏🏻🌻Bir Singh Bhaji ...you are the best...proud ki we both are from Amritsar 😊

  • @sukhwantbrar3490
    @sukhwantbrar3490 2 роки тому +5

    Very nice music nd video congratulations to whole team 🎉🎉❤️❤️🙏🏻

  • @agpunjabicountdown4522
    @agpunjabicountdown4522 2 роки тому +3

    Imagine bir Singh and Satinder sartaaj collaboration 🥺🥺❤️❤️hope it happen

  • @brarbrar8737
    @brarbrar8737 2 роки тому

    Wah..... tan sucha rakhia e kise sabar ch reh ke mai................amazing... Love from Canada

  • @RAJINDERSINGH-pm2tc
    @RAJINDERSINGH-pm2tc 2 роки тому

    bir singh bhaji....ruuh nu pavitr karn wali awaaz tuhadi...te ikk ikk bol kise hor duniya uchhe tal te leke jaan wala .....matha taekde aan...badi kirpa hai aap ji te Guru Di.

  • @hum.nafass6511
    @hum.nafass6511 2 роки тому +32

    One more masterpiece added to Bir Singh paji di list che.

  • @jatinderkaur7210
    @jatinderkaur7210 2 роки тому +4

    Absolutely beautiful. Such a beautiful song and sweet voice of Bir Singh ji❤❤❤

  • @Harkirat_1224
    @Harkirat_1224 2 роки тому +7

    His voice gives rest to soul.

  • @dildiyasadran2582
    @dildiyasadran2582 2 роки тому +1

    ਬੀਰ ਸਿੰਘ ਪੁੱਤਰ ਜੀ ਜਿੰਨੀਂ ਸੋਹਣੀ ਅਵਾਜ਼ ਹੈ ਉਸ ਤੋਂ ਕਰੋੜਾਂ ਜੁਗਾਂ ਤੋਂ ਸੋਹਣਾ ਹੈ ਮੇਰਾ ਬੀਰ ਸਿੰਘ ਜੀ ਤੇਰੀ ਆਵਾਜ਼ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ ਵਾਹਿਗੁਰੂ ਜੀ

  • @jobanbiyal7055
    @jobanbiyal7055 2 роки тому

    Bir chota vir asla vich v es trha rha da hi inshan hr dum khush rehn vala pind nagoke vich badhi chardikalha vir d sb pyr krde vir nu

  • @shallusodhi68
    @shallusodhi68 2 роки тому +4

    Enough calming to relax disturbed mind 🥰🥰