College ty nhi gye par jihri Sadi 9-10 class c bhut yaad aundi uhh vele murh wapis aa Jaan ..bhut enjoy kita har pal school ch bhut vadia teacher c Sade math and Punjabi dy dosta vaag rhe Sade nll kudi c chahy munda uss tym v har gll share kiti uhna nll .....
1992-2002 tak es jhaag te dine raat reh ke jo anand aya oh califonia ch ke kdi vi nhi ayay. miss you yaaro . saahan ch wass gya sada pyara collage te yaar
Mai khalsa college ch ni prhi but manu ahe mere te hi feel ayi jandi aa ...❤ ahe time murke ni auna kde pehal school life te fr ahe time khuliya akhan naal jiilwo❤❤
Dil nu touch karke gaya gana sachi abde college di yaad a gye ik ik chehra samane a gaya kudiya ta kde mil be ne paiundiya munde ta fir ve milde rehende a kudiya ta pata ne kithe kithe vahiya jandiya
I am graduate of Pau but this song reminds me everything of my university days This is culture of every university of Punjab and we proud and love it And bunny bai ji ,,, kamal kita tusi geet wich Love from pau
Bunny johal veer keve das sakiye Tanu Bai ene sohne song tuhade Bai love you bro ❤ Bai ene sohne song aa dil bhrda song sunke fir to yaad agi college 😢😢 Bai yrr ene sohne song aa rona nikl janda song sun k 😢❤
ਅਮ੍ਰਿਤਸਰ ਸਾਹਿਬ ❤️❤️
ਧਨ ਧਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ।
ਧਨ ਧਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ।
ਧਨ ਧਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਧਨ ਧਨ ਬਾਬਾ ਢੀਪ ਸਿੰਘ ਜੀ।
ਧਨ ਧਨ ਬਾਬਾ ਬੁੱਢਾ ਸਾਹਿਬ ਜੀ।
ਧਨ ਗੁਰੂ ਨਾਨਕ ਦੇਵ ਜੀ ਮਹਾਰਾਜ।
ਧਨ ਕਲਗੀਧਰ ਪਾਤਸ਼ਾਹ ਸਾਹਿਬ ਏ ਕਮਾਲ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।
ਧਨ ਧਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
Wonderful song ❤️❤️
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
Vir Ji tuc baba Deep Singh ji de name de Aksar glt ਲਿਖੇ ਆ
P
s😊🎉jssa@@BaljitKaur-b6q
Waheguru jii
ਬਾਈ ਲਾਈਕ ਤੇ ਵਿਊ ਬਾਰੇ ਟੈਂਸ਼ਨ ਨਾ ਲੈ ਗਾਣਾ ਤੇਰਾ ਬਹੁਤ ਸੋਹਣਾ ਯਾਰ..... ਬਹੋਤ ਜਿਆਦਾ ਸੋਹਣਾ Hats Off.....🔥♥️
ਯਾਰ ਅੱਣਮੁਲੇ ਗਾਣੇ ਤੋ ਬਾਅਦ ਦੁਬਾਰਾ ਆਹ ਗੀਤ ਨੇ ਫੇਰ ਕਾਲਜ ਦੇ ਦਿਨਾ ਦੀ ਯਾਦ ਤਾਜਾ ਕਰਾ ਦਿੱਤੀਆ
Love you Benny veer
true
True
Sach hai ❤
Jma sahi gall a bai
ਮੈਂ ਪਟਿਆਲਾ ਦਾ ਰਹਿਣ ਵਾਲਾ ਹਾਂ, ਸਾਲ 2001 ਵਿੱਚ MGN ਕਾਲਜ ਜਲੰਧਰ ਵਿੱਚ B.Ed ਵਿੱਚ ਪੜ੍ਹਦਾ ਹੁੰਦਾ ਸੀ, ਪੜ੍ਹਦੇ-ਪੜ੍ਹਦੇ ਨੂੰ ਸਰਕਾਰੀ ਨੌਕਰੀ ਮਿਲ ਗਈ ਸੀ, ਉਸ ਦਿਨ ਬਹੁਤ ਐਸ਼ ਕੀਤੀ ਸੀ ਯਾਰਾਂ ਨਾਲ, ਕਾਸ਼ ਕਿਤੇ ਉਹ ਸਮਾਂ ਮੁੜ ਵਾਪਿਸ ਆ ਜਾਵੇ, ਨੌਕਰੀ ਮਿਲਣ ਤੋਂ ਬਾਅਦ ਦੇ ਦਿਨ ਤੀਆਂ ਵਾਂਗ ਲੰਘੇ ਸਨ
Im done my b.ed MGN colg 2011 2012
@@gurteshwarsinghgill2080Respect and Love you ਛੋਟੇ ਵੀਰ ❤ ਆਪਣਾ ਨੰਬਰ ਦਿਓ ਵੀਰ, ਤੁਸੀਂ ਮੇਰੇ ਤੋਂ 10 ਸਾਲ ਛੋਟੇ ਲਗਦੇ ਹੋ, ਮਿੱਠੇ ਕੌੜੇ ਤਜ਼ਰਬੇ ਜ਼ਿੰਦਗੀ ਦੇ ਸਾਂਝੇ ਕਰਾਂਗੇ ❤
ਬਹੁਤ ਖੂਬ ਲਿਖਤ, ਇੱਕ ਪਲ ਲਈ ਆਪਣੇ ਆਪ ਫਿਰ ਨੂੰ ਓਹੀ ਦਿਨਾਂ ਵਿੱਚ ਮਹਿਸੂਸ ਕੀਤਾ ਜਦੋਂ ਖ਼ਾਲਸਾ ਕਾਲਜ ਵਿੱਚ ਪੜ੍ਹਦੇ ਸੀ। ਵਾਹ ਬਈ ਜੁੱਗ ਜੁੱਗ ਜੀਓ। ❤ 👍
Soooo nice song is amazing music heart touch.
1999 ਨੂੰ ਅੱਧੀ ਰਾਤ ਦਾਖਲਾ ਲਿਸਟ ਵਿੱਚ ਆਪਣਾ ਨਾਮ ਦੇਖਣ ਗਏ,,,, ਰੱਬਾ! ਉਹ ਵੇਲ਼ਾ ਮੁੜ ਆਵੇ।
Kya baat
26 saal hoge
Bhai sahi gall a raat nu hi dekhde c yaar sachi AJ apne bachiya vich Beth k uhna nu dassi da
Senior a gaye kursi shadd deo😅... hun te nostalgia jeha aa..❤
😂😂👍🏻sahi gall
ਉਮਰ ਤਾਂ ਹੁਣ ਅਂਕਲ ਕਹਾਉਣ ਵਾਲੀ ਹੋ ਗਈ ਫਿਰ ਵੀ ਗਾਣਾ ਸੁਣ ਕੇ ਪੁਰਾਣੀਆ ਯਾਦਾਂ ਤਾਜ਼ੀਆਂ ਹੋ ਗਈਆਂ ਤੇ download ਕਰ ਰਿਹਾ ਹਾਂ
Gzbbb ❤sahi keh rhe o
❤❤
😊
1996-98 batch pass out- bai ji rula ditta tusi . God bless you
ਵਾਹ ਵੀਰ ਜੀ ਕਮਾਲ ਕਰ ਦਿਤੀ ਏ ਯਾਦ ਤਾਜ਼ਾ ਹੋ ਗਈ ਵਾਹਿਗੁਰੁ ਜੀ ਖੁਸ਼ੀਆਂ ਬਖਸ਼ਣ ਦਿਲੋਂ ਦੁਆਵਾਂ
ਚਿਹਰਾ ਵੀ ਭਰਾ ਦਾ ਰਣਜੀਤ ਬਾਵਾ ਜਿਹਾ ਪਗ ਵੀ ਤੇ ਗਾਇਕੀ ਵੀ ਅੱਜ ਦੇ ਸੋਰ ਸਰਾਬੇ ਚ ਸਕੂਨ ਭਰਿਆ ਗੀਤ
College ty nhi gye par jihri Sadi 9-10 class c bhut yaad aundi uhh vele murh wapis aa Jaan ..bhut enjoy kita har pal school ch bhut vadia teacher c Sade math and Punjabi dy dosta vaag rhe Sade nll kudi c chahy munda uss tym v har gll share kiti uhna nll .....
ਬਹੁਤ ਖੂਬ ਲਿਖਤ, ਇੱਕ ਪਲ ਲਈ ਆਪਣੇ ਆਪ ਫਿਰ ਨੂੰ ਓਹੀ ਦਿਨਾਂ ਵਿੱਚ ਮਹਿਸੂਸ ਕੀਤਾ ਜਦੋਂ ਕਾਲਜ ਵਿੱਚ ਪੜ੍ਹਦੇ ਸੀ
ਯਾਰ ਏਹ ਗਾਣਾ ਯਾਦਾਂ ਤਾਜੀ ਕਰ ਰਿਹਾ, ਮੈਂ ਇੱਕ ਵਾਰ ਸੁਣਿਆ ਤੇ ਹੁਣ ਦੁਬਾਰਾ ਨੀ ਸੁਣਨਾ 😢😢, ਰੋਣਾ ਆ ਜਾਂਦਾ ਏਹ ਗੀਤ ਸੋਚਕੇ ਵੀ ਤੇ ਏਹ ਵੀ ਪਤਾ ਉਹ ਵੇਲਾ ਮੁੜਕੇ ਨੀ ਆਉਣਾ, ਇਸ ਲਈ ਭੁਲਣਾ ਹੀ ਠੀਕ ਹੈ ਯਾਰ
Bhot sohna likheya veere
Congratulations 🎈🎈
Tuhadi team nu te sare Aapne ambrsar waleya nu v
ਬਹੁਤ ਸੋਹਣਾ ਗੀਤ ਆ ਵੀਰ ਬਹੁਤ ਟਾਈਮ ਤੋਂ ਲੱਭਦੇ ਸੀ ਆ ਗੀਤ ❤
Batch 1998-2000, Khalsa College , reminds me everything. “Dil da tota “
NO. words 22.... ❤️❤️❤️ਬਹੁਤ ਵਧਿਆ ਲਿਖਿਆ ਤੇ ਗਾਇਆ❤️
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਬਹੁਤ ਯਾਦ ਆਉਂਦਾ ਹੈ 👍👍👍🙏🙏🙏
ਮੇਰੇ ਕਾਲਜ ਦੇ ਦਿਨ ਯਾਦ ਕਰਵਾਉਨ ਲਈ ਦਿਲ ਦੀਆਂ ਗਹਿਰਾਇਆਂ ਤੋਂ ਧੰਨਬਾਦ.. 1985 - 1988 Government college Malerkotla ❤❤❤
I Am also Malerkotla ♥️♥️
1992-2002 tak es jhaag te dine raat reh ke jo anand aya oh califonia ch ke kdi vi nhi ayay. miss you yaaro . saahan ch wass gya sada pyara collage te yaar
Amritsar vich kithy hai ghr tuhada ja koi pind hai?
ਜੌਹਲ ਸਾਬ ਰੱਖੋ ਖਿੱਚ ਕੇ ਕੰਮ 👌👌👌👌
Ambarsar feeling aa vibe aa ❤
Main kdi nhi bhull sakdi khalsa college ajj ve jdo samnay tau langdi aa sirr AAP ee jukh janda .Ess tau sohna college nhi dunia tey koi.
Amritsar di yaad nu taza rkhda eh song... ❤️❤️Ghr to door aa pr punjab Di yaad aise song Sun k taza rehndi a 👍👍
S.N college qadian .yaad lia dita bai .dil bhr ayea .jo oh din c .ni hun milne bri kosis kiti ni gl bndi oh .dill ch vsh gya akhri saah tk jau
S.N college di ta gal hi vakhri aaa
Mai khalsa college ch ni prhi but manu ahe mere te hi feel ayi jandi aa ...❤ ahe time murke ni auna kde pehal school life te fr ahe time khuliya akhan naal jiilwo❤❤
ਬਹੁਤ ਸ਼ੋਨਾ ਗੀਤ ਆ ਹੁਣ ਵੀ ਸੁਣਦੇ ਰਹਿਦੇ ਆ, ਜਾਹੁਲ ਸਾਬ ਪਰਮਾਤਮਾ ਤਰੱਕੀਆਂ ਬਖਸੇ
Every phase is important in life....but that phase is irreplaceable
College vich padan da ta dil ch chah hi reh gya, odo bs ghr di garibi nu door krn wale pase ho gye ,study chad
Khalsa Clg SGNR ..vela 2003-2008 ..miss you yarro ..
Hostel life zindgi da golden period hunda, veer ne gaane ch saare lae hoe years nu pro k rakh ditta, eho ਜਿਹੇ ਰੂਹ ਨੂੰ ਟੁੰਬਣ ਵਾਲੇ ਗੀਤ ਕਦੀ ਕਦੀ ਹੀ ਲਿਖੇ ਜਾਂਦੇ ਆ! ਗਾਉਣ ਵਾਲੇ ਨੇ ਪੂਰਾ ਨਿਆਂ ਕੀਤਾ! ਜਿਊਂਦਾ ਰਹਿ ਮਿੱਤਰਾ ,ਇਹ ਗਾਣੇ ਨੂੰ ਪਿਓ ਪੁੱਤ ਇਕੱਠੇ ਬਹਿ ਕੇ ਸੁਣ ਸਕਦੇ ਹਨ।
ਬੀਤੇ ਦਿਨਾਂ ਦੀ ਯਾਦ ਆ ਗਈ ਜਦ ਨਵੇਂ ਨਵੇਂ ਚਾਅ ਲੈਅ ਕੇ ਖਾਲਸਾ ਕਾਲਜ ਵੜੇ ਸਾਂ ਤੇ ਅੱਜ ਸਚਿਓ ਕਾਲਜ ਵਿੱਚੋ ਨਿਕਲੇ ਤਾਂ ਕਈ ਸਾਲ ਬੀਤ ਗਏ ਨੇ ਪਰ ਕੋਈ ਦਿਲ ਦਾ ਟੁਕੜਾ ਓਥੇ ਈ ਜਿਵੇਂ ਰਹਿ ਗਿਆ ਲਗਦਾ ਏ।❤️ ਜਿਉਂਦੇ ਰਹੋ ਵੀਰ ਜੀ
bai sachi yr.... 😢😢😢
⅚yt⁵jjü4😢
@@samSandhu-wr8rv😊
Ryt bro 😢
@@nikhilgarg45411
ਹਾਏ ਸੱਚੀ ਬਹੁਤ ਬਹੁਤ ਸੋਹਣਾ ਗੀਤ ,ਵੀਰੇ ਹੱਸਦਾ ਵਸਦਾ ਰਹਿ। ਬਹੁਤ ਕੁਝ ਯਾਦ ਕਰਾਤਾ ਅੱਜ ਏਸ ਗੀਤ ਨੇ. ਬਹੁਤ ਮਿਸ ਕੀਤਾ ਮੈਂ ਗੀਤ ਸੁਣਦੀ ਸੁਣਦੀ ਨੇ ਆਪਣੇ ਦੋਸਤਾ ਮਿਤਰਾਂ ਨੂੰ । ਖੁਸ਼ ਤਾ ਅੱਜ ਵੀ ਬਹੁਤ ਆ ਆਪਣੀ ਜਿੰਦਗੀ ਚ । ਪਰ ਉਹ ਦਿਨ ਵੀ ਬਹੁਤ ਸੋਹਣੇ ਸੀ, ਕੋਈ ਫ਼ਿਕਰ ਨੀ ਸੀ ਹੁੰਦੇ ਮਾਪਿਆ ਦੇ ਸਿਰ ਤੇ । ਹੁਣ ਜਿੰਮੇਵਾਰੀਆ ਚ ਫਸ ਗਏ । ਹਰ ਪਾਸੇ ਪੈਸਾ ਖ਼ਰਚਣ ਤੋ ਪਹਿਲਾਂ 20 ਵਾਰੀ ਸੋਚੀਦਾ ਕੇ ਖਰਚ ਦੇਈਏ ਕੇ ਰਹਿਣ ਦਈਏ ।
IES song ne dil nu haloon ke rakh ditta
Yadan taaza ho gayian
❤️🎉🙏🏼🙏🏼🎊❤️
Song sun ke ..har ik dai dil ch thoda ja sakkon thoda emotional feelings jrur aaugi..chahe koi kudi chahe munda... jeounde rehn sb nal pdhe
Batch 1993-1996 Remember those days ❤❤
Dil nu touch karke gaya gana sachi abde college di yaad a gye ik ik chehra samane a gaya kudiya ta kde mil be ne paiundiya munde ta fir ve milde rehende a kudiya ta pata ne kithe kithe vahiya jandiya
Oye hoye Kine sohne din c ❤Khalsa collage Sarhali
Khalsa college di yad taza kra ditti 2008-09 pass out
Heart touching song….reminds me khalsa college days….
Hayeee ve Bunny bai, Dil nu dhadka ja dinda aha gana
❤️❤️
It’s been 6 year that I left Khalsa college and I misss those days a lot
Khalsa College Batch 2007-2011. Ik Ik lafazz dil nu lag gya mitra. Jeonda vassda rehh.............❤❤❤❤❤❤❤❤
I am graduate of Pau but this song reminds me everything of my university days
This is culture of every university of Punjab and we proud and love it
And bunny bai ji ,,, kamal kita tusi geet wich
Love from pau
Bahr baithe nescafe bda yaad aunda ❤❤
Purane din yaad karwate baii gg 👌👌👌👌👌Sirra Song 👍👍👍
though not studied in Khalsa College, but this song and every single word touched my heart ❤️…very special and different feeling…vibes 🎶❤️🔥❤️🔥
Reminds me of my college time from 2006 to 2010. Awesome Song❤
Listing in 2024❤❤
Bhai kya song likha h yrrr..
Love you from HARYANA ❤
2007-10 Golden moments spent in khalsa college ❤❤❤
No words ❤❤❤siraaaa chiji likh ti bai❤❤❤❤
Only here for Khalsa College!!luv this song!!!
This song deserves 100 million views . What a masterpiece my brother .
Really , it’s amazing jatta ❤️
2013 last day bahut miss karda aa main te main apne yaara nu v❤
Rwa k rakhta veera eh song ne 😓😓❤️
Bai bhut pyaara song aaa ,thanks for providing such a epic song ❤
Heart touching song bro ik ik gal dil ty lagdi ae jida yaar Anmulle song aya c sharry man da..
5:45 ❤
ਮੁੱਲ ਦੁਨੀਆ ਤੇ ਆਉਣ ਦਾ ਸੱਚੀ ਨੀ ਪੈ ਗਿਆ ਲੱਗਦਾ a ❤ i rid in class 10th but gana bahut dil nu lagya voice nice 👍🏻 bro
Purrane din yaad aa gye bhut hii ghaint song aa bro 🔥🔥🔥
ਪੁਰਾਣੀਆ ਯਾਦਾਂ ਵਿਚ ਚਲੇ ਗਏ ਸੀ ਅਸੀਂ ਤਾਂ ਦੋ ਪਲ ਲਈ❤❤
ਸਕੂਨ ਜਾ ਮਿਲਦਾ ਆਹਾ ਗੀਤ ਸੁਣਕੇ
Johal ਜੀ ਤੁਹਾਡਾ ਗੀਤ ਸੁਣ ਕੇ ਤੇ ਮੈਂ ਇਨ੍ਹਾਂ ਪ੍ਰਭਾਵਿਤ ਹੋਈ ਕਿ ਮੈ ਆਪ ਗਾਣਾ ਬਣਾ ਲਿਆ 😢😢😢 ਪਰ ਮੇਰੇ ਪਾਪਾ ਕਿਹੜੇ ਤੂੰ ਏਸ line ਚ ਨਹੀਂ ਜਾਣਾ ਪਰ ਮੈ singing ਨਾਲ ਪਿਆਰ ਹੈ ❤❤❤❤❤❤❤❤❤❤❤❤❤❤
I was in Khalsa college during 1999 . Best time
Well done my boys so proud of you. Team ctown congratulations 🎉
Khalsa college feeling.. ‘if you know, you know’
This song deserve millions views ❤️❤️
Yr seriously colg life bht vdia c..... njare lye bht appa te
D.A.V Jalandhar aale lwao hajri 2015-2018 🥺❤️
Yes
Nice manu school time di yadd deva ti ea song ne veere tari bhot labi omer hove❤❤❤❤
Bahut sohna geet ❤️purane din yaad krate ❤️💙
Khalsa college. ❤ balle bhau. Nanji bha di chah te dudh soda.
👏🏻 wow what a song 👍🫡 2012 batch 🇺🇸
Reel dekh ke ane wale like kro
Jini vaar eh song sundi a, apne college tym te phunch jaani a❤
ਜ਼ਿੰਦਗੀ ਸੱਚੀਂ ਕਮਾਲ ਦੀ ਸੀ.......... 1-1 ਬੋਲ ਸੱਚ ਹੈ........ 1-1 ਬੋਲ.......
ਭੈਣ ❤️ ਜੱਸ ਤੇ ਅਰੁਣਾ.... ਭੈਣਾਂ ਮਿਲ ਗਈਆਂ ਉਦੋਂ ਹੁਣ ਤੱਕ ਨਾਲ ਨੇ.... ❤
◾ ਵਾਹਿਗੁਰੂ ਜੀ 🙏 ਚੜਦੀ ਕਲਾ ਚ ਰੱਖਣ ਤੁਹਾਨੂੰ ਸਾਰਿਆਂ ਨੂੰ 🙏 ਵਾਹਿਗੁਰੂ ਜੀ Thank you so much ❤
Dil kush hogya veer❤ heart touching song🥺
Voice ta sidhi dil nu pandi aa ❤❤❤❤❤❤
Bhut vadia song bai video vi jaror Bano siraa
This song reminds me about my college days.....that was awesome days...
Bai ji pahle bar kise d status paya t like kita nic bhut vdiya likheya e
Gajab likhya aa bhai 😊😊
Bhut yaad andi oss kudi di ❤ clg time kithe aana mud ka ❤
Ek no. Bhai 💞
Me too miss my college I’m listening nonstop can’t stop
Great Song miss my college days 😢
Boht vdia song Aw veere❤❤🎉
Amazing ❤🎉no words to describe..... greatest song❤❤
This is no song...This is Heartbeat❤❤❤
Thnx for those lovely memories.....sab yaad krva ta
Very nice song bro
College time yaad aa gya
Sachi yaar bachpan te jawani bohat vaad aundi ess vele 😢
Bunny johal veer keve das sakiye Tanu Bai ene sohne song tuhade Bai love you bro ❤ Bai ene sohne song aa dil bhrda song sunke fir to yaad agi college 😢😢 Bai yrr ene sohne song aa rona nikl janda song sun k 😢❤
Very beautiful song in a very thoughtful voice Sardar ji, you have reminded me of my childhood. ❤😢
Bahut Sohna Gaana Veere Video os toh v sohni❤❤❤
Ambarbar is not a place ...It's a Feeling 🥹❤️
Just ❤melting . School and college days are something which are always IRREPLACEABLE💯💙
Sachh hai 22 ik ik line ❤️ Heart touching song
26 saal
sachio ik vaar ta bai yaad kra ditte collage wale din
ambarsar nu geda lgda khas vja krke eh na sochi teri surat dekhan aayune aa
Koi dil da Tota Sachio othe rehgya lagda ae❤️❤️
Jeonda reh verra ki gaana bnaya hi mera pura support tere nal
Dil Na sukun Dene wala song