Tere Vaastey (Full Video) | Satinder Sartaaj Ft. Nargis Fakhri | Jatinder Shah | 4K | Saga Music

Поділитися
Вставка
  • Опубліковано 22 лис 2024

КОМЕНТАРІ • 9 тис.

  • @sagahits
    @sagahits  4 роки тому +1049

    Tere Vaastey 😘😘 This will make you fall more in love ♥️♥️
    Subscribe Sagahits : ua-cam.com/users/sagahits

    • @washidali4274
      @washidali4274 4 роки тому +51

      Very nice song🎶

    • @princeranjan2253
      @princeranjan2253 4 роки тому +20

      Undoubtedly Satinder Sartaj is very unique amongs all today's so called singer.
      Satinder Sartaj -the name is enough to define meaning full content. Salute🙏

    • @jagtarsinghkhalsa1714
      @jagtarsinghkhalsa1714 4 роки тому +9

      🇨🇰🇨🇰🇨🇰🇨🇰🇨🇰

    • @Jazzz2012
      @Jazzz2012 4 роки тому +6

      Bhot vdiaaa❤💕

    • @Jazzz2012
      @Jazzz2012 4 роки тому +3

      Ur songs r soul touch❤

  • @gaggugill7615
    @gaggugill7615 8 місяців тому +180

    ਕੌਣ ਕੌਣ ਚਾਹੁੰਦਾ ਹੈ ਕਿ ਸਤਿੰਦਰ ਸਰਤਾਜ਼ ਨੂੰ ਰਾਜ ਕਵੀ ਵੱਲੋਂ ਘੋਸ਼ਿਤ ਕੀਤਾ ਜਾਵੇ ।

  • @jaswinderkaurkaur5673
    @jaswinderkaurkaur5673 5 років тому +718

    ਕਰਮਾਂ ਵਾਲੇ ਆਂ ਅਸੀਂ ਜੋ ਅਜਿਹੇ ਸੁਰੀਲੇ ਗਾਇਕ ਨੂੰ ਸੁਣ ਰਹੇ ਆਂ...ਜੁਗ ਜੁਗ ਜੀਓ ਸਰਤਾਜ..

  • @Sandeepz
    @Sandeepz 4 роки тому +328

    ਵਾਹ ਸਰਤਾਜ ਕੀ ਕਹਿਣੇ ਤੇਰੇ,
    ਕਿਥੋਂ ਸਿੱਖਿਆ ਲਿਖਣਾ ਗਾਉਣਾ।
    ਕਲਮ ਤੇਰੀ ਤੋਂ ਵਾਰੇ ਜਾਵਾਂ
    ਜਿਉਂ ਸਾਗਰ ਮੋਤੀ ਵਿੱਚ ਪਰੋਣਾ ।

  • @lovepreetkaur9912
    @lovepreetkaur9912 Рік тому +18

    OMG ਇੰਨੀ ਸੋਹਣੀ ਆਵਾਜ਼, ਲਫ਼ਜ਼ ਗਮ 😢😢😢😢😢😢❤❤❤❤

  • @SandeepSingh-be6on
    @SandeepSingh-be6on 5 років тому +440

    ਸਰਤਾਜ ਜੀ ਦੇ ਗੀਤਾਂ ਵਿੱਚ ਅਸਲੀ ਪੰਜਾਬ ਵਾਸਦੇ ਸਾਡਾ ਅਜਿਹਾ ਪੰਜਾਬ ਹਮੇਸ਼ਾ ਵੱਸਦਾ ਰਹੇ

    • @preetychauhan9839
      @preetychauhan9839 5 років тому

      👌👌

    • @sartaajsartaaj1574
      @sartaajsartaaj1574 5 років тому

      Sartaj da khajana Likhe Jo Ramaiya

    • @truefeelinginlove8062
      @truefeelinginlove8062 5 років тому

      Sandeep Singh it's true

    • @harmankhalsa5551
      @harmankhalsa5551 5 років тому +4

      Sada Punjab par ishtri de sang de khilaf aa veere.. Anand Karaj ton pehla Punjabi har ek aurat nu maa, bhain atte dhee Di nazar nal vekhda aa... "dekh paraaiyan changiyan maavan bhainan dheeyan janai " bhai gurdass g says a gursikh 's characteristics includes looking at a unknown female with the feelings of that to a sister, mother or daughter. And so I think that bhai gurdas g is our real hero. Feel sorry for any mistakes while writing, while the mistake is grammatical or words.. I mean I am little rough..... Waheguru g ka Khalsa Waheguru ji ki fateh

    • @ManjitSingh-eh6gx
      @ManjitSingh-eh6gx 4 роки тому +1

      💔💔

  • @UdayNatt
    @UdayNatt 6 років тому +1013

    ਇਕ ਆਹ ਬੰਦਾ ਜੀਹਦੇ ਗਾਣੇ ਹੋਰ ਦੇਸ਼ ਦਿਆਂ ਲੋਕਾਂ ਨੂੰ ਵਿਖਾ ਕੇ ਆਪਣੇ ਆਪ ਤੇ ਫ਼ਖਰ ਮਹਿਸੂਸ ਹੁੰਦਾ ਪੰਜਾਬੀ ਹੋਣ ਦਾ।

  • @inderjeets6178
    @inderjeets6178 6 років тому +779

    ਆਹ.....ਜੀ ਕਰਦਾ ਇਹ ਲੇਖਣੀ ਚੋਰੀ ਕਰ ਲਵਾਂ.......ਪੰਜਾਬੀ ਗੀਤ ਕਦੇ ਨਹੀਂ ਸੁਣਦੀ ਪਰ ਤੁਸੀਂ ਮਜਬੂਰ ਕਰਦੇ ਓ ਸੁਣਨ ਲਈ......ਏਨਾ ਉੱਚਾ ਮਿਆਰ ਹੁੰਦਾ ਤੁਹਾਡੇ ਗੀਤਾਂ ਦਾ ਕੇ ਅਸ਼ ਅਸ਼ ਕਰ ਉੱਠਦਾ ਦਿਲ.......ਸ਼ੁਕਰ ਐ ਪੰਜਾਬੀ ਮਾਂ-ਬੋਲੀ ਕੋਲ ਕੋਈ ਤਾਂ ਹੀਰਾ ਪੁੱਤ ਬਾਕੀ ਹੈ.....ਬਾਕੀ ਤਾਂ ਸਿਰ ਚ ਸਵਾਹ ਪਾਉਣ ਚ ਕੋਈ ਕਸਰ ਨਹੀਂ ਛੱਡਣ ਡਹੇ

    • @dreamboyikone3194
      @dreamboyikone3194 Рік тому +9

      Your right

    • @KamalSingh-bh5oo
      @KamalSingh-bh5oo Рік тому +23

      ਭੈਣ ਮੇਰੀ ਬੀਬੀ ਰਾਣੀ ਪੰਜਾਬੀ ਦਾਸ ਨਿਮਾਣੈ ਮਾ ਬੋਲੀ ਹੈ,,,ਨਾ ਕੁਝ ਬੋਲੋ ਮੇਰੀ ਮਾ ਬੋਲੀ ਨੂੰ ਜਿਉਣ ਜੋਗੀਏ,,ਅਲਹਾ ਤੈਨੂੰ ਸਲਾਮਤ ਰੱਖੈ

    • @baatenaazaadki373
      @baatenaazaadki373 Рік тому +6

      बाकमाल COMMENT Hai aapka😊😊😊

    • @amnindersingh7091
      @amnindersingh7091 Рік тому +5

      ❤❤❤💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕

    • @JaspreetKaur-fq2mw
      @JaspreetKaur-fq2mw Рік тому +3

      Your appreciation is right bt u r wording is wrong

  • @mahaveervaishnav9742
    @mahaveervaishnav9742 3 роки тому +49

    राजस्थान के देहात का एक छोटा सा फैंन आपसे बस एक बार मिलने की ख्वाहिश है । love you @sartaj bhai

    • @sukharaj-89
      @sukharaj-89 7 місяців тому +2

      Sartaaj grup mai ad hona chahte ho

    • @Angel0198-n5s
      @Angel0198-n5s 6 місяців тому +2

      Hmm hona chahte

  • @amanaks9905
    @amanaks9905 4 роки тому +417

    ਇੱਕ ਤੂੰ ਹੀ ਨੀ ਸੀ ਮੰਨਿਆ,
    ਸਭ ਦੇਵਤੇ ਮਨਾਏ।
    ਪੀਰਾਂ ਨੇ ਦਾਤ ਵਰਗੇ ਜਜ਼ਬਾਤ ਝੋਲੀ ਪਾਏ,
    ਪਰ ਆਖਰਾਂ ਨੂੰ ਹੋਈਆਂ, ਰੱਬ ਨਾਲ ਹੀ ਲੜਾਈਆਂ। 😢😢

  • @Goldbloodmedia
    @Goldbloodmedia 6 років тому +54

    ਜਦੋ ਤਕ ਹੋਰ ਨਹੀਂ ਆਉਂਦਾ ਇਹ ਰਪੀਟ ਤੇ ਚੱਲੂ
    ਪਹਿਲਾ "ਮੈਂ ਤੇ ਮੇਰੀ ਜਾਨ " ਚੱਲ ਰਿਹਾ ਸੀ

  • @gurpreetkhehra2904
    @gurpreetkhehra2904 5 років тому +229

    ਵਾਹ ਸਰਤਾਜ ਜੀ ਅਸਲੀ ਗਾਇਕੀ ਦਾ ਤਾਜ ਤੇ👑👑 ਤੁਹਾਡੇ ਸਿਰ ਉੱਤੇ ਸਜਾਉਣਾ ਚਾਹੀਦਾ ਹੈ 💕💕💕
    ਬਹੁਤ ਮਿੱਠੇ ਬੋਲ ਹਨ ਜੀ ਤੁਹਾਡੀ ਬੋਲੀ ਵਿੱਚ👌👌👌👌

    • @charanjeetchouhan8981
      @charanjeetchouhan8981 5 років тому +3

      ਤੁਹਾਡੀ ਬੋਲੀ ਨੀੰ, ਵੀਰੇ ਆਪਣੀ ਬੋਲੀ, ਆਪਣੇ ਗੁਰੂਆਂ ਜੀ ਦੀ ਬੋਲੀ ਆ, ਜਿਸ 'ਚ ਬਹੁਤ ਮਿਠਾਸ ਭਰੀ ਹੋਈ ਐ
      🙏

    • @arshdhanoa4080
      @arshdhanoa4080 5 років тому +3

      Veeer ji sartaj de sir te ee va Taaz punjab da Sabtoo vdia singer da.

  • @shantukansal653
    @shantukansal653 4 місяці тому +8

    ਇਹ ਇਸ਼ਕ ਅਜਿਹਾ ਜੋ ਅੰਦਰ ਨਹੀਂ ਤੜਿਆ ਜਾਣਾ
    ਵਾਰਿਸ ਸ਼ਾਹ ਮਗਰੋਂ ਸਰਤਾਜ ਹੀ ਪੜਿਆ ਜਾਣਾ ❤❤

  • @svirkotal
    @svirkotal 6 років тому +446

    ਸਰਤਾਜ ਕੋਹਿਨੂਰ ਹੈ ਪੰਜਾਬ ਦਾ 👌🏼👌🏼👌🏼

    • @cncprogrammingcadcamtechno2971
      @cncprogrammingcadcamtechno2971 6 років тому +4

      ਨਹੀਂ ਬਾਈ ਕੋਹਿਨੂਰ ਤਾਂ ਬਾਬਾ ਗੁਰਦਾਸ ਜੀ ਨੇ।

    • @cncprogrammingcadcamtechno2971
      @cncprogrammingcadcamtechno2971 6 років тому +8

      ਪਰ ਦੁੱਜਾ ਕੋਹਿਨੂਰ ਜਰੂਰ ਨੇ ਸਰਤਾਜ ਜੀ

    • @paviterbhinder2234
      @paviterbhinder2234 5 років тому +1

      Sahi kea

    • @lakhandanmr1037
      @lakhandanmr1037 5 років тому +1

      Svir KoTaLa,,

    • @akayakay1963
      @akayakay1963 5 років тому +1

      jo vi ik var sura de TAZZ da ganna sun lwe oh ohna da fan bn jnda koi shak nhi es vich ...... love u alot SURA DA TAZZ 😍😍😍 SARTAZ

  • @Hs-px1mi
    @Hs-px1mi 6 років тому +83

    ੲਿਹ ਗਾਣਾ ੲਿਸ ਤੋਂ ਜ਼ਿਅਾਦਾ ਵਧੀਅਾ ਨੀ ਹੋ ਸਕਦਾ ਸੀ । ^_^
    ਫ਼ਿਲਮਾਂਕਣ, ਸੰਗੀਤ, ਅਾਵਾਜ਼, ਤੇ ਗੀਤ ਬਸ ਕਮਾਲ ਹੀ ਅਾ ਜੀ ।
    ♪ ਸਰਤਾਜ ♥

  • @Harpreetgandhi
    @Harpreetgandhi 4 роки тому +63

    ਇਸ਼ਕ ਨਾਲ਼ ਭਿੱਜੀ ਰੂਹ ਸਰਤਾਜ ਜੀ....ਏਸ ਗਾਣੇ ਦੇ ਲਫ਼ਜ਼ਾਂ ਚੋਂ ਹੀ ਸਾਡੀ ਪਹਿਲੀ ਕਿਤਾਬ ਨੂੰ ਨਾਮ ਮਿਲਿਆ..."ਸਰਮਾਏ ਜ਼ਿੰਦਗੀ ਦੇ"...🙏❣

    • @abhikamboj1161
      @abhikamboj1161 2 роки тому +2

      Veer book aa gyi aa ke auni AA dso plz veere mai mangvani aa

    • @OhiDeepSingh-td3kh
      @OhiDeepSingh-td3kh Рік тому +2

      Sartaj d song apnea aap sayri likhwa dinde n😍😍😍😍🙏🙏👍👍💝💝

  • @vaneetpassi5324
    @vaneetpassi5324 2 місяці тому +13

    2024 ਵਾਲੇ ਆਜੋ

  • @warisvlogsconnection9621
    @warisvlogsconnection9621 6 років тому +75

    ਇਤਜ਼ਾਰ ਤਾਂ ਕੀਤਾ ਪਰ ਮੁੱਲ ਉਸ ਤੋ ਵੀ ਵੱਧ ਪਾ ਦਿੱਤਾ 😘😘👌🏻👌🏻👌🏻 ਸਾਰੀ ਉਮਰ ਚਾਹੁਣ ਵਾਲੇ

  • @armaghanahmad9238
    @armaghanahmad9238 5 років тому +2627

    One like for guru Nanak sahib

    • @User555fgt
      @User555fgt 4 роки тому +53

      Eh comment padhke dil nu bada sukoon mileya ji..thank you
      Superlike😊😊😊🙏😍🙃🙂
      Guru Nanak Sahib Tuade Te Kirpa karan jiyo..

    • @harjeetsingh4099
      @harjeetsingh4099 4 роки тому +20

      @@User555fgt waheguru g

    • @jyotimeena6890
      @jyotimeena6890 4 роки тому +14

      Nice

    • @shilpashipu9121
      @shilpashipu9121 4 роки тому +14

      Satnaam waheguru

    • @hafizanees477
      @hafizanees477 4 роки тому +5

      @@shilpashipu9121 nyc

  • @amankaur9719
    @amankaur9719 6 років тому +58

    ਜੀਊਦਾ ਸਰਤਾਜ, ਤੇਰੇ ਉਦਾਸ ਗੀਤਾਂ ਵਿੱਚ ਰੂਹਦਾਰੀ ਰੱਬੀ ਆ,
    ਲੇਖਣੀ ਦਾ ਕੀ ਕਹਾਂ 😭😭😭😭😭,
    ਜਾਹ ਤੂੰ ਰੱਬ ਤੋਂ ਬਾਅਦ ਤੈਨੂੰ ਰੱਖ ਲਿਆ,
    ਜੀਊਦਾ ਰਹਿ,
    ਸੰਗੀਤ 🙏🙏🙏🙏🙏🙏😍😍👍👍👍

  • @vikramsinghbhaskar
    @vikramsinghbhaskar 3 роки тому +36

    आवाज़ से अपनी जिसने सूफियाना बिखेरा है।
    संगीत से अपने किया सबके दिलों में बसेरा है।
    वो और नही कोई, वो पंजाब की शान है।
    वो सच में भारत के सर का ताज हमारा प्यारा सरताज़ है।
    वाह वाह वाह। जुग जुग जियो।

  • @mehboobalamtravelvlog
    @mehboobalamtravelvlog 4 роки тому +97

    Ay hay hay kia bat ha ....me jab b satinder sartaaj ki awaz sunta hun to sakooon aa jata ha from Pakistan 🇵🇰 love you bro zaberdast 👌👌

  • @gurlalsingh801
    @gurlalsingh801 6 років тому +40

    ਇਕ ਸੱਚਾ ਸੁਚਾ ਫਨਕਾਰ ਜੋ ਦਿਲੋ ਪਜਾਬੀ ਅਤੇ ਪਜਾਬੀਅਤ ਦੀ ਸੇਵਾ ਵਿਚ ਲੱਗਾ ਹੋਆ।।ਰੱਬ ਲੱਮੀਆ ਓਮਰਾ ਕਰੇ ਐਸੇ ਦੋਸਤ ਦਿਆ।।।

  • @shayardildhillon9789
    @shayardildhillon9789 6 років тому +508

    *Ik like sartaaj di likhat nu*
    *Ik like sartaaj di acting nu*
    *Ik like sartaaj di voice nu*
    *Ik like nargis di beauty te acting nu*
    *Ik like song de music nu*
    *Ik like changi te royal video nu*
    *Ik like true love sad story nu*
    *Ik like apne layi kio k asi rooh nu sakoon vala song suneya* 👌❤🙏👍

  • @iasrajkumar4200
    @iasrajkumar4200 24 дні тому +2

    ਇਕ ਤੂੰ ਹੀ ਨਹੀਂ ਸੀ ਮੰਨਿਆ ਸਭ ਦੇਵਤੇ ਮਨਾਏ ਪੀਰਾ ਨੇ ਦਾਤ ਵਰਗੇ ਜਜ਼ਬਾਤ ਝੋਲ਼ੀ ਪਾਏ ਪਰ ਆਖਰਾ ਨੂੰ ਹੋਈਆ ਰੱਬ ਨਾਲ ਹੀ ਲੜਾਈਆ ❤❤😊😊

  • @KKK-yk7ns
    @KKK-yk7ns 4 роки тому +47

    ਵਾਹ !!
    ਇਹ ਹੁਨਰ ਹੈ ਸਰਤਾਜ ਬਾਈ ਦਾ, ਹਰ ਵਾਰ ਇਹ ਗੀਤ ਰੂਹ ਨੂੰ ਟੁੰਬਦਾ ਹੈ।
    👌👌👌👌👌👌👌👌👌
    King of vocals
    😍😍😘😘😍

  • @mandee_sohal__2182
    @mandee_sohal__2182 3 роки тому +16

    ਕੋਹਾਂ ਪਹਾੜ ਲੰਗ ਕੇ ਇੱਕ ਸਹਿਰ ਸੁਪਨਿਆਂ ਦਾ ❤️👌🏻

  • @Gagandeepsingh-fy5wl
    @Gagandeepsingh-fy5wl 6 років тому +175

    No volience....no nudity....only simplicity nd Punjabi culture touch.... True Punjabi song huge respect Sir 🙏

    • @varindersandhu6947
      @varindersandhu6947 6 років тому

      gagandeep singh watch plz ua-cam.com/video/9xJKyM5C9Io/v-deo.html

  • @Aslamkhan-wc7el
    @Aslamkhan-wc7el 9 місяців тому +8

    Sartaj da khazana likhiyan ny jo rubaayan 💞
    Waah waah waah 😢
    Jio sayen Sartaj 😊
    Love From Pakistan 🇵🇰

  • @Teenawalia28
    @Teenawalia28 4 роки тому +189

    How can someone b this soulful...u belong to some other world... every word of ur songs touch the souls n create a vibration ...simply amazing...wah wah wah

    • @sukhggg5850
      @sukhggg5850 4 роки тому +2

      Teena Walia you are right 😌😌😌😌😌😌😌😌😌😌😌 . when im listening this song forget everything

    • @rafhachohan4542
      @rafhachohan4542 4 роки тому +1

      Right

    • @deemaxful
      @deemaxful 4 роки тому +1

      hanji teena ji

  • @gyanam77
    @gyanam77 5 років тому +668

    Satinder Sartaj sir is legend of the 21st century. If you accept then like. 👍

  • @RinkuSingh-ie1ql
    @RinkuSingh-ie1ql Рік тому +7

    ਮੇਰੇ ਲਈ ਲਿਖਤ ਤੇਰੀ ਕੋਹਰੇ ਵਰਗੀ
    ਠਰਦਾ ਵੀ ਰਹਾਂ ਤੇ ਬੈਠਾ ਵੀ ।✍️♥️♥️

  • @mohsanhaidry
    @mohsanhaidry 5 років тому +143

    yar kiya bakamal singer hai..main ne ajj pehli bar iss ko suna aur iss k bht sare song suny par har song dil main utarta jata hai..Allah pak aur traqian de.ameen

  • @mukeshgarg6716
    @mukeshgarg6716 6 років тому +10

    Asi bhut khushnaseeb han jo sanu sartaj warge mhaan poet nd singer nu sunnan da mouka milya...Huge respct for satinder sartaj g..🙏🙏🙇🏻‍♂️🙇🏻‍♂️

  • @jassisukhveer82997
    @jassisukhveer82997 4 роки тому +1445

    Na babbu maan na karan na sidhu sada lagend satinder sartaj g ❤❤👏👏👌👌🙏🙏

  • @Inderjitsingh-ny9if
    @Inderjitsingh-ny9if 3 роки тому +6

    सरताज जी मैं आपका बहुत-बहुत एहसानमंद हूं कि आपने पंजाबी भाषा को बहुत-बहुत अच्छे अच्छे शब्दों से नवाजा है और उसे जीवन दान दिया है जहां पर पंजाब के लोग या पंजाबी लोग आज हिंदी भाषा पर तुले हुए हैं वहां आपका पंजाबी के प्रत्यय इतना समर्पण और बहुत ही उच्च कोटि के विचार अपने गानों के तरीके से रखना बहुत-बहुत शुक्रिया मैं उन पंजाबी भाइयों से विनती करूंगा वह अपने घरों में अगर पंजाबी नहीं बोलते हैं घरों में दोबारा पंजाबी बोले बच्चों को पंजाबी सिखाएं सरताज जी आपका दुबारा दुबारा धन्यवाद

    • @Optylum
      @Optylum 6 місяців тому

      Bhai mai Hindu hun Rajasthan se
      Or I am very interested in Punjabi language.
      Mai khud Punjabi bolne ka try krta hun
      I love Punjabi language.
      🙏♥️♥️

  • @Prabhneet.kaur13
    @Prabhneet.kaur13 4 роки тому +45

    ਹਰ ਪਲ ਹਰ ਸਾਹ
    ਤੇਰਾ ਜਿਕਰ ਕਰੇ।
    ਉਦਾਸ ਹੋ ਕੇ ਜਦ
    ਬਿਰਹੋਂ ਚ ਤੇਰਾ ਖਿਆਲ ਕਰੇ।
    ਅਾ ਕੇ ਬੁੱਲ੍ਹਾ ਹਵਾ ਦਾ
    ਜਦ ਛੂ ਕੇ ਚਲਾ ਜਾਏ ਸਰਤਾਜ,
    ਪਤਾ ਨਹੀਂ ਆਪ ਨੂੰ ਕੇ ਕਿੰਨੀ ਵਾਰ
    ਅੰਦਰੋਂ ਅੰਦਰੀ ਲੱਖ ਵਾਰ ਮਰੇ,,,
    Love you mere sartaaj

  • @Qayyumhanjra
    @Qayyumhanjra 6 років тому +217

    Only One line Decribes the life. This is the Power of Punjabi Language...
    تیرے واسطے وے سجنا
    پیڑاں اسی ھنڈائیاں
    Tery wasty wy sajna Peerran asi hndayaan..

    • @harmanpreetsingh3818
      @harmanpreetsingh3818 6 років тому +3

      Is it Shahmukhi ?

    • @warriorclan543
      @warriorclan543 6 років тому +1

      @@harmanpreetsingh3818 yes

    • @managementsingh4832
      @managementsingh4832 6 років тому

      Nice Vllr G

    • @UdayNatt
      @UdayNatt 6 років тому +4

      شاحمخی لیکن تے پڑھن دا وی اپنا ای سواد آ جی۔
      ਤੇ ਗੁਰਮੁਖੀ ਵਰਗੀ ਵੀ ਕੋਈ ਰੀਸ ਨਈਂ।

    • @prajwalsharmalife2290
      @prajwalsharmalife2290 6 років тому +1

      And what your govt did bro insake of religion it destroyed culture and language

  • @shoaibmughal1739
    @shoaibmughal1739 5 років тому +112

    Alot Love For Sartaaj Paa G😍😍
    From Pakistan 🇵🇰

    • @singhtera2216
      @singhtera2216 5 років тому +2

      @Mr.b most of pakistani punjabi dost sartaj paaji ka gaana listen karte hai ❤️❤️
      Ek music hii tooh hai jo nafrath mitakar pyar badatha hai

    • @Believer418
      @Believer418 5 років тому +1

      I'm also from pakistan...

  • @KaramveerKaur-i9v
    @KaramveerKaur-i9v 25 днів тому

    ਇਹਨਾ ਦੇ ਗਾਣੇ ਸੁਣ ਕੇ ਜੋ ਰੂਹ ਨੂੰ ਸਕੂਨ ਮਿਲਦਾ ਉਹ ਹੋਰ ਕਿਸੇ ਵੀ ਚੀਜ ਚ ਨੀ ਮਿਲ਼ਦਾ ਅਵਾਜ ਤਾਂ ਇਹਨਾਂ ਦੀ ਬਾਕਮਾਲ ਹੈ ਵਾਹਿਗੁਰੂ ਜੀ ਇਹਨਾ ਨੂੰ ਇਹਦਾ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਚ ਲਈ ਰੱਖਣ ❤❤❤❤❤

  • @DeepGurkanwal
    @DeepGurkanwal 6 років тому +19

    ਕਲਮ ਅਤੇ ਅਾਵਾਜ਼ ਲੲੀ ਦੁਅਾ 🙏🏻🙏🏻

  • @butasingh3669
    @butasingh3669 6 років тому +80

    ਜੇ ਬਾਬੇ ਸਰਤਾਜ ਦਾ ਇਹ ਗੀਤ ਸੁਣ ਕੇ ਮੈਨੂੰ ਰੱਜ ਆ ਗਿਆ ਤਾਂ ਮੈ ਸਮਝ ਲਵਾਂਗਾ ਕਿ ਮੈਨੂੰ ਗੀਤ ਸੁਣਨਾ ਨਾ ਈ ਨੀ ਆਉਦਾ 😍😍😍😍😍
    ਜਿੰਨੇ ਵਾਰ ਮਰਜੀ ਸੁਣ ਲਵਾਂ, ਹਰ ਵਾਰ ਉਹੀ ਤਾਜ਼ਗੀ , ਉਹੀ ਅਜੀਬ ਅਹਿਸਾਸ ,
    ਬਸ ਲਵ ਯੂ ਬਾਬਿਉ ਜਿਉਦੇ ਵਸਦੇ ਰਹੋ ਤੁਹਾਡੇ ਆਸਰੇ ਹੀ ਅਸੀ ਜਿਉਣੇ ਆ😍😍😍😍😍😍😍

    • @gurbazsingh8252
      @gurbazsingh8252 6 років тому +1

      She gall a Bhi ji

    • @hothallanboy65
      @hothallanboy65 6 років тому +1

      Buta singh ਆਸ਼ਿਕ ਏ ਸਰਤਾਜ
      Main 1000 time sun liya hona nut hale tak bore ni hoye

    • @satinderchane9696
      @satinderchane9696 6 років тому +1

      Buta singh ਆਸ਼ਿਕ ਏ ਸਰਤਾਜ.

    • @butasingh3669
      @butasingh3669 6 років тому +1

      anny kaler ਬਾਈ ਮੈਂ ਤਾ ਆਪ ਪਤਾ ਨੀ ਕਿੰਨੇ ਕੁ ਵਾਰ ਸੁਣ ਲਿਆ ☺
      ਰਿਪੀਟ ਤੇ ਚੱਲਦਾ ਗਾ ਮੇਰੇ ਕੋਲ ਤਾਂ
      ਸਰਮਾਏ ਜਿੰਦਗੀ ਦੇ ਇਹੋ ਦੌਲਤਾ ਕਮਾਈਆ☺☺☺😍😍

    • @armaanmeerak8621
      @armaanmeerak8621 6 років тому +1

      Kinni mithhaas te sbr mhsoos hundaa Sartaaz jii dii awaaz sun k ... 😊💕💕🙏 toooooo sweet...

  • @TajamalGhumman
    @TajamalGhumman 4 роки тому +592

    A new Sufi is born in form of Satinder Sartaaj. He is a blessed soul. From Baba Farid to Baba Guru nanak, from Sultan Bahoo to Waris Shah and Bhullay shah and from Mian Muhammad Baksh to Shiv Kumar Batalvi and now Sartaaj....Maan Boli Punjabi is a blessed language, enriched by these great souls. Love from Gujranwala, Punjab, Pakistan♥

    • @kanwarnoorkaur2949
      @kanwarnoorkaur2949 4 роки тому +2

      🙏🙏🙏

    • @krishanmago2995
      @krishanmago2995 4 роки тому +10

      Amen to what you wrote.! I discovered him quite recently in spite of being close to 80 in age and am already a big fan of this dashing young Sufi singer / song writer. 🙂

    • @TajamalGhumman
      @TajamalGhumman 4 роки тому +15

      @@krishanmago2995
      He is a PHD in persian and persian language is full of great sufi poets like Rumi, Hafiz, Sa'adi sherazi, Iqbal, Ameer Khusro etc etc. He took inspiration from their poetry and used our Maan boli Punjabi to deliver that message of love to us. No doubt he is a great creator and write poetry which touch one's soul.

    • @Yo-n2751
      @Yo-n2751 4 роки тому +4

      Right brother 👍

    • @Singhwaladavinder
      @Singhwaladavinder 3 роки тому +4

      Bhut vadia gl khi veer

  • @balkarsinghbalkarsingh1330
    @balkarsinghbalkarsingh1330 3 роки тому +15

    ik tu hi nhi si mneya,sab devte manaye.peera ne daat varge jajbat choli paye.i really love you buggu and miss you alot all time 🥰🥰😘😘

  • @Prabhneet.kaur13
    @Prabhneet.kaur13 6 років тому +357

    ਜਿਸ ਨੂੰ ਪਿਅਾਰ ਮਿਲ ਜਾਵੇਂ ਸਰਤਾਜ
    ਕਮੀ ਉਸ ਕੋਲ ਨਾ ਕੋਈ ਰੈਂਦੀ ਏ
    ਤਾਂਘ ਸਜਣਾ ਦੇ ਦੀਦਾਰ ਦੀ
    ਹਰ ਪਲ ਕੁਝ ਕਹਿੰਦੀ ਏ
    ਰੱਬਾ ਦੂਰੀ ਨਾਂ ਸਜਣਾ ਤੋ
    ਕਦੇ ਵੀ ਕਰਾਈ,,ਜਨਮ ਇਸ
    ਚ ਤਾਂ ਮਿਲ ਗਿਆ ਸੋਹਣਾ ਮੇਰਾ।
    ਪ੍ਰਭ ਨੀਤ ਨਾਲ ਹਰ ਜਨਮ ਚ
    ਮੇਰੇ ਮਹਿਬੂਬ ਦਾ ਮੇਲ ਕਰਵਾਈ
    ਮਾਸੂਮ ਅਲਫਾਜ਼ ਪ੍ਰਭ ਨੀਤ

    • @ravisahota1928
      @ravisahota1928 6 років тому +2

      ਮਾਸੂਮ ਅਲਫਾਜ਼ waah ji waah

    • @Prabhneet.kaur13
      @Prabhneet.kaur13 6 років тому +3

      @@ravisahota1928 ਜੀ ਸੁਕਰਣਾ ਤੁਹਾਡਾ ਦਿਲ ਤੋ ਜੀ,,

    • @harsingh1245
      @harsingh1245 6 років тому +2

      ਮਾਸੂਮ ਅਲਫਾਜ਼ wah

    • @Prabhneet.kaur13
      @Prabhneet.kaur13 6 років тому +1

      @@harsingh1245 thanks g dil to

    • @Prabhneet.kaur13
      @Prabhneet.kaur13 6 років тому +5

      Mere channel masoom alfaaz nu subscribe kr skde ho je meriya likhta nu read krna ha ta ..thanku

  • @AmandeepKaur-bn9oe
    @AmandeepKaur-bn9oe 5 років тому +212

    Hatz off...jithe tarif bayaan karn lai lafj khatam ho jande a....o gehrai a sartaaj g tuhade likhe te gaye hoye gaania di....dhan a o maa jisne tuhade jhe hirey nu janam dita🤲

  • @pardeepkaur5508
    @pardeepkaur5508 6 років тому +16

    ਬਹੁਤ ਬਹੁਤ ਦੁਆਵਾਂ ❤

  • @JashanMandoli-pp5yo
    @JashanMandoli-pp5yo 8 місяців тому +6

    ਜਦੋਂ ਸਰਤਾਜ sir ਹੱਥ ਮਿਲਾਉਂਦੇ ਨੇਂ ਤਾ ਸੱਜਾ ਹੱਥ ਹੁੰਦਾ ਤਾਂ ਜਦੋਂ ਕੈਮਰਾ ਨੇੜੇ ਹੁੰਦਾ ਤਾਂ ਖੱਬਾ ਹੱਥ ਹੁੰਦਾ ਤਾਂ ਜਦੋਂ ਕੈਮਰਾ ਦੂਰ ਹੁੰਦਾ ਤਾਂ ਸੱਜਾ ਹੁੰਦਾ ਏ 😂 ਚੰਗੀ ਗੱਲ ਨੀ sir ji ਏਦਾ ਦਾ ਮਜਾਕ ਨਾ ਕਰਿਆ ਕਰੋ😊❤

    • @PargatSingh-p1l
      @PargatSingh-p1l 3 місяці тому +1

      ਭਰਾ ਮੇਰਿਆ ਸਾਮ੍ਹਣੇ ਸੀਸਾ ਲੱਗਾ
      ਉਸਦਾ ਰਿਫਲੈਕਸਨਣ ਵੀ ਦੇਖੁਣਾ
      ਹੁਣ ਉਠ ਕੇ ਸੀਸਾ ਦੇਖ ਪੱਤਾ ਲੱਗ ਜੂ

  • @shayardildhillon9789
    @shayardildhillon9789 6 років тому +18

    Hun eh daso dooje landu singer esdi rees kive'n kar lain ge ...
    Lyrics, singing, acting te clean and royal video concept vich. Sartaaj ji❤❤❤🌹🌹👏👏👌👌🙏🙏 ustaad ji

  • @charanjeetsinghbhandal8909
    @charanjeetsinghbhandal8909 6 років тому +123

    ਸਰਤਾਜ ਜੀ ਹੁਣ ਸਾਨੂੰ ਕੋਈ ਫਿਕਰ ਆਪਣੇ ਪੰਜਾਬੀ ਸਾਹਿਤ ਦਾ ਤੁਸੀ ਹੋ ਨਾ ਸਾਡੇ ਸਾਹਿਤ ਨੂੰ ਸਭਾਲਣ ਵਾਲੇ ਪਰਮਾਤਮਾ ਤੁਹਾਨੂੰ ਰਹਿਮਤ ਬਖਸ਼ੇ ਪੰਜਾਬੀ ਸਾਹਿਤ ਨੂੰ ਮੁੜ ਸੁਰਜੀਤ ਕਰਤਾ ਤੁਸੀ

    • @manpoo1181
      @manpoo1181 6 років тому

      Ghulam Ali nu copy kri jada aa. UA-cam te Dekho pata LGA mainu ghulam Ali song Pura sun leo LG jau pta

    • @manpoo1181
      @manpoo1181 6 років тому

      Song name a ,pata laga mainu

    • @shazadahmed9311
      @shazadahmed9311 6 років тому

      Hlo

    • @Tiktokvideos-uh5uc
      @Tiktokvideos-uh5uc 5 років тому

      @@manpoo1181
      Ver kisy nu copy krna vi boht ਔਖਾ ਹੁੰਦਾ ਤੂੰ ਨੀ ਗਾਣਾ ਗਾ ਲੈਦਾ ਉਨੂੰ
      Copy krke
      Shut up ur mouth
      Sartaj is best singer forever

  • @gs539
    @gs539 6 років тому +148

    ਪੀਰਾਂ ਨੇ ਦਾਤ ਵਰਗੇ ਜਜ਼ਬਾਤ ਝੋਲੀ ਪਾਏ

  • @hardevsingh706
    @hardevsingh706 3 роки тому +2

    ਇਕ ਤੂੰ ਹੀ ਨੀ ਸੀ ਮੰਨੇਆ
    ਸਬ ਦੇਵਤੇ ਮਨਾਏ
    ਪੀਰਾ ਨੇ ਦਾਤ ਵਰਗੇ ਜਜਬਾਤ ਝੋਲੀ ਪਾਏ
    ਪਰ ਅਖੀਰ ਨੂੰ ਹੋਈਆ ਰਬ ਨਾਲ ਹੀ ਲੜਾਈਆਂ 👌💗

  • @jassgillcheemajassgillchee9713
    @jassgillcheemajassgillchee9713 3 роки тому +7

    2017 ton Sun Rea. Ajj v ohi feel Aundi aa
    Kon kon Geet Lounch time ton sun Rea...kro like jehde jehde Dr. Satinder Sartaj ji nu Pyar krde aa

  • @KamalSharma-ic1um
    @KamalSharma-ic1um 4 роки тому +123

    Ik tu hi nhi c manya, sab devte manaye 👌👌👌..

  • @SalmanAhmed-kb6sd
    @SalmanAhmed-kb6sd 4 роки тому +30

    sir alfaaaz khtam hojy gy lkn apki awaaz r sur ki tareeef kbhi khtam nhi ho ge
    luv from pakistan

    • @ramandeepkaur8396
      @ramandeepkaur8396 3 роки тому

      Bilkul sahi kha apne... Sataaj g bakmaal hai 😊👍

  • @crazysidhu6479
    @crazysidhu6479 3 роки тому

    ਜੀਉਂਦਾ ਰਹੇ ਮੇਰਾ ਵੀਰ😍😍😍😍 ਖ਼ੁਦਾ ਅੱਗੇ ਦੁਆ ਐ ਕਿ ਤੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਂ

  • @myspiritualjourney06
    @myspiritualjourney06 5 років тому +338

    I m from himachal..... Sartaj sir.... You are a legend.... And your lyrics is touched my heart every time.... Love you so much sir....

  • @shahidruhan7545
    @shahidruhan7545 5 років тому +76

    Ah hondi ha voice tay ah hondi na lyrics
    Lub u sartaj paji
    2019 may vch kon kon sun rya

  • @VisitPunjab
    @VisitPunjab 6 років тому +249

    Jisne Khud Apni Zindgi Ch Dukh Dekhe Hunde Ne Oh Hi Dusre Da Dukh Samjh Sakda Hai... Bhut Pyara Gana Sartaaaj Veerya.

  • @mansee7438
    @mansee7438 Рік тому +10

    Lyrics: ek tu hi nhii si Mnya sb devta mnaye pr aakhra nu hoyiya rab nal hi gila ❤️❤️❤️❤️❤️❤️❤️❤️❤️❤️❤️❤️heart touching line

  • @HardeepSingh-dq9xm
    @HardeepSingh-dq9xm 6 років тому +66

    ਰੱਬ ਮੰਨ ਲਿਆ ਸੀ ਤੈਨੂੰ ਅਸਾਂ ਸੀਸ ਵੀ ਝੁਕਾਏ
    ਤੂੰ ਨਿਕਲਿਆ ਪਰ ਇੰਸਾ ਸਭ ਭੇਦ ਤੂੰ ਲੁਕਾਏ
    ਹੁਣ ਹਾਂ ਮਰੀਜ਼ਾਂ ਵਾਂਗੂ ਦੁਆਂਵਾ ਹੀ ਨੇ ਦਵਾਈਆਂ
    ਤੇਰੇ ਵਾਸਤੇ ਵੇ ਸੱਜਣਾ ਪੀੜ੍ਹਾ ਅਸੀਂ ਹੰਢਾਈਆਂ
    ਸਰਮਾਏ ਜ਼ਿੰਦਗੀ ਦੇ ਏਹੀ ਦੌਲਤਾਂ ਕਮਾਇਆਂ
    ਤੇਰੇ ਵਾਸਤੇ ਵੇ ਸੱਜਣਾ ਪੀੜ੍ਹਾ ਅਸੀਂ ਹੰਢਾਈਆਂ

  • @SHOAIBKHAN0219
    @SHOAIBKHAN0219 4 роки тому +127

    96% of people who are watching this comments, I wish their parents still Alive for more than 100 years 👍 God bless u and u r family

  • @vaibhavbansal437
    @vaibhavbansal437 5 років тому +27

    ਰੂਹ ਨੂੰ ਸਕੂਨ ਦੇਣ ਵਾਲਾ ਗੀਤ

  • @rohitdhiman5123
    @rohitdhiman5123 Рік тому +2

    ਜਦ ਮਰਜੀ ਸੁਣਲੋ ਦਿਲ ਸ਼ੁਹ ਲੈਦੇ ਨੇ ਸਤਿੰਦਰ ਸਰਤਾਜ, 💗

  • @shayardildhillon9789
    @shayardildhillon9789 6 років тому +24

    Jithe hora'n filma'n te video ch nargis ton bold role karvaye
    Gye othe sade sartaaj ne ohna nu ikk beautiful queen vangu ikk pooran libaas vala damdaar role dita ....👌❤👏

  • @peerathar9895
    @peerathar9895 6 років тому +53

    Ye aisa artist hai jo art di laaj rakda hai without worrying about fake views nd financial aspect nd it pays off eventually.. sache kalaakar di pehchan...fan from kashmir

  • @navkaur8808
    @navkaur8808 6 років тому +3239

    Sartaaj is a legend. Who agrees? Like and reply

  • @kailashchand3765
    @kailashchand3765 2 роки тому +18

    Most of the people only think that Punjabi music is only about cars,girls, wine and drugs. They don't know that this type of gems exists.♥️♥️

    • @jagjitsinghsidhu7951
      @jagjitsinghsidhu7951 8 місяців тому

      ਜੀ ਬਿੱਲਕੁੱਲ ਸੱਚ ਕਿਹਾ ਤੁਸੀਂ

  • @cztech1781
    @cztech1781 6 років тому +35

    Boht kat Genuine singer reh gye ne aj de door ich... Love from Pakistan for Satinder Sartaj....

  • @princeranjan2253
    @princeranjan2253 5 років тому +80

    Who the hell will compete with this living legend,,,this man is extraordinary.He deserve the tag Nd title of sartaj undoubtedly...,,,🇮🇳🇮🇳🇮🇳🇮🇳🇮🇳

  • @shayardildhillon9789
    @shayardildhillon9789 6 років тому +29

    Jo vi repeat kar Kar kar sun rahe ne te jina de rooh te dil nu chu gya oh like karn ❤

  • @AmarjeetsinghValtoha
    @AmarjeetsinghValtoha 4 місяці тому +1

    ਪਿਆਰ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਪਿਆਰ ਦਾ ਦਰਦ ਮੌਤ ਤੋ ਵੀ ਬੱਤਰ ਹੁੰਦਾ

  • @FahadAli-oi6ex
    @FahadAli-oi6ex 3 роки тому +16

    Love from Pakistan..shukr h Punjabi maan boli k abi waris hn

  • @uzmashaheen1485
    @uzmashaheen1485 5 років тому +86

    Pata nyi kon se duniya ma cahli jatti hoo...in k songs sunna kar💗

    • @daudrafiq1467
      @daudrafiq1467 5 років тому

      Pagal

    • @baanisandhucutebaby3761
      @baanisandhucutebaby3761 5 років тому +1

      Heart touching nice wording ji.

    • @mohdaasif6970
      @mohdaasif6970 4 роки тому

      You are right

    • @indianmarket44
      @indianmarket44 4 роки тому

      @@baanisandhucutebaby3761 shi ji 🥺

    • @nirmalghuman6077
      @nirmalghuman6077 4 роки тому

      सरताज सर के गीतों में इक बड़ी अजीब सी कशिश है, जो मन की तरँगों को छेड़ती है, मन को बहुत सुकून मिलता है इन को सुन कर

  • @nitinlochan1177
    @nitinlochan1177 5 років тому +1602

    Jo sartaj ko sport karte ha like kro

  • @MuhammadAli-kx3xz
    @MuhammadAli-kx3xz 28 днів тому +2

    Is GenZ listening this masterpiece ?

    • @Death-chill
      @Death-chill 14 днів тому +1

      They don't deserve this masterpiece because they don't even know the feel of these lyrics and they don't know the difference between stone and gem 💎 it's like serving sunglasses to blind

  • @supahcool100
    @supahcool100 6 років тому +88

    Sartaj is a pure gem who agrees?

  • @rk8058
    @rk8058 6 років тому +123

    ਤਾਰੀਫ਼ ਕਿਵੇਂ ਕਰੀਏ ਕਿ ਮਿਸਾਲ ਨਹੀਂ ਲੱਭਦੀ......
    ਸਰਤਾਜ ਜੀ! ਜਦੋਂ ਵੀ ਥੋਡਾ ਨਵਾਂ ਗੀਤ ਆਉਣ ਬਾਰੇ ਸੁਣਦੇ ਆਂ ਤਾਂ ਇਹ ਸੋਚ ਕੇ ਖੁਸ਼ੀ ਮਹਿਸੂਸ ਹੁੰਦੀ ਐ ਕਿ ਇੱਕ ਵਾਰ ਫਿਰ ਕੁਝ ਮਖ਼ਸੂਸ ਸ਼ਬਦ ਸੁਣਨ ਨੂੰ ਮਿਲਣਗੇ। ਤੇ ਸ਼ਬਦਾਂ ਦੀ ਤਾਰੀਫ਼ ਕਰਨਾ ਤਾਂ ਥੋਡੇ ਵਰਗੇ ਸਕਾੱਲਰ ਬੰਦੇ ਦੀ ਹੇਠੀ ਹੋਵੇਗੀ। ਤੁਹਾਡੇ ਤੋਂ ਸਾਨੂੰ ਹਮੇਸ਼ਾ ਬਹੁਤ ਚੰਗੇ ਦੀ ਉਮੀਦ ਹੁੰਦੀ ਐ ਤੇ ਤੁਸੀਂ ਵੀ ਹਮੇਸ਼ਾ ਬਹੁਤ ਚੰਗਾ ਈ ਪੇਸ਼ ਕਰਦੇ ਓਂ।'ਅਜੀਜ਼', 'ਮਰਮਰੀ', 'ਪੀਰਾਂ ਨੇ ਦਾਤ ਵਰਗੇ ਜਜ਼ਬਾਤ ਝੋਲੀ ਪਾਏ' ਵਰਗੇ ਸ਼ਬਦ ਸਿਰਫ਼ ਸਰਤਾਜ ਈ ਸੋਚ ਸਕਦੈ।
    ਜਿਵੇਂ ਹੀਰੇ ਦੀ ਚਮਕ ਨੂੰ ਬਿਆਨਿਆ ਨਹੀਂ ਜਾ ਸਕਦਾ, ਉਸੇ ਤਰ੍ਹਾਂ ਅਸੀਂ ਐਨੇ ਜੋਗੇ ਕਿੱਥੇ ਕਿ ਥੋਡੀ ਸ਼ਬਦਾਂ ਵਿੱਚ ਤਾਰੀਫ਼ ਕਰ ਸਕੀਏ।ਅਸੀਂ ਤਾਂ ਸਿਰਫ਼ ਦਾਦ ਦੇ ਸਕਦੇ ਆਂ 💯✌

    • @ranveer5185
      @ranveer5185 6 років тому +1

      ਰਮਨਦੀਪ ਕੌਰ ਸਿੱਧੂ 😂

    • @ranveer5185
      @ranveer5185 6 років тому

      ਰਮਨਦੀਪ ਕੌਰ ਸਿੱਧੂ 💖👍👍

    • @singhtalvinder86
      @singhtalvinder86 6 років тому +1

      ਰਮਨਦੀਪ ਕੌਰ ਸਿੱਧੂ

    • @SunilKumar-hf9mv
      @SunilKumar-hf9mv 6 років тому +1

      ਰਮਨਦੀਪ ਕੌਰ ਸਿੱਧੂ mis you

    • @daljindersingh7776
      @daljindersingh7776 6 років тому +1

      Ryt g

  • @deepikachoudhary2501
    @deepikachoudhary2501 3 роки тому +138

    His lyrics and voice are divine... No one can match him ever... He's the only gem of this era 🥰😍🥳

  • @shyneharoz3304
    @shyneharoz3304 2 роки тому +2

    Wow🤗🤗🤗ek aur itna pyara song hme sunane k liye thank you Sir jii👏👏👏

  • @nimratmand3318
    @nimratmand3318 4 роки тому +430

    Dr. Satinder Sartaj is the only artist I admire nowadays in the Punjabi music industry. Love your music always sir!

  • @rubabatif9992
    @rubabatif9992 6 років тому +168

    i m muslim mn aj phli bar twada gana sunya roh ch bs gya n m from pakistan keep it up bro God bless u bro

    • @dheeraj7033
      @dheeraj7033 6 років тому +12

      Muslim 🤔
      This Lovely nd soulfull music is for every human being

    • @ramanbehniwal3268
      @ramanbehniwal3268 6 років тому +3

      Bai ki Pakistan Pakistan Punjabi o ikk dharti te

    • @MrBaldeep4u
      @MrBaldeep4u 6 років тому +4

      veer g bhra hoo tuc saade
      asi ta chaune aa india pakistan fer to ik ho jan

    • @rohitseemar2461
      @rohitseemar2461 6 років тому

      Rubab Atif thanks for your

    • @rahulmalhotra7576
      @rahulmalhotra7576 6 років тому +4

      ishq aur sangeet sarhadoo ke mohtaaj nahi hote

  • @arshgill7608
    @arshgill7608 6 років тому +189

    Satinder sartaj is in one of those artists , who sings & writes every song with his heart, keep it up paaji.

    • @shubhamdang8823
      @shubhamdang8823 6 років тому

      really👌👌❤️❤️

    • @RJSunny1
      @RJSunny1 6 років тому

      Pathetic english. One of those artists. Hahahaha

    • @arshgill7608
      @arshgill7608 6 років тому +2

      Rajat don’t worry bro
      I’m trying to improve my English, but still 127 people liked my English “cmnt”, ess bari tan thik c, koi glti kri tan dsdi bai.
      From Surrey canada 🇨🇦

    • @barinderkaur4743
      @barinderkaur4743 6 років тому

      arsh gill .

    • @lovedeepsingh1681
      @lovedeepsingh1681 6 років тому

      So so nice a

  • @parmodqaafir5054
    @parmodqaafir5054 2 роки тому +1

    ੲਿੱਕ ਤੂੰ ਹੀ ਨਹੀਂ ਸੀ ਮੰਨਿਅਾਂ
    ਸਭ ਦੇਵਤੇ ਮਨਾੲੇ
    ਪੀੜਾਂ ਨੇ ਦਾਤ ਵਰਗੇ
    ਸਰਮਾੲੇ ਝੋਲ਼ੀ ਪਾੲੇ
    ਪਰ ਅਾਖ਼ਰਾਂ ਨੂੰ ਹੋੲੀਅਾਂ
    ਰੱਬ ਨਾਲ ਹੀ ਲੜਾੲੀਅਾਂ
    ਤੇਰੇ ਵਾਸਤੇ ਵੇ ਚੰਨਣਾਂ...

  • @anmolsinghvirk1313
    @anmolsinghvirk1313 6 років тому +41

    ਬੜੀਆਂ ਲੰਮੀਆਂ ਰਾਹਾਂ ਨੇ satinder ਤੋਂ ਸਰਤਾਜ ਦੀਆਂ

  • @JaswantSingh-bj3wt
    @JaswantSingh-bj3wt 4 роки тому +21

    Like krn wale sarde......
    But real song a....jo baar baar sunan nu dil krda...
    Fantastic voice....
    Satinder sartaaaz 👌 ji

  • @fasihkhokhar33
    @fasihkhokhar33 4 роки тому +1625

    20 M in 2 years 🤨this shows how much this generation know about music

  • @RahulVerma-fq9iw
    @RahulVerma-fq9iw 3 роки тому +14

    Great people do not need to talk about their greatness in songs. They create masterpieces like this ❤️Satinder Sartaj is the man with NO COMPETITION 🔥🔥

  • @Ashirazeem_Official
    @Ashirazeem_Official 5 років тому +69

    You are on another level. Huge fan and incredible respect for your, your imaginations are awesome i love u the most n love From Pakistan

  • @harshkamboj5296
    @harshkamboj5296 5 років тому +49

    Man wid zero haters❤️❣️

  • @parshantchopra3028
    @parshantchopra3028 6 років тому +20

    Tuhadi taan writing vi bdi sohni aa sartaz ji..😘😘😍😍
    And great concept of vedio..😇

  • @xcent555
    @xcent555 3 місяці тому +1

    Tere noor ny ishq dy Rahwaan nu roshnaya,
    Tere naina ny tan sanu kaghaz qalam pharya
    Sartaaj da khazana likhiyan ny jo rubiyaan..... Wah ❤

  • @rajwindersingh6006
    @rajwindersingh6006 6 років тому +19

    ਸ਼ਾਇਦ ਤੂੰ ਮੁਸਕਰਾਵੇਂ...ਕੀ ਭੇਜਿਆ ਸ਼ੁਦਾਈਆਂ ..ਵਾਹ..

  • @santokhrandhawa1178
    @santokhrandhawa1178 4 роки тому +692

    2020 wale like karo
    👇👑

  • @srikvlogs668
    @srikvlogs668 6 років тому +317

    *SartajSatinder paji jo b krte h kamal hi krte h - kon kon manta h*

  • @AmrinderDigpal
    @AmrinderDigpal 11 місяців тому

    Ajj mein eh geet Sunan layi apne kise ਮੁਲਾਕਾਤੀ ਨੂੰ ਦਿੱਤਾ ਹੈ ਰੱਬ ਕਰੇ ਓਹ ਇਹ ਜ਼ਰੂਰ ਸੁਣੇ ਮੈਨੂੰ ਇਹ ਗੀਤ ਬਹੁਤ ਸੋਹਣਾ ਲਗਦਾ ਹੈ ਰੱਬ ਕਰੇ ਜਦ ਉਹ ਇਹ ਗੀਤ ਸੁਣਨ ਤਾਂ ਮੇਰਾ ਇਹ comment zrur ਪੜ੍ਹਨ ਅੱਜ ਬਹੁਤ ਰੋਈ ਸੀ ਕਿਉਕਿ ਅੱਜ ਤੋਂ ਬਾਅਦ ਓਹ ਸਾਨੂੰ ਕਦੇ ਫਿਰ ਨਾ ਮਿਲਣ ❤😓😓😓😓

    • @AmrinderDigpal
      @AmrinderDigpal 11 місяців тому +1

      Ajj toh ਬਾਅਦ ਓਹ ਸਿਰਫ ਮਿਲਣਗੇ ਪਰ ਗੱਲਾਂ ਸ਼ਾਯਦ ਨਾ ਹੋਣ ਪਰ ਮੈਂ ਸਚੀ ਓਨਾ ਨੂੰ ਬਹੁਤ ਯਾਦ ਕਰਾਂਗੀ

    • @AmrinderDigpal
      @AmrinderDigpal 11 місяців тому

      Mera naam parneet hai

  • @gurdeepsinghmattu1540
    @gurdeepsinghmattu1540 6 років тому +14

    💔💔ਤੇਰੇ ਨੈਣਾਂ ਨੇਂ ਤਾਂ ਸਾਨੂੰ,
    ਕਾਗਜ਼ ਤੇ ਕਲਮਾਂ ਫੜਾਈਆਂ।💔💔
    😥😥😭😭

  • @shabiaashraf2668
    @shabiaashraf2668 6 років тому +315

    Sartaj sir always comes with a blockbuster song••••love from kashmir❤

    • @lovesinghmaan6316
      @lovesinghmaan6316 6 років тому +4

      Tx Shailvi Shah g itna pyear dene k lyie..khus rho

    • @palanasir5226
      @palanasir5226 6 років тому +2

      Pouz haz cheee

    • @gs539
      @gs539 6 років тому +4

      do people love and understand punjabi in kashmir

    • @shabiaashraf2668
      @shabiaashraf2668 6 років тому +3

      I can't understand it properly but the lyrics of punjabi songs always touches my hrt

    • @shabiaashraf2668
      @shabiaashraf2668 6 років тому +3

      @@gs539 and punjabi songs are always close to my hrt❤

  • @harinderkaur5664
    @harinderkaur5664 6 років тому +11

    ਦਰਦਾਂ ਦੀ ਦਾਸਤਾਂ ਹੈ ਜ਼ਿੰਦਗੀ ਅਸਾਡੀ
    ਚਲੋ ਕੁਝ ਤਾਂ ਦਿੱਤਾ ਸਾਨੂੰ ਮੇਹਰਬਾਨੀ ਤੁਹਾਡੀ😍😘

    • @Pawan_Thind
      @Pawan_Thind 6 років тому +1

      ਦਿਲਾਂ ਨੂੰ ਦਿਲਾਂ ਦੀ ਰਾਹ!!

    • @jaggisandhu9826
      @jaggisandhu9826 6 років тому

      jaggi. Sandhu

  • @Jaswindersingh-zr3gv
    @Jaswindersingh-zr3gv 7 місяців тому +1

    Ek tu hi nhi maniya
    Sb devte manye
    Peere ne dat vrge jajbat jholi paye
    Per akhara nu hoyi rabb nal ladhiye...... My fvrt 💕💕💕💕