Corn Silage De Pange || Traliyan Fass Rhiyan || ਮੱਕੀ ਬੜ੍ਹੇ ਬੰਦੇ ਆਂ ਦੇ ਕੰਨੀ ਹੱਥ ਲਵਾਉਂਦੀਆਂ

Поділитися
Вставка
  • Опубліковано 4 жов 2024
  • Corn Silage De Pange || Traliyan Fass Rhiyan || ਮੱਕੀ ਬੜ੍ਹੇ ਬੰਦੇ ਆਂ ਦੇ ਕੰਨੀ ਹੱਥ ਲਵਾਉਂਦੀਆਂ
    #tractor #farmer #ਖੇਤੀਬਾੜੀ #cornsilage #farmervlog
    ‪@RespectFarmerTv‬
    Hor videos Lyi Channel Nu subscribe kro
    Thank you

КОМЕНТАРІ • 38

  • @guggumangatguggu3051
    @guggumangatguggu3051 Рік тому +48

    ਰਾਹ ਖੁੱਲਾ ਹੀ ਬਹੁਤ ਆ ਚੰਗੀਆਂ ਨੀਤਾਂ ਆਲੇ ਬੰਦੇ ਲੱਗਦੇ ਨੇ ਲੰਘਣਾ ਤਾਂ ਪਤੰਦਰੋ ਤੁਸੀ ਹੀ ਆ ਇੱਕ ਇੱਕ ਗਿੱਠ ਦੋਨੇ ਪਾਸੇ ਮਿੱਟੀ ਲਾ ਦਿੰਦੇ ਕਿੰਨਾ ਕੁ ਫ਼ਰਕ ਪੈਣਾ ਸੀ 🥱🥱🥱🥱🥱

  • @davinder1279
    @davinder1279 Рік тому +15

    ਸਾਡੇ ਜੇ ਕੋਈ ਪਹੀ ਵੱਢਦਾ ਤਾਂ ਉਹਦੇ ਖੇਤ ਵਿੱਚ ਜਾਣ ਕੇ ਲੋਕ ਟਰੈਕਟਰ ਡੇਗਦੇ ਨੇ ਤੇ ਖੌਰੂ ਪਵਾਕੇ ਕੱਢਦੇ ਹਨ ਤਾਂ ਕਿ ਅਗਲੇ ਨੂੰ ਅਕਲ ਆਵੇ।

  • @royalnature_0006
    @royalnature_0006 Рік тому +3

    ਪੰਜਾਬੀ ਰਾਹ ,ਸੜਕ , ਖਾਲਿਆਂ ਦੇ ਸਭ ਤੋਂ ਵੱਡੇ ਦੁਸ਼ਮਣ ਐ

  • @satnamsinghsandhu1758
    @satnamsinghsandhu1758 Рік тому +9

    ੫ਾਉ ਲਾਹਨਤਾਂ ਪਹੀ ਵੰਡਣ ਵਾਲੇ ਨੂੰ

  • @technicalstory8036
    @technicalstory8036 Рік тому +12

    ਰਸਤੇ ਤੇ ਰੇਲ ਵਾਲੇ ਗਾਡਰ ਰੱਖੋ ਤੇ ਰਸਤਾ ਭਾਵੇਂ ਹੋਰ ਵੱਡ ਲਵੋ ਤੇ ਟਰੈਕਟਰ ਨੂੰ ਲੋਹੇ ਦੇ ਪਾਇਏ ਪਾ ਲਾਓ 😮😮😮

  • @YuvrajSingh-ge3rb
    @YuvrajSingh-ge3rb Місяць тому

    ਵੀਡੀਓ ਨਾ ਪਾਉਂਦੇ ਚੰਗੀ ਗੱਲ‌ ਸੀ ਵੀਡੀਓ ਦੇਖਦਿਆਂ ਨੂੰ ਵੀ ਸ਼ਰਮ ਆਉਂਦੀ ਹੈ ਖੁੱਲਾ ਰਾਹ ਦੇਖਕੇ

  • @jaspreetdhaliwal47
    @jaspreetdhaliwal47 Рік тому +7

    ਪਾਈ ਇੰਨੀ ਖੁੱਲੀ ਕਿਓ ਛੱਡੀ ਥੋੜ੍ਹੀ ਥੋੜੀ ਵੱਢ ਲੋ ਹੋਰ

  • @suryachauhan6767
    @suryachauhan6767 Рік тому +4

    rasta boht khula h bhai chota kro thoda

  • @gursahibsingh2182
    @gursahibsingh2182 Рік тому +7

    ਰਾਹ ਬਹੁਤ ਚੌੜਾ ਹੈ

  • @harmankamboke6567
    @harmankamboke6567 Рік тому +5

    ਵੀਰ ਲੋਕੀਂ ਪਈਆਂ ਵੱਢ shekad ee ਕੀਤੀ ਪਈ aa

  • @pardeepdandiwal2203
    @pardeepdandiwal2203 Рік тому +5

    Lok pahiya vadno ni hatt de 🥲

  • @jaskarnsingh3884
    @jaskarnsingh3884 Рік тому +2

    ਸ਼ੁਕਰ ਏ ਸਾਡੇ ਤਾ ਸੜਕਾਂ ਨੇ ਦੋਹਾਂ ਖੇਤਾ ਵਿਚ ਬਾਦਲ ਵੇਲੇ ਬਣਗੀਆ

  • @Rajindersingh-er5pm
    @Rajindersingh-er5pm Рік тому +4

    Pai bahut khuli aa yar 4 lane aa 😅😅

  • @RK1984
    @RK1984 Рік тому

    ਸੜਕ ਜ਼ਿਆਦਾ ਚੌੜੀ ਆ ।ਬੰਨਿਆਂ ਚ ਪਤਾ ਲੋਕਾਂ ਨੂੰ ਕੀ ਲੱਭਦਾ

  • @grbrar8965
    @grbrar8965 Рік тому

    ਬਾਈ ਲਾਹਨਤ ਹੈ ਪਈਆਂ ਵੱਡੀ ਜਮਾਂ ਜਮੀਨਾਂ ਬਣਦੀ ਨੀਯਤ ਨਾਲ ਬਣਦੀ ਹੈ ਮੇਹਨਤ ਕਰੋ

  • @swarajwalepb0531
    @swarajwalepb0531 Рік тому +1

    ਵੱਟਾ ਵਢ ਕੇ ਸੜਕਾਂ ਵਢ ਕੇ ਕਿ ਮਿਲਦਾ

  • @JaswantSingh-xg9ko
    @JaswantSingh-xg9ko Рік тому

    ਪਿੰਡਾਂ ਦੇ ਰਸਤੇ ਵੱਢ ਵੱਢ ਕੇ ਕਿੰਨਾਂ ਕੁ ਢਿੱਡ ਭਰ ਜਾਂਦਾ ਹੋਵੇਗਾ ਲੋਕਾਂ ਦਾ ….. ਲੰਘਣਾਂ ਵੀ ਇਹਨਾਂਦੇ ਆਪ ਹੀ ਹੁੰਦਾ ਫਿਰ ਵੀ ਭੋਰਾ ਸ਼ਰਮ ਨਹੀ ਕਰਦੇ ਵੱਟਾਂ ਰਸਤੇ ਵੱਢਣ ਲੱਗੇ ….. ..?
    ਆਮ ਹੀ ਦੇਖਣ ਵਿੱਚ ਆਇਆ … ਫਸੀ ਟਰਾਲੀ ਨੂ ਪੰਜ ਛੇ ਟਰੈਕਟਰ ਲਾ ਕੇ ਕੱਢਣਗੇ ਫੇ .. ਲਾਹਨਤ ਹੈ ਇਹਨਾਂ ਵੱਟਾਂ ਵੱਢਣ ਵਾਲੇ ਵੱਡੇ ਜ਼ਿਮੀਂਦਾਰਾਂ ਦੇ …ਰੱਬ ਹੀ ਰਾਖਾ ਇਹਨਾਂਦਾ …. ਫੇ ਕਹਿਣਗੇ ਸਰਕਾਰਾਂ ਚੰਗੀਆਂ ਨਹੀ ….?

  • @shonki6049
    @shonki6049 Рік тому +1

    ਬਾਈ ਰਾਹ ਛੁਡਵਾ ਲਵੋ ਪੂਰੇ ਟਾਈਰ ਤਾ ਪੂਰੇ ਪੂਰੇ ਪਹੀ ਤੋ ਨੱਗਦੇ ਆ 🙏🙏

  • @gurkiratsidhu2327
    @gurkiratsidhu2327 Рік тому

    ਪਹੀ ਤਾ ਸਾਰੀ ਵਾਹਨ ਚ ਮਿਲਾ ਰੱਖੀ ਆ 2

  • @rohitrawal4477
    @rohitrawal4477 Рік тому +2

    Hor vadd lo pahiya hun pahiya thonu vaddangi😂

  • @amrindersingh5641
    @amrindersingh5641 Рік тому +1

    12foot trolley nu tralla Das they😂😅😅

  • @maninderjitsingh2409
    @maninderjitsingh2409 Рік тому

    ਜੇਹੜਾ ਵਹਾਂਦ ਜਮੀਨ ਨਾਲ ਨੀ ਰੱਜਿਆ ਓਹਨੂ ਪਹੀ ਭਾਵੇ 40 ਕਿੱਲੇ ਲਾਮ ਦੀ ਮਿਲਜੇ ਵਡਕੇ ਢਿੱਡ ਓਹਦਾ ਫੇਰ ਵੀ ਨੀ ਭਰਨਾ

  • @GurwinderSingh-ys5ic
    @GurwinderSingh-ys5ic Рік тому

    ਪਤਾ ਨਹੀਂ ਕਿਉਂ ਲੋਕਾਂ ਦਾ ਆਪਣੀ ਜ਼ਮੀਨ ਨਾਲ ਕਿਉ ਨਹੀ ਢਿੱਡ ਭਰਦਾ ਵੱਟਾਂ ਪਹੀਆ ਵੱਡਣ ਨਾਲ ਨਹੀ ਹੱਟ ਦੇ

  • @ajayharveer6104
    @ajayharveer6104 Рік тому +1

    Raste di minti krao

  • @chamkaurbajwa8569
    @chamkaurbajwa8569 Рік тому +1

    Pahi wali khuli a

  • @gurnoorbrar761
    @gurnoorbrar761 Рік тому +1

    Bai hje ta pona asi achaar,😂 bhrava mera dady v dekhda tohde vlog.. Sadi pahii v madi a 😂 lgda sahid hi mile tractor chlon nu 😋🙌

  • @mehakbrar455
    @mehakbrar455 Рік тому

    👍👍

  • @randhawa772
    @randhawa772 Рік тому

    Hor badh lo pahiya.hun rajj jaoge 2 futt nal.

  • @tractorawalejatt5202
    @tractorawalejatt5202 Рік тому

    Pra music system kyo chane krta

  • @gurjitsingh-uv6xj
    @gurjitsingh-uv6xj Рік тому

    Phudu ne rasta vatan vale

  • @JagmohanSingh-ng7ze
    @JagmohanSingh-ng7ze Рік тому

    ਪਹੀ ਬਾਲੀ ਖੁਲੀ ਆ ਥੋੜੀ ਛੋਟੀ ਕਰੋ

  • @jaskaransingh6590
    @jaskaransingh6590 Рік тому

    Ganganagar ton brar bolda han raa mada jiha khula ni sadi da vde sardar punjab vale