Tractor Dig Gya Khal Vich || Rotavator Nal Kaddu Bekar
Вставка
- Опубліковано 10 лип 2022
- Tractor Dig Gya Khal Vich || Rotavator Nal Kaddu Bekar
#tractor #farmer #3630 #farmervlog
@RespectFarmerTv
Hor videos Lyi channel nu subscribe kro
Thank you - Авто та транспорт
16 De Tyre di galti ni rotavator hi chota payea hoyea🤣🤣🤣
ਬਾਈ ਜੀ ਰੁਟਾਵੇਟਰ ਦਾ ਅਨੰਦਰ ਲਾ ਤੱਵਾ ਲਗਾਉਣ ਨਾਲ ਨਹੀਂ ਛੱਡੇਗਾ
Kaddu vaali harrow sabh ton best aa...👌👌
Mazze bandhle rotavater ke piche bhai ji
❤️❤️👍
ਪੁਲੀ ਆਲਾ ਗੇਹਰ ਪਾ ਕੇ ਜਲ੍ਹਦੀ ਨਿਕਲ ਜਾਂਦਾ ਟਰੈਕਟਰ ਲਿਫਟ ਥਲੇ ਕਰਕੇ
Att ⚔️
Att
Good 22 ji
👍🏻👍🏻👍🏻👍🏻👍🏻👍🏻
👍👍
Sade kol sonalika 60 .. 16 da tyre ah... 9 ft ah rotavitar.. Gobind aliyan da
Fer hun tu das rehha ve sade kol ve tracter a😂😂
22 ji 9ft rotaveter lao bhut vadia chalea safai v puri
22 tyer bar kadn nal ek hor problem aa back Xcel di seal teh mitte degdi aa
ਬਾਈ ਰੋਟਾਵੇਟਰ ਘੇਰੇ ਬੰਣੇ ਮਾਰਿਆ ਕਰ ਉਹਵੇ ਕੋਈ ਮਰੋੜੀ ਨਹੀ ਬੱਝ ਦੀ ਤੇ ਨਾ ਕੋਈ ਟਿੱਬੀ ਰਹਿੰਦੀ ਆ
Ok ji Thank you
🔥🔥🔥
❤️🔥🔥
Bai 16 Wale tire te bahr kdhe a evu pnga asi 13 ale tyra nal kita etki sira hoya jma
12 de tyer nl fass da vi bht aa
❤️❤️
ਰੋਟਾਵੇਟਰ ਨਾਲ ਜ਼ਮੀਨ ਪਾਣੀ ਬਹੁਤ ਪਿੰਦੀ ਆ ਇਸ ਵਾਰ ਹੱਲ ਨਾਲ ਕੀਤਾ ਬੈਸਟ
ਆ ਪਾਣੀ ਤਾ ਪੀਂਦੀ ਨਹੀ
Nice video ❤❤
Prava jive knk vij de a ove kri da a kaddu bs chahe eve krlo ya kank tra pr svaga dono ch lgna
9 foot vale naal ni bandi vat ji .jyada dhoonga ni launa chahida
Chacha ji hun fasgya 🤣🤣
Y tabe lade rotavater de fer thoda rahu
22 ji rotaveter. Nal kaddu vdia
Suhaga hi best aa
Veer rotaveter de mager koi pipe ban leya karo 10 futt di
Veer ji taira di tha ra badd lgaka dakhoji
Back ram dare nal chad jana pra
Oh bhai 14 taviya wali hairo lala sab to vadya baad ch suhaga krdi gaint hoju ga bahan
Vr siti marn aala jugad kitho milluga
Lift sit la kara bai
bai corner to do vari ghuma liya kro
ਵੀਰੇ rotavator ਦੇ ਪਿੱਛੇ ਲੋਹੇ ਦੀ 10 ਫੁੱਟ ਲੰਮੀ ਗਾਡਰ ਬਨ ਲਿਆ ਕਰੋ, ਜਮਾ ok ਕੰਮ ਹੋਜੂ।
Hnji shi a
Y ji male a te ja ke chak lea kar .badh ch la lea kro
Jatto j maasa raste hi chaj naal shad devo fer ha khach khana na hove
khal da ta krta kmm 😂
Riplay jror dei bhra mai v kheti hi krda
Vr tu tyre bhr kdde ne sadde ni Ave hunda
ਰੋਟਾਵੇਟਰ 10 ft la lo bai
10 ft pao vr fir nhi pona vat g
🔥🔥🔥❤
Veer rotawater na kadu khara lot kar
Pahi vali choti a ustad
22 g magar koi lakkad di balli bando fir koi line ni bandi
Bai ji maadi moti kahi bhi chalaya karo je kahi naal pahi te thoda jeha leeha kita hunda ta bade aaram naal tractor bahar nikal aunda
Ok ji bro
ਮੰਨ ਗਏ ਤੇਰੀ ਡਰਾਈਵਰੀ ਨੂੰ ਕਿਥੋਂ ਚੜ੍ਹਨ ਦਿਆ ਟਰੈਕਟਰ
Lamba ghera mall lo pher ni chda da
ਮੋੜ ਤੇ ਆ ਕੇ ਥੋੜੀ ਜੀ left ਚੱਕ ਕੇ ਮੋੜ ਲਿਆ ਕਰ । ਨਾਲੇ ਕੱਦੂ ਕਰਨ ਵੇਲੇ ਰੋਟਾਵੇਟਰ ਜਿਆਦਾ ਡੂੰਘਾ ਲਾਉਣ ਦੀ ਲੋੜ ਨੀ ਫੇਰ ਧੌੜੀ ਨੀ ਪਾਉਂਦਾ । ਕੱਦੂ ਵਧੀਆ ਹੁੰਦਾ ਰੋਟਾਵਟਰ ਨਾਲ ਉਚਾ ਨੀਵਾਂ ਸਾਰਾ ਪੱਧਰ ਕਰ ਦਿੰਦਾ
ਬਾਈ ਜਮਾ ਈ ਥੋੜਾ ਲਾਈ ਦਾ ਡੂੰਗਾ ਕਿਤੇ ਵੀ ਨੀ ਲਾਇਆ ਕੱਦੂ ਚ ਬਾਕੀ ਮੱਥੇ ਤੇ ਵੀ ਚੱਕੀਦਾ । ਇਹ ਮਿੱਟੀ ਟਾਇਰਾ ਵਾਲੀ ਆ
hlka jiha suhaga bnn lena c
Wahna.nai.aunda
Rovatar da gair la ka kad lo
Kere nal kddu kreya kro
munda Dhakad Si Bchara
Drya Ni Bilkul Vi
Ho Jandi aa Glti
Hnji shi gll a bai dreya ni bilkul v
Ghere nl krdya kro fr ni sad da
ਬਾਈ ਮੇਰੇ ਕੋਲ ਵੀ 8ft ਈ ਆ Maschio ਦਾ,ਟਰੈਕਟਰ ਵੀ 16 ਦੇ ਟਾਇਰਾ ਚੋ ਆ ਪਰ ਉਹ ਦੌਗੀ ਨਹੀ ਬਣਦਾ ਨਜਾਰਾ ਆ ਜਾਂਦਾ ਕੱਦੂ ਕਰਨ ਦਾ।
jameen mitti da ve fark hunda g
Tvi jrori aa
Raste maade mote chaude chad leya karo। tractor ta vadde vadde lai le rah vi dekh lo inha joga hai ke nhi
ਜਿੱਥੇ ਆਪਣਾ ਖੇਤ ਆ ਆਪਾ ਛੱਡੀਦਾ ਲੋਕਾ ਨੂੰ ਕੀ ਕਹਈਏ ਸਭ ਦੀ ਨੀਤਾਂ ਤੋ ਜਾਣੂ ਆ ਜਿੱਥੇ ਅਸੀ ਸਾਰਾ ਦਿਨ ਮੱਥਾ ਮਾਰ ਕੇ ਡੀਜਲ ਸਾੜ ਕੇ ਪਹੀ ਖੁੱਲੀ ਕਰੀ ਸੀ ਅਗਲਿਆ ਨੇ ਚੱਕ ਕੇ ਉੱਪਰ ਠੋਕੀ ਏਥੇ ਕੋਈ ਦੀਨ ਮਾਨ ਨੀ ਯਾਰ ਕੌ ਦੱਸੀਏ ਆਵਦਾ ਈ ਢਿੱਡ ਨੰਗਾ ਹੁੰਦਾ
@@RespectFarmerTv chalo koi gall ni
Y jdo khal tpa rhe c rotavetor neema krr lainde ta seti nagh janda 🙏
ਨੀਮਾ ਕਰ ਕਰ ਦੇਖਿਆ ਬਾਈ ਸੁੱਕੇ ਵਾਹਣ ਚ ਹੁੰਦਿਆ ਇਹ ਗੱਲਾਂ ਜੇ ਟਰੈਕਟਰ ਦੇ ਟਾਇਰ ਸੁੱਕੇ ਥਾਂ ਤੋ ਚੜਦੇ । ਪਿੱਛੋ ਖਾਲੇ ਚੋਂ ਧੂਣਾ ਰੋਟਾਵੇਟਰ ਚੜਦੇ ਚੜਦੇ ਨੂਂ ਨਹੀ ਚੜਣ ਦਿਂਦਾਂ ਉਦੋ ਈ ਸਲਿੱਪ ਮਾਰੳਿ ਜਾਦਾ । ਬਾਕੀ ਬਾਈ ਸਭ ਸਿਆਣੇ ਆ ਹੋਰ ਹੁੰਦਾ ਜਾ ਤਾ ਪਹਿਲਾ ਪਈ ਵੱਡੀ ਜਾਣੀ ਸੀ ਜਾਂ ਟਰੈਕਟਰ ਪਾਉਣਾ ਸੀ ਤੇ ਆਪਾਂ ਆਪਦੇ ਹਿਸਾਬ ਨਾਲ ਕੱਢਿਆ ਜਿਸ ਨੂਂ ਮਾੜਾ ਲੱਗਦਾ ਕੋਈ ਚੱਕਰ ਨੀ ਸਿਰ ਮੱਥੇ
ਲਿਪਟ ਹੇਠਾਂ ਸੁੱਟ ਕੇ ਜਮਾਂ ਸੋਖਾ ਚੜ੍ਹ ਜਾਂਦਾ
Nhi veere gille nhi chd da slip e marda khich k turna aukha
Tvi la
Back.chada.jatta
Rim sahi kro rehal badi kr fr sahi rahu
ਡਿਫਰੈਸ਼ਲ
ਗੇਅਰ ਹੈ ਤਾਂ ਵਰਤ ਲਿਆ ਕਰੋ ਸਿਧਾ ਕਰਕੇ
ਵੀਰ ਸਲਿੱਪ ਤਾ ਵੈਸੇ ਵੀ ਸਿੱਧੇ ਚ ਲੈਦੇ ਆ ਟਾਇਰ ਤਾਂ ਇਹ ਮਾਡਲ ਪੁਰਾਣੇ ਚ ਆਉਦਾ ਇਹ ਛੇਤੀ ਕਿਤੇ ਅਲੱਗ ਨੀ ਘੁੰਮਾੳਦਾ ਬਾਈ ਇੱਕਠੇ ਈ ਘੁਮਾਉਦਾ
Bai suhaga fir lya kr magro
Tawiyan laggiyan da eho faayda hunda gaara khich laindiann oho
Hnji veer nuks e eh a100%
Sangle poore dhile rakhiya kr bai fer sahi piche rehnda mod ton rotawater
Bai sangal tan Dhille y jma Tyre nalo mud deya raste ch wjj deya
5310 te 11 futta, kaddu da najara B1 te, kanak vi A2 te beeji si. Nabera bahuta hunda. Dabda ni
Y full lift sit k chall janda?
@@kulwinderchahal3368 haanji, dono lever sutt ke, A1 wich koi parvah ni, A2 wich mod te ishara dena painda
Bai sade Moge area ch 7 futta full lift sit k nahi chalda koi v tractor 55 hp hove
Jera banda khet cho ni rajda rasta bahon nal pta ni ki milda rasta shad deya kro app hi langna otho te
ਭਰਾ ਹਰੇਕ ਕਿਆਰੇ ਨੂੰ ਨਹੀ ਛੱਡਿਆ ਜਾ ਸਕਦਾ ।। ਇਹ ਪਾਣੀ ਦੀ ਕਮੀ ਹੋ ਗਈ ਸੀ ਤਾ ਲੇਟ ਕਰਿਆ
Rotaweter de pishy koi seeda jeha danda ban deo vat de nal ek Gera de k fer pishy sit dea kro fer leka nhi paindia bilkul padra ho janda
Shi kiha veer
@@RespectFarmerTv hanji veer asi eda hi krde aa
Veera jime apan hala nal bona huna ove bhya kro safi bhoot vadi aundi
Hnji owe e mardeya apa ta hlaawei boldeya sade
Eh hreek ne vss da km ne rotaveter nal kaddu krna prdan sade v holland a sada tn koi ne shdda
Veer eh rotavator chotta ta chakkar penda eh
Ok bhra koi ni Ehde 2/3 reson a eh right side nu jyda rhnda equal ni dono side & Dono Side ਤਵੀ Nhi haigia & Tyre Chaudeya krya
@@RespectFarmerTv bai sangl jina ho sake dhille rkh liya kr khet ch .fer mod te sahi rehnda
Good drive
3630 lai te 10futta v 8 futt vango hi aa, ehnu prwah thori aa koi nale te turbo v lai te pump v advance tuhanu te 10 hi pona chaida
Pau ji ...tractor pahi te chdon vele tuhadi drivri bhut jada madi c
Hnji Koi na hojo thik hauli hauli
@@RespectFarmerTv veer tractor bilkul teda chdao te ..side vala lock gear use kro .. bina kise slip 2 sec ch tractor jidi mrji pahi te chda deo ..bs chdona ewe
| |\ teda ..try krke dsyo
@@sandhu7279 veer dono tyre ikthe ghume ta phi te ni aunda teda e tilki jnda rhnda .. baki koi ni bhra hun ta km nibd gya nhi ta vdo bna k wtsp krde
@@RespectFarmerTv number dedo .. krdu veer ik killa krn vala ..hega v pahi nal a ..gear 3 low launa a ..slow nhi chd da thoda tej chdona penda..
Jido bhai tractor di lift te vajan vali cheej payi hoye estarah charrai charrn lage lift puri niche kar dayi di a rotawater vagera niche kar dayida jameen te ladayida phir tractor ago kharra nahi hunda te aram nal charr jnda j jameen suki hoye pave teeda charr le te j niche slip hoye tractor nu break la k bilkul sidha kardayida braber tyre sidhe krke te fr lift sut sidha charra le j slip hoye fr puri lift na sute jameen toh 2/3 inch uchi rakhle tyra te weight v bnea rhe te jyada tractor chukea v na jaye ago ja lift chuk tyra te vajan bna k lift da back charr layida a jithe jor kam nahi krda ohthe takneek kam aundi a eh te sirf rotavaiter sade te super seeder v gillia atta toh aram nal charr lainde bt tarike nal jo machinery di faltu di jaan agg v na nikle te kam v pure jor nal hoye belore arring na nikle asli sianap v ohi hundi khu cho pave pani rassi sutt k jor la la rassi hathi khich k kadlo te pave charkhri nal rassi labet k kadlo bina aukhe hoye kadna te pani hi a pave hath dukha k kado pave soukhe hathi kadlo😊
Sahi likhia tusi g . tractor bare
Ok ji Thank you
Bai eda sangal ghuta
Nhi bai khulea jma sire te a bs
Nice
Havey driver😂😂😂😂😂
😊❤️
😂😂 a jheri instructions dendea video fast kiti o te sirra hi lata 😂😂😂
❤️😅🙏
Dono side tavi lado fr ni hunda eve
Hnji 💯
Baiji tractor power steering krwa leaa te video vi nhi payi
Te na turbo te payi
Phlan Tan tuhada Dhnwad veer ehna dhyan rkhdeo ❤️ Pawage veer Jldi sare kase bate
Pehla ta bai menu lgeaa bi tractor hi bdl leaa kite fer .. mhaa ehe bi centre gear aa tractor ta ohi aa bass oo nmaa bnaa leaa .. taa gour jhi ho gyi bai ji
Bai g kaddu gehre nal hunda ga
Rahli ni krna chahida
Ok bai Ji krage try agge ton
Mok🤣🤣🤣🤣
Rotavator nu geda pa lena c saukha Chad jnda pahi te
Bai Gille ch jma dhka ni marda y dekhya c kyi war . Sgo wtt di dfa dindA
@@RespectFarmerTv ਨਹੀਂ ਕਿਤੇ ਕਿਤੇ ਦਾਅ ਲੱਗ ਈ ਜਾਂਦਾ
@@brargagan855 ਹਾ ਬਾਰੀ ਇਹ ਤਾ ਹੈ ਪਰ ਵੱਟਾ ਜਦੋ ਨੂੰ ਪਈ ਤੇ ਟਾਇਰ ਚੜਦੇ ਉਦੇ ਨੂੰ ਰੋਟਾਵੇਟਰ ਵੱਟ ਤੋ ਵੀ ਦੂਰ ਹੋ ਜਾਂਦਾ
Brother ik pase ton rotawetr halan de vich rakhiya kro fir ni pendi dhali
Hnji Bai Jdo sidda ho janda tractor gedya ch odo ni paindia bai odo vich rkhlyi da
@@RespectFarmerTv ਬਾਈ ਤੂੰ ਇਕੋਦਮ ਮੋੜ ਲੈਂਦਾ ਤਾਹੀਓਂ ਇਹ ਸਭ ਹੁੰਦਾ।ਭਾਵੇਂ ਫੁੱਟ ਵੱਡਾ ਪਾ ਲੈ ਜੇ ਏਵੇਂ ਇਕੋ ਦਮ ਮੋੜੇਗਾ ਤਾਂ ਇਹੀ ਹੋਊ।ਲੰਬਾ ਘੇਰਾ ਰੱਖੇ ਕਰ ਤੇ ਥੋੜਾ ਪਹਿਲੋਂ ਮੋੜਨ ਲਗ ਜਾਇਆ ਕਰ।ਫੇਰ ਸਫ਼ਾਈ ਵਧੀਆ ਆਉਂਦੀ ਆ
ਬਾਈ ਇਹ ਤੁਹਾਡੀ ਗੱਲ ਵਿੱਚ ਕਰੀਆ ਸ਼ਪੈਸ਼ਲ਼ ਦਿਖਾਇਆ ਕੇ ਵੱਡਾ ਹਲਾਂਅ ਵਿੱਚ ਵੀ ਏਦਾ ਹੁੰਦਾ ਮਤਲਬ ਹੋਲੀ ਹੋਲੀ ਮੋੜਿਏ ਤਾਵੀ। ਏਹਦੇ ਤਵੀਅਓਨ ਹੈਨੀ ਉਹ ਕਾਰਨ ਹੁਂਦਾ
@@RespectFarmerTv brother ਹਲਾਂ vang do gede andrli side laiya kr, ja fir ਘੇਰੇ nal kariya kar kadu, te twiyan v jruri ne
@@RespectFarmerTv ਵੱਡਾ ਹਲਾ ਤਾਂ ਲਿਆ ਤੂੰ ਵੀਰ ਪਰ ਮੋੜਿਆ ਫੇਰ ਵੀ ਜਮਾ ਵੱਟ ਕੋਲ ਲਿਜਾਕੇ ਆ,ਅਸੀਂ 8 ਫੁੱਟੇ ਨਾਲ 5620 ਜੋੜ ਕੇ ਕਰੇਆ ਸੀ ਪਨੀਰੀ ਵਾਲਾ।ਇਹੀ ਕੰਮ ਹੁੰਦਾ ਸੀ,ਦੂਰ ਤੋ ਹੀ ਥੋੜਾ ਥੋੜਾ ਮੋੜਕੇ ਸਫ਼ਾਈ ਰਹਿੰਦੀ,ਇਕੋ ਦਮ ਮੋੜੀਏ ਤਾਂ ਇਹੀ ਹੁੰਦਾ।।ਪਰ ਗੱਲ ਇਹ ਵੀ ਆ ਜਿਹਨੂੰ ਸੁਹਾਗੇ ਨ ਹਿਸਾਬ ਆ ਓਹਦੇ ਕੋਲੋ ਰੋਟਾਵੇਟਰ ਆਲਾ ਲੋਟ ਹੀ ਨੀ ਆਉਂਦਾ ਨਾ ਓਹਨੂੰ ਪਸੰਦ ਆਉਂਦਾ।।
Y mainu samaj ni aundi k video de mare hi eh sab krde o
Bai Meri gll sun Chlo tuc dsso Pind ton 3 km ton tractor lai k jande kaddan lyi?? Baki Main tan kde dekhya ni 2weel ਢਾਈ ਤਿੰਨ ਫੁੱਟ ਡੂੰਗੇ ਖਾਲੇ ਚੋ ਮੌਕਜ ਨਾਲ ਚੜਦਾ ਤੇ ਬਾਕੀ ਰੋਟਾਵੇਟਰ ਚਲਾ ਕੇ ਦੇਖਿਆ ਜਮਾ ਧੱਕਾ ਨੀ ਮਾਰਦਾ ਕਿਉਕਿ ਵੱਟ ਵੀ ਗਿੱਲੀ ਆ ਬਾਕੀ ਵਿਡਿਉ ਲਈ ਕਦੇ ਵੀ ਟਰੈਕਟਰ ਨੀ ਖਬੋਇਆ ਇਹ ਗੱਲ ਜਰੂਰ ਆ ਲੋਕਾ ਦਾ ਦਿਖਦਾ ਨੀ ਆਪਾਂ ਦਿਖਾ ਦੇਈਦਾ ।।
ਇੱਕ ਤਾਂ ਟਾਇਰ ਬਾਹਰ ਆ
ਦੂਜਾ ਰੋਟਾਵੇਟਰ ਦੇ ਤਵੀ ਹੈਨੀ
ਤੀਜਾ ਮਿੱਟੀ ਕਿਉਂ ਫੜ ਰਹੇ ਆ ਟਾਇਰ
ਮੈਂ 7 ਫੁੱਟੇ ਨਾਲ ਕੀਤਾ ਕੱਦੂ ਇੱਕ ਵਾਰ ਵੀ ਕਿਤੇ ਲੀਹ ਨਹੀਂ ਛੱਡੀ ਬਾਕੀ ਕੱਦੂ ਚ ਬਰੇਕ ਤਾਂ ਕਿਤੇ ਹੀ ਲੋੜ ਪੈਂਦੀ ਆ
ਬਾਈ ਮਿੱਟੀ ਮਿੱਟੀ ਦਾ ਫਰਕ ਆ ਬਾਕੀ ਤੁਹਾਡੀਆਂ ਗੱਲਾਾਂ ਬਿਲਕੁਲ ਠੀਕ ਆ ਤਵੀਆਂ ਦਾ ਕਾਰਨ
@@RespectFarmerTv ਹਾਂ ਬਾਈ ਸਾਡੇ ਤਾਂ ਟਾਇਰਾਂ ਨੂੰ ਬਿਲਕੁਲ ਨਹੀਂ ਲੱਗਦੀ ਮਿੱਟੀ , ਮੈਂ ਇਸ ਵਾਰ ਇਹ ਤਜਰਬਾ ਵੀ ਕੀਤਾ ਪਾਣੀ ਛੱਡਣ ਤੋਂ ਪਹਿਲਾਂ ਇੱਕ ਵਾਰ ਹਲ ਮਾਰ ਦਿੱਤੇ ਸੀ ਇਹਦੇ ਨਾਲ ਵੀ ਮਿੱਟੀ ਨਹੀਂ ਲੱਗਦੀ ਟਾਇਰਾਂ ਨੂੰ,ਬਾਕੀ 16 ਦੇ ਟਾਇਰਾਂ ਨੂੰ 9 ਜਾਂ 10 ਫੁੱਟਾ ਹੋਵੇ 👍
ਮਿੱਟੀ ਮਿੱਟੀ ਫਰਕ ਆ ਬਾਈ ਸਾਡੇ ਵੀ ਇੱਕਵਾਹਨ ਆਪਾਂ ਦੁਪਹਿਰੇ ਦੂਹਿਰਆ ਗਿਆ ਤੇ ਸ਼ਾਮੀ ਪਾਣੀ ਛੱਡਿਆ ਪਰ ਮਿੱਟੀ ਤਾ ਉਥੇ ਵੀ ਸਾਡੇ ਟਾਇਰ ਫੜਦੀ ਫਿਰਦੀਆ ਅਗਲੇ ਟਾਇਰ ਵੀਡਿਉ ਵਿੱਚ ਦੇਖੇ ਮੈ ਹੁਣ ਸਟੇਟਸ ਪਿਆ ਸੀ । ਸਾਡੇ ਤਾ ਝੋਨਾ ਵੱਡਣ ਵੇਲੇ ਵੀ ਟਰਾਲੀ ਖੁੱਬੀ ਨਿਕਲਦੀ ਨੀ ਟਾਇਰ ਮੜੇ ਨਾਲ ਭਰ ਜਾਦਿਆ
@@RespectFarmerTv ਹਾਂ ਮਿੱਟੀ ਦਾ ਫ਼ਰਕ ਹੀ ਆ ਫੇਰ ਤਾਂ ਬਾਈ ਨਹੀਂ ਜਦੋਂ ਵਾਹਨ ਪਾਣੀ ਦਾ ਭਰਿਆ ਹੁੰਦਾ ਏਨੀ ਮਿੱਟੀ ਨਹੀਂ ਲੱਗਦੀ ਟਾਇਰਾਂ ਨੂੰ
ਬਾਕੀ ਛੋਟੇ ਟਾਇਰਾਂ ਵਾਲਾ ਵਾੜ ਲੈਂਦੇ ਕੱਦੂ ਲਈ ਕੋਈ ਜੇ ਹੋ ਸਕਦਾ ਸੀ
@@mintubhaikavlogs ਨਹੀ ਐਡੀ ਤਾ ਵੀਰ ਕੋਈ ਗੱਲ ਨਹੀ ਇਹ ਉਦੋ ਉਦੋ ਆਪ ਨੂੰ ਉਪਰੋ ਦਿਖਦਾ ਹੁੰਦਾ ਪਾਸੇ ਵਾਲੇ ਨੂੰ ਨੀ ਐਨਾ ਬਾਕੀ ਜਦੋ ਸੈੱਟ ਜਾ ਹੋ ਜਾਦਾ ਗਾਰਾ ਫੇਰ ਵੀ ਬੈਠ ਜਾਦੀਆ ਤੇ ਬਾਕੀ ਝੋਨੇ ਵਾਲੇ ਫਰਕ ਪਾ ਦਿਂਦੇ ਆ ਬਸ ਐਨਾ ਹੁੰਦਾ ਜਦੋ ਪਾਣੀ ਜਮਾ ਘਟਦਾ ਉਦੋ ਦਿਖਦੀਆ ਕੱਲੇ ਮੱਥਿਆ ਤੇ
back tyer v bhr kra va ah y
Hmmm lagde ne
Hnji y 3 k inch ne
Tyre bhr hn krke mok bhr kdda baki tuhade area da frk houga miti da Sade majhe area ch ni Eve hunda
Ascha veer eh v gll shi a
ਉ ਭੜੂਆ ਪਡਲਰ ਪਾ ਲੈ
ਕਿਉ ਮੋਕ ਖਿੱਚੀ ਫਿਰਦੇ।
Bai tara tractor da andar gear aa
Hnji
@@RespectFarmerTv aa kiwa
@@RespectFarmerTv sada tractor da ta side ta aa
Jatt noo koi hor soch ni aaoudi Punjab
Tavi la la veer apne kol vi 8ft a
Hnji tvi da nuks a y
Punjab dub chaliye jato sody soch lohe nal matha mayi haa
Bai Tuc Dsdo tuc ki krdeya punjab lyi kithe morcha laya Ya chll rha Main othe punchda dsso j na puncha ta kiheo tuhade nal
ਤਵੇ ਲਾੲੇ ਨੀ ਤੋੜੀਆ ਪੈਣੀਆਂ ਸੀ
ਦੁਜੀ ਗੱਲ ਼ਪਾੜੇ ਘੱਟ ਰੱਖ ਕੇ ਬਾਹੀ ਕਰ
Ok ji
Y ji ki kha yrr