25 ਲੱਖ ਵਾਲਾ ਟਰੈਕਟਰ ਕਰਤਾ 6 ਲੱਖ ਚ ਤਿਆਰ || ਬਾਹਲਾ ਜੁਗਾੜੀ ਬੰਦਾਂ ਦੇਖੋ ਘਰੇ ਕੱਲਾ ਕੱਲਾ ਸੰਦ ਆਪ ਤਿਆਰ ਕੀਤਾ
Вставка
- Опубліковано 29 вер 2024
- 25 ਲੱਖ ਵਾਲਾ ਟਰੈਕਟਰ ਕਰਤਾ 6 ਲੱਖ ਚ ਤਿਆਰ || ਬਾਹਲਾ ਜੁਗਾੜੀ ਬੰਦਾਂ ਦੇਖੋ ਘਰੇ ਕੱਲਾ ਕੱਲਾ ਸੰਦ ਆਪ ਤਿਆਰ ਕੀਤਾ
#ਟਰੈਕਟਰ #tractor #farmer #kisan #solistractor #crdi
@RespectFarmerTv
Hor videos Lyi Channal nu subscribe kro
Thankyou
Sirraaa bai
ਵੀਰ ਮੇਰਾ ਗੁੱਸਾ ਨਾ ਕਰੋ ਮੈ ਆਪਣੈ ਰਿਸਤੇਦਾਰ ਨੂੰ ਭੇਜਿਆ ਸੀ ਕਨਵੇਰ ਦੇਖਣ ਲਈ ਉਹਨਾ ਨੂੰ ਵਾਪਸ ਕਰਤਾ ਸੀ ਦੇਖਣ ਨੀ ਦਿੱਤੀ ਆਖਿਆ ਤੁਸੀ ਕਾਪੀ ਕਰਦੇ ਓ🙏🙏
Bai ji ki dekhna c tusi menu daso ji tractor bare crdi bare koi v jankari leni hoe ja kise v CRDI NU Di krna hoe ta gal kar sakde ho
@@virk.automobilereparingcen2546
22 g eicher engine crdi bs4 combine harvester O di ho jao
ਜੇ ਤੇਰਾ ਰਿਸ਼ਤੇਦਾਰ ਮਿਸਤਰੀ ਸੀ ਫੇਰ ਤਾਂ ਸਹੀ ਕੀਤਾ ਬਾਈ ਨੇ, ਪਰ ਜੇਕਰ ਉਹ ਜ਼ਿਮੀਂਦਾਰ ਸੀ ਤਾਂ ਇਸ ਵੀਰ ਨੇ ਵੀ ਜ਼ਿਮੀਂਦਾਰਾਂ ਵਾਲੀ ਗੱਲ ਨਹੀਂ ਕੀਤੀ 😢
@@virk.automobilereparingcen2546 Bai j CRDI laah k inline karna hove jive Holland 5630 aa? Ho janda ?
ਸਿਰਾ ਲਾ ਤਾਂ 22 ਵੈਸੇ ਫਸਲ ਬੀਜਦਾਂ ਕਿ ਟਰੈਕਟਰ😆
We use launch pad3 and pad7 scanner
Bai farmtrac 6055 aa sadde kol 60 hp 3910cc engine crdi , ude rpm kive increase honde 🤔
I have a farmtrac 6055 60hp ,3910cc ,4 cylinder crdi engine can you please tell me how can i increase it's rpm (max rpm) from 2200 to 2700-2800
@@Jack-b1c Brother map your ecm to frimware modification
ਮਾਨ ਨਹੀ ਕਰੀ ਦਾ ਕਿਸੇ ਗੱਲ ਦਾ ਭਰਾਵਾ ਲੋਕੀ ਕੱਬਿਆ ਤੋ ਕੱਬੇ ਪਹੇ ਆ ਕਿਆ ਬਾਤਾ ਸਿਰਾ ਵੀਰ
Is veer da dimaag computer aa❤
Company nu ta fir ghata bhut pa riha idha ta fir
Kaka switch koi nahi hundi frimware calibration hundi a
3 setting 4 setting 5 setting this work done by mcu software engineer
Eve fudu bnai jnda 2 ta sade pind haige Sama tractor 😂😂😂😂
Eh model punjab ch single unit a hor model tn hge aa
@@harmanbrar63498 veer ehna ne same deutz fahr sun lya ,pr explorer 80 te 503 ki hunda a o ni pta ehna nu
Y da pind kehra aa
ਵਾਹਿਗੁਰੂ ਜੀ🙏
ਬੁਹਤ ਵਧੀਆ ਕੰਮ ਆ ਬਾਈ ਦਾ👌👌👌👌👍
ਖੂਬ ਤਰੱਕੀਆਂ ਕਰੋਂ ਬਾਈ
ਕੰਨਟੂਪਰ ਨੇ ਬੰਦਾ ਬਣਾਇਆ ਜਾਂ ਬੰਦੇ ਨੇ ਕਨਟੂਪਰ
😂
ਕਿਹੜਾ ਕਨਟੂਪਰ 😂😂😂
ਤੂੰ ਵਿਚ ਹੋਰ ਈ ਘੋੜਾ ਵਾੜ ਤਾ 😅😅
😂😂😂😂😂😂😂😂😂😂😂
ਕੰਨਟੂਪਰ ਵੀ ਸੰਸਾਰ ਵਿੱਚ ਇਕ ਹੀ ਆ
Compnyan nu smz k hlata
Bai ne world levldi sochaa slaam aabai
Bi ji da damag compete ha
3,4 lakh ta otte lag jana baki jdo vahn ch jodeya odu pta lagu
7 lakh ch tyaar hoya sara aya tn sasta h c
Dashmesh tractor dee video bnayo
ਅਗਲੇ ਨੂੰ ਬੋਲਣ ਦਿਆ ਕਰ 🙏🙏
ਤੈਨੂੰ ਦੇਵਾਂਗੇ ਮੌਕਾ ਅਗਲੀ ਵੀਡਿਉ ਤੂੰ ਕਰੀ
@@RespectFarmerTv ਦੋਵੇਂ ਚੱਲਾਂਗੇ 😂
Eh ecm bs3 wala e 16c39
Good. S. S. Patiala
Pase.wale.dha..chhan.kna.h.hun.2.kilea.wala.
❤ 😲😲😲😲
ਬਹੁਤ ਵਧੀਆ ਜਾਣਕਾਰੀ
Y g asi single row nal 7 killa pa dinda c