Jyoti Nooran First Time Live With His Love Usman Noor

Поділитися
Вставка
  • Опубліковано 30 кві 2023
  • Jyoti Nooran First Time Live With His Love Usman Noor

КОМЕНТАРІ • 472

  • @rashpalsohi55
    @rashpalsohi55 Рік тому +52

    ਜੇ ਖੇਹ ਖਾਣੀ ਸੀ ਤੇ ਕੋਈ ਚੱਜ ਦਾ ਲੱਬ ਲੈਦੀ । ਇਹ ਤੇ ਪਹਿਲੇ ਨਾਲੋ ਵੀ ਭੈੜਾ ਲਗਦਾ

  • @DDSOfficial-
    @DDSOfficial- Рік тому +81

    ਪਿਆਰ ਤਾਂ ਜ਼ਿੰਦਗੀ ਵਿੱਚ ਜੇਕਰ ਸੱਚਾ ਹੋਵੇ ਤਾਂ ਇੱਕ ਵਾਰ ਹੀ ਹੁੰਦਾ ਹੈ, ਇਸ ਨੂੰ ਲੰਡਰਪੁਣਾ ਕਹਿੰਦੇ ਹਨ।

  • @naturehub1568
    @naturehub1568 Рік тому +30

    ਜਿੰਨੀ ਕਲਾ ਤੇਰੇ ਕੋਲ ਤੇਰੇ ਬਾਪ ਦੀ ਮਿਹਨਤ ਸਦਕਾ ।

    • @SunnySingh-jq4bw
      @SunnySingh-jq4bw Рік тому +1

      Cala changi par harkata gastiya waliya

    • @DilpreetKaur-ry7jv
      @DilpreetKaur-ry7jv Рік тому

      @@SunnySingh-jq4bw ਸਹੀ ਗਲ ਆ ਤੁਹਾਡੀ । ਬਾਗੀ ਜਨਾਨੀ ਘਰ ਨੀ ਵਸਾਉਦੀ ।ਸਗੋਂ ਘਰ ਪਟਦੀ ਆ । ਪਹਿਲਾਂ ਬਾਪ ਦੇ ਘਰੋਂ ਬਾਗੀ ਹੋਈ ਫਿਰ ਆਦਮੀ ਦੇ ਘਰੋਂ ਭੱਜੀ।

  • @naturehub1568
    @naturehub1568 Рік тому +26

    ਇੱਜਤ ਰੋਲਤੀ ਮਾਂ ਬਾਪ ਦੀ । ਪੂਰਾ ਪਰਿਵਾਰ ਤੇਰੇ ਖਿਲਾਫ ਹੋਇਆ ਪਿਆ । ਬਾਪ ਤੇਰਾ ਰੋਦਾ ਵਿਚਾਰਾ ।

    • @SunnySingh-jq4bw
      @SunnySingh-jq4bw Рік тому +1

      Maa baap ty apne husband di izzat rol rahi aaa

    • @rehmatmotan7230
      @rehmatmotan7230 Рік тому +2

      Taahi ਲੋਕ ਧੀ ਜੰਮਣ ਤੋਂ ਡਰਦੇ ਆ

  • @gurdevsinghaulakh7810
    @gurdevsinghaulakh7810 Рік тому +14

    ਇਹ ਆਪਣੇ ਆਪ ਨੂੰ ਬੜੀ ਸਿਆਣੀ ਸਮਝ ਰਹੀ ਹੋਣੀ ਹੈ, ਪਰ ਪੂਰਾ ਪੂਰਾ ਜਲੂਸ ਕੱਢ ਰਹੇ ਹਨ,
    ਬੰਦਾ ਆਖਿਰ ਔਕਾਤ ਤੇ ਆ ਹੀ ਜਾਂਦਾ ਹੈ,

  • @wallpaperdecor2023
    @wallpaperdecor2023 Рік тому +18

    ਬੀਬਾ ਇਹਨਾ ਨੇ ਲੱਭਿਆ ਨੀ ਲਾਬਣਾ ਇਹ ਸਾਲਾਂ ਸ਼ਕਲੋਂ ਚੋਰ ਲੱਗਦਾ .ਤੇਰੇ ਪੱਲੇ ਕੱਖ ਨੀ ਰਹਿਣਾ ਬੀਬਾ .ਮਾਂ ਬਾਪ ਤੋਂ ਵੱਡਾ ਨਿਯੋ ਕੋਈ ਬਣ ਸਕਦਾ ..

    • @simran0001
      @simran0001 Рік тому +1

      😂😂😂😂😂😂

  • @kuldipsingh6567
    @kuldipsingh6567 Рік тому +12

    ਸਟੇਜ ਤੇ ਬੈਠ ਕੇ ਰੱਬ ਦੀਆਂ ਗੱਲਾਂ ਕਰਨੀਆਂ ਇਖਲਾਕ ਉਂਚਾ ਹੋਣਾ ਚਾਹੀਦਾ ਹੈ ਤਾਂ ਹੀ ਸੋਭਾ ਦਿੰਦੀਆਂ ਹਨ

    • @SunnySingh-jq4bw
      @SunnySingh-jq4bw Рік тому +2

      Bas stage ty gal Karan joggi aa .ghand paan di koi kasar nahi shaddi

  • @jagjitsingh-io8ht
    @jagjitsingh-io8ht Рік тому +19

    Hun ta chajj da lab lendi langoor jiha ki krda dekhan nu ta ji ni krda ehde snje dutt nu😇😇😇😇😂😂😂😁😁😁😁

    • @Fabsvids349
      @Fabsvids349 Рік тому

      Bilkul Sahi a

    • @shaandeepputt8210
      @shaandeepputt8210 Рік тому

      😂😂😂

    • @KaurSandy951
      @KaurSandy951 Рік тому

      Shi gal aa, ehde danda de vich kothi pai skdi aa 😂😂😂

    • @sukhkamal5843
      @sukhkamal5843 Рік тому

      ​@@KaurSandy951 😂😂😂😂😂😂😂😂😂😂😂

    • @user-kt2jp5cw8f
      @user-kt2jp5cw8f Рік тому

      @@KaurSandy951 ਖਾਖਾਂ ਕਿੰਨੀਅਾਂ ਚੌੜੀਅਾਂ , ੳੁੱਪਰ ਸਿਰ ਛੋਟਾ ਹੈ , ਕਿੰਨਾ ਭੈੜਾ ਲੱਗਦਾ ਸੰਜੇ ਦੱਤ ।

  • @galldildi5978
    @galldildi5978 Рік тому +17

    Ajj pta lagya bnde jdo sohrat pa lainda ohda dimag khraab ho jada

  • @NishaNisha-eq6er
    @NishaNisha-eq6er Рік тому +17

    Kunal very great person sach bolda c oh ohnu dukhi kita pashtaugi ik fin😊

    • @SunnySingh-jq4bw
      @SunnySingh-jq4bw Рік тому

      Pashtana jyoti ghand ny

    • @Foodophileneha
      @Foodophileneha Рік тому

      True

    • @varneet5525
      @varneet5525 Рік тому

      kunal di life kharab karti is kuri ne...pasand vi dekhlo kidan de aande ne ennu...pehli pasand kunaal dekhlo ..te hun duji pasand aa dekhlo ...aa taan bilkul hi chrda chan hai..pta ni kithon labaya hai eh anmol heera

    • @user-kt2jp5cw8f
      @user-kt2jp5cw8f Рік тому

      ਨੂਰਜਹਾਂ ਵਾਲੇ ਲੱਛਣ ਕਰਨ ਲੱਗ ਪੲੀ ਹੁਣ ।

    • @harjinderreels8374
      @harjinderreels8374 11 місяців тому

      Il

  • @chandergian6575
    @chandergian6575 Рік тому +25

    ਬਹੁਤ ਖਤਰਨਾਕ ਭਵਿੱਖ
    ਜਾਂ ਬਹੁਤ ਹਾਸੋਹੀਣਾਂ ਹੋਣ ਜਾ ਰਿਹੈ!!!

  • @navjeetsingh1248
    @navjeetsingh1248 Рік тому +4

    Bde dina baad ajj fuddu gallan sunn nu miliya mann khush ho gya , Lhasa krke aa jehde veer ne tide wali khusi redi na

  • @gurlalsekhon3268
    @gurlalsekhon3268 Рік тому +16

    Mithe poche maar da eah v bnda khatarnaak lgda dekhi kitay fer ਭਾਂਡਾ ਚੋੜ ਨਾਂ ਕਰਾ ਲੀ

  • @RajivKumar-mg1br
    @RajivKumar-mg1br Рік тому +10

    Aah kehda pyar har mahine hunda wah ji rab rakha paasi tera ta

  • @bhupindercheema399
    @bhupindercheema399 Рік тому +21

    ਲਹੋਰ ਵੇਖ ਮੁੜਨਾ ਇਸ ਗਵੰਤਰੀ ਨੇ …

  • @balwindersinghsandhu7253
    @balwindersinghsandhu7253 Рік тому +7

    ਮੇਨੂੰ 600 ਯੁਨਿਟ ਬਿਜਲੀ ਫ੍ਰੀ ਮਿਲਦੀ ਆ ਓਦੇ ਵਿਚੋਂ ਮੇਡਮ ਨੂੰ ਚਟਕੇ ਲਵਾਏ ਜਾਣ ਕਿਉਂਕਿ ਲੱਗ ਰਿਹਾ ਐ ਇਹ ਹਿੱਲ ਗੲੀ ਆ

  • @NishaNisha-eq6er
    @NishaNisha-eq6er Рік тому +13

    Lumarh jeha

  • @santokhsingh1112
    @santokhsingh1112 Рік тому +11

    ਵਾਕਿਆ ਹੀ ਬਹੁਤ ਸੋਹਣਾ ,ਨਿਰਾ ਸੰਜੇ ਦੱਤ ਸਕਾ ਸਾਲਾ ਲੱਗਦਾ ।
    ਆਪਣੀ ਸ਼ਰਮ ਨਹੀ ਹੈ ਤਾਂ ਆਪਣੇ ਮਾਂ ਪਿਓ ਦੀ ਹੀ ਸ਼ਰਮ ਕਰ ਲੈ ,ਜਿਹਨੇ ਇੱਕ ਬਾਲੜੀ ਨੂੰ ਸੂਫੀ ਸੰਗੀਤ ਦੀ ਫਨਕਾਰ ਬਣਾ ਕੇ
    ਲੱਖਾਂ ਲੋਕਾਂ ਸਾਹਮਣੇ ਸਟੇਜ ਤੇ ਖੜ ਕੇ ਸੂਫੀ ਸੰਗੀਤ ਪੇਸ਼ ਕਰਨ ਦੇ ਕਾਬਲ ਬਣਾਇਆ । ਕਾਮਯਾਬੀ ਬਰਕਰਾਰ ਰੱਖਣ ਲਈ ਚੰਗੇ ਗਵਈਏ ਦੇ ਨਾਲ ਚੰਗਾ ਕਿਰਦਾਰ ਰੱਖਣਾ ਵੀ ਬਹੁਤ ਜਰੂਰੀ ਹੈ । ਨਹੀਂ ਤਾਂ ਹੱਥਾਂ ਤੇ ਚੁੱਕਣ ਵਾਲੇ ਲੋਕ , ਨਕਾਰਨ ਲੱਗਿਆ ਵੀ ਦੇਰ ਨਹੀਂ ਕਰਦੇ ,
    ਜਿਹੜੇ ਹੁਣ ਤੇਰੇ ਅੱਗੇ ਪੂਛ ਹਿਲਾਂਉਦੇ ਫਿਰਦੇ ,ਇਹਨਾਂ ਭਾਲਿਆਂ ਵੀ ਲੱਭਣਾ ਨੀ ।

  • @Fabsvids349
    @Fabsvids349 Рік тому +8

    Aa banda pasand kita o my God

    • @satwantkaur2941
      @satwantkaur2941 Рік тому

      kise kam da nhi jwara kida kdea bilkul ni sona

    • @Foodophileneha
      @Foodophileneha Рік тому +1

      K namuna ae....jyoti puri pagal te shdaen lg rhi ajkl...kunal paasi sahi h..jyoti galat h

    • @mandeep127
      @mandeep127 Рік тому

      Gastia nu lafander hi pasand aunde ne

    • @user-kt2jp5cw8f
      @user-kt2jp5cw8f Рік тому

      @@satwantkaur2941 ਫਿਲਟਰ ਲਾ ਕੇ ੳੁਹਨੂੰ ਜਬਾੜਾ ਥੋੜਾ ਨਜਰ ਅਾਓਂਦੀ ਫੁਕਰੀ ਨੂੰ ।

  • @prabhjagdeo
    @prabhjagdeo Рік тому +6

    Galat lag rihA banda jaal vich fasa riha tidey nu haha 😂 bach ke reh soch samjh ke faisla kari baki sade walo pande ch war jake

  • @gurditsingh3669
    @gurditsingh3669 Рік тому +8

    ਆਵਦੇ ਮਾਂ ਬਾਪ ਨੂੰ ਰੁਵਾ ਕੇ ਕਦੀ ਕੋਈ.. ਖੁਸ਼ ਨੀਂ ਹੋ ਸਕਦਾ... ਅੱਜ ਤੂੰ ਰੰਗ ਦਿਖਾ ਗਈ ਆਪਣਾ... ਕੁਨਾਲ ਸਹੀ ਬੰਦਾ

  • @babburomana8973
    @babburomana8973 Рік тому +22

    ਇਹ ਜਨਾਨੇ😂ਜੇ ਕਿਉ ਲੱਬਦੀ ਆ

  • @gurlalsekhon3268
    @gurlalsekhon3268 Рік тому +9

    Eah bnder ja lab lya hun

  • @varinderpalsinghmattu4172
    @varinderpalsinghmattu4172 Рік тому +8

    ਦਰ ਦਰ ਦੇ ਫਿਰਨੇ ਨਾਲੋ ਇਕ ਦਰ ਦੀ ਹੋ ਕੇ ਬਹਿ ਜਾ

  • @gurpindersinghrandhawa4916
    @gurpindersinghrandhawa4916 Рік тому +6

    ਨਹਿਲੇ ਪੇ ਦਹਿਲਾ❤🥰🥰🥰🥰

  • @Save.Punjab
    @Save.Punjab Рік тому +17

    🙏🇺🇸🇨🇦 jine munde video dekh rahe ohh feel kar sakde k ehh fuddu khich raha var var Roti kha lai push raha ehh driver ne husband wife di fight da faida chukkya yaar fight kehde ghar ch nahi hundi ehne paisa lehh k nikal jana jo dukh husband nu hona ohh ohnu hi hona joyti de father nal ohh janda har jagha izaat maan denda kam se kam lokan samne te denda ehne kisse pase jogi nahi rehna ehda dimag boht ghat hai jo marji magar lah lawe

    • @Foodophileneha
      @Foodophileneha Рік тому +2

      Bilkul sahiii...kunal de live ch bolne da tng dikho te jyoti da tng dikho....jyoti sire di badtameez te ladaki lg rhi...inni galaan kad di...she is totally wrong..even apni image khraab kitti inne..me jyoti di fan si..but ede live dekh k bhut hairaani hoyi.

  • @simarsimar2620
    @simarsimar2620 Рік тому +7

    Marige to baad put mitha kidre rul jana viaah to baad pta lagda asli pyar da😅 joti g thda dekh baki take care

  • @bobgill9695
    @bobgill9695 Рік тому +1

    ਮੁਹੱਬਤ ਇੱਕ ਵਾਰ ਤੇ ਇੱਕ ਨਾਲ ਹੀ ਹੁੰਦੀ ਹੈ ਇਸ ਨੂੰ ਤਾਂ ਲੰਡਰਪਉਣਾ ਕਹਿੰਦੇ ਨੇ

  • @Ambarsaria--Jatt
    @Ambarsaria--Jatt Рік тому +2

    ਕਿਸਦਾ ਨੰਬਰ ਲੱਗਣਾ ਤੀਜਾ 3rd
    ਏਹ ਤੇ ਜੋਕਰ ਲੱਗਦਾ

  • @vishalverma4085
    @vishalverma4085 Рік тому +6

    Hun kunal passi tan gya said te

  • @satjas5561
    @satjas5561 Рік тому +5

    Joti teri akan te patti bani aaa. Hun ta chaj da lab ledi hale v galti na kar u r super star🎉

    • @satwantkaur2941
      @satwantkaur2941 Рік тому

      jidan di app oda da o

    • @SunnySingh-jq4bw
      @SunnySingh-jq4bw Рік тому

      Hankar aaaa gya tahi husband sha dta

    • @user-kt2jp5cw8f
      @user-kt2jp5cw8f Рік тому

      @@satwantkaur2941 ਮੇਕਅੱਪ ਕਰਕੇ ੲੀ ਸੌਂਦੀ ਹੁਣ ਕਿ ਲੋਕ ਕਹਿਣ ੲਿਹ ਤਾਂ ਸੁੱਤੀ ਪੲੀ ੳੁੱਠੀ ਹੈ , ਕੁਦਰਤੀ ਹੀ ਸੋਹਣੀ ਹੈ ਹੁਣ ੲਿਹ 😃😃😃😃😃

  • @jasbains50079
    @jasbains50079 Рік тому +5

    Eh kurhi gussey nu control ni krdi ma bap nu v tang krdi aa rubb nu man

  • @naturehub1568
    @naturehub1568 Рік тому +9

    ਪੁੱਤ ਕਦੋ ਜੰਮਿਆਂ ਸੀ ? ਪੁੱਤ ਪੁੱਤ ਕਰਦਾ ।

  • @RakeshKumar-ju6jj
    @RakeshKumar-ju6jj Рік тому +5

    Sare lafander ikathe hoye de rabb da Naam labo kite ja ke zindgi di sachai da pata Lage tuhanu loka nu vi

  • @rashpalsohi55
    @rashpalsohi55 Рік тому +7

    ਏ ਪਿਆਰ ਨਹੀ ਲੰਡਰਪੁਣਾ ਹੁੰਦਾ

  • @AvtarSingh-dh9dg
    @AvtarSingh-dh9dg Рік тому +8

    ਹਿਲਗੀ ਜੋਤੀ ਲੱਗਦਾ ਤੂੰ

  • @gurbajsingh4565
    @gurbajsingh4565 Рік тому +1

    💕💕💕❤❤

  • @Kooner87
    @Kooner87 Рік тому +10

    Pehlan tan jo labh liya hun Hor bi jokar. Milaya. Bach la jyoti

  • @princeariyan6237
    @princeariyan6237 Рік тому +3

    Hnkar rab di khurak h

  • @pawandeepsingh7152
    @pawandeepsingh7152 Рік тому +1

    ਅਹਿਦਾ ਸੌਂਹ ਲਗੇ ਬੇੜਾ ਗਰਕ ਹੀ ਏ ' ਕੁਨਾਲ ਪਾਸੀਂ ਠੀਕ ਸੀ

  • @Foodophileneha
    @Foodophileneha Рік тому +4

    Menu ehna ne sohna bnayaa.....that smile😂😂😂😂😂😂😂😂😂😂😂😂😂😂😂😂😂😂😂

  • @Harry-753
    @Harry-753 Рік тому +2

    Passi Saab koi fayda ni eda piche lag k inu shad dyo sukhi rahoge .

  • @gurinirman6630
    @gurinirman6630 Рік тому

    Kanal nu fr kyu galt kehde ho

  • @Ameliatherobloxfairy
    @Ameliatherobloxfairy Рік тому

    Aes Usman nu vekh ke kewal vadhe e nayin bacche vi bada hansde

  • @HarnekSingh-ny8bg
    @HarnekSingh-ny8bg Рік тому +6

    😂😂 sala mera ਸੰਜੇ ਦੱਤ 😢😢😢 ਪੂਰਾ ਪੰਪ ਦੇਈ ਜਾਂਦਾ ਮaਰਸੀਆ nu ਬੱਸ hawa di ਲੋੜ ਹੁੰਦੀ aaa😢😢

  • @bindumaan9831
    @bindumaan9831 Рік тому +2

    Tiddaa🥳🥳

  • @vikasdhingra8577
    @vikasdhingra8577 Рік тому +1

    Dil krda agge aa jve juttiyan naal swagat kriye is ullu da

  • @NishaNisha-eq6er
    @NishaNisha-eq6er Рік тому +4

    Ki hai ? Dand borha jeya

  • @NareshSharma-ou3te
    @NareshSharma-ou3te Рік тому

    kunel passy agye

  • @gurmukhsingh3907
    @gurmukhsingh3907 Рік тому

    I love you❤❤❤❤

  • @SukhwinderSingh-hb8ye
    @SukhwinderSingh-hb8ye Рік тому

    Han buhat sohna lubeya va hun koi chaaj da lub landi dand kadi jandi e ve

  • @gurdevsinghaulakh7810
    @gurdevsinghaulakh7810 Рік тому +7

    ਸਿਆਣਾ ਕਾਂ ਆਖਿਰ …… ਤੇ ਹੀ ਡਿਗਦਾ ਹੈ ,

  • @baldevmobilerepairqadian5659

    gucharan pohli yaari jatt di film wala lagda bhai

  • @sajankoti9707
    @sajankoti9707 Рік тому +1

    munde di smile dekh lo😢😢😢

  • @Guru10857
    @Guru10857 Рік тому +1

    Nale instgram ta eh maa khyi jnda Jyoti nu ..meri maa khush rhe khnda 🤣

  • @gurneksingh5721
    @gurneksingh5721 Рік тому

    Good mdm

  • @shahidrahi8442
    @shahidrahi8442 9 місяців тому

    ❤❤❤❤❤❤❤❤❤😘

  • @galldildi5978
    @galldildi5978 Рік тому +5

    Eho jiya gallan krke stage te ja k rab diya galan na krya kro.

  • @tarlochanchand6250
    @tarlochanchand6250 Рік тому

    Jindgi ch pyar ik var hunda bus duja drama hunda

  • @Great...........
    @Great........... Рік тому +1

    Thumbnail ... salla.. ana darawana na laya kro😂😂😂

  • @parambirsingh5943
    @parambirsingh5943 Рік тому +2

    Kalu bila .....

  • @prabhjotkaur8661
    @prabhjotkaur8661 Рік тому +6

    Khhe pae jandi ser ch apne

    • @user-kt2jp5cw8f
      @user-kt2jp5cw8f Рік тому

      ੲਿਹਨਾਂ ਕੁੜੀਅਾ ਅਾਪਣੀ ਭਰਜਾੲੀ ਤੇ ੳੁਸ ਦੀ ਬੱਚੀ ਘਰੋਂ ਕੱਢੀ ਹੋੲੀ ਅੈ ਕੲੀ ਸਾਲ ਹੋ ਗੲੇ ਹੁਣ ਜਲੂਸ ਨਿੱਕਲਦਾ ਸਾਰੇ ਟੱਬਰ ਦਾ ।

  • @user-oz1tw2mg9n
    @user-oz1tw2mg9n 8 місяців тому

    🎉

  • @user-kr3sf1js4p
    @user-kr3sf1js4p Рік тому

    Nice choti sis ji

  • @VikasSharma-sv2sf
    @VikasSharma-sv2sf Рік тому +1

    Haye oye kina Sona munda😂😂😂😂 loking like tom cruise

  • @mintucheemakabbadilover4391
    @mintucheemakabbadilover4391 Рік тому +2

    Bai jatt ki kada c nikle ne

  • @user-nz3th1qf6m
    @user-nz3th1qf6m Рік тому

    ਮਾ ਬਾਪ ਤੋ ਵੱਧ ਕੋਈ ਪਿਆਰ ਨਹੀ ਕਰ ਸਕਦਾ, ਇਹੋ ਜਿਹੇ ਲਫੰਡਰ ਸੜਕਾ ਤੇ ਵਾਧੂ ਫਿਰਦੇਆ

  • @jagjiwansingh7454
    @jagjiwansingh7454 Рік тому

    Noora ji tusi gaiki de super star je galan to ta ta a tuhade brabar da nahi haa soch ke faisla karna

  • @amandeepkaurdhillon2327
    @amandeepkaurdhillon2327 Рік тому +1

    Phla wala ki c te hun dkh lvo ..chjj da lab lai ik singer aa tu

    • @majha5874
      @majha5874 Рік тому

      Sahi gal, Lakh Lahnat apna mother father dii sharm v nai kardi

  • @reetmaan776
    @reetmaan776 Рік тому +8

    Sanje dat de danda nu ki hoya

  • @wildandfree2001
    @wildandfree2001 Рік тому

    Jyoti g thonu Apna pta hi nae Tusi ho ki.. Apna talent Dekho ehde wal Dekho je Nhi pta lag reha Kise to puch lo, ja Break lelo..
    You have god gifted talent .. Decades Ch Ik addi awaaz aundi aa ewe di

    • @wildandfree2001
      @wildandfree2001 Рік тому

      Ehe poora chupe maar aa , bacho je bach hunda ..

  • @GulshanKumar-gk5qk
    @GulshanKumar-gk5qk Рік тому +6

    Enu mohabbat nahi kanjer pena bolde o

  • @GurpreetGopy-tk6ow
    @GurpreetGopy-tk6ow Рік тому +6

    Sambal kudiye sambal

  • @KuldeepKaur-eq8to
    @KuldeepKaur-eq8to Рік тому

    Didi tusi manu bot sone lag de o

  • @officialdeepludhar1742
    @officialdeepludhar1742 Рік тому +3

    ਜਿਦਗੀ ਚ ਪਿਆਰ ਇਕ ਵਾਰ ਹੁਂਦਾ ਏ ਪਿਆਰ ਨੀ ਉਹ ਜੇਹੜਾ ਵਾਰ ਵਾਰ ਹੁੰਦਾ ਏ……

    • @preetam3415
      @preetam3415 Рік тому +1

      ਇਹਨਾਂ ਨੂੰ ਹੋ ਜਾਂਦਾ ਭਰਾਵਾ

  • @kimmigillkimmi3231
    @kimmigillkimmi3231 Рік тому +1

    Tuadi singing osm tuahnu mam ek war milna chundi aa

  • @user-rs5qz7me5w
    @user-rs5qz7me5w Рік тому +3

    Besharama di Dul gi daal ji kehnde asi doal doal khande aa😂😅

  • @honeyghuman2887
    @honeyghuman2887 Рік тому +6

    Please ignore them stupids , JUSTICE FOR SIDHUMOOSEWALA

  • @navisingh8282
    @navisingh8282 Рік тому +3

    Paisa da nasha ch pagal ho ka bondal gai bibi.

  • @KuldeepKaur-eq8to
    @KuldeepKaur-eq8to Рік тому

    Didi thodi gayki bot psand aa manu❤❤❤❤❤

  • @amarjeetgill5044
    @amarjeetgill5044 Рік тому

    Nice

  • @user-tq9if7bg9t
    @user-tq9if7bg9t Рік тому

    Khus Raho Loka nu Bolan davo

  • @jasvirkaur1706
    @jasvirkaur1706 Рік тому

    ਫਿਟ ਲਾਹਣਤਾ ਤੈਨੂੰ ਮਾਂ ਵਾਪ
    ਨੂੰਰਵਾਕੇ ਕੁਰੀਅ ਵਾਲੇ ਕਮ ਕਰਦੀ ਹੇ

  • @mintoorataul5630
    @mintoorataul5630 Рік тому

    Just sey jyoti jii love is blind ikkk usmaan hee nahi horr v nye duniyaa chh sohne

  • @indermarblestilesbrickworks

    😱😱😱😱😱

  • @Superman-kz1xy
    @Superman-kz1xy Рік тому +1

    Aidaaan hi swad Laindi-Laindi ne Lahor pahuch jana

  • @jaspreetjassi1178
    @jaspreetjassi1178 Рік тому +2

    ਕਸੂਰ ਸਾਰਾ ਪਾਸੀਂ ਦਾ ਹੈ ਜੇ ਇਹਦੇ ਦੋ ਜਵਾਕ ਬਣਾਏ ਹੁੰਦੇ ਇਹਨੇ ਟਿਕ ਜਾਣਾ ਸੀ

  • @SunnySingh-jq4bw
    @SunnySingh-jq4bw Рік тому +2

    Talak b nhi hoya sali ghand paaa rahi c..passi sahi c awe nahi oh kise nal gal Karan tu rokda c.

  • @gurdeepkaur2506
    @gurdeepkaur2506 Рік тому

    ਸੱਚੇ ਪਿਆਰ ਦਾ ਦਿਖਾਵਾ

  • @death-handler
    @death-handler Рік тому

    Tuhadi apni life A ..Tuc khush raho 😊

  • @navjeetsingh1248
    @navjeetsingh1248 Рік тому

    Bathera pyar ditta sangat ne , comment pad lyi ik baar

  • @dialhar4756
    @dialhar4756 Рік тому

    Tusi sofi gun de kabl nhi panjabi song gao

  • @pinkumehta4368
    @pinkumehta4368 Рік тому

    Ehe lambe walaa wale munde lyk krdi hai tere naam di bali tgdi fan lgdi h😅

  • @gurbajsingh4565
    @gurbajsingh4565 Рік тому

    Hmesha khus rkhe didi

  • @KPSingh-fw9fw
    @KPSingh-fw9fw Рік тому +2

    Sanjay Dutt di Tutti varga vi nhi lagda

  • @sukhchain1926
    @sukhchain1926 Рік тому +6

    ਇਹ ਕੰਮ ਚੰਗਾ ਕਿਤੇ ਜੋਤੀ…?

  • @Save.Punjab
    @Save.Punjab Рік тому

    Future ch boht gallat hona kai muder honna lets see

  • @princeariyan6237
    @princeariyan6237 Рік тому +2

    Sharm kro jyoti g tuci eni dunita dekhli

  • @Chan_Sidhu
    @Chan_Sidhu Рік тому

    ਸੰਜੇ ਦੱਤ ਨੀ ਇਹ ਗੁਰਚਰਨ ਪੋਹਲੀ ਦੀ ਨਜਾਇਜ਼ ਔਲਾਦ ਲੱਗ ਰਿਹੈ..

  • @rehmatmotan7230
    @rehmatmotan7230 Рік тому +1

    Eh pyar nhi aa eh tere ch ghamand aa smjhi 😂