His new inning in struggle, but with the pen this time | Talking Punjab Live Episode 56

Поділитися
Вставка
  • Опубліковано 17 жов 2024

КОМЕНТАРІ • 70

  • @RanjitSingh-b9s
    @RanjitSingh-b9s 24 дні тому +1

    ਵਾਹਿਗੁਰੂ ਚੜ੍ਹਦੀ ਕਲਾ ਰਖੇ 🙏⚔️

  • @Baldev-o2o
    @Baldev-o2o 2 місяці тому +3

    ਸੁਰਿੰਦਰ ਸਿੰਘ ਇਹ ਕਿਤਾਬਾਂ ਇਕ ਦਿਨ ਇਤਹਾਸ ਦੀਆਂ ਸੁਨਹਿਰੀ ਕਿਤਾਬਾਂ ਹੋਣਗੀਆਂ।

  • @daljitlitt9625
    @daljitlitt9625 20 днів тому

    ਵਾਹਿਗੁਰੂ ਜੀ

  • @JasjitSingh-k
    @JasjitSingh-k 2 місяці тому +1

    Baut wadia kitaba likya Bhai Daljit Singh Bittu Ji Na ❤❤❤🙏🙏🙏🇩🇪🇩🇪

  • @singh.pradeep
    @singh.pradeep 2 місяці тому +2

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @harjindersandhu4228
    @harjindersandhu4228 2 місяці тому +5

    ਪਹਿਲਾਂ ਸਿੱਖਾਂ ਸਿਰ ਇਹ ਇਲਜ਼ਾਮ ਆਉਂਦਾ ਸੀ ਕੇ ਇਹ ਇਤਿਹਾਸ ਸਿਰਜ ਸਕਦੇ ਹਨ ਪਰ ਆਪ ਲਿੱਖ ਨਹੀਂ ਸਕਦੇ ਪਰ ਇਸ ਵਾਰੀ ਭਾਈ ਦਲਜੀਤ ਸਿੰਘ ,ਸਰਦਾਰ ਅਜਮੇਰ ਸਿੰਘ ਹੋਰਾਂ ਅਤੇ ਕੁਝ ਹੋਰ ਸੱਜਣਾਂ ਨੇ ਲਿੱਖ ਕੇ ਅਤੇ ਤੁਸੀਂ ਅਤੇ ਡਾ. ਅਮਰਜੀਤ ਸਿੰਘ ਹੋਰਾਂ ਤੇ ਕੁਝ ਹੋਰ ਸੱਜਣਾਂ ਨੇ ਬੋਲ ਕੇ ਇਹ ਉਲਾਂਭਾ ਵੀ ਲਾਹ ਦਿੱਤਾ ਹੈ।
    ਬਾਬਾ ਮਾਣੋਚਾਹਲ ਦੀ ਕਵਿਤਾ ਕੀ ਕਿਤੇ ਸਾਂਭੀ ਹੋਈ ਹੈ ਜਾਂ ਨਹੀਂ ?
    ਜੇ ਨਹੀਂ ਤਾਂ ਸਾਨੂੰ ਉਪਰਾਲੇ ਕਰਨੇ ਚਾਹੀਦੇ ਹਨ।

  • @AmrikSingh01984
    @AmrikSingh01984 2 місяці тому +7

  • @jagtar9311
    @jagtar9311 2 місяці тому +1

    ਖਾਲਿਸਤਾਨ ਜਿੰਦਾਬਾਦ ਹੈ

  • @AvtarSingh-pb6ti
    @AvtarSingh-pb6ti 2 місяці тому +2

    ਧੰਨਵਾਦ ਜੀ 🙏

  • @RanjitSingh-ms2yu
    @RanjitSingh-ms2yu 2 місяці тому +3

    ਵਾਹਿਗੁਰੂ ਜ਼ੀ ਕਾਂ ਖਾਲਸਾ ਵਾਹਿਗੁਰੂ ਜੀ ਫੰਤੇ ਜੀ

  • @maninderchandi4420
    @maninderchandi4420 Місяць тому

    ਟਾਓਟਾਂ ਨੂੰ ਸੋਧਨ ਦੇ ਤਰੀਕੇ ਵਿਚ, ਬਦਲਾਅ ਲਿਓ਼ਣਾ ਚਾਹੀਦਾਹੈ❤❤❤❤😄😃😃😀😀❤❤

  • @gurpreetbrar2194
    @gurpreetbrar2194 2 місяці тому +7

    Waheguru ji ka khalsa Waheguru ji ki fathe khalstan jindabaad jindabaad and save punjab and sikhi only one way khalstan khalstan and khalstan jindabaad jindabaad khalstan jindabaad

  • @hardialsingh612
    @hardialsingh612 2 місяці тому

    Bhai Ji. We appreciate your patience and truthful, honest program. Thanks 🙏.

  • @nirmalmann438
    @nirmalmann438 2 місяці тому +1

    ਵਾਹਿਗੁਰੂ ਸਾਨੂੰ ਜ਼ਰੂਰ ਜਿੱਤ ਬਖਸ਼ੇਗਾ

  • @CharanjitSingh-i3y
    @CharanjitSingh-i3y 2 місяці тому

    Very very good Job Ji

  • @MisraSingh-hq3rf
    @MisraSingh-hq3rf 2 місяці тому +11

    Khalstan jindabad

  • @rks53
    @rks53 2 місяці тому +8

    You are right, i was surprised when S.Simranjit S Mann didn't win his constituency this year , it is scary that people of punjab are still not aware of future 😳

    • @JagjeetSinghGarcha-ds8gx
      @JagjeetSinghGarcha-ds8gx 2 місяці тому +2

      Simranjit Singh Maan is not a honest leader. Refer to his reality from S Atinderpal Singh jee Khalastani.

    • @JagjeetSinghGarcha-ds8gx
      @JagjeetSinghGarcha-ds8gx 2 місяці тому

      Commendable informative video!!! Chardee Kalaa!!!

    • @rks53
      @rks53 2 місяці тому +1

      @JagjeetSinghGarcha-ds8gx what is Atinderpsl's contribution to sikh panth or punjab??

    • @baljindersingh7175
      @baljindersingh7175 2 місяці тому

      ਭਾਈ ਦਲਜੀਤ ਸਿੰਘ ਜੀ ਵੱਲੋਂ ਲਿਖਿਆਂ ਦੋਵੇਂ ਕਿਤਾਬਾਂ ਆਪਣੇ ਗੁਰੀਲੇ ਸੰਘਰਸ਼ ਅਹਿਮ ਦਸਤਾਵੇਜ਼ ਹਨ - ਕਿਤਾਬਾਂ ਵਿੱਚਲਾ ਬਹੁਤ ਵੱਡਾ ਹਿੱਸਾ ਸੰਘਰਸ਼ਦਾ ਅੱਖੀ ਡਿੱਠਾ ਹੈ ।

  • @MaanSingh-rt6gt
    @MaanSingh-rt6gt 2 місяці тому +2

    ਭਾਜੀ ਸਾਡੇ ਏਥੇ ਪਲੇਅ ਸਟੋਰ ਤੇ ਸਤਲੁਜ ਐਪ ਨਹੀਂ ਹੋ ਰਹੀ ਮੈਨੂੰ ਅੱਜ ਵੀ ਯਾਦ ਆ ਸਾਡੇ ਜਦੋਂ ਨਵਾ ਨਵਾਂ internet ਚਲਿਆ ਸੀ ਤਾਂ ਮੈਂ ਬਹੁਤ ਟਾਕਿੰਗ ਪੰਜਾਬ ਵੇਖਿਆ ਏਸੇ ਟਾਕਿੰਗ ਪੰਜਾਬ ਦੀ ਬਾਬਤ ਸਾਡੀਆ ਅੱਖਾਂ ਖੁਲੀਆ ਜਿਉਂਦੇ ਵਸਦੇ ਰਹੋ ਤੁਹਾਨੂੰ ਸੁਣਕੇ ਸਵਾਦ ਆ ਜਾਂਦਾ ਪਤਾ ਲਗਦਾ ਸਾਡੇ ਸਿੱਖ ਵੀ ਕਿਸੇ ਨਾਲੋ ਘਟ ਨਹੀ

    • @satlujtv
      @satlujtv  2 місяці тому

      www.satlujnetwork.tv

  • @ASingh1699k
    @ASingh1699k 2 місяці тому

    Simply great Surinder Singj ji. Dhanwad 🙏🏻

  • @gurvailsingh3849
    @gurvailsingh3849 2 місяці тому +1

    ਸਾਡੇ ਇਲਾਕੇ ਵਿੱਚ ਪੁਲਸ ਵਾਲੀਆ ਦਾ ਕਹਿਰ ਜਿਵੇ ਕਿ ਪਰਮਦੀਪ ਡੀ ਐਸ ਪੀ ਸੂਬਾ ਸਰਹੰਦ ਤੇਗਬਹਾਦਰ ਤੇ ਹੋਰ ਮਾਝੇ ਵਿੱਚ ਸਭ ਤੋਂ ਵੱਧ ਸਿੱਖ ਖਾੜਕੂ ਤੇ ਹੋਰ ਸੇਵਾ ਵਾਲੇ ਇਹਨੇ ਕੋਈ ਵੀ ਨਹੀ ਸਾਡੀਆਂ ਜੀ

  • @harjitbadial9367
    @harjitbadial9367 2 місяці тому +5

    👍🙏🙏🙏❤️❤️❤️❤️

  • @Charanjit4
    @Charanjit4 2 місяці тому +6

    🙏🙏🏻🙏🙏🏻🙏

  • @thekingzofforbiddenkingdom4379
    @thekingzofforbiddenkingdom4379 2 місяці тому +1

    ਗੁਰੂ ਫਤਿਹ ਵੀਰ ਸੁਰਿੰਦਰ ਸਿੰਘ ਜੀ ਖਾਲਿਸਤਾਨ ਜਿੰਦਾਬਾਦ

  • @parmdeepkaur6538
    @parmdeepkaur6538 2 місяці тому +1

    ❤❤ High level program thanks 🙏🏼 Bhai Saab .

  • @maninderchandi4420
    @maninderchandi4420 Місяць тому

    ਮਿਸਲਾਂ ਵਾਂਗ ਲੜਣਾ ਪੈਣਾ ਹੈ, ਹਥਿਅਾਰ ਬੰਦ ਹੋ ਕੇ, ਗੁਰੀਲਾ ਯੁਧ ਵਿਚ ਮਾਹਿਰ ਹੋ ਕੇ, ਯੁਧ ਨੀਤੀ ਵਿਚ ਬਦਲਾਅ ਲਿਅਾਣਾ ਚਾਹਿਦਾ ਹੈ, ਸਾਰੇ ਹੀ ਰਯੋਧਿਅਾ ਨੂੰ ਪਰਣਾਮ??❤❤❤😄😃😊😊☺

  • @harjantbrar8638
    @harjantbrar8638 2 місяці тому +1

    Bhai Surinder Singh ji ਰੱਬ ਤੁਹਾਨੂੰ ਚੜਦੀ ਕਲ੍ਹਾ ਵਿੱਚ ਰੱਖੇ

  • @Charanjeetsingh-Tony
    @Charanjeetsingh-Tony 2 місяці тому +4

    Waheguru ji ka khalsa Waheguru ji ki fateh, khalistan Zindabaad 🙏

  • @surjitkalhar6688
    @surjitkalhar6688 28 днів тому

    🙏🏻🙏🏻

  • @GurjantSingh-fx9ob
    @GurjantSingh-fx9ob 2 місяці тому +1

    Waheguru ji 🙏⚔️⛳

  • @SurjitKhak
    @SurjitKhak 2 місяці тому +1

    Thanks 👍

  • @SukhwinderSingh-jb2oy
    @SukhwinderSingh-jb2oy 2 місяці тому +7

    Panjab jindabad Panjabi jindabad

  • @Reckless5115Mohie
    @Reckless5115Mohie 2 місяці тому +2

    #__ਖਾਲਿਸਤਾਨ-_- #__ਜਿੰਦਾਬਾਦ-_- 🦅⛳💯⚔️🚩

  • @harvindersingh6152
    @harvindersingh6152 2 місяці тому +2

    ਖਾਲਿਸਤਾਨ ਹੀ ਖਾਲਿਸਤਾਨ

  • @ManjitKaur-wr5zz
    @ManjitKaur-wr5zz 2 місяці тому

    Waheguru ji ka khalsa Waheguru ji ki fateh ji

  • @jasvirbrar3351
    @jasvirbrar3351 2 місяці тому +3

    S F J Gurpatwant Singh Pannun Punjab HuL Khalistan He HuL Haa Refereudam Voting Zindabad

  • @JagjeetSinghGarcha-ds8gx
    @JagjeetSinghGarcha-ds8gx 2 місяці тому

    Commendable informative video!!!

  • @maninderchandi4420
    @maninderchandi4420 Місяць тому

    ਭਿਨਾ ਸ਼ਸਤਰਾਂ ਤੋ, ਬਗੈਰ, ਅਜਾਦੀ ਹੀ ਅਾਸਕਦੀ? ❤

  • @kulwant747
    @kulwant747 2 місяці тому

    Waheguruji

  • @GurmeetSingh-fl5uj
    @GurmeetSingh-fl5uj 2 місяці тому +3

    Khalistan zindabad

  • @gurvailsingh3849
    @gurvailsingh3849 2 місяці тому

    ਸਰਿੰਦਰ ਜੀ ਇਹ ਗੱਲ ਗਲਤ ਹੈ ਕਿ ਕੋਈ ਬੱਚ ਕਿਉ ਗਿਆ ਇਹ ਦੇ ਵਿੱਚ ਰਾਜ਼ ਹੈ ਕਈ ਗੁਰੂ ਸਹਿਬ ਦੀ ਕ੍ਰਿਪਾ ਨਾਲ ਬਚ ਗਏ ਤੇ ਪਿੱਛੇ ਹੱਟ ਕੇ ਬੈਠ ਗਏ ਪਰ ਸਰਕਾਰੀ ਜਾਂ ਟਾਉਟ ਨਹੀਂ ਬਣੇ ਜਾਂਦਾ ਤਰ ਪੁਲਸ ਕੈਂਟ ਵੀ ਬਣੇ ਅਸੀ ਸਾਰੀਆ ਨੂੰ ਇੱਕੋ ਅੱਖ ਨਾਲ ਨਹੀ ਵੇਖ ਸਕਦੇ ਜਿਹੜੇ ਲਹਿਰ ਪਿੰਡਾਂ ਵਿੱਚੋ ਉਠੀ ਤੇ ਸਰਕਾਰ ਦੇ ਖਿਲਾਫ ਲੜੇ ਤੇ ਸ਼ਹੀਦ ਹੋਏ ਕੁਝ ਸਿੱਖ ਜਦੋ ਕੌਮ ਜਾ ਖਾੜਕੂ ਸ਼ਹੀਦ ਹੋ ਗਏ ਫੇਰ ਪੁਲਸ ਕੈਂਟਾਂ ਨੇ ਪਿੰਡਾਂ ਵਿੱਚ ਜੋ ਕਹਿਰ ਕਿੱਤਾ ਸਭ ਹੱਦਾ ਬੰਨੇ ਟੱਪ ਗਏ

    • @satlujtv
      @satlujtv  2 місяці тому

      sehmat ji 100%

    • @gurvailsingh3849
      @gurvailsingh3849 2 місяці тому

      @@satlujtv ਸਰਿੰਦਰ ਵੀਰ ਜੀ ਮੈ ਮਾਝੇ ਤੋ ਹਾਂ ਮੇਰੇ ਭਰਾ ਵੀ ਕੌਮ ਲਈ ਸ਼ਹੀਦ ਹੋਇਆ ਜੀ ਲਿਬਰੇਸ਼ਨ ਫੋਰਸ ਗੁਰਦੀਪ ਸਿੰਘ ਵਕੀਲ ਪਿੰਡ ਮਨਿਹਾਲਾ ਜੈ ਸਿੰਘ ਤੇ ਹੋਰ ਬਾਂਰਾ ਤੋ ਪੰਦਰਾਂ ਸਿੱਘ ਜਿੰਵੇ ਬਾਬਾ ਰਾਮ ਸਿੰਘ ਕਮਾਡੋ ਫੋਰਸ ਪੰਜਵੜ ਜੀ

    • @j_brar_shayri
      @j_brar_shayri 2 місяці тому

      ​@@satlujtv PR Bhai sandhu nal Jo krya ehna ne oh ki smjhya jae

  • @gaganaulakh8624
    @gaganaulakh8624 Місяць тому

    ਸੁਰਿੰਦਰ ਸਿੰਘ ji ਚੱਲੋ ਚਲੀਏ ਪੰਜਾਬ te kuj karke ਦਿਖਾਈਏ. Sach layi larran te ਝੂਠ nu marran lyi guru fathe ji 🙏

  • @JagjeetSinghGarcha-ds8gx
    @JagjeetSinghGarcha-ds8gx 2 місяці тому +2

    Dear Surinder Singh jee, the Israelis didn’t bring the culprits of their genocide to legal system but were liquidated at the place of their location only since bringing the culprits of SikhKaum can not be brought to justice by the prevailing justice system.

  • @sohanmahil4298
    @sohanmahil4298 2 місяці тому

    Wehaguru ji ka Khalsa Waheguru ji ki Fateh ji 🙏💐🚩

  • @sandeepsinghuk911
    @sandeepsinghuk911 2 місяці тому

    🙏🏻🙏🏻🙏🏻🙏🏻🙏🏻🙏🏻🙏🏻🙏🏻 WAHEGURU JIO

  • @swarans4043
    @swarans4043 2 місяці тому

    Good

  • @gurtarnsidhu4654
    @gurtarnsidhu4654 2 місяці тому

    No problem if meeting is not arranged :
    Be confident, victory of Khalsa is certain at any cost. Only unity of this direction is required from whole Khalsa. It is according to the temperament of Khalsa, in which he accepted such challenges gracefully in previous tradition and glorious history of Khalsa to be victorious at any cost :
    Whole Khalsa Panth should have to work only in one direction, under command of Bhai Amritpal Singh, you shall have to break and to challenge its whole controlling system permanently to emancipate whole Bandi Singh and to possess the ruling power of Khalsa for which they are working to be successful at any cost. No problem only for truthful Khalsa is clear to be firm permanently in this direction and be successful. It is real and authentic direction according to the previous history of Khalsa and to fight unitedly for its successfulness.

  • @5ab84
    @5ab84 2 місяці тому +1

    Sikh Student Federation..

  • @manjitjawandha6436
    @manjitjawandha6436 2 місяці тому

    ਕੁਸ਼ ਹੈ ਇਹਨਾ ਕਿਤਾਬਾਂ ਵਿੱਚ ? ਪਤਾ ਨਹੀ ਇਹ ਕਿਤਾਬਾਂ ਦਾ ਰੌਲਾ ਹੁਣ ਕਿਉ ?

    • @maninderchandi4420
      @maninderchandi4420 Місяць тому

      ਪਤਾ ਲਗਦਾ ਹੈ ਕਿ ਸਰਕਾਰ ਨੇ ਸਾਡੇ ਲੋਕਾਂ ਤੇ ਕਿੰਨਾ ਜੁਲਮ ਕੀਤਾ????❤❤❤❤😜😝😛😳😳😁😌😌

  • @kulwantmann5206
    @kulwantmann5206 2 місяці тому +1

    KZB

  • @SinghParamjeet-n6v
    @SinghParamjeet-n6v 2 місяці тому

    Nai singh sab ji bittu ji da har singh satkar karda si ha o kuj time passe jrur hoe par ajea kuj ni k o koi muk,, si

  • @SuchaSingh-g8y
    @SuchaSingh-g8y 2 місяці тому

    Program sun ka time jad auda ha

  • @bootasingh8034
    @bootasingh8034 2 місяці тому +4

    Ethe eh punjabi apne bhrawan di mitti pattan lage hoe ne ke main na piche reh jawan

  • @TheAjitpaul
    @TheAjitpaul 2 місяці тому

    Sahib keh ke galti ho gayi

  • @balwindersingh115
    @balwindersingh115 Місяць тому

    Veer pag nu nu ik bada darga dunga

  • @sahibsinghAmritsar02
    @sahibsinghAmritsar02 2 місяці тому

    Gulami ta America Canada vich aa salliya bandraa

  • @GuruFateh23
    @GuruFateh23 2 місяці тому

    VAHEGURU JI KA KHALSA! VAHEGURU JI KI FATEH! Please shed light on our Sikh brothers. Make a informative video on this Sikka character who is spreading hate and bias nuisance against Khalistan and misinformation on Sikhs. From the looks of him he does not seem like a real Sikh. However, I believe that he should be called out and the Sikh diaspora should be aware of him.

  • @darshinsidhu6718
    @darshinsidhu6718 2 місяці тому +5

    Very good job 👍

  • @Charanjeetsingh-Tony
    @Charanjeetsingh-Tony 2 місяці тому

    Waheguru ji ka khalsa Waheguru ji ki fateh, khalistan Zindabaad 🙏