Veere babaji twanu chardi kla ch rakhan..🙏🙏tuhadi rab nu paun di Lagan sade andr vi pyar bhardi he Lagan jagdi he sade andr vi rab di Vse ta Asi papi ha
ਧਨਾਸਰੀ ਮਹਲਾ ੧ ॥ Dhhanaasaree Mehalaa 1 || Dhanasri 1st Guru. ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ Ham Aadhamee Haan Eik Dhamee Muhalath Muhath N Jaanaa || We are men of but one breath and know not the appointed time and moment of our departure. ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥੧॥ Naanak Binavai Thisai Saraevahu Jaa Kae Jeea Paraanaa ||1|| Supplicates Nanak, serve thou Him to whom belong our soul and very life. ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇਕੇ ਦਿਨਾ ॥੧॥ ਰਹਾਉ ॥ Andhhae Jeevanaa Veechaar Dhaekh Kaethae Kae Dhinaa ||1|| Rehaao || O blind, consider and see how many days thy life shall last. ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥ Saas Maas Sabh Jeeo Thumaaraa Thoo Mai Kharaa Piaaraa || O Lord, my breath, flesh and soul are all Thine and thou art very dear unto me. ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥੨॥ Naanak Saaeir Eaev Kehath Hai Sachae Paravadhagaaraa ||2|| Nanak, the poet, speaks, thus, O True Cherisher. ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥ Jae Thoo Kisai N Dhaehee Maerae Saahibaa Kiaa Ko Kadtai Gehanaa || If Thou givest nothing to any man, k what can he pledge with Thee to receive Thy Bounties, O Lord? ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥੩॥ Naanak Binavai So Kishh Paaeeai Purab Likhae Kaa Lehanaa ||3|| Prays Nanak, the mortal obtains just the thing, which he is predestined to receiver. ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟੁ ਕਮਾਣਾ ॥ Naam Khasam Kaa Chith N Keeaa Kapattee Kapatt Kamaanaa || Thou deceitful person remembers not the Lord's Name and practises deceit. ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ॥੪॥ Jam Dhuaar Jaa Pakarr Chalaaeiaa Thaa Chaladhaa Pashhuthaanaa ||4|| When he is driven captive to death's door, then, whilst going he regrets his actions. ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥ Jab Lag Dhuneeaa Reheeai Naanak Kishh Suneeai Kishh Keheeai || As long as we are in this world, Nanak, we should hear some what and Speak some what of the Lord. ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥੫॥੨॥ Bhaal Rehae Ham Rehan N Paaeiaa Jeevathiaa Mar Reheeai ||5||2|| I have searched and found no way to remain here, so remain thou dead whilst alive.
Eh esi ruhanitat wali awaaz a his nal apne aap hi simran chlna shuru ho janda a,,,eh Mera khud da tzurba a,,,sare sun k dekho ik Mann ho k,,, really blessed voice,,,,,
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏
Thank you very much. Subscribe to our channel please click on this link OFFICIAL BHAI MEHTAB SINGH JALANDHAR WALEua-cam.com/users/OFFICIALBHAIMEHTABSINGHJIJALANDHARWALE
Thank you very much. Subscribe to our channel please click on this link OFFICIAL BHAI MEHTAB SINGH JALANDHAR WALEua-cam.com/users/OFFICIALBHAIMEHTABSINGHJIJALANDHARWALE
कहत कबीर सुनो ए लोई,अब तुमरी प्रतीत ना होई, मन नू शांत कर दिता, मे भील जाती का होते हुए,भी सभी निर्गुण गुरुओ को अपना गुरु मानता हूं, और दिल गुरुओ की बनी सुने बिना नहीं रहता है, दिल का मेल बानी ने ही निकाला है, मेरे गुरुओ को दिल से नमस्कार ❤❤
Those who haveposted thumbs down for sure their downfall has come.curse on them. Extraordinary fascinating shabad. Wahe guru ji ka khalsa wahe guru ji ki fateh.
My dear Arti Dadhwal, we have no right to curse people who have disliked the Gurbani shabad. This is their bad luck.Pray for them so that they follow the right path. God bless everyone.
Wahe guru ji chadhadi kla ch rahhe. Bahut mithas hai tohadi voice ch. Bahut sakoon milda hai Yeh shabad sunke
ਅਕਾਲ ਪੁਰਖ ਦੀ ਬੜੀ ਕਿਰਪਾ ਹੈ ਵੀਰ ਜੀ ਤੁਹਾਡੇ ਤੇ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
ahni sweet voice ch kirten sun k sare dukh bhul jaide de ਭਾਈ ਮਹਿਤਾਬ ਸਿੰਘ ਜੀ ਜੁਗ ਜੁਗ ਜੀੳੁ ਤੇ ੲੇਦਾ ਹੀ ਕੀਰਤਨ ਕਰਦੇ ਰਹੁ ..ਵਾਹਿਗੁਰੂ ਮੇਹਰ ਕਰੇ ਹਮੇਸ਼ਾ ਥੋੜੇ ਤੇ 🙏🙏🙏
ਬਾਕਮਾਲ ਬਹੁਤ ਵਧੀਆ, ਬਹੁਤ ਅਨੰਦ ਆਇਆ, ਮਨ ਨੂੰ ਸਾਂਤੀ ਮਿਲੀ, ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਭਾਈ ਮਹਿਤਾਬ ਸਿੰਘ ਜੀ ਬਹੁਤ ਹੀ ਵਧੀਆ ਆਵਾਜ਼ ਵਾਹਿਗੁਰੂ ਜੀ ਦੀ ਕਿਰਪਾ ਨਾਲ।
ਗੁਰਬਾਣੀ ਸ਼ਬਦ ਸੁਣ ਕੇ ਅਨੰਦ ਆ ਗਿਆ।
ਭਾਈ ਇੰਦਰਜੀਤ ਸਿੰਘ ਜੀ ਵੀ ਅੱਜ ਹੁੰਂਦੇ ਤਾਂ ਗੱਲ ਹੋਰ ਹੋਣੀ ਸੀ।
P
Itin
Ssxxsws
@@khushwantkaur4959 ?
ਭਾਜੀ ਤੁਹਾਡੇ ਗਾਏ ਸ਼ਬਦ ਸੁਣਕੇ ਬਹੁਤ ਆਨੰਦ ਆਉਦਾ ਹੈ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਜੱਥੇ ਨੂੰ ਹਮੇਸ਼ਾ ਚੜਦੀ ਕਲਾ ਬਖ਼ਸ਼ੇ
❤😊😊
❤❤❤
ਸਬਦ ਤਾਂ ਗੁਰਬਾਣੀ ਦੇ ਆ ਜੀ ਇਹਨਾਂ ਨੇ ਆਪਣੀ ਅਵਾਜ਼ ਚ ਬੋਲੇ ਆ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙇 ਭਾਈ ਸਾਹਿਬ ਜੀ ਦੀ ਸਬਦ ਦੀ ਅਵਾਜ਼ ਸੁਣ ਕੇ ਸਕੂਨ ਮਿਲਦਾ 🙇,, ਵਾਹਿਗੁਰੂ ਜੀ ਇਸ ਤਰ੍ਹਾਂ ਹੀ ਕਿਰਪਾ ਬਣਾਈ ਰੱਖਣ 🙏😇🙇
ਵਹਿਗੁਰੂ ਜੀ ਆਪ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ। 🙏🏼🙏🏼🙏🏼🙏🏼🙏🏼🙏🏼
ਵਾਹ ਜੀ ਬਹੁਤ ਹੀ ਆਨੰਦ ਹੈ ਭਾਈ ਜੀ ਤੁਹਾਡੇ ਕੀਰਤਨ ਵਿੱਚ ਵਾਹਿਗੁਰੂ ਜੀ ਇਸੇ ਤਰਾਂ ਹੀ ਮਿਹਰਾਂ ਭਰਿਆ ਹੱਥ ਬਣਾਈ ਰੱਖਣ 🙏🙏
ਵਾਹਿਗੁਰੂ ਜੀ 🙏🏼🙏🏼🙏🏼🙏🏼🙏🏼
ਬਹੁਤ ਹੀ ਅਨੰਦਮਈ ਸ਼ਬਦ ਕੀਰਤਨ ਹੈ। ਵਹਿਗੁਰੂ ਜੀ ਭਾਈ ਸਾਹਿਬ ਨੂੰ ਚੜ੍ਹ ਦੀ ਕਲਾ ਬਖਸ਼ਿਸ਼ ਕਰਨ। 🙏🏼🙏🏼🙏🏼🙏🏼🙏🏼
Laajawab anandmai. Thanks guru ji
ਭਾਈ ਸਾिਹਬ ਜੀ ਅਾਪ ਜੀ ਦੇ ਸਾਰੇ ਹੀ ਸਬਦ ਅਨੰਦਮਈ ਨੇ ਵਾिਹਗੁਰੂ ਜੀ ਸਦਾ ਸਹਾਈ ਹੋਣ🙏🙏
shabad guru sagib ji de han ji..bhai sahib ji di awaaj h ji
ਬਹੁਤ ਬਹੁਤ ਅਨੰਦ ਆਈਆਂ ਮਿਠੀ ਆਵਾਜ਼ ਗੁਰੂ ਸਾਹਿਬ ਜੀ ਦੀ ਬਾਣੀ ਸੁਣ ਕਾਰ ਵਹਿਗੁਰੂ ਜੀ ਭਾਈ ਸਹਿਬ ਨੂੰ ਖੁਸ਼ੀਆਂ ਬਕਸ਼ਿਣੀਆ ਜੀ
ਲਾਗੁ ਗਲੇ ਸੁਨੁ ਬਿਨਤੀ ਮੇਰੀ ।।
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ , ਜੁੱਗੋ ਜੁੱਗ ਅਟੱਲ
@Ravinder ਭਗਤ ਕਬੀਰ ਜੀ ਦੀ😇
🙏🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀ ਆਓ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ🌹🙏💘♥️💘
🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮਿਹਰ ਕਰੋ ਸਭਨਾਂ ਤੇ ਵਾਹਿਗੁਰੂ ਜੀ 🙏
ਵਾਹਿਗੁਰੂ ਹੋਰ Mehr ਕਰਨ
ਬਹੁਤ ਖੂਬ ਅਨੰਦ ਹੈ ਗੁਰਬਾਣੀ ਵਿੱਚ।
ਭਾਈ ਸਾਹਿਬ ਜੀ ਦੀ ਆਵਾਜ਼ ਵੀ ਬ ਕਮਾਲ ਹੈ
ਬਹੁਤ ਖੂਬ ਅਵਾਜ ਭਾਈ ਸਾਹਿਬ ਜੀ ਹੁਣਾ ਦੀ ਬਹੁਤ ਖੂਬ ਸ਼ਬਦ ਜੀ 🥀🥀
Veere babaji twanu chardi kla ch rakhan..🙏🙏tuhadi rab nu paun di Lagan sade andr vi pyar bhardi he Lagan jagdi he sade andr vi rab di
Vse ta Asi papi ha
Bhai sahib ji aap di voice bahut hi wadhiya hai guru nanak de charna naal joar dindi hai
ਭਾਈ ਸਹਿਬ ਤੇ ਵਾਹਿਗੁਰੂ ਜੀ ਦੀ ਬੜੀ ਕਿਰਪਾ
ਭਾਈ ਸਹਿਬ ਦੀ ਰਸਨਾ ਨੂੰ ਵਾਹਿਗੁਰੂ ਜੀ ਨੇ ਬੜੀ ਮਿਠਾਸ ਬਖਸ਼ੀ ਆ
ਵਾਹਿਗੁਰੂ ਜੀ ਇਸੇ ਤਰਾ ਭਾਈ ਸਹਿਬ ਤੋ ਕੀਰਤਨ ਦੀ ਸੇਵਾ ਕਰਵਾਓਦੇ ਰਹਿਣ
ਵਾਹਿਗੁਰੂ ਜੀ 🙏🏼🙏🏼🙏🏼🙏🏼🙏🏼
dhan dhan sahib sri guru granth sahib g jina ne eh vdiaaiaa bakhshiaa g.....
ਧਨਾਸਰੀ ਮਹਲਾ ੧ ॥
Dhhanaasaree Mehalaa 1 ||
Dhanasri 1st Guru.
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥
Ham Aadhamee Haan Eik Dhamee Muhalath Muhath N Jaanaa ||
We are men of but one breath and know not the appointed time and moment of our departure.
ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥੧॥
Naanak Binavai Thisai Saraevahu Jaa Kae Jeea Paraanaa ||1||
Supplicates Nanak, serve thou Him to whom belong our soul and very life.
ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇਕੇ ਦਿਨਾ ॥੧॥ ਰਹਾਉ ॥
Andhhae Jeevanaa Veechaar Dhaekh Kaethae Kae Dhinaa ||1|| Rehaao ||
O blind, consider and see how many days thy life shall last.
ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥
Saas Maas Sabh Jeeo Thumaaraa Thoo Mai Kharaa Piaaraa ||
O Lord, my breath, flesh and soul are all Thine and thou art very dear unto me.
ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥੨॥
Naanak Saaeir Eaev Kehath Hai Sachae Paravadhagaaraa ||2||
Nanak, the poet, speaks, thus, O True Cherisher.
ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥
Jae Thoo Kisai N Dhaehee Maerae Saahibaa Kiaa Ko Kadtai Gehanaa ||
If Thou givest nothing to any man, k what can he pledge with Thee to receive Thy Bounties, O Lord?
ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥੩॥
Naanak Binavai So Kishh Paaeeai Purab Likhae Kaa Lehanaa ||3||
Prays Nanak, the mortal obtains just the thing, which he is predestined to receiver.
ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟੁ ਕਮਾਣਾ ॥
Naam Khasam Kaa Chith N Keeaa Kapattee Kapatt Kamaanaa ||
Thou deceitful person remembers not the Lord's Name and practises deceit.
ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ॥੪॥
Jam Dhuaar Jaa Pakarr Chalaaeiaa Thaa Chaladhaa Pashhuthaanaa ||4||
When he is driven captive to death's door, then, whilst going he regrets his actions.
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥
Jab Lag Dhuneeaa Reheeai Naanak Kishh Suneeai Kishh Keheeai ||
As long as we are in this world, Nanak, we should hear some what and Speak some what of the Lord.
ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥੫॥੨॥
Bhaal Rehae Ham Rehan N Paaeiaa Jeevathiaa Mar Reheeai ||5||2||
I have searched and found no way to remain here, so remain thou dead whilst alive.
Eh esi ruhanitat wali awaaz a his nal apne aap hi simran chlna shuru ho janda a,,,eh Mera khud da tzurba a,,,sare sun k dekho ik Mann ho k,,, really blessed voice,,,,,
very heart touching shabad (laag gale sun binti meri )
ਬਹੁਤ ਵਧੀਅਾ ਸ਼ਬਦ ਤੇ ਅਵਾਜ ਕਿਅਾ ਬਾਤ ਅਮ੍ਰਿੰਤਮਈ ਕੀਰਤਨ ਰੀਤਾਂ ਚ ਗਾਇਅਾ
Baba Nanak ena tey mere banaee rukbna . Satnam Sheri waheguru g
Waheguru ji 🙏,Bahut he vadia, Ruh nu skoon milda a
Baba g sode shab sun k man nu badi santi mildi Aa. Bhut skuoon milda .
ਬਹੁਤ ਆਨੰਦ ਆਇਆ ਮਿਠੀ ਆਵਾਜ਼ ਚੋ ਸਬਦ ਸੁਣ ਕੇ ਵਾਹਿਗੁਰੂ ਜੀ ਕਿਰਪਾ ਕਰਨ
Waheguru ji mehar krna sb te 🙏
@@ManpreetSingh-fh6oz qqq1q
@@ManpreetSingh-fh6oz qp
Mehtab singh ji Waheguru j i bless you 🤗😭
Waheguru jii
Waheguru ji very nice and beautiful sahbads waheguru ji
Wairaag bhree awaaz
Kmaal, wah, great
Waheguru Ji ka khalsa waheguru ji ki father🙏🙏🙏🙏🙏🙏Bhai mhetab ji waheguru waheguru waheguru waheguru waheguru waheguru
ਵਾਹ ਜੀ ਵਾਹ ਬਹੁਤ ਹੀ ਵਿਰਾਗਮਈ ਆਵਾਜ਼ ਦਿੱਲ ਨੂੰ ਸਕੂਨ ਦੇਣ ਵਾਲਾ ਸ਼ਬਦ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏❤️🙏
Punjabi mein waheguru Tera bahut
Punjabi Pyar hai guru pyara pyara pyara
Wah ji daily sunn sunn k b dil nhi prda. Ragi singh haji from usa
Beautiful voice ji, waheguru ji chardi kla Bakhsh ji..... Dhan Guru Granth Sahib ji 🌹🙏🌹
ਵਾਹਿਗੁਰੂ ਸੱਭ ਤੇ ਮੇਹਰ ਕਰਨ ਜੀ 🙏🙏🙏🙏🙏
Bhot vdiya aavaaj hirde nu guru de vraag vich jod Di a,,,,vir peyaare khalssa ji🙏🙏🙏🙏🙏
ਸਾਡੀ ਤਾਂ ਬਹੁਤ ਚੰਗੀ ਕਿਸਮਤ ਹੈ ਆਪਾ ਇਕ ਗੁਰ ਸਿੱਖ ਪਰਿਵਾਰ ਚੌ ਹਾ
££££££££@@
Sahi keha ...ਵਾਹਿਗੁਰੂ ਜੀ
Waheguru ji
Sahi keha ji
Right
very nyc very nyc sari tnsn khtam ho janadi aa
Than than ds gurus ehni vddi daat apne bacheya nu diti tussi. Apni meher hmesha bna ke rkhna.s.kour from Jammu
Waheguru ji
main tan har roj eh shabad sunda han bahut anand aounda hai
Dahn dahn guru ramdas mharaj jiii🥀🥀👏👏👏👏
Wah ji wah..Anand aa geya shabad sun k...Guru Ramdas ji maharaj sda chardi kla ch rakhan
Satnam waheguru ji saria te meher bharia hath rakhna ji
Guru Sahib ji mehar krke ese trah sewa lende ren singha to
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ,, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਹੀ ਆਸਰਾ
Just let sme yo
ਸਤਿਨਾਮ ਵਾਹਿਗੁਰੂ 🌹🌹🙏💥🇮🇳🇺🇸❤
Very nice voice 👌waheguru ji chardikla bakshn 🙏
ਵਾਹ ਜੀ ਕਿਅਾ ਅਨੰਦ ਤੁਹਾਡੀ ਅਵਾਜ ਵਿਚ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏
Wonderful Sabad 🌺🙏
Gurbani kirtan dee Sewa Ch Bhai Ji Raipur cg Ch sada angsang howeji number 1
ਵਾिਹਗੁਰੂ ਜੀ🙏
charhdi kla rakhe waheguru ji .
ਵਾिਹਗੁਰੂ ਜੀ
ਮੇਰੇ ਦਾਤਾ ਜੀ ਤੇਰਾ ਹੀ ਆਸਰਾ 🙏🏻🙏🏻
Bhut wadia shabad g
Gurwindersingh Chohan Hnji veer ji
@@sehajkaur2405 sister ji kitho de tusi meri pyari bhehna
Thank you very much. Subscribe to our channel please click on this link OFFICIAL BHAI MEHTAB SINGH JALANDHAR WALEua-cam.com/users/OFFICIALBHAIMEHTABSINGHJIJALANDHARWALE
💮💮🙏🙏ਧੰਨ ਵਾਹਿਗੁਰੂ ਜੀ 🙏🙏💮💮
ਚੜਦੀਕਲਾ ਵੀਰ ਜੀ
Wahe guruji sab te Mehar Karo
Satnam waheguru ji 🙏🤲🌺🌹🌷🌻🥀🌼⚘❤😊
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji sda chardyan klan bkshn Bhai shaib g🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏
🙇🏻♂️🙇🏻♂️Waheguru ji mehar kareo🙏🏻
Waheguru ji ka khalsa Waheguru ji ki father ❤❤❤❤🙏🙏🙏🙏🙏🙏🙏🎉🎉🎉❤❤❤
Waheguru ji 🙏 🙏🙏🙏♥️♥️
Waheguru ji ka khalsa waheguru ji ki fethe
ਦਿਲ ਨੂੰ ਸਕੂਨ ਦੇਣ ਵਾਲੀ ਆਵਾਜ਼ ਹੈ ਭਾਈ ਸਾਹਿਬ ਜੀ ਦੀ ਵਾਹਿਗੁਰੂ ਜੀ ਆਪ ਜੀ ਨੂੰ ਲੰਮੀਂ ਉਮਰ ਬਖਸ਼ੇ
Waheguru Ji mehar karo sarreyan te
Beautiful shabad
Sweet, gurbani,,satnamji
Ha g
Beautiful gurbani baba ,
😇🌹🙏🙏🙏🙏🙏🌹😇ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।😇🌹🙏🙏🙏🙏🌹
Waheguru ji bhai sahib te Mehar bharia hath rakhan.bahut he sohni awaz hai g🙏🏻🙏🏻
Waheguru ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Satnam Shri wahegur sahib ji
Waheguru waheguru sahib ji sab te mehar karo 🌹🌹🌹🌹
Sant siromani shri guru ravidass maharaj ki jai 🙏
🙏🙏🙏🙏ਵਾਿਹਗੁਰੂ ਸਬ tera tera🙏🙏🙏
ਕਰਵਟ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਆਪਣੇ ਬੱਚਿਆਂ ਨੂੰ ਸਮੁੱਤ ਬਖਸ਼ੋ ਕਰਨ ਬੀਰ ਸਿੰਘ ਨੂੰ ਮੱਤ ਬੁੱਧ ਬਖਸ਼ੋ ਗੁਰ ਸਿੱਖੀ ਦੀ ਲਾਜ ਰੱਖੋ ਗੁਰ ਸਿੱਖ ਬੱਚੀ ਨਾਲ ਜੋੜ ਮੇਲ ਮਿਲਾਪ ਬਨਾਉਣਾ
10:51
O.my God,,,I weep alot while I listen Ur voice and shabad,,,, really touching voice
Sahi gal a g
Waheguru ji
Sabna the maa piyo aap ha
Wow so nice 👏👌😍👍😊
@@balbirkaur2807 ....⁹ will I be
Waheguru ji mehr krna sb te wahgeuru ji🙏🙏🙏🙏🙏👏🏻👏🏻👏🏻
ਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰੱਖਣ ਜੀ 🙏🙏🙏
ਸਾਡੀ, ਤਾਂ, ਕਿਸਮਤ, ਬਹੁਤ ਚੰਗੀ ਹੈ ਅਸੀਂ ੲਿਕ, ਚੰਗੇ, ਗੁਰ, ਸਿਖ, ਹਾਂ ✅✅✅✅✅✅✅✅
❤ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ❤
Kamaal da kirtan
ਤੁਹਾਡੇ ਸਾਰੇ ਸ਼ਬਦ ਬਹੁਤ ਵਧੀਆ
🙏🏿🙏🏿🙏🏿🙏🏿🙏🏿👍👍👍👍👍👌👌👌
ਪੰਥ ਦੇ ਰਤਨ ਹਨ ਤੁਹਾਡੇ ਜਿਹੇ ਗੁਰੂ ਜਸ ਗਾਉਣ ਵਾਲੇ।ਰਸੀਲੀ ਬਾਣੀ ਨੂੰ ਰਸ ਭਰਕੇ ਗਾਉਣਾ ਤੁਹਾਡਾ ਹਾਸਿਲ ਹੈ।ਗੁਰੂ ਹਰ ਪਲ ਆਪ ਦੇ ਅੰਗ ਸੰਗ ਹਨ।ਜੁਗ ਜੁਗ ਜੀਓ ਪਿਆਰਿਓ।
ਵਾਹਿਗੁਰੂ ਜੀ 🙏🏼🙏🏼🙏🏼🙏🏼🙏🏼
Wwwwwwww2@@kulwantsinghphagura7575
WAHEGURU JI ANANTAM SHUKRANA GURU JI
Heartuching Shabad❤
❤❤❤ gurbani ❤❤❤🙏🙏🙏🙏🙏🙏😇😇😇😇. Your voice is awesome..👍👍👍
Wahe guru ji jai guru ji jai guru ji
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 💐💐🙏🙏😌😌
Wmk jii
Ko
Waheguru ji..🙏🌹🙏..I Love you to brother...i love to listen shabad...
Wàhguru ji
@@ManjeetSingh-xq9kp h
Main tadi fan aa kirtan roj swere shaam sundi a
Thank you very much. Subscribe to our channel please click on this link OFFICIAL BHAI MEHTAB SINGH JALANDHAR WALEua-cam.com/users/OFFICIALBHAIMEHTABSINGHJIJALANDHARWALE
कहत कबीर सुनो ए लोई,अब तुमरी प्रतीत ना होई, मन नू शांत कर दिता, मे भील जाती का होते हुए,भी सभी निर्गुण गुरुओ को अपना गुरु मानता हूं, और दिल गुरुओ की बनी सुने बिना नहीं रहता है, दिल का मेल बानी ने ही निकाला है, मेरे गुरुओ को दिल से नमस्कार ❤❤
ਵਾਹਿਗੁਰੂ ਜੀ 🙏🏼🙏🏼🙏🏼🙏🏼🙏🏼🙏🏼
ਵਹਿਗੁਰੂ ਜੀ ਸਭ ਨੂੰ ਤੰਦਰੁਸਤੀਆ ਤੇ ਖੁਸ਼ੀਆ ਬਖਸ਼ਿਸ਼ ਕਰਨ। 🙏🏼🙏🏼🙏🏼🙏🏼🙏🏼
Those who haveposted thumbs down for sure their downfall has come.curse on them. Extraordinary fascinating shabad. Wahe guru ji ka khalsa wahe guru ji ki fateh.
My dear Arti Dadhwal, we have no right to curse people who have disliked the Gurbani shabad. This is their bad luck.Pray for them so that they follow the right path. God bless everyone.
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
Melodious Voice Baba g 🙏🏻 U r blessed 😇 Shabad suna k sangata nu nihal krde rho
Uiiuuuìjjìi7uilok
Bhai Sahib tusi bahut sohna gayan kita hai
Waheguru ji di bhai sahib ji te bahut kirpa h ji. Daas ramgarh cantt. Gurdwara sahib ch huzuri ragi Singh ha ji
ਦੁਆਵਾਂ ਜੀ
❤
Ok thanks dasn waste g
@@parmjeetkaur4159 welcome ji
Baba ji bahut vadhia gl a ji pr Singh to bad Sodhi tuhanu nhi launa chahida
ਵਾਹਿਗੁਰੂ ਜੀ ।
Sant kabir ji da bhut hi payara shabad sunn ke bhut sakoon milda hai🙏🙏
Bohat vadiya gyan keta shabad waheguru ji kirpaa kare
ਵਾਹਿਗੁਰੂ ਜੀ
Weheguru ji