Bibi Ranjit Kaur family Biography | personal life | Children | Husband |with mohammad sadiq |

Поділитися
Вставка
  • Опубліковано 3 жов 2024
  • Like comment share

КОМЕНТАРІ • 253

  • @amarjitgehri811
    @amarjitgehri811 3 роки тому +9

    ਬੀਬਾ ਰਣਜੀਤ ਕੌਰ ਜੀ ਦਾ ਮੈਂ ਬਹੁਤ ਵੱਡਾ ਫ਼ੈਨ ਹਾਂ ਮੈਂ ਬੀਬਾ ਜੀ ਦੇ ਗੀਤ ਬਹੁਤ ਹੀ ਜ਼ਿਆਦਾ ਸੁਣਦਾ ਅਤੇ ਗਾਉਂਦਾ ਰਹਿੰਦਾ ਹਾਂ ਬੀਬਾ ਰਣਜੀਤ ਕੌਰ ਜੀ ਤੰਦਰੁਸਤ ਅਤੇ ਚੜ੍ਹਦੀ ਕਲਾ ਵਿਚ ਰਹਿਣ

    • @HarbhajanSingh-x6z
      @HarbhajanSingh-x6z Місяць тому +2

      AvtarsinghsoGiansinghVpoFareedsarai

    • @HarbhajanSingh-x6z
      @HarbhajanSingh-x6z Місяць тому +1

      ArvindersinghsoAvtarsinghVoGajeeur

    • @HarbhajanSingh-x6z
      @HarbhajanSingh-x6z Місяць тому +1

      HochtiefKarnailsinghNallh

    • @HarbhajanSingh-x6z
      @HarbhajanSingh-x6z Місяць тому +1

      HarbhjnsinghsoSadagursinghShahkot

    • @HarbhajanSingh-x6z
      @HarbhajanSingh-x6z Місяць тому +1

      DDPUNJABI SarbjeetSabi SakandersoBhjnsingh JogindersinghsoSantasinghVoNallh mohansinghsoSoobasonghvoNallh MohansinghsoSarainsingh

  • @sukhvindersingh1590
    @sukhvindersingh1590 2 роки тому +2

    Aal time supar hit Jodi
    Sadik ranjit kaur
    Best songs no 1
    Punjab di koiyal ranjit kaur sweet voice

  • @ਬੱਬੂਬੇਈਮਾਨ-ਹ6ਨ

    IK VAAR FR AJE BIBI RANJIT KAUR 🙏❤️

  • @mehakpunjabdi9790
    @mehakpunjabdi9790 5 років тому +2

    ਬਹੁਤ ਹੀ ਖੂਬ

  • @ripansingh2153
    @ripansingh2153 4 роки тому +2

    ਜਿਉਂਦੇ ਰਹੋ ਬਾਈ ਜੀ ਤੇ ਬੀਬਾ ਰਣਜੀਤ ਕੌਰ ਜੀ

  • @baldevsinghbuttar8293
    @baldevsinghbuttar8293 2 роки тому +1

    ਜਨਮ ਦਿਨ ਮੁਬਾਰਕ ਹੋਵੇ ਭੈਣ ਰਣਜੀਤ ਕੌਰ ਜੀ ਨੂੰ ਸਲਿਊਟ ਹੈ ਕਿ ਉਹ ਆਪਣੀ ਮਾਂ ਬੋਲੀ ਨੂੰ ਪੰਜਾਬ ਦੇ ਅਣਮੁੱਲੇ ਹੀਰੇ ਮੋਤੀ ਨਾਲ, ਚੰਗੇ, ਗੀਤ ਗਾਏ ਹਨ ਜੀ।

  • @sucharamwagla6695
    @sucharamwagla6695 4 роки тому +5

    1974/75 ਦੇ ਲਾਗੇ ਸ਼ਾਗੇ ਬੀਬੀ ਰਣਜੀਤ ਕੌਰ ਜੀ ਤੇ ਮੁਹੰਮਦ ਸਿਦੀਕ ਜੀ ਕਮੇਡੀਅਨ ਕਸਤੂਰੀ ਲਾਲ ਦੇ ਨਾਲ ਸਾਡੇ ਪਿੰਡ ਰਟੈਂਡਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਏ ਸੀ,ਮੈਂ ਉਸ ਵੇਲੇ ਪੰਜਵੀਂ ਕਲਾਸ ਵਿੱਚ ਪੜਦਾ ਸੀ । ਬੀਬੀ ਰਣਜੀਤ ਕੌਰ ਉਸ ਵੇਲੇ ਆਪਣੀ ਭਰ ਜਵਾਨੀ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੇ ਸਨ ਤੇ ਵਧੀਆ ਗਾਇਆ । ਮੈਂ ਇਸ ਜੋੜੀ ਦਾ ਫੈਨ ਵੀ ਹਾਂ

  • @randholsingh2694
    @randholsingh2694 Рік тому +3

    ਬੀਬੀ ਰਣਜੀਤ ਕੌਰ ਬਹੁਤ ਸਤਿਕਾਰ ਜੋਗ ਗਾਇਕਾਂ ਨੇ ਉਹਨਾਂ ਨੇ ਬੜਾਂ ਚਿਰ ਮੰਹੁਮਦ ਸਦੀਕ ਨਾਲ ਗਾਇਆ ਗਿਆ ਸੀ ਪਰ ਅਚਾਨਕ ਹੀ ਦੇ ਗੱਲੇ ਵਿੱਚ ਖੁਰਾਬੀ ਹੋਣ ਕਰਕੇ ਉਹਨਾਂ ਨੇ ਗਾਣੇ ਗਾਉਂਣੇ ਬੰਦ ਕਰ ਦਿੱਤੇ ਸਨ ਆਪ ਜੀ ਦਾ ਸਤਿਕਾਰ ਅੱਜ ਵੀ ਲੋਕਾਂ ਦੇ ਦਿਲਾਂ ਉੱਪਰ ਹੈ ਅਕਾਲ ਪੁਰਖ ਉਹਨਾਂ ਨੂੰ ਤੰਦਰੁਸਤੀ ਬਖ਼ਸ਼ੇ ਵਲੋਂ ਰਣਧੌਲ ਸਿੰਘ ਸਾਬਕਾ ਸਰਪੰਚ ਪਿੰਡ ਸੰਗਰਾਣਾ ਜ਼ਿਲ੍ਹਾ ਸੀ ਮੁਕਤਸਰ ਸਾਹਿਬ

  • @balwindertiwana8806
    @balwindertiwana8806 5 років тому +16

    ਬਹੁਤ ਸੁਰੀਲੀ ਅਵਾਜ਼ ਬੀਬੀ ਰਣਜੀਤ ਕੌਰ ਜੀ ਦੀ

  • @ਇੰਜਣਾਂਵਾਲਾਮਿਸਤਰੀਮਠੋਲਾ

    ਮੇਰੇ ਕੋਲ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੇ ਲਗਪਗ ਸਾਰੇ ਗੀਤ ਨੇ।

  • @hardevkaur2806
    @hardevkaur2806 4 роки тому +1

    Ghaint lady ,ish di interview chajj da vichaar vich sunnh nu mili .sdeek ton bhut agge 🙏🙏❤❤❤

  • @kushikushi4798
    @kushikushi4798 5 років тому +10

    ਕੀੜੇ ਪੈਕੇ ਮਰੇਗਾ ਸਾਲਾ ਜਿਹੜੇ ਨੇਂ ਐਨੀਂ ਵਧੀਆ ਕੋਇਲ ਵਰਗੀ ਅਵਾਜ ਨਾਲ ਧੋਖਾ ਕੀਤਾ ਸਦੀਕ ਰਣਜੀਤ ਕੌਰ ਦੇ ਗਾਣੇਂ ਸਦਾ ਅਮਰ ਰਹਿਣਗੇ verry nice sadiq. ranji kaur ji jio

    • @vijaysharma527
      @vijaysharma527 4 роки тому +1

      ਕੀੜੇ ਪੇਣ ਦੀ ਸਜ਼ਾ ਵੀ ਤੋੜੀ ਹੈ😰😥😢

  • @HarjeetSingh-gc2gi
    @HarjeetSingh-gc2gi 4 роки тому +1

    Very nice video old is gold very nice Jodi

  • @jasbirsinghgill3573
    @jasbirsinghgill3573 2 роки тому

    Very very very nice bibi Ranjit Kaur g Waheguru g kirpa karni g

  • @dhirsinghdhiradhir6911
    @dhirsinghdhiradhir6911 5 років тому +49

    ਮਹੰਮਦ ਸਦੀਕ ਜੀ ਕੋਲ ਗਾਇਕੀ ਦੀ ਬਹੁਤ ਕਲਾ ਸੀ ਆਵਾਜ਼ ਵਿੱਚ ਬਹੁਤ ਦਮ ਸੀ ਤੂੰਬੀ ਵਜਾਉਣ ਦੀ ਬੜੀ ਕਲਾ ਸੀ।ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੇ ਸਮਕਾਲੀ ਬਹੁਤ ਕਲਾਕਾਰ ਹੋਏ ਆ ਪਰ ਇਸ ਜੋੜੀ ਦਾ ਕੋਈ ਮੁਕਾਬਲਾ ਨਹੀ ਸੀ ਅੱਜ ਵੀ ਕੋਈ ਉਹਨਾਂ ਦਾ ਮੁਕਾਮ ਨਹੀ ਲੈ ਸਕਦਾ। ਇਹ ਜੋੜੀ ਲੋਕਾਂ ਦੇ ਦਿਲਾਂ ਵਿੱਚ ਰਹਿੰਦੀ ਦੁਨੀਆ ਤੱਕ ਜਿਉਦੀ ਰਹੇਗੀ। ਰੱਬ ਲੰਬੀ ਉਮਰ ਬਖ਼ਸੇ।।।।

    • @gurmeetsinghgurmeetsingh2228
      @gurmeetsinghgurmeetsingh2228 5 років тому

      dhirsinghdhira Dhir

    • @amriksingh590
      @amriksingh590 4 роки тому

      ਉਹ ਧਨ ਵਿਚ ਖੇਡਦਾ ਹੈ ।

    • @amriksingh590
      @amriksingh590 4 роки тому

      🇵🇹

    • @dhirsinghdhiradhir6911
      @dhirsinghdhiradhir6911 4 роки тому +2

      @@amriksingh590 ਕਿਹੜੇ ਧੰਨ ਦੀ ਗੱਲ ਕਰਦੇ ਓ, ਉਸ ਮਹਾਨ ਸ਼ਖ਼ਸੀਅਤ ਲੲੀ ਤਾਂ ਦੁਨੀਆਂ ਦੀ ਸਾਰੀ ਧੰਨ ਦੌਲਤ ਵੀ ਥੋੜੀ ਆ । ਰੱਬ ਲੰਬੀ ਉਮਰ ਬਕਸ਼ੇ ਉਸ ਜੋੜੀ ਨੂੰ।।।

  • @darshandarshan3135
    @darshandarshan3135 4 роки тому +6

    सत्कार योग, निवेदन है के बीबी रनजीत कौर के बचो बारे हसबैंड बारे कभी भी किसी किस्म की इन्टरव्यू नही आई हमारे घर मे और दोस्तो के बीच क ई वार चर्चा हो चुकी है जी यह बात कोई जरुरी भी नही क्योंकि समाज मे रहते बहुत सी मजबूरी होती है🎋। 🎋धन्यवाद 🎋

  • @jagdishchander8447
    @jagdishchander8447 5 років тому +2

    ਬਹੁਤ ਵਧੀਆ ਗਾਇਕਾ ਸੀ

  • @daljitsingh2738
    @daljitsingh2738 5 років тому +6

    ਬੀਬੀ ਰਣਜੀਤ ਕੌਰ ਜੀ ਦੀ ਇੰਟਰਵਿਊ ਤੋ ਪਤਾ ਲਗਾ ਕਿ ਕੁਝ ਸਮਾ ਉਹ ਪਰਵਾਰ ਨਾਲ ਫਤਿਹਗੜ੍ਹ ਸਾਹਿਬ ਵੀ ਰਹੇ

  • @charanjeetsandhu1669
    @charanjeetsandhu1669 2 роки тому

    Very nice singer

  • @BalbirSingh-fq5ri
    @BalbirSingh-fq5ri 5 років тому +3

    Bahut he wadhia laggi
    Bibi ranjit k wali galbat

  • @harwindersingh3834
    @harwindersingh3834 Рік тому

    Nice video

  • @sukhchainbrar4720
    @sukhchainbrar4720 5 років тому +4

    Bibi g 😍😍awesome voice

  • @iqbalsingh2623
    @iqbalsingh2623 4 роки тому +1

    I like Mohamed sadik and Bibi Ranjit kaur

  • @multanimahla361
    @multanimahla361 4 роки тому +1

    Very nice

  • @jagmohansinghatwal8657
    @jagmohansinghatwal8657 5 років тому +3

    Ranjit kaur d gunjwi awaz kitte kaym rehindi!! Ajj v ohna de geet, pehle pehr nu chann chrh janda, pishle pehir nu taare, asi allrhpune che awe akhian la bethe etc. Dil nu shuhnde aa.

  • @daljitsingh2738
    @daljitsingh2738 5 років тому +6

    ਮੈ ਅਜੇ ਤੱਕ ਬੀਬੀ ਰਣਜੀਤ ਕੌਰ ਜੀ ਦੇ ਦਰਸ਼ਨ ਨਹੀਂ ਕਰ ਸਕਿਆ ਇਸ ਦੀ ਅਵਾਜ਼ ਤੋਂ ਮੈ ਕਾਫੀ ਖੁਸ਼ ਹਾ

  • @JagroopSingh-fh9dp
    @JagroopSingh-fh9dp 4 роки тому +1

    Good information

  • @babitakhaass6184
    @babitakhaass6184 3 роки тому +1

    Ranjeet Kaur Good singer

  • @rajindrakumari6190
    @rajindrakumari6190 4 роки тому +1

    Ranjit kaur was very good singer

  • @naunihalsinghpunia5382
    @naunihalsinghpunia5382 3 роки тому

    very nice 👌 👍 👏

  • @JasvirSingh-ol6ie
    @JasvirSingh-ol6ie 5 років тому +56

    ਬੇੜਾ ਗਰਕ ਹੋਵੇ ਉਸ ਸੈਤਾਨ ਦਾ ਜਿਸ ਨੇ ਕੋਇਲ ਨਾਲ ਧੋਖਾ ਕੀਤਾ। ਬੀਬੀ ਜੀ ਦੇ ਗੀਤ ਸਾਨੂੰ ਅੱਜ ਵੀ ਖੁਰਾਕ ਦੀ ਤਰਾ ਨੇ। ਰੱਬ ਖੁਸ ਰੱਖੇ।

    • @JaspreetKaur-fq5nt
      @JaspreetKaur-fq5nt 5 років тому +3

      D

    • @JaspreetKaur-fq5nt
      @JaspreetKaur-fq5nt 5 років тому +1

      PAMINDER
      SADHA

    • @lalisingh9448
      @lalisingh9448 5 років тому

      मैं 10 12 साल दा होणा जदो मेरे पिडं चांदपुरा नेडे जाखल हरियाणा विच बीबी रणजीत सदीक जी अखाड़ा लाया मै हुण 53 साल हो गया

    • @bakhshishsingh4248
      @bakhshishsingh4248 Рік тому

      ਕੀੜੇ ਪੈ ਕੇ ਮਰੇਗਾ, ਜਿਸ ਬੱਚੇ ਮਰਨੇ ਨੇ ਆਵਾਜ ਏ ਪੰਜਾਬ ਸਦਾ ਲਈ ਬੰਦ ਕਰਤੀ

  • @atmasallan2105
    @atmasallan2105 2 місяці тому

    Very nice

  • @kulwinderSingh-uf8rp
    @kulwinderSingh-uf8rp 4 роки тому +1

    Good

  • @JaswantSingh-sj5bx
    @JaswantSingh-sj5bx 2 роки тому

    Old is gold.......

  • @iqbalsidhu3830
    @iqbalsidhu3830 5 років тому +14

    Mein mhomad sadqe . Ranjit Kaur da40 sal to fan ha

  • @gurjantjantimusic5603
    @gurjantjantimusic5603 5 років тому +1

    Very gud video

  • @harpalsingh-nv2lw
    @harpalsingh-nv2lw 3 роки тому

    she is grate singer

  • @singhlali6840
    @singhlali6840 4 роки тому +1

    सुप्रसिद्ध गायिका

  • @gurcharankaler4103
    @gurcharankaler4103 2 роки тому

    She is good s I love she

  • @simmisekhon8107
    @simmisekhon8107 5 років тому +6

    Fan mohd sdiq n ranjit kaur de

  • @rashpalmalhi3156
    @rashpalmalhi3156 3 роки тому

    She is veary geat singr

  • @jaggasingh6492
    @jaggasingh6492 5 років тому +18

    BIBI RANJEET KAUR G TUSI GREAT HO

  • @loveguru4u287
    @loveguru4u287 5 років тому +6

    Ranjit kaura😙😙

  • @charanjeetsingh9799
    @charanjeetsingh9799 4 роки тому +1

    ਅੱਗੇ ਤੋਂ ਇਹ ਚੈਨਲ ਨਹੀ ਦੇਖਣਾਂ ਕਹਿੰਦਾ ਕੁਸ ਹੋਰ ਤੇ ਕਰਦਾ ਕੁਸ ਹੋਰ

  • @kulvindersingh2329
    @kulvindersingh2329 5 років тому +9

    💘..U...BB. Ranjit Kaur.
    & M. Sadeek saab G.

  • @sukhjinderkaur3618
    @sukhjinderkaur3618 5 років тому +9

    Bibi ranjeet kaur De awaj bhut vdhia si kisa na najer hi la dite

  • @daljitsingh2738
    @daljitsingh2738 4 роки тому +2

    ਬੀਬੀ ਰਣਜੀਤ ਕੌਰ ਜੀ ਦੇ ਰਿਕਾਰਡ ਲੰਮੇ ਸਮੇਂ ਤੋਂ ਸੁਣ ਰਿਹਾ ਹਾ ਭਾਵੇ ਟੇਪ ਰਿਕਾਰਡਰ ਹੋਵੇ ਟੀਵੀ ਜਾ ਹੁਣ ਮੋਬਾਇਲ ਰਾਹੀ ਲੰਮਾ ਸਮਾਂ ਸਦੀਕ ਨਾਲ ਗਾਇਆ ਪਰ ਬਾਦ ਵਿੱਚ ਇਹ ਜੋੜੀ ਟੁਟ ਗਈ ਜੇਕਰ ਘਰ ਵਿੱਚ ਕੋਈ ਬੀਮਾਰ ਹੋ ਜਾਂਦਾ ਹੈ ਇਸ ਦਾ ਮਤਲਬ ਨਹੀਂ ਕਿ ਉਸ ਦਾ ਸਾਥ ਛੱਡ ਦਿੱਤਾ ਜਾਵੇ ਇਹ ਕੁਝ ਰਣਜੀਤ ਕੌਰ ਨਾਲ ਵਾਪਰਿਆ ਮੋਜੂਦਾ ਸਮੇ ਲੋਕ ਸਭਾ ਦੀਆਂ ਚੋਣਾ ਹੋਈ ਆ ਰਣਜੀਤ ਕੌਰ ਹਰੇਕ ਚੋਣ ਜਲਸੇ ਵਿੱਚ ਸਦੀਕ ਦੇ ਨਾਲ ਨਜਰ ਆੲੀ ਅਜੇ ਤੱਕ ਮੈਂ ਰਣਜੀਤ ਸਿੰਘ ਦਾ ਅਖਾੜਾ ਨਹੀ ਵੇਖ ਸਕਿਆ ਜੇਕਰ ਇਨਾ ਨੂੰ ਮਿਲਣਾ ਹੋਵੇ ਤਾ ਕਿਵੇ ਮਿਲ ਸਕਦੇ ਹਨ ਜਾ ਫੇਰ ਸਿਆਸੀ ਆਗੂਆਂ ਵਾਂਗ ਬਹਾਨੇ ਹੀ ਮਾਰਦੇ ਹਨ ਮੇਰੀ ਦਿਲੀ ਤਮੰਨਾ ਹ ਕਿ ਮੈਂ ਇੱਕ ਵਾਰ ਜਰੂਰ ਮਿਲ ਸਕਾ

  • @SukhwinderSingh-ll2po
    @SukhwinderSingh-ll2po 5 років тому +1

    Best ranjit kaur mohamad dadiq

  • @jaaswindersinghloeyjaswind73
    @jaaswindersinghloeyjaswind73 4 роки тому

    Abuht ashe awaj de malk parmatma lumbi umar bakshe ji

  • @japrandhawa9792
    @japrandhawa9792 5 років тому +2

    Very good thanks

  • @KulwinderSingh-t8w
    @KulwinderSingh-t8w 3 місяці тому

    Ok by thanks.

  • @jagdevsinghmaan7257
    @jagdevsinghmaan7257 5 років тому +1

    Good Information

  • @SukhwinderSingh-hh6nd
    @SukhwinderSingh-hh6nd 5 років тому +1

    very nice Singer

  • @iqbalsran7866
    @iqbalsran7866 5 років тому +12

    Ranjeet Kaur is a great Singer

  • @deepbirring2741
    @deepbirring2741 5 років тому +1

    👌👌👌👌👌👌

  • @manavdeepmahi4785
    @manavdeepmahi4785 5 років тому +2

    ਤੁਸੀਂ ਵੀਡੀਓ ਵਿਚ ਲਿਖਿਆ ਉਹਨਾ ਦੇ ਪਤੀ ਅਤੇ ਬੱਚਿਆਂ ਬਾਰੇ ਕੁੱਝ ਵੀ ਨਹੀਂ ਦੱਸਿਆ ਕਿ੍ਪਾ ਕਰਕੇ ਦੱਸਿਆ ਜਾਵੇ

  • @gurmeetsingh5620
    @gurmeetsingh5620 5 років тому +7

    She is a great singer..

  • @satnaamsangowalia3824
    @satnaamsangowalia3824 5 років тому +3

    RANJEET KAUR GOOD. SINGER

  • @bikramjitsingh5730
    @bikramjitsingh5730 4 роки тому +2

    Waheguru ji mher Karo ji 🙏 🙏

  • @dr.rameshsingh2321
    @dr.rameshsingh2321 4 роки тому

    Very nice

  • @swaransingh8929
    @swaransingh8929 5 років тому +6

    Great singer

    • @mehakbrar1501
      @mehakbrar1501 5 років тому

      SWARAN SINGH lollipop polloi Louth jilllyookliklyl yuhloluuukykultllly ihllkuiiluoilolyyuuluyipjuk9okuuuojloooluk okyioluoioljio iio

    • @mehakbrar1501
      @mehakbrar1501 5 років тому

      Ollyofw

    • @mehakbrar1501
      @mehakbrar1501 5 років тому

      -. Iloilo

  • @sukhrajbenipal5866
    @sukhrajbenipal5866 5 років тому +4

    ਰਣਜੀਤ ਕੌਰ ਸੁਪਰ ਕਲਾਕਾਰ

  • @gurchainsingh5138
    @gurchainsingh5138 4 роки тому

    Good.Saddiq.Sahib

  • @jasbirsingh2640
    @jasbirsingh2640 4 роки тому +1

    may he live long

  • @JoginderSingh-fo5fu
    @JoginderSingh-fo5fu 5 років тому +6

    Ranjut kaur Good Singer

  • @preetkaursekhon6232
    @preetkaursekhon6232 4 роки тому

    Very nice g

  • @gursharankaur848
    @gursharankaur848 5 років тому +1

    Superb

  • @kalaharoli5972
    @kalaharoli5972 5 років тому +2

    Ranjeet kaur is great singer

  • @chargill907
    @chargill907 4 роки тому

    Veri good both

  • @gurvirmalhi1940
    @gurvirmalhi1940 5 років тому +2

    Eh video dekhan tp pehla ma Sadiq&Ranjit kaur nu sun reha se. Super hit jodi.jankari denlai Thanks

  • @kulwantsinghinsan5284
    @kulwantsinghinsan5284 4 роки тому

    Vadhia ji

  • @mewasingh9324
    @mewasingh9324 5 років тому +5

    Bibi Ranjit Kaur Ji is the Great Legend for punjabiat of all times. May she live long !

    • @jaspalsinghmaster5686
      @jaspalsinghmaster5686 2 роки тому

      I liked very much. Great singer

    • @Simrankaur20709
      @Simrankaur20709 Рік тому

      ​ 🎉😢😢😢🎉😢🎉😢😮😢🎉😢🎉😮🎉🎉😢🎉😮😢🎉🎉🎉🎉

  • @HarvinderSingh-yy8th
    @HarvinderSingh-yy8th 3 роки тому

    Mohd Sadiq and Bibi sukhjit Kaur

  • @beantsingh3964
    @beantsingh3964 5 років тому +1

    Nice

  • @amritpalsohi5775
    @amritpalsohi5775 5 років тому +3

    Thanks very good information God bless

  • @jaswantkaur9827
    @jaswantkaur9827 3 роки тому

    V attractive

  • @davindersingh5442
    @davindersingh5442 5 років тому +9

    Good information. Uchhta khera is mohalla of Ropar city.

  • @jaswantkaur9827
    @jaswantkaur9827 3 роки тому

    V attractive

  • @ShamsherSingh-yr4so
    @ShamsherSingh-yr4so 5 років тому +6

    Bibi Ranjit ji tusi mahan singer ho songs sun. Kar mann nu scoon milda hai wahguru aap di awaj nu theek karen asi phir se new songs sun sakya

  • @JaspalSingh-dp6bi
    @JaspalSingh-dp6bi 4 роки тому +3

    Great personality

  • @jdhillon9525
    @jdhillon9525 5 років тому +5

    ਵੀਰੇ ਪਸਿੰਦ ਨਾ ਕਿਹਾ ਕਰ ਯਾਰ।।।ਪਸੰਦ ਕਿਹਾ ਕਰ।।।ਤੇਰੀ ਵੀਡੀਓ ਵਧੀਆ ਹੁੰਦੀ ਐ ਪਰ ਇਹ ਅੱਖਰ ਹੀ ਛੱਡ ਦੇ ਤੂੰ।।।ਬਾਕੀ ਸਭ ਚੰਗਾ ਆ

  • @jimmybhai3528
    @jimmybhai3528 5 років тому +2

    sweet voice

  • @gurcharankaler4103
    @gurcharankaler4103 2 роки тому

    I love you R

  • @ManpreetKaur-xv4hq
    @ManpreetKaur-xv4hq 5 років тому +5

    ਬਹੁਤ ਵਧੀਆ।
    ਧੰਨਵਾਦ।
    ਪਰ ਤੁਸੀਂ ਬੀਬੀ ਜੀ ਦੇ ਪਤੀ, ਬੱਚਿਆਂ ਬਾਰੇ ਨੀ ਦੱਸਿਆ।
    ਨਾ ਇਹ ਦੱਸਿਆ ਕਿ ਬੀਬੀ ਜੀ ਦਾ ਹੁਣ ਕੀ ਹਾਲ ਚਾਲ ਹੈ।

    • @gursevaksidhu1361
      @gursevaksidhu1361 5 років тому

      Hi

    • @bhullargurtej1086
      @bhullargurtej1086 5 років тому

      ਰਣਜੀਤ ਕੌਰ ਦੇ ਪਤੀ ਤੇ ਬੇਟਾ ਰਣਜੀਤ ਕੌਰ ਇਟਲੀ ਦੇ ਵਸਨੀਕ ਹਨ । ਉਥੇ ਰਹਿੰਦੇ ਹਨ ।

  • @karanmalhikaran3951
    @karanmalhikaran3951 4 роки тому

    Nyc jodi

  • @JasbirSingh-hc7bw
    @JasbirSingh-hc7bw 5 років тому

    Very good Lady

  • @BalwinderSingh-uj5sl
    @BalwinderSingh-uj5sl 5 років тому +5

    Great singer

  • @kirpalbirring8260
    @kirpalbirring8260 5 років тому

    Very nice

  • @jsrandhawa2739
    @jsrandhawa2739 5 років тому

    v v nice

  • @mkrajputmkrajput4601
    @mkrajputmkrajput4601 5 років тому +2

    Super hitt joddi

  • @bahadursingh5720
    @bahadursingh5720 5 років тому

    Good.Mohd.Sadiq.Ranjeet.kaur

  • @singhji988
    @singhji988 4 роки тому +4

    Mein ranjeet ji di har interweo dekhdi aa k shyed koi husbend bare ja fer bachya bare fasn par a gll na koi pushda interveo vich te na ranjeet ji ne kdi aap hi jiker kita

    • @vijaysharma527
      @vijaysharma527 4 роки тому

      ਸਹੀ ਗੱਲ ਕੀਤੀ ਹੈ ਜੀ ਆਪ ਜੀ ਨੇ

  • @rashpalsandhu6361
    @rashpalsandhu6361 5 років тому +5

    ਰਣਜੀਤ ਕੋਰ ੲਿੰਕ ਬਦੀਅਾ ਸਿੰਗਰ ਨੇ

  • @rampalgaddu9951
    @rampalgaddu9951 5 років тому

    Very nice ji

  • @gurjantjantimusic5603
    @gurjantjantimusic5603 5 років тому

    Thanks bai ji

  • @ParamjeetKaur-fs5gr
    @ParamjeetKaur-fs5gr 4 роки тому +1

    Tusi. Bibi. Ji di. Pursnal. Life. Bare. Dasso

  • @pargatsinghpatiala.mamjitn564
    @pargatsinghpatiala.mamjitn564 5 років тому

    I KNOW VERY WELL FROM 1978.MOHD & RANJT KAUR JI.AND I HAVE SEEN MANY AKHARE AT VILL.DITTUPUR AND IN MANY VILLAGES .

  • @kulwindersinghmahun7800
    @kulwindersinghmahun7800 5 років тому +4

    Ranjeet. Kaur good singer 👌👌👌👌👌

  • @sukhjinderkaur3618
    @sukhjinderkaur3618 4 роки тому +1

    Asi ranjeet kaur de fan ha

  • @jagwinderdhaliwal9921
    @jagwinderdhaliwal9921 5 років тому +1

    Att awaj di malak