UK ਵਿੱਚ ਮਃ ਰਣਜੀਤ ਸਿੰਘ ਦੀ ਏਨੀ ਸੋਹਣੀ ਤੋਪ ।ਸਿੱਖਾਂ ਦਾ ਮਾਣ-ਮੱਤਾ ਇਤਿਹਾਸ । ਤੋਪ ਵਿੱਚ ਗੋਲਾ ਫਸ ਗਿਆ ~Euro UK 08

Поділитися
Вставка
  • Опубліковано 3 гру 2024
  • Google Location :
    Join this channel to get access to perks:
    / @nishansinghaustralia
    Pakistan Yatra
    • Pakistan
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

КОМЕНТАРІ • 302

  • @BarinderSinghKamboj
    @BarinderSinghKamboj Рік тому +19

    ਕਿੱਡਾ ਮਹਾਨ ਸੀ ਸਾਡਾ ਰਾਜ ਤੇ ਸਾਡਾ ਰਾਜਾ ਮਹਾਨ ਮਹਾਨ ਮਹਾਨ ਮਹਾਨ

  • @gurmukhsingh6126
    @gurmukhsingh6126 Рік тому +58

    ਸਿੱਖ ਰਾਜ ਦੀਆਂ ਨਿਸ਼ਾਨੀਆਂ ਵੇਖ ਕੇ ਅੱਖਾਂ ਗਿੱਲੀਆਂ ਹੋ ਗਈਆਂ ਭਾਈ ਸਾਬ ਜੀ ❤❤

    • @harmandhaliwal5589
      @harmandhaliwal5589 Рік тому

      Sach kha ji dubara pata nahi kado ava ga apna raj

    • @channpreetsingh-tq1is
      @channpreetsingh-tq1is Рік тому

      ​@@harmandhaliwal5589❤❤❤❤❤87

    • @josh-l4r8k
      @josh-l4r8k Рік тому

      @@harmandhaliwal5589 jald hi avega. lehar pakki ho rahi hai bas waheguru ji kirpa karn sanu raaj bakshan. choli add ke ardaas kro ki bohat khwari seh lai hai hun guru sahib sanu raaj den.

  • @KamaljeetKaur-s4q
    @KamaljeetKaur-s4q Рік тому +6

    ਵਾਹਿਗੁਰੂ ਜੀ ਸਾਡਾ ਦਲੀਪ ਸਿੰਘ ਨੂੰ ਖਾਲਿਸਤਾਨ ਦਾ ਰਾਜਾ ਬਣਾ ਕੇ ਭੇਜਿਉ ਰਹਿਦੀ ਦੁਨੀਆਂ ਤਕ ਦਲੀਪ ਸਿੰਘ ਈ ਰਾਜ ਕਰੇ

  • @rajinderjitsingh506
    @rajinderjitsingh506 Рік тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ

  • @pardeepgill917
    @pardeepgill917 Рік тому +2

    ਕਾਰੀਗਰਾਂ ਨੇ ਕਮਾਲ ਦੀ ਕਲਾਕਾਰੀ ਕੀਤੀ ਤੋਪਾਂ ਤੇ ਸਲੂਟ ਹੈ ਕਾਰੀਗਰਾਂ ਨੂੰ

  • @sukhbirsingh54682
    @sukhbirsingh54682 Рік тому +48

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਆਪ ਜੀ ਦੇ ਹਮੇਸ਼ਾ ਰਿਣੀ ਰਹਾਂਗੇ ਜੀ ਧੰਨ ਤੁਹਾਡੀ ਸਿੱਖੀ ਦਾਤਿਆਂ ਧੰਨ ਸੀ ਮਹਾਰਾਜਾ ਰਣਜੀਤ ਸਿੰਘ ਜੀ ਸਿੱਖੀ ਮਹਾਂਨ ਹੈ

  • @DilbagSingh-dt8cn
    @DilbagSingh-dt8cn Рік тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sabiagroindustries1888
    @sabiagroindustries1888 Рік тому +10

    🙏 ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏 🌹

  • @BarinderSinghKamboj
    @BarinderSinghKamboj Рік тому +6

    ਸਾਡਾ ਸਾਰਾ ਖਜਾਨਾ ਤਾ ਇਹ ਲੁੱਟੀ ਬੈਠੇ ਨੇ ਜਿਸ ਨੂੰ ਵੇਖ ਕਿ ਸਿੱਖਾ ਨੇ ਜਾਗਣਾ ਸੀ। ਵਾਹਿਗੁਰੂ ਮਹਿਰ ਕਰਨਗੇ ਅਸੀ ਆਪਣੇ ਰਾਜ ਵੇਲੇ ਇਨਾ ਨੂੰ ਵਾਪਸ ਲੈ ਕਿ ਆਵਾਗੇ

  • @HarinderSingh-zb1gn
    @HarinderSingh-zb1gn Рік тому +2

    ਸਿਖ ਰਾਜ ਦਾ ਅਨਮੋਲ ਖਜਾਨਾ ਗਦਾਰਾ ਦੀ ਲਾਲਚੀ ਸੋਚ ਕਾਰਨ ਇਗਲੈਡ ਪਹੁੰਚ ਗਿਆ ਅੱਜ ਤੱਕ ਡੋਗਰਿਆ ਨੂ ਲਾਹਨਤਾ ਪੈ ਰਹੀਆ 🙏

  • @bnnn9859
    @bnnn9859 Рік тому +4

    ਧੰਨਵਾਦ ਬੀਰ ਜੀ ਇਤਿਹਾਸ ਦਿਖੋਣ ਲਈ ਬਹੁਤ ਵੱਧੀਆ ਬਿਡੀਉ ਹੁੰਦੀਆ ਨੇ ਥੁਡਿਆ ਸਾਰਿਆ ਬਿਡੀਉ ਦੇਖਦੇ ਹਾਂ ਪਾਕਿਸਤਾਨ ਦੀਆ ਸਾਰੀਆਂ ਬਿਡੀਉ ਦੇਖੀਆ ਬੜਾ ਇਤਿਹਾਸ ਪਿਆ ਸਾਡਾ ਉਥੇ ਮੈ ਜਿਆਦਾ ਸਿੰਖ ਇਤਿਹਾਸ ਦੇਖਦਾ ਤੇ ਚੰਗਾ ਲੱਗਦਾ ਵਾਹਿਗੁਰੂ ਥੋਨੂੰ ਬੀਰ ਜੀ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਲੁਧਿਆਣਾ

  • @mohindersingh8893
    @mohindersingh8893 Рік тому +1

    ਤੀਜੀ ਵਾਰ ਲਲਕਾਰ ਕੇ ਪੇ ਗੌਰੇ ਅਗੋ ਸਿੰਘਾਂ ਨੇ ਪਾਸਣੇ ਮੋੜ ਦਿਤੇ ਮਾਖੇ ਖਾਂ ਤੇ ਮੇਵਾ ਸਿੰਘ ਹੋਇ ਸਿਧੇ ਹਲੇ ਤਿੰਨ ਫਰੰਗੀ ਤੋੜ ਦਿਤੇ ਛਾਮ ਸਿੰਘ ਸਰਦਾਰ ਅਟਾਰੀ ਵਾਲੇ ਬੰਨ ਛਸਤਰੀ ਤੋੜ ਮਰੋੜ ਦਿਤੇ ਸ਼ਹਾ ਮਹੰਮਦਾ ਸਿੰਘਾਂ ਨੇ ਗੌਰਿਆਂ ਦੇ ਨਿਬੂ ਵਾਂਗਰਾਂ ਖੂਨ ਨਿਚੋੜ ਦਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ nashan singh ji ਇਹ ਸਿੱਖ ਇਤਿਹਾਸ ਦੇ ਦਰਸ਼ਨ ਕਰਾਉੱਣ ਲਿਈ ਬਹੁਤ ਬਹੁਤ ਧੰਨਵਾਦ ਆਪ ਜੀ ਦਾ

  • @mk-km6rw
    @mk-km6rw Рік тому +7

    ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ। ਬਹੁਤ ਵਧੀਆ ਉਪਰਾਲਾ ਕੀਤਾ ਗਿਆ ਆਪਣੇ ਰਾਜ ਦੇ ਪੁਰਾਤਨ ਹਥਿਆਰਾਂ ਦੇ ਦਰਸ਼ਨ ਕਰਾਉਣ ਲਈ ਗੁਰੂ ਸਾਹਿਬਾਨ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਇਵੇਂ ਹੀ ਸਿੱਖ ਕੌਮ ਦੀ ਸੇਵਾ ਕਰਦੇ ਰਹੋ ਵੀਰ ਜੀ।

  • @GurmeetSingh-ud1dv
    @GurmeetSingh-ud1dv Рік тому +36

    ਵਾਹਿਗੁਰੂ ਜੀ ਮੇਹਰ ਕਰਨ ਖਾਲਸਾ ਪੰਥ ਤੇ ਏਕਤਾ ਬਖਸ਼ਣ ਸੁਮਤਿ ਬਖਸ਼ੇ ਏਨੀਆਂ ਕੁਰਬਾਨੀਆਂ ਦੇ ਰਾਜ ਤੋਂ ਰਹਿ ਰਹੇ ਹਾਂ ਏ ਗਲਤੀ ਡੋਗਰੇ 1947ਦੇਡੋਗਰੇ।ਨੇ ਸਿੱਖ ਕੌਮ ਨੂੰ ਪਿੱਠ ਪਿੱਛੇ ਛੁਰਾ ਚਲਾਇਆ

    • @harmandhaliwal5589
      @harmandhaliwal5589 Рік тому +4

      Right ਅਪਣਾ he ਅਪਣਾ nou mar gaya gulam pata nahi kado. Laha ge ਅਪਣਾ oupr kado freedom milla ge phela England da gulami kr da raha hun. Hindostan di gulaami kr raha kuz ka gardar ਅਪਣਾ kr ka hun ta ਬੱਸ guru granth saahab ji maharaj kirpa karn koi chamtkarn koi apna kisa singh surma nou duniya oupr tor ak surma nahi lakha da vich surma tor jo. Bus hukam guru granth saahab ji maharaj da sun bus duniya vich hor kisa da hukam na sun

    • @satnamsinghsatta3464
      @satnamsinghsatta3464 Рік тому +1

      ਏਕਤਾ ਬਣੀਏ ਆਪਣਾ ਰਾਜ ਭਾਗ ਦਵਾਰਾ ਕਾਇਮ ਕਰੀਏ ❤❤

    • @satnamsinghsatta3464
      @satnamsinghsatta3464 Рік тому +1

      ​@@harmandhaliwal5589ਹੋਸਲਾ ਬਣਾਈ ਰੱਖੋ ਇਕ ਦਿਨ ਅਜਾਦ ਕਰਵਾਉਣਾ ਭਾਰਤ ਤੋ ਪੰਜਾਬ ਨੂੰ❤

    • @Jasvir-Singh8360
      @Jasvir-Singh8360 Рік тому

      ਖਾਲਸਾ ਜੀ ਹੁਣ ਵੀ ਜਾਗਰੂਕ ਹੋਵੋ ਪੱਤਰਕਾਰ ਵੀਰ ਭਾਈ ਪ੍ਰੀਤ ਸਿੰਘ ਸੈਣੀ ਅਤੇ ਰਾਗੀ ਸੁਖਵਿੰਦਰ ਸਿੰਘ ਨਾਗੋ ਕੇ ਦੀਆਂ ਜੂ ਟਿਊਬ ਵੀਡੀਓ ਜਰੂਰ ਸੁਣੋ ਅਤੇ ਸੱਚਾਈ ਦੇ ਨਾਲ ਖੜ੍ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @GurmeetSingh-ud1dv
      @GurmeetSingh-ud1dv Рік тому

      @@Jasvir-Singh8360 ਬਹੁਤ ਵਧੀਆ ਬਿਚਾਰ ਵਾਹਿਗੁਰੂ ਜੀ

  • @harinderpal6056
    @harinderpal6056 Рік тому +5

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਬਹੁਤ ਧੰਨਵਾਦ ਤੁਹਾਡਾ ਜੋ ਦਾਸਾ ਨੂੰ ਘਰ ਬੈਠਿਆਂ ਬੇਸ਼ਕੀਮਤੀ ਜਾਣਕਾਰੀ ਦੇ ਰਹੇ ਹੋ 🙏
    ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿਚ ਰੱਖਣ ਕੌਮ ਦੀ ਸੇਵਾ ਦਾ ਬਲ ਬਖਸ਼ਣ ਜੀ 👍

  • @GurpreetSINGHOZSIKH
    @GurpreetSINGHOZSIKH Рік тому +11

    ਵਾਹ ਜੀ ਵਾਹ ਕਿੰਨੀ ਸੋਹਣੀ ਤੋਪ ਹੈ । ਦੁੱਖ ਲੱਗਦਾ ਕਿ ਸਾਡਾ ਸਮਾਨ ਸਾਡੇ ਕੋਲ ਕਿਉਂ ਨੀ ਹੈਗਾ ।🙏🙏

    • @johnjones-zq2uf
      @johnjones-zq2uf Рік тому +3

      Sada Ghar ni haga

    • @parmindersingh8408
      @parmindersingh8408 Рік тому +1

      ਜੇ ਪੰਜਾਬ ਚ ਹੁੰਦਾ ਤਾਂ ਹੁਣ ਤੱਕ ਵੇਚ ਖਾਣਾ ਸੀ, ਸਾਡੇ ਕੋਲੋਂ ਤਾਂ ਗੁਰੂ ਸਾਹਬ ਦੀਆ ਨਿਸ਼ਾਨੀਆਂ ਨਹੀਂ ਸਾਂਭਿਆ ਗਈਆਂ, ਹਰ ਜਗ੍ਹਾ ਚਿੱਟਾ ਸੰਗਮੰਰਮਰ ਲਾ ਤਾਂ ਜਾ ਫੇਰ ਓਹੋ ਹੋਣਾ ਸੀ ਜੋ 84 ch ਸਾਡੀ ਲਾਇਬ੍ਰੇਰੀ te ਇਤਿਹਾਸਿਕ ਕਿਤਾਬਾਂ ਨਾਲ ਹੋਇਆ.

  • @amrindersingh9685
    @amrindersingh9685 Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ਪਰਦੀਪਸਿੰਘ-ਭ4ਢ

    ਖਾਲਿਸਤਾਨ ਜਿੰਦਾਬਾਦ ਮਹਾਰਾਜ ਕਿਰਪਾ ਕਰਨ ਫਿਰ ਰਾਜ ਆਓੂਗਾ

  • @LakhwinderSingh-ov2ng
    @LakhwinderSingh-ov2ng Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @Jasvir-Singh8360
    @Jasvir-Singh8360 Рік тому +3

    ਖਾਲਸਾ ਜੀ ਮਾਣ ਤਾਂ ਜਿਹੜਾ ਮਹਿਸੂਸ ਹੁੰਦਾ ਹੀ ਹੈ ਨਾਲ ਹੀ ਅੰਦਰ ਨੂੰ ਕੁਝ ਵੱਢ ਵੱਢ ਵੀ ਖਾਂਦਾ ਹੈ ਕਿ ਸਾਡੇ ਰਾਜ ਦਾ ਸਾਜੋ ਸਮਾਨ ਵਿਦੇਸ਼ੀ ਲੁੱਟ ਕੇ ਲੈ ਗਏ। ਚਲੋ ਇੰਨ੍ਹਾਂ ਦੀ ਬੜੀ ਮਿਹਰਬਾਨੀ ਸਾਂਭ ਸੰਭਾਲ ਤਾਂ ਚੰਗੀ ਕਰਦੇ ਹਨ ਨਹੀਂ ਤਾਂ ਸਾਡੇ ਵਾਲਿਆਂ ਤਾਂ ਵੇਚ ਹੀ ਖਾਣੀਆਂ ਸਨ। ਸੁਣੋ ਪ੍ਰੀਤ ਸਿੰਘ ਸੈਣੀ ਅਤੇ ਰਾਗੀ ਸੁਖਵਿੰਦਰ ਸਿੰਘ ਨਾਗੋ ਕੇ ਤੋਂ ਅਸਲ ਸੱਚਾਈ।

  • @JaswinderSingh-io7uo
    @JaswinderSingh-io7uo Рік тому +20

    ❤❤❤ ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤❤

  • @sikhhistory-dq8ep
    @sikhhistory-dq8ep Рік тому +8

    ਬਹੁਤ ਮੇਹਰਬਾਨੀ ਭਾਈ ਸਾਹਿਬ ਜੀ 🙏🙏🙏

  • @kuldeepsingh-cy8jt
    @kuldeepsingh-cy8jt Рік тому +2

    ੴ..ਵਾਹੇਗੁਰੂ..ਜੀ..ਜਾ..ਖਾੰਲਸਾ..िਸ੍..ਵਾਹੇਗੁਰੂ..ਜੀ..ਕੀ..ਫਤिਹ..ਜੀ..ੴ..

  • @Empirewarrior47
    @Empirewarrior47 Рік тому +16

    ਬਾ ਕਮਾਲ ਸਿੰਘ ਸਾਬ ਜੀ, ਵੇਖ ਕੇ ਰੂਹ ਨੂੰ ਖੁਸ਼ੀ ਹੋਈ , ਪਰ ਮਨ ਚ ਉਦਾਸੀ ਜਿਹੀ ਸੀ ਕਿ ਇਹ ਸਭ ਸਾਡੇ ਵਤਨ ਨਹੀਂ ਸਾਡੇ ਕੋਲ ਨਹੀਂ ,
    ਇਹ ਵਿਰਾਸਤੀ ਵਸਤੂਆਂ ਵੇਖ ਵੇਖ ਕੇ ਮਹਿਸੂਸ ਹੁੰਦਾ ਅਸੀਂ ਕਿੰਨਾ ਕੁਝ ਗਵਾ ਲਿਆ
    ਮਜਬੂਰ ਕਰ ਰਹੇ ਹੋ ਇਹ ਸਭ ਕੁਝ ਵੇਖਣ ਲਈ । ਪਾਤਸ਼ਾਹ ਨੇ ਲਿਖਿਆ ਹੋਇਆ ਤਾਂ ਜਰੂਰ ਆਪਣੇ ਵਤਨ ਪੰਜਾਬ ਤੋ ਇਹ ਵੇਖਣ ਆਵਾਂਗੇ ❤❤💔💔
    ਸ਼ੁਕਰਾਨੇ ਤੁਹਾਡੇ ਇਹ ਸਭ ਦੇ ਦਰਸ਼ਨ ਕਰਵਾਉਣ ਲਈ

    • @manrajgrewal5348
      @manrajgrewal5348 Рік тому +2

      Chota veer sada kol ta vatan vi nahi

    • @harmandhaliwal5589
      @harmandhaliwal5589 Рік тому

      @@manrajgrewal5348 right vatan to haga pr gulaami a apna ser oupr

    • @sakinderboparai3046
      @sakinderboparai3046 Рік тому

      ਜੇ ਸਾਡੇ ਕੋਲ ਹੁੰਦੀਆਂ। ਗੁੰਮ ਹੋ। ਜਾਣੀਆਂ ਸੀ।

  • @Pbgaming0723
    @Pbgaming0723 Рік тому +1

    ਧੰਨਵਾਦ ਭਾਈ ਸਾਬ ਜੀ

  • @rampalsingh3708
    @rampalsingh3708 Рік тому +6

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰੋ ਖਾਲਸਾ ਪੰਥ ਤੇ

  • @AvtarSingh-ob8cu
    @AvtarSingh-ob8cu Рік тому +3

    Wahieguru. Ji

  • @SukhwinderSingh-wq5ip
    @SukhwinderSingh-wq5ip Рік тому +5

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @rampalsingh3708
    @rampalsingh3708 Рік тому +7

    ਵਾਹਿਗੁਰੂ ਜੀ ਕਿਰਪਾ ਕਰਕੇ ਸਮੁੱਚੇ ਖਾਲਸਾ ਪੰਥ ਵਿੱਚ ਏਕਤਾ ਬਖਸ਼ੋ ਇੱਕ ਝੰਡੇ ਥੱਲੇ ਇਕੱਠੇ ਕਰੋ ਖਾਲਸਾ ਰਾਜ ਬਖਸ਼ੋ ਜੀ

  • @jaisinghsekhon7
    @jaisinghsekhon7 Рік тому +5

    Waheguru waheguru waheguru ji so proud of you

  • @davindersinghgillgill3629
    @davindersinghgillgill3629 Рік тому

    ਸ਼ਾਹ ਮੁਹੰਮਦ ਸਿੱਖ ਰਾਜ ਦਾ ਰਾਜ ਕਵੀ ਸੀ, ਜਿਸਨੇ ਕਿਸਾ ਜੰਗਨਾਮਾ ਸ਼ਾਹ ਮੁਹੰਮਦ ਲਿਖਿਆ ਸੀ।

  • @navnoor6484
    @navnoor6484 Рік тому +2

    Khalsa va kamaal ei is di brabri ko i nhi kr sakda aap ji da uncountable dhanwaad ji

  • @prabhdyalsingh4722
    @prabhdyalsingh4722 Рік тому

    ਖਾਲਸਾ ਜੀ, ਆਪਣੀਆ ਇਤਿਹਾਸਕ ਕਿਤਾਬਾਂ ਲੱਭੋ ਤੇ ਪੜੋ। ਪੜਿਆ ਹੀ ਪਤਾ ਲੱਗੇਗਾ ਕਿ ਕਹਿਣੀ ਤੇ ਕਰਨੀ ਦੇ ਪੱਕੇ ਕਿਵੇ ਹੋਣਾ ਹੈ।

  • @AmandeepSingh-bu4wn
    @AmandeepSingh-bu4wn Рік тому +2

    ਵਹਿਗੁਰੂ ਜੀ

  • @makhansingh3002
    @makhansingh3002 Рік тому +1

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

  • @sukhpalsingh3275
    @sukhpalsingh3275 Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💐💐🙏🙏🙏🙏🙏

  • @InderpreetSingh-bx5zf
    @InderpreetSingh-bx5zf Рік тому +18

    Nishan Singh Ap Ji Da Lakh Lakh Danwad For Sharing Such Highly Sikh Historical Information Series

  • @KulwinderKaur-ur1fc
    @KulwinderKaur-ur1fc Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @DavinderpalSingh-c6i
    @DavinderpalSingh-c6i Місяць тому

    ਧੰਨਵਾਦ ❤
    ਵਾਹਿਗੁਰੂ ਭਲਾ ਕਰਨ, ਭਾਵੁਕ ਛੇਤੀ ਹੋ ਜਾਈਦਾ ਪਰ ਉਹ ਹੈਗਾ ਸਤਿਗੁਰ

  • @sidhumusicsm8056
    @sidhumusicsm8056 Рік тому +3

    ਬਹੁਤ ਵਧੀਆ ਵੀਡੀਓ ਜੀ❤❤❤❤❤❤🙏🙏🙏🙏🙏🙏🙏🙏🙏🙏

  • @suchasingh2663
    @suchasingh2663 Рік тому +8

    Very good video and full of knowledge for Sikhs

  • @GurpreetSINGHOZSIKH
    @GurpreetSINGHOZSIKH Рік тому +4

    ਵਾਹਿਗੁਰੂ

  • @sukhwantsingh7372
    @sukhwantsingh7372 Рік тому +3

    Dhan guru dhan gurupayre

  • @AvtarSingh-f1o7c
    @AvtarSingh-f1o7c 8 місяців тому

    ਧੰਨ ਧੰਨ ਬਾਬੇ ਸ਼ਹੀਦ ਸਿੰਘ ਜੀ ਜਿੰਨ੍ਹਾਂ ਦੀ ਦਿੱਤੀ ਜ਼ਿੰਦਗੀ ਅਸੀਂ ਭੋਗ ਰਹੇ ਹਾਂ

  • @mandeepbajwa2897
    @mandeepbajwa2897 Рік тому +5

    Waheguru ji ka khalsa waheguru ji ki fateh ji

  • @Sandeepsingh-ce7fj
    @Sandeepsingh-ce7fj Рік тому +1

    Waheguru ji ka Khalsa Waheguru ji ki Fateh ji 🙏

  • @artandcraftwithdeep7529
    @artandcraftwithdeep7529 Рік тому

    ਧੰਨਵਾਦ ਵੀਰ ਜੀ ਇਤਹਾਸ ਦੇ ਦਰਸ਼ਨ ਕਰਾਉਣ ਤੇ। ਅਸੀਂ ਪੰਜਾਬ ਵਾਸੀ ਵੀਡੀਓ ਵੇਖਕੇ ਹੀ ਸਬਰ ਕਰਲਾਂਗੇ ਜੀ

  • @kuljitsingh763
    @kuljitsingh763 Рік тому

    ਬਹੁਤ ਹੀ ਵਧੀਆ ਉਪਰਾਲਾ ਭਾਈ ਸਾਹਿਬ ਜੀ ਦਾ ਕੁਦਰਤ ਆਪ ਜੀ ਨੂੰ ਤੰਦਰੁਸਤੀ ਬਖ਼ਸ਼ੇ ਇਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਦੇ ਰਹੋ ਜੀ

  • @harpreet__ghuman__
    @harpreet__ghuman__ Рік тому +3

    🙏🏻wahaguru Ji🙏🏻

  • @BhupinderSingh-xw5nh
    @BhupinderSingh-xw5nh Рік тому +2

    Waheguru ji waheguru ji waheguru ji waheguru ji waheguru ji

  • @amarjitdhillon7116
    @amarjitdhillon7116 Рік тому +3

    Khalsa Raj zindabad zindabad

  • @GurpreetSingh-fx2lm
    @GurpreetSingh-fx2lm Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @gurmeetsinghbudhasingh7744
    @gurmeetsinghbudhasingh7744 Рік тому

    ਵਾਹ ਜੀ ਵਾਹ ਖਾਲਸਾ

  • @Anandpb02
    @Anandpb02 Рік тому +3

    SHUKRYIAA VEER JI🙏🏼

  • @avtargrewal3723
    @avtargrewal3723 6 місяців тому

    ਭਾਂਈ ਨਿਸਾਨ ਸਿੰਘ ਜੀ ਖਾਲਸਾ ਜੀ ਆਪ ਜੀ ਨੇ ਸਾਨੂੰ ਘਰ ਵਿਚ ਬੈਠਿਆਂ ਨੂੰ ਮਾਹਾਰਾਜਾ ਰਣਜੀਤ ਸਿੰਘ ਜੀ ਦੇ ਸਸਤਰਾ ਦੇ ਦਰਸ਼ਨ ਕਰ ਵਾਂਏ ਆਪ ਜੀ ਦਾ ਧੰਨਵਾਦ

  • @mmm-mb8km
    @mmm-mb8km Рік тому +4

    Bout Sohni Video Bhai

  • @ranjeetsinghsingh9248
    @ranjeetsinghsingh9248 Рік тому +3

    Wehguru g ❤❤

  • @gursahibsingh116
    @gursahibsingh116 Рік тому +8

    Waheguru ji ka khalsha waheguru ji ki fathe 🙏❤

  • @jasdeepsingh2324
    @jasdeepsingh2324 Рік тому +1

    Dhan badd ji very nice video sikh Raj d waray hor v jankari Sikh Raj wara diyo ji Sikh Raj da asla v kmal c thaio goray v darday c thank you ji

  • @Gill..daljit..1313
    @Gill..daljit..1313 Рік тому +1

    🌺🙏 WAHEGURU JI 🌺🙏

  • @AvtarSingh0590
    @AvtarSingh0590 Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਮਹਾਰਾਜ ਜੀ ਮੇਹਰ ਕਰਿਓ ਚੜ੍ਹਦੀ ਕਲਾ ਵਿੱਚ ਰੱਖਿਓ ਸਿੱਖ ਕੌਮ ਨੂੰ।

  • @gurdeeplitt754
    @gurdeeplitt754 Рік тому +1

    Waheguru ji ka khalsa waheguru ji ki fteh

  • @baljindershergill8011
    @baljindershergill8011 Рік тому +4

    waheguru ji 🙏

  • @gurtejkaur6431
    @gurtejkaur6431 Рік тому

    ਧੰਨਵਾਦੀ ਹਾਂ ਕਿ ਤੁਸੀਂ ਸਾਨੂੰ ਸਿੱਖ ਰਾਜ ਦੀਆਂ ਨਿਸ਼ਾਨੀਆਂ ਦਿਖਾਈਆਂ ਜੀ

  • @rhinosingh3235
    @rhinosingh3235 Рік тому +3

    WAHEGURU JI

  • @harmandhaliwal5589
    @harmandhaliwal5589 Рік тому +2

    Waheguru ji buhat dhan wad app da khalsa ji jo tussi apni sikh history vakha raha o ji nahi ta assi kitha a sakda a England vich ghar batha darsan karvon layi dhanwad app da khalsa ji

  • @Kuldeepsingh-gt1dj
    @Kuldeepsingh-gt1dj Рік тому +1

    ❤,ਮੋਰਿੰਡਾ,ਤੋਂ,,੨੨,ਜੀ❤

  • @gurbhejhundal-fn2ft
    @gurbhejhundal-fn2ft Рік тому

    ਸਾਡੇ ਸਿੱਖਾਂ ਦਾ ਰਾਜ ਸਾਡੇ ਆਪਣਿਆਂ ਨੇ ਹੀ ਗਵਾਇਆ।

  • @BarindersinghENKM-iv9qs
    @BarindersinghENKM-iv9qs Рік тому +2

    Bhut Vidya veer ji

  • @kuljeetsingh8917
    @kuljeetsingh8917 Рік тому +2

    Waheguru Ji 🌹🛐

  • @JasvinderSingh-ux3iu
    @JasvinderSingh-ux3iu Рік тому

    Waheguru ji 👏🙏Waheguru ji 👏🙏Waheguru ji 👏🙏dhan dhan shiri guru govind singh ji dhan teri guru ji 🙏

  • @jagrajsingh278
    @jagrajsingh278 Рік тому

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
    🙏🏼🙏🏼🙏🏼🙏🏼🙏🏼🙏🏼🙏🏼🙏🏼

  • @mohindersingh8893
    @mohindersingh8893 Рік тому +1

    ਛਾਮ ਸਿੰਘ ਸਰਦਾਰ ਅਟਾਰੀ ਵਾਲੇ ਼ਬੰਨ ਛਸਤਰੀ ਜੋੜ ਵਿਛੋੜ ਦਿਤੇ ਸ਼ਹਾ ਮਹੰਮਦਾ ਸਿੰਘਾਂ ਨੇ ਗੌਰਿਆਂ ਦੇ ਨਿਬੂ ਵਾਂਗਰਾਂ ਖੂਨ ਨਿਚੋੜ ਦਿਤੇ

  • @gurpreetranouta5252
    @gurpreetranouta5252 Рік тому

    ਬਹੁਤ ਵਧੀਆ ਧੰਨ ਗੁਰੂ ਧੰਨ ਸਿੱਖੀ

  • @JaspalSinghmaan1818
    @JaspalSinghmaan1818 Рік тому +1

    ਵਾਹਿਗੁਰੂ ਜੀ

  • @jarmanshah549
    @jarmanshah549 Рік тому +1

    Waheguru ji👏

  • @GurpreetSingh-eu9lf
    @GurpreetSingh-eu9lf Рік тому

    🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @HarjinderSingh-lv6ix
    @HarjinderSingh-lv6ix Рік тому

    ਵਾਹਿਗੁਰੂ ਜੀ 🚩🚩⚔️⚔️🙏🙏🙏🙏🙏🌹🌹

  • @harmindersingh9172
    @harmindersingh9172 Рік тому

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।❤❤

  • @shawindersingh6931
    @shawindersingh6931 Рік тому

    🌹ਵਾਹਿਗੁਰੂ ਜੀ ਕਾ ਖਾਲਸਾ 🌹ਵਾਹਿਗੁਰੂ ਜੀ ਕੀ ਫਤਿਹ 🌹

  • @SukhdeepSingh-zo7vg
    @SukhdeepSingh-zo7vg Рік тому

    ਵਾਹਿਗੁਰੂ ਜੀ ਕਾ ਖਾਲਸ। ਵਾਹਿਗੁਰੂ ਜੀ ਕੀ ਫਤਹਿ।

  • @gurtejkaur6431
    @gurtejkaur6431 Рік тому

    ਵੀਰ ਜੀ ਤੁਹਾਡਾ ਲੱਖਾਂ ਵਾਰ ਧੰਨਵਾਦ ਕਰਦੇ ਹਾਂ ਸੁਕਰ ਹੈ ਕਿ ਸਾਡੀ ਵਿਰਾਸਤ ਸਾਭੀ ਹੋਈ ਹੈ

  • @KuldeepSingh-cx2iq
    @KuldeepSingh-cx2iq Рік тому

    ਬਹੁਤ ਵਧੀਆ ਵੀਡੀਓ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਸਾਡੇ ਸਿੱਖ ਰਾਜ ਦੀ ਗੋਰੇ ਵੀ ਪ੍ਰਸੰਸਾ ਕਰਦੇ ਨੇ ਹੁਣ ਸਾਡੇ ਪੱਲੇ ਕੀ ਚਿੱਟਾ ਸਮੈਕ ਡੋਡੇ ਤੇ ਬੇਈਮਾਨੀ ਕਿੰਨੇ ਦੁੱਖ ਦੀ ਗੱਲ ਹੈ ਪਰ ਹੈ ਤਾਂ ਸੋਚਣ ਦੀ ਗੱਲ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ (ਪਿੰਡ ਦੋਸਾਂਝ ਮੋਗਾ )

  • @KuldipSingh-zm2ry
    @KuldipSingh-zm2ry Рік тому +3

    Waheguru

  • @sukhsama3389
    @sukhsama3389 Рік тому

    Love from Mudki Ferozepur
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

  • @pinkichawala4116
    @pinkichawala4116 Рік тому +7

    Waheguru ji ka khalsa waheguru ji ki Fateh many many thanks for sharing this historical information keep it up

  • @BalvinderKour-dr2fc
    @BalvinderKour-dr2fc Рік тому +6

    Waheguru ji ka khalsa Waheguru ji ki fateh ❤❤❤❤

  • @majhaPb02
    @majhaPb02 Рік тому +2

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਹੋਇ ਸਭ ਮਿਲੇਗੇ ਬਚੇ ਸਰਨ ਜੋ ਹੋਇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ❤️🌹🇺🇲🍁🔥🙏🏻🙏🏻🙏🏻

  • @sukhdevsingh4796
    @sukhdevsingh4796 Рік тому

    ਮੇਰੇ ਵੀਰ ਨਸ਼ੇ ਵੱਲ ਤੋਰੀਆ ਗਈਆਂ ਜ਼ਿਆਦਾ ਤਰ ਅੱਜ ਦੇ ਹਲਾਤ ਉਸ ਸਮੇ ਨਾਲ਼ੋਂ ਬਹੁਤ ਬੁਰੇ ਹਨ ਜੋ ਨਸ਼ੇ ਵਿੱਚ ਵੀ ਜੋ ਵੀਰ ਲੱਗੇ ਹਨ ਉਹ ਵੀ ਸਿੱਖ ਹੋਣ ਕਰਕੇ ਹੀ ਇਹ ਭੋਗ ਰ ਹੇ ਨੈ ਭਾਈ ਅਸੀਂ ਉਹਨਾਂ ਦਾ ਦੁੱ ਖ ਸਮਜੀਆ ਕਰੀਏ

  • @baljeetsidhu3550
    @baljeetsidhu3550 Рік тому

    ਖਾਲਸਾ ਰਾਜ ਜਿੰਦਾਬਾਦ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @narinderkour317
    @narinderkour317 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @SatnamSingh-fe3tg
    @SatnamSingh-fe3tg Рік тому +1

    Dhan Guru Nanak Dev g Mhar kro 🙏🙏

  • @satindersingh9333
    @satindersingh9333 Рік тому +5

    AKAL PURAKH HAMESHA KHALSA PANTH NU CHARDIKALA VICH RAKHAN ❤❤❤❤❤❤❤❤❤❤❤❤❤❤❤❤❤❤❤❤

  • @JaswantSingh-dw7he
    @JaswantSingh-dw7he Рік тому +2

    WJKK 🙏🏻 WJKF veer ji Very good job 👍🏻

  • @kulwantsingh2583
    @kulwantsingh2583 Рік тому

    ਬਹੁਤ ਵਧੀਆ ਉਪਰਾਲਾ ਹੈ। ਅਕਾਲ ਸਹਾਏ।।

  • @topspeed3616
    @topspeed3616 Рік тому

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kamalkaran2165
    @kamalkaran2165 Рік тому

    ਬਹੁਤ ਹੀ ਵਧੀਆ ਜਾਣਕਾਰੀ ਅਤੇ ਵੀਡਿਓ ਧੰਨਵਾਦ ਵੀਰ ਜੀ

  • @kesarsingh5521
    @kesarsingh5521 Рік тому

    ਦੁਨੀਆਂ ਦੀ ਦੂਜੀ ਲੜਾਈ ਕੈਸੀਨੋ ਇਟਲੀ ਦੇ ਮੋਰਚੇ ਵਿੱਚ ਮੇਰਾ ਮਾਸੜ 28 ਫਰਵਰੀ 1944 ਨੂੰ ਸ਼ਹੀਦ ਹੋ ਗਿਆ। ਮੇਰੇ ਮਾਸੜ ਤੇ ਮਾਸੀ ਦਾ ਮੈਂ ਵਾਰਸ ਹਾਂ।

  • @swaransingh483
    @swaransingh483 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ

  • @JotSinghh-k3q
    @JotSinghh-k3q Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji