ਫਰਦ ਜਮਾਂਬੰਦੀ ਵਿਚਲੇ ਉਰਦੂ, ਫਾਰਸੀ ਦੇ ਔਖੇ ਸ਼ਬਦ | How to Read Fard ? Fard Kive Padiye?

Поділитися
Вставка
  • Опубліковано 12 вер 2024
  • ਆਓ ਸਮਝੀਏ ਫਰਦ, ਜਮਾਂਬੰਦੀ ਵਿਚਲੇ ਉਰਦੂ, ਫਾਰਸੀ ਤੇ ਅਰਬੀ ਦੇ ਸ਼ਬਦਾਂ ਨੂੰ । ‪@Professorsaabvlogs‬
    ==================================
    #fard #jamabandi #Professorsaabvlogs #vlogs #professor #saab #agriculture #farming #farminginformations #jamabandi #howtoread #agriknowledge #ਫਰਦ #ਜਮੀਨ #ਖੇਤੀਬਾੜੀ #punjab #ਜਮਾਬੰਦੀ #professorsaabvlogs #fard #jamabandi #ਫਰਦ #ਜਮਾਂਬੰਦੀ #urdu #persian #arbi ​⁠
    -----------------------------------------------------
    How to read fard ?
    How to read fard ?,
    professor saab vlogs,
    fard,jamabandi,
    fard jamabandi punjab,
    jamabandi fard,
    punjab fard,
    calculate share in jamabandi,
    land record,
    punjab jamabandi,
    farad kive kadiye,
    fard online
    fard kaise nikalte hein?
    fard vicho hissa kiwe kadida hai?
    fard kiwe download krie?
    ਫਰਦ ਵਿੱਚੋਂ ਹਿੱਸਾ ਕਿਵੇਂ ਕੱਢੀਦਾ ਹੈ?
    ਖਸਰਾ ਨੰਬਰ ਤੇ ਖਤੌਨੀ ਨੰਬਰ,ਜਮਾਂਬੰਦੀ ਕੀ ਹੁੰਦੀ ਹੈ?
    Jmabandi ki hundi hai?
    ਫਰਦ ਵਿੱਚੋ ਹਿੱਸਾ ਕੱਢਣਾ ਸਿੱਖੋ
    fard vicho hissa kadhna sikho
    जमाबंदी में हिस्सा कैसे निकले सरल वह आसान तरीका
    ਫਰਦ ਨੂੰ ਪੜ੍ਹਨ ਦੀ ਜਾਣਕਾਰੀ
    How to Read Fard
    Hisse kadna
    ਹਿੱਸੇ ਕੱਢਣਾ,ਫਰਦ ਜਮਾਬੰਦ ਪੜਣੀ ਸਿੱਖੋ
    LEARN TO READ FARAD JAMBANDI
    ਅਪਣੀ ਮਾਲਕੀ ਆਪ ਦੇਖੋ !
    ਜਮਾਬੰਦੀ ਫਰਦ ਵਿੱਚੋ ਹਿੱਸੇ ਕੱਢਣੇ ਸਿੱਖੋ ਪੰਜ ਮਿੰਟ ਵਿੱਚ
    How to calculate share in jamabandi
    ਫਰਦ ਪੜ੍ਹਣੀ ਤੇ ਮਾਲਕੀ ਦੇ ਹਿੱਸੇ ਕੱਢਣੇ ਸਿੱਖੋ
    fard jamabandi,
    fard jamabandi punjab,
    jamabandi punjab land record fard,
    difference between fard and jamabandi,
    farad vs jamabandi,
    fard online,
    computerized fard punjab,
    land record online fard,
    how to get land fard online,
    how to read zameen fard,
    how to read fard in punjab,
    fard read,
    fard bray record,
    how to read fard jamabandi in punjab,
    punjab fard jamabandi,
    fard punjab,
    fard record punjab,
    fard cho hissa,
    fard read punjabi,
    zameen fard,
    zameen fard online,
    fard punjab land records,
    fard kive padiye,
    how to find fard online,
    how to see fard in punjab,
    fard malkiat sample

КОМЕНТАРІ • 132

  • @AbC-jn3ix
    @AbC-jn3ix 4 місяці тому +1

    ਧੰਨਵਾਦ ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ

  • @SandeepKaur-vn1qc
    @SandeepKaur-vn1qc Рік тому +3

    Bahut ਵਧੀਆ ਜਾਣਕਾਰੀ👍👍👍👌

  • @gurdevsondhi3458
    @gurdevsondhi3458 Рік тому +4

    ਬਹੁਤ ਵਧੀਆ ਢੰਗ ਨਾਲ ਸਮਝਿਆ ਜੀ ਵਾਹੇਗੂਰ ਮੇਹਰ ਕਰਨ ਜੀ

    • @Professorsaabvlogs
      @Professorsaabvlogs  Рік тому

      ਹੌਂਸਲਾ ਵਧਾਓਣ ਲਈ ਸ਼ੁਕਰੀਆ ਜੀ

    • @786rai.k.4
      @786rai.k.4 10 місяців тому

      Veer g apna number mansion kareo

  • @harshdeepsingh8564
    @harshdeepsingh8564 4 місяці тому +1

    ਧੰਨਵਾਦ ਵੀਰ ਜੀ

  • @nachhattersinghvirdi885
    @nachhattersinghvirdi885 6 місяців тому +1

    Vadia jankari hai by ji

  • @0sunny_
    @0sunny_ Рік тому +15

    ਸਰਕਾਰ ਇਹ ਫ਼ਾਰਸੀ ਤੇ ਅਰਬੀ ਭਾਸ਼ਾ ਦੇ ਸ਼ਬਦ ਹਜੇ ਤਕ ਕਿਉੰ ਵਰਤ ਰਹੀ ਹੈ ਇਸਨੂੰ ਬਾਦਲ ਕੇ ਪੰਜਾਬੀ ਸ਼ਬਦ ਕਿਉੰ ਨਹੀਂ ਵਰਤਦੀ😢😢 ਵੈਸੇ ਤਾਂ ਸਭ ਪਾਸੇ ਕਹਿ ਰਹੇ ਕਿ ਪੰਜਾਬੀ ਨੂੰ ਪਹਿਲ ਦਿਓ😅😅

    • @Professorsaabvlogs
      @Professorsaabvlogs  Рік тому +1

      ਬਹੁਤ ਸਹੀ ਗੱਲ

    • @ramsran6151
      @ramsran6151 7 місяців тому +1

      ਮਸ਼ਕੂਕੀ ਦਾ ਕੀ ਮਤਲਬ ਹੈ ਜੀ

    • @happysingh83
      @happysingh83 20 днів тому

      Kal nu tuc guru granth sahib baare v ehi kahoge

  • @satnam1564
    @satnam1564 Рік тому +1

    bahut vadia jamin bare gian dita he vir ji danwad

  • @sukudevsingh5065
    @sukudevsingh5065 5 місяців тому +1

    Good g

  • @InderjitSingh-kc1ep
    @InderjitSingh-kc1ep Рік тому +1

    Very nice information👍👍👍

  • @akashdeepsinghkahlon1043
    @akashdeepsinghkahlon1043 Рік тому +3

    Nyc

  • @ChatarSingh-wd9eg
    @ChatarSingh-wd9eg 4 місяці тому +1

    Waheguru

  • @tanpreetmann7663
    @tanpreetmann7663 2 місяці тому +1

    Thanks 🙏

  • @sushiladevi2698
    @sushiladevi2698 Місяць тому +1

    Thanku veere

  • @rohitjain4057
    @rohitjain4057 9 місяців тому +1

    Bahut vdya sir

  • @Jassyoutube-gt5vlog
    @Jassyoutube-gt5vlog Місяць тому +1

    ਸਾਨੂੰ ਤਾਂ ਇਹ ਸੀ ਕਿ ਅਸੀਂ ਆਜ਼ਾਦ ਹੋ ਗਏ ਪਰ ਗੁਲਾਮੀ ਤਾਂ ਹਾਲੇ ਵੀ ਮੁਗਲਾਂ ਦੀ ਸ਼ਬਦਾਂ ਦੀ ਹੋ ਗਈ ਹੈ

  • @user-mw3fh5qs3q
    @user-mw3fh5qs3q 4 місяці тому +1

    ਬਹੁਤ ਵਧੀਆ ਜਾਣਕਾਰੀ।

  • @pinkysinha3
    @pinkysinha3 2 місяці тому +1

    Please ek viedo edda da pa deo jis ch fard di shuru to le k end tak har point bare discus kiti howe...

  • @tehalsingh3553
    @tehalsingh3553 Рік тому +1

    Very, good

  • @Vickygillz
    @Vickygillz Місяць тому

    ਕਲਮਜਨ ਦਾ ਕੀ ਮਤਲਬ ਹੈ ਜੀ ਦੱਸਿਓ ਕਿਰਪਾ ਕਰਕੇ ਜੇ ਕਿਸੇ ਨੂੰ ਪਤਾ ਹੋਵੇ

  • @FreeTime.123
    @FreeTime.123 3 місяці тому

    ਖਾਮ ਬਹਦੂਦੀ ਜੈਲ ਹੱਦ ਸਰਕੀ ਦੀਗਰ ਮਾਲਕ ਹੱਦ ਗਰਬੀ ਗਲੀ -20 foot ਚੌੜੀ ਹੱਦ ਸਮਾਲੀ ਸੜਕ ਹੱਦ ਜਨੂਬੀ ਮਾਲਕ ਖੁਦ ਪੇਮੂਦਾ 50’*70’ ਮਹਿ ਹਕੂਕ ਰਾਸਤਾ ਵਾ ਸੜਕ ਮਹਿ ਦੀਗਰ ਜਮੂਲਾ ਹਕੂਕ ਦਾਖਲੀ ਵਾ ਖ਼ਾਰਜੀ

  • @SurprisedBadminton-ti9gd
    @SurprisedBadminton-ti9gd 2 місяці тому +1

    ਸਤ ਸ੍ਰੀ ਅਕਾਲ ਵੀਰ ਜੀ ਆਪਣੇ ਪਿੰਡ ਵਡੀ ਸੜਕ ਤੇ ਰਸਤੇ ਆਪਣੇ ਨਾ ਤੇ ਬੋਲਦੇ ਆ ਕੀ ਕਾਰਨ ਹੋ ਸਕਦਾ

    • @Professorsaabvlogs
      @Professorsaabvlogs  2 місяці тому

      @@SurprisedBadminton-ti9gd ਪੁਰਾਣੇ ਸਮੇਂ ਪਟਵਾਰੀ ਦੀ ਅਣਗਹਿਲੀ, ਪੁਰਾਣੇ ਖੂਹ ਦਾ ਓਥੇ ਹੋਣਾਂ, ਕਿਸੇ ਤਰਾਂ ਸਾ ਸਾਂਝਾ ਤੌੜ ਵਗੈਰਾ ਹੋਣਾਂ,

  • @parmjitkaur7783
    @parmjitkaur7783 3 місяці тому +1

    Sr ਫਰਦ ਦੇ ਅਖੀਰ ਕਾਲਮ ਵਿਚ ਲਿਖਿਆ ਹੈ ਕਿ ਪੜਤਾਲ ਲਈ ਪੇਸ਼ ਹੈ,ਦਾ ਕਿ ਮਤਲਬ ਹੈ ਜੀ

  • @jagjeetsaini9245
    @jagjeetsaini9245 5 днів тому

    Paji gair marusi di ki matlab ae?

  • @thegamingzone803
    @thegamingzone803 2 місяці тому +1

    (Hissedar) ਸਿੱਸੇਦਾਰਾਨ ਬਾਇਆਨ da matlab das do je kise nu pata

  • @HarpreetSingh-kg5yt
    @HarpreetSingh-kg5yt 6 місяців тому +1

    ਵੀਰਜੀ ਫ਼ਰਦ ਵਿਚ ਖ਼ਾਨਾ ਕਾਸ਼ਤਕਾਰ ਵਿਚ
    ਬਿੱਲਾ ਤਬਾਦਲਾ ਦਹਿੰਦਾ7/108 ਹਿੱਸਾ
    ਵਾ ਨੀੱਜ ਤਬਾਦਲਾ ਦਹਿੰਦਾ 1/9
    ਇਸ ਦਾ ਕੀ ਮਤਲਬ ਹੈ।

  • @rameshkumarkumar6512
    @rameshkumarkumar6512 Рік тому +1

    Very nice Sir ji,

  • @HarpreetSingh-kk8ic
    @HarpreetSingh-kk8ic 22 дні тому

    ਬਾਹੱਕ ਦਾ ਮਤਲਬ ਦਸਣਾ ਜੀ ਪਲੀਜ

  • @BalrajSingh-dn2ih
    @BalrajSingh-dn2ih 26 днів тому +1

    Bhji ard rehan jameen malk vech skda

    • @Professorsaabvlogs
      @Professorsaabvlogs  26 днів тому

      @@BalrajSingh-dn2ih ਨਹੀਂ ਜੀ, ਜੇ ਗਹਿਣੇ ਦੀ ਰਜਿਸਟਰੀ ਕਰਾਈ ਹੋਵੇ ਤਾਂ ਨਹੀਂ, ਜੇ ਵੈਸੇ ਲਿਖਤੀ ਤਾਂ ਰਜ਼ਾਮੰਦੀ ਨਾਲ, ਹੋ ਜਾਂਦਾ

  • @GurjotSingh-lu1rd
    @GurjotSingh-lu1rd Місяць тому

    Hlo sir ekala RAHIN likhya hoya eda ki matlab a ji

  • @bhagwantsingh7334
    @bhagwantsingh7334 26 днів тому

    ਮਜੀਦ ਆੜਰਹਿਨ ਕੀ ਹੁੰਦੀ ਹੈ

  • @sitalsinghsandhu3325
    @sitalsinghsandhu3325 5 місяців тому +1

    Meaning of ਬਿਲਾ ਤਬਾਦਲਾ ਦਾਹਿਦਾ

  • @gsmstar4536
    @gsmstar4536 20 днів тому +1

    ਪਿਸਰ ਦਾ ਕੀ ਮਤਲਬ ਹੈ ਜੀ

  • @RajatGupta-ut5yn
    @RajatGupta-ut5yn 5 місяців тому +1

    Veer ji ਮਤਨਾਜਾ word meaning

  • @harsaransingh3809
    @harsaransingh3809 7 місяців тому

    ਵੀਰ ਜੀ ਦੱਸਣ ਦੀ ਖੇਚਲ ਕਰਨੀ,ਵਸੀਅਤ ਘਰ ਬੈਠ ਕਿ ਲਿਖੀ ਦੋ ਗਵਾਹ ਵੀ ਹਨ,ਪਟਵਾਰੀ ਨਹੀਂ ਮੰਨਦਾ,ਆਖ ਰਿਹਾ ਰਜਿਸਟਰਡ ਵਸੀਅਤ ਚਾਹੀਦੀ ਆ,ਕੀ ਇਹ ਠੀਕ ਕਹਿ ਰਿਹਾ

    • @Professorsaabvlogs
      @Professorsaabvlogs  7 місяців тому

      ਤੁਹਾਨੂੰ ਕਿਸ ਕੰਮ ਲਈ ਚਾਹੀਦੀ ਆ?

  • @B.s.Tejay2912
    @B.s.Tejay2912 5 місяців тому +1

    Bigian vich fard provides g

  • @FreeTime.123
    @FreeTime.123 3 місяці тому

    Eh poori line da punjabi ch meaning dseo ji ? 🙏🏻ਖਾਮ ਬਹਦੂਦੀ ਜੈਲ ਹੱਦ ਸਰਕੀ ਦੀਗਰ ਮਾਲਕ ਹੱਦ ਗਰਬੀ ਗਲੀ -20 foot ਚੌੜੀ ਹੱਦ ਸਮਾਲੀ ਸੜਕ ਹੱਦ ਜਨੂਬੀ ਮਾਲਕ ਖੁਦ ਪੇਮੂਦਾ 50’*70’ ਮਹਿ ਹਕੂਕ ਰਾਸਤਾ ਵਾ ਸੜਕ ਮਹਿ ਦੀਗਰ ਜਮੂਲਾ ਹਕੂਕ ਦਾਖਲੀ ਵਾ ਖ਼ਾਰਜੀ

  • @kdeepbarar1207
    @kdeepbarar1207 4 місяці тому

    ਵੀਰ ਜੀ ਹਸਬ ਹਿਸਸ ਦਾ ਮਤਲਬ ਦੱਸੋ ਜੀ

  • @samanmann2531
    @samanmann2531 7 місяців тому

    Veer g sehat indraj da ki mtlv hunda a

  • @navdeep_singh_brar
    @navdeep_singh_brar Рік тому

    ਮੁਮਕਿਨ ਗੈਰ ਮੁਮਕਿਨ

    • @Professorsaabvlogs
      @Professorsaabvlogs  Рік тому

      ਮੁਮਕਿਨ ਵਾਹੀਯੋਗ,
      ਗੈਰ-ਮੁਮਕਿਨ ਜਿੱਥੇ ਖੇਤੀ ਨਾ ਹੋ ਸਕੇ

  • @harsaransingh3809
    @harsaransingh3809 7 місяців тому +1

    ਮੁਸ਼ਤਰੀ ਅਤੇ ਮੁਰਤਹਿਨ ਵਿਚ ਕੀ ਫਰਕ ਹੈ,

  • @user-oi6pj2fd9x
    @user-oi6pj2fd9x Рік тому +1

    Veer ji batea vich hishe kistra bande va dasho vedo banake

  • @surinderpalsingh485
    @surinderpalsingh485 Рік тому

    Sarkar nu eh Aukhey Arbi, Urdu te Farsi de Shabad khatam karke Punjabi Maa boli de Shabad Lagoo karney chahidey ne

  • @pankajsood3850
    @pankajsood3850 8 місяців тому +1

    What is baitmam

  • @LakhwinderSingh-cr2tg
    @LakhwinderSingh-cr2tg 10 місяців тому +1

    Gearmroosi jamin kihri hundi aa

  • @Amritpalsingh-zw7xv
    @Amritpalsingh-zw7xv 8 місяців тому +1

    Bai ji ਬਦਸਤੂਰ ਦਾ ਕੀ meaning ਹੈ

  • @RanjeetSingh-gg4hh
    @RanjeetSingh-gg4hh Рік тому

    ਮਿਨ ਦਾ ਕੀ ਅਰਥ ਹੁੰਦਾ ਹੈ ਜੀਅ

  • @nikhilduvedi6510
    @nikhilduvedi6510 Місяць тому +1

    Barani ki hunda sir!!????

    • @Professorsaabvlogs
      @Professorsaabvlogs  Місяць тому +1

      @@nikhilduvedi6510 ਬਿਨਾਂ ਪਾਣੀ ਤੋਂ .... ਜਿਸ ਖੇਤ ਨੂੰ ਸਿਰਫ ਮੀਂਹ ਦਾ ਹੀ ਪਾਣੀ ਲੱਗੇ। ਨਾ ਖੂਹ, ਨਾ ਨਹਿਰ, ਨਾ ਟਿਊਬਵੈੱਲ ਦਾ

    • @nikhilduvedi6510
      @nikhilduvedi6510 Місяць тому

      Thanku sir

  • @GagandeepKaur-yh8bh
    @GagandeepKaur-yh8bh Рік тому

    ਇਕ੍ਰਵੀਟੇਬਲ ਮੋਟਰਗਏਜ ਸ਼ਬਦ ਦਾ ਕੀ ਅਰਥ ਹੈ ਕਿਰਪਾ ਕਰਕੇ ਦੱਸੋ ਜੀ

    • @Professorsaabvlogs
      @Professorsaabvlogs  Рік тому

      ਜਦੋਂ ਕੋਈ ਵਿਅਕਤੀ ਬੈਂਕ ਜਾਂ ਸ਼ਾਹੂਕਾਰ ਤੋਂ ਪੈਸੇ ਉਧਾਰ ਲੈਂਦਾ ਹੈ ਅਤੇ ਆਪਣੀ ਸੰਪਤੀ ਨੂੰ ਉਸ ਕਰਜ਼ੇ ਦੀ ਰਕਮ ਲਈ ਜ਼ਮਾਨਤ ਦੇ ਟੋਕਨ ਵਜੋਂ ਜਮ੍ਹਾ ਕਰਦਾ ਹੈ ਜੋ ਉਸਨੇ ਸ਼ਾਹੂਕਾਰ ਜਾਂ ਬੈਂਕ ਤੋਂ ਉਧਾਰ ਲਿਆ ਹੈ।

  • @mangalsingh254
    @mangalsingh254 8 місяців тому +1

    ਭਾਜੀ ਗੈਰ ਮਰੂਸੀ ਕੀ ਹੁੰਦਾ ਹੈ

  • @harmanboora8821
    @harmanboora8821 9 місяців тому

    ਇੰਤਕਾਲ ਮੁਤਨਾਜਾ ਦਾ ਮਤਲਵ ਕਈ ਆ ਜੀ

  • @hiteshbansal2510
    @hiteshbansal2510 Рік тому

    FARD VICH KHTONI NUMBER ND KHEWAT NUMNER BARE THODA DETAILS CH DSO G.....

  • @kalasingh0216
    @kalasingh0216 Рік тому

    ਸਰ ਸਾਡੀ ਜਮਾਵਦੀ ਤੇ ਚਾਈ ਆ likya ਹੈ ਪਰ ਹੁਣ ਸਾਡਾ ਓਥੇ ਘਰ ਹੈ ਹੁਣ ਉਸ ਥਾਂ ਹੁਣ change ho ਸਕਦਾ ਚਾਈ ਦੀ ਥਾਂ ਤੇ

    • @Professorsaabvlogs
      @Professorsaabvlogs  9 місяців тому +1

      ਓ ਪਟਵਾਰੀ ਨੇ ਕਰਨਾ ਜਦੋਂ ਗਿਰਦਾਵਰੀ ਹੋਣੀ

  • @HP.BINDAS
    @HP.BINDAS Рік тому

    J aa words sarkar badal k hun wali Punjabi vich kr den tan court kacheri walon toh adha chutkara mil jave

  • @parmjitdhaliwal7681
    @parmjitdhaliwal7681 Рік тому +1

    ਬਿੱਲ ਰਹਿਣ ਦਾ ਕੀ ਮਤਲਬ ਹੈ

  • @sandeep_rajgarhiya
    @sandeep_rajgarhiya 8 місяців тому

    pisar maalak??

  • @Rohit-ke9jz
    @Rohit-ke9jz Рік тому

    22 ਏਨਾ ਸਬਦਾ ਦੀ ਕੋਈ ਕਿਤਾਬ

    • @Professorsaabvlogs
      @Professorsaabvlogs  Рік тому

      ਕੋਈ ਖਾਸ ਤਾਂ ਨਹੀਂ, ਪਰ ਊਰਦੂ ਤੋਂ ਪੰਜਾਬੀ ਵਾਲੀ Dictionary ਤੋਂ ਕਾਫ਼ੀ ਮਦਦ ਮਿਲ ਜਾਂਦੀ ਹੈ।

    • @Rohit-ke9jz
      @Rohit-ke9jz Рік тому

      @@Professorsaabvlogs 22 ਜੀ ਐ dictionary kitho milu te ki name aes da

  • @user-yt7xh7dk1i
    @user-yt7xh7dk1i 9 місяців тому

    Sir 'va nij rehan' da ki meaning hai

    • @Professorsaabvlogs
      @Professorsaabvlogs  9 місяців тому

      Smjh nahi aai? ਪੰਜਾਬੀ ਚ ਲਿਖ ਕੇ ਭੇਜੋ

    • @user-yt7xh7dk1i
      @user-yt7xh7dk1i 9 місяців тому

      @@Professorsaabvlogs ਵਾ ਨੀੱਜ ਰਾਹਿਨ

    • @Professorsaabvlogs
      @Professorsaabvlogs  9 місяців тому

      @@user-yt7xh7dk1i ਪਤਾ ਕਰ ਕੇ ਦੱਸਾਂਗਾ ਜੀ

    • @Professorsaabvlogs
      @Professorsaabvlogs  9 місяців тому +1

      ਕਿਰਪਾ ਕਰਕੇ wait ਕਰੋ

  • @Jugraj_sxndhu
    @Jugraj_sxndhu 8 місяців тому

    ਬਿੱਲਾਰਾਹਿਨ meaning ?

    • @Professorsaabvlogs
      @Professorsaabvlogs  8 місяців тому

      ਬਿਨਾ ਕਿਤੇ ਗਿਰਵੀ ਰੱਖੇ ਹੋਏ।

  • @narindersinghkaleka1779
    @narindersinghkaleka1779 7 місяців тому

    ਮਦਰੰਜਾ?

  • @JaspreetSingh-ww3tz
    @JaspreetSingh-ww3tz 7 місяців тому

    ਮਾਰਫਤ ?

    • @Professorsaabvlogs
      @Professorsaabvlogs  7 місяців тому

      ਮਾਧਿਆਮ ਰਾਂਹੀ,
      ਦੁਆਰਾ,
      Through

  • @GraduateFoodie-bq7iv
    @GraduateFoodie-bq7iv Рік тому

    ਵੀਰ ਜੀ ਜਿਵੇਂ ਰਿਹਾਇਸ਼ੀ ਜਮੀਨ ਲਈ ਗੈਰ ਮੁਮਕਿਨ ਅਬਾਦੀ ਲਿਖਿਆ ਜਾਂਦਾ ਹੈ। ਉਸੇ ਤਰਾਂ ਕਿਸੇ ਮੰਦਰ ਜਾਂ ਗੁਰਦੁਆਰੇ ਦੀ ਜਮੀਨ ਲਈ ਕੀ ਲਿਖਿਆ ਜਾਂਦਾ ਹੈ?

    • @yashraj7265
      @yashraj7265 7 місяців тому

      Gar munkin mandir,gurudavara

  • @user-oi6pj2fd9x
    @user-oi6pj2fd9x Рік тому

    Veer ji me bari wara akhia tuh u bte kistra bande va jani ke hishe

    • @Professorsaabvlogs
      @Professorsaabvlogs  Рік тому

      Bro Video ch bht easy way nal dassea hoea ,,,, Fard wali video dekh lwo smjh aajuga

    • @user-oi6pj2fd9x
      @user-oi6pj2fd9x 7 місяців тому +1

      @@Professorsaabvlogs ਵੀਰ ਜੀ ਮੈਂ ਆਖਿਆ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਜਾ ਕੋਈ ਹੋਰ ਹਿੱਸਾ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਨਵੇਂ ਹਿੱਸਿਆਂ ਸਬੰਧੀ ਸਾਰੀਆਂ ਜਾਣਕਾਰੀਆ ਦਿੱਤੀਆ ਜਾਣ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

    • @Professorsaabvlogs
      @Professorsaabvlogs  7 місяців тому

      @@user-oi6pj2fd9x ਅਓੰਦੇ ਅਗਲੇ ਐਤਵਾਰ ਮੈਂ ਜਰੂਰ ਬਾਣਾਵਾਂਗਾ ਮੇਰੇ ਵੀਰ,

    • @user-oi6pj2fd9x
      @user-oi6pj2fd9x 7 місяців тому

      @@Professorsaabvlogs ਠੀਕ ਵੀਰ ਜੀ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਜੀ ਜ਼ਰੂਰ ਟਾਈਮ ਚੋ ਟਾਈਮ ਕੱਢ ਭੇਜਿਉ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ

    • @user-oi6pj2fd9x
      @user-oi6pj2fd9x 7 місяців тому

      ਵੀਰ ਜੀ 18ਫਰਵਰੀ ਨੂੰ ਐਤਵਾਰ ਆ ਰਿਹਾ ਜੀ ਜ਼ਰੂਰ ਵੀਡੀਉ ਬਣਾ ਕੇ ਭੇਜਿਉ ਜੀ ਨਵੇਂ ਹਿੱਸਿਆਂ ਸਬੰਧੀ ਸਾਰੀਆਂ ਜਾਣਕਾਰੀਆ ਦਿੱਤੀਆ ਜਾਣ ਜੀ ਮੇਰੇ ਸਾਰੇ ਕਮਿਟ ਦੇ

  • @GURPREETSINGH-ro8zf
    @GURPREETSINGH-ro8zf 3 дні тому

    Ur whatsup no want Help, someone miss use My sister' But not now

  • @manishverma2274
    @manishverma2274 Рік тому

    Sir, ਵਿਸ਼ੇਸ਼ ਕਥਨ ਦੇ ਕੋਲੋਮ ਵਿਚ( ਬੈ) ਦਾ ਕੀ ਮਤਲਬ ਹੁੰਦਾ ਹੈ

    • @Professorsaabvlogs
      @Professorsaabvlogs  Рік тому

      ਬੈ ਦਾ ਮਤਲਬ ਹੁੰਦਾ ਹੈ, ਜਮੀਨ ਨੂੰ ਵੇਚ ਦੇਣਾਂ ਕਿਸੇ ਨੂੰ ਵੀ, ਉਸਦਾ ਨਾਂ ਵੀ ਲਿਖਿਆ ਹੁੰਦਾ ਹੈ।

    • @manishverma2274
      @manishverma2274 Рік тому

      @@Professorsaabvlogs sir usda name colum 3 vich likhya hunda hai kya jisnu sale kita hiyea hai ya purchase karna wale name

    • @LakhbeerSingh-mz4sp
      @LakhbeerSingh-mz4sp 6 місяців тому

      Vrasat da ki matlab sir

  • @gurindersinghsaini1664
    @gurindersinghsaini1664 10 місяців тому

    Baa da ki meaning hai

  • @Jatt673
    @Jatt673 Рік тому

    Fakk aad rehn da ki mean

    • @Professorsaabvlogs
      @Professorsaabvlogs  Рік тому +1

      ਮਤਲਬ ਗਿਰਵੀ ਪਈ ਜ਼ਮੀਨ ਛੁਡਵਾ ਲਈ

    • @Jatt673
      @Jatt673 Рік тому

      @@Professorsaabvlogs 🙏

  • @harsaransingh3809
    @harsaransingh3809 Рік тому +1

    ਭਾਈ ਸਾਹਿਬ ਮਰਜੂਆ ਸ਼ਬਦ ਨਹੀਂ ਹੁੰਦਾ, ਮਜਰੂਆ ਹੁੰਦਾ

    • @Professorsaabvlogs
      @Professorsaabvlogs  Рік тому

      ਹਾਂਜੀ, ਇਹ ਗਲਤੀ ਹੋ ਗਈ ਸੀ। ਸ਼ੁਕਰੀਆ ਦੱਸਣ ਲਈ 🙏

  • @jasmahal6283
    @jasmahal6283 11 місяців тому

    ਪਨਾਹੀ ਕਦੀਮ

  • @jaiekam9894
    @jaiekam9894 Рік тому

    Hasb jabta ujrat vsool ki hunda

  • @gurwinderpannu5650
    @gurwinderpannu5650 Рік тому

    ਗੇਰਮਰੁਸੀ ਦਾ

    • @Professorsaabvlogs
      @Professorsaabvlogs  Рік тому

      ਜਦੋਂ ਕੋਈ ਲੰਬੇ ਸਮੇਂ ਤੋਂ ਕਿਸੇ ਜ਼ਮੀਨ ਤੇ ਕਾਸ਼ਤ ਕਰ ਰਿਹਾ ਹੋਵੇ ਪਰ ਮਾਲਕ ਨਾ ਹੋਵੇ, ਫਰਦ ਵਿੱਚ ਕਾਸ਼ਤਕਾਰ ਵਾਲੇ ਖਾਨੇ ਦੇ ਨਾਲ ਲਿਖਿਆ ਜਾਂਦਾ ਹੈ।

  • @tehalsingh3553
    @tehalsingh3553 Рік тому

    Veer, jee, appana, phone, nomber,, daso

  • @gurpreetsinghdhaliwal9924
    @gurpreetsinghdhaliwal9924 9 місяців тому

    Thoda koi contact number hai g

  • @devinderpunia1750
    @devinderpunia1750 Рік тому

    ਬਰਾਨੀ ਦਾ ਕੀ ਮਤਲਬ ਹੋਇਆ ਵੀਰ

    • @Professorsaabvlogs
      @Professorsaabvlogs  Рік тому

      ਜਿਸ ਨੂੰ ਪਾਣੀ ਨਾ ਲੱਗਦਾ ਹੋਵੇ, ਮੋਟਰ ਜਾਂ ਨਹਿਰੀ ਕੋਈ ਵੀ।

    • @devinderpunia1750
      @devinderpunia1750 Рік тому

      @@Professorsaabvlogs ਠੀਕ ਹੈ ਵੀਰ, ਧੰਨਵਾਦ ਜੀ

  • @rajajassowalia8741
    @rajajassowalia8741 4 місяці тому

    Paji apna phone number dio kijh puchna cc

  • @Parwinderpropertyconsultant555
    @Parwinderpropertyconsultant555 Місяць тому +1

    ਧੰਨਵਾਦ ਵੀਰ ਜੀ

  • @GurjotSingh-lu1rd
    @GurjotSingh-lu1rd Місяць тому

    Hlo sir ekala RAHIN likhya hoya eda ki matlab a ji