ਬਸ ਸਿਰਫ਼ ਇਹ ਕਰ ਲਵੋ ਹਰ ਕੰਮ ਚ ਕਾਮਯਾਬੀ ਦੀ ਗਰੰਟੀ , बस इतना करें, हर काम में सफलता की गरंटी

Поділитися
Вставка
  • Опубліковано 30 вер 2024
  • ਹਰ ਮੰਗਲਵਾਰ ਸਵੇਰੇ 6 ਵਜੇ, ਮੈਂ ਆਧੁਨਿਕ ਜੀਵਨ ਸ਼ੈਲੀ ਦੇ ਕਾਰਨ ਸ਼ੂਗਰ, ਡਿਪਰੈਸ਼ਨ, ਮੋਟਾਪਾ, ਜਿਗਰ ਵਿਚ ਚਰਬੀ ਜਮਨਾ, ਦਿਲ ਦੀ ਸਮੱਸਿਆ, ਰੈਟੀਨੋਪੈਥੀ, ਗੁਰਦਿਆਂ ਦੀ ਸਮੱਸਿਆ ਨਾਲ ਪੀੜਤ ਹੋ ਗਿਆ ਸੀ ਅਤੇ ਸਭ ਤੋਂ ਵੱਧ ਮਾਰ ਪਈ ਜਦੋਂ ਉਨ੍ਹਾਂ ਦੇ ਸੱਜੇ ਪਾਸੇ ਨੂੰ ਅਧਰੰਗ ਹੋ ਗਿਆ ਅਤੇ ਸੱਜੀ ਅੱਖ ਲਗਭਗ ਖ਼ਤਮ ਹੋ ਗਈ। ਮੈਂ ਆਪਣੀਆਂ ਸਾਰੀਆਂ ਬਿਮਾਰੀਆਂ ਨੂੰ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਠੀਕ ਕਰਨ ਵਿਚ ਕਾਮਯਾਬ ਹੋਏ ਅਤੇ ਨਾ ਸਿਰਫ਼ ਆਪਣਾ ਭਾਰ 130 ਕਿਲੋਗ੍ਰਾਮ ਤੋਂ ਘਟਾ ਕੇ 88 ਕਿਲੋਗ੍ਰਾਮ ਕਰ ਸਕੇ, ਪੂਰੀ ਤਰਾਂ ਰੋਗ ਮੁਕਤ ਹੋ ਸਕੇ ਮੈਨੂੰ ਕੋਈ ਦਵਾਈ ਲੈਣ ਦੀ ਵੀ ਲੋੜ ਨਹੀਂ ਹੈ।
    ਸਿਰਫ ਤੁਸੀਂ ਆਪਣੀ ਸਿਹਤ ਨੂੰ ਕਾਇਮ ਰੱਖ ਸਕਦੇ ਹੋ ਜਾਂ ਮੁੜ ਪ੍ਰਾਪਤ ਕਰ ਸਕਦੇ ਹੋ, ਕੋਈ ਡਾਕਟਰ ਜਾਂ ਵੈਦ ਅਜਿਹਾ ਨਹੀਂ ਕਰ ਸਕਦਾ
    ਸਿਰਫ ਕੁੱਜ ਆਦਤਾਂ ਨੂੰ ਅਪਣਾਉਣ ਨਾਲ ਤੁਹਾਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਹੋਵੇਗੀ,
    ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਇਹ ਆਦਤਾਂ ਸਭ ਨੂੰ ਠੀਕ ਕਰ ਦੇਣਗੀਆਂ ।
    ਸੱਜੇ ਪਾਸੇ ਦਾ ਅਧਰੰਗ, ਸ਼ੂਗਰ, ਬਲੱਡ ਪ੍ਰੈਸ਼ਰ, ਗੁਰਦਿਆਂ ਦੀ ਸਮੱਸਿਆ, ਦਿਲ ਦੀ ਬਿਮਾਰੀ, ਫੈਟੀ ਲਿਵਰ…..
    ਹੌਲੀ-ਹੌਲੀ ਸਾਰੇ ਰੋਗ ਠੀਕ ਹੋ ਗਏ, ਹੁਣ ਮੈਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਹੈ,
    ਤੰਦਰੁਸਤ ਰਹਿਣ ਜਾਂ ਕਿਸੇ ਬਿਮਾਰੀ ਦੇ ਇਲਾਜ ਲਈ ਕੋਈ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਹੈ,
    ਇਹ ਕੋਈ ਵੀ ਕਰ ਸਕਦਾ ਹੈ ਸਬ ਦਾ ਮੰਗਲ ਹੋਵੇ
    ਬਿਮਾਰੀਆਂ ਤੁਰੰਤ ਨਹੀਂ ਝਲਕ ਦੀਆਂ, ਸਰੀਰ ਦੇ ਅੰਗ ਸਾਲਾਂ ਤੱਕ ਇਨ੍ਹਾਂ ਬਿਮਾਰੀਆਂ ਨਾਲ ਲੜਦੇ ਰਹਿੰਦੇ ਹਨ ਅਤੇ ਅੰਤ ਵਿਚ ਜਦੋਂ ਸਾਨੂੰ ਬਿਮਾਰੀ ਬਾਰੇ ਪਤਾ ਲੱਗਦਾ ਹੈ ਓਦੋਂ ਤੱਕ ਤਾਂ ਸਾਡੇ ਅੰਗਾਂ ਦੀ 50% ਤੋਂ ਵੱਧ ਸਮਰੱਥਾ ਨਸ਼ਟ ਹੋ ਚੁੱਕੀ ਹੁੰਦੀ ਹੈ ਅਤੇ ਇਸ ਤਰਾਂ ਅਸੀਂ ਦਵਾਈਆਂ ਤੇ ਸਾਰੀ ਜ਼ਿੰਦਗੀ ਲਈ ਨਿਰਭਰ ਹੋ ਜਾਂਦੇ ਹਾਂ।
    ਹਰ ਇਨਸਾਨ ਖ਼ਾਸ ਤੋਰ ਤੇ ਨੌਜਵਾਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਕਿਸ ਤਰਾਂ ਆਪਣੀ ਆਧੁਨਿਕ ਜੀਵਨ ਸ਼ੈਲੀ ਕਾਰਨ ਸਿਹਤ ਨਾਲ ਖਿਲਵਾੜ ਕਰ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਜਦੋਂ ਅਸੀਂ ਵੱਖ-ਵੱਖ ਚੀਜ਼ਾਂ ਖਾਂਦੇ ਹਾਂ ਤਾਂ ਉਸ ਨਾਲ ਸਰੀਰ ਦੇ ਅੰਦਰ ਕੀ ਹੁੰਦਾ ਹੈ, ਇਸ ਦੇ ਵਿਗਿਆਨਕ ਪਹਿਲੂ ਬਾਰੇ ਗੱਲ ਕੀਤੀ ਜਾਵੇਗੀ। ਕਿਵੇਂ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਜ਼ਿਆਦਾਤਰ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ ਬਾਰੇ ਦੱਸਿਆ ਜਾਵੇਗਾ। ਮਾਨਸਿਕ ਰੋਗ ਜਿਵੇਂ ਕੀ ਡਿਪਰੈਸ਼ਨ ਅਤੇ ਅਡਿਕਸ਼ਨ ਕਿਉਂ ਹੁੰਦੇ ਹਨ, ਤੁਹਾਡੇ ਸਰੀਰ ਤੇ ਡਿਪਰੈਸ਼ਨ ਅਤੇ ਅਡਿਕਸ਼ਨ ਦੇ ਮਾੜੇ ਪ੍ਰਭਾਵ ਕਿਸ ਹੱਦ ਤੱਕ ਹੁੰਦੇ ਹਨ ਅਤੇ ਇਹਨਾਂ ਰੋਗਾਂ ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ, ਬਾਰੇ ਵੀ ਦੱਸਿਆ ਜਾਵੇਗਾ। ਬਿਮਾਰੀਆਂ ਤੁਰੰਤ ਨਹੀਂ ਝਲਕ ਦੀਆਂ, ਸਰੀਰ ਦੇ ਅੰਗ ਸਾਲਾਂ ਤੱਕ ਇਨ੍ਹਾਂ ਬਿਮਾਰੀਆਂ ਨਾਲ ਲੜਦੇ ਰਹਿੰਦੇ ਹਨ ਅਤੇ ਅੰਤ ਵਿਚ ਜਦੋਂ ਸਾਨੂੰ ਬਿਮਾਰੀ ਬਾਰੇ ਪਤਾ ਲੱਗਦਾ ਹੈ ਓਦੋਂ ਤੱਕ ਤਾਂ ਸਾਡੇ ਅੰਗਾਂ ਦੀ 50% ਤੋਂ ਵੱਧ ਸਮਰੱਥਾ ਨਸ਼ਟ ਹੋ ਚੁੱਕੀ ਹੁੰਦੀ ਹੈ ਅਤੇ ਇਸ ਤਰਾਂ ਅਸੀਂ ਦਵਾਈਆਂ ਤੇ ਸਾਰੀ ਜ਼ਿੰਦਗੀ ਲਈ ਨਿਰਭਰ ਹੋ ਜਾਂਦੇ ਹਾਂ। ਹਰ ਇਨਸਾਨ ਖ਼ਾਸ ਤੋਰ ਤੇ ਨੌਜਵਾਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਕਿਸ ਤਰਾਂ ਆਪਣੀ ਆਧੁਨਿਕ ਜੀਵਨ ਸ਼ੈਲੀ ਕਾਰਨ ਸਿਹਤ ਨਾਲ ਖਿਲਵਾੜ ਕਰ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਜਦੋਂ ਅਸੀਂ ਵੱਖ-ਵੱਖ ਚੀਜ਼ਾਂ ਖਾਂਦੇ ਹਾਂ ਤਾਂ ਉਸ ਨਾਲ ਸਰੀਰ ਦੇ ਅੰਦਰ ਕੀ ਹੁੰਦਾ ਹੈ, ਇਸ ਦੇ ਵਿਗਿਆਨਕ ਪਹਿਲੂ ਬਾਰੇ ਗੱਲ ਕੀਤੀ ਜਾਵੇਗੀ। ਕਿਵੇਂ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਜ਼ਿਆਦਾਤਰ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ ਬਾਰੇ ਦੱਸਿਆ ਜਾਵੇਗਾ।
    ਮਾਨਸਿਕ ਰੋਗ ਜਿਵੇਂ ਕੀ ਡਿਪਰੈਸ਼ਨ ਅਤੇ ਅਡਿਕਸ਼ਨ ਕਿਉਂ ਹੁੰਦੇ ਹਨ, ਤੇ ਡਿਪਰੈਸ਼ਨ ਅਤੇ ਅਡਿਕਸ਼ਨ ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ, ਬਾਰੇ ਵੀ ਦੱਸਿਆ ਜਾਵੇਗਾ।
    हर मंगलवार सुबह 6 बजे,
    अपनी आधुनिक जीवन शैली के कारण मैं मधुमेह, अवसाद (डिप्रेसन), मोटापा, फैटी लिवर, हृदय की समस्या, रेटिनोपैथी, किडनी की समस्या ग्रस्त हो गया था और सबसे बुरी चोट तब लगी जब मेरा दाहिना भाग लकवाग्रस्त हो गया और मैंने अपनी दाहिनी आंख लगभग खो दी। मैंने अपनी सभी बीमारियों को जीवनशैली में बदलाव के साथ ठीक करने में कामयाबी हासिल की है और न केवल अपना वजन 130 किलोग्राम से घटाकर 88 किलोग्राम कर लिया है, आज मैं रोग मुक्त हूँ और अब मुझे कोई भी दवा लेने की आवश्यकता नहीं है। केवल आप ही अपने स्वास्थ्य को बनाए रख सकते हैं या पुनः प्राप्त कर सकते हैं, कोई भी डॉक्टर या वैद्य ऐसा नहीं कर सकता
    रोग तुरंत प्रकट नहीं होते, शरीर के अंग इन रोगों से वर्षों तक लड़ते रहते हैं और अंत में जब तक हमें अपने रोग का पता चलता है, तब तक अंगों की 50% से अधिक क्षमता नष्ट हो चुकी होती है और इस प्रकार हम पूरे जीवन के लिए दवाओं पर निर्भर हो जाते हैं।यह बात सभी को खासकर युवाओं को पता होनी चाहिए की कैसे वह आधुनिक जीवन शैली के कारन अपनी सेहत के साथ खिलवाड़ कर बिमारिओं को आमंत्रित कर रहे हैं। जब हम अलग-अलग चीजें का सेवन करते हैं तो शरीर के अंदर क्या होता है, इस के वैज्ञानिक पहलू पर बात की जाएगी। केवल अपनी जीवनशैली में बदलाव लाकर इन बीमारियों से बचा जा सकता है और अधिकांश को केवल अपनी जीवनशैली में बदलाव लाकर कैसे ठीक किया जा सकता है, समझाया जाएगा।
    मानसिक रोग जैसे डिप्रेशन तथा अडिक्शन होने के कारन, इन रोगों के मानव शरीर पर दुष्प्रभाव और इन्हें कैसे दूर किया जाए, के बारे में भी चर्चा की जाएगी।
    यह बात सभी को खासकर युवाओं को पता होनी चाहिए की कैसे वह आधुनिक जीवन शैली के कारन अपनी सेहत के साथ खिलवाड़ कर बिमारिओं को आमंत्रित कर रहे हैं। जब हम अलग-अलग चीजें का सेवन करते हैं तो शरीर के अंदर क्या होता है, इस के वैज्ञानिक पहलू पर बात की जाएगी। केवल अपनी जीवनशैली में बदलाव लाकर इन बीमारियों से बचा जा सकता है

КОМЕНТАРІ • 178

  • @rajpalmakhni
    @rajpalmakhni  2 місяці тому

    "ਪ੍ਰਾਚੀਨ ਪੰਜਾਬੀ ਤਰੀ ਪੇਸਟ" ਆਡਰ ਕਰਨ ਵਾਸਤੇ ਆਪਣਾ ਨਾਂ ਤੇ ਪਤਾ 9216656801 ਤੇ WhatsApp ਕਰੋ ਅਤੇ ਦੱਸੋ ਕਿ ਤੁਹਾਨੂੰ
    "ਪ੍ਰਾਚੀਨ ਪੰਜਾਬੀ ਤਰੀ ਪੇਸਟ" ਦੇ ਕੀਨੇ ਪਾਉਚ ਜਾਂ ਜਾਰ ਚਾਹੀਦੇ ਨੇ, ਅਸੀਂ ਇਸ ਨੂੰ ਕੁਰੀਅਰ ਕਰਾਂਗੇ ਜੀ
    "ਪ੍ਰਾਚੀਨ ਪੰਜਾਬੀ ਤਰੀ ਪੇਸਟ" 450 ਗ੍ਰਾਮ ਦੇ ਰੀਫਿਲ ਪਾਊਚ ਅਤੇ 900 ਗ੍ਰਾਮ ਦੇ ਜਾਰ ਵਿੱਚ ਉਪਲਬਧ ਹੈ
    ਰੇਟ ਪ੍ਰਤੀ 450 ਗ੍ਰਾਮ ਪਾਉਚ :-
    (ਸਰੋਂ ਦੇ ਤੇਲ 'ਚ ਬਣਿਆ) ₹250/-
    (ਦੇਸੀ ਘਿਓ 'ਚ ਬਣਿਆ) ₹300/-
    ਕੁਰੀਅਰ ਚਾਰਜ : ਇੱਕ ਪਾਉਚ ਦੇ ₹80, ਦੋ ਪਾਂਉਚਾਂ ਦੇ ₹80, ਚਾਰ ਪਾਂਉਚਾਂ ਦੇ ₹150/-
    ਰੇਟ ਪ੍ਰਤੀ 900 ਗ੍ਰਾਮ ਜਾਰ :-
    (ਸਰੋਂ ਦੇ ਤੇਲ 'ਚ ਬਣਿਆ) ₹570/-
    (ਦੇਸੀ ਘਿਓ 'ਚ ਬਣਿਆ) ₹670/-
    ਕੁਰੀਅਰ ਚਾਰਜ : ਇੱਕ ਜਾਰ ਦੇ ₹120, ਦੋ ਜਾਰ ਦੇ ₹190, 4 ਜਾਰ ਦੇ ₹190
    "ਪ੍ਰਾਚੀਨ ਪੰਜਾਬੀ ਤਰੀ ਪੇਸਟ" ਬਿਨਾ ਫ੍ਰੀਜ ਤੋਂ 30 ਦੀਨ, ਫ੍ਰੀਜ ਵਿਚ 60 ਤੇ ਫਰੀਜ਼ਰ ਵਿੱਚ 90 ਦਿਨਾਂ ਤਕ ਖ਼ਰਾਬ ਨਹੀਂ ਹੁੰਦਾ
    ਨੋ ਪਰਜ਼ਰਵੇਟਿਵਜ਼, ਨੋ ਆਰਟੀਫਿਸਲ ਫਲੇਵਰਜ਼ ਤੇ ਕਲਰਜ਼
    ਰੇਡੀ ਟੁ ਯੂਜ਼ "ਪ੍ਰਾਚੀਨ ਪੰਜਾਬੀ ਤਰੀ ਪੇਸਟ" (ਸਿਹਤ, ਸਵਾਦ, ਸਹੂਲਤ ਤੇ ਕਿਫ਼ਾਇਤ)
    To order "Ancient Punjabi curry Paste" please WhatsApp your name and address to 9216656801 and tell us how many pouches or jars of "Ancient Punjabi curry Paste" you need, and we will courier it.
    "Ancient Punjabi curry Paste" is available in refill pouches of 450 gms and jars of 900 gms.
    Rate per 450 gm pouch :-
    (Made in Mustard Oil) ₹250/-
    (Made in Desi Ghee) ₹300/-
    Courier Charges : ₹80/- for one pouch, ₹80/- for two pouches, ₹150/- for four pouches
    Rate per 900 gram jar :-
    (Made in Mustard Oil) ₹570/-
    (Made in Desi Ghee) ₹670/-
    Courier charges : ₹120 for one jar, ₹190 for two jars, ₹ 210 for four jars
    "Ancient Punjabi curry Paste" has a shelf life of 30 days without refrigeration, 60 days in the refrigerator and 90 days in the freezer.
    No preservatives, no artificial flavors and colors
    Ready to Use "Ancient Punjabi curry Paste" (Health, Taste, Convenience and Economy)
    "प्राचीन पंजाबी तरी पेस्ट" ऑर्डर करने के लिए अपना नाम और पता 9216656801 पर व्हाट्सएप करें और हमें बताएं कि आपको "प्राचीन पंजाबी तरी पेस्ट" के कितने पाउच या जार चाहिए, हम इसे कूरियर कर देंगे।
    "प्राचीन पंजाबी तरी पेस्ट" 450 ग्राम के रिफिल पाउच और 900 ग्राम के जार में उपलब्ध है।
    प्रति 450 ग्राम पाउच :-
    (सरसों के तेल से निर्मित) ₹250/-
    (देसी घी में निर्मित) ₹300/-
    कूरियर शुल्क: एक पाउच के लिए ₹80/-, दो पाउच के लिए ₹80/-, चार पाउच के लिए ₹150/-
    प्रति 900 ग्राम जार:-
    (सरसों के तेल से निर्मित) ₹570/-
    (देसी घी में निर्मित) ₹670/-
    कूरियर शुल्क: एक जार के लिए ₹120, दो जार के लिए ₹190, 4 जार के लिए ₹210
    "प्राचीन पंजाबी तरी पेस्ट" की शेल्फ लाइफ बिना रेफ्रिजरेशन के 30 दिन, रेफ्रिजरेटर में 60 दिन और फ्रीजर में 90 दिन है।
    इस में कोई परज़र्वेटिव, कोई कृत्रिम स्वाद अथवा रंग नहीं डाला गया है
    "प्राचीन पंजाबी तरी पेस्ट" रेडी टू यूज़ है (स्वास्थ्य, स्वाद, सुविधा और सस्ता )
    ua-cam.com/video/gy7XBuFtuMw/v-deo.htmlsi=gBQiFAB-rGy0HUEp

  • @prodigyasr
    @prodigyasr 3 місяці тому +10

    ਰਾਜਪਾਲ ਜੀ, ਇਹ ਗੱਲਾਂ ਪਹਿਲਾਂ ਵੀ ਸੁਣੀਆਂ ਹਨ। ਪਰ ਆਪਣੀ ਭਾਸ਼ਾ ਵਿੱਚ ਸੁਣਨ ਦਾ ਅਸਰ ਵਖਰਾ ਹੀ ਹੈ। ਉਹ ਵੀ ਆਪਣੇ ਨੇੜੇ ਦੇ ਬੰਦੇ ਕੋਲੋਂ ਜਿਸ ਨੇ ਪਹਿਲਾਂ ਇਹ ਗੱਲਾਂ ਹੰਡਾਈਆਂ ਹੋਣ। ❤

  • @jaswindersingh6776
    @jaswindersingh6776 3 місяці тому +2

    ਰਾਜ ਪਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਜਿਹੜੇ ਤੁਸੀਂ ਡਰਾਈ ਫਰੂਟ ਵਿੱਚ ਛੋਟੇ ਬਾਦਾਮ ਖਾਣ ਦੀ ਸਲਾਹ ਦਿੱਤੀ ਸੀ ਉਹ ਕੁਝ ਗਿਰੀਆਂ ਤਾਂ ਬਹੁਤ ਹੀ ਛੋਟੀਆਂ ਹਨ ਕੀ ਉਹਨਾਂ ਨੂੰ ਇਕ ਪੂਰੀ ਗਿਰੀ ਮੰਨਿਆਂ ਜਾਵੇ? ਦੂਜਾ ਕੌੜੀਆਂ ਗਿਰੀਆਂ ਦੀ ਕੋਈ ਪਹਿਚਾਣ ਹੁੰਦੀ ਹੈ?ਇਹ ਬਾਦਾਮਾਂ ਦੀਆ ਕਿਹੜੀਆਂ ਗਿਰੀਆਂ ਕਹਿਕੇ ਲਈਆਂ ਜਾਣ ਜੀ

  • @DharampalsinghBamrah
    @DharampalsinghBamrah 3 місяці тому +1

    ਰਾਜਪਾਲ ਮਾਖਣੀ ਜੀ🙏ਤੁਹਾਡਾ ਫੋਨ ਨੰ+ ਅਡਰੈਂਸ ਦਿਓ ਜੀ🙏👌

    • @rajpalmakhni
      @rajpalmakhni  3 місяці тому

      ਤੁਸੀਂ ਮੇਰੇ ਵਟਸਐਪ ਨੰਬਰ '9216656801 ਤੇ ਮੈਸੇਜ ਜਾਂ ਵੌਇਸ ਮੈਸੇਜ ਭੇਜ ਸਕਦੇ ਹੋ ਜੀ 🙏🏼🙂

  • @GurcharanSandhu-gf4yc
    @GurcharanSandhu-gf4yc 3 місяці тому +4

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @soneka0009
    @soneka0009 3 місяці тому +6

    ਬਹੁਤ ਬਹੁਤ ਵਧੀਆ ਵਿਚਾਰ, ਤੁਸੀਂ ਓਸ ਅਨੰਦ ਵਿੱਚ ਆ ਗਏ ਹੋ, ਜਿਸ ਵਿੱਚ ਤੁਸੀਂ ਸਭ ਨੂੰ ਨਾਲ ਲੈ ਕੇ ਚੱਲਣ ਦੀ ਠਾਣ ਲਈ ਹੈ😊

    • @rajpalmakhni
      @rajpalmakhni  3 місяці тому +2

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

    • @nishansingh5755
      @nishansingh5755 3 місяці тому

      Right sir God bless you 🙏

  • @anvee7761
    @anvee7761 2 місяці тому +1

    ਵਾਹਿਗੁਰੂ ਜੀ,, ਵਾਹਿਗੁਰੂ ਜੀ।। ਧੰਨਵਾਦ ਜੀਓ।।

    • @rajpalmakhni
      @rajpalmakhni  2 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @rajvinderkaur5962
    @rajvinderkaur5962 3 місяці тому +3

    Bilkul sahi sir, eda ho jave te bahut vadiya,thanks 🙏🙏🙏🙏

  • @surindersinghaulakh9679
    @surindersinghaulakh9679 3 місяці тому +2

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਜੀ
    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
    ਲੰਬੀ ਉਮਰ ਬਖਸ਼ੇ

    • @rajpalmakhni
      @rajpalmakhni  3 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @jkhehra5001
    @jkhehra5001 3 місяці тому +1

    Thank you, brother, you are so positive. Listening to you feels like the universe talking to you. It’s Amazing how you talk so clearly and simply with positivity. God bless. Keep up the good work veer.

    • @rajpalmakhni
      @rajpalmakhni  3 місяці тому

      A big thank you for your blessings and kind words of appreciation g
      Best Regards 🙏🏼🙂

  • @kamalbhatia9521
    @kamalbhatia9521 3 місяці тому +1

    Thank you sir…..very beautifully explained 🙏

    • @rajpalmakhni
      @rajpalmakhni  3 місяці тому

      A big thank you for your blessings and kind words of appreciation g
      Best Regards 🙏🏼🙂

  • @hardevgurm6173
    @hardevgurm6173 3 місяці тому +3

    It is an important and extremely knowledgeable video sir you have shared with everyone.I completely agree and trust you so please continue this noble endeavour for the benefit of humanity that is called Sabat da bhala . Thanks Rajpal gee for your service and support.
    Hardev Singh Gurm
    Australia

    • @rajpalmakhni
      @rajpalmakhni  3 місяці тому

      A big thank you for your blessings and kind words of appreciation g
      Best Regards 🙏🏼🙂

  • @darshibains9365
    @darshibains9365 Місяць тому +1

    🙏🏼🙏🏼🙏🏼 WAHEGURU di mehran aap ji te bania rehan 🙏🏼

    • @rajpalmakhni
      @rajpalmakhni  Місяць тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @karamjtsinghgaahlay1299
    @karamjtsinghgaahlay1299 3 місяці тому +3

    ਬਹੁਤ ਖੂਬ ਮਾਖਣੀ ਸਾਹਿਬ ਇਸੇ ਤਰ੍ਹਾਂ ਖ਼ੁਸ਼ੀਆਂ ਤੇ ਸਿਹਤ ਵੰਡਦੇ ਰਹੋਂ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਖ਼ੁਸ਼ੀਆਂ ਬਖ਼ਸ਼ੇ ਜੀ।
    ਬਹੁਤ ਧੰਨਵਾਦ ਜੀ।

    • @rajpalmakhni
      @rajpalmakhni  3 місяці тому +1

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @naunihalkang854
    @naunihalkang854 3 місяці тому +3

    ਬਹੁਤ ਵਧੀਆ ਜਾਣਕਾਰੀ ਬਹੁਤ ਬਹੁਤ ਧੰਨਵਾਦ sir

  • @halindersingh8850
    @halindersingh8850 3 місяці тому +2

    ਬਹੁਤ ਵਧੀਆ ਜਾਣਕਾਰੀ। ਤੁਹਾਡੇ ਵਿਚਾਰ ਸੁਣਕੇ ਹਰ ਕੋਈ ਚੜ੍ਹਦੀ ਕਲਾ ਵਿੱਚ ਰਹਿਣ ਲੱਗ ਜਾਵੇਗਾ। ਬਹੁਤ ਬਹੁਤ ਧੰਨਵਾਦ ਜੀ।

    • @rajpalmakhni
      @rajpalmakhni  3 місяці тому

      ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @gurjitrai108
    @gurjitrai108 3 місяці тому +2

    ਮਾਖਣੀ ਸਾਬ ਤੁਹਾਡੀ ਜਾਣਕਾਰੀ ਲਾ ਜਵਾਬ, ਬਾ ਕਮਾਲ ਆ ਬਹੁਤ ਹੀ ਵਦੀਆ ❤ ਬਾਕੀ ਤੁਸੀ ਪੈਸੇ ਪਹਿਲਾ ਲਿਆ ਕਰੋ ਕਿਉਕੇ ਇੱਕ ਗਲਤ ਬੰਦੇ ਕਰਕੇ ਬਾਕੀ ਸਾਰਿਆ ਦੇ ਅਕਸ ਖਰਾਬ ਹੁੰਦੇ ਆ , ਬਾਕੀ ਤੁਹਾਡੀ ਦੇਸੀ ਘਿਓ ਵਾਲੀ ਪੰਜਾਬੀ ਤਰੀ ਪੇਸਟ ਮੰਗਵਾਈ ਸੀ ਜੋ ਬਹੁਤ ਹੀ ਵਦੀਆ ,, ਵਾਹਿਗੁਰ ਤੁਹਾਨੂੰ ਚੜਦੀਕਲਾ ਬਖਸ਼ਣ ਹਰ ਮੈਦਾਨ ਫਤਿਹ ਬਖਸ਼ਣ 👌👌🙏🏻🙏🏻

  • @kuljeetkaursandhu318
    @kuljeetkaursandhu318 2 місяці тому +1

    Totally agree with your each point of discussion as it touches the reality

  • @hardeepkaur8536
    @hardeepkaur8536 3 місяці тому +9

    ਧੰਨਵਾਦ ਜੀ ,ਸ਼ਾਇਦ ਅੱਜ ਆਹੀ ਜਰੂਰਤ ਸੀ ਮੈਨੂੰ ਤਾਂ 🙏

  • @prabhjotsinghnarang
    @prabhjotsinghnarang 3 місяці тому

    ਰਾਜਪਾਲ ਜੀ, ਤੁਹਾਡੀ ਵੀਡੀਓ ਗਿਆਨ ਨਾਲ ਭਰਪੂਰ ਹੈ। ਸਾਡੇ ਨਾਲ ਆਪਣੇ ਅਣਮੁੱਲੇ ਵਿਚਾਰ ਸਾਂਝੇ ਕਰਨ ਲਈ ਧੰਨਵਾਦ। ਪ੍ਰਮਾਤਮਾ ਤੁਹਾਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਬਖਸ਼ੇ। ਧੰਨਵਾਦ।

    • @rajpalmakhni
      @rajpalmakhni  3 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @bollywoodphotographe
    @bollywoodphotographe 3 місяці тому +2

    Dear Bhaji, Class of its own!!! Love you

  • @pargatsingh4276
    @pargatsingh4276 3 місяці тому +2

    ਅੱਜ ਦੀ ਵੀਡੀਓ ਬਹੁਤ ਵਧੀਆ ਤੇ ਨਿਵੇਕਲੀ ਹੈ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ ਤੇ ਹਮੇਸ਼ਾ ਸਿਹਤਯਾਬ ਰੱਖਣ ਜੀ

    • @rajpalmakhni
      @rajpalmakhni  3 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @spshergill4813
    @spshergill4813 3 місяці тому +1

    Sir highpothired da ilaj ho skda ji pls dsna ji doctor ne kiha ki teblet nhi sdni

    • @rajpalmakhni
      @rajpalmakhni  3 місяці тому

      ਸਤਿਕਾਰਯੋਗ, ਮੈਂ ਕੋਈ ਡਾਕਟਰ ਨਹੀਂ ਹਾਂ ਅਤੇ ਵਿਅਕਤੀਗਤ ਨੁਸਖ਼ਾ ਨਹੀਂ ਦਿੰਦਾ, ਮੈਂ ਸਿਰਫ ਇਹ ਖੋਜਿਆ ਹੈ ਕਿ ਸਰੀਰ ਕਿਵੇਂ ਕੰਮ ਕਰਦਾ ਹੈ, ਅਤੇ ਮੈਂ ਉਸ ਗਿਆਨ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਰਿਹਾ ਹਾਂ। ਇੱਕ ਵਾਰ ਜਦੋਂ ਤੁਸੀਂ ਇਸ ਨੂੰ ਸਮਝ ਲਿਆ, ਤੁਸੀਂ ਰੋਗ ਮੁਕਤ ਹੋ ਸਕਦੇ ਹੋ 🙏🏼

  • @rajinderkaur8769
    @rajinderkaur8769 3 місяці тому +1

    Eh vedio menu bahut vdia laggi. 🙏🙏💐.

  • @kuljeetkaursandhu318
    @kuljeetkaursandhu318 2 місяці тому +1

    Curious to listen you minutely ,it's my hobby now

  • @satwantkaur2941
    @satwantkaur2941 3 місяці тому +1

    wah g wah 100 parcent right kiha g tusi bhai saab

  • @dhainchand1643
    @dhainchand1643 3 місяці тому +2

    ਮਾਖਨੀ ਸਾਹਿਬ ਸੱਤ‌ਸ੍ਰੀ ਅਕਾਲ ।
    ਬਹੁਤ ਵਧਿਆ ਜਾਣਕਾਰੀ ਦੇ
    ਰਹੇ ਹੋ।

    • @rajpalmakhni
      @rajpalmakhni  3 місяці тому

      🙏🏼🙏🏼

    • @dhainchand1643
      @dhainchand1643 3 місяці тому

      ​@@rajpalmakhni
      ਸਾਹਿਬ ਇਸ ਤੋਂ ਪਹਿਲੀ ਵੀਡੀਓ ਭੇਜਣਾ ਜੀ ।
      ਚੁਪੈ ਚੁੱਪ ਨਾ ਵਾਲੀ।
      ਧੰਨਵਾਦ ।

  • @GurpreetKaur-sk5vm
    @GurpreetKaur-sk5vm 3 місяці тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।👍ਆਪ ਜੀ ਦੀ ਅਤਿ ਧੰਨਵਾਦੀ 🙏🙏

  • @iqbalsandhu7351
    @iqbalsandhu7351 3 місяці тому +2

    Thanks Dear . Very nice . Be happy .

  • @Manraj1265
    @Manraj1265 3 місяці тому +1

    As always very good information Rajpal Singh ji, thank you ਹਰ ਵਾਰ ਦੀ ਤਰਾ ਬਹੁਤ ਵਧੀਆ ਜਾਣਕਾਰੀ ਰਾਜਪਾਲ ਸਿੰਘ ਜੀ, ਧੰਨਵਾਦ

  • @qamarulquddoussulehria6599
    @qamarulquddoussulehria6599 3 місяці тому +1

    Dear sir I have been searching for your channel since a long time ,as I was very much impressed when I watched/listened you on B Social.
    Sir I am from Sialkot,so it's the problem to have your product (tadka)?
    May you live long. I found your channel yesterday and it was Eid day and holidays. All the day was spent while watching your previous videos from one to onwards.

  • @happykalra408
    @happykalra408 3 місяці тому +1

    ਦਿਲੋਂ ਕਹੀ ਹੋਈ ਗੱਲ ਦਾ ਅਸਰ ਹੁੰਦਾ ਹੈ। ਜਦੋਂ ਕੁਝ ਗੁਆਚਦਾ ਹੈ ਤ ਹੀ ਮਨੁੱਖ ਲੱਬਨ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਦੁਆਰਾ ਲੱਭਣ ਵਿੱਚ ਕਾਮਯਾਬ ਹੋ ਜਾਦਾ ਹੈ ਸ਼ੁਕਰਾਨਾ ਕਰਦਾ ਹੈ। ਤੁਸੀਂ ਵੀ ਇਸੇ ਅਵਸਥਾ ਵਿੱਚ ਵਿਚਰ ਰਹੇ ਹੋ ।ਗੁਰੂ ਸਾਹਿਬ ਆਪ ਜੀ ਨੂੰ ਚੜ੍ਹਦਿਆਕਲਾ ਬਖਸ਼ਿਸ਼ ਕਰਨ । ਤੁਸੀਂ ਦੇਸ਼ ਕੋਮ ਦੀ ਸੇਵਾ ਕਰਦੇ ਰਹੋ।

    • @rajpalmakhni
      @rajpalmakhni  3 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @lakhrajguraya7067
    @lakhrajguraya7067 3 місяці тому +1

    Best information ❤❤

  • @Swarn-s9y
    @Swarn-s9y 3 місяці тому +2

    ਬਹੁਤ ਹੀ ਮਹੱਤਵਪੂਰਨ ਅਤੇ ਅਤੀ ਸੁੰਦਰ ਜੀ

    • @rajpalmakhni
      @rajpalmakhni  3 місяці тому

      ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @JaspreetSingh-rv2tg
    @JaspreetSingh-rv2tg 3 місяці тому +1

    Very useful and mindful video Rajpal ji 😊.. keep going! Looking forward to your book!

  • @lakhvinderkaur7046
    @lakhvinderkaur7046 3 місяці тому +1

    🙏🙏🙏🙏🙏

  • @davinderkaur5777
    @davinderkaur5777 3 місяці тому +1

    🙏🙏🙏🙏🙏

  • @dharmindersingh6289
    @dharmindersingh6289 3 місяці тому +1

    ❤❤❤❤❤❤❤❤

  • @ayes1669
    @ayes1669 2 місяці тому +1

    👍

  • @Jaswinder-n7e
    @Jaswinder-n7e 3 місяці тому +1

    ❤❤❤❤❤

  • @KuldeepKaur-br6co
    @KuldeepKaur-br6co 3 місяці тому +1

    🙏🙏

  • @surindersinghaulakh9679
    @surindersinghaulakh9679 3 місяці тому +1

    ❤❤❤

  • @sukhjeetkaurbrar9558
    @sukhjeetkaurbrar9558 3 місяці тому +1

    God bless you 🙏🙏

    • @rajpalmakhni
      @rajpalmakhni  3 місяці тому

      A big thank you for your blessings and kind words of appreciation g
      Best Regards 🙏🏼🙂

  • @sukhbirkaur8947
    @sukhbirkaur8947 3 місяці тому +2

    god job sir 🙏

  • @ishwarsingh-gp5rv
    @ishwarsingh-gp5rv 3 місяці тому +1

    Thank you 🙏

  • @ravinderbhardwaj6046
    @ravinderbhardwaj6046 3 місяці тому +1

    Very nice 👍

  • @kamleshrani4237
    @kamleshrani4237 3 місяці тому +1

    Very good

  • @rashpalsingh8767
    @rashpalsingh8767 3 місяці тому +1

    ਗਿਆਨ ਭਰਪੂਰ ਜਾਣਕਾਰੀ ਦੇਣ ਲਈ ਧੰਨਵਾਦ।

    • @rajpalmakhni
      @rajpalmakhni  3 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @surinderkaur5083
    @surinderkaur5083 3 місяці тому +1

    ਧੰਨਵਾਦ ਵੀਰ ਜੀ ਬਹੁਤ ਵਧੀਆ ਵਿਚਾਰ ਚਰਚਾ ਸੀ। ਬਹੁਤ ਬਹੁਤ ਧੰਨਵਾਦ ਜੀ 🙏🙏

  • @jagdishkaur4299
    @jagdishkaur4299 3 місяці тому +1

    Bahut bahut bahut hi vadhia….physical health de nal nal mental health di bhi information ..jis di bahut jrurat hai…👏👏😊🌺

  • @mrtattla21
    @mrtattla21 3 місяці тому +1

    Always positive mind believe your self 🎉 Great paji ✌️👍

  • @JaswinderSingh-ue6uq
    @JaswinderSingh-ue6uq 3 місяці тому +1

    Bahaut vadia jankari ditti aa ji par eh kamm hunda nahi sir ji bahaut aoukha aa.mann samaj da nahi.😊 bahaut try kitti aa fir utthe hi vapis chala janda aa negtivity vaĺl.but thanks ene vadia tareeke naal samjoun lai.

  • @kamaljitsingh6708
    @kamaljitsingh6708 3 місяці тому +1

    Sir
    Invaluable information
    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @rajpalmakhni
      @rajpalmakhni  3 місяці тому

      A big thank you for your blessings and kind words of appreciation g
      Best Regards 🙏🏼🙂

  • @jaswantsingh-os2vp
    @jaswantsingh-os2vp 3 місяці тому +1

    Veer ji idda lugda jidha jindgi ch aaj hi jeeona sikheya

    • @rajpalmakhni
      @rajpalmakhni  3 місяці тому

      Zindagi Mubarak 🙏🏼🙏🏼😊

  • @manindersingh5897
    @manindersingh5897 3 місяці тому +1

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

    • @rajpalmakhni
      @rajpalmakhni  3 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @lakhvinderkaur7046
    @lakhvinderkaur7046 3 місяці тому +1

    Brother thank you ❤ and sasical, stay happy ❤❤❤

  • @ramanpurewal2880
    @ramanpurewal2880 3 місяці тому +1

    🙏

  • @SandeepSandhuUnik
    @SandeepSandhuUnik 3 місяці тому +1

    very good meaningful thoughts. Thanks

  • @sbajwa4057
    @sbajwa4057 3 місяці тому +1

    Bohat hi vdia infarmations ji 👍🏻👍🏻👍🏻🙏🙏💕

  • @mamtaekvan4638
    @mamtaekvan4638 3 місяці тому +1

    Meditation nal v heal kar skde aw bimari nu....

  • @ManjeetKaur-rh1bo
    @ManjeetKaur-rh1bo 3 місяці тому +1

    Thanks bhaji very nice. Be happy.

  • @HarmanderSingh-x3t
    @HarmanderSingh-x3t 3 місяці тому +1

    Good information ਸਰਦਾਰ je

  • @HarmanderSingh-x3t
    @HarmanderSingh-x3t 3 місяці тому +1

    Good infamation ਸਰਦਾਰ je

  • @GurpreetKaur-sk5vm
    @GurpreetKaur-sk5vm 3 місяці тому +1

    ਅਜਿਹੀ ਜਾਣਕਾਰੀ ਅੱਜ ਦੇ ਸਮੇਂ ਦੀ ਲੋੜ ਹੈ ਜੀ 🙏

  • @ManpreetSingh-ug6rg
    @ManpreetSingh-ug6rg 3 місяці тому +1

    ਸਤਿ ਸ੍ਰੀ ਅਕਾਲ ਜੀ

  • @PrincesinghBrar-sn4eu
    @PrincesinghBrar-sn4eu 3 місяці тому +1

    Very nice information Bai ji thanks ❤

  • @amanpreetbrar3495
    @amanpreetbrar3495 3 місяці тому +1

    ਧੰਨਵਾਦ ਜੀ

  • @sanjaybudania
    @sanjaybudania 3 місяці тому +1

    Nice information Rajpal ji ❤

  • @JasmanPaul
    @JasmanPaul 3 місяці тому +1

    Thanks for this nice information 🙏🙏

  • @jaspalkaur7909
    @jaspalkaur7909 3 місяці тому +1

    Nice video

  • @Baljit736
    @Baljit736 3 місяці тому +1

    Thank you Makhni Sahib

  • @SukhpalSingh-xy8pg
    @SukhpalSingh-xy8pg 3 місяці тому +1

    ਬਹੁਤ ਵਧੀਆ ਜੀ

  • @shamshersidhu3829
    @shamshersidhu3829 3 місяці тому +1

    Mindfull knowledge ❤

  • @mohindermalik2707
    @mohindermalik2707 3 місяці тому +1

    Good effort

  • @Jasvirreddu
    @Jasvirreddu 3 місяці тому +1

    Very nice post

  • @HarvinderSingh-or1kf
    @HarvinderSingh-or1kf 3 місяці тому +1

    🙏🏻🙏🏻❤️❤️🙏🏻🙏🏻

  • @MandeepKaur-ht9wc
    @MandeepKaur-ht9wc 3 місяці тому +1

    Att karti ji

  • @rupindersingh1391
    @rupindersingh1391 3 місяці тому +1

    🙏🙏🙏🙏🙏

  • @DrAPSMann
    @DrAPSMann 3 місяці тому +1

    Very nice .Keep it up.

  • @jaswinderkaur3590
    @jaswinderkaur3590 3 місяці тому +1

    Very nice 🙏🙏

  • @jaswinderkaurgill8914
    @jaswinderkaurgill8914 3 місяці тому +1

    Good information sir

  • @manjitsingh2109
    @manjitsingh2109 3 місяці тому +1

    Khoob

  • @tejasingh4217
    @tejasingh4217 3 місяці тому +1

    Good Sir 👍

  • @bunnysinghnabha
    @bunnysinghnabha 3 місяці тому +1

    Thnk u sir.

  • @karamsingh6
    @karamsingh6 3 місяці тому +1

    Very nice g

  • @gursantkaur1999
    @gursantkaur1999 3 місяці тому +1

    Good job sir

  • @babamander8337
    @babamander8337 3 місяці тому +1

    ❤❤❤❤

  • @sukhbirkaur8947
    @sukhbirkaur8947 3 місяці тому +2

    sare video he bahot vadea jankari de k gaee shi gal ha sir jo ase soch de ha ove hunda baba deep singh g sab da bahla kran