ਬੇਅਦਬੀ ਕਰਨ ਵਾਲੇ ਨੌਜਵਾਨ ਦੀ ਮੌ/ਤ ਮਗਰੋਂ ਭਰਾ ਨੇ ਦਿੱਤਾ ਵੱਡਾ ਬਿਆਨ ! ਕਹਿੰਦਾ, "ਉਹ ਮੰਦਬੁੱਧੀ ਸੀ" ||

Поділитися
Вставка
  • Опубліковано 3 тра 2024
  • ਬੇਅਦਬੀ ਕਰਨ ਵਾਲੇ ਨੌਜਵਾਨ ਦੀ ਮੌ/ਤ ਮਗਰੋਂ ਭਰਾ ਨੇ ਦਿੱਤਾ ਵੱਡਾ ਬਿਆਨ ! ਕਹਿੰਦਾ, "ਉਹ ਮੰਦਬੁੱਧੀ ਸੀ", ਗੁਰੂ ਘਰ ਦੇ ਸੇਵਾਦਾਰ ਤੋਂ ਸੁਣੋ ਕਿਵੇਂ ਹੋਈ ਬੇਅਦਬੀ ?
    #DailyPostPunjabi #PunjabNews #gurughar #latestnews #newsofpunjab #dailypostpunjab
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

КОМЕНТАРІ • 339

  • @charanjeetsingh7782
    @charanjeetsingh7782 Місяць тому +74

    CCTV ਕੈਮਰੇ ਦੀ ਵੀਡੀਓ ਦਿਖਾਉਣੀ ਚਾਹੀਦੀ ਹੈ ਗੁਰੂ ਘਰ ਦੀ ਕਮੇਟੀ ਨੂੰ ਤਾਂ ਜ਼ੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ

    • @jagjeetsingh9613
      @jagjeetsingh9613 Місяць тому +2

      ਮੰਦ ਬੁਧੀ ਤਾ ਮੇਰਾ ਲੜਕਾ ਵੀਆ ਪਰ ਓ ਏਸ ਤਰਾਂ ਦੀ ਹਰਕਤ ਨਹੀਂ ਕਰਦਾ ਸਾਮ ਨੂ ਮਥਾ ਟੇਕ ਕੇ ਵਾਪਸ ਆ ਜਾਂਦਾ ਘਰ

    • @shivanisharma5562
      @shivanisharma5562 Місяць тому +4

      ਕਦੇ ਗਲਤੀ ਨਾਲ ਗੂਰਦੁਆਰਾ ਵਿੱਚ ਨਹੀਂ ਭੇਜਣਾ,

    • @shivanisharma5562
      @shivanisharma5562 Місяць тому +3

      ਬਾਣੀਂ ਵਿੱਚ ਦਰਜ਼ ਹੈ ਇਹ ਪੰਕਤੀ ਹਰਿ ਮੰਦਰ ਇਹ ਸ਼ਰੀਰ ਹੈ ਗਿਆਨ ਰਤਨ ਪ੍ਰਗਟ ਹੋੲਏ

    • @tholla1233
      @tholla1233 Місяць тому

      ਦੇਖ ਲੌ ਵੀਡੀਓ ਆ ਗਈ ਹੈ।

    • @ramankalyan7968
      @ramankalyan7968 Місяць тому

      Bul ryt bro ji

  • @user-oy7gw9yb6s
    @user-oy7gw9yb6s Місяць тому +50

    ਪਿੰਡ ਵਾਲਿਆਂ ਨੂੰ ਪਤਾ ਸੀ ਕੀ ਮੁੱਡਾ ਪਾਗਲ ਤਾ ਫਿਰ ਮਾਰਣਾ ਨਹੀਂ ਚਾਹੀਦਾ ਬਾਕੀ ਪਰਮਾਤਮਾ ਜਾਣਦਾ

    • @tholla1233
      @tholla1233 Місяць тому

      ਤੇਰੀ ਮਾਂ ਨੂੰ ਫੜ ਲੈਂਦਾ ਫਿਰ

  • @Rajkumar-ph1cv
    @Rajkumar-ph1cv Місяць тому +39

    ਬਿਲਕੁਲ ਹਮੇਸ਼ਾਂ ਇਸ ਕਿਊਂ ਹੂੰਦੀ ਕੈਮਰੈ ਚੈਕ ਕਿਤੈ ਜਾਣ ਗੁਰੂ ਦੀ ਬੇਅਬਦੀ ਕਰਨੀ ਬਹੁਤ ਮਾੜਾ ਕਰਮ ਆ

    • @user-gy1bt1fm7r
      @user-gy1bt1fm7r Місяць тому +1

      Beadbi karna v galat aa Banda marna v galat

  • @JagmailSingh-fe9yr
    @JagmailSingh-fe9yr Місяць тому +18

    ਜੇ ਮੰਦਬੁੱਦੀ ਸੀ ਫਿਰ ਤਾ ਇਹ ਦੀ ਕਿਸੇ ਨਾਲ ਰਾਜੰਸ ਵੀ ਨੀ ਹੋਣੀ ਕਿਸੇ ਨਾਲ

  • @salwinderkaur6581
    @salwinderkaur6581 Місяць тому +6

    ਮੰਦ ਬੁੱਧੀ ਨੂੰ ਗੁਰੂ ਬੇਅਦਬੀ ਹੀ ਦਿਮਾਗ ਵਿਚ ਘੁੰਮਦੀ ਬਾਕੀ ਸਬ ਸਹੀ ਹੈ 😢😢

  • @DeepSingh-eh4zk
    @DeepSingh-eh4zk Місяць тому +9

    ਸਾਰਿਆਂ ਕੋਲ ਇਕੋ ਬਹਾਨਾ ਹੁੰਦਾ. ਬੇਅਦਦਬੀ ਕਰਨ ਵਾਲਾ ਮੰਦਬੁੱਧੀ ਸੀ.. ਬੱਸ ਇਕੋ ਬਹਾਨਾਂ

  • @manmohansingh7426
    @manmohansingh7426 Місяць тому +67

    ਜੇ ਉਹ ਵਾਕਈ ਮੰਦਬੁੱਧੀ ਸੀ, ਤਾਂ ਉਸਨੂੰ ਮਾਰਨਾ ਗ਼ਲਤ ਹੈ, ਪਾਪ ਹੈ।

    • @oparora2991
      @oparora2991 Місяць тому +10

      ਵਾਹਿਗੁਰੂ ਜੀ ਸਹੀ ਕਿਹਾ ਹੈ ਵਾਹਿਗੁਰੂ ਇਨਸਾਨੀਅਤ ਵੀ ਜ਼ਰੂਰੀ ਹੈ ਅਗਰ ਓਹਨੇ ਕੋਈ ਗਲਤੀ ਕੀਤੀ ਤਾਂ ਛਿੱਤਰ ਫੇਰਨਾ ਸੀ ਮਾਰਨਾ ਇਨਸਾਨ ਨੂੰ ਮਾਰਨ 100 ਗਾਵਾਂ ਜਿੰਨਾ ਪਾਪ ਹੈ

    • @user-rw7pv9ej5t
      @user-rw7pv9ej5t Місяць тому

      ਸਾਲਾ ਕੁੱਤਾ ___ਸਾਲਿਆ ਮੰਦ ਬੁੱਧੀ ਨੂੰ ਗੁਰੂ ਗ੍ਰੰਥ ਸਾਹਿਬ ਹੀ ਕਿਉਂ ਨਜ਼ਰ ਆਉਂਦਾ ਹੈ। ਕੁਰਾਨ ਯਾ ਬਾਈਬਲ ਕਿਓਂ ਨਹੀ

    • @Unknownforyou947
      @Unknownforyou947 Місяць тому +3

      Gl ta bilkul shi hai tuhadi
      But sochan wali gl a hai k mandbudhi nu hor kuj nhi najar aaunda sirf guru granth sahib hi najar aaunda,,,,?

    • @prabhjotsandhu2184
      @prabhjotsandhu2184 Місяць тому

      ​@@oparora2991bilkul theek veere

    • @satveendersinghkala
      @satveendersinghkala Місяць тому +1

      Sab pagal di Guru Ghar nal ki dusmani ha. Chaalo mukti hogi. Hun koi pagal kuch nahi kar gye

  • @AkAk-nn3ph
    @AkAk-nn3ph 28 днів тому +3

    ਚੰਗਾ ਸਗੋਂ ਅਸੀਂ ਕਿਸੇ ਧਰਮ ਸਥਾਨ ਤੇ ਨਹੀਂ ਜਾਂਦੇ।

  • @user-oo4zq7ym1v
    @user-oo4zq7ym1v Місяць тому +60

    ਬੇਅਦਬੀ ਦੀ ਵੀਡੀਓ ਦਿਖਾਉਣੀ ਚਾਹੀਦੀ ਹੈ ।

    • @rajwinderjal3019
      @rajwinderjal3019 Місяць тому +2

      ਉਏ ਸ਼ਰਮ ਕਰੋ ਕੁੱਝ ਜੇ ਕੋਈ ਥੋਡੇ ਪਿਓ ਦੀ ਇੱਜ਼ਤ ਨੂੰ ਹੱਥ ਪਾਵੇ ਤੇ ਤੁਸੀਂ ਰੌਲਾ ਪਾਵੋਂ ਤਾਂ ਥੋਡੇ ਕੋਲੋਂ ਕੋਈ ਸਬੂਤ ਜਾਂ ਵੀਡੀਓ ਮੰਗੀ ਜਾਵੇ ਤਾਂ ਤੁਸੀਂ ਕੀ ਕਰੋਗੇ, ਉਹ ਗੁਰੂ ਸਾਹਿਬ ਜੀ ਦੇ ਪਾੜੇ ਹੋਏ ਅੰਗ ਹੱਥ ਵਿੱਚ ਚੱਕੀ ਫਿਰਦੇ ਆ ਜੋ ਮਰਨ ਵਾਲੇ ਤੋਂ ਖੋਹੇ ਆ ਲੈ ਕੇ ਭੱਜੇ ਜਾਂਦੇ ਤੋਂ।

  • @user-my6qk2pl9l
    @user-my6qk2pl9l Місяць тому +4

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਣ ਦੀ ਸ਼ੁਰੂਆਤ ਬਾਦਲ ਟੋਲੇ ਨੇ ਕੀਤੀ ਸੀ । ਰੱਬ ਕਰਕੇ ਬਾਦਲ ਕਿਆ ਦਾ ਕੱਖ ਨਾ ਰਹੇ।

  • @Isingh3014
    @Isingh3014 Місяць тому +11

    ਅਗਰ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਇੱਕ ਦਿਨ ਦੁਨੀਆਂ ਦਾ ਪਰਮੇਸ਼ੁਰ ਨੇ ਅੰਤ ਕਰ ਦੇਣਾ ਹੈ ਦੁਨੀਆਂ ਦਾ ਪਰਮੇਸ਼ਰ ਨੇ ਟੇਲਰ ਕਰੋਨਾਂ ਵੇਲੇ ਦਿਖਾਇਆ ਹੈ।

    • @GurdevSingh-jr9xb
      @GurdevSingh-jr9xb 28 днів тому

      ਬਿਲਕੁਲ ਸਹੀ ਗੱਲ ਜੇ ਇਸੇ ਤਰ੍ਹਾਂ ਗਲਤ ਬੰਦੇ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਦੇ ਕਰਾਉਂਦੇ ਰਹੇ, ਪਾਪੀਆਂ ਦਾਂ ਅੰਤ ਪਰਮੇਸ਼ਰ ਨੇ ਕਰਨਾਂ ਹੈ

  • @AyurvedDSS
    @AyurvedDSS Місяць тому +4

    ਜੇਕਰ ਇਹ ਸੱਚੇ ਕਹਾਉਦੇ ਨੇ ਗੁਰੂਦੁਆਰਾ ਸਾਹਿਬ ਵੀਡਿਉ ਦਖਾਉਣ

  • @kaursidhusardarni2304
    @kaursidhusardarni2304 Місяць тому +18

    ਸ਼ਰਮ ਕਰੋ ਮੰਦਬੁੱਧੀ ਕਹਿਣ ਵਾਲਿਓ ਜਿਨੇ ਵੀ ਗੁਰੂਘਰਾਂ ਵਿੱਚ ਬੇਅਦਬੀਆਂ ਹੋਈਆਂ ਸਨ ਸਭ ਨੂੰ ਮੰਦਬੁੱਧੀ ਕਹਿੰਦੇ ਰਹਿੰਦੇ ਹੋ ਮੰਦਬੁੱਧੀਆਂ ਨੂੰ ਗੁਰੂਘਰ ਹੀ ਦਿਸਦੇ ਸਨ ਇਹ ਮੰਦਬੁੱਧੀ ਵਾਲੇ ਆਪਣੇ ਘਰ ਦੇ ਬੰਦੇ ਨੂੰ ਨਹੀ ਮਾਰ ਦੇਂਦੇ ਮੰਦਬੁੱਧੀ ਆਪਣੇ ਘਰ ਦਾ ਨੁਕਸਾਨ ਕਿਉ ਨਹੀ ਕਰਦੇ ਮੰਦਿਰ ਚਰਚ ਦੀ ਬੇਅਦਬੀ ਕਿਉ ਨਹੀ ਕਰ ਦੇਦੇਂ ਸਭ ਪਤਾ ਹੁੰਦਾ ਹੈ ਗੁਰੂਘਰ ਦੀ ਬੇਅਦਬੀ ਕਰਨ ਵਾਲੇ ਪਾਗਲ ਨਹੀ ਹੁੰਦੇ

  • @rajwindersingh-ov3tc
    @rajwindersingh-ov3tc Місяць тому +4

    ਸਾਰੇ ਮੰਦਬੁਦੀ ਵਾਲੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਕਿਉਂ ਦਿਸਦਾ ਮੰਦਰ ਮਸਜਿਦ ਕਿਉਂ ਨਹੀਂ ਦਿਸਦੇ ਵੋਟਾ ਵਿੱਚ ਬਹੁਤ ਇਹੋ ਜਿਹੇ ਲੋਕ ਮੰਦਬੁਦੀ ਵਾਲੇ ਆਉਣ ਗੇ

  • @swaransinghsingh3602
    @swaransinghsingh3602 Місяць тому +11

    ਏਸ ਦੀ ਜਾਂਚ ਹੋਣੀ ਚਾਹੀਦੀ ਹੈ

  • @oparora2991
    @oparora2991 Місяць тому +24

    ਵਾਹਿਗੁਰੂ ਜੀ ਇਥੇ ਤਾਂ ਇਹ ਲਿਖਣਾ ਬਣਦਾ ਹੈ ਕਿ ਪੰਜਾਬ ਸਿਆਂ ਤੇਰਾ ਰੱਬ ਹੀ ਰਾਖਾ

  • @baljitkaur8759
    @baljitkaur8759 Місяць тому +4

    ਜਿੱਥੇ ਵੀ ਬੇਅਦਬੀ ਹੁੰਦੀ ਉੱਥੇ ਇਹ ਹੀ ਸੁਣਨ ਨੂੰ ਮਿਲਦਾ ਕਿ ਮੰਦਬੁੱਧੀ ਸੀ ਗੁਰੂ ਘਰ ਜਾ ਕੇ ਤਾਂ ਮੰਦਬੁੱਧੀ ਵੀ ਠੀਕ ਹੁੰਦੇ ਹਨ।

  • @NarvailSingh-qr3dg
    @NarvailSingh-qr3dg Місяць тому +4

    ਮਨਬੁਦੀ। ਨੂੰ। ਗੁਰੂ। ਹੀ। ਦਿਸ ਦਾ। ਤੁਹਾਡੇ। ਘਰ। ਦੇ ਭਾਂਡੇ। ਕਿਉਂ। ਨਹੀ। ਭੱਨੇ।

  • @Zavar88
    @Zavar88 Місяць тому +32

    , ਬੇਅਦਬੀ ਕਰਨ ਵਾਲਿਆਂ ਦਾ ਹੱਲ ਇਹੀ ਆ, ਪਰ CCTV jrur ਚੈੱਕ ਕਰਨ chide

    • @tholla1233
      @tholla1233 Місяць тому

      ਵੀਡੀਓ ਆ ਗਈ ਵੇਖ ਲੌ

    • @Zavar88
      @Zavar88 Місяць тому +1

      @@tholla1233 ਹਾਂਜੀ ਦੇਖ ਲਈ ਜੀ ਬਾਦਲ ਦਾ ਸੌਦਾ ਕਦੋਂ ਲੱਗੂ ਓਹਨੇ ਤਾਂ ਬਹੁਤ ਬੇਅਦਬੀਆਂ ਕਰਾਈਆ

  • @gurmailsingh-hz3rd
    @gurmailsingh-hz3rd Місяць тому +31

    ਮੰਦਬੁਦੀ ਨੂੰ ਗੁਰੂ ਗ੍ਰੰਥ ਸਹਿਬ ਹੀ ਦਿਸਿਆ ਹੈ
    ਮੰਦਬੁਦੀ ਨੇ ਖੂਹ ਚ ਛਾਲ ਕਿਉਂ ਨਾ ਮਾਰੀ

  • @GurdevSingh-jr9xb
    @GurdevSingh-jr9xb Місяць тому +12

    ਐਨੇ ਹੀ ਭੇਜੀਆਂ, ਬੇਅਦਬੀ ਕਰਨ

    • @user-wz4zb2kw8u
      @user-wz4zb2kw8u Місяць тому

      Aaho tenu puchke gya c, fudu gallan kyu krde oo

  • @EKAM-FUN
    @EKAM-FUN Місяць тому +2

    ਯਾਰ ਰੋਜ ਗੁਰੂਘਰ ਸੇਵਾ ਕਰਦਾ ਸੀ

  • @kaursidhusardarni2304
    @kaursidhusardarni2304 Місяць тому +3

    ਸਰਕਾਰ ਦੇ ਦਲਾਲਾਂ ਨੂੰ ਕੁਰਸੀਆ ਦੇ ਭੁੱਖੇ ਗੱਦਾਰਾਂ ਨੂੰ ਬੇਅਦਬੀਆਂ ਦਾ ਕੋਈ ਦੁੱਖ ਨਹੀ ਹੈ ਸਿੱਖ ਕੌਮ ਦੇ ਦੁਸ਼ਮਣ ਗੁਰੂਘਰਾਂ ਦੀ ਬੇਅਦਬੀਆਂ ਕਰ ਰਹੇ ਸਨ ਪਰ ਬੇਅਬੀ ਕਰਨ ਵਾਲੇ ਨੂੰ ਮਾਰਨਾਂ ਪਾਪ ਨਹੀ ਹੈ ਇਤਹਾਸ ਗੁਵਾਹ ਹੈ ਮੱਸੇ ਰੰਗੜ ਮਾਰਨੇ ਪਾਪੀ ਦਾ ਅੰਤ ਕਰਨਾਂ ਕੋਈ ਪਾਪ ਨਹੀ ਹੈ ਗੁਰੂਘਰਾਂ ਦੀ ਬੇਅਦਬੀ ਕਰਨ ਵਾਲਿਆਂ ਦੇ ਸਾਰੇ ਕਤਲ ਕਨੂੰਨ ਨੂੰ ਮਾਫ ਕਰਨੇ ਜਰੂਰੀ ਜਾਂ ਫਿਰ ਕਨੂੰਨ ਸਿੱਧੀ ਫਾਂਸੀ ਦੇਵੇ ਪਾਪੀਆਂ ਨੂੰ

  • @user-qb2xh7ff3k
    @user-qb2xh7ff3k Місяць тому +46

    ਜੇ ਮੰਦਬੁੱਧੀ ਸੀ ਆਪਣੇ ਘਰ ਦੇ ਮੈਬਰ ਦਾ ਗਲਾ ਨਾ ਘੁਟ ਦਿੱਤਾ

    • @kulvirsingh5654
      @kulvirsingh5654 Місяць тому +2

      Bhai kanaiya de waris dekhlo

    • @avneetsekhon7997
      @avneetsekhon7997 Місяць тому

      ​@@kulvirsingh5654sarsa ala da varia tara varga v dhik raha na dunia nu Chawla

  • @onkarkaur7116
    @onkarkaur7116 Місяць тому +56

    ਮੰਦਬੁਦੀਆ ਨੂੰ ਗੁਰੂਘਰ ਹੀ ਲਭਦਾ ਆਪਣਾ ਪਰਿਵਾਰ ਨਹੀਂ ਲਭਦਾ

    • @kuldeepsingh-mf6pi
      @kuldeepsingh-mf6pi Місяць тому

      Very good

    • @user-ht4vq6ui2s
      @user-ht4vq6ui2s Місяць тому

      ਤੇਰੀ ਕੀ ਮਾ ਦੀ ਸਲਵਾਰ ਨੂੰ ਪੈਗਿਆ ਫੁਦੀ ਦਿਆ ਤੂੰ ਵੇਖਿਆ ਕੀ ਉਹਨੇ ਬੇਅਦਬੀ ਕੀਤੀ ਵਾਂ ਕਿੱਥੇ cctv ਕੈਮਰੇ ਅਹਵੇ ਗਰੀਬ ਮਾਰਤਾ

    • @user-wq8vv6kg5f
      @user-wq8vv6kg5f Місяць тому

      Very nice
      Accha kuj kyo nahi karda

  • @SukhwinderSingh-jg1je
    @SukhwinderSingh-jg1je Місяць тому +7

    ਜੇ ਮੰਦਬੁੱਧੀ ਸੀ ਤਾਂ ਉਸ ਨੂੰ ਗੁਰੂ ਸਾਹਿਬ ਹੀ ਦਿਸਦਾ ਸੀ।ਉਸ ਨੂੰ ਸੰਗਲ਼ ਪਾ ਕੇ ਰੱਖ ਦੇ

  • @gurjaapsingh4729
    @gurjaapsingh4729 Місяць тому +1

    ਕੈਮਰੇ ਚੈਕ ਕਰਕੇ ਦੋਸੀਆਂ ਨੂੰ ਸਜ਼ਾ ਦਿੱਤੀ ਜਾਵੇ

  • @sriguruharkrishandhiyaiyes3812
    @sriguruharkrishandhiyaiyes3812 Місяць тому +20

    ਇਹ ਬਿਲਕੁਲ ਠੀਕ ਹੋਇਆ ਹੈ ਜੇ ਇਸੇ ਤਰ੍ਹਾਂ ਹਰ ਬੇਅਦਬੀ ਕਰਨ ਵਾਲੇ ਦਾ ਸੋਧਾ ਲਾਗੂ ਤਾਂ ਹੋਰ ਕੁਤਿਆਂ ਨੂੰ ਵੀ ਸਬਕ਼ ਮਿਲੇਗਾ ।

  • @jaswantsinghjaswant6877
    @jaswantsinghjaswant6877 26 днів тому +1

    ਭੈਣ ਦੇਣਿਆ ਸੀ ਸੀ ਟੀ ਵੀ ਕੈਮਰਿਆਂ ਇਚ ਆਇਆ ੳਹ ਤੇਰਾ ਪਿਉ ਸੀ ਬਾਦ ਵਿਚ ਇਸਾ ਮਸੀਹ ਨੂੰ ਯਾਦ ਕਰਦਾ ਏ ।ਜੇ ਮੰਦ ਬੁਧੀ ਸੀ ਤਾ ਤੇਰੀ ਭੈਣ ਦੇ ਕਪੜੇ ਪਾੜਕੇ ਨੰਗੀ ਕਿੳ ਨਹੀ ਕਿਤਾ ।ਗੁਰਦੁਆਰਾ ਹੀ ਕਿੳ ਦਿਸਿਆ

  • @balvirsingh5810
    @balvirsingh5810 Місяць тому +3

    ਮੰਦ ਬੁੱਧੀ ਕਹਿ ਦਿਆ ਕਰੋ

  • @shivanisharma5562
    @shivanisharma5562 Місяць тому +1

    ਇਨ੍ਹਾਂ ਪਾਗਲਾਂ ਵਾਸਤੇ ਸਰਕਾਰ ਨੂੰ ਹਸਪਤਾਲ ਖੋਲਣੇ ਚਾਹੀਦੇ ਹਨ 😢😢😢😢

    • @shivanisharma5562
      @shivanisharma5562 Місяць тому

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢

  • @user-me3xh8hk2f
    @user-me3xh8hk2f Місяць тому +1

    ਕਮੇਟੀ ਜੋ ਕੀਤਾ ਬਿਲਕੁਲ ਠੀਕ ਕੀਤਾ

  • @gulshanchandi2860
    @gulshanchandi2860 Місяць тому +10

    ਮੈਂ ਖਬਰ ਦੇਖੀ ਵੀ ਨਹੀਂ ਸੀ ਕਿਸੇ ਤੋਂ ਪਤਾ ਲੱਗਾ ਸੀ ਕਿ ਬੇਅਦਬੀ ਹੋਈ ਹੈ ।
    ਮੈਨੂੰ ਪਤਾ ਸੀ ਕਿ ਪੱਕਾ ਮੰਦਬੁੱਧੀ ਹੋਊ😂😂😂😂
    😅😅😅 ਮੰਦ ਬੁੱਧੀ ਜੋਂ ਪਾਗ਼ਲ ਖਾਨਿਆ ਚ ਬੈਠੇ ਆ ਓਹਨਾਂ ਕਦੇ ਪਾਗ਼ਲ ਖਾਨੇ ਦਾ Register ਤੱਕ ਨੀ ਪਾੜਿਆ , ਕਦੇ ਖਬਰ ਨਹੀਂ ਲੱਗੀ ਏਦਾ ਦੀ, ਜਿਹੜੇ ਇਹ ਘਰ ਬੈਠੇ ਮੰਦਬੁੱਧੀ ਲੋਕਾਂ ਦਾ ਗੁਰੂ ਸਾਹਿਬ ਤੇ ਹੱਥ ਜਿਆਦਾ ਚੱਲਦਾ ਹੈ ਨਾ ਇਹ ਹੱਥ ਵੱਡਣੇ ਚਾਹੀਦੇ ਏਦਾ ਹਿ , ਗਲੇ ਵੀ ਲਹਿਣ ਗੇ ਆਵਦੇ ਮੰਦਬੁਦੀਆ ਨੂੰ ਸੰਗਲ ਲਾਕੇ ਰੱਖੋ । ਬਾਲਾ ਜੀ ਕਰਦਾ ਇਹੋ ਜਹਿਆ ਨੂੰ ਜਵਾਕਾ ਦੀਆ ਕਿਤਾਬਾ ਦਿਆ ਕਰੋ ਪਾੜਨ ਨੂੰ , ਗੁਰੂ ਘਰ ਵੱਲ ਆਉਣਗੇ ਇਹੋ j ਹੱਥ ਤਾਂ ਵੱਢੇ ਹਿ ਜਾਣਗੇ । ❤ ਦਿਲੋ ਸੈਲਿਊਟ ਆ ਜਿੰਨੇ ਸੋਧਾ ਲਾਇਆ ❤

  • @meharsingh1275
    @meharsingh1275 Місяць тому +3

    ਵੀਰੋ, ਜੋ ਹੋਇਆ ਗਲਤ ਹੋਇਆ। ਗੁਰੂ ਮਹਾਰਾਜ ਜੀ ਦਾ ਡਰ ਖਤਮ ਹੋ ਗਿਆ ਹੈ।
    ਵੀਰੋ ਮੰਦਬੁਧੀਆਂ ਨੂੰ ਧਾਰਮਿਕ ਸਥਾਨ ਹੀ ਦਿਸਦੇ ਨੇ, ਸੜਕਾਂ ਤੇ ਕਿੰਨੀਆਂ ਨੰਗੀਆਂ ਤਾਰਾਂ ਨੇ ਕਿਸੇ ਮੰਦਬੁੱਧੀ ਨੇ ਤਾਰਾਂ ਨੂੰ ਜੱਫਾ ਨਹੀਂ ਪਾਇਆ ਵੇਖਿਆ।

  • @twinderkumar6305
    @twinderkumar6305 Місяць тому +1

    ਸਾਡੇ ਪਿੰਡ ਵੀ ਬਹੁਤ ਸਮਾਂ ਪਹਿਲਾਂ ਗੁਰੂ ਘਰ ਇੱਕ ਕਮਲਾਂ ਮੰਦਬੁੱਧੀ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਸੀ ਪਹਿਲਾਂ ਉਸ ਨੂੰ ਬਹੁਤ ਮਾਰਿਆ ਕੁੱਟਿਆ ਗਿਆ ਜਦੋਂ ਸਾਬਤ ਹੋ ਗਿਆ ਕਿ ਇਹ ਪਾਗ਼ਲ ਹੈ ਉਸ ਨੂੰ ਛੱਡ ਦਿੱਤਾ ਸੀ ਬਾਣੀ ਵੀ ਕਹਿੰਦੀ ਹੈ ਕਿ ਮੂਰਖ ਨਾਲ ਨਾਂ ਉਲਝਿਏ ਬਹਿਸ ਨਹੀਂ ਕਰਨੀ ਚਾਹੀਦੀ ਉਸ ਨੂੰ ਜਾਨੋਂ ਮਾਰ ਦੇਣਾ ਤਾਂ ਪਾਪ ਹੈ ਅੱਜ ਕੱਲ ਧਰਮ ਦੇ ਨਾਂ ਤੇ ਬਹੁਤ ਕੁਝ ਹੋ ਰਿਹਾ ਹੈ

    • @avneetsekhon7997
      @avneetsekhon7997 Місяць тому

      Mara nanak ek mandbhudi c usna ta kada v ba adbi nahi keti guru ghar de daily matha takan aounda c ahna pagla nu gurudwara hi kyo dhikai dinda hn baadbi karn lai

  • @LovelySingh-sl6fs
    @LovelySingh-sl6fs 24 дні тому

    Shri waheguru

  • @jashansidhu6381
    @jashansidhu6381 Місяць тому +3

    ਸਾਡਾ ਗੁਰੂ ਬੇਅਦਬੀ ਦੇ ਦਾਇਰੇ ਤੋਂ ਬਾਹਰ ਤੇ ਬਹੁਤੁ ਉੱਚਾ ਸੁੱਚਾ ਸਿੰਘa ਨੁੰ ਕਾਹਲੀ ਵਿਚ ਕੋਈ ਵਡਾ ਫ਼ੈਸਲਾ ਨਹੀਂ ਲੈਣਾ ਚਾਹੀਦਾ ਘਟੀਆ ਲੋਕਾ ਮੌਕਾ ਮਿਲਦਾ ਹੈ ਸਾਡੇ ਧਰਮ ਖਿਲਫਬੋਲਣ ਦਾ waheguru waheguru ji

  • @arnsthans8850
    @arnsthans8850 Місяць тому +1

    ਇਹ ਬਹੁਤ ਹੀ ਮਾੜੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨੀ ਪਰ ਇਸ ਕੰਮ ਦੀ ਪੈਰਵੀ ਕਰਨ ਦੀ ਲੋੜ ਹੈ ਅਗਰ ਇਸ ਨੇਂ ਬੇਅਦਬੀ ਕੀਤੀ ਹੈ ਤਾਂ ਇਸ ਦੀ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਦਿਖਾਈ ਜਾਵੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਹੋ ਸਕਦਾ ਦੋਸ਼ੀ ਕੋਈ ਹੋਰ ਹੋਵੇ ਵੋਟਾਂ ਦਾ ਟਾਈਮ ਹੈਂ ਹੋ ਸਕਦਾਂ ਦੋਸ਼ੀ ਕੋਈ ਹੋਰ ਹੋਵੇ ਜਿਸ ਨੇ ਇਹ ਕੰਮ ਕੀਤਾ ਹੋਵੇ ਧਨਵਾਦ ਜੀ 😂😂😂

    • @user-ht4vq6ui2s
      @user-ht4vq6ui2s Місяць тому

      ਤੇਰੀ ਕੁੜੀ ਦੀ ਲਨ ਤੂੰ ਕਹਿਣ ਕੀ ਦਿਆ ਵਾਂ 😂

  • @SarjitSingh-fe7vi
    @SarjitSingh-fe7vi Місяць тому

    ਸਤ ਸ਼ੀ੍ ਆਕਲ ਜੀ ਧਿਆਨ ਦਿਉ ਜੀ ਆਪਣੇ ਗੁਰੂ ਘਰਾਂ ਪਿੰਡਾ ਅਤੇ ਸ਼ਹਿਰਾ ਵਿਚ cct cemre ਤਾ ਲੱਗੇ ਹੋਏ ਪਰ ਇਹ cemre ਬਹਿਬਦੀ ਰੋਕ ਨਹੀ ਸਾਕਦੇ ਸਿਰਫ਼ ਦੇਖ ਸਾਕਦੇ ਨੇ ਕਮੇਟੀਆ ਨੂੰ ਚਾਹੀਦਾ ਕਿ ਗੁਰੂ ਘਰਾਂ ਵਿੱਚ ਪੱਕੇ ਸੇਵਾ ਦਾਰ ਰੱਖੇ ਜਾ੍ਣ ਸਾਰਾ ਦਿਨ ਉਹ ਵਾਰੀ ਸੇਵਾ ਨਬਾਉਣ ਉਹ ਸਾਰਿਆ ਦੇ ਸਾਝੇ ਹੋਣ ਉਹਨਾ ਦੀ ਵਾਜਬ ਤਨਖ਼ਾਹ ਪਿੰਡਾ ਵਾਲੇ ਅਤੇ ਕਮੇਟੀਆ ਵਾਲੇ ਦੇਣ ਤਾ ਕੀ ਇਸ ਤਰਾ ਦੀ ਘਟਨਾ ਨਾ ਹੇਵੇ ਅਤੇ ਨਾ ਕਿਸੇ ਕੇਈ ਜਾਨੋ ਮਾਰੇ

  • @jagjitsingh2267
    @jagjitsingh2267 Місяць тому +5

    ਬਿੱਲ ਕੁਲ ਸਹੀ ਹੈ ਮੰਦ ਬੁੱਧੀ ਹੋਵੇਗਾ ਪਰ ਮੰਦ ਬੁੱਧੀ ਪਹਿਲਾਂ ਵੀ ਹੁੰਦੇ ਸੀ ਕਦੇ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਸੁਣੀ ਸੀ 7, 8ਸਾਲ ਤੋਂ ਏ ਕੰਮ ਹੋ ਰਿਹਾ ਹੈ ਬਾਅਦ ਵਿੱਚ ਪਾਗ਼ਲ ਮੰਦ ਬੁੱਧੀ ਕਹਿ ਦਿੰਦੇ ਹਨ, ਆਪਣੇ ਬੱਚਿਆਂ ਨੂੰ ਚੰਗੀ ਮੱਤ ਦੇਵੋ ਨਹੀਂ ਮੌਤ ਪੱਕੀ ਹੈ,

  • @BaljinderSingh-lq7lt
    @BaljinderSingh-lq7lt Місяць тому +3

    Bhut galat kita..

  • @gurlaldhillon5270
    @gurlaldhillon5270 Місяць тому

    ਬਹੁਤ ਵਧੀਆ ਕੀਤਾ

  • @diljeetsingh83
    @diljeetsingh83 27 днів тому

    ਬੇ ਅਦਬੀ ਦੀ ਸਜਾ ਪੰਜ ਪਿਆਰੇ ਹੀ ਦੇ ਸਕਦੇ ਹਨ ਕਿਸੇ ਨੂੰ ਉਗਲ ਲਾਓਣ ਦਾ ਹੱਕ ਨਹੀ

  • @SukhwinderSingh-jg1je
    @SukhwinderSingh-jg1je Місяць тому

    ਤੂੰ ਵੀ ਨਾ ਸੇਵਾ ਕਰਵਾ ਲਈ ਦੁਸ਼ਟ ਦੀ ਹਾਮੀ ਭਰਦਾ ਹੈ

  • @KuldeepKuldeep-ol9bf
    @KuldeepKuldeep-ol9bf 28 днів тому

    ਮੰਨਿਆ ਕੇ ਨੌਜਵਾਨ ਮੰਡਮੁਧੀ ਥਾ...... ਲੇਕਿਨ ਬਾਕੀ ਲੋਗੋ ਮਾ ਤੋਂ ਬੁੱਢੀ (Brain )ਥੀ......ਫਿਰ ਭੀ ਜਾਣਬੁੱਝ ਬੁੱਝ k ਕਯੋ ਕਤਲ ਕੀਤਾ ਗਿਆ😢😢😢

  • @harwindermangat5540
    @harwindermangat5540 Місяць тому

    ਕੈਮਰੇ ਸਚਾਈ ਦੱਸ ਦੇਣਗੇ ਹਾਂ ਜੇ ਕੇਮਰੇ ਵਿੱਚ ਆ ਗਿਆ ਤਾਂ ਵਧੀਆ ਕੀਤਾ ਸੋਨਾ ਲਾ ਦਿਤਾ

  • @rajivsharma9962
    @rajivsharma9962 Місяць тому

    Bilkul sahi kaha brother

  • @bikramjeetsingh5286
    @bikramjeetsingh5286 Місяць тому

    ਸ਼ਿਕਾਰ ਬਣਾਈਆਂ ਲੱਗਦਾ

  • @user-he5kj9ix4l
    @user-he5kj9ix4l Місяць тому

    Thik keha veer ne

  • @JaspalSingh-yx8dg
    @JaspalSingh-yx8dg Місяць тому

    ਜੇਕਰ ਗੱਲ ਸੱਚੀ ਹੋਈ ਤਾਂ ਸਜ਼ਾ ਤੋਨੂ ਵੀ ਹੋਵੇਗੀ

  • @BalwinderSingh-qd3jl
    @BalwinderSingh-qd3jl Місяць тому

    CCTV camera di video display kiti jave ji

  • @veenarani3686
    @veenarani3686 Місяць тому

    Right cc TV footage dikahyo agr oh shi ne

  • @kawaljitsinghkawaljitsingh2174
    @kawaljitsinghkawaljitsingh2174 Місяць тому +3

    Veer ji mandbudi adami nal kisa di ki dusmani ci jo ah veer bol rahaa ha

  • @gurjantsingh6187
    @gurjantsingh6187 Місяць тому +3

    Chor kathe hoye ne ik garib nu maar ke ki mil gya fudu sistm

  • @VijaySharma-jh8or
    @VijaySharma-jh8or Місяць тому +2

    Jekar sab nu pata si ke vakaya hi oh mandbudhi hai fer tan ohnu marana galat si.

  • @kuldeepsingh-lt9jo
    @kuldeepsingh-lt9jo 25 днів тому

    ਓ ਭਰਾਵਾ cctv ਤਾਂ ਝੂਠ ਨਹੀਂ ਬੋਲਦਾ ਕਿਉਂ ਇੱਕ ਦੋਸ਼ੀ ਦਾ ਸਾਥ ਦੇ ਕੇ ਕੀ ਸਾਬਤ ਕਰਨਾਂ ਚੁਹੰਦਾ ਤੂੰ ?

  • @swaranjitkaur-vw2kq
    @swaranjitkaur-vw2kq Місяць тому +1

    ਮਾਰਨਾ ਨਹੀ ਚਾਹੀਦਾ ਇਹਨਾਂ ਲੋਕਾਂ ਦੀ ਕਰਕੇ ਬਾਕੀ ਲੋਕ ਡੇਰੇ ਜਾਂ ਜਿਸੂ ਮਸੀਹ ਵਲ ਚਲੇ ਗਏ ਫੜ ਕੇ ਕਿਸੇ ਡਾਕਟਰ ਤੋ ਪਤਾ ਕਰਦੇ ਕੇ ਦਿਮਾਗ਼ ਕਿਵੇ ਆ ਮਾਰਨ ਦਾ ਫਰਜ਼ ਨੀ ਬਣਦਾ

  • @Aryasharma926
    @Aryasharma926 Місяць тому

    Good 👍👍👍👍👍👍👍👍👍👍

  • @luckymalwaigidha3107
    @luckymalwaigidha3107 Місяць тому

    Cctv di janch honi chida

  • @pargatsingh2341
    @pargatsingh2341 Місяць тому +2

    ਮੰਦਬੁੱਧੀ ਨੂੰ ਸਿਰਫ਼ ਗੁਰੂ ਗ੍ਰੰਥ ਸਾਹਿਬ ਹੀ ਦੇਖਦੀ ਨੇ ਬੇਅਦਬੀ ਕਰਨ ਲਈ ਇਸ ਬੰਦੇ ਤੇ ਜੋ ਭਰਾ ਦੱਸਦਾ ਹੈ ਇਸ ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ

  • @JBRUppal-sj7xx
    @JBRUppal-sj7xx Місяць тому +1

    Loki khud rab ban rahe ne te insaniyat v khatam🙏🙏

  • @simranmaan9058
    @simranmaan9058 Місяць тому +3

    Mama talwar de naal hamlaa karke mareaa,, jhoth kyo mari jaa reha,,, hun police kroo parche tygade te

    • @ghazal3576
      @ghazal3576 Місяць тому +1

      ਸਹੀ ਗੱਲ ਹੈ,,, ਜਿੰਨੀਆਂ ਕਿਰਪਾਨਾਂ ਇਹਨਾਂ ਮਾਰੀਆਂ,, ਓਹ ਤਾਂ ਉਦੋਂ ਹੀ ਮਰਿਆ ਚੁੱਕਿਆ ਹੋਣਾ ਪੁਲਸ ਨੇ,,,, ਆਹ ਗੁਰੂ ਸਾਹਿਬ ਦਾ ਬਾਣਾ ਪਾ ਕੇ ਝੂਠ ਬੋਲ ਰਿਹਾ ਹੈ,,,,, ਕੀ ਗੱਲ ਇਹ ਬੇਅਦਬੀ ਨਹੀਂ,,,,

  • @ROHITKUMAR-vt5ww
    @ROHITKUMAR-vt5ww Місяць тому

    Waheguru ji mehr kro punjab te bharat te 🙏🙏🙏

  • @mejarsingh4353
    @mejarsingh4353 Місяць тому

    ਅਮ੍ਰਿਤਸਰ ਚ ਬਣਦੇ ਨੇ ਗ੍ਰੰਥ ਉਥੇ ਹੋਰ ਲਿਉਂਦੇ ਬੰਦਾ ਮਾਰਨ ਦੀ ਕੀ ਲੋੜ ਪਈ ਸੀ

  • @JagjitSinghhh
    @JagjitSinghhh Місяць тому +2

    Je Pind De Lokan Nu Pata Si Ke Doshi Mandbudhi Hai Fer Osnu Marna Galat Hai

    • @oparora2991
      @oparora2991 Місяць тому

      ਵਾਹਿਗੁਰੂ ਜੀ ਇਹ ਇਨਸਾਨੀਅਤ ਦੀ ਗੱਲ ਕੀਤੀ ਹੈ ਇਸ ਤੋਂ ਵੱਧ ਪਾਪ ਕੀ ਹੋਵੇਗਾ

  • @user-hc7rf9gl5b
    @user-hc7rf9gl5b Місяць тому

    ਮੰਦਬੁਧੀ ਨੂੰ ਗੁਰਦੁਆਰਾ ਹੀ ਦਿਖਦਾ ਆ

  • @balsingh5965
    @balsingh5965 Місяць тому +23

    ਮੰਦਬੁੱਧੀ ਅਪਣੇ ਮਾਂ ਬਾਪ ਨੂੰ ਕਿਊ ਨਹਿ ਮਾਰਦੇ

  • @sukhdevbhullar3379
    @sukhdevbhullar3379 21 день тому

    y Gurmeet Ram Rahim da hath hai CBI enquiry karao

  • @Gurwindersingh-fu7rr
    @Gurwindersingh-fu7rr Місяць тому

    ਭਾਵੇਂ ਮੰਦਬੁੱਧੀ ਸੀ, ਭਾਵੇਂ ਸਹੀ ਸੀ,ਮੁੱਕਦੀ ਗੱਲ ਤਾਂ ਇਹ ਆ ਹੁਣ ਓਹਦੀ ਜ਼ਿੰਦਗੀ ਗੁਰੂ ਲੇਖੇ ਲੱਗ ਗੀ ।ਇਹ ਗੱਲ ਦਾ ਹਿਸਾਬ ਕਿਤਾਬ ਗੁਰੂ ਨੈਂ ਕਰਨਾ ਕਿ ਓਹ ਕੌਣ ਕੀ ਕਰਨ ਲਈ ਆਇਆ ਸੀ।ਔਰ ਅੱਗੇ ਵਾਸਤੇ ਚਾਹੇ ਕੋਈ ਮੰਦਬੁੱਧੀ ਆ,ਚਾਹੇ ਸੱਦਬੁੱਧੀ ਆ, ਬਿਨਾਂ ਲੇਟ ਕੀਤੇ ਜਹਾਜੇ ਚੜ੍ਹਾ ਦੇਣਾਂ ਚਾਹੀਦਾ,ਕੋਈ ਫਰਕ ਨਹੀਂ ਪੈਂਦਾ, ਮਰਨਾਂ ਤਾਂ ਇੱਕ ਦਿਨ ਹੈ ਈ ਆ,ਜੇ ਗੁਰੂ ਗ੍ਰੰਥ ਕਾਰਨ ਮਰਦਾ, ਭਾਵੇਂ ਮੰਦਬੁੱਧੀ ਭਾਵੇਂ ਸੱਦਬੁੱਧੀ, ਕਿਸੇ ਟਿਕਾਣੇ ਲੱਗ ਜੂ,ਨਾਲੇ ਜਦੌਂ ੫੦-੬੦ ਠੋਕੇ , ਮੰਦਬੁੱਧੀ ਵੀ ਘਟ ਜਾਣਗੇ, ਮੁਕਤੀ ਹੋ ਜਾਊਗੀ,ਜਿਹੜੇ ਜਾਣ-ਬੁੱਝ ਕੇ ਕਰਦੇ ਆ, ਓਹਨਾਂ ਦੀ ਅਕਲ ਟਿਕਾਣੇ ਆਜੂ,ਐਵੇਂ ਤੀਜੇ ਦਿਨ ਬੇ-ਅਦਬੀ ਹੋਗੀ, ਬੇਅਦਬੀ ਹੋਗੀ,ਹੋਰ ਕਿਧਰੇ ਮਰਨ ਨੂੰ ਥਾਵਾਂ ਈ ਮੁੱਕ ਗਈਆਂ, ਕੰਜਰ ਸਿੱਧੇ ਗੁਰੂ ਘਰ ਈ ਕਿਓਂ ਮਰਦੇ ਆ ?

  • @ShinderpalMaan-ue9ug
    @ShinderpalMaan-ue9ug Місяць тому +1

    Public ni Bahut he vedia kitta
    Jo moka e wardaat te sejja ditte

  • @JasvirSinghMahal-px8ko
    @JasvirSinghMahal-px8ko Місяць тому

    Why he targets only Guru Granth Sahib

  • @user-rj1ki9fi4m
    @user-rj1ki9fi4m Місяць тому +1

    ?????

  • @dr.nirmalsingh8558
    @dr.nirmalsingh8558 Місяць тому

    What a worst time , we have to save guru dwara.

  • @JagtarSingh-rl4tm
    @JagtarSingh-rl4tm Місяць тому

    Bahut madi gal a ,,eda nhi marna chahi da kise nu

  • @rajeevnagpal9793
    @rajeevnagpal9793 Місяць тому

    दिमाग तो परेशान,कमजोर नू गुरुद्वारा तो दूर रखो ते दिमाग वाले ते दूर ही रिहंदे

  • @sarmukhsingh2075
    @sarmukhsingh2075 Місяць тому

    ਉਏ ਹੁਣ ਤੇ ਸੱਚ ਬੋਲੋ ਕਿ ਅਸੀਂ ਮਾਰਿਆ ਕਿਨਾ ਤੁਹਾਡਾ ਗੁਰੂ ਨਾਲ ਪਰੇਮ ਸਾਫ਼ ਨਜ਼ਰ ਆ ਰਿਹਾ ം ਹੁਣ ਡਰ ਲੱਗਦਾ ਜੇਲ੍ਹ ਜਾਣ ਤੋਂ ം

  • @Nirvair254
    @Nirvair254 Місяць тому

    Guru granth sahib di har pind mirror lock andar par cametty te case hona chahida

  • @RaviBassi-er2vw
    @RaviBassi-er2vw Місяць тому

    C c tv check kit javy

  • @Nirmalsingh-kc6dt
    @Nirmalsingh-kc6dt Місяць тому +8

    ਜਦੋਂ2. 4 ਇਹੋ ਜਿਹੇ ਝਟਕਾਤੇ ਨਾਂ ਫਿਰ ਇਹ ਆਪੀ ਹਟ ਜਾਣ ਗੇ

  • @jaswinderjaswinderdeol2847
    @jaswinderjaswinderdeol2847 Місяць тому +3

    ਉਹ ਠੀਕ ਹੁੰਦਾ ਜੈ ਤੇਰਾ ਗਲਾ ਘੁੱਟ ਦਿੰਦਾ ਗੁਰੂ ਘਰ ਦਾ ਦੋਖੀ ਪਰਵਾਰ ਸਾਰਾ ਘਟੀਆ ਇਵੇ ਹੀ ਸੋਧਾ।ਲਗੇਗਾ

  • @user-bp1ee6ke5r
    @user-bp1ee6ke5r Місяць тому

    ਜੇਕਰ ਟਰ। ਮੰਦਬੁੱਧੀ ਸੀ। ਟਰੇਨਾਂ ਤੇ।ਬ੍ਹਸਾ।ਤੇ
    ਗੱਡੀ ਆ। ਬਹੁਤ ਚਲਦੀਆਂ ਹਨ ਉਨ੍ਹਾਂ ਦੇ ਥੱਲੇ ਸਿਰ ਦੇਂਦਾ ਗੁਰੂ ਘਰ ਕਿਓ। ਆਇਆਂ

  • @FLOPJodi-wv5dd
    @FLOPJodi-wv5dd Місяць тому

    Kise nu eda maarna thik nai waheguru ji 🙏🏻

  • @user-qw1cm9tb7h
    @user-qw1cm9tb7h Місяць тому

    O koi v hove hall eh he a, very good 👍

  • @hanumanbhakti581
    @hanumanbhakti581 Місяць тому +1

    ਗਰੀਬ ਇਕ ਹੋਰ ਮਾਰਤਾ। ਭਰਾਵੋ ਸੰਬਲ ਕੇ ਤਥਾਕਥਿਤ ਗੁਰਦਵਾਰੇ ਜਾਓ। ਜਾਨ ਨੂੰ ਖਤਰੇ ਹੈ। ਚਰਚ ਜਾਉ ਡੇਰੇ ਜਾਉ ਮੰਦਿਰ ਜਾਉ ਐਸਾ ਕੁਝ ਕਦੇ ਨਹੀਂ ਹੋਵੇਗਾ।

    • @balwantsinghbajwa963
      @balwantsinghbajwa963 28 днів тому

      ਗਰੀਬ ਕੀ ਕਰਨ ਗਿਆ ਸੀ ਗੁਰੂ ਘਰ ਬੇਅਦਬੀ ਕੀਤੀ ਫੇਰ ਵਿਚਾਰਾ ਹੋ ਗਿਆ ਵਾਹ ਓ ਤੇਰੇ

  • @pb23singh82
    @pb23singh82 Місяць тому +1

    ਇਹ ਕਿਸੇ ਡੇਰੇ ਦੀ ਔਲਾਦ ਨਿਕਲਣਾ ਹੈ ।।।।।।

    • @user-ht4vq6ui2s
      @user-ht4vq6ui2s Місяць тому

      ਇਹ ਤੇਰੀ ਮਾਂ ਦਾ ਯਾਰ ਨਿਕਲਣਾ ਵਾਂ

    • @pb23singh82
      @pb23singh82 Місяць тому

      @@user-ht4vq6ui2s ਤੇਰੀ ਮਾਂ ਦਾ ਯਾਰ ਕੌਣ ਕੌਣ ਹੈ ਪਤਾ ਕਰ।।।।।

  • @user-lq4un3xc1u
    @user-lq4un3xc1u Місяць тому +10

    ਸਾਰੇ ਬੇਇਦਬੀ ਕਰਨ ਵਾਲੇ ਮੰਦ ਬੁੱਧੀ ਹੁੰਦੇ ਕਿ ਤਮਾਸ਼ੇ ਕਰਦੇ ਲੋਕ ਕਢੀ ਸਿੱਖਾਂ v ਕਿਸੇ ਧਰਮ ਦਾ ਮਾੜਾ ਕੀਤਾ

  • @jashpalsingh1875
    @jashpalsingh1875 Місяць тому

    ਮੰਦ ਬੁੱਧੀ ਨਹੀਂ ਗੰਦ ਬੁੱਧੀ । ਸੀ

  • @balvirsingh3076
    @balvirsingh3076 Місяць тому

    ਟੱਬਰ ਜੇ ਪਾਪੀ ਦਾ ਪੱਖ ਪੂਰਦਾ ਹੈ ਤਾਂ ਪੁਲਿਸ ਨੂੰ ਚਾਹੀਦਾ ਹੈ ਕਿ ਸਾਰੇ ਟੱਬਰ ਨੂੰ ਲੰਮੇ ਪਾ ਕੇ ਸੱਚ ਮੂੰਹੋਂ ਕਢਾਇਆ ਜਾਵੇ।

  • @kamalsandhu4804
    @kamalsandhu4804 23 дні тому

    ਨਿਹੰਗ ਸਿੰਘ ਜੋ ਕਿ ਗੁਰੂ ਦੀ ਤਾਬਿਆ ਤੇ ਬੈਠ ਕੇ ਜਰਦਾ ਮਲਦਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਗਾ ਰਹਿਆ ਹੈ ,,, ਉਸ ਨੂੰ ਕਿਉ ਨੀ ਮਾਰਿਆ , ਕੀ ਏ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਨੀ?ਨਿਹੰਗ ਸਿੰਘ ਤੇ ਮੰਦ ਬੁੱਧੀ ਨੀ ਹੈ?

  • @bachedillkesache2268
    @bachedillkesache2268 Місяць тому

    ਹਾਲੇ ਤੱਕ ਵੀਡੀਓ ਕਿਓਂ ਨਹੀਂ ਆਈ।

  • @ravinderjitsingh1168
    @ravinderjitsingh1168 Місяць тому

    ਪਿਓ 2 ਸਾਲ਼ ਤੋ ਬੋਲਦਾ ਭਰਾ ਬੋਲਦਾ 10ਸਾਲ ਤੋਂ ਪਾਗ਼ਲ ਆ

  • @harvinderbal-qt9xg
    @harvinderbal-qt9xg Місяць тому

    ਜਿੰਨੇ ਮੰਦ ਬੁਦੀ ਗੁਰੂਦੁਆਰਾ ਹੀ ਦਿੱਖ ਦਾ

  • @satishkumargupta4715
    @satishkumargupta4715 Місяць тому +1

    Jehre gurudwarean de thekedaar is samay sutte paye rehnde ne. Baad vich maaran vele sab jaag jaande ne.sahi gal hai cctv cameras check karke unha te bhi karwai kitti jawe jehre dharam de thekedaar sutte rahe. Eh jimmebaari fix kitti jawe

  • @nsmsmmemmm
    @nsmsmmemmm Місяць тому

    Nihaaathee te varr karna vadhia gal ne.

  • @ShinderpalMaan-ue9ug
    @ShinderpalMaan-ue9ug Місяць тому +1

    Mand budhi nu guru granth sahib ji de ange he que disde
    Hi kede sochia kise ni

  • @DeepGill-wg2ur
    @DeepGill-wg2ur Місяць тому +3

    ਮੰਦ ਬੁੱਧੀ ਸਿਰਫ ਗੁਰਦਵਾਰਾ ਸਾਬ ਈ ਕਿਉਂ ਵੜ ਦੇ

  • @user-gv5ot5ov5k
    @user-gv5ot5ov5k Місяць тому

    ਮੰਦਬੁੱਧੀ ਘਰ ਦਾ ਨੁਕਸਾਨ ਨਹੀਂ ਕਰਦਾ

  • @user-jn6rr7zx7l
    @user-jn6rr7zx7l Місяць тому +1

    Munde da bhra keh tah riha cctv check kro, je oh galat aa teh assi maanlaage, aive apne vallo comment na kri jaayo

  • @Lovelykumar1
    @Lovelykumar1 Місяць тому +2

    ਵੀਡਿਓ ਕਿਉੰ ਨਹੀਂ ਗੁਰੂ ਦੁਆਰਾ ਕਮੇਟੀ ਨੇ ਪੇਸ਼ ਕੀਤੀ

  • @RavinderSudan-zo6qo
    @RavinderSudan-zo6qo Місяць тому

    Manbudi gurdwara sahib ch hi kyu janda na