Guru Nanak Dev ਜੀ ਦੀ ਤਸਵੀਰ ਲੈ ਕੇ ਸੰਸਦ 'ਚ ਕਿਉਂ ਆਏ Rahul Gandhi ? OneIndia Punjabi

Поділитися
Вставка
  • Опубліковано 30 вер 2024
  • ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲੈ ਕੇ ਸੰਸਦ 'ਚ ਕਿਉਂ ਆਏ ਰਾਹੁਲ ਗਾਂਧੀ ?

КОМЕНТАРІ • 275

  • @gurwindermaan8698
    @gurwindermaan8698 3 місяці тому +91

    ਬਹੁਤ ਵਧੀਆ ਰਾਹੁਲ ਗਾਂਧੀ ਬਹੁਤ ਬਹੁਤ ਧੰਨਵਾਦ ਜੀ

  • @JogaSingh-xs9jb
    @JogaSingh-xs9jb 3 місяці тому +67

    ਧੰਨਵਾਦ ਜੀ ਰਾਹੁਲ ਗਾਂਧੀ ਜੀ

  • @gurtejshing6785
    @gurtejshing6785 3 місяці тому +42

    ਰਾਹੁਲ ਜੀ ਇਸ ਤਸਵੀਰ ਨੂੰ ਆਪਣੇ ਦਿਲ ਵਿਚ ਵਸਾ ਲੈਂ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨਗੇ ਬਖਸ਼ਣ ਹਾਰ ਹਨ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਕਿ ਮਹਾਰਾਜ ਜੀ ਜੇਕਰ ਮੈ ਪਾਪੀ ਹਾਂ ਇਸ ਕਰਕੇ ਹੀ ਤਾਂ ਤੈਨੂੰ ਬਖਸਨਹਾਰਾ ਕਿਹਂਦੇ ਹਨ

  • @GurcharnSingh-k2l
    @GurcharnSingh-k2l 3 місяці тому +29

    ਇਹਨਾਂ ਲੋਕਾਂ ਨੂੰ ਸਮਝ ਤਾਂ ਵੀ ਨਹੀ ਆਉਦੀ ਜਿਨੇ ਮਰਜ਼ੀ ਤਰੀਕੇ ਨਾਲ ਸਮਝਾਉਂਣ ਦੀ ਕੋਸ਼ਿਸ਼ ਕਰਲੋ ਇਹ ਲੋਕ ਰਾਹੁਲ ਦੀ ਕੋਸ਼ਿਸ਼ ਨੂੰ ਰਾਉਲਾ ਪਾਕੇ ਦਬਾਉਣ ਦੀ ਕੋਸ਼ਿਸ਼ ਕਰਨਗੇ

    • @kulvindersingh8785
      @kulvindersingh8785 3 місяці тому +4

      ਕਾਂਵਾਂ ਦਾ ਕਮ ਹੀ ਰੋਲਾ ਕਰਨਾ ਹੁੰਦਾ॥

    • @ramindrdhillo3396
      @ramindrdhillo3396 3 місяці тому

      Toc theak keha ji 🙏 ​@@kulvindersingh8785

  • @gurtejshing6785
    @gurtejshing6785 3 місяці тому +34

    ਬਿਲਕੁੱਲ ਸੱਚ ਬੋਲੇ ਧੰਨਵਾਦ ਰਾਹੂਲ ਗਾਂਧੀ ਜੀ ਸਹੀ ਗੱਲ ਹੈ ਧਰਮ ਦਾ ਨਾਮ ਸਨਾਤਨ ਧਰਮ ਹੈ ਹਿੰਦੂ ਕੋਈ ਧਰਮ ਦਾ ਨਾਮ ਨਹੀਂ ਹੈ

    • @ParamjitSingh-ts1kx
      @ParamjitSingh-ts1kx 3 місяці тому +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਤੁਰਕ ਕਹਾ ਤੇ ਆਇ ।। ਕਿਨਿ ਇਹ ਰਾਹ ਚਲਾਈ ।। ਹਿੰਦੂ ਅੰਨਾ ਤੁਰਕੁ ਕਾਣਾ ਦੋਹਾਂ ਤੇ ਗਿਆਨੀ ਸਿਆਣਾ।। ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ।। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ।। ਉਇ ਲੇ ਜਾਰੇ ਉਇ ਲੇ ਗਾਡੇ ਤੇਰੀ ਗਤ ਦੋਊ ਨ ਪਾਈ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

    • @ParamjitSingh-ts1kx
      @ParamjitSingh-ts1kx 3 місяці тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਰਬ ਧਰਮ ਮਹਿ ਸਰੇਸਟ ਧਰਮੁ ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ।। ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ।। ਹਰਿ ਹਰਿ ਕਦੇ ਨ ਚੇਤਿਉ ਜਮ ਪਕੜ ਚਲਾਈਆਂ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਸਾਰੇ ਸਿੱਖ ਹੀ ਹਨ ਸੁਰੂ ਤੋਂ ਬੱਚੇ ਜਨਮ ਤੋਂ ਲੈ ਕੇ ਸਿੱਖ ਹੀ ਹਨ ਸਾਰੇ ਦੇਵੀ ਦੇਵਤਿਆਂ ਦੇ ਸਿਰ ਤੇ ਵਾਲ ਹੋਏ ਸਨ ਕੇਸਾਧਾਰੀ ਸਿੱਖ ਹੀ ਹਨ ਸੁਰੂ ਤੋਂ ਸਾਰੇ ਸਿੱਖ ਕੇਸਾਧਾਰੀ ਸਿੱਖ ਹੀ ਹਨ ਸੁਰੂ ਤੋਂ ਸਾਰੇ। ਸੁੰਨਤ ਕੀਏ ਮੁਸਲਿਮ ਜੇ ਹੋਇਗਾ ਔਰਤ ਕਾ ਕਿਆ ਕਰੀਏ ਅਰਧਿ ਸਰੀਰੀ ਨਾਰ ਨ ਛੋਡੈ ਤਾ ਤੇ ਹਿੰਦੂ ਹੀ ਰਹੀਏ ਛਾਡੁ ਕਤੇਬ ਰਾਮ ਭਜ ਬਉਰੇ ਜੁਲਮ ਕਰਤ ਹੈ ਭਾਰੀ ਕਬੀਰੇ ਪਕਰੀ ਟੇਕੁ ਰਾਮ ਕੀ ਤੁਰਕੁ ਰਹੈ ਪਚਹਾਰੀ ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਕਬੀਰ ਬਾਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ।। ਅਰਝਿ ਉਰਝਿ ਕੈ ਪਚ ਮੂਆ ਚਾਰਹੁ ਬੇਦਹੁ ਮਾਹਿ।। ਕਬੀਰ ਮਨ ਮੂੰਡਿਆ ਨਹੀ ਕੇਸ ਮੂੰਡਾਇ ਕਾਇ।। ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡ ਅਜਾਇ।।

  • @gurmukhmangat1408
    @gurmukhmangat1408 3 місяці тому +38

    ਬਹੁਤ ਧੰਨਵਾਦ ਰਾਹੁਲ ਜੀ ਆਪ ਨੇ ਦੁਨਿਆਵੀ ਸੱਚ ਨੂੰ ਲੋਕ ਸਭਾ ਵਿੱਚ ਰੱਖਿਆ।

    • @dhillon7994
      @dhillon7994 3 місяці тому

      84 den lyi dhanwad kita masand g tusi iss prty nu

  • @FatehDeol-yw1go
    @FatehDeol-yw1go 3 місяці тому +69

    ਰਾਹੁਲ। ਜੀ। ਕਮਾਲ। ਕਰਤੀ। ਪੰਜਾਬੀਆਂ। ਵਲੋ। ਧੰਨਵਾਦ।

    • @dhillon7994
      @dhillon7994 3 місяці тому

      84 ch iss khandan ne hee full warwai c yad hai masand g

    • @ParamjitSingh-ts1kx
      @ParamjitSingh-ts1kx 3 місяці тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ।। ਉਇ ਲੇ ਜਾਰੇ ਉਇ ਲੇ ਗਾਡੇ ਤੇਰੀ ਗਤ ਦੋਊ ਨ ਪਾਈ।। ਹਿੰਦੂ ਅੰਨਾ ਤੁਰਕੁ ਕਾਣਾ ਦੋਹਾਂ ਤੇ ਗਿਆਨੀ ਸਿਆਣਾ।। ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਤੁਰਕ ਕਹਾ ਤੇ ਆਇ ।। ਕਿਨਿ ਇਹ ਰਾਹ ਚਲਾਈ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ। ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ। ਨਾ ਹਮ ਹਿੰਦੂ ਨ ਮੁਸਲਮਾਨ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

    • @simran-gaming01
      @simran-gaming01 3 місяці тому

      @@dhillon7994 ਫਿਰ ਮੋਦੀ ਦੇ ਪਿੱਛੇ ਲੱਗ ਜਾਈਏ... ਪਤਾ ਹੈ 84 ਭੁਲਣ ਯੋਗ ਨਹੀਂ ਹੈ.... ਜੇ ਅਸੀਂ ਹੁਣ ਮੋਦੀ ਦੇ ਪਿੱਛੇ ਲੱਗ ਗਏ ਤਾਂ ਆਉਣ ਵਾਲੇ ਸਮਾਂ ਮੋਦੀ ਵੀ 84 ਵਾਂਗ ਕਰਵਾਏ ਗਾ

    • @dhillon7994
      @dhillon7994 3 місяці тому

      @@simran-gaming01 y hun tenu ki aakha ja ta tri akal sahi nhi ja tu gandhi khandan da bhagat aa..
      moddi ta aaje krauga but jine ne 84 ch kraiya sri guru garanth sahib g te b bomb warawai ohh masnda nu nhi dikh riha wah g..
      jisne gunah karta ohh uss to vdhia jisne aje gunah karna hai wah teri soch

    • @simran-gaming01
      @simran-gaming01 3 місяці тому +1

      @@dhillon7994 ਮੈ ਕਿਸੇ ਦੇ ਪਿੱਛੇ ਨਹੀਂ ਹਾਂ... ਪਰ ਤੇਰੀ ਗੱਲ ਤੋਂ ਇਸ ਤਰ੍ਹਾਂ ਲੱਗਦਾ ਹੈ ਤੂ ਮੋਦੀ ਭਗਤ ਹੈ.... ਤੁਹਾਡੇ ਵਰਗੇ ਲੋਕ ਹੀ ਹੈ ਜੋ ਪੰਜਾਬ ਦਾ ਆਉਣ ਵਾਲਾ ਵੀ ਭਵਿੱਖ ਖਰਾਬ ਕਰਦੇ ਹੈ.... ਤਾਨਾਸ਼ਾਹੀ ਲੋਕ... ਤਾਨਾਸ਼ਾਹ ਦਾ ਹੀ ਸਾਥ ਦਿੰਦੇ ਹੈ....

  • @jagtarsingh-me3jy
    @jagtarsingh-me3jy 3 місяці тому +10

    ਸਭ ਤੋਂ ਪਹਿਲਾਂ ਇਹ ਸਪੀਕਰ ਸਾਹਿਬ ਦਾ ਧੰਨਵਾਦ ਜਿਸ ਨੇ ਗੁਰੂ ਨਾਨਕ ਦੀ ਛਵੀ ਸਾਹਿਬ ਨੂੰ ਬੇਅਦਬੀ ਕਰਨ ਤੋਂ ਰੋਕਿਆ

  • @laadichouhan
    @laadichouhan 3 місяці тому +4

    ਇਸ ਨੂੰ ਰਾਜਨੀਤੀ ਨਾ ਕਹੋ ਹਰਨਾਖਸ਼ ਦੇ ਘਰ ਪ੍ਰਹਿਲਾਦ ਭਗਤ ਵੀ ਜਨਮ ਲੈ ਸਕਦਾ ਹੈ ਸਮਾਂ ਬਦਲਦਾ ਆਇਆ ਹੈ ਜੀ

  • @SukhBeer-hc8vf
    @SukhBeer-hc8vf 3 місяці тому +14

    ਅੱਜ ਆ ਸੱਚ ਸਾਹਮਣੇਂ ਦੇਰ ਆਵੇ ਦੁਰਸਤ ਆ ਵੇ

  • @jagseerbehniwal7935
    @jagseerbehniwal7935 3 місяці тому +42

    ਬਹੁਤ ਵਧੀਆ ਰਹੁਲ ਜੀ ਆਪ ਨੇ ਸਾਰੀ ਸੰਗਤ ਨੂੰ ਸਭਾ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਾਏ ਹਨ

    • @prabhjotsandhu2184
      @prabhjotsandhu2184 3 місяці тому +1

      Sharm kro ehdi dadi ne ki kita c, teisde pio ne kiha c jdo bada pad girta hai to dharti hilti hai bhool gae kitne sikh shaheed hoe84 vich

  • @Bhullar-b5j
    @Bhullar-b5j 3 місяці тому +10

    Congress kolo kus galtiya hoyia 84 vala.
    Par Rahul Gandhi ik bhut vadia insaan ha. a modi mudi nalo ta theak a.

    • @tigerjeetsingh8440
      @tigerjeetsingh8440 3 місяці тому

      100% sahi gal aa veer , Eh banda bahut saaf dil banda va 😊

    • @rangjeetsingh3629
      @rangjeetsingh3629 3 місяці тому

      Ki aj tak isne keha hai ki asi 1984 sikha naal Galt kita hai

    • @mangalsinghkhosa4503
      @mangalsinghkhosa4503 3 місяці тому

      ਬਿਲਕੁਲ ਦਰੁਸਤ ਕਿਹਾ

    • @tigerjeetsingh8440
      @tigerjeetsingh8440 3 місяці тому

      @@rangjeetsingh3629 muaafi mangi aa veerji Rahul Gandhi nae Parliament ch 84 lai

  • @Karan.singh1996
    @Karan.singh1996 3 місяці тому +16

    Waheguru g ❤

  • @sukhdevsinghkhalsa1921
    @sukhdevsinghkhalsa1921 3 місяці тому +12

    ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੇ ਸਵਾਈ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ।ਸਿੱਖ ਕਾ ਰਸਤਾ ਬੀ ਸ੍ਰੀ ਗੁਰੂ ਨਾਨਕ ਦੇਵ ਜੀ ਵਾਲਾ ਹੈ ।

    • @ParamjitSingh-ts1kx
      @ParamjitSingh-ts1kx 3 місяці тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਨਾ ਹਮ ਹਿੰਦੂ ਨ ਮੁਸਲਮਾਨ।।ਅਲਹਿ ਰਾਮ ਕੇ ਪਿੰਡ ਪਰਾਨ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ।। ਉਇ ਲੇ ਜਾਰੇ ਉਇ ਲੇ ਗਾਡੇ ਤੇਰੀ ਗਤ ਦੋਊ ਨ ਪਾਈ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @Panjab_de_Jaye1984
    @Panjab_de_Jaye1984 3 місяці тому +17

    ਹਿੰਦੋਸਤਾਨ ਦੀ ਔਕਾਤ ਈ ਨਹੀਂ ਕਿਸੇ ਤੇ ਹਮਲਾ ਕਰ ਸਕੇ ਸਿਵਾਏ ਆਪਣੇ ਲੋਕਾਂ ਤੇ ਬੁਲਡੋਜਰ ਆਪਣੇ ਹੀ ਲੋਕਾਂ ਦੇ ਧਾਰਮਿਕ ਸਥਾਨ ਤੇ ਅਟੈਕ ਇਹੀ ਫਿਤਰਤ ਹੈ ਇੰਡੀਆ ਡੈਮੋਕਰੇਸੀ ਦੀ ਇੰਡੀਆ ਸਟੇਟ ਦੀ ਇਹ ਕੋਈ ਲੋਕ ਤੰਤਰ ਨਹੀਂ

    • @Knitwell_Designs
      @Knitwell_Designs 3 місяці тому

      Jado ehdi dadi power ch c ta odo?

    • @prabhjotsandhu2184
      @prabhjotsandhu2184 3 місяці тому +1

      ​@@Knitwell_Designsveer lahnti llok bhool jate hain k iski dadi ne kia keea tha

    • @simran-gaming01
      @simran-gaming01 3 місяці тому

      ਬਿਲਕੁਲ ਸਹੀ ਕਿਹਾ ਵੀਰ ਜੀ...

    • @simran-gaming01
      @simran-gaming01 3 місяці тому +1

      @@prabhjotsandhu2184ਓਸ ਨੂ ਓਸ ਦੀ ਸਜਾ ਦੇ ਦਿੱਤੀ ਸੀ..... ਜੋ ਮੋਦੀ ਗੰਧ ਕਰ ਰਿਹਾ ਹੈ same ਉਹੀ ਚੀਜ਼... ਉਹ ਨੂ ਸਜਾ ਦੇ ਕੇ ਦਸ

    • @simran-gaming01
      @simran-gaming01 3 місяці тому

      @HarwinderSingh-tm5iz punjab de kina khilaaf hai modi….pta nhi

  • @gurarpansingh3475
    @gurarpansingh3475 3 місяці тому +6

    ਨਾਂ ਹਮ ਹਿੰਦੂ ਨਾਂ ਮੁਸਲਮਾਨ ਅਲਹਿ ਰਾਮ ਕੇ ਪਿੰਡ ਪਰਾਨ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਉਇ ਲੈ ਜਾਰੇ ਉਇ ਲੈ ਗਾਡੇ ਤੁਰੀ ਗਤ ਕਹਿ ਨਾ ਪਾਈ ਹਿੰਦੂ ਅੰਨਾ ਮੁਸਲਿਮ ਕਾਣਾ ਦੋਹਾਂ ਤੋਂ ਭਾਈ ਸਿੱਖ ਸਿਆਣਾ ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤਿ ਨਾਮੇ ਸੇਈ ਸੇਵਿਆ ਜੈ ਦੇਹੁਰਾ ਨਾ ਮਸੀਤ ਤੇਰਾ ਕਵਣਿ ਗੁਰੂ ਜਿਸ ਦਾ ਤੂੰ ਚੇਲਾ ਹਿੰਦੂ ਕੋਈ ਧਰਮ ਨਹੀਂ ਸੀ ਜਿਸ ਦਾ ਅਰਬੀ ਭਾਸ਼ਾ ਵਿੱਚ ਅਰਥ ਚੋਰ ਹੈਹਿੰਦੂਸਤਾਨ ਹਿੰਦੂ ਰਾਸ਼ਟਰ ਕੋਈ ਦੇਸ਼ ਨਹੀਂ ਹੈ ਹਿੰਦੂਸੈਤਾਨੇ ਦੈਂਤ ਰਾਖਵ ਹਨ ਭਾਜਪਾ ਦੇ ਰਾਜੇ ਆਰ ਐਸ ਐਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸੈਤਾਨੇ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐਸ ਐਸ ਅੱਤਵਾਦੀ ਹਿੰਦੂ ਚੋਰ ਹੈ ਨਾ ਹਮ ਹਿੰਦੂ ਨਾ ਮੁਸਿਲਮਾਨ ਅਲਹਿ ਰਾਮ ਹੈ ਪਿੰਡ ਪਰਾਨ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੁਹ ਵਰਨਾ ਕੋ ਸਾਂਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ParamjitSingh-ts1kx
    @ParamjitSingh-ts1kx 3 місяці тому +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ।। ਉਇ ਲੇ ਜਾਰੇ ਉਇ ਲੇ ਗਾਡੇ ਤੇਰੀ ਗਤ ਦੋਊ ਨ ਪਾਈ।। ਹਿੰਦੂ ਅੰਨਾ ਤੁਰਕੁ ਕਾਣਾ ਦੋਹਾਂ ਤੇ ਗਿਆਨੀ ਸਿਆਣਾ।। ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਸ਼ਸਤਰ ਕੇ ਅਧੀਨ ਹੈ ਰਾਜ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @DharamjitSehgal
    @DharamjitSehgal 3 місяці тому +4

    ਪਿਆਰੇ ਉ ਬਾਬਾ ਜੀ ਦੇ ਦਰਸ਼ਨ ਹੋ ਗਏ ਭਾਗਾ ਵਾਲੇ ਹੋ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ🙏🙏🙏🎉

  • @gurwindermaan8698
    @gurwindermaan8698 3 місяці тому +12

    ਵਾਹਿਗੁਰੂ ਜੀ

  • @Amrik-ci6eb
    @Amrik-ci6eb 3 місяці тому +10

    Sab te vadda satguru Nanak jin kal rakhi meri

  • @surinderkaurgrewal6959
    @surinderkaurgrewal6959 3 місяці тому +10

    Aat kra ti

  • @kulvindersingh8785
    @kulvindersingh8785 3 місяці тому +8

    ਬਹੁਤ ਵਦੀਆ ਗਲ ਕਰਤੀ ਰਾਹੁਲ ਗਾੰਦੀ ਨੇ॥

    • @ManSingh-q4z
      @ManSingh-q4z 3 місяці тому +1

      Pehla Anartha ta ehdi dadi ne kita 1984 ch hun ehne guru Nanak di taswir te shiv ji di taswir di beadwi kiti a

  • @MandeepK-w7o
    @MandeepK-w7o 3 місяці тому +7

    Balle y main bhut insan dekhe par Rahul Gandhi ji warge nek insaan ni dekhe fr v dadi nu mareya gaya fr sikha da satkar karda bhut bhut dhanyawad rahul ji

  • @amarjeetnirwan4073
    @amarjeetnirwan4073 3 місяці тому +9

    Very good ❤

  • @GurjitSingh-n7t
    @GurjitSingh-n7t 3 місяці тому +6

    Belkul sahi baat kahi Rahul ji ne ,,eh Desh piyar ka hai ,,hamare jitne vi Devi Devte hoye ,,sb ek soch thee ,,

  • @SandhuBaldev-yq6mz
    @SandhuBaldev-yq6mz 3 місяці тому +4

    101 %right Rahul Gandhi next PM of India

  • @PBwalegs
    @PBwalegs 3 місяці тому +7

    Waheguru ji

  • @RanaAtari-fw1wo
    @RanaAtari-fw1wo 3 місяці тому +9

    Waheguro ji

  • @gurcharansinghsingh3693
    @gurcharansinghsingh3693 3 місяці тому +7

    Very Very thanks to Our loved leader Sh. RAHUL GANDHI JEE

    • @ManSingh-q4z
      @ManSingh-q4z 3 місяці тому +1

      Sabh to jayada ta Anarath esdi daadi ne kita .Aaj beadwi kiti guru Nanak Dev ji di taswire di

  • @dentinimplantsindia8139
    @dentinimplantsindia8139 3 місяці тому +1

    He got frustrated due to 15 years out of power. He should tell about murder of sikhs in delhi after his grand mother murder. He is fake. Freud.

  • @Kulwinder_singh949
    @Kulwinder_singh949 3 місяці тому

    ਰਾਜਸਥਾਨ 'ਚ ਪ੍ਰੇਸ਼ਾਨ ਹੋਈ ਅੰਮ੍ਰਿਤਧਾਰੀ ਉਮੀਦਵਾਰ ਸਿਵਲ ਜੱਜ ਦੀ ਮੁੱਢਲੀ ਪ੍ਰੀਖਿਆ ਵੇਲੇ ਕੀਤਾ ਜ਼ਲੀਲ

  • @A1313G
    @A1313G 3 місяці тому +1

    Kaha To Sahi Rahul Ji But Ab Aap Dekhna Shiv baba Ji Ke Naam Par Aapko Badnaam karenge Ye Andhbhakt Or Hindu Virodhi Bolenge Aapko

  • @dsdhadwal1778
    @dsdhadwal1778 3 місяці тому +6

    Excellent job done by Rahul ji to show the photo of Dhan Dhan Sh Guru Nanak Dev Ji Maharaj to entire parliament. Well done. No one is greater than Sh Guru Nanak Dev Ji Maharaj .

  • @AvtarSingh-gb8cv
    @AvtarSingh-gb8cv 3 місяці тому +3

    Good Rahul Gandhi ji waheguru Ji Da Khalsa waheguru Ji Di Fateh

  • @gurbanilivepatran2
    @gurbanilivepatran2 3 місяці тому +1

    ਸਿੱਖਾਂ ਨੂੰ ਕਿਸੇ ਵੀ ਕੇਂਦਰ ਸਰਕਾਰ ਨੇ ਇਨਸਾਫ ਨਹੀਂ ਦਿੱਤਾ ਜੇਂ ਹੁਣ ਭਾਜਪਾ ਜ਼ੁਲਮ ਢਾਹ ਰਹੀ ਹੈ ਤਾਂ ਕਾਂਗਰਸ ਨੇ ਅਕਾਲ ਤਖ਼ਤ ਢਾਇਆ ਹਜ਼ਾਰਾਂ ਸਿੱਖਾਂ ਨੂੰ ਮਾਰਿਆ 84 ਚ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ
    ਇਹ ਸਾਰੇ ਰਾਜਨੀਤਿਕ ਸਤਾ ਜਦੋਂ ਬਾਹਰ ਹੁੰਦੇ ਉਸ ਵੇਲੇ ਹੀ ਹਮਦਰਦੀ ਜਤਾਉਂਦੇ ਹਨ
    ਸਤਾ ਚ ਆਉਦਿਆ ਹੀ ਜ਼ੁਲਮ ਢਾਹੁੰਦੇ ਹਨ
    ਇਸ ਲਈ ਕੋਈ ਕਿਸੀ ਕੋ ਰਾਜ ਨਾ ਦੇ ਹੈ ਜੋਂ ਦੇ ਹੈਨਿੱਜ ਬਲ ਸੇ ਲੇ ਹੈ

  • @preet438p
    @preet438p 3 місяці тому +1

    ਸਰਮ ਕਰਨ ਤੇ ਸਬਕ ਸਿੱਖਣ ਰਾਹੁਲ ਤੋ ਜੋ ਹਮੇਸ਼ਾ ਸਾਡੇ ਵਾਲੇ ਸਰਬਜੀਤ ਸਿੰਘ ਖਾਲਸਾ ਜੀ ਨੂੰ ਰਾਹੁਲ ਦੇ ਖਿਲਾਫ ਹੀ ਭੜਕ ਰਿਹੇ ਨੇ ਕਦੇ ਰਾਹੁਲ ਨੇ ਵੀ ਸਰਬਜੀਤ ਸਿੰਘ ਦਾ ਜਿਕਰ ਕਿਤਾ ਹਰ ਇਨਸਾਨ ਦੀ ਵੀਚਾਰ ਧਾਰਾ ਅਲੱਗ ਹੁੰਦੇ ਦਾਦੀ ਤੇ ਪਿਤਾ ਵਾਲੀ ਵੀਚਾਰ ਧਾਰਾ ਵਾਲੀ ਸੋਚ ਨਹੀ ਰੱਖਦਾ ਰਾਹੁਲ ਸਾਡੇ ਪੱਤਰਕਾਰਾ ਨੂੰ ਹੋਰ ਕੋਈ ਮੱੁਦੇ ਦਿੱਸਨਾ ਹੀ ਬੱੰਦ ਹੋਗੇ ਨੇ ਬਸ਼ ਰਾਹੁਲ ਮਿਲੇ ਰਾਹੁਲ ਨੂੰ ਕਿਵੇ ਦੇਖਿਆ ਇਹੀ ਮੁੱਦਾ ਹੈ ਜਰੂਰੀਤ ਹੈ ਫਾਲਤੂ ਦੀਆਂ ਗੱਲਾਂ ਨੂੰ ਪਾਸੇ ਕਰਕੇ ਚੱੰਗੇ ਵੀਚਾਰਧਾਰਾ ਨਾਲ ਅੱਗੇ ਵੱਡਨ ਦੀ ਸਰਬਜੀਤ ਸਿੰਘ ਵੀ ਰਾਹੁਲ ਤੋ ਕੁਝ ਸਿੱਖਣ 🙏🙏🙏🙏ਫਾਲਤੂ ਚੋ ਹਰ ਪਲ ਨਫ਼ਰਤ ਦੀਆਂ ਨਜ਼ਰ ਬਨਾ ਕੇ ਚੱਲਣਾ ਸਹੀ ਨਹੀ🙏🙏🙏

  • @lakhbirsinghajnala9662
    @lakhbirsinghajnala9662 3 місяці тому +4

    Very good ਰਾਉਲ ਜੀ।

  • @dsdhadwal1778
    @dsdhadwal1778 3 місяці тому +4

    Dhan Dhan Sh Guru Nanak Dev Ji Maharaj Chat Chat parnam

  • @earthfamily1729
    @earthfamily1729 3 місяці тому

    ਸਾਨੂੰ ਪਤਾ ਤੁਸੀਂ ਸਾਡੇ ਲਈ ਕਿੰਨਾ ਕੁ ਚੰਗੇ ਹੋ ਇਹ ਨੌ ਟੈਂਕੀ ਬੰਦ ਕਰੋ ।ਸਤਿਗੁਰੂ ਦੀ ਫੋਟੋ ਦਿਖਾ ਕੇ ਹਮਦਰਦੀ ਲੈਣ ਦੀ ਕੋਸ਼ਿਸ਼ ਕਰ ਰਹੇ ਹੋ

  • @baljinderkhanna7900
    @baljinderkhanna7900 3 місяці тому +1

    💯💯 sachh kiha rahul gandhi ne 🙏

  • @JaggaJatt-b5e
    @JaggaJatt-b5e 3 місяці тому +2

    Waah Rahul Gandhi ji.you are a secular and truthful leader.always speak truth. Truth is necessary to wash the enemy spreading by BJP over the India.

  • @Amrik-ci6eb
    @Amrik-ci6eb 3 місяці тому +2

    Sikh koum da babbar sher Bhai Amrit pal Singh ji khalsa jindabad hai te rahega ❤❤❤❤❤

  • @SurjitSingh-uq3og
    @SurjitSingh-uq3og 3 місяці тому +1

    ਇਹ ਬੀਜੇਪੀ ਨੂੰ ਕਹਿ ਰਿਹਾ ਹੈ ਕਿ ਇਹ ਸਿੱਖ ਧਰਮ ਤੇ ਹਰ ਰੋਜ਼ ਅਟੈਕ ਕਰਦੇ ਹਨ। ਇਹਨੂੰ ਇਹ ਨਹੀਂ ਪਤਾ ਕਿ ਇਹਦੀ ਦਾਦੀ ਨੇ ਅਕਾਲ ਤਖ਼ਤ ਤੋਪਾਂ ਤੇ ਟੈਂਕਾਂ ਨਾਲ ਢਆਇਆ ਸੀ ਅਤੇ ਜਿਸਦੇ ਬਾਪ ਦੇ ਪ੍ਰਧਾਨ ਮੰਤਰੀ ਦੇ ਸਮੇਂ ਤਿੰਨ ਦਿਨ ਲਗਾਤਾਰ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ ਔਰ ਓਸਨੇ ਕੋਈ ਦੁੱਖ ਦਾ ਪ੍ਰਗਟਾਵਾ ਤੇ ਕਿ ਕਰਨਾ ਸੀ ਸਗੋਂ ਕਤਲੇਆਮ ਨੂੰ ਸਹੀ ਠਹਿਰਾਉਣ ਲਈ ਕਿਹਾ ਕਿ ਜਦੋਂ ਕੋਈ ਵੱਡਾ ਦਰਖ਼ਤ ਡਿਗਦਾ ਹੈ ਤੇ ਧਰਤੀ ਵਿੱਚ ਹਿੱਲਣ ਤੇ ਹੁੰਦੀ ਹੈ। ਸ਼ਰਮ ਆਣੀ ਚਾਹੀਦੀ ਹੈ ਸਾਡੇ ਓਹਨਾਂ ਸਿੱਖ ਭਰਾਵਾਂ ਨੂੰ ਜਿਹੜੇ ਰਾਹੁਲ ਗਾਂਧੀ ਦੇ ਇਸ ਬਿਆਨ ਤੇ ਓਹਨੂੰ ਸ਼ਾਬਾਸ਼ੀ ਦੇ ਰਹੇ ਹਨ ।

  • @psrproduction3559
    @psrproduction3559 3 місяці тому +4

    OR APKI DADI NE EK BAAR MEA AKARMAN KAR KAR UNN SIKHO KA GOLDEN TEMPLE TANK SE UDA DIYA THA SIKH NHI BHULE HAI ABB TAB APKI WAJAH SE WOA AJJ ABBI BHI UBREH NHI AJJ V WOA KHUD KO GULAM SAMAJHTE HAI😅

  • @HarjitSingh-e4v
    @HarjitSingh-e4v 3 місяці тому

    Motivational video मिल जाएगी यहां आपको जिस में कहा गया है हम जो सोचते है वो बन जाते है। जो राम राम करता है राम उसी पर कृपा करते है, जो कहता है अच्छे दिन आएंगे उनके ही आते है कोई शक देख चुके हो आप, जो कांग्रेस को सिख धर्म को खत्म करने की सोच रहे थे उनकी उल्टी गिनती शुरू हो गई उनसे भगवान राम भी छीन लिए परमेश्वर राम ने, जितना इन्हों ने राहुल राहुल चलाया राहुल आ गया इनको पानी पिलाने, ये राहुल को मूर्ख समझते थे आज बीजेपी के पास कोई अक्लमंद नहीं हां मंद अक्ल जरूर हैं। दूसरे धर्म को बदनाम कर रहे थे अपना ही बदनाम कर लिया दिखा दिया ऐसा होता है राम राज्य हिन्दू राष्ट्र

  • @ParamjitSingh-o5w
    @ParamjitSingh-o5w 3 місяці тому +1

    Waheguru ji

  • @SPJ58
    @SPJ58 3 місяці тому +2

    Rahul Gandhi zindabad

  • @bhupindersingh280
    @bhupindersingh280 3 місяці тому +2

    Waheguru ji

  • @luckygrewal4421
    @luckygrewal4421 3 місяці тому

    Sache patsah ne sikhi julam di baggavat karan .......te majluma di rakhia lye saaji..............

  • @pawangehle1039
    @pawangehle1039 3 місяці тому +3

    ਵਾਹਿਗੁਰੂ ਜੀ 🙏🙏🙏

  • @Amrik-ci6eb
    @Amrik-ci6eb 3 місяці тому +3

    Good ❤❤ waheguru ji mehar kare

  • @ajaibsingh9738
    @ajaibsingh9738 3 місяці тому +1

    ਫਹਿਤ ਗੂਰੁਆ ਦੀ ਸਹੀ ਤਾਂ ਬੋਲ ਪੋ ਵਾਹਿਗੁਰੁ ਜੀ ਕਾ ਖਾਲਸਾ ਵਹਿਗੁਰੂ ਜੀ ਕਿ ਫਹਿਤ ਤਾਂ ਬੋਲੋ ਇਹ ਕਲਾ ਵਹਿਗੁਰੂ ਦਾ ਖਾਲਸਾ ਇਕਲਾ ਕਿਉ

  • @SurjitRana-d7f
    @SurjitRana-d7f 3 місяці тому

    Rahul Gandhi ji that is your trick to make Sikh kom ko stoped and Sikh ko be very careful and think twice to trust Gundi family every body knows what happened in years 1984 June

  • @HariSingh-sn2nh
    @HariSingh-sn2nh 3 місяці тому +2

    Sikha da gurudiya mjak na bnayo parliament vich hram diyo...

  • @kuldip090
    @kuldip090 3 місяці тому

    Joker lecturing, knows nothing about Sanatan, Hindu, Sikhs religion

  • @GurmeetSingh-ud1dv
    @GurmeetSingh-ud1dv 3 місяці тому

    ਸੱਚ ਬੋਲਣਾ ਤਾਂ ਏਨਾ ਦਾ ਵੈਰੀ ਏ ਮਿਰਚਾਂ ਲਗਦੀਆਂ ਹਨ

  • @MandeepK-w7o
    @MandeepK-w7o 3 місяці тому +2

    Dhan a Rahul Gandhi ji bhut nek dil banda jina nal sikha ne pyar kreya oh nafrat krde oder bittu vrge dekh lao ohna nlo 100 guna chnga rahul ji

  • @gillgill3157
    @gillgill3157 3 місяці тому

    BJP ta galat h but sahi congress v nhi aw,sikha Da Sab to Vda nuksan congress ne Kita,eh Sab 2027 ch punjab ch sarkar bnan lyi ho reha

  • @PargatkhosaSingh-zz9wg
    @PargatkhosaSingh-zz9wg 3 місяці тому +3

    Wahaguru ji

  • @jasvirkaur2543
    @jasvirkaur2543 3 місяці тому +4

    Waheguru ji 👍

  • @gurwindersinghsandhu1977
    @gurwindersinghsandhu1977 3 місяці тому +1

    Rahul Gandhi shuld become a prime minister of India

  • @satwantkaur615
    @satwantkaur615 3 місяці тому

    Wo Rahul jisko PAPU kahte thhe wopapu nahi BABBAR SHER hai

  • @jagtarsingh799
    @jagtarsingh799 3 місяці тому +3

    Thanks Rahul ji

  • @JoginderSingh-sp8uh
    @JoginderSingh-sp8uh 3 місяці тому

    Rahul khaugaa ... Nahi language because ur team is same category in past let's live gurunanak says ju Saran awey this khantt laway so app ney sansand mey gurunanak kaa name ley kar sansad pure kardee thanks.

  • @sukhwinderkhera9162
    @sukhwinderkhera9162 3 місяці тому +2

    ਬਹੁਤ ਵਧੀਆ ਰਾਹੁਲ ਨੇ ਕੀਤਾ ! ਧੰਤਾਯੋਗ ਹੈ।

  • @satvindersinghdari339
    @satvindersinghdari339 3 місяці тому +1

    Rahulji what about operation blue star

  • @MandeepK-w7o
    @MandeepK-w7o 3 місяці тому +2

    Bhut nek Dil insaan rahul ji ana kuj hoya fr v nafrat ni pyar karda kyonki ahnu pta v ju v hoya dadi sab sahi c nahi athe sach nu

  • @dhillon7994
    @dhillon7994 3 місяці тому

    masando wah gadhi 2 lai aa..
    pehla 84 di maafi ta managa loo is khandan to...
    ihna ne 84 ch guru nanak dev g de saroop te hee bomb varsawai c

  • @SatnamSingh-vv2rj
    @SatnamSingh-vv2rj 3 місяці тому

    ना ये हिंदू है ना सनातनी, ये लोग तो सिर्फ मोदी भगत हैं

  • @ravinderpalsingh2057
    @ravinderpalsingh2057 3 місяці тому

    Sayings are enough to pierce any egoistic.trust teachings and spread humanity.

  • @ManpreetSingh-xm4vv
    @ManpreetSingh-xm4vv 3 місяці тому

    ਬਹੁਤ ਵਧੀਆ ਲੱਗਾ ਜਦ ਰਾਹੁਲ ਨੇ ਸਿੱਖਾਂ ਉੱਤੇ ਹੋ ਰਹੇ ਹਮਲੇ ਦੀ ਗੱਲ ਕੀਤੀ । ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉੱਤੇ ਆਰ ਐਸ ਐਸ ਬੀਜੇਪੀ ਨੇ ਕਬਜਾ ਕਰਲਿਆ

    • @divyawalia8580
      @divyawalia8580 3 місяці тому

      Acha proof dikha. Pagalo kini power hai bjp kol Punjab vch eh tn dass . Fer election vch jiti kyu ni je ohne kabja kar leya. Padheya likheya murkh na ban . Phela Jo v information mildi hn thonu usde sare pakh dekhya karo te samjeya karo. Mein heran hn ajj de Punjabi Ani sachan samjan di shamta hi gwa bethe. 2014 toh mein sirf Punjabiya de muho centre gov de khilaf gala hi suniya Bina kisi reason toh. Ajj Punjab apni ehi gala karke piche hai baki hor states age nikal gaiya te sada Punjab piche ja reha hai. Te is da karan sirf Punjab di sate government te Punjab de Loki hn hor koi ni

  • @parampreet-9863
    @parampreet-9863 3 місяці тому

    Sant jarnel सिंह जी की फोटो संसद ma le ka jao to mana aap sik darm ko piar karta ho

  • @jasbirsinghrai9776
    @jasbirsinghrai9776 3 місяці тому

    Rahul ji u are Great. U are doing very Good. Keep it continue😅

  • @sand305
    @sand305 3 місяці тому +2

    Rahul is good leader

  • @rangjeetsingh3629
    @rangjeetsingh3629 3 місяці тому

    Is ki dadi ne jo shree akaal takhat or 35 our gurdwara saheb par attack krwaiya tha aaj bhool gaye ho kya jinki wajah se aaj bhi Sikh jehlo me band hai

  • @AjitPrashar-k2h
    @AjitPrashar-k2h 3 місяці тому

    Bohut bdeaa masage rahul gandhi ji sabih ko nfret shood pyar seh rehna chaheaa

  • @satnamsidhu931
    @satnamsidhu931 3 місяці тому

    At least Rahoul did confirm values of sikhisim

  • @SeerasinghSeerasingh-x9c
    @SeerasinghSeerasingh-x9c 3 місяці тому +2

    ਵਾਹਿਗੁਰੂ ਜੀ

  • @SatnamSingh-su3kq
    @SatnamSingh-su3kq 3 місяці тому +2

    Waheguru ji

  • @vakilsingh4280
    @vakilsingh4280 3 місяці тому

    Rahul ji is now a very good mature politician .he deserves to be the next p m.of india

  • @JaswinderKaur-qr1ro
    @JaswinderKaur-qr1ro 3 місяці тому

    Rahul ji guru nanak davji ka ashervad la ka sach ka saath dagae app ke kabhi haar nahi hogi jeet hogi guru nanak dav ji ke kirpa sae chardikala hogi ji

  • @ManjitSingh-yi2hm
    @ManjitSingh-yi2hm 3 місяці тому

    Rahul Gandhi immediately pm banege

  • @SatnamSingh-my1dj
    @SatnamSingh-my1dj 3 місяці тому

    1984ਭੁੱਲ ਗਿਆ ਹੈ

  • @Mack_057x
    @Mack_057x 3 місяці тому

    Ej sab kuj nutanki hai sab kuch kursi lei hai. India or aam adami phelan v mar reha c hun v mar reha hai or eh ena da drama chalda hi rehayga.

  • @nirmaldhiman773
    @nirmaldhiman773 3 місяці тому +1

    Verybest
    RahulGandhi
    Hinsa
    Krne
    Vale
    Hindu
    Nhi
    Hote
    Verybest

  • @jagjitkaurgill3722
    @jagjitkaurgill3722 3 місяці тому

    Very good Rahul Gandhi.

  • @RanjitSingh-lg2hc
    @RanjitSingh-lg2hc 3 місяці тому

    Pehle sab kesadhari tha, shiv,ram,krishan,vishnu hamne sanskriti sambhal ke rakhi hai

  • @Mack_057x
    @Mack_057x 3 місяці тому

    Sab dramay baj. Bas karo karo hor drama na karo. India do kuj ban len do nutanki wajo.

  • @ipsbhatia23
    @ipsbhatia23 3 місяці тому

    Don't kept any religious pic in parliament

  • @GurmeetSingh-ud1dv
    @GurmeetSingh-ud1dv 3 місяці тому

    ਤਸਵੀਰ ਡਰਾਵੇ ਵੈਰੀ ਨੂੰ ਏ ਡਰਦੇ ਹਨ

  • @Verkadairy
    @Verkadairy 3 місяці тому

    ਪੁੱਠੇ ਕੰਮ ਕਰਨੇ ਇਸ ਚਵਲ ਨੇ

  • @NirmalSingh-bz3si
    @NirmalSingh-bz3si 3 місяці тому

    ਵੈਰੀ ਗੁੱਡ ਰਾਹੁਲ???

  • @ajmersingh2527
    @ajmersingh2527 3 місяці тому +3

    Tanks raoul ❤❤❤❤❤❤❤ 3:33

  • @1313TRUETRAVEL
    @1313TRUETRAVEL 3 місяці тому

    Fat Rhi Hai Bjp walo ke or Speaker ke bhe

  • @mukhtiarsinghsandhu7348
    @mukhtiarsinghsandhu7348 3 місяці тому

    I like dress " T shirt " Of rahul gandhiji.

  • @NavjotSandhu-r9u
    @NavjotSandhu-r9u 3 місяці тому +2

    Gud rahul g

  • @karnailsinghsakrali1533
    @karnailsinghsakrali1533 3 місяці тому

    Chardi kala kre baba Nanak sahb ji Rahul ji ki dhanvaad ji

  • @bablibansal572
    @bablibansal572 3 місяці тому

    🕉🏖🙏🏼
    VIDEYA
    VICHARI
    PARIPKARI
    ✨️🙏🏼

  • @KS-qu6gh
    @KS-qu6gh 3 місяці тому +1

    Rahul Gandhi zindabad❤❤❤❤❤

  • @RajKamal-g2i
    @RajKamal-g2i 3 місяці тому

    Rahul Vi Drame Karne Laga Dekho Dekhi Jo Ho Rha