Part 6 - Interview with Balram - Importance of translating Gandhi in Punjabi

Поділитися
Вставка
  • Опубліковано 30 вер 2024
  • ਬਲਰਾਮ ਪੰਜਾਬੀ ਨਾਟਕਕਾਰ,ਅਨੁਵਾਦਕ,ਲੇਖਕ ਅਤੇ ਚਿੰਤਕ ਹੈ। ਉਹ ਹੁਣ ਤਕ ਦਰਜਨਾਂ ਨਾਟਕ ਲਿਖ ਚੁੱਕਾ ਹੈ ਅਤੇ ਕਈ ਕਿਤਾਬਾਂ ਅਨੁਵਾਦ ਕਰ ਚੁੱਕਾ ਹੈ। ਜਿਸਦੇ ਵਿਚੋਂ ਕਿ ਜੇ. ਕ੍ਰਿਸ਼ਨਾਮੂਰਤੀ, ਰੋਮਿਲਾ ਥਾਪਰ, ਰਾਹੁਲ ਸਾਂਕ੍ਰਿਤਯਾਯਨ, ਪੀ.ਡੀ. ਓਸਪੇਂਸਕੀ ਜ਼ਿਕਰਯੋਗ ਹਨ।
    ਨਾਟਕ
    ਇਟਸ ਨਾਟ ਐਨ ਅਫ਼ੇਅਰ (ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ)
    ਮਾਤ ਲੋਕ
    ਜੂਠ (ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ-ਜੀਵਨੀ ਉੱਪਰ ਆਧਾਰਿਤ)
    ਨੋ ਅਗਜਿਟ (ਭਗਤ ਸਿੰਘ ਬਾਰੇ)
    ਤੈਂ ਕੀ ਦਰਦ ਨਾ ਆਇਆ (2002 ਗੁਜਰਾਤ ਹਿੰਸਾ ਬਾਰੇ)
    ਸਾਜ਼ ਰਾਜ਼ੀ ਹੈ (ਨਾਵਲ 'ਬੋਲ ਮਰਦਾਨਿਆ' ਦਾ ਨਾਟਕੀ ਰੂਪ)
    ਸ਼ਹਾਦਤ ਅਤੇ ਹੋਰ ਨਾਟਕ
    ਮ੍ਰਿਤੂਲੋਕ ਤੇ ਹੋਰ ਨਾਟਕ (2022)
    ਪੰਜਾਬੀ ਵਿੱਚ ਅਨੁਵਾਦ
    ਹਿਟਲਰ ਦੀ ਸਵੈ-ਜੀਵਨੀ
    ਗੋਦੋ ਦੀ ਉਡੀਕ (ਲੇਖਕ- ਸੈਮੂਅਲ ਬਰਕਲੇ ਬੈਕਟ)
    ਗੈਂਡੇ
    ਪਹਿਲੀ ਅਤੇ ਆਖਰੀ ਆਜ਼ਾਦੀ (First and Last Freedom) (ਲੇਖਕ- ਜੇ. ਕ੍ਰਿਸ਼ਨਾਮੂਰਤੀ)
    ਤਾਓ ਆਫ਼ ਫਿਜਿਕਸ
    ਸਿੱਖਿਆ ਸੰਵਾਦ (On Education) (ਲੇਖਕ - ਜੇ. ਕ੍ਰਿਸ਼ਨਾਮੂਰਤੀ)
    ਜਿਊਣ ਬਾਰੇ ਗੱਲਬਾਤ (ਜੇ. ਕ੍ਰਿਸ਼ਨਾਮੂਰਤੀ) (ਤਿੰਨ ਭਾਗਾਂ ਵਿੱਚ ਆੱਟਮ ਆਰਟ ਦੁਆਰਾ ਪ੍ਰਕਾਸ਼ਿਤ)
    ਦਰਸ਼ਨ-ਦਿਗਦਰਸ਼ਨ (ਰਾਹੁਲ ਸਾਂਕ੍ਰਿਤਯਾਯਨ) (ਦੋ ਭਾਗਾਂ ਵਿੱਚ ਆੱਟਮ ਆਰਟ ਦੁਆਰਾ ਪ੍ਰਕਾਸ਼ਿਤ)
    ਬੰਦੇ ਦੇ ਸੰਭਾਵੀ ਵਿਕਾਸ ਦਾ ਮਨੋਵਿਗਿਆਨ (ਪੀ.ਡੀ. ਓਸਪੇਂਸਕੀ)
    ਸਿਸਿਫ਼ਸ ਦੀ ਮਿਥ (ਅਲਬੇਅਰ ਕਾਮੂ)
    ਸਿੱਖਿਆ ਅਤੇ ਆਧੁਨਿਕਤਾ (ਅਮਨ ਮਦਾਨ)
    ਮੁਸਲਿਮ ਗਾਇਬ! (ਸਈਦ ਨਕਵੀ ਦੇ ਨਾਟਕ The Muslim Vanishes ਦਾ ਪੰਜਾਬੀ ਅਨੁਵਾਦ)
    ਗਾਂਧੀ ਦਾ ਆਖ਼ਰੀ ਸਾਲ (ਅੰਤਿਮ ਸਮੇਂ ਗਾਂਧੀ ਦੇ ਸਤਿਸੰਗ ਸਭਾਵਾਂ ਵਿਚਲੇ ਭਾਸ਼ਣ; ਦੋ ਭਾਗਾਂ ਵਿੱਚ ਛਪਾਈ)
    2023
    ਸੋਮਨਾਥ (ਰੋਮਿਲਾ ਥਾਪਰ)
    ਰੱਬ ਕੀ ਹੈ? (On God) (ਲੇਖਕ - ਜੇ. ਕ੍ਰਿਸ਼ਨਾਮੂਰਤੀ)
    ਬਦਲਣ ਦੀ ਤੀਬਰਤਾ (Urgency of Change) (ਲੇਖਕ - ਜੇ. ਕ੍ਰਿਸ਼ਨਾਮੂਰਤੀ)
    2024
    ਜਿਨਾਹ: ਉਸਦੀਆਂ ਸਫਲਤਾਵਾਂ, ਅਸਫਲਤਾਵਾਂ ਅਤੇ ਇਤਿਹਾਸ ਵਿੱਚ ਭੂਮਿਕਾ (ਲੇਖਕ: ਇਸ਼ਤਿਆਕ ਅਹਿਮਦ) (ਛਪਾਈ ਅਧੀਨ...)
    ਹਿੰਦੀ ਵਿੱਚ ਅਨੁਵਾਦ
    ਬੋਲ ਮਰਦਾਨਿਆ (ਜਸਬੀਰ ਮੰਡ ਦੁਆਰਾ ਲਿਖਿਆ ਨਾਵਲ)

КОМЕНТАРІ • 1