- 15
- 1 644
Autumn Art Publishers
India
Приєднався 4 лис 2016
Autumn Art is a publication house based in Patiala. We deal with litrary books only. Majority of our publications are in punjabi language. But we are trying to explore our work in other languages as well.
Preeti Shelly is the proprietor of this forum. However, there are other people in our team from all over the world who are an integral part of our publication house.

Part 9 - Interview with Balram - Message to new Translators & About Upcoming Books
ਬਲਰਾਮ ਪੰਜਾਬੀ ਨਾਟਕਕਾਰ,ਅਨੁਵਾਦਕ,ਲੇਖਕ ਅਤੇ ਚਿੰਤਕ ਹੈ। ਉਹ ਹੁਣ ਤਕ ਦਰਜਨਾਂ ਨਾਟਕ ਲਿਖ ਚੁੱਕਾ ਹੈ ਅਤੇ ਕਈ ਕਿਤਾਬਾਂ ਅਨੁਵਾਦ ਕਰ ਚੁੱਕਾ ਹੈ। ਜਿਸਦੇ ਵਿਚੋਂ ਕਿ ਜੇ. ਕ੍ਰਿਸ਼ਨਾਮੂਰਤੀ, ਰੋਮਿਲਾ ਥਾਪਰ, ਰਾਹੁਲ ਸਾਂਕ੍ਰਿਤਯਾਯਨ, ਪੀ.ਡੀ. ਓਸਪੇਂਸਕੀ ਜ਼ਿਕਰਯੋਗ ਹਨ।
*ਨਾਟਕ*
ਇਟਸ ਨਾਟ ਐਨ ਅਫ਼ੇਅਰ (ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ)
ਮਾਤ ਲੋਕ
ਜੂਠ (ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ-ਜੀਵਨੀ ਉੱਪਰ ਆਧਾਰਿਤ)
ਨੋ ਅਗਜਿਟ (ਭਗਤ ਸਿੰਘ ਬਾਰੇ)
ਤੈਂ ਕੀ ਦਰਦ ਨਾ ਆਇਆ (2002 ਗੁਜਰਾਤ ਹਿੰਸਾ ਬਾਰੇ)
ਸਾਜ਼ ਰਾਜ਼ੀ ਹੈ (ਨਾਵਲ 'ਬੋਲ ਮਰਦਾਨਿਆ' ਦਾ ਨਾਟਕੀ ਰੂਪ)
ਸ਼ਹਾਦਤ ਅਤੇ ਹੋਰ ਨਾਟਕ
ਮ੍ਰਿਤੂਲੋਕ ਤੇ ਹੋਰ ਨਾਟਕ (2022)
*ਪੰਜਾਬੀ ਵਿੱਚ ਅਨੁਵਾਦ*
ਹਿਟਲਰ ਦੀ ਸਵੈ-ਜੀਵਨੀ
ਗੋਦੋ ਦੀ ਉਡੀਕ (ਲੇਖਕ- ਸੈਮੂਅਲ ਬਰਕਲੇ ਬੈਕਟ)
ਗੈਂਡੇ
ਪਹਿਲੀ ਅਤੇ ਆਖਰੀ ਆਜ਼ਾਦੀ (First and Last Freedom) (ਲੇਖਕ- ਜੇ. ਕ੍ਰਿਸ਼ਨਾਮੂਰਤੀ)
ਤਾਓ ਆਫ਼ ਫਿਜਿਕਸ
ਸਿੱਖਿਆ ਸੰਵਾਦ (On Education) (ਲੇਖਕ - ਜੇ. ਕ੍ਰਿਸ਼ਨਾਮੂਰਤੀ)
ਜਿਊਣ ਬਾਰੇ ਗੱਲਬਾਤ (ਜੇ. ਕ੍ਰਿਸ਼ਨਾਮੂਰਤੀ) (ਤਿੰਨ ਭਾਗਾਂ ਵਿੱਚ ਆੱਟਮ ਆਰਟ ਦੁਆਰਾ ਪ੍ਰਕਾਸ਼ਿਤ)
ਦਰਸ਼ਨ-ਦਿਗਦਰਸ਼ਨ (ਰਾਹੁਲ ਸਾਂਕ੍ਰਿਤਯਾਯਨ) (ਦੋ ਭਾਗਾਂ ਵਿੱਚ ਆੱਟਮ ਆਰਟ ਦੁਆਰਾ ਪ੍ਰਕਾਸ਼ਿਤ)
ਬੰਦੇ ਦੇ ਸੰਭਾਵੀ ਵਿਕਾਸ ਦਾ ਮਨੋਵਿਗਿਆਨ (ਪੀ.ਡੀ. ਓਸਪੇਂਸਕੀ)
ਸਿਸਿਫ਼ਸ ਦੀ ਮਿਥ (ਅਲਬੇਅਰ ਕਾਮੂ)
ਸਿੱਖਿਆ ਅਤੇ ਆਧੁਨਿਕਤਾ (ਅਮਨ ਮਦਾਨ)
ਮੁਸਲਿਮ ਗਾਇਬ! (ਸਈਦ ਨਕਵੀ ਦੇ ਨਾਟਕ The Muslim Vanishes ਦਾ ਪੰਜਾਬੀ ਅਨੁਵਾਦ)
ਗਾਂਧੀ ਦਾ ਆਖ਼ਰੀ ਸਾਲ (ਅੰਤਿਮ ਸਮੇਂ ਗਾਂਧੀ ਦੇ ਸਤਿਸੰਗ ਸਭਾਵਾਂ ਵਿਚਲੇ ਭਾਸ਼ਣ; ਦੋ ਭਾਗਾਂ ਵਿੱਚ ਛਪਾਈ)
*2023*
ਸੋਮਨਾਥ (ਰੋਮਿਲਾ ਥਾਪਰ)
ਰੱਬ ਕੀ ਹੈ? (On God) (ਲੇਖਕ - ਜੇ. ਕ੍ਰਿਸ਼ਨਾਮੂਰਤੀ)
ਬਦਲਣ ਦੀ ਤੀਬਰਤਾ (Urgency of Change) (ਲੇਖਕ - ਜੇ. ਕ੍ਰਿਸ਼ਨਾਮੂਰਤੀ)
*2024*
ਜਿਨਾਹ: ਉਸਦੀਆਂ ਸਫਲਤਾਵਾਂ, ਅਸਫਲਤਾਵਾਂ ਅਤੇ ਇਤਿਹਾਸ ਵਿੱਚ ਭੂਮਿਕਾ (ਲੇਖਕ: ਇਸ਼ਤਿਆਕ ਅਹਿਮਦ) (ਛਪਾਈ ਅਧੀਨ...)
*ਹਿੰਦੀ ਵਿੱਚ ਅਨੁਵਾਦ*
ਬੋਲ ਮਰਦਾਨਿਆ (ਜਸਬੀਰ ਮੰਡ ਦੁਆਰਾ ਲਿਖਿਆ ਨਾਵਲ)

Переглядів: 18
Відео
Part 8 - Interview with Balram - Translation of Rahul Sankritayan's Darshan Digdarshan
Переглядів 21Місяць тому
ਬਲਰਾਮ ਪੰਜਾਬੀ ਨਾਟਕਕਾਰ,ਅਨੁਵਾਦਕ,ਲੇਖਕ ਅਤੇ ਚਿੰਤਕ ਹੈ। ਉਹ ਹੁਣ ਤਕ ਦਰਜਨਾਂ ਨਾਟਕ ਲਿ ਚੁੱਕਾ ਹੈ ਅਤੇ ਕਈ ਕਿਤਾਬਾਂ ਅਨੁਵਾਦ ਕਰ ਚੁੱਕਾ ਹੈ। ਜਿਸਦੇ ਵਿਚੋਂ ਕਿ ਜੇ. ਕ੍ਰਿਸ਼ਨਾਮੂਰਤੀ, ਰੋਮਿਲਾ ਥਾਪਰ, ਰਾਹੁਲ ਸਾਂਕ੍ਰਿਤਯਾਯਨ, ਪੀ.ਡੀ. ਓਸਪੇਂਸਕੀ ਜ਼ਿਕਰਯੋਗ ਹਨ। *ਨਾਟਕ* ਇਟਸ ਨਾਟ ਐਨ ਅਫ਼ੇਅਰ (ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ) ਮਾਤ ਲੋਕ ਜੂਠ (ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ-ਜੀਵਨੀ ਉੱਪਰ ਆਧਾਰਿਤ) ਨੋ ਅਗਜਿਟ (ਭਗਤ ਸਿੰਘ ਬਾਰੇ) ਤੈਂ ਕੀ ਦਰਦ ਨਾ ਆਇਆ (2002 ਗੁਜਰਾਤ ਹਿੰਸਾ...
Part 7 - Interview with Balram - Translation of Romila Thapar's Somnath
Переглядів 57Місяць тому
ਬਲਰਾਮ ਪੰਜਾਬੀ ਨਾਟਕਕਾਰ,ਅਨੁਵਾਦਕ,ਲੇਖਕ ਅਤੇ ਚਿੰਤਕ ਹੈ। ਉਹ ਹੁਣ ਤਕ ਦਰਜਨਾਂ ਨਾਟਕ ਲਿ ਚੁੱਕਾ ਹੈ ਅਤੇ ਕਈ ਕਿਤਾਬਾਂ ਅਨੁਵਾਦ ਕਰ ਚੁੱਕਾ ਹੈ। ਜਿਸਦੇ ਵਿਚੋਂ ਕਿ ਜੇ. ਕ੍ਰਿਸ਼ਨਾਮੂਰਤੀ, ਰੋਮਿਲਾ ਥਾਪਰ, ਰਾਹੁਲ ਸਾਂਕ੍ਰਿਤਯਾਯਨ, ਪੀ.ਡੀ. ਓਸਪੇਂਸਕੀ ਜ਼ਿਕਰਯੋਗ ਹਨ। *ਨਾਟਕ* ਇਟਸ ਨਾਟ ਐਨ ਅਫ਼ੇਅਰ (ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ) ਮਾਤ ਲੋਕ ਜੂਠ (ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ-ਜੀਵਨੀ ਉੱਪਰ ਆਧਾਰਿਤ) ਨੋ ਅਗਜਿਟ (ਭਗਤ ਸਿੰਘ ਬਾਰੇ) ਤੈਂ ਕੀ ਦਰਦ ਨਾ ਆਇਆ (2002 ਗੁਜਰਾਤ ਹਿੰਸਾ...
Part 6 - Interview with Balram - Importance of translating Gandhi in Punjabi
Переглядів 46Місяць тому
ਬਲਰਾਮ ਪੰਜਾਬੀ ਨਾਟਕਕਾਰ,ਅਨੁਵਾਦਕ,ਲੇਖਕ ਅਤੇ ਚਿੰਤਕ ਹੈ। ਉਹ ਹੁਣ ਤਕ ਦਰਜਨਾਂ ਨਾਟਕ ਲਿ ਚੁੱਕਾ ਹੈ ਅਤੇ ਕਈ ਕਿਤਾਬਾਂ ਅਨੁਵਾਦ ਕਰ ਚੁੱਕਾ ਹੈ। ਜਿਸਦੇ ਵਿਚੋਂ ਕਿ ਜੇ. ਕ੍ਰਿਸ਼ਨਾਮੂਰਤੀ, ਰੋਮਿਲਾ ਥਾਪਰ, ਰਾਹੁਲ ਸਾਂਕ੍ਰਿਤਯਾਯਨ, ਪੀ.ਡੀ. ਓਸਪੇਂਸਕੀ ਜ਼ਿਕਰਯੋਗ ਹਨ। *ਨਾਟਕ* ਇਟਸ ਨਾਟ ਐਨ ਅਫ਼ੇਅਰ (ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ) ਮਾਤ ਲੋਕ ਜੂਠ (ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ-ਜੀਵਨੀ ਉੱਪਰ ਆਧਾਰਿਤ) ਨੋ ਅਗਜਿਟ (ਭਗਤ ਸਿੰਘ ਬਾਰੇ) ਤੈਂ ਕੀ ਦਰਦ ਨਾ ਆਇਆ (2002 ਗੁਜਰਾਤ ਹਿੰਸਾ...
Part 5 - Interview with Balram - Translation of J. Krishnamurti and Tao of Physics
Переглядів 47Місяць тому
ਬਲਰਾਮ ਪੰਜਾਬੀ ਨਾਟਕਕਾਰ,ਅਨੁਵਾਦਕ,ਲੇਖਕ ਅਤੇ ਚਿੰਤਕ ਹੈ। ਉਹ ਹੁਣ ਤਕ ਦਰਜਨਾਂ ਨਾਟਕ ਲਿ ਚੁੱਕਾ ਹੈ ਅਤੇ ਕਈ ਕਿਤਾਬਾਂ ਅਨੁਵਾਦ ਕਰ ਚੁੱਕਾ ਹੈ। ਜਿਸਦੇ ਵਿਚੋਂ ਕਿ ਜੇ. ਕ੍ਰਿਸ਼ਨਾਮੂਰਤੀ, ਰੋਮਿਲਾ ਥਾਪਰ, ਰਾਹੁਲ ਸਾਂਕ੍ਰਿਤਯਾਯਨ, ਪੀ.ਡੀ. ਓਸਪੇਂਸਕੀ ਜ਼ਿਕਰਯੋਗ ਹਨ। *ਨਾਟਕ* ਇਟਸ ਨਾਟ ਐਨ ਅਫ਼ੇਅਰ (ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ) ਮਾਤ ਲੋਕ ਜੂਠ (ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ-ਜੀਵਨੀ ਉੱਪਰ ਆਧਾਰਿਤ) ਨੋ ਅਗਜਿਟ (ਭਗਤ ਸਿੰਘ ਬਾਰੇ) ਤੈਂ ਕੀ ਦਰਦ ਨਾ ਆਇਆ (2002 ਗੁਜਰਾਤ ਹਿੰਸਾ...
Part 4 - Interview with Balram - About His Translated Plays
Переглядів 101Місяць тому
ਬਲਰਾਮ ਪੰਜਾਬੀ ਨਾਟਕਕਾਰ,ਅਨੁਵਾਦਕ,ਲੇਖਕ ਅਤੇ ਚਿੰਤਕ ਹੈ। ਉਹ ਹੁਣ ਤਕ ਦਰਜਨਾਂ ਨਾਟਕ ਲਿ ਚੁੱਕਾ ਹੈ ਅਤੇ ਕਈ ਕਿਤਾਬਾਂ ਅਨੁਵਾਦ ਕਰ ਚੁੱਕਾ ਹੈ। ਜਿਸਦੇ ਵਿਚੋਂ ਕਿ ਜੇ. ਕ੍ਰਿਸ਼ਨਾਮੂਰਤੀ, ਰੋਮਿਲਾ ਥਾਪਰ, ਰਾਹੁਲ ਸਾਂਕ੍ਰਿਤਯਾਯਨ, ਪੀ.ਡੀ. ਓਸਪੇਂਸਕੀ ਜ਼ਿਕਰਯੋਗ ਹਨ। *ਨਾਟਕ* ਇਟਸ ਨਾਟ ਐਨ ਅਫ਼ੇਅਰ (ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ) ਮਾਤ ਲੋਕ ਜੂਠ (ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ-ਜੀਵਨੀ ਉੱਪਰ ਆਧਾਰਿਤ) ਨੋ ਅਗਜਿਟ (ਭਗਤ ਸਿੰਘ ਬਾਰੇ) ਤੈਂ ਕੀ ਦਰਦ ਨਾ ਆਇਆ (2002 ਗੁਜਰਾਤ ਹਿੰਸਾ...
Part 3 - Interview with Balram - Writing of original Plays and Views on Poetry
Переглядів 503 місяці тому
ਬਲਰਾਮ ਪੰਜਾਬੀ ਨਾਟਕਕਾਰ,ਅਨੁਵਾਦਕ,ਲੇਖਕ ਅਤੇ ਚਿੰਤਕ ਹੈ। ਉਹ ਹੁਣ ਤਕ ਦਰਜਨਾਂ ਨਾਟਕ ਲਿ ਚੁੱਕਾ ਹੈ ਅਤੇ ਕਈ ਕਿਤਾਬਾਂ ਅਨੁਵਾਦ ਕਰ ਚੁੱਕਾ ਹੈ। ਜਿਸਦੇ ਵਿਚੋਂ ਕਿ ਜੇ. ਕ੍ਰਿਸ਼ਨਾਮੂਰਤੀ, ਰੋਮਿਲਾ ਥਾਪਰ, ਰਾਹੁਲ ਸਾਂਕ੍ਰਿਤਯਾਯਨ, ਪੀ.ਡੀ. ਓਸਪੇਂਸਕੀ ਜ਼ਿਕਰਯੋਗ ਹਨ। *ਨਾਟਕ* ਇਟਸ ਨਾਟ ਐਨ ਅਫ਼ੇਅਰ (ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ) ਮਾਤ ਲੋਕ ਜੂਠ (ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ-ਜੀਵਨੀ ਉੱਪਰ ਆਧਾਰਿਤ) ਨੋ ਅਗਜਿਟ (ਭਗਤ ਸਿੰਘ ਬਾਰੇ) ਤੈਂ ਕੀ ਦਰਦ ਨਾ ਆਇਆ (2002 ਗੁਜਰਾਤ ਹਿੰਸਾ...
Part 2 | Interview with Balram - Marriage and Early Days of Writing Plays
Переглядів 554 місяці тому
ਬਲਰਾਮ ਪੰਜਾਬੀ ਨਾਟਕਕਾਰ,ਅਨੁਵਾਦਕ,ਲੇਖਕ ਅਤੇ ਚਿੰਤਕ ਹੈ। ਉਹ ਹੁਣ ਤਕ ਦਰਜਨਾਂ ਨਾਟਕ ਲਿ ਚੁੱਕਾ ਹੈ ਅਤੇ ਕਈ ਕਿਤਾਬਾਂ ਅਨੁਵਾਦ ਕਰ ਚੁੱਕਾ ਹੈ। ਜਿਸਦੇ ਵਿਚੋਂ ਕਿ ਜੇ. ਕ੍ਰਿਸ਼ਨਾਮੂਰਤੀ, ਰੋਮਿਲਾ ਥਾਪਰ, ਰਾਹੁਲ ਸਾਂਕ੍ਰਿਤਯਾਯਨ, ਪੀ.ਡੀ. ਓਸਪੇਂਸਕੀ ਜ਼ਿਕਰਯੋਗ ਹਨ। *ਨਾਟਕ* ਇਟਸ ਨਾਟ ਐਨ ਅਫ਼ੇਅਰ (ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ) ਮਾਤ ਲੋਕ ਜੂਠ (ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ-ਜੀਵਨੀ ਉੱਪਰ ਆਧਾਰਿਤ) ਨੋ ਅਗਜਿਟ (ਭਗਤ ਸਿੰਘ ਬਾਰੇ) ਤੈਂ ਕੀ ਦਰਦ ਨਾ ਆਇਆ (2002 ਗੁਜਰਾਤ ਹਿੰਸਾ...
Part 1 | Interview with Balram - His Earlier Life
Переглядів 2004 місяці тому
ਬਲਰਾਮ ਪੰਜਾਬੀ ਨਾਟਕਕਾਰ,ਅਨੁਵਾਦਕ,ਲੇਖਕ ਅਤੇ ਚਿੰਤਕ ਹੈ। ਉਹ ਹੁਣ ਤਕ ਦਰਜਨਾਂ ਨਾਟਕ ਲਿ ਚੁੱਕਾ ਹੈ ਅਤੇ ਕਈ ਕਿਤਾਬਾਂ ਅਨੁਵਾਦ ਕਰ ਚੁੱਕਾ ਹੈ। ਜਿਸਦੇ ਵਿਚੋਂ ਕਿ ਜੇ. ਕ੍ਰਿਸ਼ਨਾਮੂਰਤੀ, ਰੋਮਿਲਾ ਥਾਪਰ, ਰਾਹੁਲ ਸਾਂਕ੍ਰਿਤਯਾਯਨ, ਪੀ.ਡੀ. ਓਸਪੇਂਸਕੀ ਜ਼ਿਕਰਯੋਗ ਹਨ। *ਨਾਟਕ* ਇਟਸ ਨਾਟ ਐਨ ਅਫ਼ੇਅਰ (ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ) ਮਾਤ ਲੋਕ ਜੂਠ (ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ-ਜੀਵਨੀ ਉੱਪਰ ਆਧਾਰਿਤ) ਨੋ ਅਗਜਿਟ (ਭਗਤ ਸਿੰਘ ਬਾਰੇ) ਤੈਂ ਕੀ ਦਰਦ ਨਾ ਆਇਆ (2002 ਗੁਜਰਾਤ ਹਿੰਸਾ...
Autumn Art | A Publication House | Google Intro Video
Переглядів 884 роки тому
Autumn Art is a publication house based in Patiala. We deal with litrary books only. Majority of our publications are in punjabi language. But we are trying to explore our work in other languages as well. Preeti Shelly is the proprietor of this forum. However, there are other people in our team from all over the world who are an integral part of our publication house. You can buy our books from...
Jado Mai Tur Java Gi | Darshan Darvesh | Gurpal Litt | Autumn Art Pubisher
Переглядів 1344 роки тому
Poet Darshan Darvesh Voice Gurpal Litt This video is created by Autumn Art's Team. Ommy Kailey created this video with the help of following softwares. After Effect Edius 7Pro Photoshop 7 Viva Video Paint Our editing team member Gagan and Satpal also helped us to improve the quality of this video. Thanks Harman & Preeti C/O Autumn Art autumnartpubishers@gmail.com
Autumn Art | A Publication House | Instagram Intro Video
Переглядів 594 роки тому
Autumn Art is a publication house based in Patiala. We deal with litrary books only. Majority of our publications are in punjabi language. But we are trying to explore our work in other languages as well. Preeti Shelly is the proprietor of this forum. However, there are other people in our team from all over the world who are an integral part of our publication house. You can buy our books from...
Ganga Ey Ya Makka Ey | Sabir Ali Sabir | Iko Sahey | Autumn Art | ਗੰਗਾ ਏ ਯਾ ਮੱਕਾ ਏ | ਸਾਬਿਰ ਅਲੀ ਸਾਬਿਰ
Переглядів 3074 роки тому
Sabir Ali Sabir is a Pakistan based Punjabi shayar. He has earned a special place in Punjabi literature with his First book "Iko Sahey". This Gazal "Ganga ey Ya Makka ey" is taken from this book. This book is basically written in Shahmukhi script. Mr. Parmod Kafir and Pawan Tibba helped us to transcribe the text into Gurmukhi script. You can buy this book from our blog autumnartpublisher.blogsp...
Autumn Art | Books Publication | Facebook Page Intro Video
Переглядів 2914 роки тому
Autumn Art is a publication house based in Patiala. We deal with litrary books only. Majority of our publications are in punjabi language. But we are trying to explore our work in other languages as well. Preeti Shelly is the proprietor of this forum. However, there are other people in our team from all over the world who are an integral part of our publication house.
Punjabi kavita -Satti Kumar- Tambe Da Rukh - Dushman ਸਤੀ ਕੁਮਾਰ -ਤਾਂਬੇ ਦਾ ਰੁੱਖ - ਦੁਸ਼ਮਨ
Переглядів 1707 років тому
Punjabi kavita -Satti Kumar- Tambe Da Rukh - Dushman ਸਤੀ ਕੁਮਾਰ -ਤਾਂਬੇ ਦਾ ਰੁੱ - ਦੁਸ਼ਮਨ
Interesting
Nice 👌
Jai ho...
Thank you autumn art publication,,, expecting alot from you ❤
Only leftist mindsit
Leftist man anti hindu
Subscribe your channel from a long time,, to take a good side by ur side ❤❤ Thanks you 🙏🏻
Boht interesting te dilchasp kisse sun ke boht achaa lagga...❤
Bahut wadhiya bhaji bahut kujh nawaN jaanan nu miliya
Great human being as well as writer.....Wish him good luck for his future endeavors.
Niceeeee
ਜਾਂ ਸਤੀ ਕੁਮਾਰ ਦੀਆਂ ਹੋਰ ਪੁਸਤਕਾਂ ਵੀ ਮਿਲ ਜਾਣ?
ਇਹ ਪੁਸਤਕ ਮਿਲ ਸਕਦੀ ਹੈ ਜੀ?
ਨਵਯੁਗ ਪਬਲਿਸ਼ਰਜ਼ ਦਿੱਲੀ ਵੱਲੋਂ ਸਤੰਬਰ 2024 ਵਿੱਚ ਛਪ ਜਾਵੇਗੀ ਜੀ।
ua-cam.com/video/aql3udeNqdY/v-deo.html
Waaaaah
Shukaria Dosto ....
ਪਹਿਲਾ like ਮੇਰਾ
Good
ਕਮਾਲ ਦੀ ਨਜ਼ਮ
Very nice ji
ਚੰਗਾ ੳੁਪਰਾਲਾ।ਪਰ ਢਟੇ ਰਹੋ ਕੁਝ ਹੋਰ ਵੀ ਵਧੀਅਾ ਦੇ ੳੁਦੇਸ਼ ਨਾਲ।ਸ਼ੁਭਕਾਮਨਾਵਾਂ। -ਦਾਦਰ ਪੰਡੋਰਵੀ
ਬਹੁਤ ਖੂਬ ...
Good
thanks g
Wah ji wah kya baat a
thanks ji
Eh ki aa
Best of luck bro...
Thanks bro
ਸੋਹਣਾ ਕੰਮ, ਕੈਲੀ ਗੇਮਿੰਗ ਵਾਲਾ ਆਪਣੇ ਮਿਊਜ਼ਿਕ ਦਾ ਕਰੈਡਿਟ ਮੰਗਦਾ, ਉਹਨੂੰ ਦੇ ਦੇਵੋ ਭਾਈ। :D
thanks
ਭਾਜੀ ਵੀ ਮੋੜ ਦੋ, ਸਾਨੂੰ ਵੀ ਸਬਸਕ੍ਰਾਈਬ ਕਰੋ 😀
Very good ji
Thanks ji
Good
Thanks ji