ਸ਼੍ਰੋਮਣੀ ਕਮੇਟੀ ਦੇ ਬਦਤਮੀਜ਼ ਮੈਂਬਰ ਅਤੇ ਕਮੇਟੀ ਦੀਆਂ ਦੋਗਲੀਆਂ ਗੱਲਾਂ, brain on tv, gurpreet singh randhawa

Поділитися
Вставка
  • Опубліковано 8 вер 2024
  • ਸ਼੍ਰੋਮਣੀ ਕਮੇਟੀ ਦੇ ਬਦਤਮੀਜ਼ ਮੈਂਬਰ ਅਤੇ ਕਮੇਟੀ ਦੀਆਂ ਦੋਗਲੀਆਂ ਗੱਲਾਂ, brain on tv, gurpreet singh randhawa, sgpc

КОМЕНТАРІ • 43

  • @balvirsingh1384
    @balvirsingh1384 5 місяців тому +13

    ਬਾਦਲ ਟੱਬਰ ਤੋਂ ਕਮੇਟੀ ਅਜ਼ਾਦ ਕਰਨੀ ਜ਼ਰੂਰੀ ਹੈ ਜੀ ਕਿਉਂ ਬਾਦਲ ਜੁੰਡਲੀ ਆਰ ਐਸ ਐਸ ਲਈ ਕੰਮ ਕਰ ਰਹੀ ਹੈ ਅਪਣੇ ਸੁਆਰਥ ਲਈ ਜੀ

  • @SukhdevSingh-pz8ii
    @SukhdevSingh-pz8ii 5 місяців тому +5

    ਭਾਈ ਸਾਹਿਬ ਜੀ ਮੈ sgpc ਦੀ ਸੰਸਥਾ ਵਿੱਚ ਸੇਵਾ ਕੀਤੀ ਹੈ ਇੰਨਾ ਦੀ ਦੁਮੂੰਹੀ ਗਲ ਕਰਕੇ ਅਜ ਕੋਮ ਦਾ ਇਹ ਹਾਲ ਹੈ ।।

  • @psingh-3073
    @psingh-3073 5 місяців тому +12

    ਜਿਥੋਂ ਤੱਕ ਬੰਦੀ ਸਿੰਘਾਂ / ਬੇਅਦਬੀਆਂ/ਝੂਠੇ ਸਾਧ ਦੇ ਬਾਰੇ ਸ਼੍ਰੋਮਣੀ ਕਮੇਟੀ ਦੇ vision ਦਾ ਸਵਾਲ ਹੈ ਇਹ ਇਸ ਗੱਲ ਤੇ depend ਕਰਦਾ ਹੈ ਕਿ ਅਕਾਲੀ ਦਲ power ਵਿੱਚ ਹੈ ਜਾਂ oppossion ਵਿੱਚ।
    ਯਾਰ ਹੁਣ ਤੱਕ ਇਹ ਸਾਨੂੰ ਮੂਰਖ ਬਣਾ ਕੇ ਵੋਟਾਂ ਲੈਂਦੇ ਰਹੇ ਪਰ ਹੁਣ ਬਜੁੱਰਗ ਹੋਣ ਤੋਂ ਬਾਅਦ ਸਾਨੂੰ ਵੀ ਥੋੜ੍ਹੀ ਬਹੁਤ ਅਕਲ ਤਾਂ ਆ ਹੀ ਗਈ ਹੈ ।

    • @harmeghsingh2399
      @harmeghsingh2399 5 місяців тому

      ਮਾੜੇ ਬੰਦੇਆ ਨੇ ਬੇੜਾ ਗ਼ਰਕ ਕਰਤਾ
      ਸ਼੍ਰੋਮਣੀ ਕਮੇਟੀ ਦਾ ਸੰਗਤਾਂ ਸਭ ਜਾਣੂੰ ਹਨ
      ਹਰਪ੍ਰੀਤ ਸੈਣੀ ਵੀਰ ਕਰਤੂਤਾਂ ਜੱਗ ਜ਼ਾਹਿਰ
      ਕਰਦਾ ਸੀ ਉਹ ਪਾਪੀਆਂ ਨੇ ਮਰਵਾਤਾ

  • @JaskaranSingh-oy9wg
    @JaskaranSingh-oy9wg 5 місяців тому +1

    ਮਸੰਦਾਂ ਤੋਂ ਕਮੇਟੀ ਆਜ਼ਾਦ ਕਰਵਾਉਣ ਲਈ ਸੰਗਤਾਂ ਨੂੰ ਪ੍ਰਣ ਕਰਨਾ ਚਾਹੀਦਾ ਹੈ।

  • @tejaspreetsingh6090
    @tejaspreetsingh6090 5 місяців тому

    ਇਕ ਹੋਰ ਵੀ ਵੱਡਾ ਅਹੁਦੇਦਾਰ ਹੈ sgpc ਦਾ ਜੋ ਦੋਗਲਾ ਹੈ ਅਤੇ ਉਸ ਦੋਗਲੇ ਨੇਂ ਇੱਕ ਦੱਲੇ ਰਾਹੀਂ ਆਪਣੀਆਂ ਲੱਤਾਂ ਹਰਿਆਨਾ ਕਮੇਟੀ ਵਿੱਚ ਵੀ ਫਸਾਈਆਂ ਹੋਈਆਂ ਹਨ।

  • @harwindersingh1175
    @harwindersingh1175 5 місяців тому +4

    ਸਾਰੇ ਪੰਜਾਬ ਦੇ ਸਿੱਖ ਗੱਲ ਤੋਰੋ ਰਾਏਸਮਾਰੀ ਪੰਜਾਬ ਵਿੱਚ ਜਿਸ ਤਰਾ ਬਾਹਰ ਦੇ ਸਿੱਖ ਲੱਗੇ ਹਨ ਸਾਰੇ ਕਮੇਟੀਆਂ ਦੇ ਹੱਲ ਤਾਂ ਅਜ਼ਾਦ ਪੰਜਾਬ ਹੋਣ ਤੇ ਹੀ ਹੋਣਗੇ ਸੈਂਟਰ ਦਾ ਕਬਜ਼ਾ ਹੈ ਕਮੇਟੀਆਂ ਤੇ ਕੋਈ ਚੈੱਕ ਪਾਸ ਨਹੀ ਹੁੰਦਾ ਜਦੋ ਤੱਕ ਡੀਸੀ ਸਾਈਨ ਨਹੀ ਕਰਦਾ ਡੀਸੀ ਸਿੱਧਾ ਸੈਂਟਰ ਦੇ ਅੰਡਰ ਹੈ

  • @JaskaranSingh-oy9wg
    @JaskaranSingh-oy9wg 5 місяців тому

    ਬਹੁਤ ਵਧੀਆ ਵਿਚਾਰ ਜੀ।

  • @GurumeetSingh-yj1lp
    @GurumeetSingh-yj1lp 5 місяців тому

    ਭਾਈ ਸਾਹਿਬ ਜੀ ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਹਨ ਰਹਿ ਗਈ ਮਤਿਆਂ ਦੀ ਗੱਲ ਇਹ ਸਿਰਫ ਕੌਮ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਹਨ ਔਰ ਇਹਨਾਂ ਕੁਝ ਨਹੀਂ ਕਰਨਾ ਤੇ ਨਾ ਇਨਾ ਅਜੇ ਤੱਕ ਕੀਤਾ ਹੈ ਸ਼੍ਰੋਮਣੀ ਕਮੇਟੀ ਜਿੰਨਾ ਚਿਰ ਬਾਦਲ ਪਰਿਵਾਰ ਦੇ ਕੋਲੋਂ ਆਜ਼ਾਦ ਨਹੀਂ ਹੁੰਦੀ ਉਨਾ ਚਿਰ ਕੁਝ ਨਹੀਂ ਹੋਣਾ ਜਿਹੜੀਆਂ ਮਾੜੀਆਂ ਮੋਟੀਆਂ ਗੱਲਾਂ ਪ੍ਰਧਾਨ ਜਾਂ ਜਥੇਦਾਰ ਕਰ ਰਿਹਾ ਹੈ ਉਹ ਸਿਰਫ ਕੌਮ ਨੂੰ ਗੁਮਰਾਹ ਕਰ ਰਹੇ ਹਨ ਕਿ ਬਾਦਲਾਂ ਨੂੰ ਅੰਦਰ ਖਾਤੇ ਕਮੇਟੀ ਤੇ ਕਾਬਜ ਕਿਸ ਤਰ੍ਹਾਂ ਰੱਖਣਾ ਹੈ ਅੱਜ ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ

  • @rajkumar-ft6ow
    @rajkumar-ft6ow 5 місяців тому +1

    ਬੰਦੀ ਸਿੰਘ ਖੁਦ ਕਹਿਦੇ ਨੇ ਕੇ ਸਾਡੇ ਪਿੱਛੈ ਨਾ ਆਵੋ ਪਰ ਕਮੈਟੀ ਗੋਲਕਾ ਲੁਟਣ ਵਾਸਤੇ ਬੰਦੀ ਸਿੰਘਾ ਦਾ ਨਾਂ ਵਰਤ ਰਹੇ ਹਨ

  • @baldevsingh8619
    @baldevsingh8619 5 місяців тому

    ਜਿਸਨੂੰ ਬੋਲਣ ਦੀ ਅਕਲ ਨਹੀਂ ਉਸਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਜੋ ਆਪਣੇ ਮੁਲਾਜਮਾਂ ਨੂੰ ਗਲਤ ਬੋਲਦਾ ਹੈ ਜੀ

  • @lachmansingh3126
    @lachmansingh3126 5 місяців тому +2

    Hall Khalsa g waheguru ki fateh g

  • @satwantkaur7093
    @satwantkaur7093 5 місяців тому +4

    Votan pain Tak bandi singh yaad han,fir rang dekhna sgpc de.

  • @SulakhanSingh-hg6ob
    @SulakhanSingh-hg6ob 5 місяців тому +1

    Bhai sahib bilkul sach e

  • @ASingh1699k
    @ASingh1699k 5 місяців тому

    Raj bina kauma da kush ni rehnda hunda. Ik hal azadi te 90% gal karni most dangerous hai. Dhanwad.

  • @Mannsingh-mv3un
    @Mannsingh-mv3un 5 місяців тому +1

    ਗ,ਪ,ਕ ਨੂੰ ਕੋਈ ਅਧਿਕਾਰ ਨਹੀਂ ਉਹ ਫੈਸਲੇ ਲਵੇ।
    ਗ,ਪ,ਕ, ਤਾਂ ਸੁਖਬੀਰ ਦਾ ਲਿਖਿਆ ਕਾਗਜ ਹੀ ਪੜ੍ਹ ਸਕਦੀ ਹੈ।
    ਆਪਣੇ ਵਲੋਂ ਇਕ ਵੀ ਸੁਝਾਅ, ਜਾਂ ਕੋਈ ਗਲ ਕਹਿ ਨਹੀ ਸਕਦੇ ਹਨ।ਸੁਖਬੀਰ ਨੇ ਅਕਾਲ ਤਖਤ ਸਾਹਿਬ ਜੀ ,ਗ,ਪ,ਕ, ਅਕਾਲੀਦਲ ,ਸਿੱਖ ਕੌਮ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ।
    ਉਪਰੋਕਤ ਸਭ ਕੁੱਝ ਸੁਖਬੀਰ ਦੀ ਨਲਾਇਕੀ ਕਾਰਨ ਹੋਇਆ।
    ਸੁਖਬੀਰ ਕੁਰਸੀ ਲਈ ਬਲਾਤਕਾਰੀ ਰਾਮ ਰਹੀਮ ਦੇ
    ਪੈਰਾਂ ਵਿੱਚ ਮਥਾ ਰਗੜ ਦਾ ਰਿਹਾ।
    ਬੇਅਦਬੀਅਆਂ ਸੁਖਬੀਰ ਦੀ ਨਲਾਇਕੀ ਕਾਰਨ ਹੋਈਆਂ ।

  • @user-oc7vp7bl7t
    @user-oc7vp7bl7t 5 місяців тому +1

    Exlent Truth good 🎉 G Ghuman

  • @pargatsingh6423
    @pargatsingh6423 5 місяців тому

    ਵਧੀਆ ਵਿਚਾਰਾਂ ਲਈ ਧੰਨਵਾਦ

  • @gagankaur4209
    @gagankaur4209 5 місяців тому

    ਦੂਜਿਆਂ ਨੂੰ ਬਾਦਲ ਲਾਣਾ ਦੋਸ਼ ਨਾ ਦੇਵੇ ਮਾੜੀਆਂ ਕਰਤੂਤਾਂ ਬਾਦਲਾਂ ਦੀਆ ਨੀਂ ਤਦੇ ਕੌਮ ਨੇਮਾਂ ਵਲ ਗਈ

  • @JSVB
    @JSVB 5 місяців тому +1

    ਜਥੇਦਾਰਾਂ ਤੇ ਪ੍ਰਧਾਨ ਚ ਨਾ ਹੀ ਕਾਬਲੀਅਤ ਹੈ | ਨਾ ਹੀ ਗੁਰੂ ਨਾਲ ਪਿਆਰ ਹੈ |
    ਏ ਤਾਂ RSS ਦੇ ਇਕ ਦੱਬਕੇ ਅੱਗੇ ਮੂਤ ਦਿੰਦੇ ਨੇ |

  • @butasinghsidhu6576
    @butasinghsidhu6576 5 місяців тому +1

    Bahut hi vadhia vichar ne.

  • @gobindersingh8966
    @gobindersingh8966 5 місяців тому

    Every Sikh should act in a human way to every individual.

  • @Streetrai194
    @Streetrai194 5 місяців тому

    ਧੰਨਵਾਦ ਜੀ

  • @dyalsaraswati3915
    @dyalsaraswati3915 5 місяців тому +2

    EH SGPC NHI EH RSS DE COMITTE H.NHI ENHNA ASANI NAL DAMDMA SAHIB HAZOOR SAHB PTNA SAHB HARYANA COMMITIA T RSS EHNI ASANI NAL KBZA TA KRDE TE MARYADA TO ULT OTHE CHALRHI J

  • @jashankailey4583
    @jashankailey4583 5 місяців тому +1

    My favourite news channel

  • @GurmailSingh-qf7ni
    @GurmailSingh-qf7ni 5 місяців тому

    ਆਹ ਜਿਹੜੇ ਅੱਜ ਸ਼ਿਰੋਮਣੀ ਕਮੇਟੀ ਦੇ ਮੈਂਬਰ ਬੈਠੇ ਇਹ ਤਾਂ ਵੇਖਣ ਨੂੰ ਲੱਗਦੇ ਜਿਆਦਾ ਸਾਰੇ ਨਹੀਂ ਵਿਰਲੇ ਵਿਰਲੇ ਹੈਣ ਬਹੁਤੇ ਨਹੀਂ ਘਣੇ ਪਰ ਜ਼ਿਆਦਾ ਲੱਗਦੇ ਜਿਵੇਂ ਕਿਸੇ ਫ਼ਿਲਮ ਵਿੱਚ ਨਕਲੀ ਬਹਿਰੂਪੀਏ ਸਿੱਖਾਂ ਦੀ ਤਰ੍ਹਾਂ ਲੱਗਦੇ ਬਜ਼ਟ ਪੇਸ਼ ਕਰਨ ਦਾ ਮਤਲਬ ਹੈ ਕਿ 15ਅਰਬਾਂ ਤੋਂ ਜ਼ਿਆਦਾ ਬਜਟ ਨੂੰ ਖਾਣ ਢੰਗ ਦੱਸਦੇ ਇਸ ਤਰ੍ਹਾਂ ਇਹ ਸਾਰੀ ਮਾਇਆ ਲੱਗਭਗ ਖਾਧੇ ਪ‌ਏ ਪਿਛਲੇ ਬਜਟ ਦੀ ਤਰ੍ਹਾਂ ਭਾਫ਼ ਨਹੀਂ ਨਿਕਲਣ ਦਿੰਦੇ ਜਦੋਂ ਸ਼ਿਰੋਮਣੀ ਕਮੇਟੀ ਆਪਣਾ ਸਲਾਨਾ ਬਜਟ ਪੇਸ਼ ਕਰਦੇ ਤੇ ਪ੍ਰਧਾਨ ਨੂੰ ਵੀ ਬਦਲਿਆ ਜਾਵੇ ਪਹਿਲਾਂ ਟੌਹੜੇ ਨੇ 30 ਸਾਲਾਂ ਤੱਕ ਬਾਦਲ ਗ਼ਦਾਰ ਦਾ ਕੜਸਾ ਬਣਿਆ ਰਿਹਾ ਉਸ ਤੇ ਮਗਰੋਂ ਧਾਮੀ ਗੱਪੀ ਵਕੀਲ ਬਾਦਲਾਂ ਗਦਾਰਾਂ ਦਾ ਅੱਜ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦਾ ਸਤਿਆਨਾਸ ਕਰ ਰਿਹਾ ਜਦੋਂ ਕਿ ਧੰਨ ਸ੍ਰੀ ਦਰਬਾਰ ਸਾਹਿਬ ਜੀ ਤੋਂ ਲਾਈਵ ਕੀਰਤਨ ਦਰਬਾਰ ਦਿਖਾਉਣ ਲਈ ਅਮੀਰ ਸਿੱਖ ਬਿਲਕੁਲ ਫਰੀ ਲਾਈਵ ਕੀਰਤਨ ਦਰਬਾਰ ਦਿਖਾਉਣ ਲਈ ਤੱਤਪਰ ਤਿਆਰ ਬੈਠੇ ਨੇ ਪਰ ਇਹਨਾਂ ਬਹਿਰੂਪੀਏ ਸਿੱਖਾਂ ਦੇ ਭੇਸ ਵਿੱਚ ਹਿਟਲਰ ਅਬਦਾਲੀ ਬਾਦਲ ਗ਼ਦਾਰ ਮੱਜਠੀਏ ਕੈਪਟਨ ਗਪੌੜ ਸੰਖ ਆਰ ਐੱਸ ਐੱਸ ਦੇ ਮੈਂਬਰ ਬਣਕੇ ਛੱਡਣ ਨੂੰ ਤਿਆਰ ਨਹੀਂ ਹੈ ਸਗੋਂ ਪਹਿਲਾਂ ਯੂ ਟਿਊਬ ਤੇ ਸਗੋਂ ਹੁਣ ਫੇਸਬੁੱਕ ਤੇ ਵਖਾਇਆ ਜਾ ਰਿਹਾ ਹੈ ਗਰੀਬ ਸਿੱਖਾਂ ਨੂੰ ਆਪਣਾ ਪਿਆਰਾ ਸਿੱਖ ਧਰਮ ਛੱਡ ਕੇ ਈਸਾਈਆਂ ਦੇ ਧਰਮ ਪਰਿਵਰਤਨ ਕਰਨ ਲੱਗੇ ਹੋਏ ਸਾਡੇ ਬੱਚਿਆਂ ਦਾ ਕੋਈ ਫ਼ਿਕਰ ਨਹੀਂ ਹੈ ਅਬਦਾਲੀ ਬਾਦਲ ਗ਼ਦਾਰ ਮੱਜਠੀਏ ਕੈਪਟਨ ਗਪੌੜ ਆਰ ਐੱਸ ਐੱਸ ਦੇ ਮੈਂਬਰਾਂ ਮੋਦੀ ਤਾਨਾਸ਼ਾਹ ਸ਼ਾਹ ਵਰਗਿਆਂ ਦਾ ਫ਼ਿਕਰ ਕਰਦੇ ਫਿਰਦੇ

  • @jashankailey4583
    @jashankailey4583 5 місяців тому +1

    DSP sekhon sabb g jindabad

  • @JagjitSingh-jm4ny
    @JagjitSingh-jm4ny 5 місяців тому

    Is taran tusi commite di tohr bane raho ho

  • @vaarispunjabdederabassi1403
    @vaarispunjabdederabassi1403 5 місяців тому +8

    ਪੰਥ ਦੇ ਖੁਆਰ ਹੋਣ ਦਾ ਇੱਕ ਕਾਰਨ ਇਹ ਵੀ ਹੈ ਕੇ ਬਹੁਤ ਸਾਰੇ ( ਅਖੌਤੀ) ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦੀ ਥਾਂ ਸੰਘ / ਬਾਹਮਣ ਵਾਦ ਦੀ ਦਲਾਲੀ ਕਰਦਿਆਂ ਅਸ਼ਲੀਲ ਰਚਨਾਵਾਂ ਵਾਲੀਆਂ, ਮਾੜੀਆਂ ਕਿਤਾਬਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਵੱਜੋਂ ਮਾਨਤਾ ਹੀ ਨਹੀਂ ਦਿੰਦੇ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਜਿਅਦਾ ਮਾਨਤਾ ਦਿੰਦੇ ਹਨ, ਉਨ੍ਹਾਂ ਵਿੱਚੋਂ ਤੂੰ, ਤੇਰਾ ਟੱਬਰ ਅਤੇ ਤੇਰੇ ਚੇਲੇ ਵੀ ਸ਼ਾਮਲ ਹਨ!!!

  • @virbhansingh5109
    @virbhansingh5109 5 місяців тому +1

    Piease, Sardar Sahib jee, do speak about abolishment of castiesm. Why casts in Sikh Dharam.

  • @RakeshKumar-hs2dp
    @RakeshKumar-hs2dp 5 місяців тому

    Bhai ji tusi aap kyon nahin Hun video telecast kar de

  • @RakeshKumar-hs2dp
    @RakeshKumar-hs2dp 5 місяців тому

    Bahut time tu to badhiya aur aise hi video a rahi hai ya nahin

  • @gurbachansingh656
    @gurbachansingh656 5 місяців тому

    Very good service 👌 👏

  • @sukhpalsingh7703
    @sukhpalsingh7703 5 місяців тому +2

    Cometi sikha de nahi rrs de hai

  • @RakeshKumar-hs2dp
    @RakeshKumar-hs2dp 5 місяців тому

    ਪਹਿਲਾਂ ਤੁਸੀਂ ਖੁਦ ਕੈਮਰੇ ਸਾਹਮਣੇ ਬੈਠ ਕੇ ਵੀਡੀਓ ਪਾਉਂਦੇ ਸੀ ਪਰ ਹੁਣ ਨਹੀਂ ਪਾਉਂਦੇ ਇਸ ਕਰਕੇ ਵੀਡੀਓ ਦੇਖਣ ਨੂੰ ਦਿਲ ਨਹੀਂ ਕਰਦਾ ਤੁਸੀਂ ਵੀਡੀਓ ਪਾਇਆ ਕਰੋ

  • @AvtarSingh-ui7pv
    @AvtarSingh-ui7pv 5 місяців тому +1

    Bahi sab jio ju app jia nu ina bich mardd lagda ha ji os bande da nam ta Lavo ji ju bi sadi sgpc bich matte app hi pas kr ke fer ona hi mtia de hkk bich fer kahdd gae hon ji .app hi maffia de dinde ne ji app hi istihar de dinde ne ji os tu bad akalidl Walia de Raj bich bi bandi Singh jaella bich hi c jado badl dlie bandi singha nu atbadi katl hor pta nhi ki ki na lae ke bolde hunde c os time ta ina de ji jihad nhi aae ji ina ne jine bi km kare ne sikh kom de oult hi bugte ne ji oupr walianu kuss krn vaste hi kare ne ji

  • @JaswinderSingh-mm6qo
    @JaswinderSingh-mm6qo 5 місяців тому

    Ehna di jameer mar gayi dalea di

  • @angrejsingh-cu7nj
    @angrejsingh-cu7nj 5 місяців тому

    Panipat.di.biyadvi.bare.vee.socho...apasi.laday.chhado

  • @baljindersinghotalan8761
    @baljindersinghotalan8761 5 місяців тому

    ਬਹੁਤ ਵਧੀਆ ਵਿਚਾਰ ਜੀ