ਆ ਦੇਖੋ ਪੰਜਾਬ ਦੇ ਸਕੂਲਾਂ ਵਿੱਚ ਹੁਣ ਕੀ ਕੀ ਪੜ੍ਹਾਇਆ ਜਾਣ ਲੱਗਿਆ, ਦੇਖੋ ਕੀ ਹੈ ਇਤਰਾਜ਼ਯੋਗ

Поділитися
Вставка
  • Опубліковано 4 гру 2024

КОМЕНТАРІ • 369

  • @gurbanichannel2903
    @gurbanichannel2903 4 роки тому +16

    ਸਾਰੇ ਹੀ ਵੀਰਾ ਦਾ ਧੰਨਵਾਦ ਜਿੰਨਾ ਨੇ ਇਹ ਵੀਡੀਓ ਦੇਖੀ ਏ ,, ਨਾਲ ਹੀ ਮਖੂ ਸਾਹਿਬ ਦਾ ਵੀ ਧੰਨਵਾਦ ,, ਪਰ ਵੀਰ ਜੀ ਰਲ ਮਿਲ ਕੇ ਬੈਠ ਕੇ ਇਸ ਮੁੱਦੇ ਉਪਰ ਕੰਮ ਕਰਨ ਦੀ ਲੋੜ ਹੈ

  • @kuldeepsinghgulalipur589
    @kuldeepsinghgulalipur589 4 роки тому +10

    ਬਹੁਤ ਵਧੀਅਾ ਵੀਰ ਹੀਰਾ ਸਿੰਘ ਵਲਟੋਹਾ ਜੀ ਵਾਹਿਗੁਰੂ ਕਿਰਪਾ ਕਰਨ ਸਾਡੇ ਵੀਰ ਤੇ

  • @lovepreet9339
    @lovepreet9339 4 роки тому +44

    ਸਿੰਘ ਸਾਬ ਤੁਸੀਂ ਕੱਲੇ ਨਹੀਂ ਸੱਚ ਤੇ ਈਮਾਨਦਾਰੀ ਤੇ ਚਲਦਿਆਂ ਖਾਲਸਾ ਪੰਥ ਪੂਰੀ ਸਿੱਖ ਕੌਮ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਤੁਹਾਡੇ ਨਾਲ ਹੈਂ

  • @prabhjotsinghpandher1813
    @prabhjotsinghpandher1813 4 роки тому +8

    ਬੌਹਤ ਹੀ ਵਧੀਆ ਸਿੰਘ ਸਾਬ ਜੀ ।

  • @gurukalyan1779
    @gurukalyan1779 4 роки тому +12

    ਬਿਲਕੁਲ ਸਹੀ ਵੀਰ, ਸੱਚੀ ਗੱਲ ਵੀਰ ਜੀ, ਯੂਪੀ ਬਿਹਾਰ ਨੂੰ ਹੀ ਪਖਸ਼ਪਾਤ ਕਰਦਿਆ R. S. S ਵਾਲੇ ਆਪਣੇ ਹਿੰਦੂ ਧਰਮ ਨੂੰ ਦੂਜਿਆਂ ਦੇ ਉਪਰਜਬਰਦਸਤੀ ਥੋਬਦਿਆ, ਇਸਾਈਆਂ ਦੀ ਘੱਟ ਗਿਣਤੀ ਕਰਕੇ ਉਹਨਾਂ ਉਪਰ ਵੀ ਬਹੁਤ ਰੋਬ ਜਮਾਉਦੇ ਮਾਰਦੇਆ, ਬਹੁਤ ਬਹੁਤ ਧੰਨਵਾਦ ਵੀਰ ਹੀਰਾ ਸਿੰਘ ਜੀ, ਤੁਹਾਡੀਆਂ ਗੱਲਾਂ ਬਹੁਤ ਵਧੀਆ

  • @deepdehriwal595
    @deepdehriwal595 4 роки тому +12

    ਸਾਡੀਆਂ ਸਿੱਖ ਸੰਸਥਾਵਾਂ ਨੂੰ ਪੰਜਾਬ ਵਿੱਚ ਸਿੱਖ ਬੱਚਿਆਂ ਲਈ ਫ੍ਰੀ ਸਕੂਲ ਖੋਲਣੇ ਚਾਹੀਦੇ ਜਿਸ ਵਿੱਚ ਸਿੱਖੀ ਦਾ ਪਰਚਾਰ ਵੀ ਹੋਣਾ ਚਾਹੀਦਾ ਸਿੱਖ ਬੱਚਿਆਂ ਲਈ ਤਾਂ ਕਿਹਾ ਹੋ ਸੱਕਦਾ ਸਾਡੇ ਲੋਕ ਆਪਣੇ ਬੱਚਿਆਂ ਕੇਸ ਨਾ ਕਟਵਾਉਣ

  • @ManpreetKaur-cm6qy
    @ManpreetKaur-cm6qy 4 роки тому +7

    ਵੀਰ ਬਹੁਤ ਧਨਵਾਦ ਤੁਹਾਡਾ ਜੀ ਜਾਗੋ ਲੋਕੋ ਚੋਰ ਸਾਡੇਧਰਮ ਨੁ ਬਦਲ ਰਹੇ ਸਾਰੇ ਸਾਥ ਦਿਉ ਖ਼ਾਸ ਕਰਕੇ ਸਰੋਮਣੀ ਕਮੇਟੀ ਦੇ ਜਥੇਦਾਰਾ ਨੁ ਤੇ ਧਰਮ ਦੇ ਟੇਕੇਦਾਰਾ ਨੁ ਇਨਾ ਗੱਲਾ ਤੇ ਬਾਦਲਾ ਦੇ ਮੂਹ ਬੰਦਹੋ ਜਾਦੇ ਨੇ ਬੱਚਿਆ ਨੁ ਧਰਮ ਬਾਰੇ ਗਲਤ ਦੱਸ ਰਹੇ ਨੇ ਇਹ ਸਭ ਦੀ ਜ਼ੁਮੇਵਾਰੀ ਬਣਦੀਹੇ ਜੀ ਅੱਗੇ ਆਉ ਜੀ ਸਾਰੇ ਹੀ ਜਾਗੋ ਲੋਕੋ ਜਾਗੋਜੀ ਜੇ ਚੁਪ ਕਰਕੇ ਬੈਠ ਜਉਗੇ ਤਾ ਧਰਮ ਨੁ ਸੰਨ ਲੱਗ ਜਾਏਗੀ ਜੀ 🙏🙏🙏🙏🙏🙏

  • @jagjitsingh7810
    @jagjitsingh7810 4 роки тому +1

    ਬਿਲਕੁਲ ਸਹੀ ਹੈ ਜੀ

  • @SatnamSingh-dv7jx
    @SatnamSingh-dv7jx Рік тому +1

    ਬਹੁਤ ਵਧੀਆ ਗੱਲਾਂ

  • @JaswinderSingh-me9rz
    @JaswinderSingh-me9rz 4 роки тому +6

    ਵਾਹਿਗੁਰੂ ਜੀ ਇਸ ਵੀਰ ਜੀ ਦੀ ਚੜ੍ਹਦੀ ਕਲ੍ਹਾ ਬਖਸੀਸ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੱਖਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ

  • @dilbagsinghdeoldeol5829
    @dilbagsinghdeoldeol5829 4 роки тому +10

    ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ!
    ਬਾਈ ਜੀ ਦੁਸ਼ਮਣ ਹਮੇਸ਼ਾ ਹੀ ਦੁਸ਼ਮਣੀ ਨਿਭਾਉਣ ਲਈ ਕੁਝ ਵੀ ਕਰੇਗਾ ।ਇਹ ਸਭਕੁਝ ਸਾਨੂੰ ਖੁਦ ਹੀ ਸਾਂਭਣਾ ਪਵੇਗਾ ।

  • @ajmersinghgill5362
    @ajmersinghgill5362 4 роки тому +30

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ

  • @abisingh186
    @abisingh186 4 роки тому +37

    ਖਾਲਿਸਤਾਨ ਹੀ ਹੱਲ ਹੈ‌ ਸਿੰਘ ਜੀ। ਖਾਲਿਸਤਾਨ ਜਿੰਦਾਬਾਦ। ਹਿੰਦੂ ਮੱਤ ਬਹੁਤ ਗਲਤ ਸਿਖਿਆ ਬੱਚਿਆਂ ਨੂੰ ਦੱਸ ਰਹੀ ਹੈਂ।

  • @HarpreetSingh-sd3nw
    @HarpreetSingh-sd3nw 4 роки тому +12

    ਲਾਸ਼ਾਂ ਰੱਖ ਸਿਰਾਣੇ ਜਿਹੜੇ ਸੁੱਤੇ ਹੁੰਦੇ ਅਾ..
    ੳੁਹਨਾਂ ਲੲੀ ਫਿਰ ਜ਼ਿੰਦਗੀ ਬਹੁਤੀ ਪਿਅਾਰੀ ਨੲੀਂ ਹੁੰਦੀ
    ਜਿੱਤਣ ਲੲੀ ਮਨਸੂਬੇ ਅਕਸਰ ਘੜਨੇ ਪੈਂਦੇ ਅਾ..
    ਹਾਰਨ ਵਾਲੇ ਦੀ ਵੀ ਘੱਟ ਤਿਅਾਰੀ ਨੲੀਂ ਹੁੰਦੀ....

  • @purangindabadmansinghgegoo5312
    @purangindabadmansinghgegoo5312 4 роки тому +26

    ਵੀਰ ਜੀ ਸਹੀ ਗੱਲ ਕੀਤੀ ਤੁਸੀ

  • @ਇਕਓਹੀਹੈ
    @ਇਕਓਹੀਹੈ 4 роки тому +72

    ਵਾਹ ਜਾਗੋ ਲੋਕੋ ਜਾਗੋ ਤੁਹਾਡਾ ਲੁੱਟਿਆ ਗਿਆ ਖਜ਼ਾਨਾ

    • @ParmjitSingh-mf9wv
      @ParmjitSingh-mf9wv 4 роки тому +3

      Khazana lutda os din hai jis din sikh de bache nu osdi sikh maa anjaan bache nu lejake nai (saloon) agge betha diyan ne

    • @harjitsingh8466
      @harjitsingh8466 4 роки тому

      @@ParmjitSingh-mf9wv ਠੀਕ ਹੈ ਜੀ 👍

  • @kuljeetsinghbhattisingh2699
    @kuljeetsinghbhattisingh2699 3 роки тому +1

    ਇਹ ਇਕ ਸੋਚੀ ਸਮਝੀ ਸਾਜਿਸ਼ ਹੈ। R. S. S ਅਤੇ ਭਾਜਪਾ ਦੀ। ਸਿੱਖਾਂ ਅਤੇ ਪੰਜਾਬੀਆਂ ਨੂੰ ਇਸ ਮਸਲੇ ਤੇ ਗੰਭੀਰਤਾ ਨਾਲ ਸੋਚਣਾ ਪਵੇਗਾ।ਇਹ ਸਿੱਖਾਂ ਦਾ ਇਤਿਹਾਸ ਖਤਮ ਕਰਨ ਦੀ ਸਾਜਿਸ਼ ਹੈ। ਇਤਿਹਾਸ ਖ਼ਤਮ ਹੋ ਗਿਆ ਤਾਂ ਕੌਮਾਂ ਖਤਮ ਹੋ ਜਾਂਦੀਆਂ ਹਨ। ਸਿਖੋ ਸੋਚੋ ਨਹੀਂ ਤਾਂ ਸਮਾਂ ਲੱਗ ਜਾਵੇਗਾ ਜੀ।

  • @YadvinderSingh-j9c
    @YadvinderSingh-j9c 4 роки тому +21

    ਜਿਉਦਾ ਰਹਿ ਵੀਰ।ਇਸ ਤਰਾਂ ਹੀ ਕੌਮ ਦੀ ਚੜ਼ਦੀ ਕਲਾ ਵਾਸਤੇ ਕੰਮ ਕਰਦਾ ਰਹਿ।

  • @majorsingh4771
    @majorsingh4771 4 роки тому +7

    ਸਿੱਖਾ ਨੂੰ ਹੁਣ ੲਿੱਕ ਹੋਣਾ ਪੈਣਾ ਜੀ

  • @vipSINGH001
    @vipSINGH001 4 роки тому +93

    ਏ ਮਾਮਲਾ ਗੰਭੀਰ ਆ..िਧਆਨ ਦੇਣ ਦੀ ਲੋੜ ਆ.🔷🔵🔷🔵

  • @yaadisharma7124
    @yaadisharma7124 4 роки тому +7

    ਬਹੁਤ ਦੁੱਖ ਹੁੰਦਾ ਯਰ ਜਦੋਂ ਕਿਤੇ ਵੀ ਪੰਜਾਬ ਨਾਲ ਧੱਕਾ ਹੁੰਦਾ ਦੇਖਦਾਂ ਹਰੇਕ ਉਹ ਚੀਜ਼ ਜਿਹੜੀ ਸਿੱਖਾਂ ਤੇ ਪੰਜਾਬੀਆਂ ਨੂੰ ਮਨਜ਼ੂਰ ਨਹੀਂ ਉਹ ਪੰਜਾਬ ਤੇ ਧੱਕੇ ਨਾਲ ਈ ਥੋਪੀ ਜਾ ਰਹੀ ਆ ਪਰ ਬਦਕਿਸਮਤੀ ਇਹ ਐ ਵੀ 47 ਵੇਲੇ ਦੇ ਹਰਾਮੀ ਕੌਲੀ ਚੱਟ ਲੀਡਰਾਂ ਨੇ ਠੰਡੀਆਂ ਗੁਲਾਬਜਾਮਣਾਂ ਤੇ ਮਿੱਠੀਆਂ ਗੱਲਾਂ ਦੇ ਚੱਕਰ ਚ ਪੰਜਾਬ ਨੂੰ ਹੱਥ ਪੈਰ ਬੰਨ ਕੇ ਰੱਸਾ ਦੁਸ਼ਮਣ ਦੇ ਹੱਥ ਫੜਾ ਤਾ ਹੁਣ ਮਾਰੀ ਚੱਲੋ ਟੱਕਰਾਂ 100 ਚੋਂ 20% ਰਕਬਾ ਰੇਹ ਗਿਆ ਪੰਜਾਬ ਕੋਲੇ ਉਹ ਵੀ ਇੱਕ ਦਿਨ ਹੱਥੋਂ ਜਾਊਗਾ ਕਸ਼ਮੀਰ ਵੰਗੁ ਜੇ ਆਹੀ ਹਾਲ ਰਿਹਾ ਤਾਂ

    • @BS-yy8ur
      @BS-yy8ur 4 роки тому

      *Ehe leader ta murakh + chor + haramkhor + pappi + malesh ne. Ehna nu guru ghar cho kade mafi nahi milugi. Ehna de apradha di saja pamatma lakha saal narka ch saar ke devega.*

  • @navjotsingh6826
    @navjotsingh6826 4 роки тому +6

    ਵੀਰ ਜੀ ਸਾਰੀ ਕੌਮ ਆਪ ਵਾਂਗੋਂ ਸੋਚ ਰਖੇ ਤਾਂ ਆੁਉਣ ਵਾਲੀ ਸਿੱਖ ਕੌਮ ਦੀ ਪੀੜ੍ਹੀ ਬਚ ਸਕਦੀ ਹੈ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਲਖਵਿੰਦਰ ਸਿੰਘ ਖਾਲਸਾ ਗੁਰਦਾਸਪੁਰੀਆ

  • @daljitsingh60
    @daljitsingh60 4 роки тому +90

    ਇਹ ਲੋਕ ਬਿਨਾਂ ਹਥਿਆਰ ਤੋ ਸਿੱਖ ਕੋਮ ਨੂੰ ਖਤਮ ਕਰ ਰਹੇ ਨੇ।

    • @mpbrar536
      @mpbrar536 4 роки тому +1

      hathiayar naal kar vi nahi sakde ....par veer 786lucky no. huda???ke nahi

    • @davinderjhutti8625
      @davinderjhutti8625 4 роки тому

      M P brar veer what is lucky about 786?????

    • @BS-yy8ur
      @BS-yy8ur 4 роки тому +1

      *786 ta musalmana da lucky number hunda.*

    • @mpbrar536
      @mpbrar536 4 роки тому

      Question mark payeya ...singh de magr likheya dekh ke ...may be bai da date of birth hove

    • @davinderjhutti8625
      @davinderjhutti8625 4 роки тому

      M P brar people think its a lucky number but from what i have heard it was Muhammad’s prisoner number so nothing lucky about it.

  • @chandsingh9000
    @chandsingh9000 4 роки тому +4

    ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ

  • @narinderSingh-us1gj
    @narinderSingh-us1gj 4 роки тому +33

    ਕੱਲਾ ਸਿੰਘ ਸਵਾ ਲੱਖ ਦੇ ਬਰਾਬਰ ਧੰਨਵਾਦ ਭਾਈ ਹੀਰਾ ਸਿੰਘ ਜੀ ।

    • @sachdiawaaz6810
      @sachdiawaaz6810 4 роки тому +4

      narinder Singh ਅਸੀਂ ਇਕੱਲੇ ਸਵਾ ਲੱਖ ਦੇ ਬਰਾਬਰ ਫਿਰ ਅਸੀਂ ਸਾਰੇ ਹੀ ਕੁੱਝ ਕਰੀਏ ਤਾਂ ਕਿੰਨੇ ਹੀ ਸਵਾ ਲੱਖ ਬਣ ਸਕਦੇ ਹਾਂ ਅਤੇ ਬਣੀਏ ਜੀ

  • @deepdehriwal595
    @deepdehriwal595 4 роки тому +14

    ਸਾਡੇ ਪੰਜਾਬ ਨੂੰ ਗੋਲਕ ਚੋਰਾਂ ਤੋਂ ਬਚਾਉਣ ਦੀ ਲੋੜ ਹੈ

  • @jorasinghs377
    @jorasinghs377 4 роки тому +27

    ਸਿੱਖ ਕੌਮ ਨੂੰ ਸੁਚੇਤ ਹੋਣਾ ਚਾਹੀਦਾ ਹੈ।

  • @RanbirSingh-tt5rp
    @RanbirSingh-tt5rp 8 місяців тому

    ਬਹੁਤ ਵੱਡੀ ਜਾਣਕਾਰੀ ਆਜੀ

  • @noorsimran3778
    @noorsimran3778 4 роки тому +1

    Very good job

  • @tarolchansinghsursingh9989
    @tarolchansinghsursingh9989 4 роки тому +8

    ਬਹੁਤ ਵਧੀਅਾ ਵੀਰੋ

  • @harpreetsandhu7928
    @harpreetsandhu7928 4 роки тому +1

    Right

  • @manpreet4653
    @manpreet4653 4 роки тому +7

    ਸਕੂਲਾ ਵਿਚ ਕੇਵਲ ਸਿਖ ਇਤਹਾਸ ਪੜਾਇਆ ਜਾਵੇ

  • @yashpreetsingh5778
    @yashpreetsingh5778 4 роки тому +1

    Very nice khalsa g

  • @armanbrar105
    @armanbrar105 4 роки тому +17

    ਸਾਰੀਆਂ ਸਮੱਸਿਆਵਾਂ ਦੇ ਹੱਲ ਹ khalstan jindabad

  • @sachdiawaaz6810
    @sachdiawaaz6810 4 роки тому +12

    ਸਿੱਖਾਂ ਨੂੰ ਸਮਝਣ ਦੀ ਲੋੜ ਹੈ ਸਿੱਖਾਂ ਦੇ ਬੱਚੇ ਗੁਰਮੁੱਖੀ ( ਪੰਜਾਬੀ ) ਨਹੀਂ ਲਿਖਦੇ ਪੰਜਾਬੀ ਬੋਲਦੇ ਹਨ ਪਰ ਲਿਖਦੇ ਕੋਈ ਹੋਰ ਹੀ ਨਵੀਂ ਭਾਸ਼ਾ ਪੰਜਾਬੀ ਨੂੰ ਅੰਗਰੇਜ਼ੀ ਵਿੱਚ ਲਿਖਦੇ ਹਨ ਗੁਰਮੁੱਖੀ ਵਿੱਚ ਕਿਉ ਨਹੀਂ ਲਿੱਖ ਸਕਦੇ ? ਗੁਰੂ ਗਰੰਥ ਸਾਹਿਬ ਜੀ ਨੂੰ ਕਿਵੇਂ ਪੜਨਗੇ ਜੀ ?

  • @jaswindersandhu9703
    @jaswindersandhu9703 4 роки тому +4

    ਗੋਬਿੰਦ ਲੌਂਗੋਵਾਲ ਜਥੇਦਾਰ ਪਰੀਤੂ ਤੇ ਪ੍ਰਕਾਸ਼ ਚੰਦ ਇਸਾ ਧੀ ਨੂੰ ਯੈਹ ਲਵਾ ਅਮਰੀਕ ਅਜਨਾਲਾ ਦੀ ਪੋਤਰੀ ਨੂੰ ਯੈਹ ਲਵਾ। ਅੱਜ ਤੋਂ ਬਾਅਦ ਢੰਡਰੀਆਂ ਵਾਲੇ ਨੂੰ ਕਹਿਣ ਵਾਲੇ ਪਹਿਲਾਂ ਇਸ ਕਿਤਾਬ ਦਾ ਰਿਜਲਟ ਦਿਓ। ਤੇਰੀ ਪੋਤਰੀ ਨੂੰ ਼਼਼਼਼਼਼਼਼ਤਾ ਮੈਂ ਆਪ ਆਉਗਾ ਮੇਰੇ ਕੋਲ ਵੀ ਲਾਇਸਾਸ ਹੈ।

  • @balwinderkaur2
    @balwinderkaur2 Рік тому +1

    Veer. ji. Guru ji mehar. Kara. tuhade.

  • @parmklair2362
    @parmklair2362 4 роки тому +31

    ਅਤਿ ਸਤਿਕਾਰਯੋਗ ਵਲਟੋਹਾ ਜੀ! ਤੁਹਾਡੀ ਕੋਸ਼ਿਸ ਸਹੀ ਹੈ, ਜਿਤਨਾ ਹੋ ਸਕੇ ਬਚਿੱਆ ਦਾ ਮਾਤਾ ਪਿਤਾ ਨੂੰ ਜਾਗਰੂਕ ਕਰਨਾ ਚਾਹੀਦੈ।। ਪਰ 95% ਸਿਖ ਬੱਚਿਆ ਦੇ ਮਾਤਾ ਪਿਤਾ ਨੂੰ ਵੀ ਗੁਰਇਤਹਾਸ & ਸਿਖ ਧਰਮ ਨਾਲ ਕੋਈ ਲਗਾਉ ਨਹੀ।
    ਆਪਣੇ ਸਿਖਾ ਵਿਚ ਸਿਰਫ ਇਹ ਹੈ, ਕਿ *ਬੱਚਾ ਪੜ੍ਹ ਲਿਖ ਕੇ, ਆਇਲਟਸ ਕਰਕੇ ਕਨੈਡਾ ਅਮੈਰਿਕਾ ਪਹੁੰਚ ਜਾਵੇ। ਬਸ ਪੈਸਾ! ਪੈਸਾ!! ਪੈਸਾ!!! ਡਾਲਰ! ਡਾਲਰ!! ਡਾਲਰ!!*

  • @HarjinderSingh-ju4rv
    @HarjinderSingh-ju4rv 4 роки тому +3

    ਪੰਜਾਬ ਵਿਚਲੇ ਸਿਖਿਆ ਵਿਭਾਗ ਦੀ ਸੋਚਸਿਖ ਬੱਚਿਆ ਬਾਰੇਧਾਰਮਿਕਸੋਚ ਏਨੀ ਰੋਗੀ ਸੋਗੀ ਕਿਓ? ਕੀ ਭਾਰਤ ਚੇ ਜਾਂਪੰਜਾਬ ਚੇਹਿੰਦੂ ਮੱਤ ਮਤਾਬਕ ਪਰਾਰਥਨਾ ਕਰਵਾਓਣੀਆ ਜਾਇਜ ਹਨ। ਕੀ ਸਿਖ ਬੱਚਿਆਂ ਨੂੰ ਗੁਰਬਾਣੀ ਦੀ ਤੇ ਮੁਸਲਿਮ ਬੱਚਿਆਂ ਨੂੰ। ਇਸਲਾਮ ਦੀ ਏਦਾਂ ਹੀ ਹਿੰਦੂ ਬੱਚਿਆ ਲਈ ਹਿੰਦੂਇਜਮ ਮੁਤਾਬਿਕ ਸਿਖਿਆ ਤੇਅਰਦਾਸ ਬੇਨਤੀ ਹੋਣਾ ਚਾਹੀਦੀ ਸਰਕਾਰ ਦੱਸੇ ਪਈ ਦੂਜਿਆਂ ਧਰਮਾਂਦੀ ਖਾਸ ਕਰਕੇ ਪੰਜਾਬ ਚੇ ਕੋਈ। ਅਰਿਮੀਅਤ ਨਹੀਂ? ਜਾਂ ਸਿਰਫ ਹਿੰਦੂਹੀ ਮੁਖ ਹੈ ਐਹੋ ਜਹੇ ਵਿਤਕਰੇ ਕਰਕੇ ਭਾਰਤ ਦੀਆਂ ਕੌਮਾਚ ਪਾੜ ਵਧਰਿਹਾ ਤੇ ਜਾਣ ਬੁਝਕੇ ਵਧਾਇਆ ਜਾ ਰਿਹਾ ਹੈ ਆਖਰ ਕਿਓ?ਸੋ ਹੱਥ ਬੰਨਕੇ ਬੇਨਤੀ ਹੈ। ਐਹੋ ਜਹੇ ਕੰਮਾਤੇ ਤੁਰੰਤ ਰੋਕ ਲਾਵੋ ਨਫਰਤ ਘਟਾਓ ਤੇ ਪਾੜੇ ਘਟਾਓ ਤੇ ਮੁਲਕਦੇਸ ਬਚਾਓ।

  • @arjunsinghsamanapb.3473
    @arjunsinghsamanapb.3473 4 роки тому +97

    ਮਸਲਾ ਗੰਭੀਰ ਹੈ,
    ਕੌਮ ਨੂੰ ਧਿਆਨ ਦੇਣ ਦੀ ਲੋਡ਼ ਏ,ਅਸੀਂ ਪਹਿਲਾ ਹੀ ਚਿੰਤਤ ਹਾਂ, cbsc ਸਕੂਲ ਸਿੱਖ ਕੌਮ ਨੂੰ ਅਣਗੌਲੇ ਕਰਦੇ ਆ,

    • @sikhhistorycompletelyk4882
      @sikhhistorycompletelyk4882 4 роки тому +2

      Ki kr sakde ha sab kush pta hai so sad

    • @babeksingh9024
      @babeksingh9024 4 роки тому +7

      ਬਸ ਵੀਰ ਜੀ ਇਹੀ ਹੈ ਢਹਿੰਦੀ ਕਲਾ,ਹਰ ਬੰਦਾ ਆਪਣੇ ਘਰ ਆਪਣੇ ਗਲੀ, ਮੁਹੱਲੇ ਪਿੰਡ ਤੋਂ ਸ਼ੁਰੂ ਕਰੇ ਆਪਣੇ ਦਸਵੰਧ ਦੀ ਮਾਇਆ ਦਾ ਸਹੀ ਮੁੱਲ ਪਾਉ ਕੌਮ ਦੀ ਸੇਵਾ ਵਿੱਚ ਅਗਾਂਹ ਵੱਧ ਕੇ ਕਰਨ ਦੀ ਕੋਸ਼ਿਸ਼ ਕਰੋ ਤੇ ਜੇ ਆਪ ਨਹੀਂ ਕਰ ਸਕਦੇ ਤਾਂ ਜੋ ਇਸ ਕੰਮ ਵਿੱਚ ਲੱਗੇ ਹੋਏ ਨੇ ਵੀਰ ਹੀਰਾ ਸਿੰਘ ਵਲਟੋਹਾ ਤੇ ਗੁਰਪ੍ਰਤਾਪ ਸਿੰਘ ਗੰਡੀਵਿੰਡ ਵਾਲੇ ਇਨ੍ਹਾਂ ਸੂਰਮਿਆਂ ਦਾ ਸਾਥ ਦੇਈਏ ਆਉ ਇੱਕ ਰੁੱਖ ਹਰ ਸਿੱਖ ਲਾਵੇ ਵਾਹਿਗੁਰੂ ਜੀ ਭਲੀ ਕਰੂਗਾ।

    • @davinderjhutti8625
      @davinderjhutti8625 4 роки тому

      Babek Singh veer ki ik ik rookh launh naal galat parchaar rook javega?

    • @arjunsinghsamanapb.3473
      @arjunsinghsamanapb.3473 4 роки тому +2

      ਵੀਰ ਜੀ ਸੱਚ ਤਾ ਇਹ ਹੈ ਕਿ ਜਿੱਥੇ center govt, ਦੀਆ ਜੋ ਪੋਲਸੀਆਂ ਹੁੰਦਿਆਂ , ਉਹ ਪੀਹੜਈ ਦਰ ਪੀੜਹੀ ਸਿਧਾਂਤਾਂ ਨੂੰ ਹੌਲ਼ੀ ਹੋਲੀ ਹੋਲੀ,ਘੁਣ ਵਾਂਗ ਖਾ ਰਹੀਆ,
      ਕੋਸਿੱਸ ਤਾ ਹਰ ਕੋਈ ਕਰ ਰਿਹਾ,
      But state ਕੋਲ ਬਹੁਤ ਪੋਵਰ ਹੁੰਦੀ ਵੀਰ ਜੀ,,
      ਬਾਕੀ ਇਹ ਖਾਲਸਾ ਅਕਾਲ ਪੁਰਖ ਦੀ ਮੌਜ ਏ,,ਖ਼ਤਮ ਨਾਈ ਹੁੰਦਾ,,ਆਪੋ ਆਪਣਾ ਕਰਮ ਸਮਜੋ,, ਜਿਮੇਵਾਰੀ ਸਮਜੋ,,ਅਸੀਂ ਤੁਹਾਡੇ ਨਾਲ ਹਾਂ,,, ਪ੍ਰਚਾਰ ਵਦਾਵੋ,, sgpc ਆਜ਼ਾਦ ਹੋਵੇ ਤੇ ਚੰਗੇ ਸਿੱਖ ਬੱਚਿਆਂ ਨੂੰ ਨਵੇਂ ਸਕੂਲ ਖੋਲ ਕਿ 1ਓਂਕਾਰ ਸਾਹਿਬ ਜੀ ਅਤੇ ਦੇਵਤਿਆਂ ਵਿਚ ਕਿ ਫਰਕ ਹੈ ,,ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕੀਤਾ ਜਾਵੇ,ਫਿਰ ਗੱਲ ਬਣੇ

  • @bhaisatnamsinghji.1187
    @bhaisatnamsinghji.1187 4 роки тому +1

    Hira Singh Waltoha di Kya baat ji wadya jankari hai

  • @HarpreetSingh-sd3nw
    @HarpreetSingh-sd3nw 4 роки тому +4

    ਵੀਰ ਜੀ (ਗੁਰਨਾਮ ਸਿੰਘ ਮੁਕਤਸਰ ਦੀ ਕਿਤਾਬ ਹੈ ,ਭਾਰਤੀ ਲੋਕ ਨੀਚ ਕਿਵੇਂ ਬਣੇ) ਇਹ ਕਿਤਾਬ ਸਾਰੇ ਜਣੇ ਪੜ੍ਹੋ ਤੇ ਤੁਹਾਨੂੰ ਇਹ ਸਭ ਬਾਰੇ ਜਾਣਕਾਰੀ ਮਿਲ ਜਾਵੇਗੀ ਕੀ ਬੀ ਜੇ ਪੀ ਤੇ ਆਰ ਐੱਸ ਐੱਸ ਇਸ ਤਰ੍ਹਾਂ ਕਿਉਂ ਕਰ ਰਹੀਆਂ ਹਨ ਜਿਸ ਨੇ ਵੀ ਇਹ ਕਿਤਾਬ ਇਕ ਵਾਰ ਪੜ੍ਹ ਲੲੀ ਉਸ ਨੂੰ ਇਸ ਤਰ੍ਹਾਂ ਦੇ ਮਸਲਿਆਂ ਨਾਲ ਸਬੰਧਤ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ

    • @पालजी-ण2ज
      @पालजी-ण2ज 4 роки тому

      ਵੀਰ ਜੀ ਇਹ ਕਿਤਾਬ ਕਿਥੋਂ ਮਿਲਦੀ ਹੈ ਜੀ ੯੯੧੫੦੦੬੯੭੨

  • @jagopunjabio9049
    @jagopunjabio9049 4 роки тому +1

    Good luck ji

  • @himmatsinghbhullar1730
    @himmatsinghbhullar1730 4 роки тому +9

    harpreet singh veer ji tuhada bahut dhan vaad, veer valtoha veer ji da v bahut bahut dhan vaad tusi looga nu sicheat ker rehay Jay

  • @tejpalsinghkahlon4434
    @tejpalsinghkahlon4434 4 роки тому +4

    ਸਹੀ ਗੱਲ ਏ ਵੀਰ ਜੀ

  • @jaskiratsandhu4386
    @jaskiratsandhu4386 4 роки тому +1

    ਭਾਈ ਸਾਹਿਬਜੀ ਮੈਂ ਤੁਹਾਡੇ ਨਾਲ ਹਾਂ ।ਕੰਮ ਦੱਸੋ।

  • @dawindersingh5824
    @dawindersingh5824 4 роки тому

    ਬਹੁਤ ਵਧੀਆ ਜੀ ਭਾਈ ਸਾਹਿਬ

  • @ravindergillsingh4112
    @ravindergillsingh4112 4 роки тому +7

    ਸਾਨੂੰ ਬੁੱਢੀ ਲੀਡਰਸ਼ਿਪ ਦੀ ਕੋਈ ਲੋੜ ਨਹੀਂ

  • @sarabjeetsingh5397
    @sarabjeetsingh5397 4 роки тому

    ੲਿਸ ਤੇਵਿਚਾਰ ਕਰਨ ਲੋੜ ਹੈ ੲਿਹ ਅਾਪਣੇ ਬੱਚਿਅਾ ਨੂੰ ਸਿਁਖੀ ਤੋ ਦੁਰ ਕਰ ਰਹੇ ਹਨ ਬਹੁਤ ਚੰਗਾ ਕੰਮ ਕਰ ਰਹੇ ਹੋ ਸਿੱਘ ਜੀ

  • @navsohal86
    @navsohal86 4 роки тому +4

    ਵੀਰ ਜੀ ਸ਼ੋਮਣੀ ਕਮੇਟੀ ਬਹੁਤ ਅਮੀਰ ਸਿਖ ਸੰਸਥਾ ਹੈ ਅਸੀ ਸਭ ਜਾਣਦੇ ਹਾਂ। ਪਰ ਅਫਸੋਸ ਨਾ ਇਹ ਕੋਈ ਆਪਣੀ ਯੂਨੀਵਰਸਿਟੀ ਬਣਾ ਸਕੀ।ਸਕੂਲਾਂ ਵਿਚ ਵੀ ਸਿਖਾਂ ਨੂੰ ਸਹੂਲਤਾ ਪ੍ਦਾਨ ਨਹੀ ਕਰ ਸਕੀ।

  • @sikanderkhokher1253
    @sikanderkhokher1253 4 роки тому +17

    Right bro

  • @JaswinderSingh-xy6ik
    @JaswinderSingh-xy6ik 4 роки тому +7

    ਜਦ ਤੱਕ ਐਸਜੀਪੀਸੀ ਤੇ Dsgpc ਤੇ ਬਾਦਲਕਿਆਂ 👹 👺 💀 ☠ RSS... Bjp... ਪੰਜਾਬ ਵਿਚ ਹਨ ਨਾ ਤੇ ਪੰਥ ਤੇ ਪੰਥਕ ਸੰਸਥਾਵਾਂ ਦਾ ਨਾਸ ਮਾਰ ਦਿੱਤਾ.... 🙏 👏

  • @RanjitSingh-fi6pu
    @RanjitSingh-fi6pu 4 роки тому +6

    ਸਿੱਖ ਕੌਮ ਦੇ ਧਾਰਮਿਕ ਆਗੂ ਅਤੇ ਸਿਆਸੀ ਲੀਡਰ ਵਿਕਾਊ ਕੌਮ ਨੂੰ ਗੁੰਮਰਾਹ ਕਰਨ ਵਾਲੇ ਸਿੱਖ ਮੀਡੀਆ ਨੂੰ
    ਨੁਕਸਾਨ ਕਰਨ ਵਾਲੇ R s s ਦੀ ਸਹਿਯੋਗੀ ਪਾਰਟੀ ਭਾਜਪਾ ਦੇ ਨਾਲ ਗਠਜੋੜ ਨੇ ਪੰਜਾਬੀਅਤ ਅਤੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਪੰਜਾਬੀ ਅਖਬਾਰ ਨੂੰ ਬੰਦ ਕਰਨ ਲਈ ਜਿੰਮੇਵਾਰ ਪਾਰਟੀ ਦੋਸ਼ੀ ਹੈ ਸਿੱਖ ਕੌਮ ਦੇ ਹਮਦਰਦ ਨੂੰ ਸਿੱਖ ਵਿਰੋਧੀ ਨੂੰ ਚੋਣ ਮੁਹਿੰਮ ਫੰਡ ਅਤੇ ਵੋਟਾਂ ਦੇਣ ਬੰਦ ਕਰ ਦੇਣਾ ਚਾਹੀਦਾ ਹੈ

  • @HarvinderSingh-vh9hb
    @HarvinderSingh-vh9hb 4 роки тому +11

    ਮਾਮਲਾ ਗੰਭੀਰ ਹੈ ਜਾਗੋ ਲੋਕੋ ਜਾਗੋ sgpc ਨੂੰ ਉਪਰਾਲੇ ਕਰਨੇ ਚਾਹੀਦੇ ਆ ਸਾਡੇ ਸਿਖਿਆ ਵਿਭਾਗ ਸਰਕਾਰ ਨੂੰ ਜਾਗਣਾ ਚਾਹੀਦਾ ਆ ਸਾਡੇ ਲੋਕਾਂ ਦੀ ਵੀ ਗਲਤੀ ਆ ਲੋਕ ਬਚਿਆਂ ਨੂੰ ਪੜਨ ਪ੍ਰਾਈਵੇਟ ਸਕੂਲਾਂ ਵਿਚ ਪਾਉਂਦੇ ਆ

  • @JaspalSingh-nr5pi
    @JaspalSingh-nr5pi 4 роки тому +3

    Wahe GuRu ji

  • @jindersingh6611
    @jindersingh6611 4 роки тому +19

    ਹੀਰਾ .ਸਿੰਘ ਸਹੀ

  • @dalbirvirk2524
    @dalbirvirk2524 4 роки тому

    ਪੰਜਾਬ ਬਚਾੳੁ ਵਾਹਿਗੁਰੂ ਜੀ

  • @jeetZ77
    @jeetZ77 4 роки тому +1

    Assi bahut dhanbaadi haan ehna veer ji de jina ne es matter te ekalle he kaum lai bahut kuch kr rehe ne

  • @hardeepsingh1225
    @hardeepsingh1225 4 роки тому +4

    Sahi galla khalsa ji

  • @khalsagurudaputter46
    @khalsagurudaputter46 4 роки тому +1

    Veer Ji meri Rai hai k Apne Apne Pind vich Jawan Gursikh Mundeyan nu Jodo ate Ajehe Sachoola te Najar rakhan lai Uprale karo. Main ais Kamm li Apji da sath den li Bachanbad haan ji

  • @gagandeepsingh6193
    @gagandeepsingh6193 4 роки тому +2

    Waheguru bless us....all 🙏

  • @Gursharanpreet133
    @Gursharanpreet133 3 місяці тому

    ਬਹੁਤ ਵਧੀਆ ਵੀਰ ਜੀ

  • @visakhasidhu3710
    @visakhasidhu3710 4 роки тому +13

    ਸਾਡੇ ਸਿਆਸੀ ਲੀਡਰ ਗੁਲਾਮ ਹਨ

    • @jagdeepsandhu9659
      @jagdeepsandhu9659 4 роки тому

      Na samjhoge to MIT jaoge ae sikhism walon tumhara nam bhi na hoga in phasano mein

  • @singhkirpal3119
    @singhkirpal3119 4 роки тому +1

    HIRA SINGH THANKS WAHEGURU MEHAR KARE

  • @dawindersingh5824
    @dawindersingh5824 4 роки тому +1

    ਬਹੁਤ ਵਧੀਆ ਜੀ ਮਖੂ ਸਾਹਿਬ ਮਹਾਰਾਜ ਚ ਕਲਾਂ ਕਰਨ

  • @daljitsingh2647
    @daljitsingh2647 4 роки тому +1

    Bahut vadya Bhai ji tuhade vichar waheguru ji mehar karan ji

  • @shinder1334
    @shinder1334 4 роки тому +3

    ਉਨ੍ਹਾਂ ਤਾਂ ਹੁਣ ਪਿੰਡਾਂ ਤੱਕ ਆਪਣੇ ਪ੍ਰਚਾਰਕ ਭੇਜ ਦਿੱਤੇ ਉਨ੍ਹਾਂ ਨੂੰ ਉਨ੍ਹਾਂ ਦੀ ਸੰਸਥਾ ਗੱਡੀਆਂ ਤੱਕ ਪ੍ਵਵਾਈਡ ਕਰ ਰਹੇ ਹਨ ਸਾਡੀ ਸੰਸਥਾ ਪ੍ਰਚਾਰ ਦਾ ਧੰਨ ਆਪਣੇ ਘਰਾਂ ਵਿੱਚ ਢੋ ਰਹੀ ਹੈ ੳੁਨ੍ਹਾਂ ਇਹ ਵੀ ਪਤਾ ਧੰਨ ਨਾਲ ਨਹੀਂ ਜਾਣਾ ਪਰ ਫਿਰ ਵੀ ਆਪਣੇ ਕੌਮ ਨੂੰ ਨਸ਼ਟ ਕਰਨ ਵਿੱਚ ਭਰਪੂਰ ਯੋਗਦਾਨ ਪਾ ਰਹੇ ਹਨ

  • @kull3307
    @kull3307 4 роки тому +1

    sardar hira singh ji ne bahut vdhiya jaan kaari ditti a bahut bahut dhanwad.

  • @rajwinderhundal8271
    @rajwinderhundal8271 4 роки тому +3

    ਸਿੱਖਾਂ ਨਾਲ ਕਿਉਂ ਬੇਇਨਸਾਫੀ ਹੁੰਦੀ ਰਹਿੰਦੀ ਹੈ

  • @amarjitboparai7583
    @amarjitboparai7583 4 роки тому +24

    ੳ ਸ੍ਰੋਮਣੀ ਕਮੇਟੀ ਵਾਲਿਓ ਮਾਰ ਜੋ ਚੱਪਣੀ ਚ ਨੱਕ ਡੋਬ ਕੇ ਜੇ ਹੋ ਸਕੇ ਤੇ ਸਰੋਵਰ ਦਾ ਜਲ ਲੈ ਲਿਓ ਤੁਹਾਡੀ ਗਤੀ ਹੋ ਜੂ

    • @harrisingh7169
      @harrisingh7169 4 роки тому

      45 % hindu ne Punjab ch oh je hindu devi di gal kitab ch likhi ohna lai hai.
      Baki ja ta sare religions di phari ban karo schools vich.

    • @amarjitboparai7583
      @amarjitboparai7583 4 роки тому

      @@harrisingh7169 ਜੇ ਹਿੰਦੂ ਆ ਲਈ ਲਿਖਿਆ ਫਿਰ ਪਿੰਡਾ ਕਿਉਂ ਪੜਿਆ ਜਾ ਰਿਹਾ ਹਿੰਦੂ ਤੇ ਵੱਧ ਸਹਿਰਾਂ ਵਿੱਚ ਨੇ

  • @24entertainer63
    @24entertainer63 4 роки тому

    Waheguru ji aap ji bahut bahut dhanyawad ji

  • @munindersingh3177
    @munindersingh3177 4 роки тому +1

    Waheguru Ji ka khalsa waheguru Ji ki Fateh Danwad karda Akal Chanel da nal hi Pai sahab Ji da. GURBANI IS JAG MAI CHANANN. EH SARRE HINDUSTAN Wich chal reha kamm . Bengal ate ASSAM Wich Jada Berra garak ho reha. (Sikh Bache)Jinna pehra denna si oh agianta nid sutte hoy .hunnDaram di kamman mayataria manmukhia de hath chali gai suchet hoan di lod hai.🙏🏻🙏🏻

  • @BhupinderSingh-db3nv
    @BhupinderSingh-db3nv 4 роки тому +6

    ਮਖੂ ਜੀ, ਸਤਿ ਸ਼੍ਰੀ ਅਕਾਲ । ਬੇਨਤੀ ਹੈ ਕਿ ਬਾਬਾ
    ਬੰਦਾ ਬਹਾਦੁਰ ਵਲੋ ਸਥਾਪਤ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਮੁਖਲਸਗੜ੍ਹ ਸੀ ਜਾ ਲੋਹਗੜ ?

    • @Ranjitsingh-lq2bh
      @Ranjitsingh-lq2bh 4 роки тому +1

      ਮੁਖਲਸਗੜ੍ਹ ਦਾ ਨਾਂ ਬਦਲ ਕੇ ਹੀ ਲੋਹਗੜ੍ਹ ਰਖਿਅਾ ਸੀ ਜੀ

    • @BhupinderSingh-db3nv
      @BhupinderSingh-db3nv 4 роки тому

      ਵੀਰ ਜੀ ਦੋਨੈ ਜਗਾਹ ਅਲਗ ਅਲਗ ਹਨ

    • @BhupinderSingh-db3nv
      @BhupinderSingh-db3nv 4 роки тому

      ਟਾਈਮ ਲਗੇ ਤਾ ਜਾ ਕੇ ਦੇਖਨਾ ਮੁਖਲਸਗੜ ਤਾ ਸਿਰਫ ਇਕ ਛੋਟੀ ਜਿਹੀ ਪਹਾੜੀ ਹੀ ਹੈ ਖੋਜ ਦੀ ਲੋੜ ਹੈ ।

    • @BhupinderSingh-db3nv
      @BhupinderSingh-db3nv 4 роки тому

      ਇਹ ਭੁਲੇਖਾ ਵੀ ਦੂਰ ਕਰੋ ਜੀ

  • @singhkirpal3119
    @singhkirpal3119 4 роки тому +1

    Waheguru ji mehar Kare sab te
    Stay awake SIKHISM

  • @harshlahoria7542
    @harshlahoria7542 2 роки тому

    Thanks 👍👍👍👍👍 veerji

  • @bhupendrasingh7639
    @bhupendrasingh7639 4 роки тому +1

    Absolutely right veer Ji. Very serious matter. Our leaders are either sleeping or intensely ignoring the case.

  • @jatindersinghmangat6424
    @jatindersinghmangat6424 4 роки тому

    Enlightening and Interesting Facts. 👍

  • @mahakrajsingh2974
    @mahakrajsingh2974 4 роки тому +6

    ਜਾਗੋ ਸਿੱਖੋ ਜਾਗੋ

  • @Shivkumar_4546
    @Shivkumar_4546 26 днів тому

    ਬਾਬਾ ਬੰਦਾ ਸਿੰਘ ਬਹਾਦਰ ਵੀ ਪਹਿਲਾਂ ਇੱਕ ਹਿੰਦੂ ਸੀ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਸਿੰਘ ਸਾਜਿਆ ਤਾਂ ਕਿ ਜ਼ੁਲਮ ਰੋਕ ਸਕੇ ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ ਚਾਹੇ ਸਿੰਘ ਹੋਵੇ ਸਭ ਦਾ ਮਕਸਦ ਇੱਕ ਹੀ ਹੈ ਕਿ ਜ਼ੁਲਮ ਨੂੰ ਰੋਕਣਾ

  • @BaldevSingh-fg8fx
    @BaldevSingh-fg8fx 4 роки тому

    Vaah je vaah vadea sahbad bolea Manu koom da lekeh la

  • @ManpreetKaur-cm6qy
    @ManpreetKaur-cm6qy 4 роки тому +8

    ਵੀਰ ਜੀ ਪਰਚਾਰਕ ਇਡਾ ਵੱਡਾ ਕੱਠ ਕਰਦੇ ਇਹੋ ਜਹੀਆ ਗੱਲਾ ਕਿਉ ਦੱਸਦੇ ਲੋਕਾ ਜੇ ਧਰਮ ਹੀ ਨਾ ਰਿਹਾ ਤੇ ਫਿਰ ਇਹ ਲੋਕ ਪਰਚਾਰ ਕਿਵੇਂ ਕਰਨਗੇ ਇਹ ਬਾਬੇ ਸਾਧ ਡੇਰੇ ਦਾਰ

  • @mukhtarsingh3581
    @mukhtarsingh3581 4 роки тому +1

    ਖਾਲਸਾ ਜੀ ਇਸ ਵਲਟੋਹਾ ਦੇ ਸਿੰਘ ਨੇ ਬਹੁਤ ਈ ਚਿੰਤਾਜਨਕ ਵਿਸ਼ੇ ਨੂੰ ਖਾਲਸਾ ਪੰਥ ਦੇ ਸਾਹਮਣੇ ਰੱਖਿਆ ਹੈ । ਕੁਝ ਵੀਰਾਂ ਨੇ ਇਸ ਵਿੱਚ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਈ ਟਾਰਗੇਟ ਕਰ ਲਿਆ ਹੈ ਵੀਰ ਜੀ ਜੇ ਹਰ ਕੰਮ ਜਥੇਦਾਰ ਨੇ ਈ ਕਰਨਾ ਹੈ ਤਾਂ ਫਿਰ ਅਸੀਂ ਕਿਉਂ ਵਿਖਾਵੇ ਵਾਸਤੇ ਕਿਰਪਾਨ ਉਤੋਂ ਦੀ ਪਾਉਂਦੇ ਹਾਂ? ਇਹ ਸਾਡੇ ਪੂਰੇ ਸਿੱਖ ਸਮਾਜ ਦਾ ਮਸਲਾ ਹੈ ਕਿਵੇਂ ਤੁਹਾਨੂੰ ਖਤਮ ਕੀਤਾ ਜਾ ਰਿਹਾ ਹੈ ਕਿਸੇ ਪ੍ਰਚਾਰਕ ਰਾਹੀਂ, ਇਤਿਹਾਸ ਵਿਗਾੜ ਕੇ, ਗੁਰੂ ਸਾਹਿਬਾਨ ਤੇ ਕਿੰਤੂ ਕਰਕੇ, ਸ਼ਹੀਦਾਂ ਸਿੰਘਾਂ ਤੇ ਕਿੰਤੂ ਕਰਕੇ ਅਸੀਂ ਹਰ ਗੱਲ ਜਥੇਦਾਰ ਤੇ ਮੜਦੇ ਆਂ ਕਿਉਂ ਸਾਡੀ ਕੋਈ ਡਿਊਟੀ ਨਹੀਂ ਜੇ ਕੋਈ ਸਾਡੇ ਇਤਿਹਾਸ ਜਾਂ ਗੁਰੂ ਗ੍ਰੰਥ ਸਾਹਿਬ ਜੀ ਤੇ ਜਾਂ ਸ਼ਹੀਦ ਸਿੰਘਾਂ ਬਾਰੇ ਗਲਤ ਬਕਵਾਸ ਕਰਦਾ ਹੈ ਤਾਂ ਅਸੀਂ ਦੋ ਪਾਰਟੀਆਂ ਬਣਕੇ ਉਸ ਦੀ ਹਮਾਇਤ ਕਰਦੇ ਆਂ । ਆਪਣਾ ਘਰ ਸਾਡਾ ਲੁਟਿਆ ਜਾ ਰਿਹਾ ਹੈ ਤੇ ਅਸੀਂ ਤਮਾਸ਼ਾਬੀਨ ਬਣਕੇ ਤਮਾਸ਼ਾ ਵੇਖ ਰਹੇ ਆਂ। ਖਾਲਸਾ ਜੀ ਇਹਨਾਂ ਸਭ ਹਰਕਤਾਂ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਹੈ ਬਾਦਲ ਇੰਸਾਂ ਪ੍ਰਵਾਰ ਤੇ ਜੁੰਡਲੀ ਨੂੰ ਘੜੀਸ ਕੇ ਸਿੱਖੀ ਦੇ ਹਰ ਪਲੇਟਫਾਰਮ ਤੋਂਬਾਹਰ ਕੱਢੀਏ ਲੌਂਗੋਵਾਲ ਵਰਗੇ ਕੁੱਤੇ ਜਿਸ ਨੂੰ ਜਪੁਜੀ ਸਾਹਿਬ ਦਾ ਪਾਠ ਵੀ ਨਹੀਂ ਆਉਂਦਾ ਉਹ ਸਾਡੀਆਂ ਸਿਰਮੌਰ ਸੰਸਥਾਵਾਂ ਦੇ ਮੁੱਖੀ ਹੋਣ ਸ਼ਰਮ ਮਹਿਸੂਸ ਨਹੀਂ ਹੁੰਦੀ? ਸਾਡਾ ਹਰ ਸਿੱਖ ਦਾ ਫਰਜ ਬਣਦਾ ਹੈ ਕਿ ਆਪਣੀ ਕੌਮ ਦੀ ਚੜਦੀ ਕਲਾ ਵਾਸਤੇ ਯੋਗ ਦਾਨ ਪਾਈਏ ।

  • @sonujammuwala2261
    @sonujammuwala2261 4 роки тому +1

    Punjab nu punjab Sikh hi bacha sakde ne. Hor koi nahi.

  • @surindersinghkhalsa7047
    @surindersinghkhalsa7047 4 роки тому +2

    ਵੀਰ ਜੀ ਇਸ ਕਿਤਾਬ ਦਾ pdf ਮਿਲ ਸਕਦਾ ਜੀ

  • @jarnailsidhu1089
    @jarnailsidhu1089 4 роки тому

    Very good 🌹🌷

  • @baljeetmalhi3852
    @baljeetmalhi3852 4 роки тому

    Very good verje

  • @ਜਪਨੀਤਸਿੰਘ
    @ਜਪਨੀਤਸਿੰਘ 3 роки тому +1

    ਵੀਰੇ ਕੇਆ ਕਰੀਏ 😭😭 ਕੁੱਝ ਹੀਰ ਤੇ ਮਿਰਜ ਨੇ ਤੇ ਅਸੱਕੀ ਨੇ ਪੰਜਾਬੀ ਦੀ ਗਾਇਕੀ ਨੇ ਖਾਲੀਆ ਕੁੱਝ ਸਾਡੀ ਮਾ ਬਾਪ ਵੀ ਗੁਰੂ ਨੂੰ ਭੁੱਲ ਗਏ ਨੇ ਸਾਨੂੰ ਜੱਦ ਗੁਰੂ ਦਾ ਪਤਾ ਲਗਿਆ ਸਿਆਸਤੀ ਲੋਕਾਂ ਨੇ ਖ਼ਾਲੀਆ ਜੱਦ ਤਕ ਪਤਾ ਲਗਿਆ ਗੁਰੂ ਦੁਆਰੈ ਦਾ ਉਤੋ ਪਹਿਲਾ ਨਸਿਆ ਨੇ ਖ਼ਾਲਿਆ ਹਾਰਨਾ ਸੀ ਕੀ ਪੰਜਾਬ ਨੇ ਕਿਸੇ ਤੋਂ ਸਾਨੂੰ ਜਿੰਨੇ ਜਮਿਆ ਓ ਨੇ ਹੀ ਹਰਾ ਦਿੱਤਾ😭😭😭😭😭😭

  • @sskherisingh5223
    @sskherisingh5223 4 роки тому

    ਸਹੀ ਗੱਲ ਹੈ ਜੀ ਮੱਖੁ ਸਾਹਿਬ ਕੁੱਝ ਤੁਸੀਂ ਵੀ ਸੋਚੋ ਤੁਸੀਂ ਵੀ ਪ੍ਰਚਾਰਕ ਹੋਂ ਇਕੱਲਾ ਹੂੰਅ ਹੂੰਅ ਹੂੰਅ ਨਾ ਕਰੀ ਜਾਇਆ ਕਰੋ

  • @BhupinderSingh-db3nv
    @BhupinderSingh-db3nv 4 роки тому +1

    ਹੈਨ ਵਿਰਲੇ ਨਹੀ ਘਨੇਰੇ 💐

  • @nirmansingh1323
    @nirmansingh1323 4 роки тому

    Wmk 🙏 sikh koum te jii

  • @MandeepSingh-nn5pz
    @MandeepSingh-nn5pz 4 роки тому

    Good sir

  • @sbarinder86
    @sbarinder86 4 роки тому +1

    ਪ੍ਰਦੇਸ਼ਿਕ ਭਾਸ਼ਾ ਸੂਬੇ ਦੀ ਭਾਸ਼ਾ ਹੁੰਦੀ ਹੈ ਰਾਸ਼ਟਰੀ ਭਾਸ਼ਾ ਨਹੀਂ

  • @gursewaksingh265
    @gursewaksingh265 4 роки тому +9

    ਜਾਗਰੂਕ ਬਣੋ

  • @jogasingh1298
    @jogasingh1298 4 роки тому +10

    Bi ji hindi bolda ilaka kithe hai Sara bihar up tan Punjab ch waad dita

  • @LIVEKTLW50
    @LIVEKTLW50 4 роки тому +1

    Only India bharth no Hindustan

  • @dhilongurjant5157
    @dhilongurjant5157 4 роки тому +1

    Waheguru ji ka Khalsa waheguru ji ki fathe makhu saab

  • @sunnysingh8080
    @sunnysingh8080 4 роки тому

    Sahi gll aa

  • @KamalJeet-qq8kv
    @KamalJeet-qq8kv 4 роки тому

    very nice veer ji

  • @rachpalsinghatwal9210
    @rachpalsinghatwal9210 4 роки тому

    Makhu ji tuhadi har video motivation 🙏🙏

  • @mangalsinghmangalsingh2966
    @mangalsinghmangalsingh2966 4 роки тому

    Waheguru kirpa kray