ਦੁਨੀਆ ਦੀ ਸਭ ਤੋਂ ਵੱਖਰੀ ਦੁਕਾਨ । The Punjabi Store in Mansa । KHALAS TV

Поділитися
Вставка
  • Опубліковано 7 чер 2023
  • New Punjabi Short Movie 2022 : • Harami | ਹਰਾਮੀ | Late...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    Digitally Managed By: 𝗖𝗕𝗶𝘁𝘀𝘀
    (cbitss.prime@gmail.com)
    #PunjabiNews #TheKhalasTv #NewsUpdate

КОМЕНТАРІ • 139

  • @jatindersingh1809
    @jatindersingh1809 Рік тому +30

    ਸਰਦਾਰਾ ਦੀ ਸਰਦਾਰੀ ਮਿਲਦੀ ,,,, ਮਿਲਦੀ ਏਸ ਦੁਕਾਨ ਤੋਂ ,,,ਪਹਿਲਾ ਪਹਿਲ ਦਿੱਤੀ ਪੰਜਾਬੀ ਨੂੰ ,,,,ਫੇਰ ਇੰਗਲਿਸ਼ ਦੇ ਬੋਲ ਨੂੰ❤

  • @hardeephardeep7389
    @hardeephardeep7389 Рік тому +12

    ਦੋਵੇਂ ਭੈਣਾਂ ਗੁਰਸਿੱਖ ਨੇ ਬਹੁਤ ਖੁਸ਼ੀ ਹੋਈ ਏ

  • @BaljinderSingh-rl7ey
    @BaljinderSingh-rl7ey Рік тому +45

    ਬਹੁਤ ਵਧੀਆ ਭੈਣੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰਿਆ ਨੂੰ ਸਿੱਖੀ ਸਰੂਪ ਸਦਾ ਚੜ੍ਹਦੀ ਕਲ੍ਹਾ ਵਿੱਚ ਰਹੇ

  • @upkarkaurjhooti7488
    @upkarkaurjhooti7488 Рік тому +13

    ਬਹੁਤ ਵਧੀਆ ਹੈ ਜੀ ।ਵਾਹਿਗੁਰੂ ਪਗੜੀਆਂ ਬੰਨਣ ਵਾਲ਼ਿਆਂ ਦੀ ਗਿਣਤੀ ਵਿੱਚ ਵਾਧਾ ਕਰੇ ਪੰਜਾਬ ਵਿੱਚ ਜਿਧਰ ਨਜ਼ਰ ਜਾਵੇ ਰੰਗ ਬਰੰਗਾ ਪਗੜੀਆਂ ਵਾਲੀ ਸਤਰੰਗੀ ਪੀਂਘ ਵਾਲਾ ਪੰਜਾਬ ਲੱਗੇ ।ਵਾਹਿਗੁਰੂ ਕਿਰਪਾ ਕਰੇ।❤️❤️❤️❤️❤️🇳🇴🇮🇳🙏🏽😊

    • @Jupitor6893
      @Jupitor6893 Рік тому

      ਵਾਹਿਗੁਰੂ ਜੀ ਜਰੂਰ ਸਤਰੰਗੀ ਪੀਂਘ ਵਾਲਾ ਪੰਜਾਬ ਬਖਸ਼ਣਗੇ🙏

  • @ManjitKaur-yt9pu
    @ManjitKaur-yt9pu Рік тому +23

    ਵਾਹਿਗੁਰੂ ਜੀ ਕਿਰਤ ਚ ਵਾਧਾ ਕਰਨ❤

  • @KuldeepSingh-nt3cv
    @KuldeepSingh-nt3cv Рік тому +7

    ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਗੁਰਸਿੱਖ ਫੈਮਿਲੀ ਪੰਜਾਬੀਆਂ ਦੀ ਸ਼ਾਨ ਵੱਖਰੀ ਪਛਾਣ ਪੱਗ ਬੰਨ ਕੇ ਸਰਦਾਰੀ ਕਾਇਮ ਰੱਖਣ ਵਾਲੇ

  • @Singh-mj2eq
    @Singh-mj2eq Рік тому +21

    ਬਹੁਤ ਵਧੀਆ ਉਪਰਾਲਾ🙏

  • @sewaksingh3702
    @sewaksingh3702 Рік тому +17

    ਬਹੁਤ ਜ਼ਿਆਦਾ ਵਧੀਆ

  • @LakhwinderSingh-xb4id
    @LakhwinderSingh-xb4id Рік тому +19

    ਹਰਸ਼ਰਣ ਭੈਣ ਜੀ ਮਾਨਸਾ ਹੁਣ ਪਛੜਿਆ ਇਲਾਕਾ ਨਹੀ ਰਿਹਾ, ਬਹੁਤ ਅਗਾਂਹ ਵਧੂ ਕੰਮ ਹੋ ਰਹੇ ਹਨ।

  • @rajpaltiwana9249
    @rajpaltiwana9249 Рік тому +12

    ਵਾਹਿਗੁਰੂ ਜੀ ਮੇਹਰ ਕਰੇ

  • @jivansingh8913
    @jivansingh8913 Рік тому +7

    ਧੰਨਵਾਦ ਭਾਈ ਮਾਨਸਾ ਬਾਰੇ ਦੱਸਣ ਲਈ

  • @nachhtarsingh5546
    @nachhtarsingh5546 Рік тому +18

    Waheguru mehar Karn

  • @sirfsikh5019
    @sirfsikh5019 Рік тому +10

    ਬਹੁਤ ਵਧੀਆ 👍👍👍👍👍👍👍

  • @balwinderbrar3739
    @balwinderbrar3739 Рік тому +8

    ਬਹੁਤ ਵਧੀਆ ਜਾਣਕਾਰੀ ਜੀ

  • @happysinghhappysingh2204
    @happysinghhappysingh2204 Рік тому +8

    ਵਾਹਿਗੁਰੂ ਜੀ ਮੇਹਰ ਕਰਨ ਬਹੁਤ ਹੀ ਵਧੀਆ ਭੈਣ ਜੀ

  • @baljitratol2981
    @baljitratol2981 Рік тому +8

    ਬਹੁਤ ਵਧੀਆ ਖਾਲਸਾ ਜੀ 🙏

  • @parminderkaurgill9000
    @parminderkaurgill9000 Рік тому +6

    ਬਹੁਤ ਬਹੁਤ ਵਧੀਆ❤

  • @gurcharansinghnagra1671
    @gurcharansinghnagra1671 Рік тому

    ਗੁਰਸਿੱਖ ਭੈਣ ਦੀ ਵਧੀਆ ਦੁਕਾਨ ਤੇ ਗੁਰਸਿੱਖ ਭੈਣਾਂ ਦੀ ਵਧੀਆ ਗਲਬਾਤ।

  • @RajinderSingh-ll2zc
    @RajinderSingh-ll2zc Рік тому +4

    ਬਹੁਤ ਵਧੀਆ ਉਪਰਾਲਾ ਕੀਤਾ ਮਾਨਯੋਗ ਭੈਣ ਜੀ ਧੰਨਵਾਦ ਮਾਨਯੋਗ ਪੱਤਰਕਾਰ ਭੈਣ ਜੀ ਵਾਹਿਗੁਰੂ ਜੀ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ

  • @jatindersingh1809
    @jatindersingh1809 Рік тому +8

    Waheguru ji chardikla bakse ji

  • @pammiwalia7013
    @pammiwalia7013 Рік тому +12

    ਮਾਨਸਾ ਮੇਰਾ ਪੇਕਾ ਸ਼ਹਿਰ ਏ very good ਦੋਨਾਂ ਨੂੰ ਬਹੁਤ ਬਹੁਤ ਪਿਆਰ ਭਤ ਵਧੀਆ ਵੀਡਿਉ❤❤

    • @PargatSingh-ii8tq
      @PargatSingh-ii8tq Рік тому

      Mai order kita c g 9 treek nu hje tak pagg ni mili mainu na eh store waale koi reply de rhe aa ki kra gg ??

  • @doctor_vehama_da
    @doctor_vehama_da Рік тому +12

    Waheguru trakkia bakhse 👍♥️

  • @gurjotsingh8thb78
    @gurjotsingh8thb78 Рік тому +2

    ਬੋਹਤ ਵਧੀਆ ਸਟੋਰ ਗੁਰੂ ਦੀ ਕਿਰਪਾ ਬਣੀ ਰਹੇ ।

  • @RamelSingh-pe7rz
    @RamelSingh-pe7rz Рік тому +9

    Sachi buht hi beautiful shop and Uss ton bi beautiful Harsaren tuhadi paterkari Wahaguru ji tuhanu tá Kahlas TV nu chardi kala bich rakha 🙏

  • @BuntyBunty-sx9jp
    @BuntyBunty-sx9jp Рік тому +4

    ਬਹੁਤ ਵਧੀਆ

  • @harfshayaride2351
    @harfshayaride2351 Рік тому +6

    Waheguru ji

  • @KuldeepSingh-sc7jr
    @KuldeepSingh-sc7jr Рік тому +3

    ਮੇਰੀ ਪਿਆਰੀ ਭੈਣ ਜੀ ਚੜਦੀ ਕਲਾ ਵਿੱਚ ਰਹਿਣ

  • @santokhsinghbenipal8592
    @santokhsinghbenipal8592 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @arshpreetjandu8162
    @arshpreetjandu8162 Рік тому +2

    ਬਠਿੰਡੇ ਆਜੋ ਮੈਂ ਦਸਤਾਰ ਲੈਂਣੀ ਐ ਜੀ 🙏

  • @KaramvirSingh-st3ux
    @KaramvirSingh-st3ux Рік тому +2

    ਪਰਮਾਤਮਾ ਆਪ ਨੂ ਤਰੱਕੀ ਵੈਸੇ ਜੀ

  • @nachhattarsinghgill4324
    @nachhattarsinghgill4324 Рік тому

    ਰੱਬ ਤੁਹਾਡੀ ਕਿਰਤ ਵਿੱਚ ਬਰਕਤਾਂ ਦਾ ਵਾਧਾ ਕਰਨ, ਧੰਨਵਾਦ।

  • @JatinderSingh-yn6wj
    @JatinderSingh-yn6wj Рік тому +5

    ਬਹੁਤ ਵਧੀਆ ਜੀ 👌👌

    • @Meiko391
      @Meiko391 Рік тому +1

      Bahut vadia ji🎉🎉🎉🎉🎉

  • @jagjeevsingh991
    @jagjeevsingh991 Рік тому +1

    ਪਰਮਾਤਮਾ ਤੁਹਾਡੇ ਬਿਜਨਸ ਵਿੱਚ ਵਾਧਾ ਕਰੇ

  • @lakhwindersidhu5369
    @lakhwindersidhu5369 Рік тому +2

    Satnam waheguru ji

  • @gurjantsidhu1708
    @gurjantsidhu1708 Рік тому

    ਜਾਣਕਾਰੀ ਦਿੱਤੀ ਧੰਨਵਾਦ ਜੀ 🙏

  • @hardeephardeep7389
    @hardeephardeep7389 Рік тому

    ਸਰਨ ਭੈਣੇ ਕੇਸਰੀ ਰੰਗ ਕਈ ਤਰ੍ਹਾਂ ਦਾ ਆਉਦਾ ਦੁਕਾਨਾਂ ਤੇ ਅਸਲ ਕੇਸਰੀ ਰੰਗ ਮਿਲ ਸਕਦਾ ਇੱਥੇ

  • @chahalsingh4892
    @chahalsingh4892 Рік тому +1

    ਮਾਨਸਾ ਜਿਲ੍ਹਾ ( ਬੇਸੱਕ ਹਾਲ੍ਹੇ ਪੂਰਾ ਜਿਲ੍ਹਾ ਨਹੀਂ ) ਜਾਗਰੂਕਤਾ ਵਿੱਚ ਪਛੜਿਆ ਨਹੀਂ। ਵੋਟਾਂ ਵਿੱਚ ਸਾਰੇ ਪੰਜਾਬ ਤੋਂ ਵੱਧ ਪੋਲਿੰਗ ਮਾਨਸਾ ਜਿਲ੍ਹੇ ਦੀ ਹੁੰਦੀ ਐ। ਬੇਸ਼ੱਕ ਪਿਛਲੇ ਸਮੇਂ ਹੋਈਆਂ ਚੋਣਾਂ ਦੇ ਨਤੀਜੇ ਵੇਖ ਲਓ। ਪੜ੍ਹਾਈ ਦੇ ਹਰ ਖੇਤਰ ਵਿੱਚ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀ ਪਹਿਲੀਆਂ ਪੁਜੀਸ਼ਨਾਂ ਵਿੱਚ ਹੁੰਦੇ ਹਨ। ਜਿਲ੍ਹੇ ਦੇ ਖਿਡਾਰੀ ਵੀ ਕਿਸੇ ਤੋਂ ਘੱਟ ਨਹੀਂ। ਪਰ ਅਫਸੋਸ ਕਿ ਪਿਛਲੀਆਂ ਸਰਕਾਰਾਂ ਨੇ ਇਸ ਜਿਲ੍ਹੇ ਨੂੰ ਪਛੜਿਆ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ।

  • @manjitchadha3471
    @manjitchadha3471 Рік тому +5

    Beautiful it’s different concept for turban lovers

  • @gurpreetsingh-cx7fw
    @gurpreetsingh-cx7fw Рік тому +1

    Bhot vadiya ji waheguru ji tuhanu sadda khush rakhegi Ji waheguru ji tuhanu sadda chardikala bakhse ji best of luck God bless you

  • @kundansingh6441
    @kundansingh6441 Рік тому

    ਬਹੁਤ ਵਧੀਆ ਜਾਣਕਾਰੀ ਲਈ ਧੀ ਰਾਣੀ ਹਰਸ਼ਰਨ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੰਗੇ ਤੇ ਪੱਕੇ ਰੰਗ ਵਾਲਿਆ ਪੱਗਾਂ ਨੂੰ ਵੇਚੋ 🎉

  • @GulabSingh-sy9yc
    @GulabSingh-sy9yc Рік тому +4

    Very nice and modran shan a Punjabi pagg

  • @deepindersingh6079
    @deepindersingh6079 Рік тому +1

    ਬਹੁਤ ਵਧੀਆ ਉਪਰਲਾ। ਵਾਹਿਗੁਰੂ ਚੱੜਦੀਕਲਾ ਬਕਸੇ।

  • @jagvindersingh9295
    @jagvindersingh9295 Рік тому +1

    ਬਹੁਤ ਜ਼ਿਆਦਾ ਵੱਧੀਆਂ ਹੈ

  • @harnoortv2222
    @harnoortv2222 Рік тому +2

    ਬਹੁਤ ਵਧੀਆ ਭੈਣ ਜੀ

  • @gurbindarsingh3958
    @gurbindarsingh3958 Рік тому +1

    Waheguru ji mehar karn

  • @user-bv7wv5wl4y
    @user-bv7wv5wl4y Рік тому +2

    ਪਟਿਆਲੇ ਛੇਤੀ ਆਉ ਜੀ 🙏

  • @karmankingra1384
    @karmankingra1384 Рік тому +2

    Waheguru ji charhdi kla bakhse tainu Bhaine ik stor moge vi kholo please 🙏 Waheguru ji ka khalsa waheguru ji ki fateh ji

  • @zaildarcheema106
    @zaildarcheema106 Рік тому

    ਵੈਰੀ ਗੁੱਡ ਭੈਣ ਜੀ ਬਹੁਤ ਵਧੀਆ

  • @HardeepKaur-kj5ke
    @HardeepKaur-kj5ke Рік тому

    ਬਾਕੀ ਸਭ ਤੇ ਠੀਕ ਹੈ ਪਰ ਸ਼ਿਪਿੰਗ ਚਾਰਜ ਬਹੁਤ ਜ਼ਿਆਦਾ ਹੈ

  • @beantkaur4280
    @beantkaur4280 Рік тому +1

    Waheguru waheguru waheguru ji 🙏 🎉

  • @kaurpreeti633
    @kaurpreeti633 Рік тому +1

    waheguru ji 🙏

  • @arshtruth3649
    @arshtruth3649 Рік тому +1

    very nice, others should follow for sikh stores

  • @arshpreetjandu8162
    @arshpreetjandu8162 Рік тому +1

    ਘੈਂਟ ਐ ਕੰਮ 👍🙏

  • @ajaibsingh6044
    @ajaibsingh6044 Рік тому

    ਬਹੁਤ ਵਧੀਆ ਵੀਡੀਓ

  • @Sarbat_da_phla
    @Sarbat_da_phla Рік тому

    Waheguru ji Waheguru ji 🙏🙏🙏🙏

  • @Moosa1987
    @Moosa1987 Рік тому +2

    Good es war jarur visit kra ge 🎉

  • @sardarsingh4027
    @sardarsingh4027 11 місяців тому

    Waheguru trakia bakhse ❤🙏

  • @jagjitsingh2267
    @jagjitsingh2267 Рік тому

    ਵਾਹਿਗੁਰੂ ਸਾਹਿਬ ਜੀ ਸਤਿ ਸ੍ਰੀ ਆਕਾਲ ਜੀਓ ਵਾਹਿਗੁਰੂ ਜੀ ਤੁਸੀਂ ਫਗਵਾੜੇ ਵੀ ਦੁਕਾਨ ਖੋਲੋ ਜੀ ਮਾਨਸਾ ਬਹੁਤ ਦੂਰ ਹੈ ਜੀ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ

  • @manjeetsinghuppal5980
    @manjeetsinghuppal5980 Рік тому

    ਬਹੁਤ ਵਧੀਆ ਜਾਣਕਾਰੀ ਧੰਨਵਾਦ

  • @gurisingh6344
    @gurisingh6344 Рік тому +4

    👍👍👍👍👍

  • @ranjitkaur4948
    @ranjitkaur4948 Рік тому +1

    Outstanding outstanding beta god 🙏 bless u beta

  • @parmjotchahal9383
    @parmjotchahal9383 Рік тому

    Waheguru

  • @HarjeetKaur-fq1ru
    @HarjeetKaur-fq1ru Рік тому +6

    ਭੈਣ ਜੀ ਜੁਪੀ ਭੇਜ ਸਕਦੇ ਹੋ ਪੱਗਾਂ

  • @bholaram7280
    @bholaram7280 Рік тому +1

    ਭੈਣ ਮੇਰੀਏ ਮਾਨਸਾ ਜ਼ਿਲ੍ਹੇ ਦੀ ਰੀਸ ਪੂਰਾ ਪੰਜਾਬ ਕਿਸੇ ਵੀ ਪੱਖੋਂ ਨਹੀਂ ਕਰਦਾ

  • @amarjitsangha1107
    @amarjitsangha1107 Рік тому +2

    Very good job 👏 👍

  • @preetkaurmanpreetkaur7503
    @preetkaurmanpreetkaur7503 Рік тому +1

    Bhut bhut vadia ji

  • @ParamjeetKaur-dp6ve
    @ParamjeetKaur-dp6ve Рік тому

    ਬਹੁਤ ਵਧੀਆ 🙏🙏

  • @KIAAGENT
    @KIAAGENT Рік тому

    Bahut sohna

  • @ajaibsingh3873
    @ajaibsingh3873 Рік тому

    Rajpura ਖੋਲ੍ਹੋ showroom ਬਹੁਤ ਚੱਲੇਗਾ।

  • @JoshDarbarFilms
    @JoshDarbarFilms Рік тому +2

    beautiful news,,,,

  • @parwindersinghldh1269
    @parwindersinghldh1269 Рік тому

    Satnaam ji waheguru ji

  • @sukhkaur3808
    @sukhkaur3808 Рік тому +1

    Bless you

  • @Ramjatin
    @Ramjatin Рік тому +2

    Bhout hi vadiya shop 👍

  • @BalwinderSingh-qe8jv
    @BalwinderSingh-qe8jv Рік тому +2

    Very. Nice

  • @JaswinderSingh-lr3hu
    @JaswinderSingh-lr3hu Рік тому +2

    ਵਾਹ ਜੀ।
    ਸ਼ੁਕਰ ਐ ਕਿ ਹੁਣ ਕੋਈ ਤਾਂ ਪੱਗਾ ਦੀ ਸਿੱਖਾਂ ਦੀ ਆਪਣੀ ਫ਼ੈਕਟ੍ਰੀ ਲੱਗਣ ਲੱਗੀ ਐ

  • @nirmalsinghkhalsadodh2185
    @nirmalsinghkhalsadodh2185 Рік тому +2

    Waheguruji beaut sundar ji

  • @ramandeepkaur1602
    @ramandeepkaur1602 Рік тому +1

    Bhut vadiea 👌🙏🏻🙏🏻🙏🏻

  • @gurwindergill9740
    @gurwindergill9740 Рік тому +3

    ਰੇਟ ਵੀ ਦੇਸੋ

  • @sonisingh7483
    @sonisingh7483 Рік тому +3

    🙏🙏🙏👍

  • @SarbjitSingh-er2bo
    @SarbjitSingh-er2bo Рік тому +4

    Harsharan Kaur ji, very beautiful
    turnan’s store at Mansa, Punjab. I am checking in if full voile Dumalla’s are available?

  • @ManpreetKaur-iv9pu
    @ManpreetKaur-iv9pu Рік тому +2

    👌👌👌👌👌

  • @manuazzy774
    @manuazzy774 Рік тому +2

    Mam price ke aa ji tarban da

  • @hardeepdhillon5899
    @hardeepdhillon5899 Рік тому

    👌Bahut vadia
    Chandigarh v jaldi le ke aayo ji😊

  • @reshamsingh8540
    @reshamsingh8540 Рік тому

    wahaguru g 🙏🙏🙏

  • @ajaibsingh3873
    @ajaibsingh3873 Рік тому

    ਇੱਕ ਬਾਜ/ਸਿਲਾਈ ਵੀ ਵਿੱਚ ਪਾ ਦਿਉ ਪੁੱਤਰ ਜੀ।

  • @balmeetsingh3348
    @balmeetsingh3348 Рік тому +2

    Wow

  • @soeigoatfarming6877
    @soeigoatfarming6877 Рік тому

    Wahaguru ji

  • @harpalkaur9600
    @harpalkaur9600 Рік тому

    ਬਹੁਤ ਵਧੀਆ ਬੇਟਾ ਜੀ

  • @apskohli2554
    @apskohli2554 Рік тому +1

    Very nice ji

  • @ManjitSingh-jj8ig
    @ManjitSingh-jj8ig Рік тому

    Very very nice 👍

  • @ajeetsingh5951
    @ajeetsingh5951 Рік тому

    Very good job 👏

  • @SANDEEPSINGH-hj7wv
    @SANDEEPSINGH-hj7wv Рік тому

    Outstanding

  • @prabhramgharia4391
    @prabhramgharia4391 Рік тому

    Very very nice

  • @user-yt8fo3ul1j
    @user-yt8fo3ul1j Рік тому +1

    Good job

  • @samarjeetsingh2191
    @samarjeetsingh2191 Рік тому

    Congratulations

  • @momtv9538
    @momtv9538 Рік тому

    ਸਿੱਧੀ ਪੁੱਤ ਦਾ ਮਾਨਸਾ

  • @singhSingh-nd4jc
    @singhSingh-nd4jc Рік тому

    🙏🏻🙏🏻🙏🏻🙏🏻🙏🏻

  • @BhupinderKaur-df8tb
    @BhupinderKaur-df8tb Рік тому

    👍

  • @ranbirkaur9317
    @ranbirkaur9317 Рік тому

    very nice ❤

  • @parmjitkaur4575
    @parmjitkaur4575 Рік тому

    Very good👍👍🙏🙏🙏🙏🙏