Prime Health (103) || ਕਰੇਲੇ ਉੱਤੇ ਹੋਈ ਖੋਜ - ਕਮਾਲ ਦੇ ਸੁਣੋ ਫ਼ਾਇਦੇ

Поділитися
Вставка
  • Опубліковано 7 вер 2024
  • #PrimeasiaTv #HealthyLifestyle #HealthTips #HealthyFood
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 126

  • @swarnsingh4787
    @swarnsingh4787 11 місяців тому +7

    ਡਾ ਸਾਹਿਬ ਜੀ ਦਾ ਸਮਝਾਉਣਾ ਦਾ ਤਰੀਕਾ ਬਹੁਤ ਹੀ ਵਧੀਆ ਹੈ

  • @balwinderkoharh3897
    @balwinderkoharh3897 11 місяців тому +3

    ਡਾ਼ ਹਰਸਿ਼ੰਦਰ ਕੌਰ ਜੀ ਸਤਿ ਸ੍ਰੀ ਅਕਾਲ ਤੁਹਾਡੇ ਵਿਚਾਰ ਜਾਣਕਾਰੀ ਬਹੁਤ ਵਧੀਆ ਹੁੰਦੇ ਨੇ
    ਚੰਗੀ ਸਲਾ ਦਿੱਤੀ ਜਾਂਦੀ ਹੈ 🎉🎉🎉🎉

  • @gurdeepsinghofficial1961
    @gurdeepsinghofficial1961 Рік тому +8

    ਅਨੰਦ ਪਰੀਤ ਜੀ, ਮੈਂ ਕਰੇਲਾ ਖਾਣਾ ਸ਼ੁਰੂ ਕਰ ਦਿੱਤਾ ਹੈ। ਕਰੇਲੇ ਨੂੰ ਬਹੁਤ ਬਰੀਕ ਕੱਟ ਲਵੋ ਅਤੇ ਪਾਣੀ ਦੇ ਘੁੱਟ ਨਾਲ ਥੋੜ੍ਹਾ ਥੋੜ੍ਹਾ ਅੰਦਰ ਲੰਘਾਈਂ ਜਾਓ। ਇਹ ਕੌੜਾ ਤਾਂ ਮੂੰਹ ਵਿੱਚ ਹੀ ਲਗਦੈ, ਤੇ ਜਦੋਂ ਇਹ ਢਿੱਡ ਵਿੱਚ ਹੀ ਚਲਾ ਗਿਆ ਤਾਂ ਫਿਰ ਢਿੱਡ ਹੀ ਦੱਸ ਸਕਦੈ ਕਿ ਇਹ ਕੌੜਾ ਕਿ ਮਿੱਠਾ।।। ਕੀ ਮੇਰਾ ਇਹ ਤਰੀਕਾ ਠੀਕ ਹੈ।
    ।।।

  • @shinderpalsingh3645
    @shinderpalsingh3645 Рік тому +10

    ਬਹੁਤ ਵਧੀਆ ਪ੍ਰੋਗਰਾਮ ਲੱਗਦਾ ਡਾਃ ਹਰਸਿਦਰ ਜੀ ,ਕਨੇਡਾ ਤੋਂ ਦੇਖ ਰਿਹਾ ਹਾਂ ਜੀ

  • @GurpreetSingh-jw8jh
    @GurpreetSingh-jw8jh Рік тому +3

    Millions of thanks dr. Harshinder kaur ji

  • @gurmeetkaur-ek5kv
    @gurmeetkaur-ek5kv Рік тому +17

    🙏🏼ਵਹਿਗੁਰੂ ਜੀਉ ਜੀ🙏🏼👏🏻
    🙏🏼ਵਹਿਗੁਰੂ ਜੀ ਤੁਹਾਡੀ ਵੱਡੀ ਉਮਰ ਕਰਨ ਰੱਬ ਜੀਨੇ ਤੁਹਾਨੂੰ ਗੁਣਾ ਦੀ ਖੋਜ ਬਖ਼ਸ਼ੀ ਹੈ ਜੀ 🙏🏼
    🙏🏼ਤੁਸੀ ਸੰਗਤਾਂ ਦੀ ਸੇਵਾ ਕਰ ਹੋ🙏🏼ਵਹਿਗੁਰੂ ਜੀ ਮੇਹਰ ਕਰਨ ਜੀ ਤੁਹਾਡੇ ਉੱਤੇ ਜੀ🙏🏼🙏🏼👏🏻👌🏼

  • @VijayKumar-dg9uh
    @VijayKumar-dg9uh Рік тому +4

    Millions millions of thanks dr. sahib

  • @gurwantsingh1895
    @gurwantsingh1895 Рік тому +2

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਡਾਕਟਰ ਹਰਸਿੰਦਰ ਕੋਰ ਜੀ

  • @ParamjitKaur-uy5kl
    @ParamjitKaur-uy5kl Рік тому +1

    Thank you Dr Sahib, bahut jankari bharpoor c eh program

  • @surinderkumar2125
    @surinderkumar2125 11 місяців тому +1

    Very good ji

  • @harjinderkaurkhatkar7304
    @harjinderkaurkhatkar7304 11 місяців тому +1

    Very good information 🙏🏽🙏🏽🙏🏽

  • @user-hc1qs7kq1t
    @user-hc1qs7kq1t 11 місяців тому +1

    ਕਰੇਲਾ ਮਿਕਸੀ ਵਿਚ,ਕੱਟ ਕੇ ਪਾਣੀਂ ਵਿੱਚ ਪਾ ਕੇ,ਤਰਲ ਬਣਾ ਕੇ ਪੀਤਾ ਜਾ ਸਕਦਾ ਹੈ। ਮੈਂ ਇਸ ਤਰ੍ਹਾਂ ਕਰਦਾ ਹਾਂ।

  • @JagtarSingh-tn9oh
    @JagtarSingh-tn9oh Рік тому +2

    Waheguru ji ka khalsa waheguru ji ki Fateh 🙏

  • @gurcharankaurgill8231
    @gurcharankaurgill8231 Рік тому +1

    Thanks Dr sahib

  • @kulwindersingh-on6mw
    @kulwindersingh-on6mw Рік тому +2

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ 🙏

  • @gurmukhsingh3457
    @gurmukhsingh3457 Рік тому +4

    Nice information.Keep it up.

  • @kamlesharora6062
    @kamlesharora6062 Рік тому +1

    Bahut bahut dhanyavaad ji, manu lagda hi baute loki faida lenge 🙏🙏🙏🙏

  • @pamirandhawa9141
    @pamirandhawa9141 10 місяців тому

    Thank you so much Dr. Sahib ji. Once I had one spoon of karela juice, I felt very dizzi and seemed that I am going to have a fall. I felt my BP became high. Would you please clarify , patient with high BP should use the karela? Thank you ji 🙏🏽

  • @gurpatapbajwa7290
    @gurpatapbajwa7290 Рік тому +3

    Salute you sister

  • @kulwantsaini2183
    @kulwantsaini2183 10 місяців тому

    Proud of you Dr mam ji🎉

  • @manusood467
    @manusood467 11 місяців тому

    May God bless Dr Sahib for this outstanding program.

  • @gurbaxsinghkassowal1300
    @gurbaxsinghkassowal1300 10 місяців тому

    Thanks Dr.Sahiba

  • @amarjeetkaur532
    @amarjeetkaur532 Рік тому +3

    ਬੜੇ ਸੁਹਣੇ ਸੁਝਾਅ ਦਸਦੈ ਹੋ। ਖ਼ੁਸ਼ ਰਹੋ।

  • @kirankaur4504
    @kirankaur4504 Рік тому +6

    ਸਤਿ ਸ੍ਰੀ ਅਕਾਲ ਜੀ 🙏🙏

  • @damanjot4152
    @damanjot4152 Рік тому +1

    Thanks sister God bless you thanks Again.

  • @GurpreetKaur-xj2zk
    @GurpreetKaur-xj2zk Рік тому +1

    Salute you sister ji

  • @chahalsingh4892
    @chahalsingh4892 Рік тому +3

    ਡਾਕਟਰ ਹਰਸਿੰਦਰ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਵਡਮੁੱਲੀ ਜਾਣਕਾਰੀ ਦੇਣ ਲਈ।

  • @skdhaliwal1125
    @skdhaliwal1125 Рік тому

    Dr.Harshinder k. Ji Thanks 🙏

  • @simrosidhu4234
    @simrosidhu4234 Рік тому +1

    GOD bless you Dr Harshinder hi,thank you very much.❤🙏🙏✝️🕎✡🇮🇱🍓🍇🍍🍄🎊

  • @rosysingh7001
    @rosysingh7001 Рік тому

    Hats off to Dr Harshinder kaur jee.🙏🙏🙏

  • @manjeetkaurwaraich1059
    @manjeetkaurwaraich1059 11 місяців тому

    ਡਾਕਟਰ ਸਾਹਿਬ ਜੀ ਤੁਸੀਂ ਤਾਂ ਦੂਜੇ ਰੱਬ ਹੋ ਜਿਹੜੇ ਸਾਨੂੰ ਵਧੀਆ ਵਧੀਆ ਨੁਕਸ਼ਾ ਦੱਸਦੇ ਹੋ ਧੰਨਵਾਦ ਜੀ

  • @rajindermatharu7617
    @rajindermatharu7617 11 місяців тому

    Bahut vadhia ji

  • @ParamjeetKaur-qh3pw
    @ParamjeetKaur-qh3pw 11 місяців тому

    Karele de patte da juice. V pita Ja sakda h
    Good information dr sahib thankyou so much

  • @dalipsingh2502
    @dalipsingh2502 11 місяців тому

    Good advice

  • @user-ny7op3zd3d
    @user-ny7op3zd3d Рік тому +2

    ❤❤

  • @manjeetkaurwaraich1059
    @manjeetkaurwaraich1059 4 місяці тому

    ਡਾਕਟਰ ਸਾਹਿਬ ਜੀ ਤੁਸੀਂ ਤਾਂ ਬਹੁਤ ਵੱਡੇ ਗੁਣਾ ਦੀ ਖਾਣ ਹੋ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @kawaljitsingh2523
    @kawaljitsingh2523 11 місяців тому

    Dhanwad ji

  • @BalbirSingh-yq3rg
    @BalbirSingh-yq3rg 11 місяців тому

    We. Proud. On. Punjab Dee. Bety te.piyar bhari sat Siri akal.

  • @harjeetsingh712
    @harjeetsingh712 Рік тому

    Bhutt bhutt dhanwadh ji dr sahib da🌹🌹🌹🙏🙏

  • @mohinderbhumbla1334
    @mohinderbhumbla1334 Рік тому

    Excellent discussion. Thanks Bath & Kailey sahib.Waheguru bless you.Ameen.

  • @charanjitgill215
    @charanjitgill215 11 місяців тому

    Amazing info
    Thank you ji

  • @mehtabbrar543
    @mehtabbrar543 Рік тому +1

    ਮੈਂ ਤੁਜਰਬਾ ਕੀਤਾ ਹੈ ਝਾੜ ਕਰੇਲੇ ਦੀ ਵੇਲ ਨਿੰਮ ਦੇ ਦਰਖਤ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਉਸ ਉਪਰ ਨਹੀਂ ਚੜਿਆ ਸੀ

  • @parminderkaur1223
    @parminderkaur1223 Рік тому

    Thanks for sharing.

  • @harindergrewal535
    @harindergrewal535 Рік тому +2

    *Dr.Mrs.HarshinderKr.(RajinderaHosp.Ptl)ਦੀ ਹਮੇਸ਼ਾ ਚੜਦੀਕਲਾ।(By HSGrewal.Khn.PB.🎉👍🙏✅*

  • @simranrandhawa9037
    @simranrandhawa9037 Рік тому

    Thanks g dr harshinder kaur g

  • @sukhdarshansingh1192
    @sukhdarshansingh1192 Рік тому +1

    Dr Harshinder Kaur is great 🎉❤

  • @manjitkaur6747
    @manjitkaur6747 11 місяців тому

    Bohat vdia infarmation ji❤❤

  • @manindersingh5897
    @manindersingh5897 11 місяців тому

    ਬੇਟਾ ਸਤਿ ਸ੍ਰੀ ਆਕਾਲ ਆਪ ਜੀ ਦੇ ਨੁਸਖੇ ਲਾਜਵਾਬ ਹੁੰਦੇ ਹਨ ਧੰਨਵਾਦ ਜੀ

  • @manoharsinghindian8677
    @manoharsinghindian8677 Рік тому +1

    Vvvv good

  • @navneetkaur1278
    @navneetkaur1278 Рік тому +1

    👍🏻👍🏻

  • @pushwinderkaur1135
    @pushwinderkaur1135 Рік тому +2

    Mam kde acid reflux, acidity te bhi program karna

  • @daljitdeol1035
    @daljitdeol1035 Рік тому

    Nhi mam peeta janda ehda juice bde aram naal and thanks 🙏 for good information

  • @parmesanplays5573
    @parmesanplays5573 Рік тому

    Wounderfull information

  • @GurpreetKaur-lx9tp
    @GurpreetKaur-lx9tp Рік тому +1

    Thanks ji 🙏🇩🇪

  • @narinderkaur3124
    @narinderkaur3124 Рік тому

    Dhan vad Dr Sahiba

  • @balbirkaur1860
    @balbirkaur1860 Рік тому +2

    ❤❤🎉🎉

  • @bahadarsingh7738
    @bahadarsingh7738 Рік тому +1

    Karela seeds as itis or in side of seed pl clear it

  • @GurmitSingh-jx7dz
    @GurmitSingh-jx7dz Рік тому +1

    ਡਾ ਸਾਹਿਬਾ ਕੀ ਕਰੇਲੇ ਦੇ ਬੀਜ Hi Plori ਦਾ ਇਲਜ ਕਰ ਸਕਦੇ ਹਨ?

  • @Tanuherakomal
    @Tanuherakomal 4 місяці тому

    ਮੈਡਮ ਜੀ ਮੇਰੇ ਬੱਚੇ ਦੀ ਛਾਤੀ ਬਹੁਤ ਜਲਦੀ ਜੁੜ ਜਾਂਦੀ ਹੈ ਇਸ ਤੋਂ ਬੱਚੇ ਨੂੰ ਕੀ ਦੇਣਾ ਚਾਹੀਦਾ ਹੈ ਮੈਡਮ ਜ਼ਰੂਰ ਦੱਸਣਾ ਧੰਨਵਾਦ

  • @kanwerjitsingh7181
    @kanwerjitsingh7181 Рік тому +31

    ਸਾਨੂੰ ਮਾਣ ਹੈ ਡਾ਼ ਹਰਸ਼ਿੰਦਰ ਕੋਰ ਜੀ ਤੇ ,

  • @user-li2on4lm5i
    @user-li2on4lm5i 11 місяців тому

    Very good ji 2

  • @harjinderkaur4968
    @harjinderkaur4968 11 місяців тому

    Very good

  • @parmjitkaur3669
    @parmjitkaur3669 Рік тому

    Thanks

  • @surindergill9238
    @surindergill9238 Рік тому

    Thank u so much ji

  • @tarsemlal7035
    @tarsemlal7035 Рік тому +1

    Please tell the name of karela capsules.

  • @jeetkaurinder2585
    @jeetkaurinder2585 Рік тому

    Thanks so much Dr.Sahib 🙏 mere right legg ch pain hundi hei Homoeopathic treatment lei rahi ha, ki m kache Krele da Sevan kar sakdi ha ? Kina k Time Sevan karna hei ji ?

  • @NarinderKaur-qv5ix
    @NarinderKaur-qv5ix Рік тому

    Vry gud jankari ❤❤❤❤❤

  • @inderjitkaur2225
    @inderjitkaur2225 11 місяців тому

    Dr madam meub kuch xin oehlan tuhadi ik vixeo dekhi c ..
    Jus wich tusi dasya c k mithe sode naal teeth saaf krn naal dandan da peelapan khatam ho jand hai ..
    Mein pi hle 15 dinan to eh kr rahi han per kuch fayeda nahi hoya ..pls zadur daso ki kran

  • @harpreetkaurdeol3616
    @harpreetkaurdeol3616 Рік тому +1

    🙏

  • @Bawindergill
    @Bawindergill Рік тому

    NICE

  • @manjeetkaur9098
    @manjeetkaur9098 11 місяців тому

    Nice Video ❤❤

  • @darshanadevi1086
    @darshanadevi1086 Рік тому

    Very nice programe

  • @ranjitkaur4948
    @ranjitkaur4948 Рік тому

    ਧੰਨਵਾਦ ਜੀ

  • @sarlamiddha1607
    @sarlamiddha1607 Рік тому

    Waheguru ji ❤❤

  • @singhnehal1119
    @singhnehal1119 Рік тому +1

    ਮੇਰੀਆ ਅੱਖਾਂ ਲਾਲ ਰਹਿੰਦੀਆਂ ਨੇ ਕਿ ਕਰੇਲਾ ਖਾਣ ਨਾਲ ਐਲਰਜੀ ਦੂਰ ਹੋ ਸਕਦੀ ਏ

  • @satinderpalbindra154
    @satinderpalbindra154 Рік тому

    Which is best time to consume karela

  • @abnashkaur2021
    @abnashkaur2021 Рік тому

    Mam is too video loving

  • @aaabbbb9347
    @aaabbbb9347 Рік тому

    Good video

  • @shamshersinghcheema8921
    @shamshersinghcheema8921 Рік тому

    Good Job

  • @virenderkaur4896
    @virenderkaur4896 Рік тому

    ਅਫਸੋਸ ਕਿ ਡਾ. ਸਾਹਿਬਾ ਨੇ ਵੀ ਘੱਟ ਗਿਆਨ ਵਾਲੇ ਲੋਕਾਂ ਵਾਂਗ “ਕਰੇਲਾ ਤੇ ਨਿੰਮ ਚੜ੍ਹਿਆ “ਕਿਹਾ ਜਦੋ ਕਿ ਸਹੀ ਮੁਹਾਵਰਾ ਹੈ “ਏਕਤੋ ਕਰੇਲਾ ਦੂਸਰਾ ਨੀਮ ਚੜ੍ਹਾ “( ਘੱਟ ਰਿਝਾ) ਮਸ਼ਹੂਰ ਪਤ੍ਰਿਕਾ ਫੇਮਿਨਾ ਵਿੱਚ ਛਪੇ article ਦੀ ਲੇਖਿਕਾ ਦੀ ਇਹ ਗਲਤੀ ਮੇਰੇ (ਏਅਰ ਫੋਰਸ ਵਿੱਚ ) ਅੰਕਲ ਨੇ ਠੀਕ ਕਰਾਈ ਸੀ (with her apology )ਅਜਕਲ ਆਮ ਹੀ ਲੋਕ ਚੈਨਲਾਂ ਤੇ ਗਲਤ ਮਲਤ ਮੁਹਾਵਰੇ ਤੇ ਭਾਸਦਾ ਵਰਤਦੇ ਨੇ ਕਮੈਂਟ ਕਰਨਾਂ ਬੇਕਾਰ ਲੱਗਦਾ

  • @darshandhillon3365
    @darshandhillon3365 Рік тому +1

    ❤❤🎉

  • @grewalbhupinder572
    @grewalbhupinder572 Рік тому

    Proud on

  • @mbsingh1710
    @mbsingh1710 Рік тому +2

    ਕਿਰਪਾ ਕਰਕੇ ਇਸ ਪ੍ਰੋਗਰਾਮ ਨੂੰ ਹਿੰਦੀ/ਅੰਗਰੇਜ਼ੀ ਵਿੱਚ ਵੀ ਕਰੋ, ਤਾਂ ਜੋ ਵੱਧ ਤੋਂ ਵੱਧ ਲੋਕ ਲਾਭ ਉਠਾ ਸਕਣ।

  • @lakhwinderkaur4647
    @lakhwinderkaur4647 Рік тому

    May she live long life

  • @virenderkaur4896
    @virenderkaur4896 Рік тому

    ਰਿਹ ਵੀ ਦੱਸਦੇ ਤਾਂ ਚੰਗਾ ਸੀ ਕਿ ਇੱਥੇ ਅਮੇਰਿਕਾ ਵਿੱਚ ਕਰੇਲਾ ਜੋ ਮਿਲਦਾ ਹੈਉਹ ਕੌੜਾ ਨਹੀ ਹੈ ਤੇ ਗਹਰਾ ਹਰਾ ਵੀ ਨਹੀ ਕਿ ਤਾਸੀਰ ਤੇ ਗੁਣ ਉਹੋ ਨੇ ?

    • @deepaksood5582
      @deepaksood5582 11 місяців тому

      Indian grocery store ਤੇ ਮਿਲ ਜਾਵੇਗਾ ।

  • @harkiretsingh1457
    @harkiretsingh1457 Рік тому +1

    ਮੈਡਮ ਜੀ ਮੈ ਅਮਰਜੀਤ ਕੌਰ ਮੈ ਤਾਂ ਕੱਚਾ ਹੀ ਸਲਾਦ ਦੀ ਤਰ੍ਹਾਂ ਖਾ ਲੈਂਦੇ ਹਾਂ

  • @jamalmohammed4135
    @jamalmohammed4135 Рік тому +1

    Nice information Dr. Sahib

  • @gurpreetkour4044
    @gurpreetkour4044 Рік тому

    Dr Sahib sat Sri akal main karele da sukha ke powder bnaya hoya h.।ki eh thik rahega?

  • @bawabanwat9909
    @bawabanwat9909 Рік тому

    Can I take Karelia in powder form?

  • @navkainth3587
    @navkainth3587 Рік тому +1

    Sir please pcod and tsh bare kush daso

  • @darshanakaur523
    @darshanakaur523 Рік тому

    Dr shaib g sat sri akal

  • @harjinderkaur4968
    @harjinderkaur4968 11 місяців тому

    Sat sri akal ji

  • @paramjitkaurkaur9905
    @paramjitkaurkaur9905 Рік тому

    🙏🙏🙏🙏🙏🙏🙏

  • @KuldeepSingh-qq9ds
    @KuldeepSingh-qq9ds Рік тому

    Doctor mem 🎉🎉🎉

  • @anandsarup3503
    @anandsarup3503 Рік тому +1

    WhatsApp kar dena chahiye jado time lage ka javab dr. Ji jarror dean ge.

  • @paramjitkaurkaur9905
    @paramjitkaurkaur9905 Рік тому

    🙏🙏🙏🙏🙏

  • @harjeetsodhi7691
    @harjeetsodhi7691 Рік тому

    You are doing great work Dr madam g 🌹🌹👍I'm from Italy

  • @davindarkour4825
    @davindarkour4825 Рік тому

    sweet voice and nice information❤❤🎉🎉🎉🎉❤❤

  • @chanpreetdhillon1416
    @chanpreetdhillon1416 Рік тому +1

    Mam baache nu tonsils kyu ho jandi a baar baar plz reply

  • @shabanaansari9921
    @shabanaansari9921 Рік тому

    Dr sahiba ap dee nighi phateh hi adhi beemai khatam ho jandi hei