ਮਾੜੀ ਗੁਆਂਢਣ !! LATEST COMEDY VIDEO 2022 !! VCR WALE JATT

Поділитися
Вставка
  • Опубліковано 14 жов 2024
  • Directed and Editing by :- Swarn Dhaliwal ( 8872587117 )
    ~~~~~~~~~~~~~~~~~~~~~~~~~~~~~~~~~~~~
    • For Business Enquiry email us at :-
    √√√√√........................√√√√√
    Dhaliwalswarn4@gmail.com
    .........
    Story writer :-- ਜੀਵਨ ਲਦਾਲ
    ....
    Featuring:-
    ......
    ਹਾਕਮ ( ਭੋਲਾ ) : 8146247683
    .......
    ਪੰਮੀ : 9872941062
    .....
    ਲਛਮਣ ਲੱਛਾ [ ਬਾਪੂ ] , ਸਕਿੰਦਰ, ਬਿੱਲਾਂ ਗਰੇਵਾਲ, ਗਗਨ , ਪ੍ਰੀਤ
    ........................
    •All Rights Reserved.
    .......
    NOTICE - This is a Copyright Protected work. re-uploading on any Social media Platform Will be Resulted in legal action
    ...
    Music Credit :- Mehra Music Beats
    ..................
    Follow kro Instagram and Facebook te @VCRWALEJATT
    .........
    Apna Second Channel V Subscribe Krlo @VCR WALE Vlogs
    ...........................................
    Our Social Whatsapp Contact :- 8872587117
    .......
    #Newcomedyvideo #newpunjabimovie2022 #newpunjabifilm #vcrwalejatt #punjabivideo #comedyvideo #episode

КОМЕНТАРІ • 246

  • @harjindermangat9934
    @harjindermangat9934 2 роки тому +1

    ਬਹੁਤ ਵਧੀਆ ਵੀਡੀਓ ਬਣਾਈ ਹੈ
    ਸਾਰੇ ਪਾਤਰ ਵਧਾਈ ਦੇ ਹੱਕਦਾਰ ਹਨ
    ਬਿੱਲਾ ਮਾਂਗਟ ਪਿੰਡ ਛੰਦੜਾਂ ਜ਼ਿਲ੍ਹਾ ਲੁਧਿਆਣਾ।

  • @mallmann8309
    @mallmann8309 2 роки тому +5

    ਬਹੁਤ ਹੀ ਵਧੀਆ ਮੂਵੀ ਸਾਰੀ ਟੀਮ ਦਾ ਵਧੀਆ ਰੋਲ ਹੈ। ਪਰਮਾਤਮਾ ਹੋਰ ਤਰੱਕੀ ਵਖਸੇ। ਮਲ ਸਿੰਘ ਮਾਨ - ਕਨੇਡਾ

  • @asifpervaiz7450
    @asifpervaiz7450 2 роки тому +5

    Nice 👍 video. Shanty Tay ghaghan di ladaee mazedaar. Thanks.

  • @JaskaranSingh-sl3vm
    @JaskaranSingh-sl3vm Рік тому +2

    ਵਾਹ ਜੀ ਵਾਹ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੀ

  • @KultarSingh-ji3qy
    @KultarSingh-ji3qy 2 місяці тому +1

    ਬਹੁਤ ਬਹੁਤ ਵਧੀਆ ਵੀਡੀਉ ਆ ਵੀਰ ਜੀ ਨਾਲੇ ਦੇਖ ਲਿਆ ਸਾਰਾ ਕੁਝ ਨਾਲੇ ਪੁਛਦੀ 😂😂😂😂

  • @HarjinderSingh-ho4on
    @HarjinderSingh-ho4on 2 роки тому +2

    ਭੋਲੇ ਵਾਈ ਬਹੁਤ ਵਧੀਅਾਂ ਕੰਮ ਕਰਦੀ ਟੀਮ

  • @SukhwinderSingh-wq5ip
    @SukhwinderSingh-wq5ip 2 роки тому +4

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @dsgpatwari6147
    @dsgpatwari6147 2 роки тому +7

    ਬੁਰੇ ਕੰਮ ਦਾ ਬੁਰਾ ਨਤੀਜਾ,ਇਸਮੂਵੀ ਦਾ ਬਹੁਤ ਵਧੀਆ ਸੰਦੇਸ਼ ਹੈ, ਦੋ ਨੰਬਰ ਦਾ ਧੰਦਾ ਕਰਨ ਵਾਲਿਆਂ ਤੇ ਵਧੀਆ ਵਿਅੰਗ ਕੀਤਾ ਹੈ,ਸਾਰੀ ਟੀਮ ਨੂੰ ਮੁਬਾਰਕਾਂ।

  • @GurvinderSingh-jg4nn
    @GurvinderSingh-jg4nn 2 роки тому +2

    ਬਹੁਤ ਵਧੀਆ ਲੱਗੀ ਵੀਡੀਓ ਭੋਲ਼ੇ ਬਾਈ 👌👌

  • @amarjitsingh1946
    @amarjitsingh1946 2 роки тому +1

    ਬਹੁਤ ਵਧੀਆ ਵੀਡਿਓ ਆ ਭੋਲੇ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯

  • @vadethanduramsarpunchghuna4625
    @vadethanduramsarpunchghuna4625 2 роки тому +1

    ਬਹੁਤ ਵਧੀਆ ਵੀਡਿਉ ਹੈ ਭੋਲੇ ਬਹੁਤ ਬਹੁਤ ਧੰਨਵਾਦ
    ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @gurjeetsingh5877
    @gurjeetsingh5877 2 роки тому +9

    ਬਹੁਤ ਵਧੀਆ ਮੈਸੇਜ

  • @pritpalsingh-z1e
    @pritpalsingh-z1e 5 місяців тому +1

    ਬਹੁਤ.ਵਧੀਆ ਟੀਮ. ਕੰਮ.ਕਰਦੀ.ਹੈ❤

  • @HarpalSingh-xg1nl
    @HarpalSingh-xg1nl 2 роки тому +2

    ਬਹੁਤ ਵਧੀਆ ਟੀਮ ਵਰਕ

  • @malkeetsingh1602
    @malkeetsingh1602 2 роки тому +12

    ਸਹੀ ਕਹਿਆ ਭੋਲੇ ਵੀਰ ਜਨਾਨੀ ਹੀ ਬੰਦੇ ਨੂੰ ਸਿੱਧੇ ਰਸਤੇ ਪਾਉਦੀਏ ਤੇ ਪੁੱਠੇ ਰਸਤੇ ਵੀ ਜਨਾਨੀ ਹੀ ਪਾਉਦੀ ਏ

  • @rameshthind2842
    @rameshthind2842 2 роки тому +12

    ਬਹੁਤ ਵਧੀਆ ਵੀਡੀਓ ਐ ਜੀ ਕਮਾਲ ਦੀ ਐਕਟਿੰਗ ਹੈ ਸਾਰੀ‌ ਟੀਮ ਦੀ‌ ਧੰਨਵਾਦ ਜੀ 👍👍👍👍👍👍

  • @khaintbanda9067
    @khaintbanda9067 Рік тому +1

    Bahut sohni story aa veero,jeonde vasde rho, parmatma trakia bakshe.

  • @manjindersinghbhullar8221
    @manjindersinghbhullar8221 2 роки тому +5

    ਭੋਲੇ ਬਾਈ ਬਹੁਤ ਹੀ ਸੋਹਣੀ ਵੀਡੀਓ ਬਣਾਉਂਦੇ ਹੋ 👍🏻👍🏻👍🏻

  • @yamart3410
    @yamart3410 2 роки тому +2

    Bahot wdea mssage ah loka nu good story ah

  • @manjeetsharma7790
    @manjeetsharma7790 2 роки тому +1

    ਭੋਲੇ ਜੈਡਰ ਕੀਆ ਯਾਰ

  • @mangalsingh9100
    @mangalsingh9100 2 роки тому +2

    ਭੋਲੇ ਭਾਜੀ ਇਹ ਕੀਤੀ ਅਕਲ ਦੀ ਗੱਲ ਦੋ ਨੰਬਰ ਦੇ ਕੰਮਾਂ ਚ ਕੁਛ ਨੀ ਰਖਿਆ

  • @sukhwindersidhu9105
    @sukhwindersidhu9105 2 роки тому +5

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਿਰਾ ਬਾਕੀ ਦੇਸੀ ਗੁੜ੍ ਦੀ ਸ਼ਰਾਬ ਤਾ ਵਧੀਆ ਹੁੰਦੀ ਪਰ ਜੇਕਰ ਕੋਈ ਰਾਤ ਨੂੰ ਰੋਟੀ ਖਾਣ ਲੱਗਿਆਂ ਦੋ ਪੈੱਗ ਲਾ ਦੇ ਪਰ ਹੁਣ ਦੱਸਦੇ ਵੇਚਣ ਵਾਲੇ ਕੋਈ ਅਨਕੋਹਲ ਹੁੰਦਾ ਉਹ ਉਸ ਤੋਂ ਤਿਆਰ ਕਰਦੇ ਜਿਸ ਦੇ ਸ਼ਰਾਬ ਪੀਣ ਵਾਲਿਆਂ ਦੀ ਮੌਤ ਹੋ ਜਾਂਦੀ ਹੈ। ਇਸ ਲਈ ਕਦੇ ਵੀ ਦੇਸੀ ਸ਼ਰਾਬ ਮੁੱਲ ਵੇਚਣ ਵਾਲਿਆਂ ਤੋਂ ਲੈਕੇ ਨਾ ਪੀਉ।

  • @shivdeepkartik5032
    @shivdeepkartik5032 2 роки тому +2

    ਬਹੁਤ ਸੋਹਣੀ ਵੀਡੀਓ ਬਣਾਈ ਹੈ

  • @sukhwindershelly1379
    @sukhwindershelly1379 2 роки тому +2

    ਬਹੁਤ ਬਹੁਤ ਵਧੀਆ ਵੀਡੀਓ ਆ bro

  • @jaspalsingh8616
    @jaspalsingh8616 2 роки тому +1

    Gheant 👌🏻👌🏻👌🏻👌🏻👌🏻👌🏻👌🏻👌🏻👌🏻bhola te udi wife sirra hi aw 👌🏻👌🏻👌🏻👌🏻👌🏻

  • @baljeetkoursamra9942
    @baljeetkoursamra9942 2 роки тому +2

    ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਰਾਹੀਂ ਜੇ ਕੋਈ ਸਮਝੇ ਤਾਂ 🙏🙏🙏

  • @JagtarSingh-ex5sv
    @JagtarSingh-ex5sv 2 роки тому +2

    ਘੈਂਟ ਸਟੋਰੀ

  • @KultarSingh-ji3qy
    @KultarSingh-ji3qy 2 місяці тому +1

    ਉਹ ਆਵਦੇ ਡਰੋ ਬਣਾ ਕੇ ਰੱਖਦਾ ਲੋਕਾ ਨਾਲ

  • @serenalovershortvedio4563
    @serenalovershortvedio4563 2 роки тому +2

    बहुत ही सुंदर विडियो क्या बात है जी nice बहुत-बहुत सुन्दर मेसिज दिया

  • @surjeetsingh-bp5dd
    @surjeetsingh-bp5dd 2 роки тому +1

    ਆਗਈ ਆ ਆ ਕਲ

  • @gurusarsudhar9391
    @gurusarsudhar9391 2 роки тому +1

    Very nice video bhole, siraaaa karata

  • @amanrandhawa7900
    @amanrandhawa7900 2 роки тому +2

    Bhole y vedio bht vdia gd megss aa ji 🙏🙏🙏 waheguru ji Meher kre sode te 🙏🙏 rabb snu chadichalka ch rakhe 🙏🙏 baki lokaa nuu v smjna chida horr kaam krr koi bht kaam ne 🙏

  • @shinderpalmaan9917
    @shinderpalmaan9917 2 роки тому +1

    Bhola bai ji bahut he vedia vedio atte Bahut he vedia acting Bai
    God bless you both team members 🙏

  • @ravijattchannel5512
    @ravijattchannel5512 2 роки тому +1

    ਵੀਡੀਓ ਬਹੁਤ ਵਧੀਆ ਸੀ ❤️❤️

  • @deeptoor9921
    @deeptoor9921 2 роки тому +5

    Nice vlog to you dear God bless you all

  • @cheenabrar2378
    @cheenabrar2378 2 роки тому +2

    ਬਹੁਤ ਵਧੀਆ ਮੈਸਜ

  • @jasvirkaur9562
    @jasvirkaur9562 2 роки тому +6

    🔥🔥

  • @bikersinghbikersingh3544
    @bikersinghbikersingh3544 Рік тому +1

    ਵਧੀਆ ਵਿਡੀਓ ਜੀ

  • @gurdvasingh5833
    @gurdvasingh5833 2 роки тому +1

    ਭੋਲਾ ਬਚ ਗਿਆ ਕੋਈ ਕੁੱਟ ਹੋ ਲੇਣ ਦੇ ਸ਼ਰਾਬ ਵੇਚਣ ਵਾਲੇ ਨੁ

  • @SukhdevSingh-to9xh
    @SukhdevSingh-to9xh 2 роки тому +1

    Very nice vedeo and good message
    Dr Sukhdev singh Bham Canada

  • @jaswindersinghsidhusidhu1070
    @jaswindersinghsidhusidhu1070 2 роки тому +2

    Siraa story

  • @harmansarao3247
    @harmansarao3247 2 роки тому +4

    Bhola sra acting👌👍👍

  • @gurjindersingh3638
    @gurjindersingh3638 2 роки тому +4

    Bahut vadia video bhole acting best 👍🥀❤️🥀👌

  • @bhadarsingh1871
    @bhadarsingh1871 2 роки тому +2

    Very nice video thanks all team

  • @shersingh5277
    @shersingh5277 2 роки тому +2

    Spl thanks 🙏👍 for you vcr wale jatt
    Weldon dear pole ji very good msg 🙏 do no da kam thode
    Din da ek no da kam jindgi bhar da very nice good 👍 story and acting also very good super 👍
    Good 👍 luck all the best all team members
    Iam sher Singh phalswal from palam delhi namaste india

  • @JavedIqbal-cn9kv
    @JavedIqbal-cn9kv 2 роки тому +1

    Saady panjabiaan de vidaaa videos sooper g

  • @NirmalSingh-sr8vp
    @NirmalSingh-sr8vp 2 роки тому +5

    ਬਹੁਤ ਵਧੀਆ

  • @ManjeetKaur-yq1so
    @ManjeetKaur-yq1so 2 роки тому +2

    Bhout vidye msg hai g

  • @jagdeepmander6515
    @jagdeepmander6515 2 роки тому +2

    Bhut vadia Msg

  • @surendersheoran1696
    @surendersheoran1696 2 роки тому +2

    Surender sheoran kheowali sirsa nice video

  • @sonycheema7007
    @sonycheema7007 2 роки тому +2

    Bhole bai Bhout vadia msg Dita ji tusi n very good

    • @JagjeetSingh-oe8ex
      @JagjeetSingh-oe8ex 2 роки тому +1

      ਵੀਰ ਜੀ ਆਪ ਦੇ ਜੋਗੀ ਬੋਤਲ ਰੱਖ ਲਿਆ ਕਰ ਇਉਂ ਪਾਸਾ ਜ੍ਹਿਹਾ ਕਰਕ੍ਹੇ ਪੈ ਗਿਆ

  • @ashwanisharda6924
    @ashwanisharda6924 2 роки тому +5

    ਬੋਹਤ ਵਧੀਆ ਵੀਡੀਓ ਹੈ, ਇਸ ਲਈ ਇਹ ਸਭ ਗੱਲਾਂ ਸਾਨੂੰ ਇਹ ਸਿੱਖ ਦਿੰਦੀਆਂ ਹਨ, ਬੁਰੇ ਕੰਮ ਨਾ ਕਰੋ, ਥੋੜਾ ਖਾ ਲੋ ਹੱਕ ਦਾ ਖਾ ਲਓ। ਧੰਨਵਾਦ ਜੀ ਤੁਹਾਡਾ।👏🌹

  • @randeepsidhu987
    @randeepsidhu987 2 роки тому +4

    ਭੋਲੇ ਭਾਈ ਤੁਹਾਡੀ ਟੀਮ ਵਧੀਆ ਕੰਮ ਕਰ ਰਹੀ ਹਰ ਵੀਡੀਓ ਚ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ

  • @b9bbygillgill505
    @b9bbygillgill505 2 роки тому +1

    Bahut hi jyada badhiyà

  • @jaspalkaur1552
    @jaspalkaur1552 2 роки тому +2

    Bahut vadhia video hai.

  • @ABIkumar-iz4sy
    @ABIkumar-iz4sy 2 роки тому +12

    ਭੋਲਾ ਸਿਰੇ ਦੀ ਐਕਟਿੰਗ ਕਰਦਾ 👌 ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਵਾਹਿਗੁਰੂ ਸਾਰੇ ਪਰਿਵਾਰ ਨੂੰ ਖੁਸ਼ੀਆ ਦੇਵੇ ਪ੍ਰਮਾਤਮਾ ਭੋਲੇ ਵੀਰ ਨੂੰ ਤਰੱਕੀ ਬਖਸ਼ੇ 🙏

  • @gurlalgurlaltiwana
    @gurlalgurlaltiwana Рік тому +1

    ਸਾਰਿ ਤਿਮ ਦਾ ਧਨਬਾਦ

  • @BalwinderSingh-jo4pt
    @BalwinderSingh-jo4pt 2 роки тому +2

    Bo vadiya bai g

  • @DarshanSingh-jo5jt
    @DarshanSingh-jo5jt 2 роки тому +2

    ਸਿਰਾਲਾਇਆਜੀ

  • @ranjitkaur6272
    @ranjitkaur6272 2 роки тому +1

    Bahut vadhiaa msg dita tusi video vich. Bahut vadhiaa acting hai tuhadi sareya di.

  • @rajwantsingh2882
    @rajwantsingh2882 2 роки тому +1

    Very nice Rajwant singh derba mande

  • @buttasingh8951
    @buttasingh8951 2 роки тому +2

    Sirra video y g

  • @sukhwindertolawal8788
    @sukhwindertolawal8788 2 роки тому +2

    God bless you and your team ji

  • @mandeepsinghdandiwalmandee5770
    @mandeepsinghdandiwalmandee5770 2 роки тому +5

    Good work veer ji

  • @gurdeepjohal2420
    @gurdeepjohal2420 2 роки тому +1

    Bhut vadia video aa

  • @talwinder2935
    @talwinder2935 2 роки тому +1

    Bohat vdia msg

  • @kalamalgoyal8803
    @kalamalgoyal8803 2 роки тому +4

    ਬਹੁਤ ਵਧੀਆ💓💓💓💓💓💓

    • @harbhajansingh5390
      @harbhajansingh5390 Рік тому

      😇😇😇👍👍👍💝💝💝🍕🍕😭💋💋💋😑😑😑🍒🍒🍒😍😍😍😱😱😱🐱🐱🐱💄💄💄😛😛😛

  • @boharsingh7725
    @boharsingh7725 2 роки тому +7

    ਬਹੁਤ ਵਧੀਆ ਬਾਈਁ

  • @jeetuguraya3380
    @jeetuguraya3380 2 роки тому +2

    ਕਿਉਂ ਡਰਾਈ ਜਾਂਦੇ ਹੋ ਲੋਕਾਂ ਨੂੰ ਚਾਰ ਬੋਤਲਾ ਦਾ ਪਰਚਾ ਦੀ ਠਾਨੇ ਵਿੱਚ ਹੀ ਜ਼ਮਾਨਤ ਹੋ ਜਾਂਦੀ ਹੈ

  • @ashoksingla7924
    @ashoksingla7924 2 роки тому +4

    Good msg

  • @daljitsingh914
    @daljitsingh914 2 роки тому +4

    Nice video 22 g

  • @jagtarsingh8006
    @jagtarsingh8006 2 роки тому +2

    Sirra y

  • @Kahani-m8c
    @Kahani-m8c 2 роки тому +2

    bohot sirra🥰🥰🥰🥰🥰🥰

  • @balwantsingh-sm6be
    @balwantsingh-sm6be 2 роки тому +4

    Very good message 👍♥️

  • @jassimehlan5155
    @jassimehlan5155 2 роки тому +2

    very nice video god bless you all team 🇮🇳🙏🎻❤️👍

  • @amritSingh-vi5cu
    @amritSingh-vi5cu 2 роки тому +2

    Bhangu Amrit Pashour Sangrur nice video g

  • @kalasinghkandary671
    @kalasinghkandary671 2 роки тому +2

    ਬਹੁਤ ਹੀ ਵਧੀਆ,

  • @ArshdeepSingh-mo4ku
    @ArshdeepSingh-mo4ku 2 роки тому +2

    👌👌👌👌👌

  • @kuldeeprangi722
    @kuldeeprangi722 2 роки тому +1

    Bahut vadia massage hai very nice 👍👍👍 👍👍 👍👍👍👍👍👍👍

  • @sukhdhillonpb4671
    @sukhdhillonpb4671 2 роки тому +1

    Bahut vadia video

  • @chamkaursinghgill9269
    @chamkaursinghgill9269 2 роки тому +1

    Very good job 👍 👍👍👍👍👍👍all them members

  • @rajeshgarg9565
    @rajeshgarg9565 2 роки тому +2

    Bhola jindabad

  • @bikramsingh8559
    @bikramsingh8559 2 роки тому +2

    V good bhola and, all team

  • @manjeetsharma7790
    @manjeetsharma7790 2 роки тому +1

    ਜੇਲ ਚ ਬੈਠਾ ਰਹੂਆ ਨੀ ਰਹੂਗਾ 2 ਲੰਬਰ ਨੀ ਨੰਬਰ

  • @jasvirkaur9562
    @jasvirkaur9562 2 роки тому +5

    👌👌

  • @lakhvirkaurgill1378
    @lakhvirkaurgill1378 Рік тому +1

    So nice video aw god bless you

  • @manvirpandher9231
    @manvirpandher9231 2 роки тому +3

    Very very nice video ji 🙏🏻🙏🏼

  • @sidhu-647
    @sidhu-647 2 роки тому +4

    👌🏻👌🏻👌🏻❤❤❤

  • @jashan.pb51
    @jashan.pb51 2 роки тому +1

    Good nice bai ji 👌🏼🔥🔥❤️❤️🔥

  • @karamjeetsingh7407
    @karamjeetsingh7407 2 роки тому +2

    best video jeeall artist v.v best👌

  • @gurcharansingh803
    @gurcharansingh803 2 роки тому +1

    Very nyc acting all team members

  • @pb_13_farm
    @pb_13_farm 2 роки тому +6

    Nice video

  • @talwindersingh5783
    @talwindersingh5783 2 роки тому +2

    👍👍👍👍

  • @ginnisidhu4718
    @ginnisidhu4718 2 роки тому +3

    V v nice video a good msg a

  • @ਜਸਪ੍ਰੀਤਸਿੰਘ-ਛ2ਘ

    👌🏻👌🏻👌🏻👌🏻👌🏻

  • @rajwindersingh5364
    @rajwindersingh5364 2 роки тому +1

    Vary nice video bhai g ❤️ 🌹 👌👌👍

  • @gurtejsinghgill9518
    @gurtejsinghgill9518 2 роки тому +1

    Video bahut Sonia bhai ji Guru Gill Mumbai

  • @BaljinderSingh-jb9ig
    @BaljinderSingh-jb9ig 2 роки тому +4

    Nice video 👍

  • @kalashivamcollege5009
    @kalashivamcollege5009 2 роки тому +2

    👍👍👍👍👍👍👍👍👍👍

  • @soniuppal161
    @soniuppal161 2 роки тому +4

    Great video