ਹਰ ਕੰਮ ਹੀ ਸਿਰੇ ਚੜੂ

Поділитися
Вставка
  • Опубліковано 5 вер 2024
  • Achieve Your Goals From Decision to Action | Health, Fitness, and Mindset Motivation
    In this video, we dive deep into why so many people make decisions but struggle to follow through and achieve their goals. Whether it's fitness, health, or any other lifestyle ambition, taking action is crucial. I'll share practical tips and strategies to help you bridge the gap between decision and action, and explain how to enhance your brain's capacity to accomplish anything you set your mind to. Let's unlock your potential and transform your goals into reality!

КОМЕНТАРІ • 248

  • @HarryMander
    @HarryMander  Місяць тому +47

    ਇਹ ਗੰਦ ਮੰਦ ਖਾਣਾ ਤੁਹਾਨੂੰ ਮੁੰਡਿਆਂ ਤੋਂ ਅੰਕਲ ਬਣਾ ਦੂ ਅੰਕਲਾਂ ਤੋਂ ਬੁੱਢੇ ਬਣਾ ਦਿਓ

    • @Deep-zy5uk
      @Deep-zy5uk Місяць тому +2

      Paji tuhda naal gal krninaa .kive kr skde aa ....

    • @sonydhamot3070
      @sonydhamot3070 Місяць тому

      Sahi gl a y

    • @sonydhamot3070
      @sonydhamot3070 Місяць тому

      Sahi gl a y

    • @GurtejSingh-ct5bj
      @GurtejSingh-ct5bj Місяць тому

      ਜਿੱਦਣ ਦਾ ਤੁਹਾਨੂੰ ਸੁਣਨਾ ਅਤੇ follow ਕਰਨਾ ਸ਼ੁਰੂ ਕੀਤਾ ਜਿੰਦਗੀ ਜਿਊਣ ਦਾ ਮਜ਼ਾ ਆ ਰਿਹਾ ਇਕ ਤੁਹਾਡੀ subcouncious mind ਵਾਲੀ ਵੀਡੀਓ ਨੇ ਬਦਲ ਕੇ ਰੱਖ ਦਿੱਤਾ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਹੈਰੀ ਵੀਰੇ🙌❤️

    • @HarryMander
      @HarryMander  Місяць тому

      Love you veer

  • @Bhindersidhu505
    @Bhindersidhu505 Місяць тому +45

    ਆਪਾਂ ਹਮੇਸ਼ਾ ਦੂਜਿਆਂ ਨੂੰ ਬਦਲਣ ਤੇ ਲੱਗੇ ਰਹਿੰਦੇ ਹਾਂ ਕਿ ਮੇਰਾ ਲਾਈਫ ਪਾਟਨਾਰ ਮੇਰਾ ਭਰਾ ਮੇਰਾ ਪੁੱਤ ਮੇਰੇ ਮੁਤਾਬਿਕ ਚੱਲੇ ਪਰ ਸਭ ਨੂੰ ਪਰਮਾਤਮਾਂ ਨੇ ਵੱਖਰੇ ਦਿਮਾਗ ਅਤੇ ਸੁਭਾਅ ਦੇ ਕੇ ਭੇਜਿਆ, ਆਪਾਂ ਆਪਣੇ ਦਿਮਾਗ ਨੂੰ ਆਪਣੇ ਮਨ ਨੂੰ ਵੀ ਆਪਣੇ control ch ਕਰਕੇ ਰੱਖੀਏ ਬਹੁਤ ਵੱਡੀ ਜਿੱਤ ਏ।ਬਾਕੀ ਤੁਹਾਡੇ ਵਰਗੇ ਭਰਾ ਹਰ ਪਿੰਡ ਚ ਜੰਮਣ ਤਾਂ ਕੇ ਚੰਗੀ ਸੋਚ ਪੈਦਾ ਹੋਵੇ ਹਰ ਇਕ ਬੰਦੇ ਚ

  • @talwindersinghbajwa7196
    @talwindersinghbajwa7196 Місяць тому +9

    ਐਨੀ ਟਾਈਮ ਫਿਟਨਸ ਜਿਮ ਦੇ ਵਿੱਚ ਗੋਰਾ ਇੱਕ ਕੰਮ ਕਰਦਾ ਜਿਹੜਾ ਲੋਕਾਂ ਨੂੰ ਟ੍ਰੇਨਿੰਗ ਦਿੰਦਾ ਉਥੇ ਮੇਰੀ ਉਹਦੇ ਨਾਲ ਗੱਲਬਾਤ ਜਦੋਂ ਹੋਈ ਤੇ ਉਹ ਮੈਨੂੰ ਪੁੱਛਦਾ ਕਹਿੰਦਾ ਯਾਰ ਆਪ ਤੇ ਤੂੰ ਮੋਟਾ ਜਿਹਾ ਪਰ ਤੈਨੂੰ ਜਾਣਕਾਰੀ ਇਨੀ ਕਿਦਾਂ ਸਰੀਰ ਬਾਰੇ ਫਿਰ ਬਾਈ ਉੱਥੇ ਮੈਂ ਖੜੇ ਖੜੇ ਨੇ ਤੁਹਾਡਾ ਚੈਨਲ ਖੋਲ ਕੇ ਉਹਨੂੰ ਦਿਖਾਇਆ ਤੇ ਉਹ ਦੇਖ ਕੇ ਹੈਰਾਨ ਰਹਿ ਗਿਆ ਤੇ ਉਹ ਕਹਿੰਦਾ ਯਾਰ ਬਹੁਤ ਜਿਆਦਾ ਨੌਲੇਜ ਆ ਡੀਪ ਪੱਧਰ ਤੇ ਨੌਲੇਜ ਆ ਤੇ ਮੈਨੂੰ ਵੀਰੇ ਉਦੋਂ ਤੁਹਾਡੇ ਤੇ ਵੀ ਪ੍ਰਾਊਡ ਹੋਇਆ ਤੇ ਨਾਲ ਇਹ ਲੱਗਾ ਵੀ ਯਾਰ ਅਸੀਂ ਸਹੀ ਹੱਥਾਂ ਵਿੱਚ ਆ ਲਵ ਯੂ ਵੀਰੇ

  • @MohanSingh-ty9gz
    @MohanSingh-ty9gz Місяць тому +4

    ਹੈਰੀ ਵੀਰ ਮੇਰਾ ਪਿੰਡ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ ਬਾਡਰ ਤੇ ਆ। ਅਸੀਂ ਤੇਰੇ ਤੈਨੂੰ ਦਿਲੋਂ falwo ਕਰਦੇ ਆ ਓਹ ਕਿਵੇਂ ਪੱਠੇ ਤਿੰਨ ਤਿੰਨ ਭਰੀਆ ਹੱਥ ਨਾਲ ਕੁਤਰਦੇ ਹਾਂ। ਕਹੀ ਰੋਜ ਚਲਾਈ ਦੀ ਆ ਸਿਰਫ ਤੇ ਸਿਰਫ ਸਰੀਰ ਫਿਟ ਰੱਖਣ ਲਈ। ਬਾਕੀ ਤੇਰਾ ਬਹੁਤ ਬਹੁਤ ਧੰਨਵਾਦ ਨਹੀਂ ਤਾਂ ਅਸੀਂ ਇਜਣ ਜਾ ਮੋਟਰ ਤੇ ਵੀ ਪੱਠੇ ਕੁਤਰ ਸਕਦੇ ਸੀ। ਸੱਚੀ ਗੱਲ ਬਾਈ ਸਰੀਰ ਬਹੁਤ ਫਿੱਟ ਹੋ ਗਿਆ ਇਕ ਸਾਲ ਚ

    • @HarryMander
      @HarryMander  Місяць тому

      🤗❤️

    • @inderjitsingh6122
      @inderjitsingh6122 Місяць тому

      ਕਿੱਦਾਂ ਡੇਰੇ ਵਾਲਿਆਂ ਕਿਹੜਾ ਪਿੰਡ ਮੇਰਾ ਮੁਲੋਵਾਲੀ ਹੈ

  • @sidhu_moosewala_hood
    @sidhu_moosewala_hood Місяць тому +7

    ਬਹੁਤ ਸੌਹਣੀ ਵੀਡੀਓ ਵੀਰ ਬਹੁਤ ਕੁੱਝ ਸਿੱਖਣ ਨੂੰ ਮਿਲਦਾ😊❤

  • @user-re8jp3it5b
    @user-re8jp3it5b 13 днів тому

    ਆ ਕੀਤੀ ਬਾਈ ਤੂੰ ਸਾਡੇ ਹੱਕ ਦੀ ਗੱਲ!

  • @ShubhamShubhamShubham-o4g
    @ShubhamShubhamShubham-o4g Місяць тому +6

    bai i loss 32kg in 2 months i achieve very best results because of your guidance❤❤❤thanks a lot❤❤

  • @villain1430
    @villain1430 Місяць тому +1

    Veer G maza aa gya, I am from Punjab, Pakistan.
    Thodi waja to me 107Kg ty Intermittent fasting kr reya 1 mahina to, bht motivation mili ty bht e Knowledge meliya menu,
    Maza aa gya veeri

  • @taranpalsingh1571
    @taranpalsingh1571 Місяць тому +2

    Veere me ap video game ch laga rehnda c sara din par jad da me exercise meditation path karna kitaba padhniya shyru kitiya te sab kuchh badlan lag peya minu lagda ke me koi hor a te age kuchh vada karunga❤

  • @EkamrBatthtsingh
    @EkamrBatthtsingh Місяць тому +2

    ਹੈਰੀ ਵੀਰੇ ਮੈਂ ਤੁਹਾਨੂੰ ਪਹਿਲਾ ਵੀ ਕੁਮੈਟ ਪਾਇਆ ਸੀ ਕਿ ਕਲਪਨਾ ਸ਼ਕਤੀ ਤੇ ਵੀਡੀਓ ਜਰੂਰ ਬਣਾਉ। ਕਿਉਂ ਕਿ ਤੁਸੀਂ ਬਹੁਤ ਵਧੀਆ ਢੰਗ ਨਾਲ ਦੱਸ ਸਕਦੇ ਹੋ।❤❤

    • @HarryMander
      @HarryMander  Місяць тому +1

      Hegia veer ik video hain jo chahoge milega .. search kreo

  • @jaspreetsingh2876
    @jaspreetsingh2876 17 днів тому

    ਬਹੁਤ ਵਧੀਆ ਸੇਧ ਵੀਰ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ ❤❤

  • @QaisQaischeema
    @QaisQaischeema Місяць тому +1

    Bhai mein 28 day 13_14 hour di fasting kiti aa ❤
    (Age 15 weight 42 aa )
    Love from lenda Punjab ❤

  • @Shammissodhi
    @Shammissodhi 26 днів тому

    Paahji I m a trucker in US , I watch your videos for HOURS GOD BLESS YOU

  • @charanjeetsharma2051
    @charanjeetsharma2051 Місяць тому +9

    ਵੀਰ ਤੁਸੀਂ ਪਾਤਰ ਸਾਹਿਬ ਦੀ ਲਿਖਤ ਅਨੁਸਾਰ ਗੂੜ ਹਨੇਰੇ ਵਿੱਚ ਰੋਸ਼ਨੀਆਂ ਦੇ ਕਬੀਲ਼ੇ ਦਾ ਹਿੱਸਾ ਹੋ,ਬਾਬਾ ਚੜ੍ਹਦੀ ਕਲਾ ‘ਚ ਰੱਖੇ।

  • @sunnylakhowalia5350
    @sunnylakhowalia5350 Місяць тому +4

    ਹੈਰੀ ਮੰਡੇਰ ਜਿੰਦਾਬਾਦ❤ਪੰਜਾਬ ਪੰਜਾਬੀਅਤ ਜਿੰਦਾਬਾਦ❤🙏🌾🌴

  • @sardarni465
    @sardarni465 Місяць тому +1

    Thanks Harry bro tuhadia videos dekh k meditation and positive think nal fortuner dream c leli mein❤

  • @SohailAzam4321
    @SohailAzam4321 Місяць тому +1

    Sir white hair before time is per be video bano please and white hair k koi hal be batna please

  • @DeepBilga-t7u
    @DeepBilga-t7u Місяць тому +1

    Sahi gal aa bhaji

  • @sukhwindersinghkhalsa9344
    @sukhwindersinghkhalsa9344 Місяць тому +1

    ਬਹੁਤ ਵਧੀਆ👍💯
    ਵਾਹਿਗੁਰੂ ਮੇਹਰ ਕਰੇ।

  • @reshmakaur9340
    @reshmakaur9340 Місяць тому +2

    Sir, Emotionally attachment te overthinking te v video banaaoo , bohat negative krde eh

  • @Ismaan353
    @Ismaan353 12 днів тому

    Ustaad ji ❤

  • @Succes369i
    @Succes369i Місяць тому +1

    Sirra banda Harry ustad waheguru hamesha khush rakhe lambi umar kare 🙏🙏🙏❤️❤️

  • @NavdeepSingh-z7u
    @NavdeepSingh-z7u Місяць тому

    I am just 14 and I start intermittent fasting and train my body everyday.Just by getting information and motivation from u brthr❤

  • @singhgaurav2704
    @singhgaurav2704 Місяць тому

    ਹੈਰੀ ਵੀਰ ਇਕ ਇਕ ਗੱਲ ਸੱਚ ਹੁੰਦੀ ਆ ਤੁਹਾਡੀ ❤💪👏

  • @Rabjotsingh505
    @Rabjotsingh505 Місяць тому +1

    ਚੜ੍ਹਦੀਕਲਾ ਹੈਰੀ ਬਾਈ💚⛳️

  • @infopura8337
    @infopura8337 Місяць тому

    ਬਹੁਤ ਸਿੱਖਿਆਦਾਇਕ ਜਾਣਕਾਰੀ ਹੈਰੀ ਵੀਰ। ਧੰਨਵਾਦ ਜੀ।

  • @Ballinarain
    @Ballinarain Місяць тому

    ਸਤ ਸ਼੍ਰੀ ਅਕਾਲ ਬਾਈ। ਬਾਈ ਦਾਰੂ ਦੀ ਬੁਹਤ ਗੰਦੀ ਆਦਤ ਪੈ ਰਹੀ ਆ। ਹੌਲੀ ਹੌਲੀ ਪਤਾ ਹੀ ਨਹੀਂ ਲਗਿਆ ਕਦੋਂ ਇਕ ਪੂਰੀ ਬੋਤਲ ਤੇ ਕੈਪੇਸਟੀ ਆ ਗਈ। ਇਹਦੇ ਨਾਲ ਮੇਰੇ ਰਿਸ਼ਤਿਆ ਤੇ ਵੀ ਬੁਹਤ ਅਸਰ ਪਿਆ। ਕੀ ਕੀਤਾ ਜਾਵੇ ਯਰ। ਪਰਦੇਸਾ ਚ ਰਹਿਣੇ ਆ. ਹੁਣ ਬੁਹਤ ਦਿਲ ਕਰਦਾ ਵੀ ਚੰਗਾ ਖਾਦਾ ਜਾਵੇ. ਪਰ ਬਾਈ ਕੋਈ ਦਸ ਸਕਦਾ ਵੀ ਕੀ ਕੀ ਖਾਦਾ ਜਾਵੇ ਜੌ ਸਿਹਤ ਲਈ ਵਧੀਆ ਹੋਵੇ. ਵੈਸੇ ਹੀ ਗੱਲ ਸ਼ੇਅਰ ਕਰ ਲਈ ਬਾਈ ਦਿਲ ਜਾ ਕਰਿਆ। ਦੇਖਦੇ ਆ ਵਾਹੇਗੁਰੂ ਮੇਹਰ ਕਰੇ।

  • @GursewakSingh-jf3ol
    @GursewakSingh-jf3ol 19 днів тому

    👌🙏ਸਤਿ ਸੀ੍ ਅਕਾਲ ਬਾਈ ਜੀ

  • @Prabhdeep3630_
    @Prabhdeep3630_ Місяць тому +1

    Bhai tuade warge jwan Punjab c hove ta Punjab kive rull jauu ❤❤❤

  • @RanjitSingh-lm3qx
    @RanjitSingh-lm3qx Місяць тому +1

    Waheguru Maher kara ❤🙏

  • @dskpenduvlogs420
    @dskpenduvlogs420 Місяць тому +1

    ਵੀਰ ਸਰੀਰ ਤਾ ਜ਼ਰੂਰ ਬਣਾਉਣਾ ਬਸ ਥੋੜੇ ਜੇ ਘਰ ਦੇ ਹਾਲਾਤ ਠੀਕ ਕਰ ਲਈਏ❤

  • @user-me9cv4cv8g
    @user-me9cv4cv8g Місяць тому

    Thank you brother for good content.. It helps.. It stays in my subconscious mind and indirectly helps.. I am a teacher and taught my students that nothing is more important than mental and physical health. I also try to stay healthy, m not 100% able to follow but m trying and will be successful soon

  • @kaur9709
    @kaur9709 Місяць тому

    Thanku bhaji... bott sohniya videos hundiya tuhadiya motivational 😊😊😊👌👌👌👍👍👍

  • @shakinakhan7926
    @shakinakhan7926 Місяць тому

    Main thunu bhut time tu follow krdi aa u r my favorite person

  • @charnicharnpreet239
    @charnicharnpreet239 Місяць тому +1

    Main v follow krdi tuhadu deit bro mera weight 80 kg see 3 month hoge hun mera weight 60 kg aa

  • @NirmalSingh-sh5ux
    @NirmalSingh-sh5ux Місяць тому

    Waheguru ji Ka Khalsa Waheguru ji Ka Pati

  • @Singh-b7u
    @Singh-b7u Місяць тому +2

    Veer ik salha chidi c m v fitness nu leke pura serious aa te hun sarir bnon lyi non veg khana pnda par m waheguru nll parmatma nll v judna chonda path krna chonda roj par mnn vich khial ande ki ajj path kita aa te non veg khan lga ehh shi aa ja glt te je raab nal judna aa tn ehh glt tni jo m raab da namm lnn toh bdd khalnda ehh dseo ki kra m

  • @brarv1990
    @brarv1990 28 днів тому

    Very good vire❤

  • @mrmrsdhaliwal7200
    @mrmrsdhaliwal7200 Місяць тому

    wmk vr mai apni jindagi ch nashe sbb door kr lye 100% ni kaih skda but hope aa jldi possible aa os din mai thode naal contact kro, and dilo dhanwaad b 🙏🏻🫡 wmk edan ei knowledge gain krde rho te motivation dinde rho hor b bhuuut jania di jindagi ch sudhar aaia thode krke ❤....parmatma thonu chad di kala ch rkhe 🙏🏻😇

  • @Sandhu6
    @Sandhu6 Місяць тому

    Discipline rocks 🔥🔥 nothing would work without it

  • @SarbSingh10
    @SarbSingh10 Місяць тому +1

    ਵੀਰੇ exercise 2 time ਲਾ ਸਕਦੇ ਹਾਂ .... ਸਵੇਰੇ ਸਵੇਰੇ cardio ਤੇ ਸ਼ਾਮ ਨੂੰ strenth ????

  • @dilpreet826
    @dilpreet826 Місяць тому

    Bhut vadhiya video te ehde naal sanu hor knowledge mildi aa

  • @baljindersingh-os4vs
    @baljindersingh-os4vs Місяць тому

    Veere Bahut vadia knowlenge mildi aa thodiyan gallan ton 😊❤

  • @DEOL0057
    @DEOL0057 Місяць тому +1

    Vadia video veer g
    Thanks ❤❤

  • @Manishkumar-np8gk
    @Manishkumar-np8gk Місяць тому

    22 g main jindagi vich ikla ha te main 4sal to dipression ch vi ha meri age 28 ha te greeb vi par main tuhanu kafi time to follo karda piy mere lifestyle hisab naal mera dite plan ki hona chahida ❤❤❤❤❤❤
    Thankyou ❤❤❤❤

  • @sarbjeetsingh6632
    @sarbjeetsingh6632 Місяць тому +2

    ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @kuldipsingh833
    @kuldipsingh833 Місяць тому

    Very nyc berr ji waheguru maher kari ji bai ta

  • @mandeepsharma9866
    @mandeepsharma9866 Місяць тому

    Deep information ℹ️ natural Veera sirra gal baat ❤🎉🎉🎉

  • @m.pgallery6254
    @m.pgallery6254 Місяць тому

    Vir diabetics hai 11 year to. Livr di bht problem na bhukh lghdi. Pr insulin lon karaan khana painda kuch n kuch bs dhkke j nll chlli.jndi gddi system set ni body da koi v

  • @jobs-study
    @jobs-study Місяць тому

    Bht khnt jankari sirji

  • @deepmandeep5009
    @deepmandeep5009 Місяць тому

    PUNJAB de sare YOUTH di soch tuhade vargi ho jave veer, meri pehla

    • @HarryMander
      @HarryMander  Місяць тому +1

      ❤️❤️

    • @deepmandeep5009
      @deepmandeep5009 Місяць тому +1

      @@HarryMander dhanwaad harry veere mere comment nu like and comment krn lyi, eh tuhade vallon honsla aa mere lyi, ਹੱਲਾਸ਼ੇਰੀ aa ji ❤️❤️

  • @jatt5200
    @jatt5200 Місяць тому

    ਜੁਗ ਜੁਗ ਜੀਓ ਵੀਰ

  • @hassehihasse615
    @hassehihasse615 23 дні тому

    Harry paji deep eyes baare v daso eyes kistra sahi ho sakdiya food ya exercise dhasiya hoyia akha

  • @sardarni465
    @sardarni465 Місяць тому

    Pagg jrur banoge with grace of waheguru ji

  • @rohitkumar-xk3rx
    @rohitkumar-xk3rx Місяць тому +1

    22 pura fit ha follow karda

  • @nirbhai710
    @nirbhai710 Місяць тому

    Bahut vadhia video
    Thanks

  • @Vickysuneyara-ey9eb
    @Vickysuneyara-ey9eb 4 дні тому

    ❤❤

  • @navdeepmishal7120
    @navdeepmishal7120 Місяць тому

    God bless Vr....,

  • @azadbirdhaliwal3
    @azadbirdhaliwal3 Місяць тому

    Veere mainu tuhadi white parna bhann ke gurdas mann ji de gaane te running krde hoyi video bhaut motivate kreya ohdan da meh follow krna lag geya te gym shuru kita nal clean eating 😄
    Te intermittent fasting v bhaut effect ae

    • @HarryMander
      @HarryMander  Місяць тому

      ♦️♦️🤝🤝🙌🫶🏼🦾

  • @LuckyWinter-keepgoing
    @LuckyWinter-keepgoing Місяць тому

    Astad ji 👌

  • @user-tf5cv8kx9p
    @user-tf5cv8kx9p Місяць тому

    Hary put rab Tati Umar lambi kra baba nanak

  • @veerpalkaur2517
    @veerpalkaur2517 Місяць тому +1

    👍

  • @KaranpreetsinghKaranpreetsingh
    @KaranpreetsinghKaranpreetsingh Місяць тому

    Hji Bai ji shi aa ji❤

  • @KLV-wEBrar
    @KLV-wEBrar Місяць тому

    ਸਹੀ ਐ ਵੀਰ ❤

  • @RajSingh-nn3vl
    @RajSingh-nn3vl Місяць тому

    Y sahi sikha rahe ho tuci

  • @harwindersingh1308
    @harwindersingh1308 Місяць тому

    Excellent veer Harry superb

  • @GurmeetSinghLeelan-q9y
    @GurmeetSinghLeelan-q9y 28 днів тому

    Nice

  • @user-ce8fz2rf7f
    @user-ce8fz2rf7f Місяць тому +1

    Good job veere❤❤

  • @hardeeppaul189
    @hardeeppaul189 Місяць тому

    Bai g respect ❤️💪

  • @SukhmanSingh-lm8hx
    @SukhmanSingh-lm8hx Місяць тому

    Buhat wadia veer ji ❤

  • @mandeepchahal9933
    @mandeepchahal9933 Місяць тому

    Ghaint ustad ji ❤

  • @RajeshKumar-gr1xs
    @RajeshKumar-gr1xs Місяць тому

    Mann nu bhoth ਪਾਵਰ ਮਿਲਦੀ jadu Sunde ਯਾਦ v undyia anraji drink Tu v uper Tu jadu ਯਾਦ v rakhde

  • @Preetisingh-jo7kq
    @Preetisingh-jo7kq Місяць тому

    Please share vegetarian omad diet plan 🙏

  • @8xfitness61
    @8xfitness61 Місяць тому

    Bai main v follow karde aa 2 saal ton❤

    • @HarryMander
      @HarryMander  Місяць тому +1

      ❤️

    • @8xfitness61
      @8xfitness61 Місяць тому

      @@HarryMander hnjii Instagram te jassgymofficial account ton v..🙏❤️

  • @Khushpreet_Kaur024
    @Khushpreet_Kaur024 Місяць тому

    Very informative video sir 🙏

  • @ajayseju3659
    @ajayseju3659 Місяць тому

    ❤❤ seraa bai ji

  • @gurdevsingh9646
    @gurdevsingh9646 Місяць тому

    Veer ji anda kara khana chai da. Desi ja angraji ke fark a ana ch dassyo ji jrour

  • @Arman_gaamer
    @Arman_gaamer Місяць тому

    Sat shi Akal veere ankel pain a thik nhi ho rhi purani a theek kida kariye

  • @user-bl2lx8on9r
    @user-bl2lx8on9r Місяць тому +1

    Bai testosterone vadhan da tareeka dso koi 🙏🏼

  • @satishkardwal2626
    @satishkardwal2626 День тому

    Hlo bai char ta pimple hor funci nu khatem kiv kariya😢😢

  • @singhhappy8973
    @singhhappy8973 Місяць тому

  • @harvisingh8874
    @harvisingh8874 Місяць тому

    Tusi meri gall da hajay takk jwaab ni ditta.
    “Jis din dhup nyi nikl di uss din ki tusi down rehnde ho? Tusi uss din khush kive hunne?”

    • @HarryMander
      @HarryMander  Місяць тому +1

      Nai veer ehda matlav eh ni nere ch depression hi ho jao ,, mean eh me nai har il banda feel karda more sunlight more feeling gud…

    • @harvisingh8874
      @harvisingh8874 Місяць тому

      Thank you for the reply veer.

  • @sahil_anttal
    @sahil_anttal Місяць тому

    Guru ji ❤❤❤❤❤

  • @AmmyVirkAmmyVirk
    @AmmyVirkAmmyVirk Місяць тому

    Good brother ❤

  • @theworld705
    @theworld705 Місяць тому

    Boht vadia video bro...nice concept ❤❤

  • @GurpreetSingh-kl4ow
    @GurpreetSingh-kl4ow Місяць тому

    Lots of love veere❤❤❤

  • @harmandhillon1490
    @harmandhillon1490 Місяць тому

    Veere nightfall
    te bnado ik 🙏 jrur ..

  • @Star_Baaz
    @Star_Baaz Місяць тому

    Je raat na hundi insaan sonda na aj saade kol electricity aa insaan raata nu v jam karda pya health wal te sleep wal nahi dekhde.

  • @DARKw-vn3xx
    @DARKw-vn3xx Місяць тому

    Bro kis kis din nonon khan nu vala dil karda aa ke chakar aa

  • @SohailAzam4321
    @SohailAzam4321 Місяць тому

    Waiting for next class topic

  • @simransingh7097
    @simransingh7097 Місяць тому

    Bai ji main jado workout krda yrr mere dimag te dil cha pinka he chalda rehnda ,😇😇😇😇pata nai ki chakar aa ...hor jor marn nu dil he kri jnda...body diya cheeka pawiya payiya

  • @lovenijjar9534
    @lovenijjar9534 Місяць тому

    ਵੀਰੇ ਮੈਂ ਵੀ ਤੁਹਾਨੂੰ 2ਸਾਲ ਤੋਂ ਫ਼ੋੱਲੋ ਕਰਦਾ ਤੇ ਤੁਹਾਡੀਆਂ ਵੀਡੀਓ ਦੇਖ ਦੇਖ ਕੇ ਹੀ ਫਿੱਟ ਹੋ ਗਿਆ ਮੈਂ ਦੁਬਈ ਆ as a truck ਡਰਾਈਵਰ

  • @wahegurujiwaheguruji1366
    @wahegurujiwaheguruji1366 Місяць тому

    Good bai

  • @Logicaladventurer
    @Logicaladventurer Місяць тому

    You are too good man

  • @param9445
    @param9445 Місяць тому

    Love your videos bro ❤

  • @hargun9520
    @hargun9520 Місяць тому

    ਹੈਰੀ ਮੰਡੇਰ ਵੀਰੇ ਮੈਨੂੰ ਲੱਗਦਾ ਮੇਰੀਆਂ ਹੀ ਗੱਲ ਆ ਜਿਹੜੀਆਂ ਤੁਸੀਂ ਦੱਸਦੇਆ ❤😅

    • @HarryMander
      @HarryMander  Місяць тому +2

      Veer bus eve ki sab fit hon.. sab bal pyar a dilo.. tahioo koi guss ni krda ❤️

    • @hargun9520
      @hargun9520 Місяць тому

      @@HarryMander ਵੀਰੇ ਮੈਂ ਭੈਣ ਆ😅ਨਾਲੇ ਮੇਰਾ ਪੇਕੇ ਗੋਤ ਮੰਡੇਰ ਆ ਤੁਸੀਂ ਮੇਰੇ ਵੀਰੇ ਆ ♥️🙏

    • @Rabjotsingh505
      @Rabjotsingh505 Місяць тому

      😍😍

  • @JaspalSingh-gc2oy
    @JaspalSingh-gc2oy Місяць тому

    Good veer

  • @Positiveraho90
    @Positiveraho90 Місяць тому +1

    Bie main 16 sall da. Main exercise karda .main jdho thodi app Harry fitness install kiti per registration nahi hoi fr main hun hor app kiti hai bai koi nahi hudi .

  • @jassgill4917
    @jassgill4917 Місяць тому

    Good bro

  • @baljitkaur9081
    @baljitkaur9081 Місяць тому

    Good video