ਚਾਚੇ ਨੂੰ ਰੋਟੀ ਦੇਣ ਜਾ ਰਹੇ ਭਤੀਜੇ ਨਾਲ ਆਹ ਕੀ ਹੋ ਗਿਆ, ਸਕਿੰਟਾਂ ‘ਚ ਉੱਜੜ ਗਿਆ ਹੱਸਦਾ-ਵੱਸਦਾ ਘਰ,
Вставка
- Опубліковано 19 тра 2024
- ਚਾਚੇ ਨੂੰ ਰੋਟੀ ਦੇਣ ਜਾ ਰਹੇ ਭਤੀਜੇ ਨਾਲ ਆਹ ਕੀ ਹੋ ਗਿਆ, ਸਕਿੰਟਾਂ ‘ਚ ਉੱਜੜ ਗਿਆ ਹੱਸਦਾ-ਵੱਸਦਾ ਘਰ, ਮਾਪੇ ਵਿਚਾਰੇ ਕਿੱਧਰ ਜਾਣ ਨਹੀਂ ਦੇਖ ਹੁੰਦਾ ਆਹ ਹਾਲ Video
#PunjabiNews #LatestNews #Update #Mother #Father #Home #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
ਹੁਣ ਟਰੱਕ ਵਾਲਾ ਤਾਂ ਵਿਚਾਰਾਂ ਗਿਆ ਬੱਚਿਆਂ ਨੂੰ 18ਸਾਲ ਤੋਂ ਪਹਿਲਾ ਕੋਈ ਵੀਹਕਲ ਨਹੀ ਦੇਣਾ ਚਾਹੀਦਾ ਹੁਣ ਚਾਹੇ ਬੱਚੇ ਦੀ ਹੀ ਗ਼ਲਤੀ ਹੋਵੇ ਟਰੱਕ ਵਾਲਾ ਉਂਦੇ ਟੰਗਿਆ ਜਾਣਾ 🙏
ਸਹੀ ਜੀ
Waheguru ji mehar karan
Bahot Maarri ghatna waperi hae Aap sab Parwaar naal...Hae Rabba....ke julam ho gia hae.....kinaa Sohna putt. ..ji..Waheguru Waheguru ji....M.S.H.kong...
Waheguru kese Parwar te ah din na away ….Bahot mada hoya
ਬਹੁਤ ਮਾੜਾ ਹੋਇਆ 😢
So sad
ਸਾਰੀ ਗਲਤੀ ਮਾ ਪਿਉ ਦੀ
ਬੱਚੇ ਨੂੰ ਕਿਉ ਚਲੌਣ ਵਹਿਕਲ
Bacheya nu baick Na do please 🥺😮
ਗ਼ਲਤੀ ਮਾਂ ਪਿਉ ਦੀ ਹੈਂ,
ਛੋਟੇ ਬੱਚੇ ਨੂੰ ਕਿਉ ਦਿੰਨੇ ਓ ਬਾਈਕ
ਹਾਜੀ ਗ਼ਲਤੀ ਤਾਂ ਮਾਂ ਪਿਓ ਦੀ ਹੈ ਇਸ ਚ ਬੱਚੇ ਨੂੰ bike ਦਿੱਤੀ ਉਪਰੋ ਇੱਕਲੇ ਨੂੰ ਭੇਜਿਆ