Now India eyeing on Bhai Amritpal Singh? Talking Punjab Live Episode 47

Поділитися
Вставка
  • Опубліковано 2 лип 2024
  • #bhaiamritpalsinghkhalsa #bhaiamritpalsingh #amritpalsinghMP #sikhs #punjabpolitics #politics #sikhhistory #history #mystory #talkingpunjab #satlujtv #satluj #damdamitaksal #amritsar #chandigarh #bjp #aap #bhagwantmann #simranjitsinghmann #sarabjitsinghkhalsa #surindersingh #santbhindranwale #akalidal #badaldal #sukhbirbadal #harsimratkaurbadal #akalipolitics #anandpursahib #environment #air #cleanwater #cleanlakes #rivers #mountains #truth #life #villagelife #punjablife #neversaydie

КОМЕНТАРІ • 148

  • @karnailsinghkhalsausa176
    @karnailsinghkhalsausa176 Місяць тому +58

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਬਹੁਤ ਸਿਆਣਾ, ਦੂਰਅੰਦੇਸ਼ੀ ਵਾਲਾ ਅਤੇ ਦ੍ਰਿੜ੍ਹ ਇਰਾਦੇ ਵਾਲਾ ਨੌਜਵਾਨ ਹੈ। ਭਾਈ ਸੰਦੀਪ ਸਿੰਘ ਦੀਪ ਦੀ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਖ਼ਾਲਸਾ ਪੰਥ ਨੂੰ ਬਹੁਤ ਅੱਗੇ ਲੈ ਕੇ ਜਾ ਸਕਦਾ ਹੈ। ਧੰਨਵਾਦ

    • @ManpreetSingh-bi2cn
      @ManpreetSingh-bi2cn Місяць тому +2

      Veham he aa...

    • @rsingh8250
      @rsingh8250 Місяць тому +1

      Amritpal ਪੰਥ ਨੂੰ ਖੂਹ ਚ ਸਿੱਟੂਗਾ

    • @narindersinghmarway9332
      @narindersinghmarway9332 Місяць тому +2

      When other religionsoter than Sikh religion do effort to spread their religion in Punjab Government of Punjab and central government give all the help they can. Same is done for drugs business, new religious sect are being promote. If a sikh or sikh bodies do anything to promote sikh religion then government of India through them in jails by false allegation or by fabricated cases.

    • @amriksingh8888
      @amriksingh8888 Місяць тому

      @@rsingh8250tere vrge gand nu

    • @user-sd7dm2zg7b
      @user-sd7dm2zg7b Місяць тому +1

      Planted by BJP. Deep sidhu apni movie promote krn pastor kol janda si. Nale odar nale idhar duniya badi hisabi.

  • @SubegSingh-rv3nr
    @SubegSingh-rv3nr Місяць тому +39

    ਭਾਜੀ ਸੁਰਿੰਦਰ ਸਿੰਘ ਜੀ ਤੁਸੀਂ ਬੇਸ਼ਕੀਮਤੀ ਜਾਣਕਾਰੀ ਦੇ ਰਹੇ ਹੋ ਆਪਣਾ ਧਿਆਨ ਰੱਖਿਆ ਕਰੋ ਦੁਸ਼ਮਣ ਬਹੁਤ ਕਮਿਨਾ ਹੈ

    • @gazgaz6737
      @gazgaz6737 Місяць тому +3

      ਕਮੀਨਾ **

  • @innocenthappy3795
    @innocenthappy3795 Місяць тому +16

    ਚਾਹੇਂ ਮੈਂ ਸਿੱਖ ਨਹੀਂ ਦਸਤਾਰ ਧਾਰੀ ਜ਼ਰੂਰ ਹਾ ਜਦੋਂ ਤੁਸੀਂ ਐਵੈਂ ਕਹਿੰਦੇ ਤਿਆਰ ਰਹੋਂ ਸਿੱਖੋ ਵੀਰੇ ਲੂ ਕੰਡੇ ਖੜ੍ਹੇ ਹੋ ਜਾਂਦੇ ਨੇਂ ਹੱਲ ਹੀ ਖਾਲਿਸਤਾਨ ਹੈ ਪੰਜਾਬ ਦਾ ❤❤❤❤❤

    • @MrCanadiansingh
      @MrCanadiansingh 24 дні тому

      ਬਣ ਕੇ ਰਹਿਣਾ ਵੀਰ ਟੇਂਸ਼ਨ ਨਾ ਲੈ!
      ਪਤਾ ਨੀ ਕਦੋ ਡਿਊਟੀ ਲੈ ਲੈਣੀ ਗੁਰੂ ਸਾਹਬ ਨੇ

  • @singh.pradeep
    @singh.pradeep Місяць тому +15

    ਅੱਜ ਸਿੱਖ ਰਾਜ ਦੀ ਆਖ਼ਰੀ ਨਿਸ਼ਾਨੀ ਰੋਪੜ੍ਹ ( ਆਸਰੋਂ ) ਦੀ ਪਹਾੜੀ ਉੱਤੇ ਜੰਗਲ ਵਿੱਚ, ਅਣਜਾਨੀ ਜਗ੍ਹਾ ਵਿੱਚ ਇਕੱਲਾ ਖਲੋਤਾ ਹੈ : ਸਰਕਾਰੇ ਖ਼ਾਲਸਾ ਦਾ ਹਲੀਮੀ ਝੰਡਾ

  • @karnailsinghkhalsausa176
    @karnailsinghkhalsausa176 Місяць тому +23

    ਨਾਨਕਸ਼ਾਹੀ ਖ਼ਾਲਸਤਾਨ ਲਈ ਸਦਾ ਤਿਆਰ ਬਰ ਤਿਆਰ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਕੋਈ ਵੀ ਇਮਾਨਦਾਰ ਅਤੇ ਸਰਗਰਮ ਸਿੱਖ ਜਦ ਮਰਜ਼ੀ ਆਵਾਜ਼ ਮਾਰੋ ਜੀ।

  • @gazgaz6737
    @gazgaz6737 Місяць тому +7

    ਭਾਈ ਸਾਬ ਤੁਹਾਡੇ ਤੇ ਵੀ ਹਮਲਾ ਹੋ ਸਕਦਾ ।

  • @moesander7790
    @moesander7790 Місяць тому +23

    Bhai amirtpal singh khalsa ji zindabad

  • @Reckless5115Mohie
    @Reckless5115Mohie Місяць тому +17

    Waheguru jio ਖਾਲਿਸਤਾਨ ਜ਼ਿੰਦਾਬਾਦ ਜੀ 🦅

  • @SubegSingh-rv3nr
    @SubegSingh-rv3nr Місяць тому +9

    ਭਾਜੀ ਸੁਰਿੰਦਰ ਸਿੰਘ ਜੀ ਆਜੋ ਤੁਹਾਡੀ ਉਡੀਕ ਹੈ

  • @SukhchainBatth-ct5bv
    @SukhchainBatth-ct5bv Місяць тому +9

    KHALISTAN ZINDABAD

  • @Kulwantsingh-ks5ss
    @Kulwantsingh-ks5ss Місяць тому +12

    ਸਰਦਾਰ ਸੁਰਿੰਦਰ ਸਿੰਘ ਜੀ ਸੋਚਣ ਵਾਲੀ ਗੱਲ ਹੈ ਕਿ ਜੇ ਦਸ਼ਮੇਸ਼ ਪਿਤਾ ਜੀ ਔਰੰਗਜੇਬ ਦੇ ਸਾਰੇ ਜੁਲਮਾ ਨੂੰ ਭੁਲਾ ਕੇ ਉਸਦੇ ਲੜਕੇ ਬਹਾਦਰ ਸ਼ਾਹ ਨਾਲ ਸੁਲਾਹ ਕਰਦੇ ਹੈਨ ਤਾ ਸਿੱਖ ਕੌਮ ਰਾਹੁਲ ਗਾਧੀ ਨੂੰ ਮੁਆਫ ਕਿਉ ਨਹੀ ਕਰ ਸਕਦੀ ਜੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਿੱਚ ਤਾ RSS ਤੇ ਬਾਕੀ ਪਾਰਟੀਆ ਵੀ ਬਰਾਬਰ ਦੀਆ ਭਾਈਵਾਲ ਹਨ ਇੱਥੋ ਤੱਕ ਕਿ ਬਾਦਲ ਦੱਲ ਵੀ ਇਸ ਵਿੱਚ ਸਾਮਲ ਸੀ

    • @amarjitsinghsidhu
      @amarjitsinghsidhu 29 днів тому +1

      ਬਿਲਕੁੱਲ ਠੀਕ ਵਿਚਾਰ।

    • @gurmeetkaurbrar
      @gurmeetkaurbrar 27 днів тому +3

      ਬਹਾਦਰ ਸ਼ਾਹ ਆਪਣੇ ਪਿਤਾ ਦੀ ਨੀਤੀ ਨਾਲ sehmat ਨਹੀਂ ਸੀ ਭਾਈ ਨੰਦ ਲਾਲ ਜੀ ਦਾ ਓਸ ਤੇ ਬਹੁਤ ਪ੍ਰਭਾਵ ਸੀ ਰਾਹੁਲ ਗਾਂਧੀ ਨੇ ਦਰਬਾਰ ਸਾਹਿਬ ਚੋਣਾਂ ਦੇ ਸਮੇਂ ਆ ਕੇ ਸੇਵਾ ਕੀਤੀ ਪਰ ਓਸ ਤੋਂ ਕੁੱਝ ਸਮਾਂ ਪਹਿਲਾਂ ਦਿੱਲੀ ਵਿੱਚ ਇੱਕ ਬਿਆਨ ਵਿੱਚ ਐਮਰਜੈਂਸੀ ਬਾਰੇ ਤਾਂ ਕਿਹਾ ਕਿ ਮੇਰੀ ਦਾਦੀ ਦੀ ਗ਼ਲਤੀ ਸੀ ਪਰ ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਬਾਰੇ ਚੁੱਪ ਵੱਟੀ ਰੱਖੀ ਇਹੀ ਹੈ ਦੋਗਲੇ ਲੋਕਾਂ ਦੀ ਨੀਤੀ

  • @user-fr4kc2cr9o
    @user-fr4kc2cr9o Місяць тому +7

    ਬਹੁਤ ਹੀ ਤਸੱਲੀ ਦੇਣ ਵਾਲੀ ਗੱਲ ਬਾਤ

  • @gurmeetsingh5457
    @gurmeetsingh5457 28 днів тому +2

    ਵਾਹਿਗੁਰੂ ਜੀ

  • @bachitersingh-ge3it
    @bachitersingh-ge3it Місяць тому +5

    🙏Khalstan zindabad

  • @parmindersandhu2727
    @parmindersandhu2727 Місяць тому +2

    ਸੁਰਿੰਦਰ ਭਾਜੀ ਇਕ ਬਹੁਤ ਤਰੀਕੇ ਨਾਲ ਸਿੱਖ ਜੁਆਨਾਂ ਨੂੰ ਪੰਜਾਬ ਵਿਚ ਪ੍ਰਾਈਵੇਟ ਕੰਪਨੀਆਂ ਦੁਆਰਾ ਰੋਜ਼ਗਾਰ ਤੋ ਕੱਢਿਆ ਜਾ ਰਿਹਾ ਹੈ ਜਾ ਓਹਨਾ ਨਾਲ ਗਲਤ ਵਤੀਰਾ ਕੀਤਾ ਜਾਂਦਾ ਗਾਲਾਂ ਤੱਕ ਕੱਢੀਆ ਜਾਂਦੀਆਂ ਹਨ। ਮੇਰਾ ਇਕ ਰਿਸ਼ਤੇਦਾਰ ਨੇ ਵਾਲ ਕੱਟੇ ਹੋਏ ਸਨ ਪਿਛਲੇ ਦੋ ਤਿੰਨ ਮਹੀਨੇ ਤੋ ਉਹਨੇ ਪੱਗ ਬੰਨ ਕੇ ਦਫ਼ਤਰ ਜਾਣ ਲੱਗ ਪਿਆ। ਕੰਪਨੀ ਮੋਹਾਲੀ ਹੈ ਤੇ ਕੰਪਨੀ ਡਾਇਰੈਕਟਰ ਦੋ ਪੰਜਾਬੀ ਹਿੰਦੂ ਤੇ ਇੱਕ ਦਿੱਲੀ ਤੋਂ ਹੈ। ਉਹ ਜਾਣ ਬੁੱਝ ਕੇ ਮੇਰੇ ਰਿਸ਼ਤੇਦਾਰ ਨੰੂ ਅਪਣੇ ਕਮਰੇ ਵਿਚ ਬੁਲਾ ਕੇ ਸਿਗਰੇਟ ਪੀਂਦੇ ਨੇ ਨਾਲੇ ਜਾਣ ਬੁੱਝ ਕੇ ਪਰੇਸ਼ਾਨ ਕਰਦੇ ਨੇ। ਪਿਛਲੇ ਹਫ਼ਤੇ ਉਸਨੇ ਕੰਮ ਛੱਡ ਦਿੱਤਾ ਹੈ।

  • @bikarjitsingh34bikarjitsin10
    @bikarjitsingh34bikarjitsin10 Місяць тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpalcheema6870
    @gurpalcheema6870 Місяць тому +10

    Waheguru ji 🙏

  • @hardialsingh612
    @hardialsingh612 Місяць тому +4

    Thanks 🙏 Bhai ji. The truth. The poem is wonderful and may our dreams come true. May the land of pure comes reality.❤🙏👍

  • @hrrrjindrrsnghh7338
    @hrrrjindrrsnghh7338 Місяць тому +10

    Khalistanzindabaad

  • @kulwant747
    @kulwant747 Місяць тому +4

    Waheguruji

  • @deepkatnoria1841
    @deepkatnoria1841 Місяць тому +4

    ਬਹੁਤ ਵਧੀਆ ਵਿਸ਼ਲੇਸ਼ਣ 🙏

  • @skaur-fc2ce
    @skaur-fc2ce Місяць тому +3

    Freedom of PANJAAB Khalistan

  • @singh.pradeep
    @singh.pradeep Місяць тому +4

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @bhupindersingh5311
    @bhupindersingh5311 Місяць тому +3

    Waheyguru chardikala rakhey ❤💪🏽💪🏽🙏🙏🙏🙏🙏

  • @SukhchainBatth-ct5bv
    @SukhchainBatth-ct5bv Місяць тому +4

    Thanks good job

  • @SukhchainBatth-ct5bv
    @SukhchainBatth-ct5bv Місяць тому +4

    AKAL HE AKAL 🎉🎉

  • @Reckless5115Mohie
    @Reckless5115Mohie Місяць тому +9

    Khalistaan zindabaad 🦅🦅👏

  • @ManjitKaur-fg9iy
    @ManjitKaur-fg9iy Місяць тому +3

    ਸਤਿ ਸ੍ਰੀ ਅਕਾਲ ਜੀ

  • @hardeepgosal6992
    @hardeepgosal6992 Місяць тому +2

    Waheguru ji ka Khalsa waheguru ji ke Fateh 🙏🙏👍

  • @user-kg8cc3ne5y
    @user-kg8cc3ne5y Місяць тому +6

    We are fully suport Khalistan Jindabad ❤

  • @baljndersingh5738
    @baljndersingh5738 Місяць тому +3

    Waheguru ji ka. Khalsa Waheguru ji ke fatha

  • @SukhwinderSingh-jb2oy
    @SukhwinderSingh-jb2oy Місяць тому +3

    Satnam waheguru khalsa Raj jindabad

  • @RANJITSINGH-xc5iy
    @RANJITSINGH-xc5iy Місяць тому +10

    Khalistan Zindabad

  • @harmanmalhi7202
    @harmanmalhi7202 Місяць тому +4

    waheguru tnu chrdikla ch rkhn vde veero

  • @kulwinderbhullar8851
    @kulwinderbhullar8851 Місяць тому +2

    God bless veer ji ap nu and bhai amrit pal singh nu

  • @gurpreetbrar2194
    @gurpreetbrar2194 Місяць тому +3

    Waheguru ji ka khalsa Waheguru ji ki fathe ji save punjab and sikhi only one way khalstan khalstan and khalstan jindabaad jindabaad ❤❤❤❤❤

  • @swaransingh4701
    @swaransingh4701 Місяць тому +3

    Waheguru ji karpa Karan ji Mehar Karan ji 🙏 😳

  • @deepkatnoria1841
    @deepkatnoria1841 Місяць тому +8

    ਖਾਲਿਸਤਾਨ ਜਿੰਦਾਬਾਦ

  • @user-xz3oh6or5u
    @user-xz3oh6or5u Місяць тому +3

    ਸੁਪਰ ਜਾਣਕਾਰੀ

  • @sheikhfareed2369
    @sheikhfareed2369 Місяць тому +4

    ❤❤❤❤

  • @kantakaur4364
    @kantakaur4364 Місяць тому +3

    Bhai AMRITPAL SINGH ji koi v nahi fasaa sacda bcuz qio k bhai sahib noo koi nahi khareerd sackda 🎉🎉🎉🎉

  • @bootasingh4992
    @bootasingh4992 Місяць тому +2

    Waheguru ji in Bharat or India
    No justice for Sikhs on that
    Land call Bharat mata

  • @user-je2mc5sp3q
    @user-je2mc5sp3q Місяць тому +2

    🙏🏻🙏🏻

  • @MandeepSingh-nn5pz
    @MandeepSingh-nn5pz Місяць тому +3

    🙏

  • @shamsherdhillon640
    @shamsherdhillon640 Місяць тому +3

    🙏🙏🙏

  • @gurdevsingh7404
    @gurdevsingh7404 Місяць тому +2

    Veer i have been saying for years that khalistan will come from uk 🇬🇧 or USA 🇺🇸 or Canada 🇨🇦 waheguru ji ki khalsa waheguru ji fata waheguru ji sant ji jarnal singh ji and all sant solders waheguru ji khalistan zindabaad waheguru ji 🙏

  • @Sukhraj_Kahlon
    @Sukhraj_Kahlon 25 днів тому +1

    💯

  • @gurpreetsinghsaab-tm6zn
    @gurpreetsinghsaab-tm6zn Місяць тому +1

  • @ninderpanglia5248
    @ninderpanglia5248 Місяць тому +1

    Great work Surninder ..Ji

  • @harvindersingh6152
    @harvindersingh6152 Місяць тому +11

    ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

  • @khalstanijatt7969
    @khalstanijatt7969 Місяць тому +3

    KHALISTAN ENTERED IN VERY SENSITIVE AND COMPLEX JOURNEY WALK VERY CAREFULLY WITH LONG AND WIDE VISION

    • @KalaKrishna145
      @KalaKrishna145 Місяць тому

      Jatt soodra ne hi Punjab noo barbad Kita.

  • @Charanjit4
    @Charanjit4 Місяць тому +2

    🙏🙏🏻🙏🙏🏻🙏

  • @godisone1203
    @godisone1203 Місяць тому +10

    INDIAN GOVT ਵੀ ਵੈਸੇ ਏਹੀ ਚਾਹੁੰਦੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਸੰਵਿਧਾਨ ਦੀ ਸਹੂ ਚੁੱਕੇ ਤੇ ਵੱਖਰਾ KHALASTAN ਦੀ ਮੰਗ ਬੰਦ ਹੋ ਜਾਏਗੀ ਫਿਰ ਦੇਸ਼ ਦੀ ਏਕਤਾ ਅਖੰਡਤਾ ਹੀ ਬੰਧਨ ਬਣ ਜਾਏਗੀ ਬਾਕੀ ਸਿੱਖ ਕੌਮ ਨੂੰ ਅਵੇਅਰਨੈੱਸ ਦੀ ਲੋੜ ਹੈ 🙏🙏

    • @user-zg4hg6cl2e
      @user-zg4hg6cl2e Місяць тому +5

      gl panjab de hakka di.... khalistan di mang nahi c kiti... but jdo darbar se attack kita.. panjab de hakk lyi nahi manne... Fer lokaa mang kiti thik aa khalistan banega.

    • @bikarjitsingh34bikarjitsin10
      @bikarjitsingh34bikarjitsin10 Місяць тому

      ​@@user-zg4hg6cl2eਬਿਲਕੁਲ ਸਹੀ ਕਿਹਾ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ

    • @Reckless5115Mohie
      @Reckless5115Mohie Місяць тому

      ਪਹਿਲਾਂ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਇੰਟਰਵਿਊ ਦੇਖੋ ਪਤਾ ਲੱਗਜੂ ਕੀ ਮੰਗਦਾ ਸੀ ਕੀ ਨਹੀਂ, ਖਾਲਿਸਤਾਨ ਦੀ ਗੱਲ ਨੀ ਮੰਗ ਵੀ ਕਰਦਾ ਰਿਹਾ ਅੰਮ੍ਰਿਤਪਾਲ😊​@@user-zg4hg6cl2e

  • @ranjodhsingh879
    @ranjodhsingh879 Місяць тому +7

    Khalistan jindabad

  • @ManpreetSingh-qe8wn
    @ManpreetSingh-qe8wn Місяць тому +1

    Sikhs all over the world and especially in India need to be very careful and not fall into the traps of Indian regime. Now that the Indian regime is getting exposed, they will try to show their friendliness with Sikhs in order to appease them etc. Don't fall in their trap and focus on the struggle that will result in a free Sikh nation.

  • @gazgaz6737
    @gazgaz6737 Місяць тому +3

    ਖਾਲਸਤਾਨ ਜਿੰਦਾਬਾਦ

  • @kamaljitjawanda6260
    @kamaljitjawanda6260 Місяць тому

    🙏❤️🙏👍

  • @amarjitjawanda8769
    @amarjitjawanda8769 Місяць тому +4

    ਵੀਰ ਜੀ ਤੁਹਾਡੀ ਅਵਾਜ ਬਹੁਤ ਧੀਮੀ ਆਉਂਦੀ ਹੈ, ਟੀ.ਵੀ ਦੀ ਅਵਾਜ ਬਹੁਤ ਜ਼ਿਆਦਾ ਰੱਖਣੀ ਪੈਂਦੀ ਹੈ , ਪਰ ਜਦੋ ਕੋਈ ਐਡ ਆਉਂਦੀ ਹੈ ਤਾਂ ਐਨੀ ਉੱਚੀ ਹੋ ਜਾਂਦੀ ਹੈ ਕੇ ਛੇਤੀ ਨੀਵੀਂ ਕਰਨੀ ਔਖੀ ਹੋ ਜਾਂਦੀ ਹੈ.

    • @satlujtv
      @satlujtv  Місяць тому

      ਯੂਟਿਊਬ 'ਤੇ ਯਾ ਸਤਲੁਜ ਪਲੇਟਫਾਰਮ 'ਤੇ?

  • @sandeepsinghuk911
    @sandeepsinghuk911 Місяць тому

    🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️

  • @HarwinderSingh-jn8mq
    @HarwinderSingh-jn8mq Місяць тому +1

    Veer ji weheguro ji Ka khalsa weheguro ji fathay veer Sawinder Singh veer ji Sari Sikh Kum nu ek zunday thalay khatay Hun saada dhu veer ji chand dina vach shik kum de charde kala ho jahvay gae veer ji

  • @baljndersingh5738
    @baljndersingh5738 Місяць тому

    To all 🙏🙏🙏🙏🙏🙏🙏🙏🙏🙏🙏🙏👍🇺🇸

  • @jaspalchathaful
    @jaspalchathaful Місяць тому

    Veer ji, can you please add more about Sikh freedom in the poem so this can be shared with non Sikhs and non punjabi

  • @Human19007
    @Human19007 Місяць тому +3

    Sikhs should stay with NATO agenda. We believe in human rights and vocal but it’s also important we care about our self interest and we stick with NATO agenda .
    Mobilize resources to support NATO agenda .

  • @thekingzofforbiddenkingdom4379
    @thekingzofforbiddenkingdom4379 27 днів тому +1

    ਆਜਾਦ ਪੰਜਾਬ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ

  • @bootasingh4992
    @bootasingh4992 Місяць тому +2

    Homeland Khalistan we must need it

  • @AmanjotSinghKhalsa019
    @AmanjotSinghKhalsa019 Місяць тому

    Bai Sound nhi haigi

  • @banvindersingh2725
    @banvindersingh2725 Місяць тому +1

    Tuhadi har ak gall true true true. I was told also before . I’m declaring one this jooo India de which Guru Granth Sahib ji de badbe we Indian Government krvaa rahi vaa . Share Punjabi nachar filma Punjabi politics also involved with Indian government to killed and kill Sikhs. Please open over eyes sikhoo

  • @amritpal4964
    @amritpal4964 Місяць тому

    Guru Nanak aapji di zubaan te aap bedhe hn 🙏🏻

  • @lakheeaulakh2475
    @lakheeaulakh2475 Місяць тому +1

    Beta dadi daa badla pote to NAHI laina chahidaa. Sikha ne hamesha hee julam Karan vale bande to hee badla lya hai . Sikha ne family nu Kade vee nuksaan NAHI keeta. Rahul Ghandi Dee maa ikk Italian Mool Dee hai, ho sakdaa hai USS de vichar Indira naal nas mildew hon. Rahul nu USS Dee maa ne palia hai, usne hee USS nu values ditia hann naa ke Indira ne. So Rahul nu USS dee dadi de Pappa vich NAHI ghasitana chahidaa

  • @mehindersingh4012
    @mehindersingh4012 Місяць тому +1

    USMI SFJ Zindabad ❤🎉❤

  • @baldevkaur1161
    @baldevkaur1161 24 дні тому

    Wahguru ji ka Khalsa wahguru ji ki fathe veer Surinder ji please don't call everyone like bhucard badal or captain or mahjitha canjjar party people a Singh or sikh or Sardar kirpakarke thanks and other wise youths program is allways good thanks veerji Surinder Singh.wahguru ji ka Khalsa wahguru ji ki fathe and to everyone

  • @user-iv5sn3kb9b
    @user-iv5sn3kb9b Місяць тому +2

    Wahe guru mehar karan jaldi Khalistan banega

  • @langeriboys
    @langeriboys 19 днів тому

    Waheguru sukh rakhey hun Khalistan on the Way

  • @DeepSingh-hm8ye
    @DeepSingh-hm8ye 27 днів тому

    😜😜😜😜

  • @harmanpreetsingh7471
    @harmanpreetsingh7471 Місяць тому

    🙏🏻🪯

  • @daljitsingh5275
    @daljitsingh5275 28 днів тому

    bai g beard na colour krya kro , tusi eni vdya soch de maalk ho baaki tusi aap syaane o 🙏🏻🙏🏻

  • @gurmeetsingh5457
    @gurmeetsingh5457 28 днів тому

    .

  • @Aman2111
    @Aman2111 Місяць тому

    Paaji i am hindu and i usually listen to u from long time. Paaji even i am in ur side.. but i bet u it will be same or worse shit whatever things going in it..i also read gurrbani but only 1 percent of people are good. 99 percent are corrupt. See bhagwant maan what he said before elections and now it seems he is speaking against hia thayghts

  • @lakheeaulakh2475
    @lakheeaulakh2475 Місяць тому

    BJp want sawidhaan finished, they have no interest in the constitution of India.

  • @bintykala686
    @bintykala686 Місяць тому +1

    Bamana dia challa da sikha nu pta hi nahi

  • @user-pn6ez5gd8d
    @user-pn6ez5gd8d Місяць тому

    Pagi tusi Europe bhul gae time dasna

  • @paul14ify
    @paul14ify 27 днів тому

    Rahul gandhi ek politician h je na pta lagge

  • @langeriboys
    @langeriboys 19 днів тому

    Ehna de shiter rakho takra

  • @SS-xu4gh
    @SS-xu4gh Місяць тому

    Sikh Punjab vich Christian missionary barre v gal apne uthon

  • @ravinderjeetsingh3726
    @ravinderjeetsingh3726 14 днів тому

    ਖਾਲਿਸਤਾਨ ਜ਼ਿੰਦਾਬਾਦ

  • @razaqureshi-zr3ie
    @razaqureshi-zr3ie Місяць тому

    Owaisi is a bjp tout.

  • @KulwinderSingh-ut1db
    @KulwinderSingh-ut1db 27 днів тому

    Surinder Singh ji loka de put na marvao Punjab de wicked wich

  • @user-if5mr9xg2l
    @user-if5mr9xg2l Місяць тому

    Galati nahi gunha

  • @langeriboys
    @langeriboys 19 днів тому

    Hun ni pehla bahut ho geya hun kewal te kewal Khalistan Jindawad

  • @SukhchainBatth-ct5bv
    @SukhchainBatth-ct5bv Місяць тому

    Foock 2 ke

  • @dil221
    @dil221 Місяць тому

    Khalistan Zindabad !!!

  • @legendneverdie5454
    @legendneverdie5454 Місяць тому +3

    Bhai Saab tuhadi awaaj bahot pyari hai te Eda hi sach di awaaj nu buland kar k rakho .ehna mootpeeneya nu expose krna DUNIYA agge jaruri c hai te rahuga bt rang vekho kartaar kehde,” takdeer badaldi KOMA di jad dulda khoon SHAHEEDA da” jado RAB hankare bande di matt marda hai ta oh Nikhil gupte vaang aap apne hi jaaal vich fas jande hn .JO UTE AKAAL PURAKH BAITHA OH AAP INSAAF KRDA .

  • @MrCanadiansingh
    @MrCanadiansingh 24 дні тому

    ਜਿਹੜੇ ਲੰਡੂ ਕਹਿੰਦੇ ਖਾਲਿਸਤਾਨ ਬਣਾ ਕੇ ਬਾਕੀ ਗੁਰੂਘਰਾਂ ਤੇ ਤਖਤਾਂ ਦੇ ਵੀਜ਼ੇ ਲੈ ਕੇ ਜਾਣਾ???
    ਓਹਨਾ ਨੂੰ ਜਵਾਬ ਆ
    ਜਦ ਖਾਲਿਸਤਾਨ ਬਣਨਾ ਸ਼ੁਰੂ ਹੋਇਆ ਤੇ ਇਹਨਾਂ ਬਾਂਦਰਾ ਨੇ ਟੱਟੇ ਫੜ੍ਹ ਫੜ੍ਹ ਕੇ ਸਮਝੌਤੇ ਕਰਨੇ ਸਿੰਘਾਂ ਨਾਲ 😂😂😂😂 ਕਿਓਂਕਿ ਖਾਲਿਸਤਾਨ ਦੀ ਕੋਈ ਹੱਦ ਨਹੀਂ ਮਿੱਥੀ ਅਜੇ ਤਕ,ਮੇਰੀ ਗੱਲ ਪੱਥਰ ਤੇ ਲਕੀਰ ਸਮਝ ਲਓ

  • @sabi-mansa
    @sabi-mansa 28 днів тому

    🪯 ਭਾਈ ਅੰਮ੍ਰਿਤਪਾਲ ਖਾਲਸਾ 🚩
    AAP 🐒🐒BJP Murdabad
    ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏

  • @user-ho1nh5go7b
    @user-ho1nh5go7b 27 днів тому

    ਨਾ ਅੱਗ ਲਾਉ ਤੁਸੀ ਫੇਰ ਭੱਜਨਾ ਤੇ ਭੱਜਿਆ ਨੀ ਜਾਨਾ

  • @jassar100
    @jassar100 29 днів тому

    Think about the sikhs those live out side of Punjab , hope other states sikhs get united against Khalstani akhauty sikhs. Shame.

  • @khallastv2832
    @khallastv2832 Місяць тому +1

    ਅਮ੍ਰਿਤਪਾਲ ਸਿੰਘ ਖਾਲਸਤਾਨ ਦਾ ਹਾਮੀ ਨਹੀਂ

  • @avirdee5421
    @avirdee5421 Місяць тому

    Bakwaas Kavita.

  • @jaswindersingh2424
    @jaswindersingh2424 Місяць тому +1

    ਖਾਲਿਸਤਾਨ ਦੀ ਮੰਗ ਸਿੱਖੀ ਸਿਧਾਂਤਾਂ ਦੇ ਖ਼ਿਲਾਫ਼ ਹੈ । ਗੁਰੂ ਸਾਹਿਬਾਨ ਨੇ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਇੱਕ ਮਨੁੱਖਤਾਵਾਦੀ ਸੋਚ ਅਧੀਨ ਲਿਆਉਣ ਦਾ ਯਤਨ ਕੀਤਾ । ਕੀ ਖਾਲਿਸਤਾਨ ਬਣਾ ਕੇ ਅਸੀਂ ਆਪਣੇ ਆਪ ਨੂੰ ਇੱਕ ਸੀਮਿਤ ਦਾਇਰੇ ਚ ਨਹੀਂ ਰੱਖ ਰਹੇ । ਖ਼ਾਲਸਾ ਤਾਂ ਪੂਰੀ ਧਰਤੀ ਤੇ ਰਾਜ ਕਰਨ ਦਾ ਫ਼ਲਸਫ਼ਾ ਹੈ । ਕੀ ਅਸੀਂ ਖਾਲਿਸਤਾਨ ਬਣਾ ਕੇ ਧਰਤੀ ਦੇ ਇੱਕ ਛੋਟੇ ਜਿਹੇ ਹਿੱਸੇ ਵਿੱਚ ਸੁੰਗੜ ਕੇ ਨਹੀਂ ਰਹਿ ਜਾਵਾਂਗੇ ? ਕੀ ਖਾਲਿਸਤਾਨ ਬਣਨ ਤੇ ਆਮ ਕਿਰਤੀ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਆਵੇਗਾ ? ਕੀ ਪਾਕਿਸਤਾਨ ਬਣਨ ਤੇ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋਈ ਹੈ? ਕੀ ਖਾਲਿਸਤਾਨ ਵਿੱਚ ਰਿਸ਼ਵਤ ਨਹੀਂ ਚੱਲਣੀ ? ਕੀ ਖਾਲਿਸਤਾਨ ਵਿੱਚ ਸਰਮਾਏਦਾਰੀ ਪੱਖੀ ਨੀਤੀਆਂ ਨੂੰ ਠੱਲ ਪੈ ਸਕੇਗੀ ? ਖ਼ਾਲਸੇ ਲਈ ਸਾਰੇ ਇਨਸਾਨ ਬਰਾਬਰ ਹੁੰਦੇ ਹਨ । ਕੀ ਹਿੰਦੁਸਤਾਨ ਚ ਸਾਰੇ ਹਿੰਦੂ ਸੁਖੀ ਤੇ ਖ਼ੁਸ਼ਹਾਲ ਨੇ?

    • @lakheeaulakh2475
      @lakheeaulakh2475 Місяць тому

      Jaswinder Singh you are wrong, khalistaan is not against principles of sikho, we always say all religions and all nationalities can live peacefully in Khalistaan.just like in Maharaja Ranjit Singh raj. I think you are mislead by your lack of knowledge. This is propaganda by bought media of center.

    • @ManjitKaur-fy8dj
      @ManjitKaur-fy8dj 17 днів тому

      ਕੀ ਹੁਣ ਬਹੁਤੇ ਸੁਖੀ ਹੋ ਅਪਨੇ ਧਰਮ ਤੇ ਧੀਆਂ ਦੀ ਬੇਇੱਜ਼ਤੀ ਕਰਾ ਕੇ? ਹੋਸ਼ ਕਰੋ ਜਰਾ

  • @thevaluesworld6285
    @thevaluesworld6285 28 днів тому

    Thanks Surinder singh Paterkar sab Té Sera Madam ji Wel Côme 🌿🙏🌿🙏🌿🫡🫡🫡Very good information Always ji Merci bien