War in 2024 - Russia ਨਾਲ ਮਿਲ ਕੇ India ਕਰੇਗਾ ਸਿੱਖਾਂ ਦਾ ਟਾਕਰਾ Talking Punjab Episode 34

Поділитися
Вставка
  • Опубліковано 8 вер 2024
  • #jathedarakaltakhat #swarnaghtna #sikhnews #englishnews #punjabinews #lakhasidhan #bjp #drhedgewar #golmalkar #news #indiragandhi #beantsingh #sikhnews #sikh #akaltakhatsahib #amritsar #marktully #journalist #newsmaker #englishnews #punjabinews #punjabimedia #akalidal #parlimentmember #sikhpolitics #harindersinghkahlon #bjp #sikhsinbjp #aissf #politics #punjab #india #sikhparlimentmember #delhi #delhisikhs #baltejpannu #bhagwantmann #aap #aappunjab #aapdelhi #kejriwal #sukhbirbadal #sarabpreetsingh #sikhri #punjabdigitalliabrary #talkingpunjab #surindersingh #ajitdoval #modi #usa #nikhilgupta #nikhilguptaislive #dhruvkatoch #ravisinha #china #BobArthur #KhalistanSolution #SikhState #IOP #Russia #india

КОМЕНТАРІ • 177

  • @Homeland13
    @Homeland13 8 місяців тому +15

    ਜੀਉ ਬਾਬਿਓ ਸਦਾ ਚੜਦੀਕਲਾ ਹੋਵੇਗੀ। ⚔️🚩💖
    🙏🙏🙏

  • @parmdeepkaur6538
    @parmdeepkaur6538 8 місяців тому +20

    ਬਹੁਤ ਵਧੀਆ ਜਾਣਕਾਰੀ 🙏🏼

  • @sukhvinderkaur5143
    @sukhvinderkaur5143 8 місяців тому +6

    Great information program Brother. WaheGuru ji bless Sikh nation and our national homeland Punjab...💗🙏🏻🚩

  • @paramjitgill2026
    @paramjitgill2026 8 місяців тому +8

    ਗੁਰੂ ਗੋਬਿੰਦ ਸਿੰਘ ਜੀ ਵੇਲੇ ਯੁੱਧ ਕਰਨ ਤੋਂ ਪਹਿਲਾਂ ਹੁਕਮ ਲਿਆ ਜਾਂਦਾ ਸੀ ਤੇ ਪਾਠ ਕੀਤਾ ਜਾਂਦਾ ਸੀ। ਤੁਹਾਡੀ ਇਸ ਵਿਡੀਓ ਨੂੰ ਮੁੱਖ ਰੱਖਦੇ ਹੋਇ ਇਹ ਅਨਮਾਨ ਲਾਇਆ ਜਾ ਸਕਦਾ ਹੈ ਕਿ ਔਖਾ ਸਮਾਂ ਆ ਰਿਹਾ ਹੈ। ਸਮੂਹ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਸਾਰੀਆਂ ਤਿਆਰੀਆਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ( ਸਹਿਜ/ ਅਖੰਡ ਪਾਠ) ਵੀ ਆਰੰਭ ਕਰ ਲਵੋ। ਇਸ ਸਲਾਹ ਨੂੰ ਖੰਡਣ ਵਾਸਤੇ ਉਹ ਸਿੱਖ , ਜਿਨ੍ਹਾਂ ਨੇ ਨੀਲੀਆਂ ਪੱਗਾਂ ਬੰਨੀਆਂ ਹੋਈਆਂ ਨੇ ਪਰ ਕਛਹਿਰੇ ਖ਼ਾਕੀ ਪਾਏ ਹੋਇ ਨੇ, ਹੁਣ ਕੋਠੇ ਤੇ ਚੜ ਕੇ ਕਹਿਣਗੇ ਕਿ ਕੁਝ ਨਾ ਕਰੋ। ਇਹੋ ਜਿਹਾਂ ਕੋਲ਼ੋਂ ਸਾਵਧਾਨ ਹੋ ਕੇ ਰਹੋ। ਜਮਦੂਤਾਂ ਦਾ ਪਤ੍ਹਾ ਨਹੀਂ ਕਿਧਰੋਂ ਆਉਣਾ ਹੈ ਜਾਂ ਕਿਸ ਹਥਿਆਰਾਂ ਨਾਲ
    ਗੁਰੂ ਗ੍ਰੰਥ ਸਾਹਿਬ ਵਿਚ ਹੁਕਮ ਨਾਮਾ ਯਾਦ ਰੱਖੋ ਅੰਕ ੬੩੦ ਪੰਗਤੀ ੨ ਸੋਰਠਿ ਮਹਲਾ ੫ ਨਾਲਿ ਨਰਾਇਣੁ ਮੇਰੈ॥ ਜਮਦੂਤਾਂ ਨ ਆਵੈ ਨੇਰੈ॥………. ਇਸ ਸ਼ਬਦ ਨੂੰ ਚੰਗੀ ਤਰਾਂ ਰਟ ਲਓ ਤ ਯਾਦ ਰੱਖੋ

  • @benipalsingh9637
    @benipalsingh9637 8 місяців тому +15

    ਮਹਾਰਾਜ ਦੇ ਕਹੇ ਬਚਨ ਪੂਰੇ ਹੋ ਰਹੇ ਨੇ ਦਿਨੋ ਦਿਨ। ਛੋਟੇ ਹੁਦੇ ਬਾਪੂ ਤੋ ਸੁਣਦੇ ਸੀ 2024 ਤੱਕ ਵੱਡੀ ਜੰਗ ਲੱਗਣੀ ਫੇਰ ਖਾਲਸਾ ਰਾਜ ਆਊ

  • @eagleeye1491
    @eagleeye1491 8 місяців тому +13

    ਖਾਲਿਸਤਾਨ ਦੀ ਬਖ਼ਸ਼ਿਸ਼ ਜ਼ਰੂਰ ਹੀ ਵਾਹਿਗੁਰੂ ਸਿੱਖਾਂ ਦੀ ਝੋਲੀ ਪਾਉਣਗੇ 🙏

  • @nanakgharkegoleparivaar2327
    @nanakgharkegoleparivaar2327 8 місяців тому +5

    ਸਾਨੂੰ ਸ਼ਾਸ਼ਤਰ ਪੜ੍ਹਨ ਲਈ ਤੇ ਆਪ ਸ਼ਸ਼ਤ੍ਰ ਰੱਖਣ ਦਾ ਪੱਖ ਲਿਆ ਡਿਫੈਂਸ ਮਨਿਸਟਰ ਨੇ l ਸ਼ਸ਼ਤ੍ਰ ਸਿੱਖ ਨੇ ਆਪਣੇ ਤੋਂ ਜੁਦਾ ਨਹੀਂ ਕਰਨੇ , ਦੂਰ ਨਹੀਂ ਰੱਖਣੇ l

  • @Singh-sg6vu
    @Singh-sg6vu 8 місяців тому +3

    Khalistan jindabad

  • @user-ut6pq6bb8u
    @user-ut6pq6bb8u Місяць тому +1

    ਗੁਰੂ ਸਾਹਿਬ ਤੋ ਸਿੱਖ ਹਥਿਆਰਬੰਦ ਹੋਏ ਤੇ ਚਲੇ ਆਏ ਨੇ ਸਿੱਖ ਹਥਿਆਰ ਨਾ ਰੱਖੇ ਇਹ ਤਾਂ ਹੋ ਨੀ ਸਕਦਾ ਸਿੱਖ ਨੂੰ ਸਦਾ ਸ਼ਸਤਰਧਾਰੀ ਰਹਿਣਾ ਪੈਂਣਾ ਮੌਕੇ ਦਾ ਜੋ ਹਥਿਆਰ ਖਰੀਦ ਸਕਦਾ ਖਰੀਦ ਕਿ ਚਲਾਉਣ ਦੀ ਟ੍ਰੇਨਿੰਗ ਹੋਣੀ ਚਾਹੀਦੀ ਆ ਹਰ ਸਿੱਖ ਕੋਲੇ , ਦੂਸਰਾ ਮਾਲਵੇ ਚ ਜਥੇਦਾਰ ਭਾਈ ਕਾਉਕੇ ਜੀ ਇੱਕ ਉਸ ਸਮੇਂ ਬਹੁਤ ਹੀ ਤਾਕਤਵਰ ਧਾਰਮਿਕ ਸਖਸੀਅਤ ਸੀ ਜਿਸ ਤੋ ਪੁਲਿਸ , ਸਰਕਾਰ ਤੇ ਸਿਆਸੀ ਜਮਾਤਾਂ ਵੀ ਡਰਦੀਆਂ ਸੀ ਜਿਹਨਾ ਵਿੱਚ ਕਾਂਗਰਸ ਤੇ ਪ੍ਰਕਾਸ਼ ਬਾਦਲ ਵੀ ਸੀ ਪ੍ਰਕਾਸ਼ ਬਾਦਲ ਰਾਤਾਂ ਨੂੰ ਕੇ ਪੀ ਗਿੱਲ ਨੂੰ ਮਿਲਦਾ ਹੁੰਦਾ ਸੀ ਉਹਨਾਂ ਨੂੰ ਸ਼ਹੀਦ ਕਰਵਾਉਣ ਚ ਬਾਦਲ ਵੀ ਸ਼ਾਮਲ ਸੀ ਉਹ ਵੀ ਚਾਹੁੰਦਾ ਸੀ ਕਿ ਜੇ ਇਹ ਅਕਾਲਤਖਤ ਸਾਹਿਬ ਜਾਂ ਦਮਦਮੀ ਟਕਸਾਲ ਦਾ ਮੁੱਖੀ ਬਣ ਗਿਆ ਤਾਂ ਇਹ ਇਨਸਾਨ ਸਾਡੇ ਮੁਕਾਬਲੇ ਦੀ ਸਰਕਾਰ ਪੰਜਾਬ ਚ ਚਲਾਉਗਾ ਜਦ ਕਿ ਪ੍ਰਕਾਸ਼ ਬਾਦਲ ਅਜਿਹੇ ਸਭ ਖਾੜਕੂਆਂ ਨੂੰ ਅੱਤਵਾਦੀ ਮੰਨਦਾ ਸੀ ਤੇ ਇਹਨਾਂ ਸਭ ਨੂੰ ਮਾਰ ਦਿਓ ਦਾ ਧਾਰਨੀ ਸੀ ਇਹ ਲੋਕ ਦੋ ਦੋ ਚੇਹਰੇ ਵਾਲੇ ਲੋਕ ਸੀ ਬੋਲਣਾ ਬਿਲਕੁਲ ਨੀ ਪਰ ਵਿਰੋਧੀ ਨੂੰ ਮਸਲ ਦੇਣਾ ਜਾਂ ਮਾਰ ਦੇਣਾ (ਚਾਹੇ ਉਹ ਸਰਦਾਰ ਜਗਦੇਵ ਸਿੰਘ ਤਲਵੰਡੀ , ਸਰਦਾਰ ਗੁਰਚਰਨ ਸਿੰਘ ਟੌਹੜਾ , ਸਰਦਾਰ ਕੁਲਦੀਪ ਸਿੰਘ ਬਡਾਲਾ ., ਸਰਦਾਰ ਰਣਜੀਤ ਸਿੰਘ ਬਰਹਮਪੁਰਾ ਤੇ ਬਰਨਾਲਾ ਤੇ ਹੋਰ ਬਹੁਤ ਸਾਰੇ ) ਇਹ ਇਸ ਪ੍ਰਕਾਸ਼ ਬਾਦਲ ਦੀ ਖਾਸੀਅਤ ਸੀ ਇਹ ਪੱਕਾ ਮੌਕਾ ਪ੍ਰਸਤ ਇਨਸਾਨ ਸੀ ਰਾਸ਼ਟਰਵਾਦੀ ਤੇ ਆਰ ਐਸ ਐਸ ਦਾ ਸ਼ਕਾ ਪੁੱਤ ਸੀ ਤੇ ਸਿੱਖਾਂ ਦਾ ਪੱਕਾ ਦੁਸ਼ਮਣ ਹਾਂ ਸਿੱਖਾਂ ਨੂੰ ਬੁੱਧੂ ਬਣਾ ਕਿ ਰਾਜ ਕਰ ਗਿਆ ਇਹ ਉਸ ਵਿੱਚ ਗੁਣ ਸੀ ਕਿਉਂਕਿ ਉਹ ਮਕਰਾ , ਮਕਾਰ ਤੇ ਮੀਸਣਾ ਸੀ ਜੋ ਬਾਦਲ ਸਿੱਖਾਂ ਤੇ ਪੰਜਾਬ ਦਾ ਨੁਕਸਾਨ ਕਰ ਗਿਆ ਉਸ ਦੀ ਭਰਪਾਈ ਸੌ ਸਾਲ ਨੀ ਹੋ ਸਕਦੀ

  • @OfficialDeepDotCom
    @OfficialDeepDotCom 7 місяців тому +1

    ਬਹੁੱਤ ਵਧੀਆ ਬਾਈ ਜੀ

  • @hardialsingh612
    @hardialsingh612 8 місяців тому +4

    Yes Bhai Ji my house is facing the East and I pray to waheguru for Khalistan before the sunrise.🎉❤💙💙💙👏🌟🎉

  • @amarjitduggal9689
    @amarjitduggal9689 6 місяців тому +1

    ਸ.ਸੁਰਿੰਦਰ ਸਿੰਘ ਜੀ, ਮੈਂ ਤੁਹਾਡੀ ਪੂਰੀ ਗੱਲ-ਬਾਤ ਸੁਣੀ ,ਜਿਸ ਤਰਾਂ ਭਾਰਤ ਦੀ ਬ੍ਰਾਹਮਣਵਾਦੀ ਸਰਕਾਰ EVM ਦੇ ਸਹਾਰੇ ਤੀਸਰੀ ਵਾਰ ਭਾਰਤ ਦੀ ਪਾਰਲੀਆਮੈਂਟ ਉੱਤੇ ਕਬਜ਼ਾ ਕਰਨ ਵਾਸਤੇ ਬਜ਼ਿਦ ਹੈ ਅਤੇ ਜਿਸਤਰਾਂ EVM ਦੇ ਵਿਰੁੱਧ ਇਕ ਲਹਿਰ ਬਣਦੀ ਨਜ਼ਰ ਆਉਂਦੀ ਹੈ ਲੱਗਦਾ ਹੈ ਕਿ ਭਾਰਤ ਦੀ ਜਨਤਾ ਜ਼ਰੂਰ ਸੜਕ ਉੱਤੇ ਆਵੇਗੀ ਅਤੇ ਹਜੂਮ ਨੂੰ ਦਬਾਉਣ ਵਾਸਤੇ ਜਿਵੇਂ ਕਿ ਤੁਸੀ ਵੀ ਕਿਹਾ ਕਿ RSS ਅਗਨੀ ਵੀਰ ਨਾਮ ਦੇ ਬੱਕਰਿਆਂ ਨੂੰ ਬਲਦੀ ਅੱਗ ਵਿੱਚ ਝੋਕੇਗੀ ਜਿਸ ਕਾਣ ਇਕ ਬਹੁਤ ਵੱਡੇ ਖੂਨ ਖ਼ਰਾਬੇ ਦਾ ਖ਼ਦਸ਼ਾ ਹੈ ਪਰ ਤੁਸੀ ਸਿਰਫ ਸਿੱਖਾਂ ਨੂੰ ਤਿਆਰ ਰਹਿਣ ਵਾਸਤੇ ਆਗਾਜ਼ ਕਰ ਰਹੇ ਹੋ ਕੱਦ ਕਿ ਅਗਰ ਇਹ ਨੌਬਤ ਆਉਂਦੀ ਹੈ ਤਾਂ ਸਾਰੀਆਂ ਧਾਰਮਿਕ ਗਿਣਤੀਆਂ ਨੂੰ ਇਕ ਜੁਟ ਹੋਕੇ ਮੰਨੂਵਾਦੀਆਂ ਦੀ ਬਦਮਾਸ਼ੀ ਦਾ ਸਾਹਮਣਾ ਕਰਨਾ ਚਾਹੀਦਾ ਹੈ, ਕੀ ਤੁਸੀ ਸਮਝਦੇ ਹੋ ਕਿ ਸਿੱਖ ਇਕੱਲੇ ਮੁਕਾਬਲਾ ਦੇ ਸਕਦੇ ਹਨ ? ਇਸ ਵਾਸਤੇ ਸਿੱਖ ਮੁਸਲਿਮ ਬੁੱਧ ਜੈਨ ਦਲਿਤ ਪਿਛੜਾ ਸਭ ਇਕ ਮੰਚ ਉੱਤੇ ਇਕੱਠੇ ਹੋਣੇ ਚਾਹੀਦੇ ਹਨ ਤਦ ਹੀ ਹਿੰਦੂ ਰਾਸ਼ਟਰਵਾਦੀਆਂ ਨੂੰ ਸ਼ਿਕਸਤ ਦਿੱਤੀ ਜਾ ਸਕਦੀ ਹੈ , ਇਕੱਲੇ ਇਕੱਲੇ ਨਹੀਂ , ਕੀ ਤਸੀ ਸਹਿਮਤ ਹੋ ?

  • @JagjeetSinghGarcha-ds8gx
    @JagjeetSinghGarcha-ds8gx Місяць тому

    Commendable information shared by you dear Surinder Singh veer jee.
    Raj Karega Khalsa,
    Aaki rahe naa Koye!!!
    Wahegurujee Kaa Khalsa Wahegurujee kee Fateh!!!
    Chardee Kalaa,
    Panth kee Jeet
    Degh Tegh Fateh!!!

  • @avjindersinghsodha3633
    @avjindersinghsodha3633 8 місяців тому +15

    ਜੰਗ ਭਾਵੇ ਤਬਾਹੀ ਬਰਬਾਦੀ ਦਾ ਪ੍ਰਤੀਕ ਏ ਰੱਬ ਕਰੇ ਕਿਤੇ ਵੀ ਜੰਗ ਨਾ ਲੱਗੇ ਬਤੌਰ ਸਿੱਖ ਮਨੁੱਖਤਾ ਵਾਲਾ ਫਲਸਫਾ ਹੋਣ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਐਸੇ
    ਪ੍ਰਿਸੀਪਲਜ ਦਿਤੇ ਨੇ ਐਸੇ ਸਿਧਾਤ ਦਿੱਤੇ ਨੇ ਉਹਨਾ ਕਰਕੇ ਅਸੀ ਮਨੁੱਖਤਾ ਦਾ ਭਲਾ ਚਾਹੰਦੇ ਆ।
    ਸਭ ਦੀ ਖੈਰ ਮਨਾਉਂਦੇ ਆ ਭਾਵੇ ਮੇਰਾ ਮਨ ਥਾਈਲੈਂਡੀ ਕੰਬੋਡੀਆ ਮੂਲ ਦੇ ਬ੍ਰਾਹਮਣ ਦੀ ਖੈਰ ਮਨਾਉਣ ਤੋ ਸਦਾ ਕੰਨੀ ਕਤਰਾਉਦੈ।
    ਮੈ ਮੇਨ ਪਉਇਟ ਤੇ ਆਵਾ ਜੇ ਜੰਗ ਲੱਗਣ ਨਾਲ ਸਾਡਾ ਭਾਰਤੀ ਹਕੂਮਤ ਤੋ ਹਿੰਦੂਸੈਤਾਨੀ ਦਹਿਸ਼ਤਗਰਦਾ ਜਾਲਮ ਲੁਟੇਰਿਆ ਤੋ ਛੁਟਕਾਰਾ ਹੁੰਦਾ ਤਾ ਰੱਬ ਕਰੇ ਜੰਗ ਲੱਗੇ ਭਾਵੇ ਜੰਗ ਦੀ ਸ਼ੁਰੂਆਤ ਮੇਰੇ ਘਰ ਤੇ ਬੰਬ ਡਿੱਗਣ ਤੋ ਹੀ ਕਿਉ ਨਾ ਹੋਵੇ ।ਬੱਸ ਸਾਡਾ ਖਾਲਸਾਈ ਰਾਜ ਖਾਲਿਸਤਾਨ ਭਾਰਤ ਦੇ ਗੁਲਾਮੀ ਦੇ ਜੁਲੇ ਤੋ ਅਜਾਦੀ ਮਿਲੇ ਭਾਵੇ ਮੈ ਤੇ ਮੇਰਾ ਪਰਿਵਾਰ ਨਾ ਰਹੀਏ ਫਿਰ ਵੀ ਮੈਨੂੰ ਖੁਸ਼ੀ ਹੋਵੇਗੀ ਕਿ ਮੇਰੀ ਕੌਮ ਹਿੰਦੂ ਦੀ ਭਿਆਨਕ ਦਹਿਸ਼ਤਗਰਦ ਗੁਲਾਮੀ ਚੋ ਨਿਕਲ ਗਈ ❤

    • @user-mi2py9jt5g
      @user-mi2py9jt5g 8 місяців тому +1

      Bruder ❤❤❤❤❤❤

    • @giannagra9781
      @giannagra9781 8 місяців тому

      Hona Ta ohi Hai jo Kudrat nu manzoor Hai , if we look around in Punjab , most of our youngsters are gone away from Sikhi , 99 Percent Politicians are corrupt , 99 Percent Hindus are against Sikhs and Punjab , i feel something Terrible is going to happen , our own Sikh policemen are beating the Sikhs miserbly , Punjab Police is a Butcher Police , all they care about Money and Promotion , Khalistan is the only solution to Protect Sikhs and Sikhism and Punjabi culture & Punjabi language

  • @avsingh1450
    @avsingh1450 8 місяців тому +16

    ‌ੴ‌ ਖਾਲਿਸਤਾਨ ਜਿੰਦਾਬਾਦ ਰਿਫਰੈਡਮ ਜਿੰਦਾਬਾਦ ੴ

  • @jasleenjjjs2611
    @jasleenjjjs2611 Місяць тому

    The most educative and the best tv chanel. May waheguru ji bless you with all the success 🙏🏻 ❤

  • @sohanmahil4298
    @sohanmahil4298 8 місяців тому +3

    Wehaguru ji ka Khalsa Waheguru ji ki Fateh ji 🙏💐🚩

  • @RanjitSingh-ms2yu
    @RanjitSingh-ms2yu 8 місяців тому +4

    ਵੀਰਾਂ ਜੀ ਗੁਰੂ ਫਤਿਹ ਜੀ ਬਹੁਤ ਸੁੰਦਰ ਤਰੀਕੇ ਨਾਲ ਸੰਚ ਦਾ ਹੋਕਾ ਦਿੰਦੇ ਹੋ

  • @bsingh7247
    @bsingh7247 8 місяців тому +5

    ਬਾਈ ਜੀ ਸਹੀ ਕਿਹਾ ਜੀ ਅਜ਼ਾਦੀ ਜ਼ਰੂਰ ਆਵੇਗੀ ਅਜ਼ਾਦੀ ਤਾਂ ਬਰੂਹਾਂ ਤੇ ਹੈ ਜੀ ਸਾਨੂੰ ਸਾਡੀ ਸਿੱਖ ਮਿਲਟਰੀ ਨੂੰ ਤੇ ਜਾਟ ਨੂੰ ਸਚੇਤ ਕਰਨ ਦੀ ਲੋੜ ਹੈ ਧੰਨਵਾਦ ਬਾਈ ਜੀ 🙏🙏🙏🙏🙏❤️❤️❤️❤️

    • @LUBANAkingdom1
      @LUBANAkingdom1 8 місяців тому

      Kehra jaat jina ne delhi sikhaa gal tyre paa paa saare saadiyaa diyaa bhena de rape kite Haryana jaataa de truck bhar bhar GYE c nov1984 ch kuj jaat Sikh ban GYE iss da a matlab a Nahi o zakham bhul jayie haale waddi ginti jaat sikh virodhi ne

  • @harbansbrar1946
    @harbansbrar1946 8 місяців тому +3

    ਜਿਹੜੇ ਲੋਕ ਰਸਸ ਨੇ ਸਿੱਖ ਬਣਾਏ ਹਨ ਤੇ ਦੂਸਰੇ ਜੋ ਆਪਣੇ ਲਈ ਧੰਨ ਦੌਲਤ ਕੱਠੀ ਕਰਨ ਤੇ ਨਾਂਅ ਚਮਕੌਣ ਲਈ ਹਿੰਦੂਵਾਦੀਆ ਦੀਆਂ ਚੱਪਲਾਂ ਧੌਕੇ ਪੀਂਦੇ ਹਨ ਉਹ ਸਿੱਖ ਨਹੀ ਉਹ , ਗੋਲੇ ੨ ਦੱਲੇ ( ਦਲਾਲ) ੩. ਭੜੂਏ ੪. ਡੋਗਰਿਆ ਦੀ ਅੰਸ਼ ਜਾ ਉਨਾ ਦੀ ਸੋਚ ਦੇ ਧਾਰਨੀ ਹਨ । ਜੋ ਗੁਰੂ ਦੇ ਸਿੱਖ ਹਨ ਤੇ ,” ਰਾਜ ਕਰੇਗਾ ਖ਼ਾਲਸਾ “ ਸ਼ਬਦ ਤੇ ਪਹਿਰਾ ਦੇਣ ਵਾਲੇ ਦਸਮੇਸ ਦੇ ਸਿੱਖ ਹਨ ਤੇ ਗੁਰ ਸ਼ਬਦ ,” ਪੰਥ ਵਸੇਂ ਮੈਂ ਉਜੜਾ ਮਨ ਚਾਉ ਘਨੇਰਾ “ ਦੇ ਹਾਮੀ ਹਨ ਉਹ ਆਪਣੀਆ ਜਾਨਾ ਕੁਰਬਾਨ ਕਰਕੇ ਵੀ ਪੰਥ ਲਈ ,” ਰਾਜ” ਦੀ ਸਿਰਜਨਾ ਤੋਂ ਕੁਰਬਾਨ ਹੋਣ ਤੇ ਕਾਇਮ ਹਨ , ਹੋਣਗੇ , ਤੇ ਹੋ ਰਹੇ ਹਨ ॥

  • @avjindersinghsodha3633
    @avjindersinghsodha3633 8 місяців тому +12

    ਗੁਰੂ ਫਤਿਹ ਪਿਆਰਿਓ ❤❤❤

  • @butasingh5312
    @butasingh5312 2 місяці тому

    ਮੇਰਾ ਵਟਸ ਅੱਪ ਬੰਦ ਕਰ ਰੱਖਿਆ ਵਾਹਿਗੁਰੂ ਜੀ ਸੇਅਰ ਕਿਸ ਤਰਾਂ ਕਰਾਂ ਮੇਰਾ ਵੱਟਸਐਪ ਬੰਦ ਕਰ ਰੱਖਿਆ ਪੰਜਾਬ ਵਿੱਚ 🙏🙏🙏🙏

  • @parmindersaini6456
    @parmindersaini6456 8 місяців тому +2

    ਬਹੁਤ ਵਧੀਆ ਖ਼ਾਲਸਾ ਜੀ ਖਿੱਚ ਕੇ ਰੱਖੋ ।

  • @mankindsccesss7768
    @mankindsccesss7768 8 місяців тому +6

    That’s why Punjab politicians got sacred to take their political position,, Mr Badal , Beant and deep state had same thought and concern .

  • @universal_respect0007
    @universal_respect0007 8 місяців тому +6

    ਮੇਰੇ ਵੱਲੋਂ ਹਰ ਅਰਦਾਸ ਆਪਣੇਂ ਘਰ ਖਾਲਿਸਤਾਨ ਲੲਈ ਹੀ ਹੁੰਦੀ ਹੈ

  • @cesiumion
    @cesiumion 8 місяців тому +10

    ਭਾਈ ਅਮਰਿਤਪਾਲ ਸਿੰਘ ਜੀ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਥਾਪਿਤ ਕਰਨਾਂ ਚਾਹੀਦਾ ਹੈ ॥

  • @bsingh7247
    @bsingh7247 8 місяців тому +1

    ਬਾਈ ਜੀ ਜੰਗ ਹੁਣ ਤੱਕ ਹਿੰਦੂਆ ਸ਼ਤਾਨੀਆ ਨਹੀਂ ਜਿੱਤੀਆ ਇਹ ਤਾਂ ਸਿੰਘਾ ਨੇ ਹੀ ਜਿੱਤੀਆ ਸੀ ਹੁਣ ਉਹ ਮੋਕੇ ਨਹੀ ਆਉਣੇ ਜੀ 🙏🙏❤️❤️❤️❤️❤️

  • @jarnailsingh1731
    @jarnailsingh1731 8 місяців тому +2

    ਬਹੁਤ ਵਧੀਆ ਚੈਨਲ ਹੈ ਜੀ ਸੇਵਾ ਕਰਦੇ ਰਹੋ ਬਹੁਤ ਬਹੁਤ ਧੰਨਵਾਦ।

  • @kulwindersandhu5178
    @kulwindersandhu5178 8 місяців тому +7

    Waheguru chardee kla rakha 🙏

  • @amitbrar2440
    @amitbrar2440 8 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @nachhattarsaran5015
    @nachhattarsaran5015 8 місяців тому +5

    ਵਾਹਿਗੁਰੂ ਕਰੇ ਜੰਗ ਕਸ਼ਮੀਰ ਵਾਲੀ ਲਗੇ ਪਰ ਜੰਗ ਮਾੜੀ ਹੈ ਮੰਨਦੇ ਹਾਂ ਪਰ ਇਡੀਆ ਵਿ ਚ ਜੋ ਹੋ ਰਿਹਾਹੈ ਇਸ ਦਾਇਲਾਜ ਜੰਗ ਹੀ ਹੈ

  • @kuldeepsingh8476
    @kuldeepsingh8476 8 місяців тому +5

    Asi Azadi taak jung zari rakha gya veero Azadi Punjab da hak ha veero Azadi hi hall ha veero vote paio Azadi de vote paio Azadi de

  • @harmanchahal7672
    @harmanchahal7672 8 місяців тому

    ਬੁਹਤ ਵਧੀਆ ਕਮਾਲ ਦੀ ਜਾਣਕਾਰੀ ਮਿਲੀ ਬੁਹਤ ਬੁਹਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

  • @SubegSingh-rv3nr
    @SubegSingh-rv3nr 7 місяців тому

    ❤❤ ਭਾਜੀ ਗੁਰਿੰਦਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਵਾਹਿਗੁਰੂ ਚੜਦੀ ਕਲਾ ਕਰਨ ਤੁਹਾਡੀ ਅਸੀਂ ਤੁਹਾਡੇ ਨਾਲ ਹਾ ਖਾਲਿਸਤਾਨ ਜਿੰਦਾਬਾਦ ❤❤❤❤❤❤❤❤❤❤

  • @jasbirsandhu4989
    @jasbirsandhu4989 8 місяців тому +8

    We will get Khalistan through the Referendum in 2024 💯

    • @KENTIGER1000
      @KENTIGER1000 8 місяців тому

      😀😀😀So-called Experts claim what? Surinder Singh ji you are now becoming Joke. I respect you, but you do not understand global geo-politics in-depth. Russia will never go against CHINA.
      West under Britsih Rothchild, the Zionist Banking cartel divided Punjab with a plan to rule India via the Fraud Reserve Bank of India in 1947. They further divided Punjab post-partition to strip Punjab of Political & economic power in the Central Government. RSS was also a British creation. Now West is Financial Bust and using SIKHS for their economic interests in India's bargaining chip.
      All of you experts are spinning everything against RUSSIA when the truth is that the entire destruction of the Sikh Empire was planned and executed by the British East India Company. Pakistan Military Industrial complex has always double-crossed West & China and is now in big trouble as CHINA has Pakistan Military by the balls.
      I am an activist in the USA and we are trying to FREE the USA from ZIONIST-proven High Treason Criminal Federal Government.
      Entire Sikhs lobbying in the USA have been selfish and playing in the hands of the ZIONIST CIA.😀😀😀😀ua-cam.com/video/ujlXydFII10/v-deo.html

    • @giannagra9781
      @giannagra9781 8 місяців тому +1

      one thing for sure India will not let go Punjab easily , i am certain there is going to be war , big battle

    • @raghbirgill3107
      @raghbirgill3107 8 місяців тому

      This is considered confirm. Khalistan Jindabad

  • @Manisingh-fx8dt
    @Manisingh-fx8dt Місяць тому

    Bhai saab g waheguru kirpa krn bhut chardhikala ch a akal di fauj

  • @aamirahmedahmed-cx4fw
    @aamirahmedahmed-cx4fw 8 місяців тому +1

    ❤❤Salam paa ji ❤❤

  • @user-pn6ez5gd8d
    @user-pn6ez5gd8d 8 місяців тому +3

    🙏

  • @kuldeepsingh8476
    @kuldeepsingh8476 8 місяців тому +3

    Asi jeta gya jarur jung zari rakha gya veero Azadi hi hall ha veero Azadi Punjab da hak ha veero Azadi hi hall ha veero vote paio Azadi de vote paio Azadi de

  • @mukhtarsingh4091
    @mukhtarsingh4091 8 місяців тому +6

    For the SIKH REGIMENT to protect INDIA against foreign enemy is fine but to sit on their hands when SIKHS are oppressed and harrass in Punjab is unexpectable.

    • @avirdee5421
      @avirdee5421 8 місяців тому

      In that case, get all the Sikh Regiment out of the ARMY!

  • @ManjitKaur-fg9iy
    @ManjitKaur-fg9iy 8 місяців тому +6

    ਸਤਿ ਸ੍ਰੀ ਅਕਾਲ ਜੀ

  • @samejatt5210
    @samejatt5210 8 місяців тому +2

    Punjab zindabad brother❤❤

  • @kuldeepsingh8476
    @kuldeepsingh8476 8 місяців тому +4

    Asi Azadi taak jung zari rakha gya veero Azadi hi hall ha veero Azadi Punjab da hak ha veero jago veero jago vote paio Azadi de vote paio Azadi de

  • @kuldeepsingh8476
    @kuldeepsingh8476 8 місяців тому +4

    Usa sarkaar very very very good jobs p m Canada very very very good jobs vikel pannun veer very very very good jobs veero vote paio Azadi de

  • @PremChand-pv5wk
    @PremChand-pv5wk 8 місяців тому +3

    ਨਿਊ ਵਰਲਡ ਆਰਡਰ ਅਤੇ ਸਾਜ਼ਿਸ਼ੀ ਸਿਧਾਂਤ
    (ਭਾਗ ਦਸਵਾਂ ਦਾ ਪਹਿਲਾ ਭਾਗ )
    ਕਿਸੇ ਘਟਨਾ ਜਾਂ ਲੜੀਵਾਰ ਹੋਣ ਵਾਲੀਆਂ ਘਟਨਾਵਾਂ ਜਾਂ ਅਸਲੀਅਤ ਦੀ ਪੂਰੀ ਦੇਖੀ ਹੋਈ ਤਸਵੀਰ ਵਾਸਤੇ ਜਦੋਂ ਛਿਪੇ ਹੋਏ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਜਾਂ ਫਿਰ ਇਹਦੇ ਐਨ ਉਲਟ ਕੋਈ ਪ੍ਰਭਾਵਸ਼ਾਲੀ ਲੋਕ-ਸਮੂਹ ਜਾਂ ਕੋਈ ਸੰਗਠਨ ਆਮ ਜਨਤਾ ਤੋਂ ਅਜਿਹੇ ਕਾਰਨ ਲੁਕਾਉਣ ਦਾ ਯਤਨ ਕਰਦੇ ਹਨ ਤਾਂ ਉਹਨਾਂ ਨੂੰ ਸਾਜ਼ਿਸ਼ ਹੀ ਗਿਣਿਆ ਜਾਂਦਾ ਹੈ। ਇਹਦੇ ਵਾਸਤੇ ਵਿਦਵਾਨਾਂ ਦੀ ਦਲੀਲ ਹੈ ਕਿ ਸੰਸਾਰ ਵਿਚ ਹੋਣ ਵਾਲੀਆਂ ਕੁਝ ਪ੍ਰਮੁੱਖ ਇਤਿਹਾਸਕ ਘਟਨਾਵਾਂ ਨੂੰ ਸਾਜ਼ਿਸ਼ਕਾਰਾਂ ਨੇ ਕੰਟਰੋਲ ਕੀਤਾ ਤੇ ਪਰਦੇ ਪਿੱਛੇ ਰਹਿ ਕੇ ਉਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ। ਇਹਦੇ ਵਿਚ ਕੁਝ ਮਹਿਲਾਂ ਦੀਆਂ ਸਾਜ਼ਿਸ਼ਾਂ ਵੀ ਦੱਸੀਆਂ ਜਾਂਦੀਆਂ ਹਨ ਜਿਵੇਂ ਡਾਇਨਾ ਦੀ ਮੌਤ ਨੂੰ ਐਕਸੀਡੈਂਟ ਦਰਸਾਉਣਾ , ਅਮਰੀਕੀ ਰਾਸ਼ਟਰਪਤੀ ਜੌਹਨ ਆਫ਼ ਕੈਨੇਡੀ ਦੀ ਹੱਤਿਆ ਆਦਿ।
    ਨਿਊ ਵਰਲਡ ਆਰਡਰ ਆਪਣੇ ਆਪ ਵਿਚ ਹੀ ਇਕ ਸਾਜ਼ਿਸ਼ ਹੈ ਜੋ ਗੁਪਤ ਰੂਪ ਵਿਚ ਪੂਰੀ ਦੁਨੀਆ ਨੂੰ ਆਪਣੀ ਤਾਨਾਸ਼ਾਹੀ ਅਧੀਨ ਕਰਨ ਦੀ ਇੱਛਾ ਕਾਰਨ ਪੈਦਾ ਹੋਈ। ਇਹਦੇ ਸਾਰੇ ਭਾਈਵਾਲ ਇਕ ਵਿਸ਼ਵ ਸਰਕਾਰ ਬਣਾ ਕੇ ਪੂਰੇ ਸੰਸਾਰ ਉੱਤੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਹਨ। ਆਪਣੇ ਸਾਰੇ ਸੰਗਠਨਾਂ ਤੇ ਆਪਣੇ ਹਰੇਕ ਭਾਈਵਾਲ ਦੀ ਮੱਦਦ ਨਾਲ ਅਜਿਹੇ ਕਾਨੂੰਨ ਸਾਰੀ ਦੁਨੀਆ ਅੱਗੇ ਰੱਖੇ ਜਾ ਰਹੇ ਹਨ ਜਿਹੜੇ ਪਹਿਲੀ ਨਜ਼ਰੇ ਦੇਖਿਆਂ ਲੋਕ-ਹਿਤੈਸ਼ੀ ਲੱਗਦੇ ਹਨ ਪਰ ਅਸਲ ਵਿਚ ਉਹ ਸਭ ਇਹਨਾਂ ਦੇ ਪੱਖ ਵਿਚ ਭੁਗਤਣ ਵਾਲੇ ਹੁੰਦੇ ਹਨ। ਇਹਨਾਂ ਨਿਊ ਵਰਲਡ ਆਰਡਰ ਨਾਲ ਜੁੜੇ ਸਭ ਸਾਜ਼ਿਸ਼ੀਆਂ ਨੂੰ ਹੀ ਡੀਪ ਸਟੇਟ ਵੀ ਕਿਹਾ ਜਾਂਦਾ ਹੈ। ਇਸੇ ਲਈ ਮੰਨਿਆ ਜਾ ਰਿਹਾ ਹੈ ਕਿ ਸਾਡੇ ਦੇਸ਼ ਵਿਚ ਸਰਕਾਰ ਕਿਸੇ ਦੀ ਵੀ ਆ ਜਾਵੇ, ਉਹਨਾਂ ਵਿਚੋਂ ਕੋਈ ਵੀ ਆਜ਼ਾਦਾਨਾ ਢੰਗ ਨਾਲ ਦੇਸ਼ ਵਾਸਤੇ ਕੰਮ ਨਹੀਂ ਕਰ ਸਕਦਾ। ਭਾਰਤ ਕਿਉਂਕਿ UNO, WTO, WHO, IMF, ਵਰਗੀਆਂ ਸੰਸਥਾਵਾਂ ਦਾ ਮੈਂਬਰ ਹੈ ਇਸ ਵਾਸਤੇ ਉਹ ਵੀ ਇਸੇ ਡੀਪ ਸਟੇਟ ਦੀ ਕਠਪੁਤਲੀ ਬਣ ਕੇ ਹੀ ਕੰਮ ਕਰੇਗਾ। ( Cont. )
    ✍ Swaranjit Kaur Grewal (Dr.)

  • @avirdee5421
    @avirdee5421 8 місяців тому +1

    2024 can be great year for you lot if you all migrate to Canada and find your nation there! There never is going to be any Sikh raj anywhere on this planet. Enemies of Bharat have no place in Bharat.

  • @My_tech3
    @My_tech3 8 місяців тому +2

    Waheguru ji

  • @mrden6519
    @mrden6519 7 місяців тому

    2020 to 2024 to 202020 ਚਲੀ ਚਲੋ ।।।ਲੱਗੇ ਰਹੋ ਅੱਸੀ ਜਿੱਤਾਂ ਗੇ ਜਰੂਰ

  • @GurwinderMadahar-ov6mh
    @GurwinderMadahar-ov6mh 8 місяців тому +2

    Very good video

  • @user-em5nl5tx2b
    @user-em5nl5tx2b 21 день тому

    ਸਿੱਖ ਫ਼ੌਜੀਆਂ ਨੂੰ ਜਾਲਮ ਮੋਦੀ ਦਾ ਸਾਥ ਨਹੀ ਦੇਣਾ ਚਾਹੀਦਾ ਅਤੇ ਸਿੱਖ ਕੌਮ ਨਾਲ ਖੜ੍ਹਨਾ ਚਾਹੀਦਾ ਹੈ।

  • @JoraSingh-cm4dg
    @JoraSingh-cm4dg 8 місяців тому

    🙏🙏

  • @kashmirbains5568
    @kashmirbains5568 6 місяців тому

    ਸਿੱਖਾਂ ਨੂੰ ਅਮ੍ਰਿਤ ਛਕਕੇ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਧੰਨਵਾਦ।

  • @NirmalSingh-pi9tx
    @NirmalSingh-pi9tx 8 місяців тому +4

    Khalistan Zindabad.Love Australia

    • @NirmalSingh-pi9tx
      @NirmalSingh-pi9tx 3 місяці тому

      Yes nothing less than KHALISTAN
      Khalistan Zindabad.Love Australia

  • @bootasingh8034
    @bootasingh8034 18 днів тому

    ਗਡਾਸਾ,ਤੇ ਘਵਾੜੀ ਵਧੀਆ ਹਥਿਆਰ ਹਨ

  • @user-ni3ms4fm1d
    @user-ni3ms4fm1d 4 місяці тому

    🙏🙏🙏🙏🙏

  • @balbirsaraina5692
    @balbirsaraina5692 8 місяців тому +4

    ਪੰਜਾਬ ਵਾਲੇ ਚੰਗਾ ਸੋਚਣ ਤਾ ਬਾਡਰਾ ਤੋ ਸਰਦਾਰ ਅਰਮੀ ਵਾਪਸ ਲਿਉਣ ਤਾਂ ਗੋਰਮੈਨਟ ਨੂੰ ਕੀਮਤ ਦਾ ਪਤਾ ਲੱਗੂ

  • @undergroundauthority3305
    @undergroundauthority3305 8 місяців тому +2

    Surinder Singh made a significant contribution while in Punjab by creating videos featuring eyewitness accounts from 1980, 1984, and subsequent years, particularly with Bharpur Singh Balbir.
    🥳

  • @kulwindersandhu5178
    @kulwindersandhu5178 7 місяців тому

    Waheguru ji Ja Guru Gobond sing ji na hunda ta sara hundastania dee sunat kar dani ce Aurangjab na. Waheguru ihna akaritghan lokan nu sumat baksha 🙏

  • @zerotolerance650
    @zerotolerance650 8 місяців тому +1

    Bhaji very good information

  • @amarjotsinghsandhu6203
    @amarjotsinghsandhu6203 8 місяців тому +1

    Satnam Shri waheguruji 🙏🙏🙏🙏🙏🙏🌸🍀🌺🌺🌻🌻🌻🌺🌸🍀🌷🪷🌹🌹💐🌼🌹💐

  • @sansandhu6681
    @sansandhu6681 8 місяців тому +3

    Kalstan jindabad Kalstan jindabad

  • @satnamaujla8779
    @satnamaujla8779 8 місяців тому +1

    Waheguru Ji pooryian kre sabh kathan

  • @ravindersandher7924
    @ravindersandher7924 8 місяців тому +3

    Very good information Bhaji 🙏🙏

  • @nanakgharkegoleparivaar2327
    @nanakgharkegoleparivaar2327 8 місяців тому +1

    ਕਿਰਪਾ ਕਰਕੇ ਪੁੱਠੀਆਂ ਤੇ ਫਜ਼ੂਲ ਖ਼ਬਰਾਂ ਦੇਕੇ ਗਲਤ ਸੁਨੇਹਾ ਨਾ ਦੇਵੋ l ਇਹਦੇ ਨਾਲ ਲਾਭ ਘੱਟ ਤੇ ਨੁਕਸਾਨ ਜਿਆਦਾ ਹੈ l

  • @rajvinderaujla5191
    @rajvinderaujla5191 8 місяців тому +1

    ਬਸ ਜਿਉਂਦੇ ਰਹੋ ਰੱਬ ਤੁਹਾਡਾ ਭਲਾ ਕਰੇ
    ਇਹ ਇੱਕ ਵੱਡਾ ਕਾਰਨ ਸੀ
    ਕਿਉਂਕਿ ਉਹਨਾਂ ਧੁੰਮੇ ਤੇ ਬਹੁਤ ਮਹਿਨਤ ਕੀਤੀ ਸੀ ਬਿਠਾਉਂਣ ਲਈ
    ਪਹਿਲਾਂ ਤਾਂ ਧੱਕੇ ਨਾਲ ਬਾਬਾ ਠਾਕੁਰ ਸਿੰਘ ਕੋਲ਼ੋਂ ਦਸਖਤ ਕਰਾ ਲਏ ਦੂਜੀ ਵਾਰ ਦੀ ਚਾਲ ਵਿੱਚ ਕੋਈ ਬਹਾਨਾ ਨਹੀਂ ਚੱਲਣਾ

  • @baazzafar8556
    @baazzafar8556 8 місяців тому +2

    ❤ Well-done bhaji

  • @Tagore603
    @Tagore603 8 місяців тому +1

    ਕਿਹੜੇ ਸਿੱਖਾਂ ਦੀ ਗੱਲ ਕਰਦੇ ਹੋ । ਭਾਰਤ ਵਿਚ ਵੱਸਦੇ ਸਿੱਖਾਂ ਲਈ ਖਾਲਿਸਤਾਨ ਕੋਈ ਮਸਲਾ ਨਹੀਂ ਲਗਦਾ । ਭਾਰਤ ਤੋਂ ਬਾਹਰਲੇ ਸਿੱਖਾਂ ਵਿਚ ਵੀ ਬਹੁਤ ਘਟ ਗਿਣਤੀ ਹੈ ਜੋ ਇਸਦਾ ਸਮਰਥਨ ਕਰਦੇ ਹਨ ।

  • @tarlochansingh7410
    @tarlochansingh7410 8 місяців тому +7

    Sada desh khalistan....✌️
    sanyukt punjab jindabad...

    • @7RAJA1
      @7RAJA1 8 місяців тому

      khalastan a must in canada...because khalistan pappa is not guru gobind singh it is british collecter max auther maculeff who started khalistan movement in 1880 .He knew to read and write punjabi farsi and he deleted a lot of sikh texts and added a lot of fake stuff in them

    • @S1n6341
      @S1n6341 8 місяців тому

      JATWAAD MURDABAD JATWAAD HEI ATWAD TE THAGWAD

  • @80hardeep
    @80hardeep 5 місяців тому

    Khalistan zindabad

  • @bootasingh8034
    @bootasingh8034 18 днів тому

    ਬਾਈ ਜੀ ਹਥਿਆਰ ਕਿੱਥੋ ਲਵਾਗੇ ਲਾਈਸੰਸ ਬੰਦ ਕਰ ਦਿੱਤੇ ਪੰਜਾਬ ਸਰਕਾਰ ਨੇ ਜਾਂ ਤਾ ਉਹਨਾ ਤੋ ਹੀ ਖੋਹਣੇ ਪੈਣਗੇ ਤਲਵਾਰਾ ,ਤੀਰ ਕਮਾਨ ,ਨੇਜੇ , ਬਰਸੇ,

  • @baljindersingh1184
    @baljindersingh1184 8 місяців тому

    ਸੁਰਿੰਦਰ ਸਿੰਘ ਜੀ! ਤੁਸੀਂ ਇੱਕ ਵਾਰ ਕਿਤਾਬ ਸੇ ਕਿਨੇਹਿਆ ਲਿਖਤ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜਾ ਨੇੜੇ ਗੜਦੀਵਾਲਾ(ਹੁਸ਼ਿਆਰਪੁਰ)ਪੜ ਲਵੋ ।ਆਉਣ ਵਾਲੇ ਸਮੇਂ ਵਾਰੇ ਸਭ ਕੁੱਝ ਲਿਖਿਆ ਹੋਇਆ ਹੈ। ਬਚਾਉ ਦਾ ਵੀ ਪੱਕਾ ਤਰੀਕਾ ਦੱਸਿਆ ਗਿਆ ਹੈ ਕਿ ਕਿਹੜੇ ਤਰੀਕੇ ਨਾਲ ਲੋਕਾਂ ਦਾ ਬਚਾਅ ਹੋ ਸਕਦਾ ਹੈ ਪਰ ਸਿੱਖ ਐਨੇ ਅਵੇਸਲੇ ਹਨ ਜਦੋਂ ਬਿੱਲੀ ਝਪਟ ਮਾਰਦੀ ਹੈ ਅਸੀਂ ਉਦੋਂ ਜਾਗਦੇ ਹਾਂ ।ਲੋਕੋ ਜੇ ਬਚਣਾ ਹੈ ਤਾਂ ਉਪਰ ਦੱਸੀ ਕਿਤਾਬ ਜਰੂਰ ਪੜ ਲਵੋ ।ਇਸ ਵੀਰ ਦੀਆਂ ਗੱਲਾਂ ਵਿੱਚ ਬਹੁਤ ਸਚਾਈ ਹੈ ।

    • @Balisingh-dn9hd
      @Balisingh-dn9hd 8 місяців тому

      ਬਾਈਜੀ ਤੁਸੀ ਦੱਸ ਦਿਉ ਕਿਵੇ ਬਚਣਾ ।

  • @baljindersingh1184
    @baljindersingh1184 8 місяців тому +3

    ਸਰਕਾਰ ਤੋਂ ਵੱਧ ਅਖੌਤੀ ਪੰਥ ਰਤਨ ਵਾਲਿਆਂ ਨੂੰ ਡਰ ਸੀ।

  • @bhupindersingh5311
    @bhupindersingh5311 8 місяців тому

    Waheyguru chardikala rakhey ji❤💪🏽🙏🙏🙏🙏🙏

  • @SainiBadwalUSA
    @SainiBadwalUSA 8 місяців тому +3

    I am SIkh and never ever had any problem in any part of India.
    Ager khalistaan di lorr hundi te Guruji ne bana dena c.
    tusi te tuhadi soch Sikhi de dushman a.

    • @user-bc4zz1fs8v
      @user-bc4zz1fs8v 8 місяців тому

      ਜੂਨ 84 ਨਬੰਵਰ 84
      ਤੁਸੀਂ ਸੁੱਤੇ ਰਹੋ ਉਹੀ ਜਗਾਉਣਗੇ ਜੀ

    • @user-td7cy9hl9f
      @user-td7cy9hl9f 8 місяців тому

      Teri bharat mata vich rojana 70 crore bhukha sonda

    • @SainiBadwalUSA
      @SainiBadwalUSA 8 місяців тому +1

      @@user-td7cy9hl9f tahi tu cananda nu bhaj giya?

  • @msingh3204
    @msingh3204 8 місяців тому

    Paji really good program thanks

  • @sandeepsinghuk911
    @sandeepsinghuk911 8 місяців тому +1

    🙏🏻🙏🏻🙏🏻🙏🏻🙏🏻🙏🏻🙏🏻🙏🏻💯💯👍

  • @B33263
    @B33263 8 місяців тому

    Very good information 🙏

  • @singhbindi9806
    @singhbindi9806 8 місяців тому +1

    👍🙏🙏🙏🙏🙏🙏

  • @Navneet4983
    @Navneet4983 7 місяців тому

    Sr thodi jaankari bhot satik te iss te gour karn wali hai.

  • @Hanjikiddasare
    @Hanjikiddasare 8 місяців тому +2

    ਕੋਈ ਗੱਲ ਨੀ ਵੀਰ ਜੀ। ਇਹਨਾਂ ਦੇ ਸੰਦ ਖੋ ਕੇ ਸਵਾਦ ਦੱਸਾ ਦੇ ਫੇਰ ਇਹਨਾਂ ਨੂੰ ਕੌਮ ਚੜ੍ਹਦੀ ਕਲਾਂ ਚ ਹੀ ਰਹੋ।

  • @sgill-ca
    @sgill-ca 8 місяців тому +2

    ਪੇਸ਼ਬੰਦੀਆਂ (23:13) - Presentations

  • @सीता_लेके_फरार
    @सीता_लेके_फरार 8 місяців тому +4

    ☬ ੴਖਾਲਿਸਤਾਨ ਜ਼ਿੰਦਾਬਾਦੴ ☬

  • @bhupindersinghkanwar5681
    @bhupindersinghkanwar5681 12 днів тому

    Satluj TV now rumour TV doing business on Sikh home land
    But he forget about dalit dogra 100 other communities who need theirs own different nation

  • @mandeepsingh-wt6nq
    @mandeepsingh-wt6nq 8 місяців тому

  • @SatpalVerma000
    @SatpalVerma000 8 місяців тому +3

    Geopolitics ਸਮਝਿਆ ਕਰੋ. ਇਥੇ ਕੋਈ ਕਿਸੇ ਦਾ ਮਿੱਤ ਨੀ. ਨਾ ਇੰਡੀਆ ਰੂਸ ਦਾ ਤੇ ਨਾ ਅਮਰੀਕਾ ਸਿੱਖਾਂ ਦਾ. ਸਭ ਦੇ ਆਪਣੇ ਹਿੱਤ ਆ ਤੇ ਹਿੱਤਾਂ ਅਨੁਸਾਰ ਹੀ ਮਿੱਤਰ ਤੇ ਦੁਸ਼ਮਣ ਬਣਦੇ ਵਿਗੜਦੇ ਆ

    • @gsingh7605
      @gsingh7605 8 місяців тому +1

      WRong information

    • @SatpalVerma000
      @SatpalVerma000 8 місяців тому +1

      @@gsingh7605 Learn to spell Wrong first

  • @bikramsingh1577
    @bikramsingh1577 8 місяців тому

    veer g jaldi aya karo tusin wait krde rehne asin

  • @kuldeepsingh8476
    @kuldeepsingh8476 8 місяців тому +3

    Vikel pannun veer tiya sikh koum nu maan ha veero vikel pannun veer sikh koum da leader ha veero jago veero jago vote paio Azadi de vote paio Azadi de

  • @user-bc4zz1fs8v
    @user-bc4zz1fs8v 8 місяців тому +2

    ਛੇਵੇਂ ਪਾਤਸ਼ਾਹ ਗੁਰੂ ਹਰਿਗੌਬਿੰਦ ਸਿੰਘ ਜੀ ਦਾ ਹੁੱਕਮ ਚੰਗੇ ਘੋੜੇ ਚੰਗੇ ਹਥਿਆਰਾਂ ਦਾ ਲਿਆਉਣ ਵਾਸਤੇ ਕਹਿਣਾ
    ਦਸਮੇਂ ਗੁਰੂ ਦਸ਼ਮੇਸ਼ ਪਿਤਾ ਗੁਰੂ ਗੌਬਿੰਦ ਸਿੰਘ ਜੀ ਦਾ ਪੰਜ ਕੱਕਿਆਂ ਵਿੱਚ ਕਿਰਪਾਨ ਦਾ ਲਾਜ਼ਮੀ ਕਰਨਾ
    ਪਰ ਗੁਰੂ ਸਾਹਿਬ ਜੀ ਦੀਆਂ ਫੋਟੋਆਂ ਬਣਾਉਣ ਵਾਲਿਆਂ ਵੱਲੋਂ ਫੋਟੋਆਂ ਬਿਨਾਂ ਹਥਿਆਰਾਂ ਤੋਂ ਬਣਾਉਣ ਦਾ ਮਤਲੱਬ ਇਹੀ ਹੈ ਕਿ ਸਿੱਖ ਹਥਿਆਰ ਚੁੱਕਣੇ ਹੀ ਭੁੱਲ ਜਾਣ
    84 ਵਿੱਚ ਪੰਜਾਬ ਤੋਂ ਬਾਹਰ
    ਹੁੱਣ ਪੰਜਾਬ ਵੱਲ ਮੂੰਹ ਕਰਨਗੇ
    ਆਪਣੀ ਆਤਮ ਰੱਖਿਆ ਕਰਨ ਦਾ ਹਰ ਇੱਕ ਦਾ ਹੱਕ ਹੈ
    ਅਮਿਰਤ ਛੱਕੋ ਸਿੰਘ ਸਿੰਘਣੀਆਂ ਸਜੋ ਗੁਰੂ ਸਾਹਿਬ ਜੀ ਹੁੱਕਮ ਅਨੁਸਾਰ ਤਿਆਰ ਬਰ ਤਿਆਰ ਰਹੋ
    ਸਾਰੇ ਸਿੱਖ ਸਾਵਧਾਨ ਰਹੋ ਜੀ 🙏
    ਖਾਲਸਾ ਰਾਜ ਆਉਣ ਤੋਂ ਪਹਿਲਾਂ ਵੱਡੀ ਜੰਗ ਲੱਗੇਗੀ
    ਢਾਈ ਲੱਖ ਸਿੱਖ ਅਤੇ 70 ਲੱਖ ਹਿੰਦੂ ਗੁਰੂ ਸਾਹਿਬ ਜੀ ਦੀ ਭਵਿੱਖਬਾਣੀ ਲਾਜ਼ਮੀ ਸੱਚ ਹੋਵੇਗੀ ਜੀ 🙏

  • @bhupindersingh3276
    @bhupindersingh3276 8 місяців тому +2

    ਅਮਰੀਕਾ ਨੇ ਪਾਕਿਸਤਾਨ ਦਾ ਆਰਮੀ ਚੀਫ ਬਲਾ ਕੇ ਮੀਟਿੰਗ ਕੀਤੀ ਹੈ

  • @harjitsingh8623
    @harjitsingh8623 8 місяців тому +1

    babu baldav singh ji kithe aa

  • @harbansbrar1946
    @harbansbrar1946 8 місяців тому +2

    ਸੰਸਾਰ ਨਕਸ਼ੇ ਚ ਦੇਸ਼ਾਂ ਦਾ ਵਾਧਾ ੨੦੩੫ ਤੱਕ ਹੋ ਸਕਦਾ ਹੈ ਥੋਡੇ ਅਨੁਸਾਰ ( according to new world order) please broadcast a one program on this that one cleared the doubts of double minded people’s who they work for Hindu nationalism, but they seems like sikhs neither nor internally Sikh by thought.

  • @sukhwindersinghdhaliwal9851
    @sukhwindersinghdhaliwal9851 8 місяців тому +3

    ਖਾਲਿਸਤਾਨ ਜਿਂਦਾਬਾਦ

  • @JoraRai-xf1yq
    @JoraRai-xf1yq 22 дні тому

    Ukraine ta Russia de fttte chukki ja reha , Bharat Friend Russia da kithe ahh , Apni Army Russia nu deu ga

  • @jagjitpunn6038
    @jagjitpunn6038 8 місяців тому +1

    ਭਗਤ ਸਿੰਘ ਦੇ ਨਾਲ ਇੱਕ ਬੰਦਾ ਹੁੰਦਾ ਸੀ ਉਸਨੂੰ ਟੁੰਡੀਲਾਟ ਕਹਿੰਦੇ ਸਨ ਉਹ ਕੀ ਕਰਦਾ ਸੀ ਕਿਸ ਕਰਕੇ ਉਸਨੂੰ ਟੁੰਡੀਲਾਟ ਕਹਿੰਦੇ ਸਨ ?

  • @HarpreetSingh-yp8zq
    @HarpreetSingh-yp8zq 8 місяців тому +1

    ਪੰਜਾਬੀ ਨਾਲ ਲੜਨਾਂ ਹਰ ਕਿਸੇ ਨੂੰ ਨਹੀਂ ਆਉਂਦਾ, ਮੋਦੀ ਤੋਂ ਪੈਲਾਂ ਵੀ ਬਹੁਤ ਆਏ ਤੇ ਚਲੇ ਗਏ, ਪੰਜਾਬ ਦੇ ਬੰਦੇ ਤੇ ਆਰ ਐਸ ਐਸ ਦੇ ਬਾਂਦਰ ਚ ਫਰਕ ਹੁੰਦਾ ਵੀਰ, ਆਨੇਦੋ ਇਨਕੋ ਹਮ ਤਿਆਰ ਹੈਂ।

  • @user-mp5tl7mt5f
    @user-mp5tl7mt5f 7 місяців тому

    First of all I would like to know when was last time Surinder Singh went to Punjab? I don't think a person not been Punjab and understanding local issues can speakup by living a luxrious life in another country. I was born, brought up, and visiting punjab 2-3 times a year. I don't have a Sikh outlook but I was taught Sinkhi principles by my grandmother since my childhood. The core Sikhi principles are "Equality"("Manas ki jaat sabhe eke pehchan"), "Unity"("Ek noor te sab jag upjia, kaun bhale kaun mande") and "Compassion" ("Sarbat da bhala"). I will not call Surinder Singh a sikh because he lacks the core Skih principles. Our Gurus have travelled all over India and outrside India to preach the core principles. He is talking about making Punjab Ghulam again, where you will have no freedom to visit "Shri Patna Sahib", "Shri Hazur Sahib", "Shri Gurudwara Bandi Shor", "Shri Hemkunt Sahib" and other many historical places. Today entire India belongs to Sikhs and Sikhs belongs to entire India and he is promoting to take that freedom away. He talks about bitter side of 1984 but will never talk about many stories where Sikh lives and Gurudwaras were defended by Hindus. No country is ever successful based on religion, great example is Pakistan. Where's countries welcoming all religions are flourishing like India, USA, Canada, Australia and many others. Purpose and principle of Surinder Singh is to promote hate and he is doing it successfully. Please condemn such elements.

  • @rupindersidhu8717
    @rupindersidhu8717 Місяць тому

    ਕਿਵੇਂ ਹਵਾ ਵਿੱਚ ਤੀਰ ਮਾਰੀ ਜਾਂਦਾ

  • @desioffroadersaustralia7714
    @desioffroadersaustralia7714 8 місяців тому

    Please check your facts.
    S Jaishankar Studied Russian language in Russia rest of his education from New Delhi.
    I completely disagree with your judgement .

  • @whitercat2302
    @whitercat2302 8 місяців тому +1

    Vesse bhi ehde vich eh bhi chasl hai ke jaker koi ohna te androoni Shakti uthe koi Ghana kardian hann taa sare Hindu oss de khilaaf ho jaange kyoke Aujudhia is Hindu religious place.

  • @SubegSingh-rv3nr
    @SubegSingh-rv3nr 7 місяців тому

    ❤❤ ਖਾਲਿਸਤਾਨ ਜਿੰਦਾਬਾਦ ❤❤ ਖਾਲਿਸਤਾਨ ਜਿੰਦਾਬਾਦ ❤❤ ਖਾਲਿਸਤਾਨ ਜਿੰਦਾਬਾਦ ❤❤ ਖਾਲਿਸਤਾਨ ਜਿੰਦਾਬਾਦ ❤❤ ਖਾਲਿਸਤਾਨ ਜਿੰਦਾਬਾਦ ❤❤ ਖਾਲਿਸਤਾਨ ਜਿੰਦਾਬਾਦ ❤❤ ਖਾਲਿਸਤਾਨ ਜਿੰਦਾਬਾਦ ❤❤ ਖਾਲਿਸਤਾਨ ਜਿੰਦਾਬਾਦ ❤❤ ਖਾਲਿਸਤਾਨ ਜਿੰਦਾਬਾਦ ❤❤