Eh Ni Tera Bharat - Mewa Singh Palia - Kuldeep Chatha - Sukhpal Darshan - Shaheed Bhagat Singh Song

Поділитися
Вставка
  • Опубліковано 9 вер 2024

КОМЕНТАРІ • 338

  • @SukhpalDarshan
    @SukhpalDarshan 4 роки тому +30

    Mewa Singh Palia ji de sare songs is link te click karke suno ji :-
    ua-cam.com/video/904D43fvahw/v-deo.html
    Eh Song tuhanu kive lagya comment karke jarur daseo dosto, te channel nu SUBSCRIBE jarur kar leo,,, dhanwaad ji :)
    -team Black Bee Music

  • @harindersingh437
    @harindersingh437 4 роки тому +53

    ਗ਼ੀਤਕਾਰ ਹਰਪਾਲ ਸਿੰਘ ਜੀ ਸਮਲਾ
    ਰਿਟਾਇਰ S.d.o ਬਿਜਲੀ ਭਿਗਾਗ ਭਾਦਸੌ
    ਜਿੰਦਗੀ ਚ, ਇੱਕ ਰੁਪਏ ਨੀ ਲ਼ਿਆ
    ਬਹੁਤ ਇਮਾਨਦਾਰ ਅਫਸਰ ਸਨ

    • @harpalsinghshamla3953
      @harpalsinghshamla3953 4 роки тому +1

      ਵੀਰ ਜੀ ਬਹੁਤ ਬਹੁਤ ਧੰਨਵਾਦ। ਕਿਰਪਾ ਕਰਕੇ ਆਪਣਾ ਐਡਰੈਸ ਦਿਓ ਜੀਂ

    • @wahegurujiwaheguruji4306
      @wahegurujiwaheguruji4306 4 роки тому +3

      Salute to Harpal Singh ji SDO saab
      Bahut ghat hi imaandar officer ajj kal kisae vi mehkame vich milde hun

    • @naib9220
      @naib9220 4 роки тому +3

      Salute to lyrics harpal ji

    • @jagatkamboj9975
      @jagatkamboj9975 3 роки тому

      🙏🙏

  • @taraspreetsingh6595
    @taraspreetsingh6595 4 роки тому +39

    ਰੱਬ ਤੁਹਾਨੂੰ ਦੋਵਾਂ ਨੂੰ ਤੇ ਸ਼ਾਮਲਾ ਬਾਈ ਨੂੰ ਤਰੱਕੀਆਂ ਬਕਸ਼ੇ।

  • @bikkarsingh7311
    @bikkarsingh7311 4 роки тому +40

    ਵਾਹ ਵਜਨਦਾਰ ਲੇਖਨੀ ਅਤੇ ਰਸਭਰੀ ਗਾਇਕੀ

  • @Bhupindersingh-ky2sc
    @Bhupindersingh-ky2sc 4 роки тому +15

    ਸਲਾਮ ਆ ਜੀ ਸੋਨੂੰ
    ਸੱਚ ਗਾਉਣ ਲਈ ਵੀ ਜਿਗਰੇ ਦੀ ਲੋੜ ਹੁੰਦੀ ਐ

  • @user-eu6go3sg3f
    @user-eu6go3sg3f 4 роки тому +28

    ਵਾਹ ਜੀ ਵਾਹ।। ਜਿਉਂਦੇ ਰਹੋ ਜੀ। ਸਲਾਮ ਤੁਹਾਡੀ ਗਾਇਕੀ ਨੂੰ।

  • @harpalsinghshamla3953
    @harpalsinghshamla3953 4 роки тому +7

    ਮਿੱਤਰੋ ਇਸ ਗੀਤ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਕਿਉਂਕਿ ਸਾਡੀ ਟੀਮ ਦੇ ਮਨ ਵਿੱਚ ਇੱਕ ਤੌਖਲਾ ਸੀ ਕਿ ਇਸ ਗੀਤ ਨੂੰ ਕੀਹਨੇ ਪਸੰਦ ਕਰਨਾ ਏ ਪਰ ਜਾਗਦੀ ਜ਼ਮੀਰ ਵਾਲੇ ਵੀਰਾਂ ਦੀ ਵੀ ਘਾਟ ਨਹੀਂ।ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @SukhwinderSingh-ss6qp
    @SukhwinderSingh-ss6qp 4 роки тому +15

    ਬਹੁਤ ਸੋਹਣਾ ਗਾਇਆ ਵੀਰੋ, ਜਿਉਂਦੇ ਰਹੋ ਅੱਜ ਸਮਾਜ ਨੂੰ ਏਦਾਂ ਦੀ ਗਾਇਕੀ ਦੀ ਲੋੜ ਹੈ

  • @inderdeep9605
    @inderdeep9605 4 роки тому +4

    ਹੱਕ ਸੱਚ ਦੀ ਅਵਾਜ਼ ਹਮੇਸ਼ਾ ਬੁਲੰਦ ਕਰਦੇ ਰਹਿਣ ਵਾਹਿਗੁਰੂ ਇਹਨਾਂ ਵੀਰਾਂ ਦੇ ਸਿਰ ਤੇ ਮੇਹਰਾਂ ਭਰਿਆ ਹੱਥ ਰੱਖਣ।

  • @gaganguru3332
    @gaganguru3332 4 роки тому +16

    ਵਸਦੇ ਰਹੋ ਜਾਗਦੀਆਂ ਕਲਮਾਂ ਵਾਲਿਓ 🙏❤️😍

  • @gurdeepsinghkhals268
    @gurdeepsinghkhals268 4 роки тому +3

    ਬਾਬਾ ਤੇਰੀ ਜਿੰਨੀ ਸਿਫ਼ਤ ਕੀਤੀ ਜਾਏ ਓਨੀ ਥੋੜੀ ਹੈ 🧡🧡🧡🧡👌👌👌👌👌🙏🙏🙏🙏

  • @ManpreetKaur-cm6qy
    @ManpreetKaur-cm6qy 4 роки тому +13

    ਇਸ ਤਰਾ ਦੀ ਗਇਕੀ ਹੋਣੀ ਚਾਹੀਦੀ ਹੇ ਜੀ ਨਾਕੇ ਲੱਚਰ ਗਇਕੀ ਨਹੀ ਹੋਣੀ ਚਾਹਿਦੀ ਹੇ ਜੀ ਤਾ ਹੀ ਪੰਜਾਬ ਬਚੇ ਗਾ ਸਹੀ ਸੋਚ ਹੇ ਜੀ ਚੜਦੀ ਕਲਾ ਹੋਵੇ ਜੀ ਤੁਹਾਡੀ ਜੀ 🙏🙏🙏🙏🙏

    • @RupinderKaur-bc3jg
      @RupinderKaur-bc3jg 4 роки тому

      ਬਿਲਕੁੱਲ ਸਹੀ ਕਿਹਾ ਤੁਸੀ ਪਰ ਅਫਸੋਸ ਅੱਜ ਕੱਲ ਇਹ ਕੁਝ ਸੁਨਣ ਨੂੰ ਨਹੀ ਮਿਲ ਰਿਹਾ

    • @amarjitsinghuk6898
      @amarjitsinghuk6898 4 роки тому

      ਬਹੁਤ ਜ਼ਿਆਦਾ ਪਿਆਰੀ ਆਵਾਜ਼ ਬੁਲੰਦ ਸੀ, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ , ਜਿਨ੍ਹਾਂ ਨੇ ਇਹ ਪੰਜਾਬੀ ਗਾਇਕੀ ਪੇਸ਼ ਕੀਤੀ ਔਰ ਮੀਊਜਿਕ ਦਿੱਤਾ ਹੈ

  • @gurphagsingh535
    @gurphagsingh535 4 роки тому +9

    Waheguru ji kirpa kro ehna te jo hor ਕੌੜਾ ਸੱਚ ਗਾਉਣ

  • @anmolpreetsingh1177
    @anmolpreetsingh1177 4 роки тому +12

    ਦੱਬ ਕੇ share ਕਰ ਦਿਓ ਇਸ ਗੀਤ ਨੂੰ ਕੋਈ ਹੀ ਗਾਉਂਦਾ ਇਸ ਤਰ੍ਹਾਂ ਦੀ ਗੀਤ

  • @jagpalkhan5799
    @jagpalkhan5799 4 роки тому +2

    ਸਤਿ ਸ੍ਰੀ ਆਕਾਲ ਜੀ ਸਮਲਾ ਸਾਹਿਬ ਕਲਮ ਮੁਜਿਕ+ਆਵਾਜ਼ ਏ ਅੰਦਾਜ਼ ਬਹੁਤ ਹੀ ਵਧੀਆ ਚੜ੍ਹਦੀਆਂ ਕਲਾਂ ਵਿਚ ਰੱਖੇ ਪ੍ਰਮਾਤਮਾ ਆਪ ਜੀਆਂ ਨੂੰ 👌💗🧡💚🌹👌♥️🌹🤲 ਤੁਹਾਡਾ ਧੰਨਵਾਦੀ 🙏ਪੱਪੀ ਮਹੋਲੀ 🙏

  • @carryminati3694
    @carryminati3694 4 роки тому +4

    वीर जी सत श्री अकाल यह सॉन्ग सुनकर मन भर आया लव यू तनु Veer

  • @AkashdeepSingh-hz5fn
    @AkashdeepSingh-hz5fn 4 роки тому +3

    ਬਹੁਤ ਸੋਹਣਾ ਗੀਤ very very nice God bless you bro and papu ji

  • @Bdog6868
    @Bdog6868 3 роки тому +2

    ਵਾਹਿਗੁਰੂ ਜੀ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ ਐ ਬਹੁਤ ਵਧੀਆ ਗਾਇਕੀ ਹੈ

  • @mikepurewal5816
    @mikepurewal5816 4 роки тому +7

    Sorry I don't know how to write Punjabi.
    But I love listening to Punjabi music, it keep me attached to my Punjabi Heritage. I want to say thanks to the Writer, Singer, and Dollar D. for the beautiful songs.
    You guys promote Beautiful wordings, not gund mund like many other punjabi singers.
    I hope you guys keep it up with the excellent work you guys are provinding. I wish I could write all this out in Punjabi to express my feelings.
    THANK YOU!
    From Canada

  • @jagroopsinghmand9262
    @jagroopsinghmand9262 4 роки тому +7

    ਜੁਗ ਜੁਗ ਜੀਅ ਕੁਲਦੀਪ ਸਿੰਆ।ਬਾਪੂ ਦਾ ਤਾ ਕੋਈ ਸਾਂਨੀ ਹੀ ਨਹੀ।ਪਰਮਾਤਮਾ ਕਰਕੇ ਏਸੇ ਤਰਾ ਕਲਮ ਵਾਲੇ ਹਥਿਆਰ ਨਾਲ ਗਦਾਰਾ ਦੀ ਛਾਤੀ ਬਿੰਨਦੇ ਰਹੋ।

  • @NirmalSingh-iv8zk
    @NirmalSingh-iv8zk 4 роки тому +6

    ਬਾਹੁਤ ਵਜ਼ਨ ਭਰਿਆ ਗੀਤ ਹੈ ਵੀਰ ਜੀ

  • @inquilaabayega944
    @inquilaabayega944 4 роки тому +7

    INQUILAAB ZINDABAAD....Bhagat singh Zindabaad....Plz jo bhagat singh nu pyar krde ne comment krke dso...♥️♥️♥️♥️♥️💪💪💪💪💪💪

    • @user-dr8ih9io9s
      @user-dr8ih9io9s Рік тому +1

      ਲ਼ਵ ਯੂ ਵੀਰ ਭਗਤ ਸਿੰਘ ਜੀ ਸੰਧੂ ਮੀਸ ਯੂ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️😭😭😭😭😭😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏🙏🙏👍👍👍👍👍👍👍👍👍👍👍👍👍

  • @taraspreetsingh6595
    @taraspreetsingh6595 4 роки тому +15

    ਬਿਲਕੁਲ ਸੱਚ ਆ ਜੀ।

  • @msrayat6409
    @msrayat6409 4 роки тому +5

    ਸ਼ਿਮਲਾ। ਜੀ।ਤੇਰੀ।ਕਾਲਮ।ਨੂੰ।ਦਿੱਲੋ। ਸਲੂਟ ਹੈ

  • @inderdeep9605
    @inderdeep9605 4 роки тому +2

    ਪ੍ਰਮਾਤਮਾ ਇਹਨਾਂ ਵੀਰਾਂ ਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ । ਚੜ੍ਹਦੀ ਕਲਾ ਚ ਰੱਖੇ

  • @penduzgaming4257
    @penduzgaming4257 4 роки тому +4

    Wah bhot vadia veeerrr ji tusi great hoo

  • @pardeepsingh-ok5jt
    @pardeepsingh-ok5jt 4 роки тому +12

    23march 1931 kinnu kinnu yaad h

  • @msrayat6409
    @msrayat6409 4 роки тому +1

    ਸਭ ਕੁਝ ਕਰਨ ਦੀ ਕਾਬਲੀਅਤ ਹੈ ਕੇਜਰੀਵਾਲ ਜੀ ਵਿੱਚ ਉਨ੍ਹਾਂ ਨੇ ਇਹ ਸਭ ਸਾਬਤ ਵੀ ਕਰ ਦਿੱਤਾ ਹੈ। ਸਾਨੂੰ ਇਸ ਤਰ੍ਹਾਂ ਦੇ ਇਨਸਾਨਾਂ ਦੀ ਅੱਜ ਬਹੁਤ ਜ਼ਰੂਰਤ ਹੈ।

  • @sonubabbar96
    @sonubabbar96 4 роки тому +3

    ਬਹੁਤ ਹੀ ਸੋਹਣਾ ਗਾਣਾ ਜੀ🙏🙏

  • @ManjitKaur-lf1lf
    @ManjitKaur-lf1lf 4 роки тому +2

    ਬਿਲਕੁਲ ਕੁਲ ਸੱਚ ਜੀ ਪਰ ਤੁਹਾਡਾ ਗੀਤ ਬਹੁਤ ਸੋਹਣਾ ਤੇ ਬਹੁਤ ਸੱਚਾ ਹੈ

  • @jagseerchahal1866
    @jagseerchahal1866 4 роки тому +2

    Rab thonu himat bal bakshe ji wah ji wah koi tod ni thoda veer and baba ji

  • @jagtarkhaira0006
    @jagtarkhaira0006 4 роки тому +4

    ਇਹ ਹੁੰਦੀ ਹੈ ਗਾਇਕੀ ਰੱਬ ਲੰਮੀਆਂ ਉਮਰਾਂ ਬਖਸ਼ੇ । ਸੱਚ ਸੁਣੋ

  • @JaspreetKaur-mr5fn
    @JaspreetKaur-mr5fn 4 роки тому +2

    Bahut vdiya veer ji

  • @Highend_Panjabi
    @Highend_Panjabi 4 роки тому

    ਕਮਾਲ ਕਰਤੀ। Good job 👍

  • @JasvirSingh-gj3li
    @JasvirSingh-gj3li 4 роки тому

    ਸਹੀ ਗੱਲ ਬਾਈ ਜੀ ਜੋ ਦੇਸ਼ ਸਰਦਾਰ ਭਗਤ ਸਿੰਘ ਜੀ ਹੁਰਾਂ ਨੇ ਸੋਚਿਆ ਸੀ ਉਹ ਤਾਂ ਬਣਿਆ ਹੀ ਨਹੀਂ ਬਨਣਾ ਆ

  • @nirmalsinghsidhu4982
    @nirmalsinghsidhu4982 4 роки тому +3

    ਵਾਹ ਕਮਾਲ ਂ ਕਲਮ ਅਤੇ ਗਾਇਕੀ ।

  • @bikkarsingh9714
    @bikkarsingh9714 4 роки тому +2

    ਵਾਹ ਜੀ ਵਾਹ ਬਿਲਕੁੱਲ ਸੱਚ ਕਿਹਾ

  • @KashmirSingh-zf1bv
    @KashmirSingh-zf1bv 4 роки тому +2

    Jeo bappu ji and veer ji thanks samla sahib ji

  • @khushisandhu7445
    @khushisandhu7445 4 роки тому +2

    You are ringht baba ji
    Very NYC song and motivational song

  • @jagseerchahal1866
    @jagseerchahal1866 4 роки тому +4

    Repeat te chal rha song 👌👌👌✌✌

  • @user-of2zu9tp3u
    @user-of2zu9tp3u 4 роки тому +1

    ਜਿਉਂਦੀ ਰਹੇ ਤਿ੍ਵੈਣੀ ,

  • @manpreetdhaliwal1893
    @manpreetdhaliwal1893 4 роки тому +3

    Nice song waheguru mehar kare

  • @dharmindersingh7750
    @dharmindersingh7750 4 роки тому +4

    ਅੱਤ ਆ ਬਾਬਾ ਜੀ 🙏

  • @HarpalSingh-uv9ko
    @HarpalSingh-uv9ko 4 роки тому +2

    Nice song Bro

  • @foryouchannel.
    @foryouchannel. 4 роки тому +5

    Very nice song I am proud

  • @ramanpreetsingh7102
    @ramanpreetsingh7102 4 роки тому +2

    Wah g wah sachi gal aaa

  • @kuldeep1993
    @kuldeep1993 4 роки тому +1

    Wah ji wah bhut Vida nice

  • @DarshanSingh-rp6bs
    @DarshanSingh-rp6bs 4 роки тому +5

    I deeply appreciated this video clip

  • @AjayGarhdiwala
    @AjayGarhdiwala 4 роки тому

    Kya baat hai ਬਿਲਕੁਲ ਸੱਚ ਹੈ ਵੀਰ...

  • @SukhdevSingh-cg4vq
    @SukhdevSingh-cg4vq 3 роки тому

    Good Nice Song veer ji Sirra Love you Veer ji JINDABAD KHALSA Fathe ji wAheguru satnam ji sab te mehar karo wAheguru ji ka khalsa wAheguru ji ki fathe wAheguru ji Satnam ji WAheguru ji Satnam ji WAheguru ji

  • @Manindersingh-dh1op
    @Manindersingh-dh1op 4 роки тому +4

    Bilkul sacchiyan gallan dasiyan

  • @gurbajsingh5895
    @gurbajsingh5895 4 роки тому +1

    Veer ji nic

  • @wahegurujiwaheguruji4306
    @wahegurujiwaheguruji4306 4 роки тому +1

    Bahut wadia ji
    KITAE MAAR BHAGAT SIHA GERI VE LUTT LEYA DESH GADARA NE (Leaders te Bharisht Officershahi ne)

  • @harmankahal5
    @harmankahal5 4 роки тому

    Kuldeep singh chatha and mewa singh g bhot hi vadia awaz 👌👌👌

  • @sabigill9912
    @sabigill9912 4 роки тому +2

    Bahut hi vadiya

  • @GurpreetSingh-nl9eg
    @GurpreetSingh-nl9eg 4 роки тому +1

    ਜਿਉਂਦੇ ਵੱਸਦੇ ਰਹੋ ਜੀ ।

  • @amarjeetsinghbajwa1114
    @amarjeetsinghbajwa1114 4 роки тому

    Sach veer ji Waheguru ji kirpa karn waheguru 🙏

  • @deepbrar4491
    @deepbrar4491 4 роки тому +8

    it is tottly right🙏🙏

  • @kaherualekalakar2873
    @kaherualekalakar2873 4 роки тому +5

    Sirraa gall batt veere
    Lyrics sirraaa ne ji❤️❤️❤️🙏🙏

  • @KingHunter3597
    @KingHunter3597 3 роки тому +1

    🌿💥ਕਿਸਾਨ ਮੋਰਚਾ ਜ਼ਿੰਦਾਬਾਦ💥🌿
    🚜🌾🌾🚜🌾🌾🚜🌾🌾🚜🌾🌾

  • @buttasingh5036
    @buttasingh5036 4 роки тому +1

    I like your song tusi ha songs nal aj da boys nu good path ta la rayha o thanks

  • @jassjaggi389
    @jassjaggi389 4 роки тому +1

    Likhya te gaaya done bahut sohne ne aini Umar kithe c baba g

  • @dyanmattu5219
    @dyanmattu5219 4 роки тому +4

    Bappu ji very nice song

  • @romeoromeo9182
    @romeoromeo9182 4 роки тому +6

    Nice ji

  • @iqbalsingh2302
    @iqbalsingh2302 4 роки тому +1

    ਧੰਨਵਾਦ ਜੀ

  • @mikepurewal5816
    @mikepurewal5816 4 роки тому +2

    Beautiful wording

  • @farmer7856
    @farmer7856 4 роки тому +2

    ਵਾਹ ਜੀ ਵਾਹ 101% ਸੱਚ ਗਾਇਆ।

  • @ncbaliprodutionofficial2631
    @ncbaliprodutionofficial2631 4 роки тому +1

    🙏Very nice song ji Bali records 🙏

  • @gurjitsingh7061
    @gurjitsingh7061 4 роки тому +3

    ਬਹੁਤ ਵਧੀਆ ਗਾਇਆ

  • @sukhjinderpunjab1185
    @sukhjinderpunjab1185 4 роки тому +1

    Salute

  • @Mahadevkirpa97
    @Mahadevkirpa97 4 роки тому +2

    End gal baat 💪💪

  • @kostadinosvirk2466
    @kostadinosvirk2466 4 роки тому

    vary true and true gunda raj india gadar dass tei kardhey ni zindabad bhagat singh ji sat sri akaal

  • @sandeepkumarjvg9429
    @sandeepkumarjvg9429 2 роки тому

    Bapu di aawaaz badi sohni aa ji🙏🙏🙏

  • @bootacook9389
    @bootacook9389 4 роки тому +5

    Good. 22. G👌👌👌👌👌🌹🌹

  • @sandeepsinghsangar275
    @sandeepsinghsangar275 4 роки тому +1

    Very nice ji tuc apa virsa bcha rhe o very good

  • @SimranSingh-kj4ld
    @SimranSingh-kj4ld 4 роки тому +1

    ਬਹੁਤ ਵਧੀਆ ਜੀ

  • @sukhmindersidhu6322
    @sukhmindersidhu6322 4 роки тому +2

    ਥਹੁਤ ਵਧੀਆਂ ਜੀ

  • @sunilbhardwaj1808
    @sunilbhardwaj1808 4 роки тому

    Sardar Bhagat Singh ji zindabad

  • @jagrop7148
    @jagrop7148 4 роки тому +1

    ਬਿਲਕੁਲ ਸਹੀ ਕਿਹਾ ਜੀ

  • @GurpreetSingh-ne3ub
    @GurpreetSingh-ne3ub 4 роки тому

    ਵਾਹ ਜੀ ਬਹੁਤ ਸੋਹਣਾ। ਤੁਹਾਨੂੰ ਇਸ ਤਰ੍ਹਾਂ ਗੀਤ ਗਾ ਉਣੇ।ਠੀਕ। ਰਹਿਣਗੇ। ਵਾਹਿਗੁਰੂ ਜੀ ਤਰੱਕੀ ਬਖਸ਼ਣ ਧੰਨਵਾਦ

  • @GurwinderSingh-wd7jd
    @GurwinderSingh-wd7jd 4 роки тому +1

    Great sir .

  • @balvirsingh7511
    @balvirsingh7511 4 роки тому +1

    Kamal hee kartii

  • @user-dr8ih9io9s
    @user-dr8ih9io9s Рік тому

    ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮੁਰਦਾਬਾਦ

  • @vikramjeet5095
    @vikramjeet5095 4 роки тому +2

    Very beautiful

  • @khushveersingh1315
    @khushveersingh1315 4 роки тому +2

    Dil to satkar bapu ji💗💗👏👏

  • @mayoashok8926
    @mayoashok8926 4 роки тому +1

    Jai guru naanak ji jai mulnivasi jai mulnivasi

  • @shamshersandhu9026
    @shamshersandhu9026 3 роки тому

    Bahut khoob 👍🙏

  • @jatinderdhillon6343
    @jatinderdhillon6343 4 роки тому +3

    I have no word👌

  • @theharpkailey
    @theharpkailey 4 роки тому +1

    Waheguru mehr krn sb te

  • @ravirajsingh1173
    @ravirajsingh1173 4 роки тому +2

    100% ਸੱਚੀਆਂ ਗੱਲਾਂ

  • @meetsimran3938
    @meetsimran3938 4 роки тому +3

    Right

  • @folktownbeat7295
    @folktownbeat7295 4 роки тому +2

    Bhhttt vadiaa song tye lyrics
    Music ennddd👌👌👌👌👌👌👌👌👌👌

  • @thesangranatv2048
    @thesangranatv2048 3 роки тому +1

    ਮੇਵਾ ਸਿੰਘ ਪਾਲੀਆ ਤੇ ਬਾਈ ਜੀ ਸ਼ਮਲਾ ਜੀ ਲਈ ਲਾਇਕ ਤਾਂ ਬਣਦਾ ਹਰ ਵਾਰ ਕੁਝ ਵੱਖਰਾ ਤੇ ਚੰਗਾ ਲੈ ਕੇ ਆਂਓਂਦੇ ਆ ਅੱਜ ਦੇ ਕਲਾਕਾਰ ਕਹਿੰਦੇ ਲੱਚਰਤਾ ਤੁਸੀ ਚਾਂਹੁੰਦੇ ਹੋ ਅਸੀਂ ਤਾਂ ਗਾਓਂਦੇ ਆਂ ਪਰ ਓਹਨਾਂ ਨੂੰ ਬੂਬਨਿਆਂ ਨੂੰ ਪੁੱਛਣ ਆਲਾ ਹੋਵੇ ਇਹਨਾਂ ਨੂੰ ਲੋਕ ਵੱਧ ਕਿਓਂ ਸਲਾਹੀ ਜਾਂਦੇ ਫਿਰ ਜੂਠਾਂ ਨੇ ਗੰਦ ਪਾਇਆ ਚਾਰ ਪੈਸਿਆਂ ਖਾਤਰ ਮੇਵਾ ਸਿੰਘ ਵਰਗੇ ਗਾਇਕਾਂ ਨੂੰ ਵੱਧ ਤੋਂ ਵੱਧ ਸਪੋਟ ਕਰੋ।

  • @sunnygurjar2203
    @sunnygurjar2203 4 роки тому +2

    Sach aaj da

  • @Dharnatjhinjer
    @Dharnatjhinjer 4 роки тому

    ਬਹੁਤ ਵਧੀਆ ਜੀ ਵਾਹ

  • @ssrai49
    @ssrai49 4 роки тому +3

    Jenda vasda rahio you doing very good people will wakeup thanks

  • @amritpalsingh5720
    @amritpalsingh5720 4 роки тому +1

    Sirrraaaaaa lati veer

  • @sonynirmaan
    @sonynirmaan 4 роки тому +3

    Kali Kali gall sach a 👍🏻👍🏻👍🏻👍🏻

  • @user-xg5pc8yx9g
    @user-xg5pc8yx9g 4 роки тому +2

    100ਫ਼ੀਸਦ ਸੱਚ ਕਿਹਾ ਜੀ

  • @harmandeepkaur5722
    @harmandeepkaur5722 4 роки тому +4

    👌👌