ਕਿਵੇਂ ਮਸ਼ਹੂਰ ਹੋਈ 'ਪੱਟ ਦੀ ਮੋਰਨੀ' ਵਾਲੀ ਜੋੜੀ ? | Kuldeep Chatha | Meva Palia | Harpal shamla | ZeePHH

Поділитися
Вставка
  • Опубліковано 1 січ 2025

КОМЕНТАРІ • 254

  • @jagdevbrar6100
    @jagdevbrar6100 Рік тому +21

    ਵਾਹਿਗੁਰੂ ਜੀ ਬਾਪੂ ਜੀ ਹੁਣਾਂ ਦੀ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ੇ ਜੀ ਜੋੜੀ ਦੀ ਸ਼ਲਾਘਾ ਕਰਨ ਲਈ ਕੋਈ ਸ਼ਬਦ ਨਹੀਂ ਹਨ

  • @kamaljitpurewal350
    @kamaljitpurewal350 Рік тому +20

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੋੜੀ ਲੱਗਦੀ ❤ਸਾਰਾ ਹੀ ਬਹੁਤ ਹੀ ਵਧੀਆ ਗਾਂਉਦੇ ਮੈਨੂੰ ਬਹੁਤ ਵਧੀਆ ਲੱਗਾ ਪਾਕਿਸਤਾਨ ਤੇ ਭਾਰਤ ਹਾੜਾ ਲੜੀਉ ਨਾ ❤ ਛੂਹ ਗਿਆ

  • @FatehDhillon-m8x
    @FatehDhillon-m8x 3 місяці тому +2

    ਬਹੁਤ ਵਧੀਆ ਮੇਰੇ ਪੇਕੇ ਦਾ ਏਰੀਆ ਐਮੈ ਨੀਲੋਵਾਲ ਦੀ ਆ

  • @Paramjeetsingh-gc8gz
    @Paramjeetsingh-gc8gz Рік тому +10

    ਬਹੁਤ ਵਧੀਆ ਜੀ ਤੁਹਾਡੇ ਗੀਤਾਂ ਨੂੰ ਬਾਰ ਬਾਰ ਸੁਣਨ ਨੂੰ ਦਿਲ ਕਰਦਾ ਜੀ

  • @harvindersinghcheema2895
    @harvindersinghcheema2895 Рік тому +29

    ਕਮਾਲ ਦੀ ਜੋੜੀ ਤੇ ਕਮਾਲ ਦਾ ਹੁਨਰ, ਦੋਨਾਂ ਕੋਲ ਜੀ 🙏😎

  • @manjitmann7943
    @manjitmann7943 Рік тому +25

    ਆਵਾਜ਼ ਨੂੰ ਸਲੂਟ ਹੈ God bless you

  • @harpalsandhu9242
    @harpalsandhu9242 Рік тому +25

    ਬਾਬਾ,ਸੱਚ,ਕਾਮਲਾ,ਬਹੁਤ,ਸੋਹਣਾ,ਆਵਾਜ, ਵੀ, ਬਹੁਤ,ਸੌਹਣੀ

  • @gurmeetkaur6152
    @gurmeetkaur6152 Рік тому +19

    ਬਹੁਤ ਸੋਹਣੇ ਲੱਗਦੇ ਦਾਦੇ ਪੋਤੇ ਦੀ ਜੋੜੀ ❤❤👌👌👌🙏🙏

  • @balvirsingh-il3eb
    @balvirsingh-il3eb 11 місяців тому +2

    ਕੁਲਦੀਪ ਤੇ ਮੇਵਾ ਸਿੰਘ ਜੀ ਦਾ ਸੁਮੇਲ ਧੰਨ ਧੰਨ ਜਿਉਂਦੇ ਰਹੋ 🙏🙏❤️❤️ ਵਲੋਂ ਬਲਵੀਰ ਦਹਿਲੀਜ਼ ਅਹਿਮਦਗੜ

  • @Avtar-xu1dd
    @Avtar-xu1dd Рік тому +27

    ਹਰਪਾਲ ਸਮਲਾ ਦੀ ਕਲਮ ਚੱਠਾ ਅਤੇ ਪਾਲੀਆ ਜੀ ਦੀ ਆਵਾਜ਼ ਨੂੰ ਸਲੂਟ ਐ ਜੀ

  • @HarjeetSingh-sr9cf
    @HarjeetSingh-sr9cf Рік тому +54

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਹੈ ਕਿ ਅਜਿਹਾ ਹੁਨਰ ਜਿਨ੍ਹਾਂ ਦੇ ਕੋਲ ਭਗਵਾਨ ਜੀ ਦੀ ਦੇਣ ਹੈ ਉਹਨਾਂ ਨੂੰ ਤਨਖਾਹ ਦੇਣੀ ਚਾਹੀਦੀ ਹੈ ਜੀ ਮੇਰਾ ਖਿਆਲ ਹੈ ਕਿ ਪੰਜਾਬ ਦੇ ਵਿਚ ਦੁਵਾਰਾ ਤੋਂ ਪਹਿਲਾਂ ਵਾਲਾ ਪੁਰਾਣਾਂ ਪੰਜਾਬ ਚੇਤੇ ਆ ਜਾਂਦਾ ਹੈ ਪਿਹਲਾ ਜਾਣੀ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਵਾਲਾਂ ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 👏🙏👏🙏👏

  • @gurmukhsingh7428
    @gurmukhsingh7428 Рік тому +29

    ਨਾ ਕੋਈ ਸਾਜ ਕਿਆ ਬਾਤ ਵਾਹਿਗੁਰੂ ਜੀ ਸਦਾ ਚੜਦੀ ਕਲਾ ਚ ਰੱਖੇ

  • @TarasinghSamagh-bn2zg
    @TarasinghSamagh-bn2zg Рік тому +6

    ਬਹੁਤ ਹੀ ਵਧੀਆ ਅਵਾਜ਼ ਹੈ ਜੀ, ਬਹੁਤ ਬਹੁਤ ਮੁਬਾਰਕਾਂ ਜੀ

  • @surinderkaur2100
    @surinderkaur2100 Рік тому +22

    ਬਾਪੂ ਮੇਵਾ ਸਿੰਘ ਜੀ ਬਹੁਤ ਵਧੀਆ ਗਾਉਂਦੇ,ਚੱਠਾ ਵੀਰ ਵੀ ਬਹੁਤ ਵਧੀਆ ਗਾਉਂਦੇ,ਜੋੜੀ ਬਹੁਤ ਵਧੀਆ ਬਣੀ।

  • @arshdeepsingh-bi3yh
    @arshdeepsingh-bi3yh Рік тому +8

    ਮੇਵਾ ਸਿੰਘ ਪਾਲੀਆ ਪਿੰਡ ਰਾਜੇਵਾਲ ਨੇੜੇ ਸਮਰਾਲਾ ਵਿਚ 1984ਵਿੱਚ ਬਹੁਤ ਹੀ ਪ੍ਰੋਗਰਾਮ ਕਰਦੇ ਸਨ ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦੇ ਸਨ ਸਾਰਾ ਪਿੰਡ ਹੀ ਸੁਣਦਾ ਸੀ ਇਹਨਾਂ ਦਾ ਗੁਜਰੀ ਵਾਲਾ ਕਿੱਸਾ ਬਹੁਤ ਹੀ ਮਸ਼ਹੂਰ ਸੀ ਸਾਰਿਆਂ ਦੀ ਇਹੋ ਫਰਮਾਇਸ਼ ਹੁੰਦੀ ਸੀ

  • @AbcDef-uo6pu
    @AbcDef-uo6pu 6 місяців тому +7

    ਬਹੁਤ ਵਧੀਆ ਜੋੜੀ🎉🎉

  • @jagtar9311
    @jagtar9311 5 місяців тому +2

    ਬਾਪੂ ਜੀ ਵੀਰ ਜੀ ਬਹੁਤ ਘੇਟ ਹੈ

  • @nirbhaynlrbhasinghsldhu3840
    @nirbhaynlrbhasinghsldhu3840 Рік тому +9

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @mankoobaldevsingh3393
    @mankoobaldevsingh3393 5 місяців тому +3

    ਲੋਕ ਗਥਾਵਾਂ ਦੀ ਪੁਰਾਣੀ ਯਾਦ ਕਰਵਾ ਰਹੇ ਹਨ ਬਾਪੂ ਜੀ ਦੀ ਜੇੜੀ ਇਹਨਾਂ ਗਥਾਵਾਂ ਤੇ ਪੰਜਾਬੀ ਫਿਲਮਾਂ ਬਨਾਉਣ ਵਾਲਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ

  • @dhaliwalhouse913
    @dhaliwalhouse913 Рік тому +3

    ਬਹੁਤ ਵਧੀਆ ਜੀ ਕਰਦਾ ਸੁਣੀ ਜਾਈਏ ਨਾ ਸਾਜ਼ ਤਾਂ ਵੀ ਵਾ ਕਮਾਲ ਲਿਖਣ ਵਾਲੇ ਹਮਲਾ ਜੀ ਨੂੰ ਵੀ ਸਲੂਟ❤

  • @HarbansKaur51-j4w
    @HarbansKaur51-j4w Рік тому +13

    ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @KattarBrar
    @KattarBrar Рік тому +3

    Har Rai pur । ਬਹੁਤ ਵਧੀਆ ਬਾਈ ਜੀ ❤🌺🥀🌷💐🌹🙏

  • @lklk1034
    @lklk1034 Рік тому +2

    ਬਹੁਤ ਵਧੀਆ ਲੱਗ ਰਿਹਾ ਹੈ ਜੀ ਜਿੱਥੇ ਗਾਇਕੀ ਤੇ ਗੀਤ ਵਧੀਆ ਲੱਗ ਰਿਹਾ ਹੈ ਉੱਥੇ ਨਾਲੋ ਨਾਲ ਦਾਦੇ ਪੋਤੇ ਦਾ ਰਿਸਤਾ ਵੀ ਵਾਅ ਕਮਾਲ ਦਾ ਹੈ।
    ਧੰਨਵਾਦ ਜੀ

  • @KuldeepSingh-xv4mx
    @KuldeepSingh-xv4mx Рік тому +15

    ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਤੂਹਾਨੂੰ ਚੜਦੀ ਕਲਾ ਚ ਰੱਖੇ

  • @ManjeetKaur-w1y
    @ManjeetKaur-w1y 4 місяці тому

    ਬਹੁਤ ਵਧੀਆ ਆਵਾਜ਼ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੀ

  • @HarjeetSingh-sr9cf
    @HarjeetSingh-sr9cf Рік тому +6

    ਤੁਹਾਡੇ ਵਾਂਗ ਸਰਦਾਰ ਜੀ ਮੇਰੇ ਡੈਡੀ ਜੀ ਦਾ ਗੰਗ ਲਾਲ ਲਾਲ ਸੀ ਪਰ ਓਹਨਾ ਦੀ ਦਾੜੀ ਕਾਲ਼ੀ ਸੀ ਤੁਸੀਂ ਵੀ ਓਹਨਾਂ ਵਾਂਗ ਹੀ ਚਿੱਬ ਕੱਢ ਰਹੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 👏🙏👏🙏👏

  • @gurdevsingh161
    @gurdevsingh161 Рік тому +8

    ਬਹੁਤ ਵਧੀਆ ਵੀਡੀਓ ਦਾਦੇ ਪੋਤੇ ਦੀ❤❤🇮🇳🇮🇳

  • @amritpalkaur5049
    @amritpalkaur5049 Рік тому +4

    Bahut Sohna Gaude ne Dada Potta👌

  • @jasvirkaur0296
    @jasvirkaur0296 Рік тому +2

    ,ਬਹੁਤ ਵਧੀਅਆ ਜੀ

  • @Daljeetsingh-fu9ll
    @Daljeetsingh-fu9ll 5 місяців тому

    ਬਹੁਤ ਹੀ ਵਧੀਆ ਧੰਨਵਾਦ ਜੀ ਵਾਹ ਓ ਬਾਪੂ ਸਦਕੇ ਤੇਰੇ

  • @manjitmann7943
    @manjitmann7943 Рік тому +23

    ਬਾਪੂ ਦੀ ਆਵਾਜ਼ ਬੜੀ ਪਿਆਰੀ ਐ ਜਦੋਂ ਬੇਟਾ ਬੇਟਾ ਕਹਿੰਦਾ God bless you

  • @ekampreetsingh7881
    @ekampreetsingh7881 5 місяців тому

    ਬਹੁਤ ਵਧੀਆ ਬਾਪੂ ਜੀ ਤੇ ਚੱਠਾ ਵੀਰ ਜੀ, god bless you

  • @AvtarSingh-md7zq
    @AvtarSingh-md7zq Рік тому +3

    Bhot Ghait veery. Nice Bapu g veer g

  • @baldevsharma8752
    @baldevsharma8752 8 місяців тому +1

    ਬਹੁਤ ਵਧੀਆ ਵੀਰ ਜੀ

  • @RandhirSingh-rm2ep
    @RandhirSingh-rm2ep 6 місяців тому +1

    ਬਹੁਤ ਵਧੀਆ ਬਾਪੂ ਜੀ ਮੋਰਨੀ

  • @tarnjitsinghwalia5566
    @tarnjitsinghwalia5566 Рік тому +1

    ਬਹੁਤ ਵਧੀਆ ਕਵੀਸ਼ਰ ਨੇ ਤੇ ਛਮਲਾ ਜੀ ਵੀ ਮੈਂ ਲਾਈਵ ਸੁਣਿਆ ਬੈਠ ਕੇ ਪਿੰਡ ਜਿਊਣਾ ਮੌਣ ਵਿੱਚ ਜਿਊਣੇ ਮੌੜ ਦੇ ਮੇਲੇ ਤੇ ਮੇਰੇ ਨਾਲ ਫੋਟੋ ਵੀ ਹੈ ਸਿਰੋਪੇ ਲੈਣ ਵੇਲ ।ਇਹਨਾ ਗੀਤ ਇਕ ਹਾਰਿਓ ਪੁੱਤ ਦਾ ਬਾਪ ਕਹਿੰਦਾ ਮੇਰੇ ਬਾਪ ਪੱਗ ਸਾਂਭ ਕੇ ਰੱਖੀ ਪੁੱਤਰਾ। ਮੇਰੇ ਕੋਲ ਸੀਡੀ ਇਹਨਾ ਦੀ ਭਰੀ ਹੋਈ ।ਬਹੁਤ ਅੱਛੇ ਬੰਦੇ ਨੇ ਮੇਰੀ ਸਤਿ ਸ੍ਰੀ ਅਕਾਲ ਇਹਨਾ ਨੂੰ ।

  • @HarbansKaur51-j4w
    @HarbansKaur51-j4w Рік тому +4

    Very Good Dada and pota

  • @SatpalSingh-g4d
    @SatpalSingh-g4d Рік тому +4

    Good Chatha ji te bappo ji Khush kartA

  • @manindersharma3495
    @manindersharma3495 Рік тому +6

    Very nice song ❤

  • @gurcharansingh6060
    @gurcharansingh6060 5 місяців тому

    ਵਾਹਿਗੁਰੂ ਸਦਾ ਇੱਸ ਜੋੜੀ ਚੜ੍ਹਦੀ ਕਲਾ ਵਿਚ ਰੱੱਖੇ

  • @gurnamdhandhi4741
    @gurnamdhandhi4741 9 місяців тому +1

    ਬਹੁਤ ਵਧੀਆ ਜੋੜੀ ਹੈ

  • @lachmansingh3126
    @lachmansingh3126 Рік тому +2

    Very good g waheguru ki fateh g

  • @gurdialsingh8967
    @gurdialsingh8967 4 місяці тому

    Bohut bohut badiya gaya hai ji ❤❤

  • @inderjitsingh8364
    @inderjitsingh8364 Рік тому

    ਬਹੁਤ ਵਧੀਆ ਢੰਗ ਨਾਲ ਪੇਸ਼

  • @surjitgill6411
    @surjitgill6411 Рік тому +2

    ਯਾਰ ਇੱਕ ਗੱਲ ਆ ਮੈਨੂੰ ਸਮਲਾ ਸਾਹਿਬ ਅਤੇ ਦਾਦੇ ਪੋਤੇ ਦਾ ਸੁਭਾਅ ਬਹੁਤ ਵਧੀਆ ਲੱਗਦਾ।

  • @ParamjitKaur-no5ov
    @ParamjitKaur-no5ov Рік тому +3

    Vary nice 👌 👍 👏

  • @SukhpalDhaliwal-j1g
    @SukhpalDhaliwal-j1g 4 місяці тому

    ਬਾਈ ਘੈਟ ਪੰਜਾਬੀ ਜੱਟ ਦੀ ਜੋੜੀ ਹੈ

  • @HarnamFoji-rk9ik
    @HarnamFoji-rk9ik Рік тому +1

    ਬਾਪੂ ਜੀ good

  • @karamjeetkaurguddi4284
    @karamjeetkaurguddi4284 5 місяців тому

    ❤❤❤❤❤❤❤❤❤🎉🎉🎉🎉🎉🎉🎉🎉🎉ਧੰਨਵਾਦ
    ਜੀ

  • @charanjeetdeol6845
    @charanjeetdeol6845 Рік тому +3

    Supper❤

  • @karanjeetsingh2183
    @karanjeetsingh2183 Рік тому +2

    Ghaint seera very nice putt 👍👍🙏🙏

  • @labhsingh6805
    @labhsingh6805 Рік тому +3

    God bless you

  • @balvirsidhu9947
    @balvirsidhu9947 11 місяців тому

    ਵਾਹਿਗੁਰੂ ਚੜਦੀਕਲਾ ਬਕਸੇ 👍👍👍👍

  • @kiranbirkaur3503
    @kiranbirkaur3503 Рік тому +2

    Wow very nice je

  • @amarjeetkaur2484
    @amarjeetkaur2484 Рік тому

    ਬਹੁਤ ਹੀ ਵਧੀਆ ‌ਬਾਪੂ। ਜੀ

  • @paramjeet5932
    @paramjeet5932 Рік тому +3

    Very good video bapu 🙏

  • @JotSran-t8y
    @JotSran-t8y 2 місяці тому

    Bhot vaddia verre ❤

  • @SurjitSingh-zc5zq
    @SurjitSingh-zc5zq Рік тому +1

    Bety ji Kamal ho. Thanks

  • @dharmpalsharma5539
    @dharmpalsharma5539 Рік тому

    ਧਰਮ ਪਾਲ ਸ਼ਰਮਾਂ ਪਿੰਡ ਰਾਇ ਪੁਰ ਮੰਡਲਾਂ ਜ਼ਿਲਾ ਪਟਿਆਲਾ। ਬਹੁਤ ਵਧੀਆ ਜੀ

  • @SurjitSingh-zc5zq
    @SurjitSingh-zc5zq Рік тому +2

    V.v. sandar hai ji jindabad

  • @ParamjitKaur-wm3eq
    @ParamjitKaur-wm3eq Рік тому +3

    Verry Good

  • @nazarsingh1123
    @nazarsingh1123 Рік тому

    ਬਹੁਤ ਵਧੀਆ ਜੀ

  • @AmanatAliMusafir
    @AmanatAliMusafir 9 місяців тому

    ਬਹੁਤ ਵਧੀਆ ਪ੍ਰੋਗਰਾਮ ਜੀ

  • @brarbrar5464
    @brarbrar5464 Рік тому +3

    Waheguru ji chadde kla ch rkhan

  • @parveshjoshi8638
    @parveshjoshi8638 6 місяців тому

    Bhut vdhiya

  • @SukhwinderSingh-qn4rj
    @SukhwinderSingh-qn4rj 6 місяців тому +1

    Very good jodei

  • @kuldeepsandhu8557
    @kuldeepsandhu8557 5 місяців тому

    ਬਹੁਤ ਸੌਹਣਾਗੀਤ

  • @HarbhajanKaur-mo5oe
    @HarbhajanKaur-mo5oe 5 місяців тому

    Very nice Jodi ha Ji ❤🙏🙏🙏🙏🙏👌👌👌👌👌

  • @rupinderrai720
    @rupinderrai720 6 місяців тому

    Bahut wadia meva singhji nd chathaji

  • @harmeghsingh2399
    @harmeghsingh2399 Рік тому

    ਵੈਰੀ ਗੁੱਡ ਜੀ

  • @jasbirkaur4931
    @jasbirkaur4931 4 місяці тому

    ਵੀਰੇ ਤੁਸੀ ਜੁਗ ਜੁਗ ਜੀਉ ਦਾਦਾ ਜੀ ਵੀ ਜੁਗ ਜੁਗ ਜਿਉਣ

  • @lalidhillon5907
    @lalidhillon5907 Рік тому

    Bahut vdea veer ji and bapu ji

  • @kuldeepdhaliwal9388
    @kuldeepdhaliwal9388 Рік тому +1

    Very good

  • @gurmelsinghaujla9431
    @gurmelsinghaujla9431 Рік тому +2

    Good bapu ji😍

  • @ProfessorSKVirk
    @ProfessorSKVirk 4 місяці тому

    Three Generations Sumail hai G 🌷🌷🌷

  • @sukhvirbrar900
    @sukhvirbrar900 Рік тому +1

    Wow very nice je🎉🎉

  • @paramjitkaur0008
    @paramjitkaur0008 6 місяців тому

    ਦਾਦੇ ਪੋਤੇ ਦੀ ਜੋੜੀ ❤❤👌👌👌👌👌👍🙏🏻🙏🏻

  • @LuckyParrot-we6ue
    @LuckyParrot-we6ue 4 місяці тому

    Wa ji Wa right a ji

  • @ramankaur475
    @ramankaur475 Рік тому

    Ba kamal ho ji

  • @promilasaggi4198
    @promilasaggi4198 10 місяців тому

    Very very nice. From Toronto Canada. God bless three of you 🙏🙏🙏🙏🙏🙏🙏

  • @ramalsaroa7129
    @ramalsaroa7129 6 місяців тому

    Rooh khush ho gi shamla ji

  • @JasmelsinghGill-n9g
    @JasmelsinghGill-n9g 6 місяців тому

    Very good Dada pota 🎉

  • @gurlalsinghjawanda7699
    @gurlalsinghjawanda7699 Рік тому

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਬਾਪੂ ਜੀ ਤੇ ਵੀਰ ਨੂੰ ਸਮਲਾ ਸਾਬ੍ਹ ਜੀ ਨੂੰ

  • @malkitsingh8730
    @malkitsingh8730 Рік тому +3

    Waheguru ji

  • @ProfessorSKVirk
    @ProfessorSKVirk 4 місяці тому

    Real Stars ✨✨✨✨✨✨👍🏻👍🏻✍️✍️

  • @BalwinderSingh-wy3ve
    @BalwinderSingh-wy3ve Рік тому

    Waheguru ji chardi Kala bakshe lakh khushia patshahia ja satgur Nader kre

  • @dalvirkaur4211
    @dalvirkaur4211 Рік тому +1

    Very nice 👌

  • @ButaSingh-o7j
    @ButaSingh-o7j 5 місяців тому

    Very good 👍

  • @GurdeepSingh-jw6gb
    @GurdeepSingh-jw6gb Рік тому +2

    Good

  • @hakamsingh2095
    @hakamsingh2095 3 місяці тому

    Very Nice

  • @dilbagseerha7941
    @dilbagseerha7941 Рік тому +4

    Very nice voice waheguru mehar kre

  • @JasbirKaur-si6bj
    @JasbirKaur-si6bj Рік тому +1

    Very nice

  • @NSmodelmaker
    @NSmodelmaker Рік тому

    Very good Dada Pota❤

  • @surindersingh7094
    @surindersingh7094 6 місяців тому

    Best clean music long live both they should be rewarded by punjab govt

  • @manjitchima9939
    @manjitchima9939 Рік тому

    Top number one writer and both singers keep it up God bless you

  • @bharpursingh257
    @bharpursingh257 Рік тому

    God bless u all team❤❤❤

  • @AmrikSingh-h3d
    @AmrikSingh-h3d 4 місяці тому

    Very good ji

  • @gurindersingh8353
    @gurindersingh8353 Рік тому

    ਬਹੁਤ ਹੀ ਵਧੀਆ ਜੀ

  • @jaswantvirk850
    @jaswantvirk850 7 місяців тому

    Very good chatha sab ji

  • @JaswinderSingh-og7fv
    @JaswinderSingh-og7fv Рік тому +1

    Very.nice.jiThank.you.ji.sir