Bakri Farm loan ਦਾ ਕਰਤਾ ਦੁੱਧ ਦਾ ਦੁੱਧ,ਪਾਣੀ ਦਾ ਪਾਣੀ | Goat farming| Breeding Farm | बकरी पालन
Вставка
- Опубліковано 9 лют 2025
- Bakri Farm loan ਦਾ ਕਰਤਾ ਦੁੱਧ ਦਾ ਦੁੱਧ,ਪਾਣੀ ਦਾ ਪਾਣੀ | Goat farming| Breeding Farm | बकरी पालन
ਬੱਕਰੀ ਫਾਰਮ ਲੋਨ ਦਾ
ਕਰਤਾ ਦੁੱਧ ਦਾ ਦੁੱਧ,ਪਾਣੀ ਦਾ ਪਾਣੀ
ਆਹ ਚੱਕੋ ਲੋਨ
bakri palan loan,bakri palan ke liye loan kaise milega,bakri palan,bakri palan kaise kare,goat farming loan,bakri palan loan subsidy,goat farm,bakri palan business,bakari loan apply online,bakri palan loan kaise milega,bakri palan loan ki jankari,bakri palan ke liye loan kaise le,bakari loan kaise milega,bakri palan loan kaise le,bank loan,goat farming loan process,bakari loan online registration,goat farming loan kaise le,goat farming loan in hindi,kang goat farm
#bakripalan #loan #bakripalan #bakri #palan #bakripalankaisekare #goat #farming #subsidy #bakariloanapply #online #mansa #goatfarm #farm #farming #DrGurpreetSingh #phulewala #goatbreeds #goatfarmingbusiness #bakriyan #sirlekh
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਡਾਕਟਰ ਅਵਤਾਰ ਵਾਸੀ ਜੀ ਬਹੁਤ ਹੀ ਵਿਸਥਾਰ ਨਾਲ ਦੱਸਿਆ ਗਿਆ ਹੈ
ਡਾ਼ ਸਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਆਪ ਦਾ ਬਹੁਤ ਧੰਨਵਾਦ ਜੀ
ਬਹੁਤ ਵੱਡੀ ਜਾਣਕਾਰੀ ਹੈ ਕੰਮ ਕਰਨ ਵਾਲਿਆ ਨੂੰ ਹੌਂਸਲਾ ਮਿਲਦਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਸਕੀਮ ਬਹੁਤ ਵਧੀਆ ਸਾਡੇ ਪੰਜਾਬ ਵਿੱਚ ਇਹ ਸਕੀਮ ਚਾਲੂ ਹੈ
ਬਾਸੀ ਸਾਬ ਬਹੁਤ ਸੁਲਝੇ ਹੋਏ ਇਨਸਾਨ ਨੇ ਵੱਡਾ ਯੋਗਦਾਨ ਹੈ ਪੰਜਾਬ ਨੂੰ ਰੁਜਗਾਰ ਵੱਲ ਲਾਇ ਜਾਣਾ
ਬਾਸੀ ਸਾਬ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਦਾ। ਲੋਨ ਤਾ ਲੈਣਾ ਚਾਹੀਦਾ ਜੇ ਜਿੱਸ ਕੰਮ ਲਈ ਲਿਆ ਉਸ ਵਿੱਚ ਲਾਇਆ ਜਾਵੇ ਤੇ ਮਹੇਨਤ ਕੀਤੀ ਜਾਵੇ ਉਸ ਕਾਰਜ ਨੂੰ ਸਫਲ ਬਨਾਉਣ ਦੀ ਫਿਰ ਆਦਮੀ ਘਾਟਾ ਨਹੀ ਖਾਦਾਂ ਜਦੋ ਅਸੀ ਲੋਨ ਲੈਦੇ ਹਾਂ ਤਾਂ ਪਹਿਲਾ ਹੀ ਸੋਚਿਆ ਹੁੰਦਾ ਹੈ ਕਿ ਵਿਆਹ ਕਰਨਾ ਮਕਾਨ ਤੇ ਲਾ ਦੇਣਾ ਹੈ ਇਸ ਪਾਸੇ ਪੈਸਾ ਖਰਚਿਆ ਤੁਹਾਡੀ ਰਿਟਰਨ ਰੁਕ ਜਾਦੀ ਹੈ ਅਸੀਂ ਫੇਲ ਹੋ ਜਾਦੇਂ ਹਾਂ ਬੈਕਕਾਂ ਦੇ ਡਿਫਾਲਟਰ ਹੋ ਜਾਦੇ ਹਾਂ ਨੋਬਤ ਗਲੇ ਰੱਸੀ ਪਾਮਕੇ ਫਾਹ ਲੈਣ ਤੱਕ ਪਹੁੰ ਜਾਦੀ ਹੈ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਦੀ ਹੈ ਲੋਨ ਲੈਣਾ ਹੈ ਤੇ ਵਰਤੋ ਉਸ ਦੀ ਠੀਕ ਕਰੋ । ਸੁਖੀ ਵਸੋ ਖੁਸ਼ ਰਵੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ
ਬਿੱਲਕੁਲ ਸਹੀ ਜਾਣਕਾਰੀ ਦਿੱਤੀ ਹੈ
Very nice information 👍
Very.good.drsaab🎉🎉❤❤❤❤❤❤❤
ਬੁਹਤ ਵਧੀਆ ਜਾਣਕਾਰੀ ਆ
ਧੰਨਵਾਦ ਜੀ Sar
ਕੋਈ ਲੋਨ ਨੀ ਮਿਲਦਾ
ਇਹ ਸਕੀਮਾਂ ਸਿਰਫ ਕਾਗਜਾਂ ਤੱਕ ਹੀ ਸੀਮਤ ਨੇ
Thanks for this most information about loan God bless you sir
Good information Dr saab
ਬੱਕਰੀ ਫਾਰਮ ਲਈ ਲੋਨ ਕਰਾਉਣ ਤੋਂ ਪਹਿਲਾਂ ਇਹ ਵੀਡੀਓ ਹਰੇਕ ਨੂੰ ਸੁਣ ਲੈਣੀ ਚਾਹੀਦੀ ਐ
🐏
Bot hi badiya jankari deti a ji thanks
Good job ji
Good information
Nice information
Very nice avitare singh bassi ji
ਫਰਾਮ ਪਿੰਡ ਵਿੱਚ ਹੋਵੇ ਜਾਂ ਪਿੰਡ ਤੋਂ ਬਾਹਰ ਹੋਵੇ ਕੋਈ ਰੋਕ ਟੋਕ ਤਾਂ ਨਹੀਂ ਘਰਾ ਦੇ ਨੇੜੇ ਹੋਣ ਦਾ ਕੋਈ ਚੱਕਰ ਤਾਂ ਨਹੀਂ
Koi chakkar ni
@@brar-bathindewala weww wewwwwwee ww E e wewwwwwee I am a weww
ਬਹੁਤ ਵਧੀਆ ਜਾਨਕਾਰੀ ਬਾਸੀ ਸਾਹਿਬ ਜੀ
Sir ji bhut acha interview Diya aap ny
Good job. Ji❤❤❤
Sir outstanding guidess for unemployed
Very good Dr.Saab
ਬਹੁਤ wadiaa ਜੀ jankari ji
Bahut vadia lagi gal dr.. sahib ji
Good job
Veery veery nice sar ji 🙏🙏🙏
ਵੀਰ ਜੀ। ਟ੍ਰੇਨਿੰਗ ਕਿਥੇ ਮਿਲਦੀ ਹੈ ਦੱਸਣ ਦੀ ਖੇਚਲ ਕਰੋ ਨਾਲੇ ਕਿਨੀ ਉਮਰ ਦਾ ਬੱਦਾਂ ਲੈਣ ਦੇ ਸਕਦਾ
Sirsa , hisar Haryana ch har mahine hundi aa 6 din di hundi aa
Good knowledge dr ji kept up baki kuch vehlad loka nu bhokan di adat hundi a ap kuch krn joghe hunde ni hora nu dekh k jharde ni tusi help krde raho
sir very good knowledge
Best video for knowledge❤❤
ਡਾਕਟਰ ਸਾਹਿਬ ਕੋਈ ਇਹ ਲੋਗਨ ਫੀਸ ਵੀ ਪਹਿਲਾਂ ਭਰਨੀ ਪੈਂਦੀ ਹ ਜਾਂ ਅਪਲਾਈ ਕਰਨ ਦਾ ਕਿਹੜਾ ਤਰੀਕਾ ਅਸਲੀ ਸੌਖਾ ਜਿਹੜਾ
V v nice
ਬੈਂਕਾਂ ਵਿੱਚ ਕਰਜਾ ਮਿਲਦਾ ਹੈ ਜਿਆਦਾ ਤਰ ਏਜੰਟ ਰਾਹੀਂ ਬੈਂਕ ਵਾਲੇ ਏਜੰਟ ਤੋਂ ਬਗੈਰ ਕਰਜਾ ਨਹੀਂ ਦੇਦੇ
Nice
ਸਹੀ ਜਾਣਕਾਰੀ ਦਿੱਤੀ ਹੈ, ਬਾਕੀ ਇਹ ਲੋਨ ਸੈਂਟਰ ਸਰਕਾਰ ਦੇ ਬੈਂਕਾਂ ਵਿਚ ਹਿ ਮਿਲਦਾ , ਬਾਕੀ ਇਹ ਕੰਮ ਵੀ ਬਹੁਤ ਹੀ ਵਧੀਆ ਹੈ ਜੇ ਕੋਈ ਆਪਣਾ ਸਹੀ ਟਾਈਮ ਦੇਕੇ ਸੁਰੂ ਕਰੇ 🙏
100 ਬੱਕਰੀ ਕਿਥੋ ਆਉ ਜੇ 8000 ਦਾ ਮੇਮਨਾ ਵੇਚਣਾ ਘੱਟੋ ਘੱਟ 40000 ਆਲੀ ਬੱਕਰੀ ਹੋਵੇ 4000000 ਦੀਆ ਤਾ ਬੱਕਰੀਆ ਬਣਦੀਆ ਜਗ੍ਹਾ ਮੰਨ ਲਾ ਅਗਲੇ ਕੋਲ ਹੈ ਤਾ ਵੀ 100 ਬੱਕਰੀ ਤੇ 100 ਮੇਮਨਾ ਜੋ ਨਾਲ ਆਉ ਉਨ੍ਹਾਂ ਲਈ ਸੈਡ ਘੱਟੋ ਘੱਟ 100000 ਚ ਬਣੂ ਫਿਰ 6 ਮਹੀਨੇ ਦਾ ਨੀਰਾ ਤੇ ਖੁਰਾਕ ਘੱਟੋ ਘੱਟ 500000 ਕੋਲ ਚਾਹੀਦਾ ਤੇ ਮੇਮਨੇ ਚੁੰਗਾ ਕੇ ਇੱਕ ਬੱਕਰੀ 6 ਮਹੀਨੇ ਦਾ ਅੋਸਤ ਦੁੱਧ 1 ਲੀਟਰ ਦਿੰਦੀ ਆ 100 ਬੱਕਰੀ ਦਾ 18000 ਲੀਟਰ ਦੁੱਧ ਬਣਿਆ 700000
Very good 22ji
पहले प्रक्रिया क्या होगा सर डॉक्यूमेंट कौन कौन से चाहिए पहले जानकारी चाहिए सर धन्यवाद 🙏🙏🙏
Good sir
good knowlage
ਸਕੀਮਾਂ ਤਾਂ ਬਹੁਤ ਵਧੀਆ ਐ ਜੀ ਪਰ ਸਾਨੂੰ ਪਹਿਲਾਂ ਟ੍ਰੇਨਿੰਗ ਲੈ ਕੇ ਫਿਰ ਹੋਰ ਫਾਰਮਾਂ ਨੂੰ ਜਾ ਕੇ ਵੇਖੋ ਤੇ ਸਾਰੀ ਜਾਣਕਾਰੀ ਲਓ ਫਿਰ ਕੰਮ ਧਿਆਨ ਨਾਲ ਲਗਨ ਨਾਲ ਕਰੋ ਫਿਰ ਫ਼ਾਇਦਾ ਹੈ ਗੱਲਾਂ ਨਾਲ ਨਹੀਂ
Wah doctor saab. ❤ Dilo jaankaari ditti tusi.
Very good information but how it is possible to purchase 100+5 goats plus shed etc in 25 lac thanks
Very nice
bollywood ਵੀਰ ਜੀ ਵੈਰੀ ਗੁੱਡ
Verynice brother
Vah dr sab u r the great man
Nice information 🎉🎉😍😍
Good mangoodgg
Jera gareeb a o 250000 kitho pehla lave ga ede bare daso
Good information 👍
Sr Punjab to may farming suru krni , ade koi training center ni g
ਵੀਰੋ ਕਿਸੇ ਨੂੰ ਨਹੀਂ ਮਿਲਣਾ ਲੋਨ ਸੈਟਰ ਸਰਕਾਰ ਵਾਲਾ ਪੰਜਾਬ ਵਿੱਚ ਨਾ ਹੀ ਅੱਜ ਤੱਕ ਪੰਜਾਬ ਵਿੱਚ ਕਿਸੇ ਨੂੰ ਮਿਲਿਆ ਵੀਡੀਓ ਵਿੱਚ ਜੋ ਗੱਲਾਂ ਹੁੰਦੀ ਆ ਤੇ ਟਰੇਨਿੰਗ ਵਿੱਚ ਹੋਰ ਹੋ ਜਾਦੀਆ ਮੈ ਵੀ ਟਰੇਨਿੰਗ ਲਈ ਇਹਨਾਂ ਤੋ ੲਿਹਨਾ ਵਿੱਚ ਫੂਲੇਵਾਲ ਵਾਲਾ ਡਾਕਟਰ ਬੰਦਾ ਸਹੀਆ ੳੁਹ ਸਹੀ ਗੱਲ ਦੱਸ ਦਿੰਦਾ ਬੇਵਕੂਫ ਨਹੀਂ ਬਣਾੳਦਾ ਕਿਸੇ ਨੂੰ
Sir main kurali ton aa kural de najdik koi trenig sentar hai dasio ji meri umar 43 sal hai dasio ji
❤ 13:37
ਵੀਰ ਜੀ ਜਿਹੜੀਆਂ ਬਕਰੀਆਂ ਅਸੀਂ ਲੋਨ ਤੇ ਖ੍ਰੀਦਨੀਆਂ ਉਹ ਅਸੀਂ ਕਿਤਿਓਂ ਵੀ ਲੈ ਸਕਦੇ ਹਾਂ ਜਾਂ ਕਿਸੇ ਰਜਿਸਟਰਡ ਫਾਰਮ ਤੋਂ,ਜਾਂ ਮਹਿਕਮੇ ਵਲੋਂ ਸਲੈਕਟ ਫਾਰਮ ਤੋਂ, ਕੋਈ ਇਸ ਤਰਾਂ ਦੀ ਸ਼ਰਤ ਹੈ ਜਾਂ ਨਹੀਂ ਇਹ ਜ਼ਰੂਰ ਦਸਣਾ ।ਕਿਓਂ ਕੇ ਏਥੇ ਅਂ ਕੇ ਹੀ ਸਾਰਾ ਘਪਲਾ ਹੁੰਦਾ ਹੈ ।
Ji jitho mrji purchase kr skde o,lakin bill hona chahida.
Veer jado kise de opinion sun ne vich gal cut nhi karni
100 ਬੱਕਰੀ ਲਈ ਜ਼ਮੀਨ ਕਿੰਨੀ ਹੋਣੀ ਚਾਹੀਦੀ। ਤੇ ਟ੍ਰੇਨਿੰਗ ਕਿੰਨੇ ਟਾਇਮ ਦੀ ਲੈਣੀ ਪੈਂਦੀ। ਪੰਜਾਬ ਵਿੱਚ ਇਹ ਲੋਨ HDFC ਬੈਂਕ ਤੋਂ ਹੋ ਸਕਦਾ। ਕਿਉਂਕਿ ਸਰਕਾਰੀ ਬੈਂਕਾਂ ਵਾਲੇ ਤਾਂ ਮਾਤੜ ਲੋਕਾਂ ਨੂੰ ਦਰਵਾਜ਼ੇ ਦੇ ਕੋਲ ਨਹੀਂ ਖੜਨ ਦਿੰਦੇ। ਤਕੜੇ ਦੇ ਤਲਵੇ ਚੱਟਣ ਗੇ। ਜਿੰਨੇ ਲੋਨ ਲੈਣਾ ਉਹਦੇ ਕੋਲ ਘੱਟ ਤੋਂ ਘੱਟ ਜ਼ਮੀਨ ਕਿੰਨੀ ਹੋਣੀ ਜ਼ਰੂਰੀ। ਜਾ ਬਾਗੇਰ ਜ਼ਮੀਨ ਵੀ ਮਿਲਦਾ ਲੋਨ।
ਆਨਲਾਈਨ ਸਿਸਟਮ ਅ ਲੋਨ ਦਾ
ਟ੍ਰੇਨਿੰਗ ਦੋ ਦਿਨਾ ਦੀ ਹੈ
@@brar-bathindewala ਧੰਨਵਾਦ ਜੀ। ਪਰ ਪਹਿਲਾਂ ਗਰੰਟੀ ਲਈ ਕੀ ਦੇਣਾ ਪਵੇਗਾ। ਲੋਨ ਬਿਨਾਂ ਗਰੰਟੀ ਤਾਂ ਨਹੀਂ ਮਿਲ ਸਕਦਾ
Training certificate jaruri ea g and goat purchase register farm tu karni hai g
@@kbcrystal2509 ok par lone laen lay grante nahi chahiye
Sade area ch 4 pig farm fail hoe te 5 emu farm fail hoe 1 rabbit far failed hoe te 5 ja 6 bakri farm fail hoe jis ne ahh kam karna ta apni back vekh k kam karna ku k feed mehngi hundi he te bimari v pendi he hun sade pind 1 seap moti da farm open kita delhi tu aea banda os de moti bande han oh v 2 saal tu up da pariwar rakhi betha he pass menu oh v ni lagda
D,r,saib,tuhadi,gal,sahi,hai,Jan,fek,hai
sir very nice
sir trenig kitne din ki hai
Sar ji sabst and viaag kina ji
ਇਹ,ਲੌਨ,ਕੌਈ, ਬੈਂਕ ਤੋਂ ਲੈ, ਸਕਦੇ ਹਾਂ, ਜੀ,
🎉🎉
ਵੀਰ ਜੀ ਹੁਸ਼ਿਅਾਰ ਪੁਰ ਦੇ ਲਾਗੇ ਅਫਰੀਕਰਨ ਫਾਰਮ ਹੈ
Bhaji goat loan waste sarkar te bank security wajo ki mangdi hai jaruri gal ta dasi ni
Loan lai koai Umar vi Nirdart h sirji
डॉक्टर साहब थोड़ी फेशियल करो कितने साल तक उम्र तक लोन ले सकता है
ਅਸੀ ਸੂਰ ਫਾਰਮ ਲਈ ਲੋਨ ਅਪਲਾਈ ਕੀਤਾ ਸੀ ਲੋਨ ਮਿਲ ਗਿਆ ਪਰ ਸਬਸਿਡੀ ਨੀ ਮਿਲੀ ਕਿਓਕੀ ਬੈਕ ਨੇ ਫਾਇਲ ਅਗੇ ਨੀ ਭੇਜੀ ਹੁਣ ਅਸੀਂ ਕੀ ਕਰ ਸਕਦੇ ਆ ਦੱਸੋ ਜੀ
ਡੈਅਰੀ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੋ
👌👌👌👌👌
Traing kitho miluga btao plz
Sir trainning kithe te kado provide karde o😊
Where is kang goat farm
Pig farming ta loan process. Kya sir
ਮਾੜੇ ਬੰਦੇ ਨੂੰ ਲੋਨ ਮਿਲਦਾ ਹੀ ਨਹੀਂ, ਲੋਨ ਵੀ ਪੈਸੇ ਵਾਲੇ ਨੂੰ ਹੀ ਮਿਲਦਾ
Where can we meet you sir
JILA GNGAPUR CITI THSIL BAMNVAS
Bhutt chngi gal Samji aa sir
Inke farm ki location kh per hai
Patiala
Mnu v information chyidi aa
ਕੋਰਸ ਕਰਨ ਦੀ ਫੀਸ ਹੈ ਜਾ ਨਹੀ
Thanks for this most important information about goat loan.God bless you sir.I wanted to know that where are the training centres
Kang goat farm patiala
🇵🇰👍
ਕਿੰਨੀ ਉਮਰ ਤੱਕ ਲੋਨ ਮਿਲਦਾ
❤❤
ਮੈਂ ਵੀ ਘਰ ਬੈਠ ਵੀਰ ਜੀ ਕੋਈ ਲੋੜ ਹੀ ਦਵਾ ਦੋ ਬੱਕਰੀਆ ਪਾਲੀਏ
How much land require in NlM scheme for 100+5 goat loan. Thanks
Mera apna farm hai pig kya mai loan lee skda j haa ta ki processing hoyu es da
Goat 🐐 Loan chahie
ਗੱਪ ਗੱਪ ਗੱਪ
10%ਪਹਿਲਾ ਲੈਦੇ ਨੇ ਲੋਨ ਪਾਸ ਕਰਵਾਉਣ ਦਾ
Good. G. D. R. Good.
Loan kitho milda hai ji
Lakdi Wale aare to milda lon or ice cream wali redi ton milda😁😀😁😀
Koi banda patnar ship ch kam karna chanda hay ta dasso
Veer ji kitho belong karde hon
jankary £air kitab bhijva Sakde ho.
Bakariaa bout bimaar hundiya ne ji ki eh gl sch he
Sar pher loan kitho hona chdiha
Eahi ta swaal aa❤