ਸੁਣੋ ਇੱਕ ਗਰੀਬ ਜੱਟ ਦੀ ਕਹਾਣੀ ਕਿਵੇਂ ਪਿਆ 70 ਲੱਖ ਦਾ ਘਾਟਾ - Goat farming -

Поділитися
Вставка
  • Опубліковано 29 вер 2024
  • ILTI Lana TV
    ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
    यदि आप अपने व्यवसाय को आगे बढ़ाना चाहते हैं, तो कृपया हमसे संपर्क करें
    ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
    #iltilanatv #bakrimela #bakramandi #goatfarming #goat
    Subscribe our UA-cam channel:- / iltilanatv
    Like our Facebook page:-
    / iltilana
    Follow on our Instagram :-
    Za za official_iltilana
    _______________________________________________
    Email:- iltilanatv@gmail.com
    ________________________________

КОМЕНТАРІ • 88

  • @HarpalSingh-ls8nh
    @HarpalSingh-ls8nh 2 роки тому +13

    ਬਾਈ ਜਾਰ ਬਹੁਤ ਵਧੀਆ ਕੰਮ ਕੀਤਾ ਹੈ ਤੁਸੀਂ ਮਾਲਕ ਸਭ ਕੁਝ ਠੀਕ ਕਰ ਦੇਵੇ ਗਾ ਬਾਈ ਸਲੂਟ ਆ ਤੁਹਾਨੂੰ

  • @sidhu47freefire9
    @sidhu47freefire9 2 роки тому +5

    God bless u y ... Rabb tnu har khushi deve kala y

  • @jassisidhu2569
    @jassisidhu2569 2 роки тому +4

    ਬਹੁਤ ਵਧੀਆ ਬੰਦਾ ਕਾਲਾ ਸਿੱਧੂ ਮੇਰਾ ਚਾਚਾ ਇਹ

  • @dhiansingh9019
    @dhiansingh9019 2 роки тому +13

    ਕਾਲਾ ਬਾਈ ਬਹੁਤ ਵਧੀਆ ਬੰਦਾ ਆ ਕਿਉਂਕਿ ਇੱਕ ਬੱਕਰੀ ਮੈਂ ਇਸ ਤੋਂ 43000 ਹਜ਼ਾਰ ਦੀ ਖਰੀਦੀ ਆ ਬਹੁਤ ਵਧੀਆ ਨਿਕਲੀ ਆ

  • @purepunjabipb13wale14
    @purepunjabipb13wale14 2 роки тому +5

    koi na veer tu mehnat kar reha rab tanu hamesa khus rakhe veer teri soch boht vadia

  • @sonysingh9714
    @sonysingh9714 2 роки тому +2

    Y kush rahe tu parmatma krke

  • @bawagoatfarm
    @bawagoatfarm 2 роки тому +4

    Good job ❤️❤️

  • @baldevsingh2960
    @baldevsingh2960 2 роки тому +2

    Bahi loka di ki kise ne Khan thori Dena good job vere

  • @sukhdeepbrar7709
    @sukhdeepbrar7709 Рік тому +3

    ਕਾਲੇ ਵੀਰ ਦਾ ਨੰਬਰ ਚਾਹੀਦਾ ਜੀ ਵੀਡੀਓ ਵੇਖ ਸੱਚੀ ਮਨ ਭਰ ਗਿਆ ਖਾਲਸਾ ਜੀ ਦੱਬ ਕੇ ਪੜੋ ਤੇ ਪਾਪਾ ਨਾਲ ਦੱਬ ਕੇ ਕੰਮ ਵਿੱਚ ਹੱਥ ਲਟਾਓ ਲੋਕਾ ਦੀ ਪਰਵਾਹ ਨੀ ਕਰਨੀ

  • @ArshdeepSingh-qp7kd
    @ArshdeepSingh-qp7kd Рік тому

    Waheguru mehar kre 🙏

  • @asingh582
    @asingh582 2 роки тому +2

    Amritpal singh Dhillon v. Phullo HR. Slam veer je

  • @CrackJatt307
    @CrackJatt307 Рік тому

    Good job Bai 👌👌👌

  • @GurmeetSingh-n9k
    @GurmeetSingh-n9k 7 місяців тому

    ਬਈ ਫ਼ਿਕਰ ਨਾ ਕਰ ਹਿੰਮਤ ਰੱਖ ,, ਮਰਦਾਂ ਤੇ ਵਖ਼ਤ ਪੈਂਦਾ

  • @deeapsinghsingh8309
    @deeapsinghsingh8309 2 роки тому

    Patarkar nu jai koi puche tusi angreja to uper tA ni uhna itli de vich250 250bakriya ne

  • @SaleemKhan-xp7jv
    @SaleemKhan-xp7jv 2 роки тому +1

    🤲🤲🤲🤲🤲🤲

  • @sunnydhadiala7711
    @sunnydhadiala7711 2 роки тому +2

    😭🙏✌🏽

  • @kiratpandher5902
    @kiratpandher5902 2 роки тому

    desi murgi dy v farm de v bna do

    • @navkaran4184
      @navkaran4184 Рік тому +1

      Na kro kamm dasi murgi da pura loss ha me krda par koi fayda nhi bro 🙏🙏🙏

  • @sidhubhainiaala5322
    @sidhubhainiaala5322 2 роки тому +9

    ਬਹੁਤ ਵਧੀਆ ਕਾਲੇ ਵੀਰ ਮਿਹਨਤ ਯਾਰੀ ਰੱਖੋ ਮੇਰੇ ਕੋਲ ਵੀ ਨੇ ਪਿੰਡ ਭੈਣੀ ਬਾਹੀਆ ਲੋਕ ਤਾ ਕਹਿੰਦੇ ਹੀ ਹੁੰਦੇ ਨੇ

  • @navdeepsinghbrar1016
    @navdeepsinghbrar1016 2 роки тому +7

    ਲੋਕ ਮਹੀਨਾ ਕੂ ਬੋਲਦੇ ਹੁੰਦੇ ਆ ਬੋਲੀ ਜਾਣ ਦਿਊ

  • @JatinderSingh-xf5rq
    @JatinderSingh-xf5rq 2 роки тому +6

    ਬਾਈ ਤੇਰੀ ਮਿਹਨਤ ਨੂੰ ਫਲ ਲੱਗਣ ਲੱਗ ਪਏ ਆ,ਮਾਲਕ ਨੇ ਸਭ ਕੁਝ ਠੀਕ ਕਰ ਦੇਣਾ ਆ,

  • @hartejsingh8727
    @hartejsingh8727 2 роки тому +8

    ਵੀਰ ਤੂੰ ਮਿਹਨਤ ਕਰੀ ਚੱਲ। ਹੌਂਸਲਾ ਨਾ ਹਾਰੀ।

  • @RamSingh-vi2qu
    @RamSingh-vi2qu 2 роки тому +8

    ਕਾਲੇ ਬਾਈ ❤️ ਰੱਖ ਪਰਮਾਤਮਾ ਮੇਹਰ ਕਰੋਂ

  • @deephayer5258
    @deephayer5258 2 роки тому +4

    ਕਾਲਾ ਬਹੁਤ ਵਧੀਆ ਬੰਦਾ ਤੁੰਗਵਾਲੀ ਮੰਡੀ ਤੇ ਮਿਲਿਆਂ ਸੀ।

  • @GurdeepSingh-su5ev
    @GurdeepSingh-su5ev 14 днів тому

    ਵਾਹਿਗੁਰੂ ਜੀ ਮਿਹਰ ਕਰੇ ਏਸ ਵੀਰ ਤੇ ਵੀਰਾ ਜਬਾਨ ਪੱਕਾ ਏ ਮੈਂ ਜਾਣਦਾ ਨਹੀ ਵੀਰ ਨੂੰ ਪਰ ਇੱਕ ਦਿਨ ਮਿਹਨਤ ਰੰਗ ਲਿਆਵੇਗੀ

  • @babblysidhu5273
    @babblysidhu5273 Рік тому +2

    ਪਰਮਾਤਮਾ ਵੀਰ ਨੂੰ ਬਹੁਤ ਤਰੱਕੀਆਂ ਬਖਸ ਵੀਰ ਪੰਜ ਕਿੱਲੇ ਜ਼ਮੀਨ ਲੈ ਸਕੇਂ ਪਰਿਵਾਰ ਨੂੰ ਚੜ੍ਹਦੀ ਕਲਾਂ ਬਖਸੋ

  • @sonygill8656
    @sonygill8656 2 роки тому +11

    ਬਹੁਤ ਹੀ ਵਧੀਆ👍💯👍💯👍💯

  • @Dr.Dhaler
    @Dr.Dhaler 2 роки тому +8

    Kala bhut ghaint banda .rabb chardi kla vich rakhe bro nu. From doctor bagga dhaler

  • @brar-bathindewala
    @brar-bathindewala 2 роки тому +3

    ਬਹੁਤ ਵਿਦਿਆ ਇਨਸਾਨ ਅ ਕਾਲਾ

  • @balbirthind223
    @balbirthind223 2 роки тому +4

    Imaandar banda he idda karda izat nu pehel ditte honsla rakh ver tera bacha bahut vadea insaan banu

  • @rajsinghtanda7272
    @rajsinghtanda7272 2 роки тому +2

    Pure breed beetle tyar milk height weight length. Ho. No inbreeding cross or mixed breed na kro. Z. Black. 🐐🇮🇳👍🏿

  • @ggaming3035
    @ggaming3035 Рік тому +1

    ਬੱਚੇ ਵੀ ਹੈਗੇ ਵੀਰ ਜਗਜੀਤ ਲਿਖਾਰੀ ਜੈ ਸਿੰਘ ਵਾਲਾ

  • @bettelgoatfarm6928
    @bettelgoatfarm6928 2 роки тому +4

    ਕਾਲਾ ਬਹੁਤ ਵਧੀਆ ਬੰਦਾ ਆ

  • @KuldeepSingh-id8kq
    @KuldeepSingh-id8kq 2 роки тому +2

    Y ji🇺🇸🇺🇸🇺🇸 dia gala bilkul sachia ne jis tarah y ne khia ena karga koi nhi dasda sirf income hi dasdia koi gal nhi whaguru ji maharaj kirpa karne ge whaguru ji🇺🇸🇺🇸🇺🇸 Tere mal nu tendruti bakhnn dhanbad y illti lanne wale veer🇺🇸🇺🇸

  • @garrygill7190
    @garrygill7190 Рік тому

    ਵਡੋ ਬੱਕਰੀ ਬਹੁਤ ghaat ਆਂ

  • @bettelgoatfarm6928
    @bettelgoatfarm6928 2 роки тому +2

    ਬਹੁਤ ਵਧੀਆ ਜੀ
    ਤਰਨ ਸਿੱਧੂ ਰੋਹਣ ਜਿੰਲਾ ਸਿਰਸਾ ਹਰਿਆਣਾ

  • @SurjeetSingh-tr8yj
    @SurjeetSingh-tr8yj 6 місяців тому

    So nice God bless you my dear.kale bai work hard so you may success

  • @bikramrehal3566
    @bikramrehal3566 Рік тому +1

    ਬਾਈ ਨਸਲ ਕਿਹੜੀ ਆ

  • @maanmalik1872
    @maanmalik1872 2 роки тому +3

    Masha allah

  • @InderpreetRandhawa-d8s
    @InderpreetRandhawa-d8s 28 днів тому

    Waheguru ji mehar Karan

  • @chamanlalkhichy4589
    @chamanlalkhichy4589 Рік тому +1

    Very good vedio bye ji

  • @jaggidhaliwal1294
    @jaggidhaliwal1294 2 роки тому +5

    God bless you 🙏 all team members

  • @amanpreet7615
    @amanpreet7615 2 роки тому +4

    God bless u badde bhra

  • @d_sghost2967
    @d_sghost2967 Рік тому

    Asi bi starting kita a phagwara to ❤❤

  • @jasvindersingh6447
    @jasvindersingh6447 2 роки тому +3

    Nice work

  • @Pathanishratbanu4333
    @Pathanishratbanu4333 2 роки тому +3

    No tension kala good job rab hena sab tikh ho zayaga

  • @sawrajgill4455
    @sawrajgill4455 2 роки тому +2

    Nice 22

  • @indiavlogs2517
    @indiavlogs2517 2 роки тому +1

    Bhai mere ko beetle ya amritsari breed ki choti bakri leni h kitne tak ki mil jayegi

  • @jarnailsingh218
    @jarnailsingh218 Рік тому +1

    Good 👍

  • @rupindersidhumajorkamalusi5763

    ਵਾਹਿਗੁਰੂ ਵੀਰ ਚੜ੍ਹਦੀ ਕਲਾ ਰੱਖੇ ਮਿਹਨਤ ਨਾਲ ਸਭ ਹਾਸਿਲ ਕਰੇ

  • @Khangoatfarmpunjab2362
    @Khangoatfarmpunjab2362 2 роки тому +3

    Nice video ggg

  • @RJDairyFarm
    @RJDairyFarm 2 роки тому +2

    👌👌👌👌👌👌👌👌👌👌👌👌

  • @MandeepSingh4433
    @MandeepSingh4433 2 роки тому +1

    Vere apne kol z black beetl bakra 18 month da j kise farmer ne lena ta le skde o

  • @Priencepaldairyfarm
    @Priencepaldairyfarm Рік тому

    ❤❤❤❤

  • @swaranchaudhary811
    @swaranchaudhary811 2 роки тому +1

    Eh bai v mere bangu dhokhe da sikaar hoya 😭

  • @gurchatsingh6264
    @gurchatsingh6264 2 роки тому +2

    Kale Diyan Gallan bahut badhiya ji

  • @SanjuSingh-dg4sz
    @SanjuSingh-dg4sz Рік тому +1

    Nice

  • @AmandeepSingh-fb9oi
    @AmandeepSingh-fb9oi 2 роки тому +2

    Bai very nice 👌

  • @amanpreet7615
    @amanpreet7615 2 роки тому +2

    Boht vdiya video bhra 👍

  • @nittakulananitta9637
    @nittakulananitta9637 2 роки тому +3

    Good work bro

  • @chamanlalkhichy4589
    @chamanlalkhichy4589 2 роки тому +1

    Very good vedio sir ji

  • @luckymaan4055
    @luckymaan4055 2 роки тому +2

    Very good y 🙏🙏👍👍

  • @masti.t.v.
    @masti.t.v. 2 роки тому +2

    Nice bai

  • @jitendersingh8109
    @jitendersingh8109 2 роки тому +2

    Veer ji tuhadi mehnt nu salute

  • @jagdeepsidhu6541
    @jagdeepsidhu6541 2 роки тому +2

    Good job

  • @shivsran4846
    @shivsran4846 2 роки тому +2

    Bahut vadiya

  • @ParmjitSingh-nu1nu
    @ParmjitSingh-nu1nu 2 роки тому +2

    Good job veer

  • @MandeepSingh-ct5ck
    @MandeepSingh-ct5ck 2 роки тому +2

    Bhut good bro

  • @lehrabegagoatframing7971
    @lehrabegagoatframing7971 2 роки тому +2

    Good job 👍👌

  • @sidhugoatfarm4837
    @sidhugoatfarm4837 2 роки тому +2

    Thanks ji

  • @HarmeetJalalabadia
    @HarmeetJalalabadia 2 роки тому +5

    ਬਹੁਤ ਵਧੀਆ ਕੰਮ ਆ ਵੀਰ ਜੀ।

  • @devrajchauhan983
    @devrajchauhan983 2 роки тому +2

    First view

  • @kiratmudkagoatfarm5421
    @kiratmudkagoatfarm5421 2 роки тому +1

    Good job

  • @sukhdeepdhindsa6157
    @sukhdeepdhindsa6157 2 роки тому +2

    👍👍👍

  • @garrygill7190
    @garrygill7190 Рік тому

    ਮਿਹਨਤ ਦਿਸ਼ ਦੀ ਆ ਕਾਲੇ ਵਾਈ ਦੀ

  • @amritsingh1534
    @amritsingh1534 2 роки тому +1

    NYC

  • @balbirthind223
    @balbirthind223 2 роки тому

    22.kale.da.bacha.gur.sikh..ik.den.bahut.tarakee karu ga..wahiguru.g.meher.kare

  • @604roger
    @604roger 2 роки тому

    How did he lose 70k? In what crop?

  • @baggagharu6790
    @baggagharu6790 2 роки тому

    ਬਾਈ ਜੀ ਜੇਕਰ 70 ਲੱਖ ਮਾਲਕ ਕਿਸਾਨ ਗਰੀਬ ਐ ਤਾਂ ਰੱਬ ਸਭ ਨੂੰ ਗਰੀਬ ਬਣਾਵੇ

    • @semisall119
      @semisall119 Рік тому +2

      ਜਮੀਨ ਵੇਚੀ ਆ ਵੀਰ ਅਗਲੇ ਨੇ ਸੱਤਰ ਹਜਾਰ ਦੀ ਮੱਝਾਂ ਦੇ ਵਪਾਰ ਚ ਉਧਾਰ ਜਿਆਦਾ ਚਲਦੀ ਆ ਮਾਲ ਉਧਾਰ ਖਰੀਦਣਾ ਵੀ ਪੈਂਦਾ ਤੇ ਵੇਚਣਾ ਵੀ ਪੈਂਦਾ ਜਦੋ ਅੱਗੇ ਪੇਸੇ ਫਸ ਜਾਂਦੇ ਆ ਜਿੱਥੋਂ ਮਾਲ ਖਰੀਦਿਆ ਹੁੰਦਾ ਉਸਨੂੰ ਪੇਸੇ ਦੇਣੇ ਪੈਂਦੇ ਆ

  • @deepsandhu6836
    @deepsandhu6836 Рік тому

    God bless you brother

  • @gurtejpatwar9939
    @gurtejpatwar9939 Рік тому

    Satnam waheguru chardikala rakhe

  • @zomzomgoatfram6574
    @zomzomgoatfram6574 Рік тому

    ভালো লাগলো

  • @saiyyedq8
    @saiyyedq8 2 роки тому

    Ecco bahut he

  • @rajurathod653
    @rajurathod653 2 роки тому +1

    Tumar phon number