ਛੋਟੀ ਜਿਹੀ ਦੁਕਾਨ ਤੋਂ ਮਸ਼ਹੂਰ ਚੈਨਲ ਦਾ ਮਾਲਕ ਬਣਨ ਵਾਲੇ ਸ਼ਖ਼ਸ ਨੂੰ ਮਿਲੋ

Поділитися
Вставка
  • Опубліковано 13 гру 2024

КОМЕНТАРІ • 136

  • @gill1967
    @gill1967 2 роки тому +2

    ਪੱਤਰਕਾਰ ਬਾਈ ਵੱਡੇ ਵੱਡੇ ਪੱਤਰਕਾਰਾਂ ਨੂੰ ਮਾਤ ਪਾਉਦਾ । ਵਧਿਆ ਗੱਲਬਾਤ ਕਰਦੇ ਨੇ ਸਾਹਮਣੇ ਵਾਲੇ ਇਨਸਾਨ ਨੂੰ ਬੋਲਣ ਦਾ ਮਾਉਕਾ ਦਿੰਦੇ ਨੇ । ਬਹੁਤ ਚੰਗੇ ਵਿਸ਼ਾ ਚੁਣਿਆ

  • @ervarindersinghmann1414
    @ervarindersinghmann1414 2 роки тому +7

    ਬਹੁਤ ਮਿਹਨਤੀ,ਜਾਣਕਾਰ ਅਤੇ ਇਮਾਨਦਾਰ ਇਨਸਾਨ ਨੇ ਸੇਵਕ ਸਿੰਘ ਜੀ, ਵਾਹਿਗੁਰੂ ਤਰੱਕੀ ਬਖਸ਼ੇ।

  • @gurvindersingh5507
    @gurvindersingh5507 Рік тому +1

    ਬਹੁਤ ਨੇਕ ਸੁਭਾਅ ਸੇਵਕ ਸਿੰਘ ਵੀਰ ਦਾ ਇਹੋ ਜਿਹੇ ਬੰਦੇ ਬਹੁਤ ਘੱਟ ਮਿਲਦੇ ਹਨ ਵਾਹਿਗੁਰੂ ਜੀ ਤਰੱਕੀ ਬਖਸ਼ੇ

  • @gualishrmasharma8928
    @gualishrmasharma8928 2 роки тому +6

    ਵੀਰ ਮੈਂ ਵੀ ਪਹਿਲਾਂ ਗੱਡੀਆਂ ਦਾ ਕੰਮ ਸਿੱਖਨ ਲੱਗਿਆ ਤੇ ਫੇਰ ਕੈੰਪਏਂਨ ਤੇ ਗਿਆ ਫੇਰ ਗੱਡੀ ਸਿੱਖਣ ਲੱਗਿਆ 15 ਦਿਨ ਵਿਚ ਸਿਖ ਕੇ ਦੁਬਈ ਗਿਆ ਓਥੋਂ ਆ ਕੇ ਕੁਲਚੇ ਆ ਦਾ ਕੰਮ ਫੇਰ ਸਕੂਲ ਦੀ ਬਸ ਹੂਨ ਛੁੱਟੀ ਆ ਤੇ ਹੂਨ ਕੁਲਫ਼ੀਆ ਵੇਚਣ ਦਾ ਕੰਮ ਬਾਈ ਜੀ ਆਪ ਕਲੇ ਨਹੀਂ ਬੜੇ ਆ ,👍😊😊😊

  • @diljitkaur7667
    @diljitkaur7667 2 роки тому +8

    ਬਹੁਤ ਹੀ ਵਧੀਆ ਤਰੀਕੇ ਨਾਲ ਸਵਾਲ ਜਵਾਬ ਹੋਏ ਜੋ ਆਮ ਬੰਦੇ ਨੂੰ ਸਮਝ ਪੈਦੀ ਹੈ ਵਿੱਚ ਦੇਖਿਆ ਕਿ ਚੈਨਲ ਉੱਪਰ ਐਵੇਂ ਹੀ ਰਿਪੋਟਰ ਉਚੀ ਉਚੀ ਬੋਲਦੇ ਹਨ ਯਾਦਵਿੰਦਰ ਸਿੰਘ ਸੰਘੇੜਾ ਬਰਨਾਲਾ✌

  • @paramjitjodhpur8224
    @paramjitjodhpur8224 2 роки тому +7

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਅਗਰ ਮਨੁੱਖ ਕੋਈ ਕੰਮ ਕਰਨਾ ਚਹੁੰਦੇ ਤਾਂ ਹਮੇਸ਼ਾ ਸ਼ਫਲ ਹੁੰਦਾ।

  • @paramsingh3454
    @paramsingh3454 2 роки тому +6

    ਬਹੁਤ ਵਧੀਆ ਬੰਦਾ ਸੇਵਕ ਸਿੰਘ

  • @Pendujanta1313
    @Pendujanta1313 2 роки тому +4

    ਬਾਈ ਫੈਨ ਆ ਸੇਵਕ ਭਾਜੀ ਦੇ,ਬਹੁਤ ਵਧੀਆ ਇਨਸਾਨ ਲਗਦੇ ਆ ਪਰ ਕਦੀ ਮਿਲੇ ਤਾਂ ਨਹੀਂ ਪਰ ਮਿਲਾਂਗੇ ਜਰੂਰ ਕਦੀ🙏🏻

  • @RameshKumar-zr5gk
    @RameshKumar-zr5gk 2 роки тому +3

    ਸੇਵਕ ਬਹੁਤ ਹੀ ਵਧੀਆ ਅਤੇ ਇਮਾਨਦਾਰ ਬੰਦਾ ਮੈਂ ਸਿਲੂਟ ਕਰਦਾਂ ਹਾਂ ਬਾਈ ਨੂੰ

  • @Sainidishinfo
    @Sainidishinfo 2 роки тому +14

    ਕਦੀ ਮਿਲਣ ਦਾ ਮੌਕਾ ਮਿਲਿਆ ਤਾਂ ਸੇਵਕ ਸਿੰਘ ਨੂੰ ਜਰੂਰ ਮਿਲਣਾ ਹੈ

  • @RajinderSingh-jq7hp
    @RajinderSingh-jq7hp 2 роки тому +6

    ਬਹੁਤ ਵਧੀਆ ਲਗਿਆ, ਵੀਰ ਸੇਵਕ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ, ਧੰਨਵਾਦ ਜੀ, ਸੱਤ ਸ੍ਰੀ ਅਕਾਲ ਜੀ

  • @JagtarSingh-fh1xz
    @JagtarSingh-fh1xz 2 роки тому +5

    ਇਮਾਨਦਾਰ ਇਨਸਾਨ ਸੇਵਕ ਬਾਈ

  • @sukhvira
    @sukhvira 2 роки тому +8

    ਬਾਬਾ ਆਪੇ ਤਖ਼ਤ ਬਿਠਾ ਦੇਵੇ।।
    ਬੰਦਾ ਹੋਵੇ ਨਾਂ ਬੇਨੀਤ ਕਦੇ।।

  • @ranasingh6429
    @ranasingh6429 2 роки тому +14

    ਸੇਵਕ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਤੇ ਜੋ ਵੀਰ ਤੁਹਾਡੇ ਨਾਲ ਹਨ ਉਨ੍ਹਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸੇਵਕ ਵੀਰ ਜੀ ਬਹੁਤ ਵਧੀਆ ਲੱਗਾ ਜੀ। ਤੁਹਾਡੀਆਂ ਗੱਲਾਂ ਸੁਣਕੇ ਜੀ। ਵੀਰ ਕੰਮ ਮੈਂ ਵੀ ਤੁਹਾਡੇ ਜਿੰਨੇ ਹੀ ਕੀਤੇ ਆ ਪਰ ਮੈਨੂੰ ਕੋਈ ਤਰੱਕੀ ਨਹੀਂ ਮਿਲੀ ਜੀ। ਵੀਰ ਤੁਸੀਂ ਬਹੁਤ ਤਰੱਕੀ ਕੀਤੀ ਆ ਜੀ। ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ੇ ਜੀ।

    • @sonyelectronics6362
      @sonyelectronics6362 2 роки тому +2

      ਵੀਰ ਜੀ िਜਹਨੂ ਰਬ ਸਾਰੇ ਗੁਣ ਦੇ िਦੰਦਾ ਓਹ ਬੰਦਾ ਵਾਰ ਵਾਰ ਕੰਮ ਬਦਲਦਾ ਰिਹਦਾ ਮੈ ਵੀ ਏਸ ਤਰਾਂ ਹੀ ਹਾ .

    • @gurwantsingh5068
      @gurwantsingh5068 2 роки тому

      @@sonyelectronics6362 🙏🙏😂😂

  • @harpreetsekhon7329
    @harpreetsekhon7329 2 роки тому +4

    ਬਹੁਤ ਵਧਿਆ ਲੱਗਿਆ ਵੀਰ

  • @tejindermangat2135
    @tejindermangat2135 2 роки тому +5

    ਸਿਰਾ ਬੰਦਾ ਬਾਈ ।

  • @sukhdevsinghbhatti3235
    @sukhdevsinghbhatti3235 2 роки тому +4

    ਬਹੁਤ ਵਧੀਆ

  • @Jagtarkalsian
    @Jagtarkalsian 2 роки тому +5

    ਬਹੁਤ ਕੰਮ ਦੀਆਂ ਗੱਲਾਂ ਹੁੰਦੀਆਂ ਨੇ ਵੀਰਜੀ ਦੀਆਂ 👌👌

  • @avtarcheema3253
    @avtarcheema3253 2 роки тому +7

    ਬਹੁਤ ਵਧੀਆ 👍👍👍

  • @gurwantsingh5068
    @gurwantsingh5068 2 роки тому +3

    Sewak jee Aap jee nu Salute hai, WaheGuru hamesha Chardikla ch Rakhan

  • @gurpalsaroud1472
    @gurpalsaroud1472 2 роки тому +4

    ਬਹੁਤ ਵਦੀਆ🙏

  • @boharbhullar5036
    @boharbhullar5036 2 роки тому +3

    ਬਹੁਤ ਵਧੀਆ ਇਨਸਾਨ ਹਨ

  • @sonyelectronics6362
    @sonyelectronics6362 2 роки тому +4

    ਸੇਵਕ 22 ਜੀ ਅਾਪਣੀ ਸਟੋਰੀ ਸੇਮ ਅਾ ਕੋਈ ਫਰਕ ਨੀ .ਯਾਰ ਲੁिਧਅਾਣੇ ਤੋਂ.ਕਦੇ िਮਲ ਕੇ ਜਾਏਓ

  • @BabluVerma-xr1rf
    @BabluVerma-xr1rf 2 роки тому +3

    Imandar banda h ye veer Verna itne kam kabu nhi aanda

  • @Amarjitsingh-ir2nq
    @Amarjitsingh-ir2nq 2 роки тому +4

    Very nice man Ustad ji

  • @babasingh2484
    @babasingh2484 2 роки тому +3

    Sewak singh jesha koi nahi.

  • @RespectFarmerTv
    @RespectFarmerTv 2 роки тому

    ਘੈਂਟ ਬੰਦਾ ਬਾਈ

  • @lovepreet-xi4nz
    @lovepreet-xi4nz 2 роки тому

    ਬਹੁਤ ਵਧੀਆ ਵਿਡਿਓ ਤੇ ਜਾਣਕਾਰੀ ਦਿੱਤੀ।

  • @sukhwantsingh6001
    @sukhwantsingh6001 2 роки тому +1

    Bhut vadhaia jankari diti he veer sewak singh

  • @SurjitSingh-dr2uh
    @SurjitSingh-dr2uh 2 роки тому +4

    ਵੀਰ ਜੀ ਮੈਨੂੰ ਅੱਜ ਪਤਾ ਲੱਗਾ ਕਿ ਤੁਸੀਂ ਮਾਛੀ ਬੱਗਰੇ ਤੋਂ ਏ ਵੀਰ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ,,

  • @navjotgoniana2271
    @navjotgoniana2271 2 роки тому +3

    Good information ji

  • @arunarora5869
    @arunarora5869 2 роки тому +2

    Aap da interview bahut vadiya lagya main kafi videos dekhna han Mr sevak channel te sarda ji da bhut bhut dhanvad jo Sanu badiya jankari dende han. I wish him to achive maximum popularity. Thks.

  • @RespectFarmerTv
    @RespectFarmerTv 2 роки тому

    Bhut Wdia bai

  • @zirams
    @zirams 2 роки тому +2

    ਵਧੀਆ 👍

  • @BALKARSINGHelectronicworker
    @BALKARSINGHelectronicworker 2 роки тому

    ਬਹੁਤ ਵਧੀਆ ਗੁਡ

  • @sanusingh5762
    @sanusingh5762 2 роки тому +2

    Parmatma thonu hmesha chardi kla ch rkhe 🙏🙏🙏

  • @inderjit748
    @inderjit748 2 роки тому +2

    SEWAK SINGH SACHI SUCHI SOACH KAR KE TE SAHI JANKARI DEAN KAR KE LOK JURDE HAN

  • @kidshub7500
    @kidshub7500 2 роки тому +4

    Good job bro 👍

  • @bluepen215
    @bluepen215 2 роки тому

    Boht vdia

  • @welldonejo9753
    @welldonejo9753 2 роки тому +2

    Vadiya interview kita ji tuc 👍

  • @bhoora3678
    @bhoora3678 2 роки тому +3

    2003 ਵਿਚ ਅਨਵਟਰ ਮੈ ਦੇਖਿਆ

  • @agricultureimpliment9525
    @agricultureimpliment9525 2 роки тому +1

    Battery wale cycle di video Delhi c tuhadi bohut Vadia c

  • @charanjitdeol1486
    @charanjitdeol1486 2 роки тому +3

    Your hard work Veer ji GBU

  • @gurdevsharma8390
    @gurdevsharma8390 2 роки тому

    God bless you paji parmatama thannu tarakyua baksha ji

  • @sukhpalkhosa5589
    @sukhpalkhosa5589 Рік тому

    भाई सेवक सिह सैलूट फाॅर यू

  • @musclehutbodybuilding2583
    @musclehutbodybuilding2583 2 роки тому +3

    ਸਾਡੇ ਏਰੀਏ ਦਾ ਬੰਦਾ

  • @gurbaxkthind8495
    @gurbaxkthind8495 2 роки тому +1

    Very nice bete ji

  • @bluepen215
    @bluepen215 2 роки тому

    Boht good

  • @anshsinghsra3699
    @anshsinghsra3699 2 роки тому +2

    Att Bai ji

  • @bindersingh1410
    @bindersingh1410 2 роки тому +2

    Nyc bro god work

  • @bluepen215
    @bluepen215 2 роки тому

    Explore more hard working people like him

  • @jagtarsingh6090
    @jagtarsingh6090 2 роки тому +3

    Waheguru Waheguru Ji

  • @ghaintvideo7649
    @ghaintvideo7649 2 роки тому +2

    Bhaji huna da subah bhut vdia mai ik wari phone te gal kari c udo inviter lana c 🙌🙌 vdia niklya bhut 🙌🙌

  • @sukhwindersekhon6483
    @sukhwindersekhon6483 2 роки тому +2

    Good job bro

  • @sukhjiwansinghgill7582
    @sukhjiwansinghgill7582 2 роки тому +2

    sewak bai sat shri akal

  • @ਮਾਣਪੰਜਾਬਤੇ
    @ਮਾਣਪੰਜਾਬਤੇ 2 роки тому +1

    Bhout vdia veer

  • @JatinderSingh-gw2to
    @JatinderSingh-gw2to 2 роки тому +2

    Sewak pa g jindabaad

  • @ਕੁਲਵਿੰਦਰਸਿੰਘ-ਮ6ਚ

    ਜੱਟ ਮਹਿਕਮਾ

  • @gurmeetsinghgurmeetsingh2599
    @gurmeetsinghgurmeetsingh2599 2 роки тому +2

    Bhai sewek is Good man I am from to Anand pur sahib.

  • @bluepen215
    @bluepen215 2 роки тому

    Great 👍 👌

  • @bluepen215
    @bluepen215 2 роки тому

    Explore more hard working people like them

  • @SatnamSingh-yd7hh
    @SatnamSingh-yd7hh 2 роки тому +1

    Good 👍 👍 👍 👍

  • @dr.jaspreetsingh8499
    @dr.jaspreetsingh8499 2 роки тому +1

    Great

  • @Makhansingh-fb1vz
    @Makhansingh-fb1vz 2 роки тому +2

    Very nice

  • @somnath9781
    @somnath9781 2 роки тому +2

    ਬਾਈਸੇਵਕਜੀਬਹੁਤਧੰਨਬਾਦਜੀਵਹਿਗੁਰੂਚੱੜਦੀਕਲਾਰੱਖੇ

  • @babbubrar1868
    @babbubrar1868 2 роки тому +3

    Good

  • @kp_brar
    @kp_brar 2 роки тому +2

    Bai tere hwaa wli kal Wali video bhut vdia lagi main apne Ghar te jarur launi hai

  • @gurlalsingh6157
    @gurlalsingh6157 2 роки тому +1

    Good👍

  • @bluepen215
    @bluepen215 2 роки тому

    Good a g

  • @gurbakhshishsinghtoor9106
    @gurbakhshishsinghtoor9106 2 роки тому

    ਬਾਈ ਤੁਸੀ ਸੋਹਣੇ

  • @jindbrar4323
    @jindbrar4323 2 роки тому +1

    Good work

  • @bluepen215
    @bluepen215 2 роки тому

    Very good

  • @shaktiyakhmi1107
    @shaktiyakhmi1107 2 роки тому +2

    Nice

  • @bluepen215
    @bluepen215 2 роки тому

    Good a

  • @bluepen215
    @bluepen215 2 роки тому

    Thanks 😊

  • @lakhvirsingh6190
    @lakhvirsingh6190 2 роки тому +5

    ਬਾਹਲਾ ਗੁੱਡ ਬੰਦਾ

  • @gurdevsharma8390
    @gurdevsharma8390 2 роки тому

    Mai milya te nai par mennu lagda hai k paji bhaut vadhya insann han

  • @hardeepsingh4144
    @hardeepsingh4144 2 роки тому +2

    👍

  • @bluepen215
    @bluepen215 2 роки тому

    Vdia g is

  • @bluepen215
    @bluepen215 2 роки тому

    Hor v eho jahe bandia nu le k aao g ♥️

  • @deepihomevlog
    @deepihomevlog 2 роки тому +1

    Seavk veer ji tusi mistri ho

  • @gurwantsingh5068
    @gurwantsingh5068 2 роки тому +1

    🙏🙏 Sewak Paje UA-cam channel kiven bna Sakde han te es ton Income kis tarha lae jaa Sakde hai eh Jaroor Explain karo, with best wishes............!!!!!!!!!?????

  • @HSKPENDU
    @HSKPENDU 2 роки тому +2

    Nice bi

  • @bluepen215
    @bluepen215 2 роки тому

    Good a ❤️

  • @sukhpalkhosa5589
    @sukhpalkhosa5589 Рік тому

    सेवक सिह हीरा है हीरा

  • @beantsingh-lq1tv
    @beantsingh-lq1tv 2 роки тому +2

    👌👌🙏

  • @PremjeetDhaulaOfficial
    @PremjeetDhaulaOfficial 2 роки тому +2

    👍🏻👍🏻

  • @bluepen215
    @bluepen215 2 роки тому

    Thanks

  • @ravikumar-qi8td
    @ravikumar-qi8td 2 роки тому +1

    ANCHOR VIR JI GOOD NAME DA TITLE KI HAI-KHAN/KUMAR/YAH FIR MASSI OR SINGH ple likhea karo😋😋😋😋😋

  • @arshpreetjandu8162
    @arshpreetjandu8162 Рік тому +1

    👍🙏

  • @punjabramgariya5178
    @punjabramgariya5178 2 роки тому +3

    🙏🙏🙏🙏🙏🙏

  • @Gurmeetsingh-nv2tk
    @Gurmeetsingh-nv2tk 2 роки тому +2

    Waheguru G Chardi kla vich rakhan g

  • @baljitdhaliwal45
    @baljitdhaliwal45 2 роки тому +1

    22G 4500 rs di kehri machine banner c

  • @AmanSharma-qq3xk
    @AmanSharma-qq3xk 2 роки тому +1

    Sewak vir ji guna di goothli nay

  • @sandhupreetvlogs
    @sandhupreetvlogs 2 роки тому

    ਇਹ ਪੰਜਾਬੀ ਹੋਕੇ ਹੁਣ ਹਿੰਦੀ ਵਿੱਚ ਵੀਡੀਓ ਬਣੋਦਾ

  • @navchetanazad9478
    @navchetanazad9478 2 роки тому +2

    #Discovered_by_Lens ...

  • @lokawaajchannlgaivy6706
    @lokawaajchannlgaivy6706 2 роки тому

    Veer v pleas mainu v koi kmm dsdo maibmehnt krna chaunda ha te thaggy chory nhi

  • @bluepen215
    @bluepen215 2 роки тому

    Hor v video bnao g

  • @bluepen215
    @bluepen215 2 роки тому

    Hor v video bnao

  • @bluepen215
    @bluepen215 2 роки тому

    Hor v eho jahe bandia nu le k aao g