ਦੁਨੀਆ ਕਿੰਨੀ ਖ਼ੂਬਸੂਰਤ ਹੋਵੇ ਜੇ ਇਸ ਫ਼ੈਕਟਰੀ ਵਰਗੀ ਹੋਵੇ

Поділитися
Вставка
  • Опубліковано 15 січ 2025

КОМЕНТАРІ • 166

  • @bhawandeepsingh1522
    @bhawandeepsingh1522 Рік тому +18

    He deserves awards like 'ਫਖਰ-ਏ-ਕੌਮ', ਪੰਥ ਰਤਨ, ਪਦਮ ਸ਼੍ਰੀ / ਪਦਮ ਵਿਭੂਸ਼ਨ, ਰਾਸ਼ਟਰਪਤੀ ਅਵਾਰਡ & many more। ਸ. ਜੈ ਸਿੰਘ ਉਹ ਸਖਸ਼ੀਅਤ ਹੈ, ਜੋ ਦਿਲਾਂ ਤੇ ਰਾਜ ਕਰਦੀ ਹੈ। May he live long!

  • @paramjitjodhpur8224
    @paramjitjodhpur8224 2 роки тому +26

    ਇਹ ਸੋਚ ਰੱਖਣਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਜਾਣਕਾਰੀ ਸਾਂਝੀ ਕਰਨ ਲਈ ਡੀ ਬੀ ਐਲ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ।

  • @Major.Singh69
    @Major.Singh69 Рік тому +9

    ਜੈ ਸਿੰਘ ਆਤੇ ਇਹਨਾ ਦੀ ਟੀਮ ਨੂੰ ਸਲੂਟ ਆ , ਜੋ ਬੱਚਿਆਂ ਨੂੰ ਰੋਜ਼ਗਾਰ ਆਤੈ ਗਿਆਨ ਦੈ ਰਿਹੀਆ ਨੇ

  • @kuldipmangat9160
    @kuldipmangat9160 2 роки тому +13

    ਕਮਾਲ ਦੀ ਸਰਦਾਰ ਸਾਹਿਬ ਸੋਚ ਹੈ॥ਬੱਚਿਆਂ ਨੂੰ ਆਤਮ ਨਿਰਭਰ ਕਰਨ ਦਾ ਬਹੁਤ ਵਧੀਆ ਉਧਮ॥ਸਰਦਾਰ ਜੈ ਸਿੰਘ ਸੋਚ ਨੂੰ ਦਿਲ ਦੀਆਂ ਗਹਿਰਾਈਆਂ ਤੋਂ👏👏👏👏👏👏॥

  • @ravneetsingh8294
    @ravneetsingh8294 2 роки тому +27

    ਬਹੁਤ ਵਧੀਆ ਸੋਚ ਆ
    ਅੱਜਕਲ੍ਹ ਪੈਸੇ ਦੀ ਦੌੜ ਵਾਲੇ ਯੁੱਗ ਵਿੱਚ ਇਹੋ ਜਿਹੇ ਸਾਫ ਅਤੇ ਇਮਾਨਦਾਰ ਇਨਸਾਨਾਂ ਦੀ ਬਹੁਤ ਜਰੂਰਤ ਆ
    ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀ ਬਖਸ਼ੇ

  • @GurpalSingh-ed2eb
    @GurpalSingh-ed2eb 2 роки тому +75

    ਇਲੈਕਟਰੀਕਲ ਵਿੱਚ ਪਰੈਕਟੀਕਲ ਕੰਮ ਮੈ ਸਰਦਾਰ ਜੈ ਸਿੰਘ ਜੀ ਦੀ ਰਹਿਣਮਈ ਵਿੱਚ 1990 , 91 , 92 ਚ ਸਿਖਿਆ ਹੈ ਬਿਜਲੀ ਬੋਰਡ ਵਿੱਚ ਮੈਨੂੰ ਕੰਮ ਕਰਨ ਦੀ ਦਿਕਤ ਨਹੀ ਆਈ ਅੱਜ ਵਧੀਆ ਰੋਟੀ ਪਾਣੀ ਚਲ ਰਿਹਾ ਹੈ ਧੰਨਵਾਦ ਉਸਤਾਦ ਜੀ ਦਾ

    • @varindersinghjammu4692
      @varindersinghjammu4692 2 роки тому +1

      ਬਾਈ ਜੀ ਇਹਨਾ ਦਾ ਨੰਬਰ ਮਿਲ ਜੋ ਗਾ ਕੀਸੇ ਦੀ ਮਦਦ ਕਰਨੀ ਸੀ ਧੰਨਵਾਦ

    • @gsihxbsohx1564
      @gsihxbsohx1564 2 роки тому +5

      @@varindersinghjammu4692
      Sode loka kol ehna v time nai hunda v sari video proper dekh sakiye eho ja kam sikhoge . Chaj nal agle bnde di sari gal sun ta lya kro . Phone number la k eho ja agle nal gal kroge jdo sari video dekhan lai ta time heni tuhade kol . Video de starting ch ta number dita ohna ne jai singh da mtlb tu 5 mint v video nai dekhi chaj nal . Instagram to tuhanu loka nu video ch loka de chitad dekhan to vehal nai hegi tuc kam v nai sikhh skde jdo agle di sari gal nai sunn skde .

    • @ranjit900
      @ranjit900 Рік тому +1

      ਵੀਰ ਇਹੀ ਨਹੀ 95% ਵੀਡੀਉ ਵਿਚ ਨੰਬਰ ਐਡਰੈਸ ਸਭ ਕੁੱਝ ਹੁੰਦਾ ਤੁਸੀ ਕੌਮਿੰਟ ਇਹੀ ਪੜੋਗੇ ਫੂਨ ਨੰਬਰ ਮਿਲ ਸਕਦਾ ਪਤਾ ਨਹੀ ਦੇਖਦੇ ਫੋਟੋ ਈ ਨੇ ਲੋਕ

  • @premsinghduggal7528
    @premsinghduggal7528 2 роки тому +8

    DBL Respectable Bhai Jai Singh
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
    ਗੁਰੂ ਸਾਹਿਬ ਜੀ ਦੇ ਅਸੂਲਾਂ ਨਾਲ ਆਪ ਜੀ ਨੇ ਬੀੜਾ ਚੁੱਕਿਆ ਹੈ । ਗੁਰਮਤਿ ਦੇ ਧਾਰਨੀ ਹੋਣਾ ਹੀ ਕਾਮਯਾਬੀ ਦਾ ਰਾਹ ਹੈ । ਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ । ਨਾਮ ਜਪਦੇ ਰਹੋ ਅਤੇ ਸੱਚੀ ਸੁੱਚੀ ਕਿਰਤ ਕਰਦੇ ਅਤੇ ਕਰਾਉਂਦੇ ਰਹੋ । ਗੁਰੂ ਰਾਖਾ ਹੈ ਜੀ ।

  • @mallelectronics7352
    @mallelectronics7352 2 роки тому +27

    ਸਾਨੂੰ ਅੱਜ ਸਰਦਾਰ ਜੈ ਸਿੰਘ ਵਰਗੇ ਇਮਾਨਦਾਰ ਇਨਸ਼ਾਨਾ ਬਹੁਤ ਲੋੜ ਹੈ। ਵਾਹਿਗੁਰੂ ਜੀ ਇਹਨਾਂ ਤੇ ਹਮੇਸ਼ਾਂ ਮੇਅਰ ਬਣਾਈ ਰੱਖਣ ❤️ 🙏

  • @paramjitjodhpur8224
    @paramjitjodhpur8224 2 роки тому +10

    ਜੈ ਸਿੰਘ ਜੀ ਦੀ ਸੋਚ ਬਹੁਤ ਹੀ ਵਧੀਆ ਐ।

  • @paramjitsingh2734
    @paramjitsingh2734 2 роки тому +11

    ਬਹੁਤ ਵਧੀਆ ੳਪਰਾਲਾ ਵੀਰ ਜੀ ਸਤਿਗੁਰੂ ਮੇਹਰ ਭਰਿਆ ਹੱਥ ਰੱਖਣ

  • @gurpreetsinghkalyan1515
    @gurpreetsinghkalyan1515 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਸਰਦਾਰ ਜੈ ਸਿੰਘ ਜੀ ਦਾ ਦਾਸ ਨੂੰ ਏਦਾ ਮਹਿਸੂਸ ਹੁੰਦਾ ਕੇ ਸਾਨੂੰ ਵੱਡੀਆ ਵੱਡੀਆ ਧਾਰਮਿਕ ਥਾਵਾਂ ਦੀ ਤੋਂ ਪਹਿਲਾਂ ਏਦਾਂ ਦੀਆਂ ਫਿਗਟਰੀਆ ਦੀ ਬਹੁਤ ਜ਼ਰੂਰਤ ਹੈ ਜੀ ❤

  • @BaljeetSingh-jv4ye
    @BaljeetSingh-jv4ye 8 місяців тому +2

    ਬਹੁਤ ਵਧੀਆ ਲੱਗਿਆ ਤੁਹਾਡੀ ਸੋਚ ਨੂੰ ਸਲਾਮ ਜੀ ਇਸ ਤਰਾਂ ਦੀਆਂ ਜਾਣਕਾਰੀਆਂ ਸਾਂਝੀਆਂ ਕਰਨ ਲਈ ਪੱਤਰਕਾਰ ਵੀਰ ਦਾ ਵੀ ਧੰਨਵਾਦ ਜੀ

  • @arvindersingh9287
    @arvindersingh9287 2 роки тому +9

    ਇਹ ਬਾਬੇ ਨਾਨਕ ਦੀ ਮਿਹਰ ਹੈ ਕਿ ਅੱਜ ਵੀ ਇਸ ਤਰ੍ਹਾਂ ਦੇ ਗੁਰਸਿੱਖ ਹਨ ਜੋ ਸੇਵਾ ਅਤੇ ਸੱਚ ਨੂੰ ਹੀ ਭਗਤੀ ਸਮਝਦੇ ਹਨ।

  • @sawindersingh4851
    @sawindersingh4851 25 днів тому

    ਗੁੱਡ ਵੇਰੀ ਨਾਈਸ ਬਹੁਤ ਵਧੀਆ ਵਾਹਿਗੁਰੂ ਜੀ ਇਨ੍ਹਾਂ ਬੱਚਿਆਂ ਤੇ ਮੇਹਰ ਭਰਿਆ ਹੱਥ ਸਦਾ ਰੱਖਣ ਜੀ ❤🎉❤🎉❤🎉❤🎉❤🎉❤🎉❤🎉

  • @GurpreetSingh-cf4op
    @GurpreetSingh-cf4op 2 роки тому +12

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸ ਰੱਖਣ 🙏🏼🙏🏼

  • @sanjeevbhanot2633
    @sanjeevbhanot2633 Рік тому +4

    This type of education can make perfect student and can remove unemployment.We salute u sir.

  • @jasvirsingh3670
    @jasvirsingh3670 Рік тому +1

    ਜੈ ਸਿੰਘ ਕੱਕੜਵਾਲ ਸਮੇ ਦਾ ਸੋਹਣਾ ਹਾਸਿਲ ਹਨ

  • @sanjeevkumar-nf9es
    @sanjeevkumar-nf9es Рік тому +1

    ਬਾਈ ਜੀ ਸਤਿ ਸ਼੍ਰੀ ਆਕਾਲ
    ਬਹੁਤ ਹੀ ਜਨੂੰਨ ਨਾਲ ਨੇਕ ਕੰਮ ਕੀਤਾ ਜਾ ਰਿਹਾ ਹੈ
    ਬਾਈ ਜੀ ਦੀ ਘਰ ਪਰਿਵਾਰ ਦੀ ਕਹਾਣੀ ਸੁਣੀ ਬਹੁਤ ਕਿਸਮਤ ਦੇ ਅਸਲ ਰੰਗ ਵੇਖਣ ਨੂੰ ਮਿਲੇ
    ਬਾਈ ਜੀ ਬਿਨ ਮੰਗੇ ਤੁਹਾਡੇ ਨੇਕ ਕੰਮ ਵਿੱਚ ਸਲਾਹ ਦੇ ਰਿਹਾ ਹਾਂ
    ਬਾਈ ਜੀ ਇੱਕੋ ਇਕੋ ਗਲ੍ਹ ਤੁਸੀ ਸਲਾਨਾ ਟਰਨ ਓਵਰ ਸਤ ਕਰੋੜ ਦਸੀ ਸੀ
    ਇਕ ਟ੍ਰੇਨਡ ਬੱਚੇ ਨੂੰ ਕੈਸ਼ ਨਕਦ ਤਨਖਾਹ ਅਜੋਕੇ ਜੁੱਗ ਵਿੱਚ ਚਾਲੀ ਤੋਂ ਪੰਜਾਹ ਹਜਾਰ ਦੇਵੋ ਰੱਬ ਨੇ ਤੁਹਾਨੂੰ ਬਹੁਤ ਦਿੱਤਾ ਹੈ ਸਾਰਾ ਕੁੱਝ ਬੱਚੇ ਵਾਸਤੇ ਤੁਸੀ ਕਰਦੇ ਹੋ ਬਹੁਤ ਚੰਗੀ ਗੱਲ ਹੈ
    ਪਰ ਉਹਨਾਂ ਦੀ ਤਨਖਾਹ ਚਾਲੀ ਤੋਂ ਪੰਜਾਹ ਹਜ਼ਾਰ ਜ਼ਰੂਰ ਦੇਵੋ ਜੋਂ ਤੁਸੀ stipend ਦਿੰਦੇ ਹੋ ਓਹ ਵੀ ਪੱਚੀ ਤੋਂ ਤੀਹ ਹਜ਼ਾਰ ਦੇਵੋ
    ਨਹੀਂ ਤਾਂ ਫਿਰ ਇਸ ਤਰ੍ਹਾਂ ਲਗਣਾ ਹੈ ਜਿਸ ਤਰ੍ਹਾਂ ਭਾਵਨਾਤਮਕ ਠੱਗੀ ਲਗਾ ਕੇ ਹੁਨਰਮੰਦ ਬੱਚਿਆਂ ਨੂੰ ਠੱਗਣਾ ਹੈ
    ਇਸ ਵਾਸਤੇ ਬਾਈ ਜੀ ਹੋ ਸਕੇ ਤਾਂ ਵਿਚਾਰ ਕਰਿਓ ਸਾਰਾ ਕੁੱਝ ਤੁਸੀ ਬਣਾ ਕੇ ਇਹਨਾਂ ਬਚਿਆਂ ਨੂੰ ਠੱਗੀ ਨਾ ਮਾਰੋ
    ਆਪਣੇ ਦਿਲ ਨੂੰ ਵੱਡਾ ਕਰੋ ਜੀ

  • @sukhdevsinghbhatti3235
    @sukhdevsinghbhatti3235 Рік тому

    ਨਹੀਂ ਜਬਾਬ ਨਹੀਂ ਜੈ ਸਿੰਘ ਜੀ ਤੇਰੀ ਸੋਚ ਦਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @hkjohal-ru8fy
    @hkjohal-ru8fy Рік тому +4

    Man made "SWARAG" !!!! That is real & living behavior that is told by my NANAK ji

  • @sarabjitkaur4505
    @sarabjitkaur4505 2 роки тому +2

    ਧੰਨਵਾਦ ਵੀਰ ਜੀ ਸਾਨੂੰ ਵਰਕਸ਼ਾਪ ਦੀ ਜਾਣਕਾਰੀ ਦਿੱਤੀ

  • @satwantsingh5406
    @satwantsingh5406 2 роки тому +2

    Sardar jai Singh ji nu parnaam hai ji. Guru nanak sahib ji ehna de kaarj ton bahut khush honge g. Very good very nice g.

  • @sarbjitmangat4950
    @sarbjitmangat4950 2 роки тому +1

    Dol wale veer salute tuhanu es udham te sadka res jai singh Asli babe nanak de bande nu sijda keeta nihaal ho gae ruh f parmjit mangat

  • @harbanskaur8146
    @harbanskaur8146 2 роки тому +19

    ਸ਼ਬਦ ਨਹੀਂ ਸ੍ਰ. Jai ਸਿੰਘ ਜੀ ਦੇ ਉਪਰਾਲਾ ਸਨਮਾਨ ਭਰਿਆ ਜੀਵਨ ਹੈ

  • @PsyMathRajinderSivian
    @PsyMathRajinderSivian 2 роки тому +6

    ਜੈ ਸਿੰਘ ਜੀ ਨੂੰ ਵੀ ਸਲਾਮ

  • @jagdevgarcha5839
    @jagdevgarcha5839 2 роки тому +1

    Very good job S.Jai Singh ji di bahut vadhia kar rhe han 👍👍👍👍 youth future lyi

  • @GurmailSingh-ox6dy
    @GurmailSingh-ox6dy 7 місяців тому

    Sardar Jai Singh ji app ka nekk aur great hai waheguru ji tuhanu tandrusti lambi Umer bakhshe

  • @niupl23
    @niupl23 2 роки тому +4

    Jai singhji I seen your interview with sukpreet really very impressed and your work very helpful to future students from less well off family. God bless you ..

  • @jaswinderkaurdhillon6832
    @jaswinderkaurdhillon6832 2 роки тому +3

    ਬਹੁਤ ਵਧੀਆ ਜੀ 🙏🙏🙏🙏🙏

  • @bhupinderbanga8039
    @bhupinderbanga8039 2 роки тому +2

    Ms jai Singh Are your true guru the Sikh your think great slam

  • @kuldipsingh6448
    @kuldipsingh6448 2 роки тому +6

    Very nice interview with jai singh ji give him congratulations n warm salute to him .very rare person found like him in this world .i do Ardass tht his work industry progress at international level .his thought n working policy give positive energy to all workers .may god give him enough wisdom n power of working for others .pl convey my message to him thx

  • @sukhdevsinghbhatti3235
    @sukhdevsinghbhatti3235 Рік тому +1

    ਜੇਕਰ ਸਾਰੇ ਸਰਦਾਰ ਜੈ ਸਿੰਘ ਵਾਲੀ ਸੋਚ ਅਪਣਾ ਲੈਣ ਤਾਂ ਨਵੀਂ ਪੀੜ੍ਹੀ ਲਈ ਕੁਛ ਨਵੀਆਂ ਸੇਦਾ ਦੇਣ ।ਤਾਂ ਆਉਣ ਵਾਲੀ ਪੀੜ੍ਹੀ ਦਾ ਬਹੁਤ ਭਲਾ ਹੋ ਸਕਦਾ । ਪਰ ਲੀਡਰਾਂ ਨੇ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਦੇ ਦਲ ਦਲ ਧਕ ਦਿੱਤਾ ।ਸਿਰਫ ਕੁਰਸੀ ਦੀ ਭੁੱਖ ਖਾਤਿਰ।ਅਪਣੇ ਬੱਚੇ ਵਿਦੇਸ਼ਾ ਵਿਚ।ਪਬਲਿਕ ਦੇ ਨਸ਼ਿਆਂ ਵਿਚ ਡੁੱਬ ਮਰਨਾ ਚਾਹੀਦਾ।ਕੁਛ ਸਿੱਖੋ ਜੈ ਸਿੰਘ ਵਰਗੇ ਧਰਮੀ ਇਨਸਾਂਨ ਤੋ

  • @sukidhillon9802
    @sukidhillon9802 Рік тому +1

    Well done, God bless you Jai Singh

  • @FaraattaTv
    @FaraattaTv 2 роки тому +3

    Good job sir jai Singh ji . Big respect

  • @nsdhillon9937
    @nsdhillon9937 Рік тому +1

    S Jai singh ji nu mera 🙏 from Talwandi sabo

  • @BOTGAMER610
    @BOTGAMER610 2 роки тому +1

    Veer ji bhuat vadiyaa insan na eda da insan ho jan duniyaa sawarg banja

  • @InderjitSingh-hl6qk
    @InderjitSingh-hl6qk Рік тому

    ਅਸਲੀ ਕਨੇਡਾ ਇਹ ਹੈ, ਕਾਸ਼ ਸਾਰਾ ਪੰਜਾਬ ਇਸੇ ਤਰ੍ਹਾਂ ਸਿਰਜ ਜਾਵੇ, ਬਹੁਤ ਹੀ ਵਧੀਆ ਉਪਰਾਲਾ ਹੈ,

  • @bhupinderbanga8039
    @bhupinderbanga8039 2 роки тому +2

    Very very good ms jai singh are you great

  • @gurjantsingh6378
    @gurjantsingh6378 Рік тому +2

    Waheguru ji Waheguru ji Waheguru ji dhanbad ji 🙏 ❤❤❤❤❤

  • @baljinderkaler1713
    @baljinderkaler1713 2 роки тому +3

    God bless you sir ji good work Kar rhe ho waheguru ji kirpa kro sir and student s te buhat wadiya lga eh sab

  • @drgarcha1964
    @drgarcha1964 Рік тому +3

    SAINT JAI SINGH .REGARDS ❤❤

  • @kalwantsingh1115
    @kalwantsingh1115 2 роки тому +2

    Great sardar ji ,🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sanjeevbhanot2633
    @sanjeevbhanot2633 Рік тому +3

    This type of education will be best education for all students

  • @hnsraj45
    @hnsraj45 2 роки тому +1

    ਵੀਰ ਜੀ ਜੇਕਰ ਇਸ ਇੰਟਰਵਿਊ ਨੂੰ ਪੰਜਾਬੀ ਦੇ ਨਾਲ-ਨਾਲ ਹਿੰਦੀ ਵਿੱਚ ਵੀ ਟਰਾਂਸਲੇਟ ਕਰ ਦਿੱਤਾ ਜਾਵੇ ਤਾਂ ਜੋ ਲੋਕ/ਇਡੰਸਟਰਲਿਸਟ ਸਿਰਫ ਆਪਣੇ ਪਰਿਵਾਰ/ਪੀੜੀਆਂ ਬਾਰੇ ਸੋਚਦੇ ਨੇ.......... ਬਾਕੀ ਜੋ ਉਪਰਾਲਾ ਇਹ ਵੀਰ ਜੀ ਕਰ ਰਹੇ ਹਨ ਪਰਮਾਤਮਾ ਇਹਨਾਂ ਤੇ ਇਸੇ ਤਰ੍ਹਾਂ ਆਪਣਾ ਹੱਥ ਬਣਾਈ ਰੱਖੇ, ਧੰਨਵਾਦ।

  • @tarsemsinghtarsemsingh1707
    @tarsemsinghtarsemsingh1707 2 роки тому +3

    ਬਹੁਤ ਵਧਿਆ ਕੰਮ ਸਰਦਾਰ ਜੀ ਦਾ

  • @redoaks4453
    @redoaks4453 2 роки тому +2

    ਜੈ ਸਿਂਘ ਜੀ ਤੁਹਾਡੀ ਸਦਾ ਹੀ ਜੈ ਹੋਵੇ

  • @gaggibambhia8693
    @gaggibambhia8693 2 роки тому

    ਬਹੁਤ ਵਧੀਆ ਸੇਵਾ ਏ

  • @tejasingh3597
    @tejasingh3597 2 роки тому +2

    ਸਰਦਾਰ ਜੈ ਸਿੰਘ ਜੀ ਤੁਸੀ ਧੰਨ ਹੋ ।

  • @malkeitkaur3046
    @malkeitkaur3046 Рік тому +2

    Sikh doing sewa 🎉🎉🎉🎉

  • @reshmabansal5530
    @reshmabansal5530 2 роки тому +2

    ਸਲਾਮ ਵੀਰ ਦੀ ਸੋਚ ਨੂੰ

  • @balotooni2922
    @balotooni2922 2 роки тому +4

    A wonderful video
    God help those who help his fellowmen

  • @amarpalbains8640
    @amarpalbains8640 2 роки тому +7

    Excellent initiative if it can be achieved in this organisation. Government needs to encourage this model to be achieved all across the country. Similar projects can be introduced for young boys too. This will reduce our children being exploited by travel agents. Deliberate policies of successive governments to encourage youngsters to go abroad in order to search for employment opportunities (which don’t always meet their expectations). Their parents take out excessive loans to fund their ambitions.

  • @inderjit748
    @inderjit748 2 роки тому +2

    WAHEGURU JI JAI SINGH JI NU CHARDIKLA TANDRUSTI TE TRAKIA BAKSHAN TE SAREA BETEA JO KAM SIKH RAHIA NE TE BETEA NU VE WAHEGURU JI CHARDIKLA TANDRUSTI TE TRAKIA BAKSHAN

  • @BindernainBindernain
    @BindernainBindernain 4 місяці тому

    Bahut vadiya ji sir ji

  • @AshishKumar-fi6gh
    @AshishKumar-fi6gh 2 роки тому +1

    sarder jai singh g
    sat shiri akal g bht bht vadiya gal hai g,.jo tusi bache vaste,.kar rahe.

  • @MSRRandhawa
    @MSRRandhawa 2 роки тому

    hun ja pehla de time v banda apni trakii lyi hatt per marda reha, par uss d iss samaj nu ja iss duniya te betayee same nu ki den uss bare kade nhi soch da ,par kuz lok Sardar Jai Singh Varge V aunede Rehe ne iss duniya te jina iss zindgi da asal maksad jan lya ,umeed karda haa ki asi v ina vangu samaj nu changa banon vich jogdan pa sakeyee.🙏🙏🙏🙏

  • @machineexpert5194
    @machineexpert5194 Рік тому +1

    Right ji 🙏 kam karen nal he samz hai

  • @PsyMathRajinderSivian
    @PsyMathRajinderSivian 2 роки тому +2

    ਬਹੁਤ ਵਧੀਆ ਵੀਡਿਉ, ਮੁਬਾਰਕ ਸੁੱਖੀ ਵੀਰੇ

  • @MohanLal-nr4sl
    @MohanLal-nr4sl 2 роки тому +1

    Very good step such typé of people is the need of day

  • @gurvindersingh7373
    @gurvindersingh7373 7 місяців тому

    Good job veer jai Singh ji

  • @GurmailSingh-ox6dy
    @GurmailSingh-ox6dy 7 місяців тому

    Vaheguru ji sabh te me her kari

  • @savitaaggarwal2481
    @savitaaggarwal2481 Рік тому +1

    Congrats sardaar jai singh ji

  • @Singhbtejinder
    @Singhbtejinder 2 роки тому +2

    Waheguru Chardi Kla Rakhe ji....
    Bhaut Wadhiya....

  • @kirpalsingh2765
    @kirpalsingh2765 2 роки тому +1

    Vv good work god bless you all team

  • @Vikk09321
    @Vikk09321 3 місяці тому

    Well done ❤❤❤

  • @vipanjot6105
    @vipanjot6105 2 роки тому +3

    Great great job

  • @kuldeepkaushal575
    @kuldeepkaushal575 2 роки тому +1

    Wha ji wha
    Salute to you Sir

  • @graniteworld9116
    @graniteworld9116 2 роки тому +1

    Bahut he wadhia kam kar rahey tey karva v rahey nay GuruNaNak jee dey philosophy naal

  • @gulwindersidhu5806
    @gulwindersidhu5806 2 роки тому +1

    Very very nice work god bless you ja singh ji

  • @redoaks4453
    @redoaks4453 2 роки тому +2

    DBL congratulations for such a great interview with such a great pioneering personality

  • @baljinderkaur-yq8ug
    @baljinderkaur-yq8ug Рік тому +1

    Satsri akal sir ji ki sift kra❤❤❤❤❤❤❤❤❤

  • @sukhjindersingh680
    @sukhjindersingh680 2 роки тому +1

    Bhut vadyia laga 👍

  • @sandeepkaurdeol9533
    @sandeepkaurdeol9533 2 роки тому +1

    Wonderful fantastic Great Sir 👌

  • @sammasonu7683
    @sammasonu7683 7 місяців тому

    Very good g

  • @GulabSingh-sy9yc
    @GulabSingh-sy9yc 2 роки тому

    Very nice and intelligent hardworking jobs GOD bless you

  • @tonybrarzira9877
    @tonybrarzira9877 2 роки тому +1

    great person uncle ji

  • @LaughBoxxx
    @LaughBoxxx 7 місяців тому

    Good job❤️🙏

  • @laaljotsingh6141
    @laaljotsingh6141 2 роки тому

    THANKS VERY NICE GOD BLESS

  • @BalwinderSingh-cg3ln
    @BalwinderSingh-cg3ln Рік тому +1

    Sardar ji slam tuhadi soch nu1:04:18

  • @KuldeepKaur-kg6wx
    @KuldeepKaur-kg6wx 2 роки тому +1

    Your great sir,

  • @mannishwarsingh8747
    @mannishwarsingh8747 2 роки тому +2

    Bhut hi jyda vdia km kr rhe sir

  • @satishmathkumar962
    @satishmathkumar962 2 роки тому

    Salute h sir ji aapko

  • @GurmailSingh-hn9eq
    @GurmailSingh-hn9eq Рік тому +1

    Very nice work ji

  • @ICmusicacadem
    @ICmusicacadem 2 роки тому +2

    Great 👌

  • @gurbachansingh9047
    @gurbachansingh9047 Рік тому

    God bless you🙏🙏

  • @PsyMathRajinderSivian
    @PsyMathRajinderSivian 2 роки тому +1

    ਵਾਹ, ਬਹੁਤ ਵਧੀਆ

  • @sampurankhangura1842
    @sampurankhangura1842 Рік тому +1

    ਸਭ ਤੋਂ ਵੱਡਾ ਪੁਨ

  • @lajjaramchoudhary2863
    @lajjaramchoudhary2863 2 роки тому

    God bless you jai. Singh

  • @anshsinghsra3699
    @anshsinghsra3699 2 роки тому +1

    Bahut badhiya hai

  • @jaspalkumar4751
    @jaspalkumar4751 2 роки тому

    22 ji mere lai ta eh supna he salaam he ji waheguru mehar kare

  • @mehmisaab1609
    @mehmisaab1609 2 роки тому +4

    Sat sri akal sardar saab very good initiative 🙏🙏🙏🙏🙏

  • @parmindersandhu1180
    @parmindersandhu1180 2 роки тому +2

    🙌🙌

  • @mannatchhabra2851
    @mannatchhabra2851 Рік тому

    This man should be given Padma Bhushan 🙏🙏🙏❤️❤️❤️

  • @parminderpandher7964
    @parminderpandher7964 2 роки тому +1

    Great personality

  • @jasvirkaur4579
    @jasvirkaur4579 2 роки тому

    Bohot badhiya g

  • @singhranjeet8442
    @singhranjeet8442 2 роки тому +1

    Sir di gall thek ha sekhangya ti taa he agar koe kam karan nu milega agar koe kam he na hoya karan nu ta pata keda lage ga ‘adda thoda hovega ki mashena nu dekhlo lavo ji ki ak mashen adda da kam karde ha ti duje mashen adda da kam karde ha I o hon nall nall kam kar rahyia ni onna nu sab pata chal rya ha😢😢😢 ti jado me keta se sanu ak lohe di palet di dendi se bas osdi upar waldin karki gar pej dendi se

  • @sukhmindersarang9536
    @sukhmindersarang9536 2 роки тому +1

    Applied Technology is the main core of every industry at least in USA and Canada.

  • @shindersamra4020
    @shindersamra4020 Рік тому +3

    This is what India need, what is wrong girls working?. Public should be proud of them.

  • @satinderbirmaan8571
    @satinderbirmaan8571 2 роки тому +1

    Very nice veer ji ,sir ji very nice person

  • @chahalsingh4892
    @chahalsingh4892 Рік тому

    ਇਹ ਗੱਲ ਹਜਮ ਹੋਣ ਯੋਗ ਨਹੀਂ ਕਿ ਇਸ ਫੈਕਟਰੀ ਦਾ ਕੋਈ ਮਾਲਕ ਨਹੀਂ।