Sukhbir Singh Badal ਨੇ ਅਕਾਲ ਤਖ਼ਤ ਸਾਹਿਬ ਨੂੰ ਲਿਖੇ ਮਾਫੀਨਾਮੇ ਵਿੱਚ ਕੀ ਕਿਹਾ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 17 вер 2024
  • ਸ੍ਰੀ ਅਕਾਲ ਤਖਤ ਸਾਹਿਬ ਤੋਂ ‘ਤਨਖ਼ਾਹੀਆ’ ਕਰਾਰ ਦਿੱਤੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇੱਕ ਦਿਨ ਬਾਅਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਨਤਮਸਤਕ ਹੋਏ। ਉਨ੍ਹਾਂ ਦੇ ਨਾਲ-ਨਾਲ ਅਕਾਲੀ ਸਰਕਾਰ ਸਮੇਂ ਕੈਬਨਿਟ ਮੰਤਰੀ ਰਹੇ ਸ਼ਰਨਜੀਤ ਸਿੰਘ ਢਿੱਲੋਂ, ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ ਵੀ ਪਹੁੰਚੇ।ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਆਗੂਆਂ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿੰਘ ਸਾਹਿਬ ਨੂੰ ਬੇਨਤੀ ਹੈ ਕਿ ਉਹ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਬੁਲਾ ਕੇ ਜਲਦੀ ਤੋਂ ਜਲਦੀ ਇਸ ਬਾਰੇ ਫ਼ੈਸਲਾ ਲੈਣ।
    #sukhbirsinghbadal #shromniakalidal #punjab
    ਰਿਪੋਰਟ-ਰਵਿੰਦਰ ਸਿੰਘ ਰੌਬਿਨ, ਐਡਿਟ-ਰਾਜਨ ਪਪਨੇਜਾ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    To subscribe BBC News Punjabi's whatsapp channel, click: bbc.in/4dC37Yx
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 137

  • @RajDeep-j1u
    @RajDeep-j1u 17 днів тому +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਜੀ ਮਹਾਨ ਹੈ ਜੋ ਸਿੰਘ ਸਾਹਿਬਾਨਾਂ ਨੇ ਫੈਸਲਾ ਦਿੱਤਾ ਜੀ ਸਿਰ ਮੱਥੇ ਪ੍ਰਵਾਨ ਕਰਨਗੇ ਸਰਦਾਰ ਸੁਖਬੀਰ ਸਿੰਘ ਬਾਦਲ

  • @raajkapoor5786
    @raajkapoor5786 17 днів тому +19

    ਜਦੋਂ ਕੋਈ ਵੀ ਇਨਸਾਨ ਨੀਵਾਂ ਹੋ ਕੇ ਗੁਰੂ ਚਰਨਾਂ ਵਿੱਚ ਆ ਕੇ ਆਪਣੇ ਕੀਤੇ ਗੁਨਾਹਾਂ ਦੀ ਮਾਅਫੀ ਮੰਗ ਅਤੇ ਗੁਨਾਹਾਂ ਦੀ ਸਜ਼ਾ ਭੁਗਤ ਲੈਂਦਾ ਹੈ ਸਤਿਗੁਰੂ ਜੀ ਉਸ ਨੂੰ ਮਾਫ ਕਰ ਦਿੰਦੇ ਹਨ 🙏🙏

    • @navjotbrar938
      @navjotbrar938 17 днів тому

      kede gunah di maafi mangi ,,,, haje tak samjh ni laggi,,,?

    • @satwindersingh6177
      @satwindersingh6177 13 днів тому

      he galton di sja honi chahe di ha jo galti badal saab de pardhaan hundya hoyi is di sja only resign from the leader ship kise hor nu moka dewe ekk worker di tra akali party ch reh k apni
      vafadarri proof kre ta loka n aape leader chun lena ha

    • @navjotbrar938
      @navjotbrar938 13 днів тому

      @@satwindersingh6177 fer ohi gal jo galti da matlab? sapstikarn bina koi matlab ni maafi da,,, bargarri kaand di maafi mangi,,ya loka di property te kabje kite hoye te maafi mangi,,khul k koi ni bolda ya fer party de pardhan hundeya workers lyi galti hogi,,,,,j gunaha di maafi mangan gaye hi c ta ,,akal takhat de jathedar pehla saarei list padd k sunonde ehd gunaha di,,,,ehni samne baitha k,,,public ch,,,te ehnu sharam aawe ,,eve pakhand fadeya,,,,ehde raaj ch ,,,,youtube de ya social media raahi tanjh kasan waale te v parche ditte gye c,,,,j saare kaase da hisab banaya jaawe ta fansi di sajja bhi ghatt ha,,resign deke ki hou ,,,1 saal resign de v daonge ta party de jitt deya saar waps,,gunda power nal fer aa jana kursi te,,,,,fer ki krlonge

    • @gurlalgillsingh7106
      @gurlalgillsingh7106 11 днів тому

      Sikh panth de magron lahe Fer koi bhala ho sakda h.

  • @raajkapoor5786
    @raajkapoor5786 17 днів тому +15

    ਬਿਲਕੁਲ ਸਹੀ ਕੀਤਾ ਪ੍ਰਧਾਨ ਜੀ ਤੁਸੀਂ ਤੁਹਾਡੇ ਤੋਂ ਇਹੀ ਉਮੀਦ ਸੀ। ਪ੍ਰਧਾਨ ਜੀ ਹਮੇਸ਼ਾ ਹੀ ਤੁਸੀਂ ਪੰਜਾਬ ਤੇ ਪੰਥ ਲਈ ਮੌਜੂਦ ਰਹਿੰਦੇ ਹੋ।

  • @YadwinderSingh-z2d
    @YadwinderSingh-z2d 17 днів тому +16

    ਇਹੀ ਸੱਚੇ ਸਿੱਖ ਦੀ ਨਿਸ਼ਾਨੀ ਹੁੰਦੀ ਹੈ ਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਨਾ

  • @GaganpreetSingh-k2r
    @GaganpreetSingh-k2r 17 днів тому +15

    ਨਿਮਾਣੇ ਸਿੱਖ ਦੀ ਇਹੀ ਪਹਿਚਾਣ ਹੁੰਦੀ ਹੈ ਅਪਣਾ ਸੀਸ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਝੁਕੋਣਾ

  • @KuldeepSingh-er9rp
    @KuldeepSingh-er9rp 17 днів тому +11

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਦਿਖਾਈ ਗਈ ਇਹ ਸਮਰਪਣ ਦਾ ਜਜਬਾ ਸਾਡੇ ਸਿੱਖ ਧਰਮ ਦੇ ਅਸੂਲਾਂ ਨੂੰ ਜੀਵੰਤ ਰੱਖਦਾ ਹੈ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ਣ

  • @RajDeep-j1u
    @RajDeep-j1u 17 днів тому +18

    ਅਕਾਲ ਤਖਤ ਮਹਾਨ ਹੈ ਸਿਖ ਪੰਥ ਦੀ ਸ਼ਾਨ ਹੈ ਇਕ ਨਿਮਾਣੇ ਸਿਖ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਵਾਹਿਗੁਰੂ ਜੀ ਅਕਾਲ ਪੁਰਖ ਕਿਰਪਾ ਕਰਨੇ ਇਹਨਾਂ ਤੇ

    • @dhanwantmoga
      @dhanwantmoga 17 днів тому +3

      Nimana sikh ..? Os din akal Takhat sahib da setkar kethe ce jis din akal takhat sahib de hukamname de against sirse gya ce..?

    • @navjotbrar938
      @navjotbrar938 17 днів тому +1

      @@dhanwantmoga kede gunah di maafi mangi ,,,, haje tak samjh ni laggi,,,? bargarri kaand di maafi mangi,,ya loka dekbje kite hoye te maafi mangi,,khul k koi ni bolda,,,,,j gunaha di maafi mangan gaye hi c ta ,,akal takhat de jathedar pehla saarei list padd k sunonde ehd gunaha di,,,,ehni samne baitha k,,,public ch

  • @YadwinderSingh-z2d
    @YadwinderSingh-z2d 17 днів тому +17

    ਵਾਹਿਗੁਰੂ ਜੀ ਜੇ ਕਿਸੇ ਵੀ ਇਨਸਾਨ ਤੋਂ ਗਲਤੀ ਹੋਈ ਹੋਵੇ ਜੋ ਵੀ ਅਕਾਲ ਤਖ਼ਤ ਸਾਹਿਬ ਤੇ ਅਪਣੇ ਆਪ ਨੂੰ ਨਿਮਾਣਾ ਇਨਸਾਨ
    ਸਮਝ ਕੇ ਪੇਸ਼ ਹੁੰਦਾ ਹੈ ਉਸ ਨੂੰ ਖਾਲਸਾ ਪੰਥ ਮੁਆਫ਼ ਕਰ ਦਿੰਦਾ ਹੈ ਜੀ

    • @harjindersingh7858
      @harjindersingh7858 17 днів тому +2

      Badla ne galti nahi kitti inna ne paap Kitta Jedi koi maffi nahi

  • @AmanDhaliwal-j1j
    @AmanDhaliwal-j1j 17 днів тому +17

    ਬਿਲਕੁਲ ਸਹੀ ਇਹੀ ਉਮੀਦ ਸੀ ਪ੍ਰਧਾਨ ਜੀ ਤੁਹਾਡੇ ਤੋਂ
    ਪ੍ਰਧਾਨ ਜੀ ਹਮੇਸ਼ਾ ਤੋਂ ਹੀ ਤੁਸੀਂ ਪੰਜਾਬ ਤੇ ਪੰਥ ਲਈ ਹਮੇਸ਼ਾ ਤੱਤਪਰ ਰਹਿਣੇ ਹੋ

  • @davindersinghg
    @davindersinghg 17 днів тому +6

    ਗਲਤੀਆਂ ਜਦ ਗੁਨਾਹ ਬਣ ਜਾਣ ਤਾਂ ਮੁਆਫੀ ਦੀ ਗੁੰਜਾਇਸ਼ ਨਈ ਰਹਿਣੀ ਚਾਹੀਦੀ

  • @KuldeepSingh-er9rp
    @KuldeepSingh-er9rp 17 днів тому +12

    ਅਕਾਲ ਤਖਤ ਸਾਹਿਬ ਦੇ ਹੁਕਮ ਦੀ ਪਾਲਣਾ ਕਰਨ ਲਈ ਬਾਦਲ ਸਾਹਿਬ ਵੱਲੋਂ ਦਿਖਾਈ ਗਈ ਨਿਮਰਤਾ ਸਾਡੇ ਸਿੱਖ ਸਮਾਜ ਲਈ ਵੱਡੀ ਪ੍ਰੇਰਨਾ ਹੈ। ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਬਖ਼ਸ਼ਣ।

  • @jasbirkaurchahal1021
    @jasbirkaurchahal1021 17 днів тому +5

    ਆਹ ਚੀਮੇ ਨੂੰ ਐਵੇਂ ਈ ਸਾਹ ਚੜ੍ਹਿਆ ਰਹਿੰਦਾ ਐ ।

  • @vivekkumar-g8u6s
    @vivekkumar-g8u6s 17 днів тому +6

    🙏🙏🙏🙏🙏🙏🙏

  • @MandeepSingh-gj6ki
    @MandeepSingh-gj6ki 17 днів тому +10

    ਸੁਖਬੀਰ ਜੈ ਇਹੀ ਮਾਫੀ ਤੂੰ ਪਿਹਲਾ ਮੰਗ ਲੈਂਦਾ ਪੰਜਾਬ ਨੇ ਤੈਨੂੰ ਪਿਹਲਾ ਮਾਫ਼ ਕਰ ਦੇਣਾ ਸੀ
    ਵਦੀਆ ਕੀਤਾ ਤੂੰ ਮਾਫੀ ਮੰਗ ਲਈ
    ਨਹੀਂ ਤਾਂ ਦੂਜੀਆਂ ਪਾਰਟੀਆਂ ਵਾਲੇ ਤਾਂ ਸਾਨੂੰ ਤੇਰਾ ਨਾਮ ਲਏ ਕੇ ਗੁੰਮਰਾਹ ਕਰ ਗੇ 2 ਵਾਰ

  • @AmanDhaliwal-j1j
    @AmanDhaliwal-j1j 17 днів тому +17

    ਨਿਮਰਤਾ ਅਤੇ ਹਲੀਮੀ ਨੂੰ ਪ੍ਰਣਾਮ। ਆਸ ਕਰਦੇ ਹਾਂ ਕਿ ਤੁਹਾਨੂੰ ਪੰਥ ਅਤੇ ਸਿੱਖ ਕੌਮ ਜਰੂਰ ਮਾਫ ਕਰੇ 🙏

    • @gharg2309
      @gharg2309 17 днів тому

      ਸੁਖਬੀਰ ਸਿੰਘ ਬਾਦਲ ਅਜੇ ਵੀ ਚਲਾਕੀਆਂ ਕਰ ਰਿਹਾ ਹੈ, ਕਿਉਂਕਿ ਉਸ ਨੇ ਖ਼ੁਦ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋ ਬਿਨਾ/ ਪਹਿਲਾਂ ਹੀ ਭੂੰਦੜ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਅਤੇ 10-12 ਘੰਟੇ ਬਾਅਦ ਹੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਗਿਆ। ਇਸ ਫ਼ੈਸਲੇ ਤੋਂ ਲਗਦਾ ਜਿਵੇਂ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਆਕਾਲ ਤਖਤ ਸਾਹਿਬ ਦੇ ਫ਼ੈਸਲੇ ਦੀ ਕੋਈ ਸੂਹ ਹੋਵੇ। ਅਸੀਂ ਤਾਂ ਇਹ ਸਮਝਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਖੁਦ ਕਿਸੇ ਬੰਦੇ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਨਹੀਂ ਕਰ ਸਕਦੇ।

  • @ranvirsingh679
    @ranvirsingh679 17 днів тому +11

    ਡਾਕੁਆਂ ਦੀ ਪਾਰਟੀ ਬਾਦਲ

  • @kirtansingh7124
    @kirtansingh7124 17 днів тому +1

    ਦਲਿਤ ਮਜ਼ਦੂਰਾਂ ਆਮ ਜਨਤਾ ਲੋੜਬੰਦ ਕੱਚਿਆਂ ਕਾਮਿਆਂ ਦੀ ਲੁੱਟ ਬੰਦ ਕੀਤੀ ਜਾਵੇ ਵਾਹਿਗੁਰੂ ਜੀ

  • @bhagsingh2232
    @bhagsingh2232 17 днів тому +20

    ਇਹ ਜਿਹੇ ਹੁੰਦੇ ਹਨ ਨਿਮਾਣੇ ਸਿੱਖ, ਜਿਨ੍ਹਾਂ ਨਾਲ ੧੫-੨੦ ਕੈਮਰੇਆ ਵਾਲੇ ਲੋਕ ਵੀ ਨਾਲ ਹੁੰਦੇ ਹਨ ਜੀ।

    • @GaganpreetSingh-k2r
      @GaganpreetSingh-k2r 17 днів тому

      ਓਹ ਤੂੰ ਨਿਊਜ਼ ਚੈਨਲਾਂ ਵਾਲਿਆ ਨੂੰ ਪੁੱਛ ਮੀਡੀਆ ਨੂੰ ਕੋਈ ਰੋਕ ਨੀ ਸਕਦਾ

  • @HARJITSINGH-qo6pl
    @HARJITSINGH-qo6pl 17 днів тому +8

    Sangat already rejected top leadership of Akali Dal and now Akal Takhat Jathedar only stamped on Sangat Decision. Sangat desires new Leader of Akali Dal only .

    • @sandeepk4093
      @sandeepk4093 17 днів тому +1

      Exactly. Corrupt Badal dynasty needs to step aside and bring in new blood and competent technocrats

  • @parmindersinghtiwana
    @parmindersinghtiwana 17 днів тому +13

    Media vi darbar sahib ch ??? Public stunt

    • @MandeepSingh-gj6ki
      @MandeepSingh-gj6ki 17 днів тому +1

      ਡਰਾਮੇ ਝਾੜੂ ਵਾਲੇ ਕਰਦੇ ਆ
      ਬਦਨਾਮ ਅਕਾਲੀ ਸਾਬਾਸ਼ ਤੇਰੇ ਭਰਾ

    • @parmindersinghtiwana
      @parmindersinghtiwana 17 днів тому +1

      @@MandeepSingh-gj6ki
      Mein sirf camera kar k keh reha. Koi hor leader, actor media nal le k ander ja sakda ???

    • @GaganpreetSingh-k2r
      @GaganpreetSingh-k2r 17 днів тому

      ​@@parmindersinghtiwanaਮੀਡੀਆ ਨੂੰ ਬਾਈ ਕੌਣ ਰੋਕ ਸਕਦਾ ਕਿਸੇ ਦਾ ਕੋਈ ਹੱਕ ਨਹੀਂ ਹੈ ਮੀਡੀਆ ਨੂੰ ਰੋਕਣਾ

    • @parmindersinghtiwana
      @parmindersinghtiwana 17 днів тому

      @@GaganpreetSingh-k2r lol 😂 hor leadra wari. Actor a wari ta ruk jandi

  • @jaspalsingh9569
    @jaspalsingh9569 17 днів тому +10

    ਜੋ ਮਰਜੀ ਕਰ ਲੈਣ ਇਹਨਾ ਨੂੰ ਨੋਟ ਨੀ ਪੈਣੀ ਇਹ ਜੋ ਨੁਕਸਾਨ ਇਹਨਾ ਕੋਮ ਤੇਧਰਮ ਦਾ ਕੀਤਾ ਹੈ ਉਸ ਦੀ ਭਰਪਾਈ ਨਹੀ ਹੋਣੀ

  • @parmeetirex4297
    @parmeetirex4297 17 днів тому +1

    ਜਦੋ ਤਕ ਦੁਬਾਰੇ ਕੁਰਸੀ ਨਹੀਂ ਮਿਲਦੀ ਓਦੋਂ ਤੱਕ ਇਹੀ ਕੁਨ ਚੱਲਣਾ ਤਾਂ ਕੇ ਲੋਕਾਂ ਦੀ ਨਜ਼ਰ ਵਿੱਚ ਚੰਗਾ ਬਣਿਆ ਜਾ ਸਕੇ , ਫੇਰ ਜੇ ਇੱਕ ਵਾਰ ਕੁਰਸੀ ਦੁਬਾਰੇ ਆ ਗਈ ਫੇਰ ਓਹੀ ਕੁਜ ਹੋਣਾ

  • @inderdeepsingh8646
    @inderdeepsingh8646 17 днів тому +4

    ਆਪ ਹੀ ਖੁਦ ਤੇ ਦੋਸ਼ ਤੈਅ ਕਰਾਉਂਦੇ ਨੇ ਫੇਰ ਆਪ ਹੀ ਮੁਆਫ਼ੀ ਦਾ ਢੋਂਗ ਕਰਦੇ ਨੇ। ਇਹਨਾਂ ਨੇ ਤਾਂ ਸਾਰਾ ਪੰਜਾਬ ਲੁਟ ਕੇ ਖਾ ਲਿਆ ਉਸਦਾ ਹਿਸਾਬ ਕੌਣ ਲਵੇਗਾ?

  • @NehaMehra-iq7dh
    @NehaMehra-iq7dh 17 днів тому +1

    Waheguru Ji

  • @balbindrasinghbalbindra5692
    @balbindrasinghbalbindra5692 17 днів тому +2

    Punjab luuttke property banai japat honi chahidi sukhbir insa Di

  • @dhruvasingh9080
    @dhruvasingh9080 17 днів тому +9

    ਇਹ ਸਭ ਸੱਤਾ ਲਈ ਲੋਕ ਦਿਖਾਵਾ😂

  • @nandsingh6193
    @nandsingh6193 17 днів тому +1

    ਬਹੁਰੂਪੀਏ ਕਿਵੇਂ ਰੰਗ ਬਦਲਦੇ ਹਨ

  • @kirtansingh7124
    @kirtansingh7124 17 днів тому

    ਭਗਤ ਸਰਾਭੇ ਸ਼ੇਰਾ ਦੀ ਕੋਮ ਨੂੰ ਰਿਹਾਅ ਕੀਤੇ ਜਾਵੇ

  • @BalbirSingh-hy5qp
    @BalbirSingh-hy5qp 13 днів тому

    ਹੁਣ ਚੀਮੇ ਨੇ ਵੀ ਆਪਣੀ ਦਾਹੜੀ ਖੁਲੀ ਛਡ ਲਈ ਹੈ।ਇਹਨੂੰ ਵੀ ਹੁਣ ਚੇਤਾ ਆ ਗਿਆ । ਡਰਾਮੇਬਾਜ ਵਡਾ। ਆਕਾਲੀ ਪਾਰਟੀ ਦੀਆ ਸਾਰਿਆ ਚਿੜੀਆ ਲਿਖਣ ਦਾ ਤਜਰਬੇਕਾਰ ਹੈ । ਸੁਖਬੀਰ ਸਿੰਘ ਦਾ ਮੁਖ ਸਲਾਹਕਾਰ ਹੈ ਇਹ ਹੀ ਪੁਆੜੇ ਦੀ ਜੜ੍ਹ ਹੈ ।

  • @karanjit2010
    @karanjit2010 17 днів тому

    ਰੱਸੀ ਅਕਸਰ ਜਲ਼ ਜਾਂਦੀ ਹੈ ਪਰ ਵੱਟ ਨਹੀਂ ਜਾਂਦਾ ।

  • @amitmeet4932
    @amitmeet4932 17 днів тому +8

    So chuhe kha Kay bili Chali haj nui 😅

  • @shminderkumar1735
    @shminderkumar1735 17 днів тому +3

    You can tally signature of sukhbir singh badal previously and present documents.This is playing drama SAD and SGPC.

  • @user-tk8ww2iu9c
    @user-tk8ww2iu9c 17 днів тому

    ਇਹ ਕਹਿ ਸਕਦੇ ਹਨ ਕਿ ਮੀਟਿੰਗ ਜਲਦੀ ਬੁਲਾ ਕੇ ਫੈਸਲਾ ਕੀਤਾ ਜਾਵੇ

  • @amandeepkaur7064
    @amandeepkaur7064 10 днів тому

    ਸਿੱਖ ਕੌਮ ਵਿੱਚ ਹੁਣ ਆਪਣਾ ਐਕਸ ਸਪਾਰ ਚਦੇ ਸਭ ਇਹਨਾਂ ਦੀਆਂ ਹੁਣ ਚਾਲਾਂ

  • @GurdevSingh-t1g
    @GurdevSingh-t1g 17 днів тому

    ਕੁਰਸੀ ਬੜੀ ਪਿਆਰੀ ਹੈ ਬਾਦਲ ਸਿਆਂ ਜੀ ਨਹੀਂ ਛੱਡਨ ਕਰਦਾ

  • @user-yl7no5qb2w
    @user-yl7no5qb2w 17 днів тому

    ਵਾਹਿਗੁਰੂ ਭਲਾ ਕਰਨ ।

  • @kirtansingh7124
    @kirtansingh7124 17 днів тому

    ਭਾਵੇਂ ਅਸੀਂ ਦਲਿਤ ਮਜ਼ਦੂਰ ਆਮ ਜਨਤਾ ਲੋੜਬੰਦ ਹਾਂ ਪਰ ਜੱਟ ਜੱਟੂ ਸਿਰਸੇ ਵਾਲਾ ਸੌਦਾ ਸਾਧ ਰਾਮ ਰਹੀਮ ਬਾਦਲ ਕੈਪਟਨ ਅਮਰਿੰਦਰ ਜੱਟ ਜੱਟੂ ਮੁਰਦਾਬਾਦ ਵਾਹਿਗੁਰੂ ਜੀ

  • @JaswinderSingh-qe7ok
    @JaswinderSingh-qe7ok 17 днів тому +7

    ਚੀਮਾ ਝੂਠ ਬਹੁਤ ਬੋਲਦਾ

  • @randhirchahal2363
    @randhirchahal2363 17 днів тому

    ਸੁਖਬੀਰ ਮਸੰਦ ਨੂੰ ਪੰਥ ਵਿੱਚੋਂ ਛੇਕਿਆ ਜਾਵੇ

  • @kirtansingh7124
    @kirtansingh7124 17 днів тому

    ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਵਾਹਿਗੁਰੂ ਜੀ

  • @gurmeetsinghbrar9993
    @gurmeetsinghbrar9993 16 днів тому

    ਜਿਸ ਭਾਂਡੇ ਵਿੱਚ ਚਮਚੇ ਜਿਆਦਾ ਹੋਣ ਛੇਤੀ ਖਾਲੀ ਹੋ ਜਾਂਦਾ ਜਥੇਦਾਰ ਵੀ ਇਹਦਾ ਹੀ ਆ ਅਕਾਲੀ ਫੂਲਾ ਸਿੰਘ ਵਰਗਾ ਨਹੀ

  • @kirtansingh7124
    @kirtansingh7124 17 днів тому

    ਪੰਜਾਬ ਦੀ ਕੀਤੀ ਲੁੱਟ ਨਹੀਂ ਦੇ ਸਕਦੇ ਮੱਸਾ ਰੰਘੜ ਬਾਦਲ ਕੈਪਟਨ ਅਮਰਿੰਦਰ ਜੱਟ ਜੱਟੂ ਸਿਰਸੇ ਵਾਲਾ ਸੌਦਾ ਸਾਧ ਰਾਮ ਰਹੀਮ ਮੁਰਦਾਬਾਦ ਵਾਹਿਗੁਰੂ ਜੀ

  • @kamalbalibali4360
    @kamalbalibali4360 16 днів тому

    ਇੰਨਾਂ ਨੇ ਅਕਾਲ ਤਖ਼ਤ ਨੂੰ ਸਮਝਿਆ ਕੀ ਹੈ ਗੰਗਾ 😅

  • @BhupinderSingh-w6c
    @BhupinderSingh-w6c 17 днів тому

    ਸੁੱਖਾ ਬਾਦਲ ਗੱਨ ਮੈਨਾ ਤੇ ਤਾਮ ਤਾਮਿ ਝਾਮ ਨਾਲ ਅਕਾਲ ਤਖ਼ਤ ਸਾਹਿਬ ਤੇ ਮਾਫੀ ਨਾਮਾਂ ਦੇਕੇ ਆਇ ਹਨ ਜੀ 🥲😭😭😭😭😭

  • @hdhillon774
    @hdhillon774 17 днів тому

    ਚੰਗੀ ਗੱਲ ਹੈ, ਹੁਣ ਕੁਰਸੀ ਛੱਡੋ ਅਤੇ ਘਰ ਵਿਚ ਗੁਰਬਾਣੀ ਦਾ ਜਾਪ ਕਰੋ. ਸਿੱਖਾਂ ਦੀ ਰਾਜਸੀ ਲੀਡਰਸ਼ਿਪ ਵਿਚ ਇਹਨਾ ਲੋਕਾਂ ਦੇ ਲਈ ਕੋਈ ਥਾਂ ਨਹੀਂ ਹੈ. ਸਮੇ ਦੇ ਹਾਣ ਦੇ ਸਾਫ ਆਗੂ ਅੱਗੇ ਆਉਣ …ਅਤੇ ਪੰਥ ਦੀ ਅਗਵਾਈ ਕਰਨ

  • @BhupinderSingh-if9gb
    @BhupinderSingh-if9gb 17 днів тому

    Sukveer badal Zindabaad ❤❤❤

  • @Gurtej321
    @Gurtej321 17 днів тому +1

    ਇਸ ਦੁਸ਼ਟ ਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ

  • @jagwantsingh8245
    @jagwantsingh8245 17 днів тому

    Sukhveer imaandar me akalidal jindabad

  • @iqbalsingh758
    @iqbalsingh758 17 днів тому

    ਏਸ ਨੇ ਏਨਾ ਕੂ ਪੰਜਾਬ ਨੂੰ ਲੁੱਟਿਆ ਕੇ ਏਸਦੀਆਂ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਵੇਹਲੀਆਂ ਬੈਠ ਕੇ ਖਾ ਸਕਦੀਆਂ ਨੇ ਹੁਣ ਇਸ ਨੇ ਹੋਰ ਕੀ ਕਰਨਾ ਘਰੇ ਬੈਠ ਕੇ ਆਰਾਮ ਕਰੇ

  • @SSS-0118
    @SSS-0118 17 днів тому

    ਨਾਲੇ ਕਹਿੰਦੇ ਮਾਫੀ ਮੰਗਣ ਨਾਲ ਆਦਮੀ ਛੋਟਾ ਨਹੀਂ ਵੱਡਾ ਹੁੰਦਾ ਹੈ ਫਿਰ ਇਹ ਗੱਲ ਸੁਖਵੀਰ ਸਿੰਘ ਬਾਦਲ ਅਤੇ ਸਮੂਹ ਅਕਾਲੀ ਦਲ ਦੇ ਵਰਕਰਾਂ ਤੇ ਕਿਉਂ ਨਹੀਂ ?

  • @navi.aulakh
    @navi.aulakh 17 днів тому

    ਇਹ ਕਦੋਂ ਬਣਿਆ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ??
    ਅਕਾਲੀ ਦਲ ਇਕ ਸੀ ਤੇ ਇਕ ਰਹੇਗਾ।

  • @kirtansingh7124
    @kirtansingh7124 17 днів тому

    ਮੱਸੇ ਰੰਗੜ ਵਾਂਗੂੰ ਨੇ

  • @goldbuysell1
    @goldbuysell1 17 днів тому +1

    😂😂 ਓਹ ਕਿਹੜੀ ਲਾਹਨਤ ਆ ਜੋਂ ਮੈ ਇਹਨਾ ਨੂੰ ਹੱਸ ਹੱਸ ਨਾ ਪਾਈ ਹੋਵੇ 😂😂😂😂

  • @sukhdhaliwal3423
    @sukhdhaliwal3423 17 днів тому

    Badal family shad deve akalidal

  • @Sukhmandersingh-n9
    @Sukhmandersingh-n9 17 днів тому +2

    ਜਿਹਨੂੰ ਤਨਖਾਈਆ ਕਰਾ ਦਿੱਤਾ ਹੁੰਦਾ ਕਹਿੰਦੇ ਉਹਦੇ ਨਾਲ ਮੇਲ ਵਰਤਣ ਨਹੀਂ ਰੱਖਣਾ ਚੀਮਾ ਵਰਗੇ ਤਾਂ ਨਾਲ ਹੀ ਤੁਰੇ ਫਿਰਦੇ ਆ

  • @aml9993
    @aml9993 17 днів тому

    ਨਿਮਾਣਾ ਸਿੱਖ ਕਿਵੇਂ ਲਾਮ ਲਸ਼ਕਰ ਲਈ ਫਿਰਦਾ। ਇਹ ਜੋ ਹਕਲਾ ਬੋਲੀ ਜਾਂਦਾ ਕੇ ਅਸੀਂ ਹੀ ਆਕਾਲ ਤਖਤ ਦੀ ਮਰਿਆਦਾ ਰੱਖਦੇ ਆ।ਇਹ ਸਭ ਡਰਾਮੇ ਬਾਜ਼ ਆ

  • @GurpreetSingh-pe4kx
    @GurpreetSingh-pe4kx 17 днів тому

    ਨਿਮਾਣਾ ਸਿੱਖ ਤੇ ਸਧਾਰਨ ਵਰਕਰ

  • @SinghSingh-ty1il
    @SinghSingh-ty1il 17 днів тому +1

    Jo marji kar len hun asi as da kuj banen dinde punjabi

  • @ImTroubble
    @ImTroubble 17 днів тому

    1:45 loka di videography te rok la diti eh jede viah diya lawa vang matha tekde camra ute thale ghumaude angle bnaude ihna nu nath pao...complex ander sgpc de apne hi 2-3 camranan allowed chahide.

  • @sonakhehra1295
    @sonakhehra1295 17 днів тому

    Why. Muafinama. But. B. Severely. Punished. All be. With. All. Supportered. Or. Sudhar. Party

  • @tarinder
    @tarinder 17 днів тому

    Akal takat is great, but Sukhbir appointed Jathedar not

  • @Fateh_boutique
    @Fateh_boutique 17 днів тому +1

    Sukhbir Singh Badal jindabaad

  • @SandeepSingh-cc3lk
    @SandeepSingh-cc3lk 17 днів тому

    Very late

  • @deepdhillon7336
    @deepdhillon7336 16 днів тому

    Ehna ta guru saab ji di golak tak nhi bakshi es lyi haale ta hor zyada bura haal hona ehna da

  • @sukhdev21
    @sukhdev21 17 днів тому

    Making his lost ground

  • @BahadurSingh-fn2dd
    @BahadurSingh-fn2dd 17 днів тому

    Cheema shame karo

  • @binderjassowal4379
    @binderjassowal4379 14 днів тому

    Jo tushi sukhvir tarfo chidi dekhai hai uss upper ta sukhvir de sign hee nahi han pl clear it

  • @NSingh-of7jw
    @NSingh-of7jw 12 днів тому

    Chore and crupt party Akali dal

  • @harvindersingh5870
    @harvindersingh5870 17 днів тому

    vese ta camre band ne darbar shaib lekin jado eh lok aunde ne camre vale eh ikhade ho jande ne jive makhyal da chat fut gya hove

  • @globalsikheducation233
    @globalsikheducation233 17 днів тому

    Chaini chaini Mil jave gi

  • @globalsikheducation233
    @globalsikheducation233 17 днів тому

    Naal chaini chaini tea rakh lavo

  • @jacklitt5099
    @jacklitt5099 17 днів тому

    Purely drama, Badals must be banned for life.

  • @Manraj1265
    @Manraj1265 17 днів тому +1

    ਇਹ ਸਭ ਡਰਾਮਾ ਹੈ, ਇਸ ਨੂੰ ਕੋਈ ਪੁੱਛਣ ਵਾਲਾ ਹੋਵੇ ਇਹ ਬੰਦਾ ਨਾਲੇ ਇਸ ਦੇ ਚੇਲੇ ਚਪਟੇ ਉਦੋ ਜਦੋ ਇਹਨਾ ਨੇ ਪੰਜਾਬ ਦਾ ਘਾਣ ਕੀਤਾ ਤਾ ਉਦੋ ਇਹ ਚੂਚੇ ਸੀ, ਇਹਨਾ ਨੂੰ ਕੁੱਝ ਵੀ ਪਤਾ ਨਹੀ ਸੀ, ਹੁਣ ਕਿਵੇ ਖੁੱਲੇ ਦਾੜੇ ਛੱਡ ਘੁੰਮ ਰਹੇ, ਦੁਬਾਰਾ ਕੁਰਸੀ ਖਾਤਿਰ.........।ਧੰਨਵਾਦ

  • @Darshan.singh06
    @Darshan.singh06 17 днів тому

    Sab pre planned hai badal nu 5 saal tak di saza Lani achidi hai

  • @NSingh-of7jw
    @NSingh-of7jw 12 днів тому

    Shromni Akali dal badael highly crupt party make zero

  • @globalsikheducation233
    @globalsikheducation233 17 днів тому

    Hukka bars te meetings rakh lavo shatano

  • @user-mc1vb2kc9s
    @user-mc1vb2kc9s 17 днів тому

    Photography ban nai si

  • @inderjitsingh5086
    @inderjitsingh5086 17 днів тому +1

    ਭਰਾਓ ਡਰਾਮਾ ਜੇ

  • @amandeepkaur7064
    @amandeepkaur7064 10 днів тому

    ਸਿੱਖ ਕੌਮ ਦੇ ਗਦਾਰ

  • @gurindersohi6314
    @gurindersohi6314 17 днів тому

    Eis Nu 15 Sall Lai Chona Laddn Lai manna hona chayda

  • @OlllOHD
    @OlllOHD 17 днів тому

    SARA DRAMA

  • @dhanwantmoga
    @dhanwantmoga 17 днів тому

    IT CELL walyo awdi 13000 pay khatar dasme patsha de putar Na ban ke sukhbier de putar na bano

  • @DESHexser
    @DESHexser 17 днів тому

    Na

  • @sarbjitsingh328
    @sarbjitsingh328 17 днів тому

    Jina time badal te tusi kabaj rahe akali dal te tuhanu vote nahi pani kase ne lahnat bhoot penia ne

  • @didarsingh7734
    @didarsingh7734 17 днів тому

    😂😮😅

  • @imanpreetsingh5966
    @imanpreetsingh5966 17 днів тому

    Draama

  • @navjotbrar938
    @navjotbrar938 17 днів тому

    kede gunah di maafi mangi ,,,, haje tak samjh ni laggi,,,? bargarri kaand di maafi mangi,,ya loka di property te kabje kite hoye te maafi mangi,,khul k koi ni bolda,,,,,j gunaha di maafi mangan gaye hi c ta ,,akal takhat de jathedar pehla saarei list padd k sunonde ehd gunaha di,,,,ehni samne baitha k,,,public ch,,,te ehnu sharam aawe ,,eve pakhand fadeya,,,,ehde raaj ch ,,,,youtube de ya social media raahi tanjh kasan waale te v parche ditte gye c,,,,j saare kaase da hisab banaya jaawe ta fansi di sajja bhi ghatt ha,,,,

  • @kamaldeepsingh2245
    @kamaldeepsingh2245 17 днів тому

    Koi na kutte mang la mafi
    Pr hisaab ta hovega

  • @BahadurSingh-fn2dd
    @BahadurSingh-fn2dd 17 днів тому

    Public stunt a

  • @BahadurSingh-fn2dd
    @BahadurSingh-fn2dd 17 днів тому

    Saba natakbazi a

  • @Shayar775
    @Shayar775 17 днів тому

    😅😅😅😅

  • @kuljindersingh3752
    @kuljindersingh3752 13 днів тому

    Sab drama aa

  • @deepsidhu3954
    @deepsidhu3954 17 днів тому

    ਸੁਖਬੀਰ ਨੀ ਦਫਾ ਕਰੋ ਮਾਫ਼ੀ ਨੀ 😡 ਚੀਮਾ ਫਾਲਤੂ ਬਕਵਾਸ ਨਾ ਕਰ ਤੁਸੀ ਗ਼ਲਤੀ ਕਰੋ ਮਾਫ਼ੀ ਹੋਰ ਕਰੇ ਉਹ ਦੋਸ਼ੀ, ਗਲਤੀਆ ਕਰੋ ਤੇ ਮਾਫ਼ੀ ਮੰਗੇ ਬੱਸ ਹੋ ਗਿਆ, ਤੁਸੀ ਸਿੱਖ ਧਰਮ ਨੂੰ ਢਾਹ ਲਾਈ ਪਾਪੀ ਸਾਰੇ ਤੁਹਾਨੂੰ ਕੋਈ ਹੱਕ ਨੀ ਕਮੇਟੀ ਵਿੱਚ ਰਹਿਣ ਦਾ

  • @gurdeepsingh8508
    @gurdeepsingh8508 17 днів тому

    Khulgi dahddi ...vasli batere

  • @JaspinderGill-i4r
    @JaspinderGill-i4r 12 днів тому

    ਜੌ ਮਰਜ਼ੀ ਕਰਲੋ ਹੁਣ ਨੀ ਗੱਲ ਬਣ ਨੀ ਪਾਪੀਓ

  • @LovepreetSingh-gb7id
    @LovepreetSingh-gb7id 17 днів тому +2

    Eh nimana nhi Hankrya hoya paapi hai

  • @LovepreetSingh-gb7id
    @LovepreetSingh-gb7id 17 днів тому +1

    Sukha Paapi hai is nu Sikh kade v maaf nhi karn gye

  • @BSingh-st5hn
    @BSingh-st5hn 17 днів тому

    Koi muaaffi nhi nhi get out🫵