ਕੀ 2.25 ਅਤੇ 2.59 ਦਾ ਫੈਕਟਰ ਖਤਮ ਕਰ ਦਿੱਤਾ ਗਿਆ ਹੈ, DA ਕਿੰਨਾ ਮਿਲੇਗਾ ਪੇ ਕਮਿਸ਼ਨ ਤੋਂ ਬਾਅਦ By Manpreet Singh

Поділитися
Вставка
  • Опубліковано 11 гру 2024

КОМЕНТАРІ • 525

  • @balrajsinghbajwa7026
    @balrajsinghbajwa7026 3 роки тому +7

    ਬਹੁਤ ਬਹੁਤ ਧੰਨਵਾਦ ਅਦਬ ਯੋਗ ਵੀਰ ਜੀ, ਤੁਸੀਂ ਹਮੇਸ਼ਾ ਹੀ ਬੜੇ ਸਰਲ ਢੰਗ ਨਾਲ ਛੇਵੇਂ ਤਨਖਾਹ ਕਮਿਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਮੁਲਾਜ਼ਮਾਂ ਦੇ ਸਵਾਲਾਂ ਦੇ ਜਵਾਬ ਵੀ ਬੜੇ ਸੁਚੱਜੇ ਢੰਗ ਨਾਲ ਦੇਂਦੇ ਹੋ।
    ਇੱਕ ਖ਼ਾਸ ਗੱਲ ਇਹ ਹੈ ਕਿ ਤੁਸੀਂ ਦੂਸਰੇ ਚੈਨਲਾਂ ਵਾਂਗ ਅੱਧ ਅਧੂਰੀ ਗੱਲ ਨਹੀਂ ਕਰਦੇ ਅਤੇ ਨਾਂ ਹੀ ਧੜਾ ਧੜ ਇੱਕ ਗੱਲ ਨੂੰ ਦੁਹਰਾਉਣ ਦੀ ਤੇ ਸਮਾਂ ਖ਼ਰਾਬ ਕਰਨ ਵਾਲੇ ਵੀਡੀਓ ਅਪਲੋਡ ਨਹੀਂ ਕਰਦੇ।
    ਤੁਸੀਂ ਵੀਡੀਓ ਬਣਾਉਣ ਲਈ ਬਹੁਤ ਮਿਹਨਤ ਕਰਦੇ ਹੋ ਅਤੇ ਬਿਲਕੁਲ ਸਾਰਥਿਕ ਤੱਥ ਦਰਸ਼ਕਾਂ ਤੱਕ ਪਹੁੰਚਾਉਂਦੇ ਹੋ ਇਸ ਲਈ ਤੁਹਾਡੀਆਂ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ।
    ਪਰਮਾਤਮਾ ਆਪ ਨੂੰ ਤੰਦਰੁਸਤੀ ਭਰੀ ਲੰਮੀ ਉਮਰ ਬਖਸ਼ੇ।

  • @parmeetsingh5151
    @parmeetsingh5151 3 роки тому +24

    ਜਿੰਨੀ ਮਡੀੰਰ ਅੱਜ ਕਲ ਮੂਸੇ ਵਾਲੇ ਦੇ ਗਾਣੇ ਨੂੰ ੳਡੀਕ ਦੀ ਆ
    ੳਸ ਤੋ ਵੱਧ ਸਰਕਾਰਾਂ ਦੇ ਸਤਾਏ ਮੁਲਾਜ਼ਮ ਵੀਰ ਮਨਪ੍ਰੀਤ ਦੀ ਵੀਡੀਓ ਉਡੀਕ ਦੇ ਆ

    • @rakeshsethi9130
      @rakeshsethi9130 3 роки тому

      Great knowledge sir you share with us thanks

  • @jagdevbrar6100
    @jagdevbrar6100 3 роки тому +4

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @mr.pawandiv9654
    @mr.pawandiv9654 3 роки тому +16

    ਸਰ ਬਹੁਤ ਵਧੀਆ ਤਰੀਕੇ ਨਾਲ ਸਮਝਾ ਦੇ ਹੋ ਤੁਸੀ ਤੁਹਾਡੀ ਹਰ ਇਕ ਵੀਡੀਓ ਦੀ ਉਡੀਕ ਬਣੀ ਰਹਿੰਦੀ ਹੈ ਪਰਮਾਤਮਾ ਤੁਹਾਨੂੰ ਹਰ ਖੁਸੀ ਦੇਵੇ ❣️

  • @sardoolsingh4163
    @sardoolsingh4163 3 роки тому +17

    ਤੁਸੀਂ ਬਹੁਤ ਹੀ ਮਿਹਨਤ ਕਰਕੇ ਸਾਨੂੰ ਜਾਣਕਾਰੀ ਦਿੰਦੇ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖੇ।

  • @gurdeepsinghsohal8941
    @gurdeepsinghsohal8941 3 роки тому +2

    ਮਨਪ੍ਰੀਤ ਸਿੰਘ ਜੀ ਧੰਨਵਾਦ ਜੀ।
    ਹਰੇਕ ਜਾਣਕਾਰੀ ਦੇਣਾ ਬੁਹਤ ਚੰਗੀ ਗੱਲ ਹੈ।

  • @JagroopSingh-fh9dp
    @JagroopSingh-fh9dp 3 роки тому +3

    ਮਨਪ੍ਰੀਤ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @kdsinha4500
    @kdsinha4500 3 роки тому +11

    जो जानकारी आप से मिलती वो किसी भी चैनल पर नही मिलती आप का बहुत बहुत धन्यवाद जी🙏👌

  • @gurdeepsinghsohal8941
    @gurdeepsinghsohal8941 3 роки тому +7

    ਮਨਪ੍ਰੀਤ ਸਿੰਘ ਜੀ ਪੈਨਸ਼ਨਰ ਦਾ ਨੋਟੀਫਿਕੇਸ਼ਨ ਕਦੋਂ ਜਾਰੀ ਕੀਤਾ ਜਾਵੇ ਗਾ। ਜੇਕਰ ਸਰਕਾਰ ਟੁੱਟ ਗਈ ਤਾਂ ਪੇ ਕਮਿਸ਼ਨ ਦਾ ਕੀ ਬਣੇ ਗਾ।

  • @veenakumari4531
    @veenakumari4531 3 роки тому +2

    Veer g tuhade bahut bahut dhanvad g tusi bahut vdia jaankari dainde o bilkul saff saff tuhada boln da lehja bahut vdia a jo vi tusi dsde o smj lg jandi a jiunda rhe veera gud bless u

  • @SukhwinderSingh-dl3bu
    @SukhwinderSingh-dl3bu 3 роки тому +3

    ਧੰਨਵਾਦ ਜੀ ਜਾਣਕਾਰੀ ਦੇਣ ਲਈ

  • @kanishkanakshita3062
    @kanishkanakshita3062 3 роки тому +44

    ਸਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਨੂੰ ਪਰਮਾਤਮਾ ਚੜਦੀ ਕਲਾਂ ਵਿਚ ਰੱਖੇ 👍👍❤️

  • @kuldipdhaliwal2535
    @kuldipdhaliwal2535 3 роки тому +1

    ਵੀਰ ਜੀ ਆਪ ਵੱਲੋਂ ਬਹੁਤ ਹੀ ਮਹੱਤਵਪੂਰਨ ਜਾਣਕਾਰੀਆ ਦਿੱਤੀਆ ਜਾਦੀਆਂ ਹਨ,ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ।

  • @ratanpalpalratan9670
    @ratanpalpalratan9670 3 роки тому +5

    ਤੁਸੀ ਸਵਾਲਾਂ ਦੇ ਉਤਰ ਬਹੁਤ ਹੀ ਵਧੀਆ ਢੰਗ ਨਾਲ਼ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਜੀ।

  • @gurdeepsinghbhullar3033
    @gurdeepsinghbhullar3033 3 роки тому +4

    Manpreet Singh Aap g Bahut hi Mihtan kar ke Paterkarta karde ho.Khabran, News, Di Bahut hi Wadhia Peshkari karde ho. Good Job.Good AM. Good PM.Wadhi hoyi Selri kdon ton Milegi. Dhanwad.

  • @jassvarinch3325
    @jassvarinch3325 3 роки тому +35

    ਮਨਪ੍ਰੀਤ ਵਾਈ ਵਾਹਿਗੁਰੂ ਜੀ ਤੇਰੀ ਉਮਰ ਲੰਮੀ ਕਰੇ 🙏❤️❤️

  • @gursewaksingh5618
    @gursewaksingh5618 3 роки тому +24

    ਮਨਪ੍ਰੀਤ ਗੁਡ ਜੋਬ ਬਹੁਤ ਮਿਹਨਤ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ 👍👍

  • @gurinderpal940
    @gurinderpal940 3 роки тому +5

    ਬਹੁਤ ਹੀ ਫਾਇਦੇਮੰਦ ਜਾਣਕਾਰੀ .ਸਾਰੇ ਸ਼ੰਕੇ ਕਲੀਅਰ.ਬਹੁਤ ਬਹੁਤ ਧੰਨਵਾਦ ਜੀ

  • @rashidmasih1051
    @rashidmasih1051 3 роки тому +2

    ਮਨਪ੍ਰੀਤ ਜੀ ਆਪ ਚੈਨਲ ਰਾਹੀਂ ਬਹੁਤ ਵੱਡਮੁੱਲੀ ਜਾਣਕਾਰੀ ਦੇ ਰਹੇ ਹੋ ਪ੍ਮੇਸ਼ਵਰ ਆਪ ਨੂੰ ਅਤੇ ਪ੍ਰਵਾਰ ਨੂੰ ਬਰਕਤਾਂ ਨਾਲ ਮਾਲਾਮਾਲ ਕਰੇ

  • @manigurditpuria6424
    @manigurditpuria6424 3 роки тому +16

    ਸਰ ਜੀ ਵੀਡੀਓ ਤਾਂ ਹੋਰ ਚੈਨਲਾਂ ਤੇ ਵੀ ਬਹੁਤ ਆਉਂਦੀਆਂ ਨੇ ਪਰ ਤੁਹਾਡੇ ਤੋਂ ਬਿਨਾਂ ਕਿਸੇ ਹੋਰ ਤੇ ਜਕੀਨ ਕਰਨਾ ਔਖਾ ਹੈ। ਧੰਨਵਾਦ ਜੀ

  • @sarabjitsingh1955
    @sarabjitsingh1955 3 роки тому +4

    ਵਾਹਿਗੁਰੂ ਜੀ ਕਿਰਪਾ ਕਰਨ

  • @harmailsingh8970
    @harmailsingh8970 3 роки тому +7

    ਵੀਰ ਜੀ ਬਹੁਤ ਮਿਹਨਤ ਕਰ ਰਹੇ ਹੋ ਤੇ ਸੇਵਾ ਵੀ ਕਰ ਰਹੋ । ਅਜਿਹੀ ਸੇਵਾ ਕਿਸੇ ਦੇ ਹੀ ਹਿੱਸੇ ਆਉਂਦੀ ਹੈ।

  • @balbirsingh9187
    @balbirsingh9187 2 роки тому +1

    Good knowledge you are giving about 6th pay commission

  • @avtarbirdi5828
    @avtarbirdi5828 3 роки тому +2

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ।

  • @gagangidderbaha
    @gagangidderbaha 3 роки тому +8

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ।

  • @5911entertainment
    @5911entertainment 3 роки тому +24

    ਮਨਪ੍ਰੀਤ ਜੀ ਤੁਸੀਂ ਯੂਟਿਊਬ 'ਤੇ ਛਾਏ ਪਏ ਹੋਂ, ਲੇਕ ਤੁਹਾਡੇ 'ਤੇ ਵਿਸ਼ਵਾਸ ਕਰਦੇ ਨੇ, ਤੁਹਾਡੀ ਜਾਣਕਾਰੀ ਵਿੱਚ ਦਮ ਹੁੰਦਾ ਹੈ- ਮਹਿੰਗਾ ਸਿੰਘ ਡਮਾਣਾ

  • @lakhbirsingh834
    @lakhbirsingh834 3 роки тому +2

    Tuhada video sab nalo e badhia h ai poori knowledge mildee a

  • @nrsehgal7993
    @nrsehgal7993 2 роки тому +2

    What about my question Thanks very much for your valued reply to all needee

  • @reshamlal4732
    @reshamlal4732 3 роки тому +3

    Manpreet ji very well explained in very simple way Keep it up 🙏🏼🙏🏼🙏🏼

  • @JagsirSingh-se3bt
    @JagsirSingh-se3bt 3 роки тому +3

    ਦੋ ਉਦਹਾਰਨ 2006 ਅਤੇ 2011 ਵਾਲਿਆਂ ਵਿਚ ਬਹੁਤ ਫ਼ਰਕ ਦੀ ਦੇ ਰਿਹਾ ਹਾਂ ਇਕ ਤਾਂ 2006 ਵਿਚ ਡਰਾਈਵਰ ਦਾ pay band 2000 ਸੀ ਅਤੇ ਕਲਰਕ ਦਾ 1900 ਸੀ ਕਿਉਂਕਿ ਡਰਾਈਵਰ ਦਾ ਕੰਮ ਮਕੈਨੀਕਲ ਅਤੇ ਦਿਨ ਰਾਤ ਔਖਾ ਹੋਣ ਕਾਰਨ ਵਧ ਸੀ ਪ੍ਰੰਤੂ 2011 ਵਿਚ ਡਰਾਈਵਰ ਘੱਟ ਗਿਣਤੀ ਵਿੱਚ ਅਤੇ ਕਲਰਕ ਬਹੁ ਗਿਣਤੀ ਵਿਚ ਹੋਣ ਕਾਰਨ ਡਰਾਈਵਰ ਅਤੇ ਕਲਰਕ ਦੇ pay band ਵਿਚ ਜਮੀਂ ਆਸਮਾਨ ਦਾ ਫ਼ਰਕ ਪਾ ਦਿੱਤਾ ਡਰਾਈਵਰ ਦਾ 2000 ਤੋਂ 2400 ਅਤੇ ਕਲਰਕ ਦਾ 1900 ਤੋਂ 3200 ਕਰ ਦਿੱਤਾ, ਦੇਖੋ ਸਰਕਾਰਾਂ ਦੇ ਗ਼ਲਤ ਫੈਸਲੇ ਨਾਲ ਕਿੰਨੀ ਨਮੋਸ਼ੀ ਡਰਾਈਵਰ ਨੂੰ ਝੱਲਣੀ ਪਈ so ਇਹ ਬਰਾਬਰ ਹੋਣਾ ਚਾਹੀਦਾ ਸੀ,ਹਰੇਕ ਵਿਭਾਗਾਂ ਦੇ ਜਿੰਨੇ ਵੀ ਮੁਲਾਜ਼ਮਾਂ ਦਾ pay band 1900 ਸੀ ਉਹਨਾਂ ਸਾਰਿਆਂ ਦਾ ਹੀ 3200 ਕਰਨਾ ਚਾਹੀਦਾ ਸੀ ਅਤੇ ਇਸ ਤਰਾਂ ਹੀ 2000 ਵਾਲਿਆ ਦਾ 3200 ਜਾਂ ਉਸ ਤੋਂ ਅਗਲਾ ਕਰਨਾ ਚਾਹੀਦਾ ਸੀ ,

  • @harrykhiva9425
    @harrykhiva9425 3 роки тому +3

    ਇਕ ਇਹ ਮਨਪ੍ਰੀਤ ਹੈ ਜੋ ਦਿਨ ਰਾਤ ਮਿਹਨਤ ਕਰਕੇ ਮੁਲਾਜ਼ਮਾਂ ਦੇ ਕਈ ਪ੍ਰਸ਼ਨਾਂ ਤੇ ਗੁੰਝਲਾਂ ਦਾ ਹਲ ਕਰਦੇ ਨੇ ਤੇ ਦੂਜਾ ਉਹ ਮਨਪ੍ਰੀਤ ਹੈ ਜੋ ਮੁਲਾਜ਼ਮਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ

  • @Jassie51
    @Jassie51 3 роки тому +6

    ਗਰੁੱਪ ਡੀ ਦੇ 5970+1800=7770 ਵਾਲੇ ਕਰਮਚਾਰੀ ਨੂੰ ਇਸ ਪੇ ਕਮਿਸ਼ਨ ਮੁਤਾਬਕ ਕੋਈ ਫਾਇਦਾ ਹੋਵੇਗਾ ਕਿ ਨਹੀਂ ਭਰਤੀ 2016 ਦੀ ਹੈ ਕਿਰਪਾ ਕਰਕੇ ਦੱਸਿਆ ਜਾਵੇ ਜੀ ਧੰਨਵਾਦ🙏🙏🙏

  • @GurmeetSingh-xl8be
    @GurmeetSingh-xl8be 3 роки тому +2

    GOOD INFORMATION Manpreet ji Thanks

  • @karamjitsingh1454
    @karamjitsingh1454 3 роки тому +4

    ਮਨਪ੍ਰੀਤ ਜੀ ਪੰਜਾਬ ਸਰਕਾਰ ਜੇ 28% ਡੀ ਏ ਦਿੰਦੀ ਏ ਤਾਂ ਉਹ ਕਿਸ ਤਰੀਕ ਤੇ ਸਾਲ ਤੋਂ ਲਾਗੂ ਹੋਵੇਗਾ

  • @a.s.4051
    @a.s.4051 3 роки тому +2

    ਸੱਚਮੁੱਚ Sir ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ,

  • @BABAL07860
    @BABAL07860 3 роки тому +3

    Manpreet Singh Ji Great Job Thanks Sir for infomation

  • @randhirsingh1011
    @randhirsingh1011 3 роки тому +2

    Very good information wali video. Thanks vir ji 👌

  • @learnathome8701
    @learnathome8701 3 роки тому +6

    Thanks for enlightening Manpreet ji. You are Very polite speaker and a lighthouse in the darkness for a layman..keep it up. God bless u

  • @sukdeepsingh8387
    @sukdeepsingh8387 3 роки тому +3

    ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤ ਰੱਖਣ ਤੇ ਆਪ ਜੀ ਨੂੰ ਖੁਸ਼ ਰੱਖਣ ਜੀ

  • @jasbirkaur7567
    @jasbirkaur7567 3 роки тому +2

    sabash beta ji bahut vadhia information dinde ho .

  • @pardeepthakur7063
    @pardeepthakur7063 3 роки тому +2

    Sat Shri akal ,or thnks sardar Manpreet Singh ji

  • @Anshdeepsingh227
    @Anshdeepsingh227 3 роки тому +4

    Thank u so much manpreet Singh ji far this information

  • @HarjinderSingh-se9fv
    @HarjinderSingh-se9fv 3 роки тому +2

    ਸ੍ਰੀ ਮਾਨ ਜੀ,
    ਕੀ ਸਰਕਾਰੀ ਮੁਲਾਜ਼ਮ ਜੋ ਕਿ ਸਕੂਲ ਵਿੱਚ ਦਰਜਾ ਚਾਰ ਦੀ ਪੋਸਟ ਸਵੀਪਰ ਕਮ ਚੌਕੀਦਾਰ ਦੀ ਤੇ ਕੰਮ ਕਰ ਰਿਹਾ ਹੈ, ਉਸ ਨੂੰ ਐਚ ਆਰ ਏ ਮਿਲ਼ਣ ਯੋਗ ਹੈ ਕਿ ਨਹੀਂ।
    ਧੰਨਵਾਦ ਸਹਿਤ ਜੀ।
    ਹਰਜਿੰਦਰ ਸਿੰਘ ਛਿੰਦਾ
    ਸ,ਹ,ਸ, ਗਿੱਦੜ (ਬਠਿੰਡਾ)

  • @SukhwinderSingh-dl3bu
    @SukhwinderSingh-dl3bu 3 роки тому +3

    ਵੀਰ ਜੀ ਨਵੰਬਰ 2018 ਵਿੱਚ ਭਰਤੀ ਹੋਏ ਸਿਹਤ ਵਿਭਾਗ ਪੰਜਾਬ ਵਿੱਚ ਮੁਲਾਜ਼ਮਾਂ ਬਾਰੇ ਵੀ ਦੱਸੋ ਜੀ ਜਿਨ੍ਹਾਂ ਦਾ ਤਿੰਨ ਸਾਲਾਂ ਦਾ ਪਰੋਬੇਸ਼ਨ ਪੀਰੀਅਡ ਨਵੰਬਰ 2021 ਵਿੱਚ ਖਤਮ ਹੋਣ ਜਾ ਰਿਹਾ ਹੈ ਜੀ ਇਹਨਾਂ ਮੁਲਾਜ਼ਮਾਂ ਨੂੰ ਕੀ ਕੋਈ ਫਾਇਦਾ ਹੋਵੇਗਾ ਜੀ ਕਿਰਪਾ ਕਰਕੇ ਜਾਣਕਾਰੀ ਦਿਉ ਜੀ ਧੰਨਵਾਦ ਜੀ

  • @pardeepthakur7063
    @pardeepthakur7063 3 роки тому +3

    Sadar ji sat Shri akal ji , thanks thanks ,sir ke factor 2.25 ,2.59 katam he ,menu pb government bich pay grade 2400/_ le rehA ha ,pb legal services authority mohali

  • @Hardeep-jhaj
    @Hardeep-jhaj 3 роки тому +2

    ਬਹੁਤ ਵਧੀਆਂ ਮਨਪ੍ਰੀਤ ਜੀ

  • @desrajbansal2465
    @desrajbansal2465 6 місяців тому

    ਮੈਂ ਬਤੋਰ ਪੰਚਾਇਤ ਅਫ਼ਸਰ ਪੰਚਾਇਤ ਸੰਮਤੀ ਸੁਨਾਮ ਤੋਂ 30/12/2010 ਵਿੱਚ 36 ਸਾਲ 3 ਮਹੀਨੇ 18 ਦਿਨ ਦੀ ਸਰਵਿਸ ਬਿਨਾਂ ਬਰੇਕ ਤੋਂ ਸੇਵਾਮੁਕਤ ਹੋਇਆ ਹਾਂ। ਪ੍ਰੰਤੂ ਮੈਨੂੰ ਪੈਨਸ਼ਨ ਦਾ ਲਾਭ ਸੀ ਪੀ ਐਫ ਦੀ ਕਟੋਤੀ ਤੋਂ ਦਿੱਤਾ ਗਿਆਂ । ਜਦੋਂ ਕਿ ਮੇਰੀ ਸੀ ਪੀ ਐਫ ਦੀ ਦਫ਼ਤਰ ਵਲੋਂ 11 ਸਾਲ ਬਾਦ ਦਫ਼ਤਰ ਵਲੋਂ ਕੱਟੀ ਗਈ ਹੈ। ਜਦੋਂ ਕਿ ਮੇਰੀ ਸਰਵਿਸ ਦਾ ਮੈਨੂੰ ਪੂਰਾ ਲਾਭ ਨਹੀਂ ਦਿਤਾ ਗਿਆ ।ਮੇਰੇ ਨਾਲ ਦੇ ਸਾਥੀ ਮੇਰੇ ਨਾਲ ਸਰਵਿਸ ਜੁਆਨ ਕੀਤਾਂ ਹੈ। ਉਨ੍ਹਾਂ ਨੂੰ ਪੈਨਸ਼ਨ ਦਾ ਪੂਰਾ ਲਾਭ ਮਿਲ ਰਿਹਾ ਹੈ।ਮੈਨੂੰ ਵੀ ਪੈਨਸ਼ਨ ਦਾ ਪੂਰਾ ਲਾਭ ਮਿਲਣਾ ਚਾਹੀਦਾ ਹੈ।

  • @shivdevsingh4287
    @shivdevsingh4287 3 роки тому +1

    ਤੁਹਾਡੀ ਜਾਣਕਾਰੀ ਨਾਲ ਬਹੁਤ ਕੁੱਝ ਪੱਲੇ ਪੈ ਜਾਂਦਾ ਹੈ।
    ਬਹੁਤ ਧੰਨਵਾਦ ਜੀ।

  • @gursewaksingh239
    @gursewaksingh239 3 роки тому +6

    ਬੁਹਤ ਬੁਹਤ ਧੰਨਵਾਦ ਜੀ
    ਵੀਰ ਜੀ PSPCL ਪਨਸ਼ਨਰਾ ਨੂੰ ਵੀ ਪੇ ਕਮਿਸ਼ਨ ਲਗਨ ਤੋਂ ਬਾਦ 2/3 ਮਹੀਨੇ ਇੰਤਜ਼ਰ ਕਰਨਾ ਪਾਊਗਾ ?

  • @deepsharma6515
    @deepsharma6515 3 роки тому +2

    ਜਦੋ ਕੈਬਨਿਟ ਪਾਸ ਕਰ ਦੇਵੇ ਤਾ ਨੋਟੀਫਿਕੇਸ਼ਨ ਜਰੂਰ ਹੁੰਦਾ ਆ

  • @ranjitmalhi1773
    @ranjitmalhi1773 3 роки тому +2

    ਪੰਜਾਬ ਸਰਕਾਰ ਝੂਠੀ ਹੈ ਜਿਹੜੀ ਸਾਢੇ ਪੰਜ ਸਾਲ ਵਿੱਚ ਨਿਰਣਾ ਨਹੀ ਲੈ ਸਕੀ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੀ ਦੇਣਾ ਬਣਦਾ ਹੈ,ਹੁਣ ਸੋਚਣਾ ਸ਼ੁਰੂ ਕੀਤਾ ਜਦੋ ਮੁਲਾਜ਼ਮ ਦੁਖੀ ਹੋ ਕੇ ਸੜਕਾਂ ਆ ਬੈਠੇ,ਹੁਣ ਜੁਲਾਈ ਵਿੱਚ ਪੇਅ ਕਮਿਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਸੀ ਤੇ ਅਗਸਤ ਵੀ ਲੰਘਾ ਦਿੱਤਾ ਹੈ ਅਜੇ ਸਤੰਬਰ ਬਾਰੇ ਕੋਈ ਪੱਕਾ ਨਹੀ ਹੈ,ਜਦੋਂ ਚੋਣ ਜਾਬਤੇ ਵਿੱਚ ਥੋੜੇ ਦਿਨ ਬਾਕੀ ਰਹਿ ਜਾਣਗੇ ਉਦੋਂ ਵਿਰੋਧੀ ਪਾਰਟੀਆ ਨੇ ਵਿਰੋਧ ਕਰ ਦੇਣਾ ਹੈ ਕਿ ਇਹ ਚੋਣ ਸਟੰਟ ਹੈ ਫਿਰ ਕਾਂਗਰਸ ਵਾਲੇ ਕਹਿ ਸਕਣਗੇ ਕਿ ਅਸੀਂ ਮੁਲਾਜ਼ਮਾਂ ਦਾ ਭਲਾ ਕਰ ਰਹੇ ਹਾਂ ਵਿਰੋਧੀ ਪਾਰਟੀਆ ਬਹੁਤ ਮਾੜੀਆਂ ਹਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਭਲਾਈ ਵਿੱਚ ਰੁਕਾਵਟ ਪਾ ਰਹੀਆਂ ਹਨ, ਸੋ ਵੀਰੋ ਮਿਲਣਾ ਕੁੱਝ ਨਹੀ ਏਨੇ ਵਿੱਚ ਹੀ ਗੁਜਾਰਾ ਕਰੋ,ਦਫਤਰਾਂ ਦੇ ਪੈਂਡਿੰਗ ਕੰਮ ਦਾ ਬੋਝ ਤਾਂ ਫਿਰ ਤੁਹਾਡੇ ਤੇ ਹੀ ਪੈਣਾ ਹੈ।

  • @ajaypandey9799
    @ajaypandey9799 3 роки тому +2

    Ehh full drama chal reha union leader and sarkar naal mil ke time kharab kar rahe ne code of conduct lag gya fer ki dena ehna ne. Je Congress jeet gai ta ohne dena nahi
    Je haar gai te milna fer ni
    Baki tohada samjhaun da trika bahut vadiya hai .. rab thonu traki deve

  • @BalwinderKaur-hh1mj
    @BalwinderKaur-hh1mj 3 роки тому +3

    Good job manpreet veer g

  • @mohinderkaur6283
    @mohinderkaur6283 3 роки тому +3

    Great knowledge

  • @vaneetmalhotra7707
    @vaneetmalhotra7707 3 роки тому +8

    What will b calculation of basic pay for doctors for 15%? Basic pay+ gp+npA+dA or BP+GP+DA ??

  • @sumi_316
    @sumi_316 3 роки тому +2

    Oh wow.. thanx sir for taking my query in the video...

  • @avadensingh2965
    @avadensingh2965 3 роки тому +2

    Sir aapki information to the point hoti hai,well done

  • @gurdeepsinghbhullar3033
    @gurdeepsinghbhullar3033 3 роки тому +2

    Manpreet Singh Sare Chenals Wichon Wadhia Wichar Pesh karan Wala Paterkar. Sda Raji Khushi raho g. Bahut Wadhia jankari den lyi Dhanwad.

  • @rameshsofat7333
    @rameshsofat7333 3 роки тому +9

    Manpreet ji 🙏 u r doing well, keep it up. DR.RAMESH KUMAR SOFAT RETIRED VETERINARY OFFICER.

  • @gcyvdgjx3714
    @gcyvdgjx3714 3 роки тому +2

    Sir jo mulajam 15.1.2015 only basic pay te bharati hoye ne ohna nu kida lagu hovega

  • @GurmeetSingh-fq3lz
    @GurmeetSingh-fq3lz 3 роки тому +2

    ਵੀਰ ਜੀ ਜਿਹੜੇ ਕੱਚੇ ਮੁਲਾਜ਼ਮਾਂ ਜਿਨ੍ਹਾਂ ਦੀ ਤਨਖਾਹ ਅਠਾਰਾਂ ਹਜਾਰ ਕੀਤੀ ਗਈ ਸੀ ਉਹ ਕਦੋਂ ਮਿਲਣੀ ਸ਼ੁਰੂ ਹੋਵੇਗੀ ਇਹਦੇ ਬਾਰੇ ਜ਼ਰੂਰ ਚੰਨਾ ਪਾਓ ਜੀ

  • @paramjitparamjit3934
    @paramjitparamjit3934 3 роки тому +3

    ਧੰਨਵਾਦ ਤੁਹਾਡਾ ਬਹੁਤ ਬਹੁਤ

  • @daljitkaur2851
    @daljitkaur2851 3 роки тому +5

    Good job Manpreet ji God bless 🙏

  • @mantuf.d.kmantuf.d.k4921
    @mantuf.d.kmantuf.d.k4921 2 місяці тому

    Salute Manpreet Singh beta ji proud of you very costly and great knowledge explained you are very talented and briefly words naal explanation karde ho

  • @gurdeepsinghbhullar3033
    @gurdeepsinghbhullar3033 3 роки тому +2

    Manpreet Singh g Aap Darust Ate Satik Jankari Dinde ho. Wahiguru Mihar kre g Tuhanu Tandrustian Bakhshe g.Sda Sewa karde Raho. Grechti 01/01/2016ton Milegi. Dasna kro g Dhanwad.

  • @sunitanagpal9622
    @sunitanagpal9622 3 роки тому +7

    Pension calculation retired in 2017 after 2 years extensions actual retirement in October 2015

  • @puremade8241
    @puremade8241 3 роки тому +1

    Bht bht Dhanwaad

  • @jagrajsinghsidhu706
    @jagrajsinghsidhu706 3 роки тому +2

    Excellent Manpreet ji

  • @MandeepSingh-zw8zy
    @MandeepSingh-zw8zy 3 роки тому +2

    Meri joining on contract basis 29/9/2021 di a. te meri salary 5910+1900(7810) a. Main janana chonda ki manu v 6th pay commission da fayda hounga. Agr hounga ta kina

  • @jaarti4979
    @jaarti4979 3 роки тому +7

    Always waiting for your videos.....all information is accurate and up-to-date !! Stay blessed with good health!!!

  • @gurdeepsinghbhullar3033
    @gurdeepsinghbhullar3033 3 роки тому +5

    Manpreet Singh g. Aap Sarean de Man di Preet ho. Pentioners Verg nu 01/01/2016 ton Wadhi hoyi Garechti Milegi.30/04 2021 nu Retairment hoye.Grechti Bare Dasna kro g. Dhanwad

  • @rajsharma_30
    @rajsharma_30 3 роки тому +4

    Thnx manpreet sb ton vadhia channel e tuhada God bless you always

  • @neetubala9472
    @neetubala9472 3 роки тому +5

    Sir main 31-12-2015 nu clerk c te 1-03-2016 vich meri permotion ho jandi hai te meri permotion vali post di scale revised nai c haiga te dubara meri permotion 1-08-2021 nu ho ghi us post da v scale revised nai c meri salary kive calculate hovegi sir please mainu reply kro main mandi board di employ haan sade scale revised nai hun

  • @Mr_sikh_gurkarn
    @Mr_sikh_gurkarn 3 роки тому +9

    Probation period te basic salary lain waleyan nu ki arrears milnge?

  • @sprana5648
    @sprana5648 3 роки тому +6

    EXCELLENT EXPLANATION

  • @Funhack263
    @Funhack263 3 роки тому +2

    Sir ji jida Pspcl vich group 4to 17 tak pay band da laab milna ha group D employes kine number group vich aunde ne ji

  • @kartarsingh8654
    @kartarsingh8654 3 роки тому +5

    Thanks for the clarifications given by you. May HE bless you.

  • @coolingmasters1892
    @coolingmasters1892 3 роки тому +2

    Ki is nal dc rate khatam hoju veere
    Bhut wdya

  • @JagsirSingh-se3bt
    @JagsirSingh-se3bt 3 роки тому +5

    Sir ji ,2006 ਵਾਲਿਆ ਨੂੰ 1/1/2006 ਤੋਂ ਕਿਸ ਹਿਸਾਬ ਨਾਲ pay band ਦਿੱਤਾ ਜਾਵੇਗਾ ਕਿ 2006 ਅਤੇ 2011 ਵਾਲਿਆ ਦਾ pay band ਇਕੋ ਜਿਹਾ ਯਾਨੀ 2006 ਵਾਲਾ ਹੀ ਮਿਲੇਗਾ ਜਾਂ 2011 ਵਾਲਿਆ ਨੂੰ ਵਧੇ ਹੋਏ ਪੈ ਬੈਂਡ ਹੀ ਮਿਲਣਗੇ ਜੇ ਵਧੇ ਹੋਏ ਮਿਲਣਗੇ ਤਾਂ ਇਸ ਤਰਾਂ ਤਾਂ 2006 ਵਾਲਿਆ ਨਾਲ ਬਹੁਤ ਧੱਕਾ ਹੈ ਕਿਉਂਕਿ ਜਿਹਨਾਂ ਦੇ ਪੈ ਬੈਂਡ 2006 ਵਿਚ ਬਰਾਬਰ ਸਨ ਉਹਨਾਂ ਵਿੱਚ ਸਰਕਾਰ ਨੇ 2011 ਵਿਚ ਬਹੁਤ ਫ਼ਰਕ ਪਾ ਦਿੱਤਾ ਹੈ, ਤਨਖਾਹ ਦਾ ਫਾਇਦਾ ਘੱਟ ਵੱਧ ਹੋਣਾ ਤਾਂ ਮੁਲਾਜ਼ਮ ਝੱਲ ਲੈਣਗੇ ਪਰ ਜੋ ਅਫਸਰਾਂ ਦਾ ਅਤੇ ਮੁਲਾਜ਼ਮਾਂ ਦਾ ਸਟੇਟਸ ਘਟਿਆ ਹੈ ਅਤੇ ਨਮੋਸ਼ੀ ਦਾ ਵੀ ਸਾਹਮਣਾ ਕਰਨਾ ਪਿਆ ਹੈ, ਇਸ ਬਾਰੇ ਬਰਾਬਰਤਾ ਹੋਣੀ ਚਾਹੀਦੀ ਹੈ, ਘੱਟ ਗਿਣਤੀਆਂ ਵਾਲਿਆ ਦੀ ਜਗ੍ਹਾ ਬਹੁ ਗਿਣਤੀਆਂ ਵਾਲੇ ਜਿਆਦਾ ਲਾਭ ਲੈ ਜਾਂਦੇ ਹਨ, ਪ੍ਰਮਾਤਮਾ ਮਾਫ਼ ਨਹੀਂ ਕਰੇਗਾ, ਇਕੋ ਸਾਲ ਵਿਚ ਭਰਤੀ ਅਤੇ ਇਕੋ ਕੰਮ ਅਤੇ ਤਨਖਾਹ ਘੱਟ ਵੱਧ ਕਿਉ, 2006 ਵਾਲਿਆ ਨੂੰ ਪਹਿਲਾਂ 2011 ਵਾਲਿਆ ਦੇ ਬਰਾਬਰ ਕਰਕੇ ਫਿਰ ਕੋਈ ਫੈਸਲਾ ਲੈਣਾ ਚਾਹੀਦਾ ਸੀ, ਉਦਾਹਰਣਾਂ ਬਹੁਤ ਹਨ ਪਰ ਮੈਂ ਸਿਰਫ ਅਗਲੇ comment ਵਿਚ ਦੋ ਉਦਾਹਰਣ ਦੇਣਾ ਚਾਹੁੰਦਾ ਹਾਂ ,

  • @KamalSharma-hd2dd
    @KamalSharma-hd2dd 3 роки тому +2

    Sadhuwad God bless you

  • @harjinderkumar9066
    @harjinderkumar9066 3 роки тому +3

    Very profitable information.

  • @mohinderbhumbla1334
    @mohinderbhumbla1334 3 роки тому +2

    Nicely explained. Thanks Manpreet ji.

  • @ashoksalaria6708
    @ashoksalaria6708 3 роки тому +1

    Bahut hi vadia vedio veer ji

  • @ramesharora9693
    @ramesharora9693 3 роки тому +3

    fantastic job sir

  • @harnemsingh1692
    @harnemsingh1692 3 роки тому +2

    Nice information....regards

  • @er.arshdeeppspcl1529
    @er.arshdeeppspcl1529 3 роки тому +8

    Current Probation wale da ki bno Jo 2019 vich join kita

  • @meetlehragaga6636
    @meetlehragaga6636 3 роки тому +2

    Good Job Sir

  • @deepakloomba998
    @deepakloomba998 3 роки тому +2

    ਬਹੁਤ ਵਧੀਆ 🙏

  • @thakursaab9348
    @thakursaab9348 3 роки тому +2

    Thankx sir reply karn lyi bhut bhut thankx sir ❤️🙏🏻

  • @sonukumar-oh8lx
    @sonukumar-oh8lx 3 роки тому +4

    Sir Punjab home guards vich volunteers and regular staff dono ne... Regular staff te pay commission lgega

  • @VijayKumar-yf6ss
    @VijayKumar-yf6ss 3 роки тому +4

    Good job manpreet Singh veer ji

  • @DevRaj-he9eb
    @DevRaj-he9eb 3 роки тому +5

    Good job, god bless you.

  • @umakant2211
    @umakant2211 3 роки тому +7

    To implement the 15% formula the actual DA rate is being taken 113% is not correct. Is it not right the DA rate was. 119% wef.1.7 2015.and DA rate was. 125% wef.1.1.2016. why such ...

  • @jaswantrai575
    @jaswantrai575 3 роки тому +3

    ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਜਾਣਕਾਰੀ ਲੱਗੀ ਜੀ।

  • @simarjeet3778
    @simarjeet3778 3 роки тому +2

    Totally very good information 👌👏👍

  • @MandeepSingh-zs8hz
    @MandeepSingh-zs8hz 3 роки тому +2

    Very hardworking man

  • @GurmeetSingh-fq3lz
    @GurmeetSingh-fq3lz 3 роки тому +2

    ਵੀਰਜੀ ਜਿਹੜੇ ਕੱਚੇ ਮੁਲਾਜ਼ਮਾਂ ਦੀ ਤਨਖਾਹ ਅਠਾਰਾਂ ਹਜਾਰ ਕੀਤੀ ਗਈ ਸੀ ਕਦੋਂ ਮਿਲਣੀ ਸ਼ੁਰੂ ਹੋਵੇਗੀ ਇਹ ਜ਼ਰੂਰ ਦੱਸੋ

  • @sanjaykumar-fz1fn
    @sanjaykumar-fz1fn 3 роки тому +1

    Manpreet ji. Public de questions de upper videos banaon lyi dhanvaad.
    Very good.

  • @anilluthraa5531
    @anilluthraa5531 3 роки тому +1

    Manpreet ji sat shree akal bahut vadhya tarike naal samjande ho thx

  • @ajaibsingh6044
    @ajaibsingh6044 3 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ