Jalandhar ਦੇ ਗੁਰਦੁਆਰਾ ਸਾਹਿਬ ‘ਚ ਹੋਈ ਬੇਅਦਬੀ, ਮੌਕੇ ‘ਤੇ ਪਹੁੰਚ ਗਈਆਂ ਸਿੱਖ ਜਥੇਬੰਦੀਆਂ, ਗਰਮਾਇਆ ਮਾਹੌਲ

Поділитися
Вставка
  • Опубліковано 29 січ 2025

КОМЕНТАРІ • 95

  • @ranbirbasra173
    @ranbirbasra173 2 роки тому +16

    ਪ੍ਰਬੰਧਕ ਕਮੇਟੀਆ ਦਾ ਬੇੜਾ ਗਰਕ ਹੋਇਆ

  • @officialparamjeetsalaria1599
    @officialparamjeetsalaria1599 2 роки тому +8

    V good khalsa ji

  • @JaspalSingh-yx8dg
    @JaspalSingh-yx8dg 2 роки тому +19

    ਕਮ ਭਾਵੇਂ ਹੋਵੇ ਜਾਂ ਨਾ ਹੋਵੇ ਪਰ ਸੁਚੇਤ ਰਹਿਣਾ ਚਾਹੀਦਾ ਹੈ

  • @jagannath7801
    @jagannath7801 7 місяців тому +1

    ਕਮੇਟੀ ਪਰਧਾਨ ਪੰਜਾਬੀ ਨਹੀਂ ਹੈ ਏਸੇ ਕਰਕੇ ਕੋਈ ਨਾ ਕੋਈ ਨਾ ਕਰੀਂ ਜਾਂਦੇ ਨੇ ਏ ਦਿੱਲੀ ਸਾਡ ਦਾ ਪਾਪਾ ਹੈਗਾਵਾ ਪਰਧਾਨ ਸਾਡਾ ਪੰਜਾਬੀ ਗੁਰ ਸਿੱਖ ਦਾੜਾ ਖੁਲਾ ਹੋਣਾ ਚਾਹੀਦਾ ਹੈ ਜੀ ਫੇਰ ਦੇਖੋ ਸਾਂਭ ਸੰਭਾਲ ਹੁੰਦੀ
    ਸਤਿ ਸ੍ਰੀ ਅਕਾਲ ਜੀ

  • @ਕਰਤਾਰਸਿੰਘ-ਧ7ਫ
    @ਕਰਤਾਰਸਿੰਘ-ਧ7ਫ 2 роки тому +9

    ਖਾਲਸਾ ਜੀ ਬਹੁਤ ਬਹੁਤ ਧੰਨਵਾਦ

  • @rashpalsinghbhangu3808
    @rashpalsinghbhangu3808 8 місяців тому +1

    Waheguru ji 🙏
    So sad 😢

  • @ਗੁਰਿੰਦਰਸਿੰਘਖਾਲਸਾ

    ਲੇਬਰ ਦੇ ਇਨਚਾਰਜ ਨੂੰ ਸਮਰਥਨ ਵਰਗੀ ਗੱਲ ਕਰਤੀ ਆਗੂ ਵੀਰ ਨੇ।।।
    ਕਸੂਰ ਇਨਚਾਰਜ ਦਾ ਨਹੀਂ ਤੇ ਹੋਰ ਕਿਸਦਾ
    ਮੰਨ ਲਉ ਕਿ ਕੋਈ ਇਨਸਾਨ ਘਰ ਬਣਾਉਂਦੇ
    ਉਹ ਵੀ ਧਿਆਨ ਰੱਖਦੇ ਹਨ
    ਇਹ ਤੇ ਗੁਰਦੁਆਰਾ ਸੀ

  • @DarshanSingh-se4ct
    @DarshanSingh-se4ct 2 роки тому +4

    ਇਸ ਪ੍ਰਧਾਨ ਨੂੰ ਹਟਾ ਦਿੱਤਾ ਜਾਵੇ ਇਸ ਐਸ਼ਪ੍ਰਸਤ ਨੂੰ ਗੁਰ ਮਰਿਯਾਦਾ ਬਾਰੇ ਕੁੱਝ ਵੀ ਪਤਾ ਨਹੀਂ ਹੈ ਇਥੋਂ ਦੀ ਸੰਗਤ ਨੂੰ ਵੀ ਨਹੀਂ ਦਿੱਖਦਾ।

  • @Surjitsingh-eg2hb
    @Surjitsingh-eg2hb 2 роки тому +16

    ਜੇ ਕੰਮ ਹੀ UP /ਬਿਹਾਰ ਵਾਲਿਆ ਨੇ ਹੀ ਕਰਨਾ ਹੈ ਤਾਂ ਬੇ adbiyaan ਤਾਂ ਹੋਣੀਆਂ ਹੀ ਨੇ.....

    • @ashokklair2629
      @ashokklair2629 2 роки тому +2

      ਆਪਣੇ ਪੰਜਾਬੀ ਤਾਂ ਫਰੂਟ ਜਾਂ ਗੰਨੇ ਦੇ ਜੂਸ ਦੀਆ ਰੇਹੜੀਆ ਦੀ ਮਿਹਨਤ ਕਰਕੇ ਕਮਾਉਣ ਨੂੰ, ਲੇਬਰ ਦੇ ਕੰਮ ਕਰਨ ਨੂੰ ਬੇਇਜਤੀ ਸਮਝਦੇ ਹਨ।

  • @KuldeepSingh-wc6eh
    @KuldeepSingh-wc6eh 8 місяців тому +2

    ਸੰਗਤਾਂ ਇਹ ਕੰਮ ਆਪ ਵੀ ਕਰ ਸਕਦੀਆਂ ਸਨ, ਪਿੰਡਾ ਵਿੱਚ ਪਾਰਟੀਬਾਜੀ ਚਲ ਰਹੀਆਂ ਹਨ।

  • @KuldeepSingh-ro7mq
    @KuldeepSingh-ro7mq 2 роки тому +11

    ਇਹ ਦੁਸ਼ਟ ਪ੍ਰਬੰਧਕ ਪੜਦਾ ਪਾਉਣਾ ਚਾਹੁੰਦੇ ਹਨ

  • @SurinderSingh-wd4ni
    @SurinderSingh-wd4ni 2 роки тому +13

    ਪ੍ਰਧਾਨ ਦਾ ਧਿਆਨ ਸੇਵਾ ਚ ਨਹੀਂ ਅਪਣੇ ਢਿੱਡ ਵੱਲ ਹੈ

    • @talwindersingh463
      @talwindersingh463 8 місяців тому

      Masanda. Bate. Choda. De. Jutti. Faro 🥾🦥🥾🦥🥾🦥🥾🦥

  • @Shicin230
    @Shicin230 2 роки тому +2

    ਪਰਮਾਤਮਾ ਸੁਮੱਤ ਬਖ਼ਸ਼ੇ।

  • @bikramjeetsingh8124
    @bikramjeetsingh8124 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KuldeepSingh-wc6eh
    @KuldeepSingh-wc6eh 8 місяців тому +2

    ਬੇਅਦਬੀ ਅਤੇ ਅਣਗਿਹਲੀ ਵਿੱਚ ਫਰਕ ਹੈ ਇਹ ਅਣਗਿਹਲੀ ਹੈ।

  • @narinnderkaur9124
    @narinnderkaur9124 2 роки тому

    ਵਾਹਿਗੁਰੂ ਜੀ ਮੇਹਰ ਕਰਨਾ ਜੀ 🙏🙏
    ਕਾਹਦੇ ਚਲੋ ਜੀ 🙉

  • @PalveerDhillon98
    @PalveerDhillon98 Рік тому

    ਵੀਰ ਜੀ ਗੁਰੂ ਘਰਾ ਵਿੱਚ ਉਸਾਰੀ ਦਾ ਕੰਮ ਬੰਦ ਕਰਵਾਈਆ ਜਾਵੇ ਲੋੜ ਬੰਦ ਦੀ ਮੱਦਤ ਕਰੋ ਜੇੜੇ ਗੁਰੂ ਘਰ ਪਹਿਲਾ ਹੈਗੇ ਓਨਾ ਦੀ ਸਾਬ ਸਵਾਲ ਹੋਵੇ

  • @bsingh7247
    @bsingh7247 2 роки тому

    ਇਹ ਲੇਬਰ ਵਿੱਚ ਹੀ ਸਿੱਖ ਚਾਹਿਦੇ ਹਨ ਦੂਜਾ ਕੋਈ ਬੰਦਾ ਨਹੀ ਚਾਹਿਦਾ ਜੇ ਕਿਸੇ ਬਹਾਰਲੇ ਨੇ ਆਉਣਾ ਤਾ ਉਸ ਨੂੰ ਪਤਾ ਹੋਣਾ ਚਾਹਿਦਾ ਹੈ ਕਿ ਕੋਈ ਨਸ਼ਾ ਨਹੀ ਕਰਨਾਂ ਗੁਰੂ ਘਰ ਬਣਾਉਣੇ ਬੰਦ ਕਰੋ ਜੇ ਬਣਾਉਣੇ ਹਨ ਤਾ ਸੰਗਤ ਹੀ ਸੇਵਾ ਕਰੇ ਪਿੰਡਾ ਦੀਆ ਡਿਉਟੀਆ ਲੱਗਣ ਬਾਰਾ ਹਜਾਰ ਪਿੰਡ ਹਨ ਬਾਕੀ ਸ਼ਹਿਰ ਹਨ ਲੋਕ ਆਪ ਸੇਵਾ ਕਰਨ

  • @gurbhajankaur3281
    @gurbhajankaur3281 8 місяців тому +2

    ਕਲਯੁੱਗ ਘੋਰ ਕਲਯੁੱਗ

  • @lovebhatia8449
    @lovebhatia8449 2 роки тому +2

    Waheguru,je

  • @DeepKumar-ko3ox
    @DeepKumar-ko3ox Рік тому

    WAHGURU JI WAHGURU JI

  • @Humanity0101
    @Humanity0101 2 роки тому +4

    Dhanwad Singho🙏🏼 Raj Bina Nahin Dharam Challe Hain Dharam Bina Sab Dalle Malle Hain *Guru Gobind Singh Ji Maharaj 🚩🦅

  • @baldevsinghbrar4335
    @baldevsinghbrar4335 2 роки тому +1

    ਗੁਰੂਘਰਾ ਵਿਚ ਬਹੀਏ ਕੰਮ ਤੇ ਕਿਸੇਤਰਾ ਦੀ ਸੇਵਾ ਨਹੀ ਚਾਹੀਦੀ ਨਾ ਗ੍ਰੰਥੀ ਨਾ ਲਾਂਗਰੀ ਨਾ ਹੀ ਗਾਜੀ ਕਿਸੇ ਪਰਕਾਰ ਦੀ ਨਹੀ ਚਾਹੀਦੀ ਬਹੀਆ ਨੂੰ ਜੇ ਗੁਰੂਘਰਾ ਨੂੰ ਬਚਾਉਣਾ

  • @ruplalsehgal1117
    @ruplalsehgal1117 9 місяців тому +1

    pardhan paise de bhukhe sewa vaste nahi paise vaste bane
    ehna parvasi guru ghara di sewa karange ta guru ghara di sarjada bhangh honi hi honi...becareful all punjabi veer

  • @GurmitSingh-fn7pp
    @GurmitSingh-fn7pp 9 місяців тому +1

    Eh.nakdhari.na.singh.saba.wala.ena.nu.sikh.sewa .wasta.nahi.milda

  • @tejvassan194
    @tejvassan194 2 роки тому

    Clarification---sahi ŕaste,naukrian ,kum

  • @avtarsandhu4758
    @avtarsandhu4758 2 роки тому +3

    ਜਹਿੜੇ ਕਾਟਾ ਤੇ ਅਖਬਾਰਾਂ ਤੇ ਇਸਤਹਿਰਾ ਗੁਰੂ ਦੀਆਂ ਫੋਟੋਆਂ ਬਾਣੀ ਦੀਆਂ ਪੰਗਤੀਆਂ ਲਿਖੀਆਂ ਹੁੰਦੀਆਂ ਕਲਿਡਰਾ ਤੇ ਦਰਬਾਰ ਸਾਹਿਬ ਦੀ ਫੋਟੋਵਾਂ ਲਗਈਆ ਹੁੰਦੀਆਂ ਬਹਿਦ ਵਿੱਚ ਰੋੜੀਆਂ ਉਪਰ ਰੁਲ ਦਿਆਂ ਫਿਰਦੀਆਂ

  • @SurinderCheema-e3p
    @SurinderCheema-e3p 7 місяців тому

    ❤❤. Surinder. Cheema

  • @pardeepsingh7117
    @pardeepsingh7117 2 роки тому

    🙏🙏

  • @mukhtarsingh4091
    @mukhtarsingh4091 2 роки тому +2

    Guruduwara sabh community is only interested in the GOLAK, GOLAK ONLY GOLAK CHORES.

  • @Jagseer_singh1520
    @Jagseer_singh1520 7 місяців тому

    ਵਾਹਿਗੁਰੂ ਜੀ 🙏🏻🌹🙏🙈🙉🙈🙉🐈🐈🐈🐕🐕🐕

  • @diljeetsingh83
    @diljeetsingh83 7 місяців тому

    ਸ਼ਰਾਬ ਤਾਂ ਗਰੰਥੀ ਸਿੰਘ ਵੀ ਛਕਦੇ ਹਨ ਲੇਬਰ ਨੂੰ ਕੀ ਕਹੀਏ

  • @SukhwinderSingh-td5cv
    @SukhwinderSingh-td5cv 7 місяців тому

    Ho baado bhaiya

  • @bsingh7247
    @bsingh7247 2 роки тому

    ਇਹ ਦੱਲੇ ਅੰਨੇ ਹਨ ਪਰਦਾਂਗੀ ਕਿਸ ਚੀਜ ਦੀ ਕਰਦੇ ਹਨ ਇਹ ਗੁਰੂ ਘਰਾ ਵਿੱਚੋ ਕੱਡੋ ਜੇ ਬਚਣਾ ਹੈ ਤਾ

  • @SandeepSingh-kb1zs
    @SandeepSingh-kb1zs 2 роки тому

    Sikho jago

  • @ikodapasara8143
    @ikodapasara8143 2 роки тому +2

    ਇਹ ਕਤੀੜ ਛੁੱਟੀ ਤੇ ਸੀ , ਬੇਅਦਬੀ ਦੇਖੀ ਨੂੰ ਕਿੰਨੀ ਦੇਰ ਨੀ ਹੋਗੀ ? ਰੋਜ ਇੱਕ ਬੇਅਦਬੀ ਦਿਖਾ ਦਿਆ ਕਰੋ ਲੋਕਾਂ ਨੂੰ ਭੁੱਲ ਨਾ ਜਾਵੇ , ਠੀਕ ਆ ?

    • @SandeepSingh-rf1gs
      @SandeepSingh-rf1gs Рік тому

      Tu, Kuta, wali, Bakvas, band, Kar, kita. Tara, Kutpa. Karna, pava

  • @jasvirsingh935
    @jasvirsingh935 8 місяців тому

    Waheguru ji kerpa karo ji aiss bai taa lavar baeaa loka majdur ne rakhn nach

  • @sukhvindersingh3381
    @sukhvindersingh3381 2 роки тому +2

    sikh hi guru ghra da jlus kd rhay hn

  • @rubalsingh4200
    @rubalsingh4200 2 роки тому

    Bahut dukh vali gal , Gurudwara sahib de Pradhan nu chai da ki proper prabandh kare

  • @hargopalbangar1000
    @hargopalbangar1000 2 роки тому

    ਅਖਬਾਰਾਂ ਅਤੇ ਬਸਾਂ ਗਡੀਆਂ ਵਿੱਚੋਂ ਵੀ ਫ਼ੋਟੋਆਂ ਹਟਾਓ ਓਥੇ ਵੀ ਬੇਅਦਬੀ ਹੋ ਰਹੀ ਹੈ

  • @bg-zj6td
    @bg-zj6td 2 роки тому +1

    It was Management _ responsibility to _ Before _ Doing renovation __ to protect the Gurbani..... THEY SHOULD HAVE NON SMOKERS AS LABOR.... THOUSANDS PEOPLE DON'T SMOKE AND DRINK..... PRESIDENT IS FULLY RESPONSIBLE __ HE SHOULD BE PUNISHED. 😭😭🇺🇸🇺🇸

  • @RekhaDevi-r3t9d
    @RekhaDevi-r3t9d 7 місяців тому

    KAMALJEET Singh SODHI WAHEGURU ji

  • @SukhdevSingh-zo9mv
    @SukhdevSingh-zo9mv 2 роки тому +1

    Pardhan badlo

  • @pinkiarora5348
    @pinkiarora5348 2 роки тому +2

    Sauda saadh bahar aa gaya hai saavdhan singho

  • @prabhjitsingh6689
    @prabhjitsingh6689 7 місяців тому

    Bhieaa ne te aes tra he krna

  • @panjab-wh3gd
    @panjab-wh3gd 2 роки тому

    Saare masand guru ghr de parbandk bna rakhe aaa

  • @Harmuthkuthanapalithi
    @Harmuthkuthanapalithi 7 місяців тому

    Committees will be like khlitanis go away and not your job

  • @prabhjitsingh6689
    @prabhjitsingh6689 7 місяців тому

    Sgpc mordabad

  • @tejvassan194
    @tejvassan194 2 роки тому

    Bilkul sahi.Punjabi labour's ,jo youth sakhi raster mur ke pai rehai hun unhan nu maukrian devo,Kumar te rakho.

  • @jasvindersingh4813
    @jasvindersingh4813 2 роки тому

    Pehla Jihrhe Warris Punjab Wale Guru Ghar vich Hularhbaji Karke Furniture Sarhke Gye Os case Vich Griftari Kio nahi Hoyee

  • @khushwantsingh7193
    @khushwantsingh7193 2 роки тому

    Defaulters not allowed to sit on chairs while enquiry. These r concern with money only

  • @cricketgamaingstarji3872
    @cricketgamaingstarji3872 2 роки тому +1

    A pardan sahi nahi A appne galati nahi mania j kug Sawa hundi uss da parband te Gurudwara walliia check kar k work hoo .Modia te hath rakh k jawab de rahe o .v Gurudwara wich Ena le kug nahi hovia.

  • @JaswinderSingh-xw5hk
    @JaswinderSingh-xw5hk 2 роки тому

    Galti thekedar di labour's d nahi

  • @Bakshi6862
    @Bakshi6862 2 роки тому +1

    Eh sab sarkara da kam hai

  • @JaswinderSingh-xy6ik
    @JaswinderSingh-xy6ik 2 роки тому

    MANAGMENT COMMITTEE NU DHAKE MARKE BAHAR KADO ...GOLAK CHOR..SARE CHOR ....CHAUDHAR DAI BHUKE.

  • @vaidjaswindersingh3495
    @vaidjaswindersingh3495 2 роки тому

    Bad job police and punjab government and rss modi

  • @AjitSingh-ru4ei
    @AjitSingh-ru4ei 2 роки тому

    KHETAN TO PINDAN CH TE HUN..GURUGHARAN CH VI AA BARHE NE...BAIYE PURVIYE..

  • @inderjitsingh5455
    @inderjitsingh5455 2 роки тому

    Ih tuhadia galtia hn punjabi bahr dhakke khande hn te bhair punjab vicch ash karde hn

  • @sonysidhu2711
    @sonysidhu2711 8 місяців тому

    ਤੂੰ ਕਿੱਥੋਂ ਪੈਸਾ ਲਾ ਤਾ ਓਏ ਤੁਸੀਂ ਤਾਪ ਤੋਰੀ ਫੁਲਕਾ ਚਲਾਉਦਾ ਧਰਮ ਦੇ ਠੇਕੇਦਾਰੋ ਕੋਈ ਢੰਗ ਦਾ ਕੰਮ ਕਰ ਲਓ ਕਿਤੇ ਲਾਈਵ ਹੀ ਆ ਦੋ ਰੁਪਏ ਕੋਲੋਂ ਕੇ ਬਸ ਅਸੀਂ ਕੰਮ ਚਲਾਉਣ ਵਾਲੇ ਲੋਕ ਹੋ ਤੁਸੀਂ ਗਰੁੱਪ ਬਣਾਈ ਬੈਠੇ ਹੋ ਇਕੱਠੇ ਹੋ ਕੇ ਉਹ ਤਾਂ ਕੰਮ ਕਰਨ ਆਏ ਆ ਅਗਲੇ ਕੁਝ ਖਾਣ ਪੀਨਾ ਪੀਣ ਕੰਮ ਲੇਬਰ ਕਰਾਓ ਤੁਸੀਂ ਗੱਲ ਖਤਮ ਕਰ ਲਿਆ ਤੁਸੀਂ ਉਹਨਾਂ ਤੋਂ ਕੀ ਲੈਣਾ

  • @thepunjabtimes29
    @thepunjabtimes29 2 роки тому

    Parvati factories waaleyaa ne Sikhsaan de aavdi dhsrti te Sikh kadhke bhaiye rakhe kyun

  • @DarshanSingh-xn9xi
    @DarshanSingh-xn9xi 2 роки тому

    Koi dushat apne app esa tran da kukaram nahi kar sakda. Parwasi kyon nahi samjhye ja sakde

  • @kulbirkaur2025
    @kulbirkaur2025 2 роки тому

    Puri.karvai.honi.chahide.a

  • @gulzarsingh3746
    @gulzarsingh3746 Рік тому

    Is hramdade noon chitran d jarurat disdi hay

  • @gulzarsingh3746
    @gulzarsingh3746 Рік тому

    Oa kuteo doshi tusi ho jo guru ghar de undar in toon come karwaude ho papio lekha kmeti noon dena Penna

  • @dharmindersingh1908
    @dharmindersingh1908 2 роки тому

    Gurdwara nu mahanta to ajjd eh saab sikhi swroop ch mahant na. Ehna nu kuch nhi lena guru to. Har bhiya tambaccoo khanda ha.

  • @tejvassan194
    @tejvassan194 2 роки тому

    Sardarji eh galti nahi ,gunah hai.if you are honestly and seriously sorry,then you should step down,since you have failed your responsibilities. Strict action should be the order of the day in every gurudwara sahib .this is one way to stop desecration of our holy places

  • @astools5733
    @astools5733 2 роки тому

    Sethi nu Badlu Bolan tu hi Hva Kharab hai appni Galati hje vi nahi manda

  • @NirmalKaur-xi4lv
    @NirmalKaur-xi4lv 2 роки тому

    Juttiyan fero saryan de

  • @thepunjabtimes29
    @thepunjabtimes29 2 роки тому

    Vhalo koi ni kehna waale de thoko 2 lafede

  • @gursikhgursikh9035
    @gursikhgursikh9035 2 роки тому

    kam karn waliya ne.ta apna kam.karna tuhade saman di tusi sambal karni aaa.pravasiya.diya jeba tusi kiyu cheak krde ho biri tambaku wale lebar na lagao ji

  • @sukhwinderrehill9590
    @sukhwinderrehill9590 2 роки тому

    Kmeti noo puchoji majdooran da koi ksoor nhi unane kmm krne a kmeti ne kiu laia koi panjabi mistri majdoor laune chahide ne veerji sab golkan de mgar lge firde ne jitthe guru grantth sahibji da prkass hove utthe fotuan da ki kmm fotuan sab guru gharan che nhi lganianchahidia ene jisne full bute jan fotuan chdunia ne guru ghar che uh paise eq gulak lgi hove us che paise pao koi bdia eq bda guldsta hove guru ghar noo sjone de hor bi trike haige 🙏🙏

  • @balbirsingh5323
    @balbirsingh5323 8 місяців тому

    Pardhana nu choudhary chahidee Jan bheta

  • @baldevsingh-wl7zm
    @baldevsingh-wl7zm 2 роки тому

    ਹੁਣ ਕਮੇਟੀ ਨੇ ਮੁਕਰ ਜਾਣਾਂ ਤੇ ਸਾਜਿਸ਼ ਦੱਸਣਗੇ ਦੋਨੋ ਮਰ ਜਾਣ ਅਪਣੀ ਮਿੱਟੀ ਆਪ ਪੁੱਟ ਰਹੇ ਨੇ

  • @user-Indian_Reaction
    @user-Indian_Reaction 2 роки тому

    Parvasiya nu kam karan landeo ki gal tusi app ni sewa kar sakde

  • @jasleen4832
    @jasleen4832 2 роки тому

    Chawal bhappe

  • @PrinceKumar-xh1nz
    @PrinceKumar-xh1nz 2 роки тому

    L

  • @sonysidhu2711
    @sonysidhu2711 8 місяців тому

    ਆਹ ਵਾਇਰਸ ਪੰਜਾਬ ਦੇ ਆ ਬਾਈ ਜੀ ਜਿਹੜੇ ਇਹਨਾਂ ਨੂੰ ਕੰਮ ਤੇ ਲਾ ਲਓ ਨਾ ਭਾਈਆਂ ਦੀ ਲੋੜ ਹੀ ਨਹੀਂ ਪੈਣੀ ਲੇਬਰ ਦੀ ਇਹ ਸੇਵਾ ਕਰਨਗੇ ਸੇਵਾ ਹੀ ਕਰਦੇ ਆ ਇਹ ਇਹਨਾਂ ਨੂੰ ਬਠਲ ਚਕਾਉਦਾ ਢਿੱਡ ਵਧਾਇਆ ਇਹਨੇ ਬੀਨ ਵਰਗਾ ਢਿੱਡ ਕਰਕੇ ਰੱਖਿਆ ਇਹਨੂੰ ਕੰਮ ਤੇ ਲਓ ਵੱਡੇ ਧਰਮ ਦੇ ਠੇਕੇਦਾਰ ਨੂੰ ਨਾਲੇ ਇਹ ਵਾਇਰਸ ਪੰਜਾਬ ਦਾ ਜਿਹੜਾ ਇਹ ਵਾਇਰਸ ਬਣ ਕੇ ਖਤਮ ਕਰੀ ਜਾਂਦੇ ਆ ਇਹਨਾਂ ਨੂੰ ਬਠਲ ਚ ਕਾਓ ਤੇ ਲਾਓ ਕਹੀ ਫੜਾਓ ਨਿਊ ਫੜਾਓ ਰੋੜੀ ਘਟਾਓ ਫਿਰ ਪਤਾ ਲੱਗੂ ਕੰਮ ਕੀ ਹੁੰਦਾ

  • @mangelsingh4749
    @mangelsingh4749 2 роки тому

    Darre.taje.rakhi

  • @parshotamsingh8019
    @parshotamsingh8019 8 місяців тому

    Baba ji eka kar Lao g up Bihar waliyan to bachao Punjab noo gura di ijat vi rolanh ge dhian di ijat vi rolanh g

  • @moneysingh8592
    @moneysingh8592 2 роки тому

    Waheguru ji

  • @ramkarankaran2302
    @ramkarankaran2302 Рік тому

    Waheguru ji

  • @HarwindarSingh-ls7vx
    @HarwindarSingh-ls7vx 8 місяців тому

    Waheguru jii