ਪੰਜਾਬ ਚੋਂ ਨਿਕਲ ਰਹੇ Expressway ਹੋਏ ਬੰਦ, NHAI ਦੇ ਪੰਜਾਬ ਸਰਕਾਰ 'ਤੇ ਸਵਾਲ | Punjab Tak

Поділитися
Вставка
  • Опубліковано 22 сер 2024
  • #pmmodi #expressway #bhagwantman #NHAI #nationalexpressway #delhikatraexpressway
    ਪੰਜਾਬ ਚੋਂ ਨਿਕਲ ਰਹੇ Expressway ਹੋਏ ਬੰਦ, NHAI ਦੇ ਪੰਜਾਬ ਸਰਕਾਰ 'ਤੇ ਸਵਾਲ | Punjab Tak
    ਪੰਜਾਬ 'ਚ ਬਣ ਰਹੇ Expressway ਹੋਏ ਬੰਦ
    ਪੰਜਾਬ ਤੋਂ ਕੱਟੜਾ ਨਾਲ ਜੋੜੇਗੇ ਏਹ Expressway
    ਦਿੱਲੀ ਤੋਂ ਕੱਟੜਾ ਜਾਣ ਲਈ ਪੰਜਾਬ ਤੋਂ ਨਿਕਲੇਗਾ ਏਹ Expressway
    2 ਸਾਲਾਂ ਚ ਬਣਾਉਣਾ ਸੀ Expressway
    'ਪੰਜਾਬ ਸਰਕਾਰ ਨਹੀਂ ਕਰ ਰਹੀ ਕੰਮ'
    NHAI ਨੇ ਲਾਇਆ ਇਲਜ਼ਾਮ
    ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਦੀ ਰਿਪੋਰਟ
    #PUT008
    ------------------
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

КОМЕНТАРІ • 707

  • @ManmohanSingh-ju5mm
    @ManmohanSingh-ju5mm Місяць тому +15

    ਲਾਈ ਜਾਓ ਧਰਨੇ ਆਪਾਂ ਨੇ ਕੀ ਕਰਨੀ ਆ ਡਿਵੈਲਪਮੈਂਟ😂😂😂😂😂😂😂😂😂😂

  • @Riders688
    @Riders688 Місяць тому +168

    ਕਿਸਾਨ ਜਥੇਬੰਦੀਆਂ ਪੰਜਾਬ ਦਾ ਬੇਦਗਰਕ ਕਰਨ ਚ ਕੋਈ ਕਮੀਂ ਨਈ ਛੱਡੀ

    • @vishalkohli5601
      @vishalkohli5601 Місяць тому +14

      100% correct..its huge set back for industry alao

    • @Revolutionary321
      @Revolutionary321 Місяць тому +12

      100% right, kisana de apne sb neyane bahr ja chuke ne sirf budhe ethe ne

    • @robindeepsingh9242
      @robindeepsingh9242 Місяць тому +7

      Shi gl

    • @mandysingh2291
      @mandysingh2291 Місяць тому +7

      Sahi kiha ena ne punjab di barbadi kiti

    • @gurkiratsinghmaan2990
      @gurkiratsinghmaan2990 Місяць тому

      Gadhyo Punjab ch industry lyaake ki krna ethe ehni jarkhej jmeen aa, industry ne paani da mada haal kr dena hwa khraab kr deni a, private 7000-8000 di naukri to ki laina, saah lyi hwa gndi hoju, peen ala pani khraab hoju phir chitdan ch lailyo rujgaar,

  • @punjabidecenthulk784
    @punjabidecenthulk784 Місяць тому +59

    ਪੰਜਾਬ ਦਿਆ ਸਰਕਾਰਾਂ ਨਿਕੰਮੀਆਂ ਰਹਿਆ, ਹਮੇਸ਼ਾ ਤੋ

    • @MUKESHKUMAR-vp9ml
      @MUKESHKUMAR-vp9ml Місяць тому

      😂😂😂

    • @punjabidecenthulk784
      @punjabidecenthulk784 Місяць тому

      @@MUKESHKUMAR-vp9ml 🐒🐒

    • @singhshinder9983
      @singhshinder9983 Місяць тому +2

      ਪੰਜਾਬ ਦੇ ਨਾਲ.... ਕੇਂਦਰੀ ਸਰਕਾਰਾਂ ਸਭ ਤੋਂ ਨਿਕੰਮੀਆਂ ਰਹੀਆਂ ਨੇ

    • @MrRegalsharma
      @MrRegalsharma Місяць тому +1

      Sarkara loka ne bnaiyan clear kaho ji ke Punjab de lok nikkame ne ..

    • @punjabidecenthulk784
      @punjabidecenthulk784 Місяць тому +1

      @@singhshinder9983 bhulekha tera

  • @JagjitSingh-jp7ov
    @JagjitSingh-jp7ov Місяць тому +141

    ਕਾਮਰੇਡਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ । ਇਨਾਂ ਤੋਂ ਵੱਡੀ ਦੋਗਲੀ ਨਸਲ ਕੋਈ ਨਹੀਂ । ਸੜਕਾਂ ਦੇਸ਼ ਦੀਆਂ ਲਾਈਫਲਾਈਨ ਹੁੰਦੀਆਂ । ਪੰਜਾਬ ਦੇ ਲੋਕ ਬਾਹਰ ਜਾ ਕੇ ਓਧਰ ਦੀਆਂ ਸੜਕਾਂ ਤੇ ਖੜਕੇ ਫੋਟੋਆਂ ਖਿਚਵਾਉਣਗੇ ਤੇ ਦੂਜੇ ਪਾਸੇ ਪੰਜਾਬ ਵਿਚ ਬਣ ਰਹੀਆਂ ਸੜਕਾਂ ਦਾ ਵਿਰੋਧ ਕਰਨਗੇ।

    • @InderjitSingh-nv1yu
      @InderjitSingh-nv1yu Місяць тому +2

      Je life line hundia tahi pehla walia sise wangu chamk rahia .pehla walia te hi luk pa lin nawia te pise laun nalo eh project lidad apna thid bharn lai suru karde ne ehna da des di traki kal dur dur da nata ni hunda.baki lifelain chal lio sikhia da bajt ta 0.75 %hai jis nal desh ne age wadna,mnukh dia mudlia loda hi puria ho jan traki ta 4sal tehar ke vi karla ge.ik pase kendar punjab da gla ghut rahi hai te duje pase sadka da lolopop muh ch pa rahi hai dhake nal,

    • @talwinder123
      @talwinder123 Місяць тому +6

      ਇਨ੍ਹਾਂ ਸੜਕਾਂ ਨੇ ਪੰਜਾਬ ਨੂੰ ਤਬਾਹ ਕਰ ਦੇਣਾ, ਪਾਣੀਆਂ ਦੀ ਨਿਕਾਸੀ ਬੰਦ, ਇਨ੍ਹਾਂ ਤੇ ਲੱਗਣ ਵਾਲੇ ਟੋਲ ਆਮ ਲੋਕਾਂ ਦੇ ਵੱਸ ਦੀ ਗੱਲ ਨੀਂ, ਇਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲੋਂ ਕਾਰਪੋਰੇਟਾ ਨੂੰ ਜਿਆਦਾ ਲਾਭ ਦੇਣਾ। ।

    • @rpharit8745
      @rpharit8745 Місяць тому +1

      ​@@InderjitSingh-nv1yu पंजाब में सिखिया बजट 80% कर दे पंजाब सरकार कौन रोक रहा पंजाब सरकार को ?

    • @gaddiloverspb
      @gaddiloverspb Місяць тому +2

      ​@@talwinder12322ਜੀ ਜਿਹੜੀ ਤਬਾਹੀ ਆਂਪਾ ਕਰ ਰਹੇ ਆਂ ਓਸ ਕੋਣ ਰੋਕੇਗਾ

    • @PardeepKumar-ni2rw
      @PardeepKumar-ni2rw Місяць тому +4

      ਬਿਲਕੁਲ ਸਹੀ ਗੱਲ ਆ ਵੀਰ ਕਾਮਰੇਡਾਂ ਨੂੰ ਧਰਨੇ ਲਾਉਣ ਤੋਂ ਬਿਨਾਂ ਕੋਈ ਕੰਮ ਨਹੀਂ ਸਰਕਾਰਾਂ ਤਾਹੀਂ ਮਾਰੂ ਕਨੂੰਨ ਬਣਾਉਦੀਆ ਨੇ

  • @kashmirlal3688
    @kashmirlal3688 Місяць тому +63

    ਪੰਜਾਬ ਦੀ ਜਨਤਾ ਫੀ੍ ਦਾ ਖਾਣ ਵਾਲੀ ਉਤੋਂ ਅਨਪੜ੍ਹ ਜਿਥੇ ਹੋਵੇ ਉਥੇ ਫ਼ੇਰ ਇਦਾ ਹੀ ਹੋਣਾ ਹੈ
    ਇਹਨਾਂ ਚੋਰਾਂ ਨੂੰ ਵੋਟਾਂ ਪਾ ਕੇ ਕੁਰਸੀ ਤੇ ਵਠਾ ਦਿਤਾ ਹੁਣ ਭੁਗਤਣਾ ਪੈਣਾ ਹੈ

    • @MUKESHKUMAR-vp9ml
      @MUKESHKUMAR-vp9ml Місяць тому +2

      Lol😂😂 kisan dharane la ke baith jande ne

    • @nirmalgill7
      @nirmalgill7 Місяць тому +1

      Thode varge honge free da khan wale punjab roti mehnat di khanda.

    • @surinderpalsingh485
      @surinderpalsingh485 Місяць тому

      Free da tussi hi khande hone Punjab de lok te kissan nahi

    • @HarwinderSingh-hr5ym
      @HarwinderSingh-hr5ym Місяць тому

      ਪੰਜਾਬ ਦੇ ਹਿੰਦੂ ਕਦੇ ਵੀ ਪੰਜਾਬ ਦੀ ਗੱਲ ਨਹੀਂ ਕਰਦੇ, ਇਹ ਪੰਜਾਬ ਵਿੱਚ ਰਿਹ ਕੇ ਪੰਜਾਬ ਦਾ ਦੁੱਖ ਕਰਦੇ ਨੇ.

    • @HarwinderSingh-hr5ym
      @HarwinderSingh-hr5ym Місяць тому

      ਫਿਰ ਤੇ ਤੁਸੀਂ ਵਾਵਾ ਪੜੇ ਲਿਖੇ ਹੋਣੇ ਹੋ,ਫਿਰ ਤੂੰ ਤੇਰੇ ਜਵਾਕ ਡੀ-ਸੀ ਲੱਗੇ ਹੋਣੇ ਆ😂😂, ਕੇ ਲੱਗੇ ਹੋ ਕਿਸੇ ਦੁਕਾਨ ਤੇ 5-5 ਹਜ਼ਾਰ ਵਿੱਚ ਲੱਗੇ ਹੋ😂😂

  • @BholaSingh-xi7ex
    @BholaSingh-xi7ex Місяць тому +11

    ਸਭ ਤੋਂ ਵੱਧ ਯੋਗਦਾਨ ਪੰਜਾਬ ਦਾ ਬੇੜਾ ਗਰਕ ਕਰਨ ਦੇ ਵਿੱਚ ਕਾਮਰੇਟ ਧਰਨਾਕਾਰੀਆਂ ਦਾ ਹੈ ਜਦੋਂ ਫਿਰੋਜਪੁਰ ਮੋਦੀ ਆਇਆ ਸੀ ਉਹਨੂੰ ਰਸਤੇ ਚ ਘੇਰਿਆ ਉਦੋਂ ਕਿਹੜਾ ਭਗਵੰਤ ਮਾਨ ਸਰਕਾਰ ਸੀ

  • @gcsharma310
    @gcsharma310 Місяць тому +82

    ਇਸ ਆਮ ਆਦਮੀ ਪਾਰਟੀ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ, ਹੱਸਦਾ ਵੱਸਦਾ ਪੰਜਾਬ ਗਰਕੀ ਵੱਲ ਲਿਜਾਣ ਲਈ ਅੱਜ ਦੀਆਂ ਸਰਕਾਰਾਂ ਹੀ ਜ਼ੁੰਮੇਵਾਰ ਹਨ।

    • @creativedeep6199
      @creativedeep6199 Місяць тому +12

      Tere peo jehre akali te congress wale eh sab karde ne

    • @F22Raptor-rp6ol
      @F22Raptor-rp6ol Місяць тому +1

      @@creativedeep6199
      Uhh bure sann ta ess amli ne ki krr ke dikha dita ?????
      Ki Chita band ho gya ????
      Kisana nu msp di tha
      Police goli marr di aw

    • @creativedeep6199
      @creativedeep6199 Місяць тому +1

      @@F22Raptor-rp6ol mainu taan eh nhi news mili ke kisanan te punjab police ne goli chalai howe??? Chitta nhi ghat hoyea eh manda haan. Per koi gov das deo jehri ne pehle saal theke te mulajam pakke kite hone??? jo 11 saal ton kamm karde si teacher pakke kite pehle saal hi. Suae pakke kite is gov ne te nehri pani chadeya khetan nu. Bijli de bill lokan nu 0 ho gaye jo pehla. 4500 aande si. Bai 0 bill wale vich tu v aanda na ke sc st nu maaf kite

    • @raghumalhi4439
      @raghumalhi4439 Місяць тому

      ehde ch current sarkar da koyi dosh nai bs te bs anpad kisaana da dosh da jehde apne jwaak bahar torn lgya kille vech dinde uddo maut nahi paindi ehna nu prr development de time te mooh adh de aa k saanu rate vdd chahide k sarkara sadiya jmeena kho rhiya, jwaak bahar torn lgya zmeera mrr jandiya kisaana diya prr development de tym diya zmeera jaag jandiya gwaara diya. mai kisaana de khilaaf nahi prr development de khilaaf nikki soch rkhn wale kisaana de khilaaf aa. Infrastructure is much important for any state just like farming

    • @creativedeep6199
      @creativedeep6199 Місяць тому

      @@raghumalhi4439 per veere ki es highway di jarort hai??? Sochn wali taan gal eh hai. Sab kuch vaddi turi jande haan na koi darkht chadeya road banun te 4 saal laga dinde per rukh nhi laga sakde 4 saal vich? Asi kisan nu dosh dinde haan ki asi kade apne state bare socheya?? Kinne city de lok ne jehre water recharge system laga ke bethe ne barish de pani lai??? Ki kade kise city wale educated parson ne pani waste na howe eh socheya?? Her sunday nu dabb ke pani waste kerde ne. Kade kise city wale ne apne gher de bahar koi rukh lagayea?? Dasna jaror

  • @SandeepKumar-rg1ul
    @SandeepKumar-rg1ul 28 днів тому +13

    Great action by मोदी जी...No any DEPLOYMENT in punjab 😅😅

    • @princek6135
      @princek6135 17 днів тому +2

      Fer gst tax vi na lave punjabi se. Mootpine.😂

    • @captainsingh6721
      @captainsingh6721 11 днів тому

      Apne papa ko bolke punjab alag hi karwade njayaj aulad

  • @parasmonga09
    @parasmonga09 Місяць тому +43

    jattwaad is the reason . Punjab ujadan vala h rabba bacha hari sundi to pnjàb nu

    • @sandhu_gaming949
      @sandhu_gaming949 Місяць тому

      Tere kuchh pata hai

    • @jagdishsingh-xf1fe
      @jagdishsingh-xf1fe 23 дні тому

      Chodawad reason ni . Moot v ho skda

    • @ZenoSamaOmniKing
      @ZenoSamaOmniKing 19 днів тому

      yar sare te anpadh ne
      behda ne sare
      jdo hukam aya kise babe da , muh chak dharna laun chal jande ne , Sarkar kehndi kuj karna hi nhi panjab raho underdeveloped
      Lao sirf bald nal jhona

  • @rajwindersingh6445
    @rajwindersingh6445 Місяць тому +26

    Punjab sarkar nay Punjab nu burbaad kar deta hai

    • @arjundhaliwal836
      @arjundhaliwal836 Місяць тому

      Punjab sarkar da koi lena dena nhi ede nal, apa bjp sarkar chunn lende tn kuch na hunda. Centre govt. sari states ch ehi kr rhi aa jithe bjp nhi hegi

  • @LotayConstructions
    @LotayConstructions Місяць тому +92

    ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੈ... ਪੰਜਾਬ ਨੂੰ ਖੋਰਾ ਲਾਇਆ ਜਾ ਰਿਹਾ ਹੈ...

    • @Bharatmerishan
      @Bharatmerishan Місяць тому +7

      Kissan ekta jindabad 😅😅😅😅😅 ....

    • @surinderpalsingh485
      @surinderpalsingh485 Місяць тому

      Kissan ta zindabad hi rahega tussi apni socho

    • @A_k_k__
      @A_k_k__ 19 днів тому

      Hor toll na deyo chor bano

    • @A_k_k__
      @A_k_k__ 19 днів тому +1

      ​​@@surinderpalsingh485acha theek hai 😂 sare road band kra deyo toll band krake kyoki toll to bina tohanu road den ehh bhuljo ghar da rajj samjh rkhya tusi

    • @ZenoSamaOmniKing
      @ZenoSamaOmniKing 19 днів тому +1

      ​@@surinderpalsingh485 tutiya roads
      koi industry nhi
      koi education hub nhi
      haiga ki a panjab?

  • @RAHULCHITTI
    @RAHULCHITTI 24 дні тому +7

    ਖੋਤਾਵਾਦ ਇਸਦੀ ਜੜ ਹੈ

  • @yatindersharma5082
    @yatindersharma5082 Місяць тому +38

    Punjabi khud hi apna nukshaan kar rahe hai

  • @dineshgarg009
    @dineshgarg009 Місяць тому +34

    पंजाब में एक्सप्रेस वे बनाने का फायदा भी कोई नहीं क्योंकि इन अनपढ़ लोगों ने बाद में टोल बैरियर भी फ्री करवा देने। इसलिए बेहतर है कि सरकार पंजाब से होकर कोई प्रोजेक्ट न करें, कोई और रूट देखें जिस में पंजाब की जमीन न आए।

    • @sandhu_gaming949
      @sandhu_gaming949 Місяць тому

      Tere ko kuchh pata hai

    • @dineshgarg009
      @dineshgarg009 Місяць тому

      Kya pata nahin?

    • @surinderpalsingh485
      @surinderpalsingh485 Місяць тому

      Anpad hove ga tera modi😂😂😂

    • @yudhveerbrar7165
      @yudhveerbrar7165 Місяць тому

      अगर सड़क जनता के tex के पैसे से बनी है तो टोल tex का क्या मतलब

    • @dineshgarg009
      @dineshgarg009 Місяць тому

      मुझे नहीं लगता कि आप टैक्स देते होंगे।
      और जो टोल बन्द करवाते हैं वो तो टैक्स देते ही नहीं। पर जाहिल लोग ये समझ नहीं पायेंगे।

  • @gurkhattra3991
    @gurkhattra3991 Місяць тому +45

    ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਰੋੜੇ।।

    • @singhshinder9983
      @singhshinder9983 Місяць тому +3

      ਗੱਲਾ ਕਰਨੀ ਸੌਖੀ ਹੈ.... ਤੁਸੀਂ ਆਪਣੀ ਘਰ ਦੀ ਜਗ੍ਹਾਂ ਅਤੇ ਪਰੋਪਰਟੀ ਸੜਕ ਵਿਭਾਗ ਨੂੰ ਦਾਨ ਕਰ ਦਿਉ ਨਾਲੇ ਗਲੀ ਖੁੱਲੀ ਹੋਜੂ.... ਤੇ ਸਾਰਾ ਟੱਬਰ ਸੜਕਾਂ ਤੇ ਡੇਰੇ ਲਾ ਲਉ... ਪੰਜਾਬ ਆਪੇ ਹੀ ਤਰੱਕੀ ਦੇ ਰਾਹ ਚੱਲੂ

    • @gurkhattra3991
      @gurkhattra3991 Місяць тому +3

      @@singhshinder9983 ਵੀਰ ਦਾਨ ਕੋਈ ਨੀ ਲੈਂਦਾ ਅਗਲੇ ਚਾਰ ਗੁਣਾ ਕੀਮਤ ਦੇ ਕੇ ਲੈਂਦੇ ਆ।

    • @ZenoSamaOmniKing
      @ZenoSamaOmniKing 19 днів тому

      ​@@singhshinder9983tempua jede 4x paise mil rhe ne ohde nal jithe marji Jada jameen le la

    • @ZenoSamaOmniKing
      @ZenoSamaOmniKing 19 днів тому

      ​@@singhshinder9983america canda tuhade wagera di chik nhi nikldi
      ethe rule follow karn te tat ti nikl jndi

  • @kalachatha9591
    @kalachatha9591 20 днів тому +2

    ਸਾਨੂੰ ਇਹ ਹਾਈਵੇ ਦੀ ਕੋਈ ਲੋੜ ਨਹੀਂ ਹੈਗੀ ਸੇਰਾਂ ਦੇ ਰਸਤੇ ਖੁਦ ਹੀ ਬਣ ਜਾਂਦੇ ਨੇ ਅਸੀਂ ਸਾਈਕਲ ਤੇ ਘੁੰਮ ਕੇ ਦੇਖਿਆ ਪੰਜਾਬ ਸਾਨੂੰ ਐ ਲੱਗਦਾ ਪੰਜਾਬ ਦਾ ਖੇਤਰ ਫਲ ਹੀ ਬਾਲਾ ਵੱਡਾ ਹ ਸਾਨੂੰ ਇਹ ਵੱਡਾ ਹੀ ਦੇਖਣ ਵਿੱਚ ਸਵਾਦ ਆ ਰਿਹਾ

  • @nextgeneration8170
    @nextgeneration8170 Місяць тому +7

    ਕੋਈ ਗੱਲ ਨੀ, ਨਿਹੰਗ ਅਤੇ ਕਿਸਾਨ ਲੀਡਰ ਬਾਨਾ ਲੈਣਗੇ ਸੜਕਾਂ। 😅😅 ਫੰਡ ਭਗਵੰਤ ਦੇ ਦਿਓ

  • @user-zt5si1lc4j
    @user-zt5si1lc4j Місяць тому +8

    BJP virodhian nu mubaarka vaise v inna paisa laga k BJP nu nafrat hi milni c

    • @singhshinder9983
      @singhshinder9983 Місяць тому

      Jo parti nafrat failati hai.... Use nafrat hi milegi

    • @V.kumaar
      @V.kumaar Місяць тому

      ​@@singhshinder9983singh ho ja chamaar reservation free free jaat de naam te nafrat nhin faildi singh bole jai bhim Sharm kro kutte log Sikh bno ja chamaar ek paase lago

    • @Hilly-Travel
      @Hilly-Travel 22 дні тому

      ​@@singhshinder9983 BJP ne azaadi toh baad India di sab toh zyada saaf suthri te development krn vaali Govt ditti aa. Poori duniya vich nigaah maar ke dekh le BJP govt vrgi development kise ne nhi kiti. Tere bjurgaa ne tenu nafrat da ann- paani deke palya hai. Nafrat Krna tere DNA vch shaamil ho chuka hai.

    • @rubinsharma1263
      @rubinsharma1263 21 день тому

      ​@@singhshinder9983jisne 1984 mai nafrat kia us ko 2024 mai pyar milegi 💪

  • @gurbindersinghkhehra8256
    @gurbindersinghkhehra8256 Місяць тому +14

    ਬਹੁਤ ਵਧੀਆ ਹੋਇਆ ਪੰਜਾਬ ਦੀ ਜ਼ਮੀਨ ਦਾ ਸੱਤਿਆਨਾਸ਼ ਹੋਣਾ ਸੀ

    • @royaljyot
      @royaljyot Місяць тому

      Khote bande khoti soch

  • @dalbirsinghsingh8144
    @dalbirsinghsingh8144 Місяць тому +16

    ਬਹੁਤ ਵਧੀਆ ਕੀਤਾ

  • @harbhajansingh4414
    @harbhajansingh4414 Місяць тому +37

    ਇਹ ਪ੍ਰੋਜੈਕਟ ਬੰਦ ਹੋਣੇ ਚਾਹੀਦੇ ਆ ਜਮੀਨਾਂ ਸਾਰੀਆਂ ਖਰਾਬ ਹੋ ਗਈਆਂ

    • @amritbrar7709
      @amritbrar7709 Місяць тому +9

      tuci lok akl na liyo khde kehnde development ni krda centre punjab nal vitkra krda j krda tuci ulta ho jane j transportation hi ni hoyu linkages ni hoyu import export na hoyu ta zmeena chitda ch lailo kise ne fasal hi na puchi

    • @RanjitSingh-ty1vr
      @RanjitSingh-ty1vr Місяць тому

      ਹਰਭਜਨ ਸਿਹਾਂ ਤੇਰੇ ਵਰਗੇ ਕਟਰ ਤੇ ਫੁੱਦੂ ਬੰਦਿਆ ਦੇ ਕਾਰਣ ਹੀ ਪੰਜਾਬ ਦਾ ਇਹ ਹਾਲ ਹੋ ਰਿਹਾ ਹੈ
      ਫਰੀ ਦੀਆਂ ਰਿਉੜੀਆਂ ਨੇ ਡੋਬ ਦੇਣਾ ਪੰਜਾਬ ਨੂੰ
      ਕੁਛ ਲੀਡਰਾ ਨੇ ਖਾ ਜਾਣਾ ਤੇ ਰਹਿੰਦਾ ਖੁੰਦਾ ਪਾਖੰਡੀ ਬਾਬਿਆਂ ਨੇ ਨਿਚੋੜ ਲੈਣਾ ਪੰਜਾਬ ਨੂੰ

    • @amandeep-zi6yb
      @amandeep-zi6yb Місяць тому +2

      ​@@amritbrar7709ਪੰਜਾਬ ਦੀਆਂ ਸੜਕਾਂ ਬਾਕੀ ਸਭ ਸੂਬਿਆਂ ਤੋਂ ਵਧੀਆ ਜਿੱਥੇ ਕਰੋੜਾਂ ਖਰਚ ਕਰਕੇ ਵੀ ਸੜਕਾਂ ਇੱਕ ਮੀਂਹ ਨਹੀਂ ਝੱਲ ਸਕੀਆਂ। ਇਹੋ ਜਿਹੀ ਮਾਰੂ ਡਿਵੈਲਪਮੈਂਟ ਤੋਂ ਕੀ ਲੈਣਾ।

    • @amritbrar7709
      @amritbrar7709 Місяць тому

      @@amandeep-zi6yb oh bhra oh sarkar da dosh ni organization da aa nle sode besh krn da koi fyda ni 🙏🙏

    • @planetindiainside2765
      @planetindiainside2765 Місяць тому

      Tera khana khrab aa bro

  • @harrysinghmf78
    @harrysinghmf78 Місяць тому +5

    ਇਹ ਸਭ ਲਈ ਕਿਸਾਨ ਯੂਨੀਅਨ ਜ਼ਿੰਮੇਵਾਰ ਹੈ

  • @ManjitSingh-cl6qy
    @ManjitSingh-cl6qy Місяць тому +23

    ਸ਼ਾਬਾਸ਼ ਤੁਹਾਡੇ ਸਾਰੀ ਰਿਪੋਰਟ ਨਸ਼ਰ ਕਰਨ ਲਈ

  • @dharamveersingh7627
    @dharamveersingh7627 Місяць тому +15

    ਪੱਤਰਕਾਰ ਟੇਪ ਵਾਂਗੂ ਉਧੜ ਰਿਹਾ…ਸਮਝ ਤੋ ਊਣਾ…ਦਿੱਲੀ ਦਰਬਾਰ ਦਾ ਬੁਲਾਰਾ😂 2013 ਦੇ ਕਨੂੰਨ ਤੋਂ ਦਿੱਲੀ ਸਰਕਾਰ ਪਾਸਾ ਵੱਟ ਲਿਆ…ਪੱਤਰਕਾਰ ਨੂੰ ਕੋਈ ਸੋਝੀ ਨਹੀਂ …ਦਿੱਲੀ ਦਾ ਭੋਂਪੂ ਬਣ ਬੋਲਦਾ🚦🚥

  • @mankind905
    @mankind905 Місяць тому +20

    Very good ਬਹੁਤ ਵਧੀਆ ਹੋਇਆ ਅਡਾਨੀ ਹਾਈਵੇਅ ਮੁਰਦਾਬਾਦ।

  • @AWSexpert1
    @AWSexpert1 Місяць тому +36

    Naa koi road development, naa koi industry bas nihang singha di te kisan jathebandiya di gunda gardi, assi road da ki karna appa tan canada chle😂😂

    • @Babyduck0714
      @Babyduck0714 Місяць тому +6

      ki gunda gardi, Manipur vich jo hoya o
      jo hijade girls ko burka pehne par bol rhe the vo kiya tha
      shram kro
      asi apne hak mangaye ta gunda gardi tusi jo kro jai shree ram de nare lado o shi Hindu eni shram v nhi krde glt kma vich v shree ram da name lede 😢

    • @AWSexpert1
      @AWSexpert1 Місяць тому +10

      @@Babyduck0714 uss din iim de campus che vad gye, ek din film shooting rokti, har duje din police naal bhid jande ne, kade koi Changi news nhi aundi ehna blue frok valeya di

    • @Babyduck0714
      @Babyduck0714 Місяць тому +3

      @@AWSexpert1 agar apke Dharm par galt movie bne tu app kiya kro ge afcours virodh kro ge agar police apke sath apni power ka glat use kre app chup rho ge app reh sakte ho
      Sikh dhram glt na kre ga na karne dega ❤️
      kuj hai mai kud manta hu jo dharm ke name par bs vote mangte hai bs jese badal but modi cong. bjp . other party' sab esi hai sabko vote chaye Desh ka vikaas nhi

    • @mandhirmandhir6238
      @mandhirmandhir6238 Місяць тому +3

      Majol ta RSS and shivsena de atvadi kharab krde a Punjab da. Bodyguard lain li glt bolde a

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL Місяць тому

      ​@@AWSexpert1😢😢😢😢🍑🌶️🔥🤣🤣🤣🤣

  • @BalwantSingh-wr6zl
    @BalwantSingh-wr6zl Місяць тому +36

    ਇਹਦੇ ਵਿਚ ਕੇਦਰ ਸਰਕਾਰ ਜਮੀਨ ਦੀ ਪੂਰੀ ਕੀਮਤ ਕਿਸਾਨਾਂ ਨੂੰ ਨਹੀਂ ਦੇ ਰਹੀ ਮਾਰਕਿਟ ਰੇਟਾਂ ਤੋਂ ਘਟ ਦੇ ਰਹੀ ਹੈ

    • @PASSIBOI
      @PASSIBOI Місяць тому +5

      Kusio tusi punjab da kakh nhi rehan dena, Te baki subya ne age nikal jana bahut odo akal aani tahanu

    • @pammasidhu8033
      @pammasidhu8033 Місяць тому +4

      ​@@PASSIBOIsala khusra tu kise hor subbe hi chala ja jithe tere varge hor khusre hon

    • @amansahota6034
      @amansahota6034 Місяць тому +1

      @@PASSIBOIbai apna ghr de de sanu poora ik lakh dwaage
      Main apni zameen shadd dau fr
      Tyar a? Desh di development ch hissa pon nu?

    • @neutralguy8151
      @neutralguy8151 Місяць тому

      Dharam de na te ldi jao pher kdi koi arab tu koi Europe tu aau te asi gulam pher bhagat singh, sukhdev, rajguru ,udham Singh shahidiya denge

    • @Haryana-x8i
      @Haryana-x8i 24 дні тому +1

      Haryana me kisan khus h unki jamin ki kimat badhegi koi on road restaurant khole ge petrol pump khole ge kamai hogi Punjab nhi hm Canada jake tax or insurance bharenge ,Punjab jaye bhad me

  • @simranwaraich1000
    @simranwaraich1000 Місяць тому +4

    ਕਿਥੇ ਭੰਡ ਨੂੰ ਵੋਟਾਂ ਪਾਕੇ ਪੰਜਾਬੀਆਂ ਨੇ ਬੇੜਾ ਗਰਕ ਕਰਵਾ ਲਿਆ ਏ ਦੂਜਾ ਕਿਸਾਨ ਜਥੇਬੰਦੀਆਂ ਦਾ ਬੇੜਾ ਗਰਕ ਹੋ ਰਿਹਾ ਹਰ ਗੱਲ ਵਿੱਚ ਫਾਨਾ ਡਾ ਰਹੇ ਨੇ ਬਹੁਤ ਨੁਕਸਾਨ ਕਰਵਾ ਰਹੇ ਨੇ ਪੰਜਾਬ ਦਾ

  • @patience_passion
    @patience_passion Місяць тому +27

    ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਅਤੇ ਕਿਸਾਨ ਯੂਨੀਅਨ ਜਿੰਦਾਬਾਦ , ਰੋਡ ਦਾ ਕਿ ਕਰਨਾ ਪੰਜਾਬੀ ਸ਼ੇਰ ਘੋੜਿਆਂ ਤੇ ਚੱਲਿਆ ਕਰਨਗੇ।

    • @AvtarSingh-ft7gl
      @AvtarSingh-ft7gl Місяць тому +7

      😂😂😂😂😂😂😂😂Australia jke dekha ghure t

    • @user-vp6er6kz1z
      @user-vp6er6kz1z Місяць тому

      तेरे जैसे लोग पंजाब में रहे तो वो दिन दूर नहीं जब पंजाब अमेरिका को फैल कर देगा

    • @sevenriversrummi5763
      @sevenriversrummi5763 Місяць тому

      LAKH LaNaT tere jman de. Khote deya putra

    • @user-ws4xb9cf8f
      @user-ws4xb9cf8f Місяць тому

      Khoteya te..

    • @VinodKumar-gc7gj
      @VinodKumar-gc7gj 25 днів тому

      Khote khodiyan te change lagan ge

  • @shahibaaz
    @shahibaaz Місяць тому +37

    ਗੁਜਰਾਤ ਸਮੇਤ ਬਾਕੀ ਇੰਡੀਆਂ ਦੀਆਂ ਸਟੇਟਾਂ ਸ਼ਰੇਆਮ ਕਰਾਚੀ ਰਾਹੀਂ ਪਾਕਿਸਤਾਨ ਨਾਲ ਵਪਾਰ ਕਰਨ ਪਰ ਪੰਜਾਬ ਤੇ ਲਾਹੌਰ ਦੇ ਵਾਘਾ ਬਾਡਰ ਨੂੰ ਕਈ ਸਾਲਾਂ ਤੋਂ ਸੀਲ ਬੰਦ ਕੀਤਾ ਹੋਇਆ ਹੈ, ਤੇ ਹੁਣ ਇਹਨਾਂ ਸੁਪਰ ਹਾਈਵੇਅ ਦੇ ਰਾਹੀਂ ਗੁਜਰਾਤ ਪਾਕਿਸਤਾਨ ਅਫਗਾਨਿਸਤਾਨ ਇਰਾਨ ਇਰਾਕ ਰੂਸ ਵਗੈਰਾ ਨਾਲ ਖੁੱਲਾ ਵਪਾਰ ਕਰੇਗਾ ਤੇ ਪੰਜਾਬ ਨੂੰ ਮਿਲੇਗਾ ਬਾਬਾ ਜੀ ਕਾ ਠੁੱਲੂ !!

    • @amandeep-zi6yb
      @amandeep-zi6yb Місяць тому +5

      ਇਹੀ ਮਾਮਲਾ ਫਿਲਹਾਲ ਕਿਸੇ ਨੂੰ ਸਮਝ ਨਹੀਂ ਆ ਰਿਹਾ। ਇਹ ਸਹੂਲਤ ਨਹੀਂ ਲੁੱਟ ਹੈ।

    • @GurdeepSingh-ex2is
      @GurdeepSingh-ex2is Місяць тому

      Ese layak h

    • @goldysingh427
      @goldysingh427 Місяць тому +2

      Tuhadi bujdan di matt Mari gyi hai.kuch bhi likh dena social media te.L pta nahi tuhanu.baki kisi bhi state nu koi problem nahi sirf punjab nu chadd ke.ap log fas gye camraidan de chakker ch

    • @shahibaaz
      @shahibaaz Місяць тому +1

      @@goldysingh427 ਬਾਹਮਣਾਂ ਦੀਆਂ ਕੁੜੀਆਂ ਫੁਦੀ ਬੜੇ ਸਵਾਦ ਨਾਲ ਦਿੰਦੀਆਂ ਹਨ !! ਰੇਟ ਹਿਮਾਚਲ ਵਾਲ਼ੀਆਂ ਨਾਲੋਂ ਕੁਝ ਜਿਆਦਾ ਹੁੰਦਾ ਆ ਪਰ ਨਜ਼ਾਰੇ ਵੀ ਸਵਰਗਾਂ ਦੇ ਦਿੰਦੀਆਂ ਹਨ !!

    • @SanjeevKumar-oi2zx
      @SanjeevKumar-oi2zx Місяць тому

      ਪੰਜਾਬ ਦੀਆਂ ਕੁੜੀਆਂ ਕੈਨੇਡਾ ਜਾਕੇ ਸਵਾਦ ਨਾਲ ਫੁਦੀ ਮਰੋਂਦੀਆਂ😂😂😂😂😂

  • @dentinimplantsindia8139
    @dentinimplantsindia8139 Місяць тому +15

    Only nihangs. Farmers roam here. Rest all leave Punjab. No industry. Logistics

    • @Humanbeing899
      @Humanbeing899 Місяць тому +1

      ਕਿਹੜੀ ਇੰਡਸਟਰੀ ਪੰਜਾਬ ਦੇ ਪੇਂਡੂ ਇਲਾਕੇ ਨੂੰ ਰੁਜ਼ਗਾਰ ਦੇ ਰਹੀ ਹੈ , ਅਗਰ ਰੋਜ਼ਗਾਰ ਨਹੀਂ ਤਾਂ ਫਿਰ ਜ਼ਮੀਨ ਕਿੳ ਖੋਹੀ ਜਾਵੇ ,,,??

    • @trillionstartup
      @trillionstartup Місяць тому +1

      😅 ISI Agent 😅

    • @ZenoSamaOmniKing
      @ZenoSamaOmniKing 19 днів тому

      ​@@Humanbeing899salea tempua
      industry de aun nal pind sher bnde a
      je nhi cheidi industry tan pind hi rehna nale job nhi auni
      tenu Pata tan kuj hai nhi

  • @GORAWALIA
    @GORAWALIA Місяць тому +15

    ਆਮ ਆਦਮੀ ਪਾਰਟੀ ਨੇ ਬੇੜਾ ਗਰਕ ਕਰ ਦਿਤਾ। ਚੀਫ ਮਨਿਸਟਰ ਨੂੰ ਕੁਝ ਨਹੀ ਆਉਦਾ।

    • @Hilly-Travel
      @Hilly-Travel 22 дні тому

      Punjab da berragark khud Punjab de votraa ne kita ae. Jattwaad aur Kisaani de naam te gudaagrdi kiti ja rhi ae.

    • @ZenoSamaOmniKing
      @ZenoSamaOmniKing 19 днів тому

      ​@@Hilly-Travelyes

  • @user-we6bn2sx4k
    @user-we6bn2sx4k Місяць тому +12

    Eh ਪੰਜਾਬ ਸਰਕਾਰ ਦਾ ਦੋਸ਼ ਕੱਢ ਰਿਹਾ ਮੈਂਨੂੰ ਤਾਂ ਇੰਝ ਜਾਪਦਾ eh biju ਬਿਜੂ ਪਾਰਟੀ ਦਾ ਬੰਦਾ ਹੋਣਾ tahi ਤਾਂ ਸੈਂਟਰ ਦਾ ਪੱਖ ਰੱਖਦਾ ਪਿਆ

  • @dalbirsinghsingh8144
    @dalbirsinghsingh8144 Місяць тому +25

    ਬਹੁਤ ਵਧੀਆ ਹੋਇਆ ਬੰਦ ਹੋ ਗਏ ਨੇ

  • @manibhatiavlogs3297
    @manibhatiavlogs3297 Місяць тому +16

    Velar Kisan 😢

    • @sandhu_gaming949
      @sandhu_gaming949 Місяць тому +1

      Eh vehlar hi tere varge nu roti khan nu dende beej ke

    • @raghumalhi4439
      @raghumalhi4439 Місяць тому

      ​@@sandhu_gaming949pr ehi punjab d aun wali peedi nu barbad v krr rhi aa, koyi development nahi hon de rhe farming zroori aa prr infrastructure v boht jyada zroori hunda state lyi

    • @GuriGill-lo1jp
      @GuriGill-lo1jp Місяць тому

      Free dede paani khatam kri jade

    • @Hilly-Travel
      @Hilly-Travel 22 дні тому

      ​​@@sandhu_gaming949 Kisan pooray India vich aa. Berragark sirf Punjab de kisana ne kita ae. Eh kisan nhi sirf desh de dushman aa.

    • @ZenoSamaOmniKing
      @ZenoSamaOmniKing 19 днів тому

      ​@@sandhu_gaming949agla apne paise di lenda
      eda salea tenu kadpde shopkeeper denda?

  • @KMARWAHA01
    @KMARWAHA01 6 днів тому

    ਲੱਛਣ ਹੀ ਮਾੜੇ ਆ, ਆਪ ਸਰਕਾਰ ਦੇ ਤੇ ਵਿਹਲੇ ਕਿਸਾਨਾਂ ਦੇ...

  • @Raju-zw5kh
    @Raju-zw5kh Місяць тому +15

    शराबी बदा पजाब दी कुर्सी ते बैठा है ओ कोई भला कर सकेगा पजाब दा

  • @SinghSoldier
    @SinghSoldier Місяць тому +14

    ਜੇ ਰੇਟ ਸਹੀ ਨਹੀਂ ਮਿਲ ਰਿਹਾ ਤਾਂ ਫੇਰ ਸਰਕਾਰ ਗਲਤ ਆ ਤੇ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਕਿ ਕਿਸਾਨਾਂ ਦਾ ਨੁਕਸਾਨ ਨਾ ਹੋਵੇ। ਪਰ ਜੇ ਰੇਟ ਸਹੀ ਮਿਲ ਰਿਹਾ ਤੇ ਫਿਰ ਵੀ ਸਾਡੇ ਲੋਕ ਕੁਝ ਘੜੰਮ ਚੌਧਰੀਆਂ, ਬੂਝੜਾਂ ਦੇ ਪਿੱਛੇ ਲਗ ਕੇ ਰੋਡ ਬਣਨ ਚ ਰੁਕਾਵਟ ਪੈਦਾ ਕਰ ਰਹੇ ਨੇ ਤਾਂ ਇਹ ਜਾਹਲਪੁਨੇ ਤੋਂ ਵੱਧ ਕੇ ਕੁਝ ਵੀ ਨਹੀਂ ਆ।
    ਇਹਨਾਂ ਸੜਕਾਂ ਦਾ ਸਭ ਤੋਂ ਵੱਧ ਪੰਜਾਬ ਨੂੰ ਹੀ ਫਾਇਦਾ ਹੋਣਾ, ੪ ਘੰਟੇ ਚ ਅੰਬਰਸਰੋਂ ਦਿੱਲੀ ਪਹੁੰਚੋਗੇ ਤਾਂ ਤੇਲ ਵੀ ਬਚੂ ਤੇ ਢਾਬਿਆਂ ਦਾ ਖਰਚਾ ਵੀ, ਹਜ਼ਾਰਾਂ ਬੰਦਾ ਰੋਜ਼ airport ਨੂੰ ਜਾਂਦਾ ਆਪਣਾ।
    ਚੰਗੀਆਂ ਸੜਕਾਂ ਹੀ ਤਰੱਕੀ ਦੀ ਲੀਹ ਬਣਦੀਆਂ ਨੇ।
    ਲੋਕੋ ਸਿਆਣੇ ਹੋਜੋ, ਇਹਨਾਂ ਬੂਝੜ ਝੋਲੀਚੁੱਕਾਂ ਪਿੱਛੇ ਲਗ ਕੇ ਪੰਜਾਬ ਦੀ ਬੇੜੀ ਵੱਟੇ ਨਾ ਪਾਓ

    • @ranbirsingh9171
      @ranbirsingh9171 Місяць тому +1

      ਬਾਈ ਜੀ। ਸਾਡੇ ਮੋਹਾਲੀ ਜ਼ਿਲੇ ਚ ਪੰਜ ਕ ਸਾਲ ਪਹਿਲਾਂ ਬਾਈਪਾਸ ਬਣਿਆ ਤਾਂ ਸਰਕਾਰ ਨੇ ਰੇਟ ਦਿੱਤਾ ਤਿੰਨ ਕਰੋੜ ਅਠਾਰਾਂ ਲੱਖ। ਹੁਣ ਨਵੀ ਸੜਕ ਬਣੀ ਰਹੀ ਐ ਹੁਣ ਸਰਕਾਰ ਦੇ ਰਹੀ ਐ ਦੋ ਕਰੋੜ। ਤੁਸੀਂ ਦਸੋ ਪੰਜਾਂ ਸਾਲਾਂ ਚ ਜ਼ਮੀਨ ਦਾ ਵੱਧ ਹੋਣਾ ਚਾਹੀਦੈ ਜਾ ਘੱਟਣਾ ਚਾਹੀਦੈ। ਜਿਸ ਕਿਸਾਨ ਦੀ ਜ਼ਮੀਨ ਦੇ ਵਿਚਾਲੇ ਦੀ ਸੜਕ ਨਿਕਲ ਗਈ ਉਸ ਦੀ ਕੁੱਝ ਜ਼ਮੀਨ ਸੜਕ ਦੇ ਦੂਜੇ ਪਾਸੇ ਰਹਿਗੀ ਉਸ ਨੂੰ ਪਾਣੀ ਲਾਉਣ ਲਈ ਸੜਕ ਦੇ ਹੇਠਾਂ ਧਰਤੀ ਚ ਪਾਇਪ ਲਾਈਨ ਵੀ ਨੀ ਪਾਉਣ ਦਿੰਦੇ। ਅੱਜ ਸਾਡੇ ਜ਼ਮੀਨ ਦਾ ਮਾਰਕਿਟ ਰੇਟ ਅੱਠ ਕਰੋੜ ਦੇ ਹਿਸਾਬ ਨਾਲ ਵਿੱਕ ਰਹੀ ਐ। ਹੁਣ ਤੁਸੀਂ ਦਸੋ ਕਿਸਾਨਾਂ ਨਾਲ ਧੱਕਾ ਨਹੀਂ ਤਾਂ ਹੋਰ ਕੀ ਐ ਕਿਸਾਨ ਵਿਰੋਧ ਕਿਉ ਨਾ ਕਰਨ। ਸਾਡੀਆਂ ਪਿੰਡਾਂ ਦੀਆਂ ਲਿੰਕ ਸੜਕਾਂ ਇਹ ਬੰਦ ਕਰ ਰਹੇ ਨੇ ਪਾਣੀ ਦੀ ਨਿਕਾਸੀ ਦਾ ਰਾਹ ਨਹੀਂ ਛੱਡ ਰਹੇ ਅਸੀਂ ਸਾਢੇ‌ ਪੰਜ ਮਹੀਨੇ ਧਰਨਾ ਲਾ ਕੇ ਲਿੰਕ ਸੜਕ ਜੋ ਸਾਨੂੰ ਸ਼ਹਿਰ ਨਾਲ ਜੋੜਦੀ ਐ ਤੇ ਪਾਣੀ ਦੀ ਨਿਕਾਸੀ ਦਾ ਰਾਹ ਖੁਲ੍ਹਵਾਏ ਨੇ

    • @user-op7ip6fb1b
      @user-op7ip6fb1b 29 днів тому

      Bilkul sahi gal

    • @gurmeetsandhu2454
      @gurmeetsandhu2454 20 днів тому

      ਬਾਈ ਰੇਟ ਬਹੁਤ ਘੱਟ ਦਿੰਦੇ ਆ ਸਾਡੇ ਪਿੰਡ ਚਾਲੀ ਲੱਖ ਨੂੰ ਕਿੱਲਾ ਵਿਕਦਾ ਤੇ ਸਰਕਾਰ ਤੇਰਾ ਲੱਖ ਦਿੰਦੀ ਆ ਇਕ ਬੋਰ ਤੇ ਢਾਈ ਲੱਖ ਲੱਗਦਾ ਸਰਕਾਰ ਇੱਕ ਲੱਖ ਦਿੰਦੀ ਫਿਰ ਲੋਕਾ ਨੇ ਸਟੇਅ ਲੈਲਿਆ ਮਲੋਟ ਤੋ ਫਿਰੋਜ਼ਪੁਰ ਰੋਡ ਦੀ ਗੱਲ ਆ

  • @GurpreetSingh-rt5rd
    @GurpreetSingh-rt5rd Місяць тому +20

    ਇਹ ਸੜਕਾਂ ਪੰਜਾਬ ਨੂੰ ਪਾਣੀ ਵਿੱਚ ਡੋਬਣ ਗੀਆਂ ਜਿਹੜੇ ਪਿੰਡਾਂ ਵਿੱਚ 50,60 ਸਾਲਾਂ ਤੋਂ ਕਦੇ ਪਾਣੀ ਨਹੀਂ ਸੀ ਆਇਆ ਉਹ ਪਿੰਡ ਡੁੱਬਣੇ ਸ਼ੁਰੂ ਹੋ ਗਏ ਪਾਣੀ ਦੇ ਨਿਕਾਸ ਲਈ ਪਾਈਪ ਬਹੁਤ ਘੱਟ ਪਾਏ ਗਏ ਨੇ

    • @Akashdeep11252
      @Akashdeep11252 Місяць тому

      Tu engineer aa eve har koi engineer ban jada ethe 😂

  • @PiaraSinghGuru
    @PiaraSinghGuru Місяць тому +10

    Sarabi sarka Punjab di barbadi

  • @rishab78697
    @rishab78697 Місяць тому +14

    Punjab Government not provide land for Rajpura - Mohali - Chandigarh New Rail Line Project. This is most important project for Malwa Region of Punjab. Shame on Punjab Government. 😡😡😡😡

    • @talwinder123
      @talwinder123 Місяць тому

      @@rishab78697 ਇਹ ਕੰਮ ਹੋਣ ਵਾਲਾ ਹੈ, ਸਭ ਤੋਂ ਜਰੂਰੀ ਹੈ।

    • @raghumalhi4439
      @raghumalhi4439 Місяць тому +1

      punjab govt. nahi kisaana nu gaala kddo jede dhrne la dinde announcement hunde e

    • @rishab78697
      @rishab78697 Місяць тому

      @@raghumalhi4439 Punjab Government ne ki action laya kisaana khilaf Punjab, kuch vi nhi kita ulta Punjab Government support kar rhi hai Kisaana nu, taaki Center Government nu badnaam kita jaave.

    • @raghumalhi4439
      @raghumalhi4439 Місяць тому

      @@rishab78697 prr pwaarhe d jarh te kisaan hi ne !!! think abt it

    • @rishab78697
      @rishab78697 Місяць тому

      @@raghumalhi4439 you are right, but Punjab government need to take action against kisaan.

  • @atulmahajan4854
    @atulmahajan4854 Місяць тому +11

    Sahi hoyiya

    • @monsters3250
      @monsters3250 Місяць тому

      tusi shift ho rahe himachal .

    • @ZenoSamaOmniKing
      @ZenoSamaOmniKing 19 днів тому

      ​@@monsters3250yar Mai v sochrea
      par ji nhi krda
      par also panjab kakh nhi haiga , na Hona lok uneducated ne
      tutti sadak vekh ke khush hunde te highway vekh ke dukhi

  • @inderjitsingh9205
    @inderjitsingh9205 8 днів тому

    ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਤੇ ਤੁਲਿਆ ਹੋਇਆ ਨੇ ਸਰਕਾਰ

  • @dalbirsinghsingh8144
    @dalbirsinghsingh8144 Місяць тому +23

    ਕੋਈ ਫ਼ਾਇਦਾ ਨਹੀ ਇਸ ਰੋਡ ਦਾ ਹੋਣਾ ਪੰਜਾਬ ਨੂੰ

    • @NirmalFectBOY
      @NirmalFectBOY Місяць тому +6

      ਤੇਰੇ ਘਰ ਦਾ ਕੀ ਫਾਇਦਾ ਤੋੜ ਦੇ

    • @next-solution
      @next-solution Місяць тому +2

      Khota number 1

    • @kapilkumar-eh7ky
      @kapilkumar-eh7ky Місяць тому +2

      Bhagwant maan k bhi koi faidya nhi hona

    • @Hilly-Travel
      @Hilly-Travel 22 дні тому +1

      Jad tak tere vrgey lok Punjab vich jeenday rehenge Punjab da kde bhlaa nhi ho sakda.

    • @ravinderdhami6217
      @ravinderdhami6217 13 днів тому

      No you are wrong man .

  • @jiwanshahi7851
    @jiwanshahi7851 28 днів тому +3

    Means Punjab Government didn't co operate to the central authority rather their way of cooperation is well known to all

  • @jashandeepsinghgrewal4607
    @jashandeepsinghgrewal4607 Місяць тому +18

    Bhagwant maan beda gark krta Punjab da

  • @ajch3645
    @ajch3645 Місяць тому +6

    Modi govt stop all development in Punjab,and develop those state which need it

  • @Vimaldigu
    @Vimaldigu 29 днів тому +4

    ਪੰਜਾਬੀਆਂ ਨੂੰ ਹੁਣ ਤਾਂ ਸਮਝ ਆਉਣੀ ਚਾਹੀਦੀ ਕਿ ਕੇਜਰੀਵਾਲ ਅਤੇ ਕਿਸਾਨ ਜਥੇਬੰਦੀਆਂ ਕਿੰਨੀਆਂ ਘਾਤਕ ਨੇ ਪੰਜਾਬ ਲਈ।

  • @nonibhalwanaulakh8050
    @nonibhalwanaulakh8050 Місяць тому +5

    ਜਮੀਨ ਦਾ ਸਹੀ ਰੇਟ ਨਹੀਂ ਦਿੱਤਾ ਜਾ ਰਿਹਾ, ਇਹ ਤਾ ਬਕਬਾਸ ਕਰ ਰਹੇ ਹਨ

    • @ZenoSamaOmniKing
      @ZenoSamaOmniKing 19 днів тому

      Salea 1 kile da 60 lakh ghat ?
      reh hun betha kakh nhi milna

    • @ZenoSamaOmniKing
      @ZenoSamaOmniKing 19 днів тому

      nale rate te udo Jada hunda jdo nal hi koi industry hove
      panjab vjch kedi industry a Teri jameen lage ? shiku nhi haiga panjab

    • @AshishKundu-ez1ru
      @AshishKundu-ez1ru 18 днів тому

      ​@@ZenoSamaOmniKing Bhai twadi gal thika A
      Lekin Haryana mai 80-90 lakh rupees mile hai
      Mai Haryana se hu

  • @param2756
    @param2756 Місяць тому +45

    ਬਹੁਤ ਚੰਗੀ ਗਲ ਆ, ਇਨ੍ਹਾਂ ਵੱਡੀਆਂ ਵੱਡੀਆਂ ਸੜਕਾਂ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਣਾ ਸੀ, ਉਲਟਾ ਜਮੀਨ ਬਹੁਤ ਸਸਤੇ ਰੇਟਾਂ ਤੇ ਕੇਂਦਰ ਨੇ ਖਰੀਦ ਲੈਣੀ ਸੀ। ਮੈ ਤੇ ਕਹਿੰਦਾ ਆ ਪੰਜਾਬੀਆਂ ਨੂੰ ਜਮੀਨ ਵੇਚਣੀ ਹੀ ਨਹੀਂ ਚਾਹੀਦੀ।

    • @MALWA_BELT_031
      @MALWA_BELT_031 Місяць тому +7

      Boht madi gall hai

    • @monasharma2612
      @monasharma2612 Місяць тому

      P

    • @PASSIBOI
      @PASSIBOI Місяць тому +17

      Ess da veer aan wale 10 saal ch pta lagu jado punjab da bedagarak ho gya, Te baki sube age nikal gay, Road transport nal hor bahut economics activities hundia tusi lok smjde nhi fer kehnde jobs nhi

    • @amandeep-zi6yb
      @amandeep-zi6yb Місяць тому +2

      ​@@PASSIBOIਬਾਕੀ ਸੂਬਿਆਂ ਦੀਆਂ ਸੜਕਾਂ ਜਿਹੜੀਆਂ ਕਰੋੜਾਂ ਰੁਪਏ ਲਾ ਕੇ ਬਣੀਆਂ, ਇੱਕ ਮੀਂਹ ਦੀ ਮਾਰ ਨਹੀਂ ਝੱਲ ਸਕੀਆਂ। ਇਹਨਾਂ ਕਮਿਸ਼ਨ ਲੈ ਕੇ ਪਾਸੇ ਹੋ ਜਾਣਾ, ਭੁਗਤਣਾ ਲੋਕਾਂ ਨੇ ਆ।

    • @avtargill9073
      @avtargill9073 Місяць тому

      ​@@PASSIBOIਔਖਾ ਤਾਂ ਸੈਂਟਰ ਸਰਕਾਰ ਨੂੰ ਜਿਹਣੇ ਆਉਂਦੇ ਸਮੇਂ ਵਿੱਚ ਵਪਾਰ ਇਸ ਸਿਲਕ ਰੋੜ ਤੇ ਹੀ ਕਰਨਾ ਇਹ ਬੰਦ ਨਹੀਂ ਹੋ ਸਕਦਾ

  • @SBrar
    @SBrar Місяць тому +3

    ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਬੁਰਾ ਹਾਲ ਕਰਤਾ ਪੰਜਾਬ ਦਾ, ਸਭ ਕੁਝ ਫ੍ਰੀ ਤਾਂ ਕਰਤਾ ਪਰ ਪੈਸੇ ਕੋਲ ਹੈ ਨਹੀ, ਲੋਕ ਵੀ ਫ੍ਰੀ ਦੇ ਚੱਕਰ ਵਿੱਚ ਇਹਨਾਂ ਨੂੰ ਵੋਟਾਂ ਪਾਈ ਜਾਂਦੇ ਆ, ਲੋਕੋ ਲਾਲਚ ਨਾ ਕਰੋ ਇਹਨੀਂ, ਕੀ ਬਣੋ ਮੇਰੇ ਪੰਜਾਬ ਦਾ?

  • @JAGTARSINGH-xo1er
    @JAGTARSINGH-xo1er Місяць тому +7

    Sarkaar te kisan union dob k rakh denge punjab nu..... Punjab ch 10 saal lai president rule lagna chahida...

  • @rajbindersingh8237
    @rajbindersingh8237 Місяць тому +10

    ਇਹ ਜ਼ਮੀਨ ਹੁਣ ਕਿਸਾਨਾਂ ਨੂੰ ਵਾਪਸ ਕਰਨ ਵਾਸਤੇ ਕਾਰਵਾਈ ਹੋਵੇ

    • @pamajawadha5325
      @pamajawadha5325 Місяць тому +1

      Jamen da pasa hajam ho gye

    • @sulabhverma640
      @sulabhverma640 Місяць тому +2

      Paise kha ge tusii
      .. hun kada dramee

    • @tejinder7
      @tejinder7 Місяць тому

      Eh kaum mangti aa sb to waddi . Sbh kuch hai v ehna kol fer v marge lutge oye

  • @jasvindersingh4781
    @jasvindersingh4781 21 день тому +2

    ਇਹ ਤਾਂ ਬਹਾਨਾ ਸੈਂਟਰ ਸਰਕਾਰ ਦਾ, ਕਾਂਗਰਸ ਸਰਕਾਰ ਵੇਲੇ ਤੋਂ ਲੈਕੇ ਪੰਜਾਬ ਦਾ ਜੀਐਸਟੀ ਜੋ ਪੰਜਾਬ ਦੇ ਲੋਕਾਂ ਦਾ ਦਿੱਤਾ ਉਹ ਕਿਓਂ ਨਹੀਂ ਦਿੰਦੀ ਸੈਂਟਰ ਸਰਕਾਰ।

  • @hardevsandhu21
    @hardevsandhu21 Місяць тому +6

    ਕਿਸੇ ਜੱਟ ( ਲੋਕਲ ) ਦੇ ਵਿਚਾਰ ਵੀ ਸੁਣਾਓ। ਪੰਜਾਬ ਦਾ ਖੇਤੀ ਰਕਵਾ ਘੱਟ ਰਿਹਾ ਏ।

    • @tejbirsinghsohal
      @tejbirsinghsohal Місяць тому +8

      ਓਹਨਾ ਨੇ ਆਪ ਹੀ ਵੇਚੀਆਂ ਨੇ ਸਰਕਾਰ ਨੂੰ। ਕੋਠੀਆਂ ਪੈ ਗਈਆਂ। ਗੱਡੀਆਂ ਲੈ ਲਈਆਂ।

    • @neutralguy8151
      @neutralguy8151 Місяць тому

      Pher ta kine mandir, gurdware, peer, church ,etc Bane ne todh k kheti kero

    • @neutralguy8151
      @neutralguy8151 Місяць тому

      Pakistan kol sab tu jharkhej ilaka geya per aaj her chej lyi mangta ban gaya Pakistan de bande Europe ,USA,uk ch bahut saare pkey ne Paisa vi khub khalde ne ,pher vi Pakistan da haal mada kio religious extremism ju punjab ch vadh reha ,kasur sirf angrej di dhee congress da jiney divide n rule di policy Changi tarah naal implement kiti sochna ,

    • @harjeetsingh4543
      @harjeetsingh4543 Місяць тому

      Sahi gall aa jma, sarkar ne keda free ch lai aa loka kolo​@@tejbirsinghsohal

    • @tejbirsinghsohal
      @tejbirsinghsohal Місяць тому +1

      @@harjeetsingh4543 ਲੋਕਾਂ ਨੇ ਵੱਡੀਆਂ ਗੱਡੀਆਂ ਲੈ ਲਈਆਂ, 2-2 ਕਨਾਲ ਚ ਕੋਠੀਆਂ ਪਾ ਲਈਆਂ। ਹੁਣ ਕਹਿੰਦੇ ਨੇ ਕਿ ਸਾਡੀਆਂ ਜ਼ਮੀਨਾਂ ਦੱਬ ਲਈਆਂ। ਸਾਡੇ ਲਾਗੇ ਪਹਿਲਾਂ ਪੈਸੇ ਲੈ ਲਏ ਫਿਰ ਧਰਨਾ ਲਾਇਆ ਸੀ ਲੋਕਾਂ ਨੇ ਕਿ ਸਾਨੂੰ ਪੈਸੇ ਘੱਟ ਦਿੱਤੇ ਆ। ਡੀ ਸੀ ਆਇਆ ਕਹਿੰਦਾ ਪੈਸੇ ਵਾਪਿਸ ਕਰਦੋ। ਨਹੀਂ ਬਣਾਉਂਦੇ ਸੜਕ। ਲੋਕ ਉੱਠ ਕੇ ਘਰਾਂ ਨੂੰ ਵਾਪਿਸ ਚਲੇ ਗਏ।

  • @gursingh8358
    @gursingh8358 14 днів тому

    ਬਹੁਤ ਵਧੀਆ। ਸਿੱਖਿਆ ਦਿਉ ਨੌਕਰੀਆਂ ਦਿਉ। ਪਹਿਲੀਆਂ ਸੜਕਾਂ ਤਾ ਸਾਂਭ ਲਵੋ।

  • @sachinraghav7972
    @sachinraghav7972 29 днів тому +2

    Eh so called fake Kisaan protests Punjab nu le dubega , No new investments existing industries are moving out of.. Infrastructure is totally out of shape in Punjab . But still people are more interested in fake protests

  • @chanansingh2534
    @chanansingh2534 21 день тому

    ਜੇ ਪੰਜਾਬ ਸਰਕਾਰ ਲੋਕਾਂ ਨੂੰ ਉਹਨਾ ਦੀ ਗਲਤੀ ਦਾ ਅਹਿਸਾਸ ਕਰਾ ਰਹੀ ਹੈ।ਜੋ ਬਦਲਾਅ ਦੇ ਨਾਮ ਉਤੇ ਝੂਠ ਫਰੇਬ ਨੂੰ ਨਹੀ ਸਮਝ ਸਕੇ।ਕਿਸਾਨ ਜਿਨਾ ਨੂੰ ਰੇਟ ਘਟ ਮਿਲ ਰਿਹਾ ਉਹਨਾ ਦੀ ਸ਼ਕਾਇਤ ਦੂਰ ਵੀ ਸਰਕਾਰ ਨੇ ਹੀ ਕਰਨੀ ਹੈ।ਇਹ ਨਲਾਇਕੀ ਚੰਨੀ ਤੋਂ ਸ਼ੁਰੂ ਹੋਕੇ ਅਜ ਤਕ ਚਲ ਰਹੀ ਹੈ।ਚੰਨੀ ਨੇ ਕਾਮਰੇਡਾਂ ਨੂੰ ਉਗਲ ਲਾਕੇ ਪ੍ਰਧਾਨ ਮੰਤਰੀ ਦਾ ਰਸਤਾ ਰੋਕਿਆ ਪੰਜਾਬ ਦਾ ਨੁਕਸਾਨ ਕਰਾਇਆ। ਫਿਰ ਝਾੜੂ ਪਾਰਟੀ ਨੇ ਕੇਜਰੀਵਾਲ ਨੂੰ ਪ੍ਰਧਾਨ ਮਂਤਰੀ ਬਨਾਉਣ ਲਈ ਸਾਰਾ ਪੰਜਾਬ ਉਜਾੜ ਦਿਤਾ।

  • @nreworld
    @nreworld Місяць тому +15

    FAil government fail state ...Punjab

  • @ManjitSingh-cl6qy
    @ManjitSingh-cl6qy Місяць тому +5

    ਬਿਲਕੁਲ ਗਲਤ ਹੋ ਰਿਹਾ ਹੈ ਸਭ ਸਿਆਸਤ ਹੈ ਲੋਕਾਂ ਦਾ ਸਾਡਾ ਪੈਸਾ ਬਰਬਾਦ ਹੋ ਰਿਹਾ ਹੈ

  • @singhshinder9983
    @singhshinder9983 Місяць тому +16

    Very good news for punjab.... Save Agricultural land... Boycott this Project always

    • @user-ws4xb9cf8f
      @user-ws4xb9cf8f Місяць тому +2

      Failed agriculture, failed State, fail govt . Kangla punjab is good news for free wale..

    • @nextgeneration8170
      @nextgeneration8170 Місяць тому

      ਸ਼ਰਮ ਕਰੋ। ਅਕਲ ਨੂੰ ਹੱਥ ਮਾਰੋ। ਸਭ ਕੁਝ ਹੀ ਬੰਦ ਹੈ ਪੰਜਾਬ ਵਿਚ। ਲੀਗ ਬਾਹਰ ਭੱਜ ਰਹੇ। ਨਾ ਕੋਈ ਨੌਕਰੀ, ਨਾ ਪੜ੍ਹਾਈਆਂ, ਨਾ ਅਕਲਾਂ

  • @user-gb8is5qr7t
    @user-gb8is5qr7t Місяць тому +2

    ਸੈਂਟਰ ਦੇ ਪ੍ਰੋਜੈਕਟ ਨਾ ਹੀ ਚੱਲਣ ਪੰਜਾਬ ਵਿੱਚ ਤਾਂ ਵਧੀਆ ।

    • @arshdeepsingh61
      @arshdeepsingh61 Місяць тому +1

      Economists nu pucho aa highways naal ki faeda hona c. Dimaag varto. Afghanistan na bnao Punjab nu.

    • @V.kumaar
      @V.kumaar Місяць тому

      NHM sarv sikhia abhiaan agri deptt atma scheme sab center di hai Punjab de hazaaron employees Kam kar rahe ban ho gye teri bhain da fudda maarenge fer badhia

    • @Haryana-x8i
      @Haryana-x8i 24 дні тому +1

      China di development jake dekho fer dseyo roads kine jaruri honde

    • @ravikumar4118
      @ravikumar4118 22 дні тому +1

      Jede eda Diya galan karde ne ehe Canada Diya sadka dekh ke khush hunde ne te India which kende ne na hi banan... Soch wekho loka di

    • @Rinkusaini-ke8oy
      @Rinkusaini-ke8oy 22 дні тому

      sardar pagal ho gya

  • @manpreetbawa145
    @manpreetbawa145 21 день тому +1

    Arakshn da name ta nokria mall ka bath janda aa km da koi pata. Fr ja kanoon da khiyal nae fr arakshn da km kyo mustadi nal chi riya padai vakh ka job mela ta kuj banu

  • @punjabiludhiana332
    @punjabiludhiana332 Місяць тому +2

    ਬਹੁਤ ਵਧੀਆ ਇਹ ਸੜਕਾ ਬੰਦ ਹੋਣੀਆਂ ਚਾਹੀਦੀਆਂ ਪੰਜਾਬ ਦੀ ਬਰਬਾਦੀ ਦਾ ਕਾਰਨ ਆ ਇਹ ਸੜਕਾਂ

    • @rishab78697
      @rishab78697 Місяць тому +7

      Tu roads te naa nikli, ghare baitha reh.

  • @kartoosjat
    @kartoosjat Місяць тому +12

    Administrative failure in punjab

  • @baljitsingh8271
    @baljitsingh8271 10 днів тому

    Good done it will save fertile land of punjab for agriculture.

  • @ManpreetSingh-xm4vv
    @ManpreetSingh-xm4vv Місяць тому +2

    ਬਹੁਤ ਧੰਨਵਾਦ ਹੋਵੇਗੇ ਕੇਂਦਰ ਦਾ । ਪੰਜਾਬ ਦੀ ਜਮੀਨ ਉੱਤੇ ਸੜ੍ਹਕਾਂ ਕੱਢਕੇ ਫ਼ਸਲਾਂ ਕੀ ਗਮਲਿਆਂ ਚ ਲਾਉਣੀਆਂ?

  • @sukhmeetbajwa730
    @sukhmeetbajwa730 Місяць тому +8

    ਜੇ ਇਹ ਰੋਡ ਬੰਦ ਹੋਜੇ ਤਾਂ ਪੰਜਾਬ ਡੁਬਣੋ ਬਚ ਜੇ ਗਾ

  • @deepakkapoor7462
    @deepakkapoor7462 Місяць тому +3

    ਯਾਰ ਜਿਹੜਾ ਕੰਮ ਕਰਨਾ ਚਾਹੀਦਾ ਓਹ ਕਰਦੇ ਨਹੀਂ ਇਧਰ ਓਧਰ ਉਲਝਾਈ ਰੱਖਿਆ । ਲੁਧਿਆਣਾ ਵਿੱਚ ਇੰਟਰਨੈਸ਼ਨਲ ਏਅਰਪੋਰਟ ਬਣਾਓ ਤਾਂ ਕੇ ਦਿੱਲ੍ਹੀ ਦਾ ਖੇੜਾ ਛੁੱਟੇ । ਉਹ ਚਕ ਕੇ ਪਾਕਿਸਤਾਨ ਨਾਲ ਅੰਮ੍ਰਿਤਸਰ ਵਿੱਚ ਬਣਾ ਦਿੱਤਾ ਉਥੋਂ ਪਾਕਿਸਤਾਨੀਆਂ ਨੇ ਜਹਾਜੇ ਚੜਨਾ 🤬🤬🤬🤬🤬

    • @tejinder7
      @tejinder7 Місяць тому +1

      Ludhiane ki aa saade kotkapure bnaao.. ludhiane tn pehla e ena traffic aa.. naale bahiyee tn ene aa ludhiane hor lutt putt lainge punjabiyan nu 😂

    • @kmhjn4363
      @kmhjn4363 Місяць тому

      Har 50-80 KM ch int airport banauna, Chandigarh airport laage hi hai Ludhiane de

  • @lakhbirkhara302
    @lakhbirkhara302 Місяць тому +4

    ਸਾਨੂੰ ਨਹੀਂ ਚਾਹੀਦੇ ਇਸ ਤਰੀਕੇ ਦੇ ਪ੍ਰੋਜੈਕਟ ਜਿਸ ਵਿਚ ਪੰਜਾਬ ਦੀ ਉਪਜਾਓ ਜੰਮੀਨ ਹੀ ਚਲੀ ਜਾਵੇ ਅਤੇ ਪੰਜਾਬ ਅਤੇ ਪੰਜਾਬ ਦੇ ਲੋਕ ਨੂੰ ਕੋਈ ਫਾਇਦਾ ਨਾ ਹੋਵੇ ।

  • @beantsingh9322
    @beantsingh9322 Місяць тому +1

    ਮੇਰੀ ਜਮੀਨ ਦੇ ਤਿੰਨ ਟੋਟੇ ਕਰ ਤੇ ਭਾਰਤ ਮਾਲਾ ਰੋਡ ਨੇ ਵਾਹਿਗੁਰੂ ਕਰੇ ਬੰਦ ਹੋ ਜਾਣ

    • @V.kumaar
      @V.kumaar Місяць тому

      Paise kitne mile oh vi das de

  • @dentinimplantsindia8139
    @dentinimplantsindia8139 Місяць тому +10

    Job loss for Punjabis. Later crime rise

  • @mankind905
    @mankind905 Місяць тому +6

    ਇਸ ਦੀ ਮਿਟੀ ਵੇਚ ਦੇਵੋ ਖਰੀਦਣ ਲੋਕ ਤਿਆਰ ਹਨ।

  • @SARWAN-pb02
    @SARWAN-pb02 Місяць тому +2

    I Love Bajpa sarkar rss jinda baad

  • @vicky-hn4vp
    @vicky-hn4vp Місяць тому +11

    Good,
    Ess project da punjab nu joi bhi fyda nhi c.ulta zameen saste rate te kharidi c

    • @neutralguy8151
      @neutralguy8151 Місяць тому +1

      Pher ta mandir gurdware peer church etc sab todh Dio te kheti kero otthey ta zameen mostly daan ja kanze di hundi vaise vi dharam kisi da dihd nhi ber skda sirf vand saqda

    • @vicky-hn4vp
      @vicky-hn4vp Місяць тому

      @@neutralguy8151 tell me the one advantage of this project to punjab.

    • @arshdeepsingh61
      @arshdeepsingh61 Місяць тому +1

      People like me left Punjab for foreign countries because we know people in Punjab don't want progress. Without roads, you can't supply stuff quicker. Supply chains mean better and cheaper access to things.

    • @ZenoSamaOmniKing
      @ZenoSamaOmniKing 19 днів тому

      ​@@arshdeepsingh61Ena bheda nu samaj nhi auna yar

  • @DavinderSingh-qm7hf
    @DavinderSingh-qm7hf Місяць тому +1

    ਮੋਦੀ, ਸਕਡ, ਵਿਧੁਰੋਕਿਸਨ, ਯੂਨੀਅਨ ਕੰਮ ਹੈ, ਪੰਬਜਲੋਕ, ਬੈਡ, ਡੋਬਣ, ਵਾਲੇ

  • @parshotamkumar6052
    @parshotamkumar6052 Місяць тому +2

    ਪਹਿਲਾਂ ਵੀ ਬਣ ਚੁੱਕੇ ਹਾਈਵੇ ਵਿੱਚ ਕਈ ਟੋਟੇ ਹਾਲੇ ਵੀ ਪੁਰੇ ਨਹੀਂ ਹੋਏ

  • @PremSingh-rm9pg
    @PremSingh-rm9pg 10 днів тому

    पंजाब की किसान जथ्थे बंदी और पंजाब सरकार जिम्मेदार है

  • @SHYAMLAL-de8jk
    @SHYAMLAL-de8jk 7 днів тому

    यह पंजाब राजनीति करोगे बैंडिट होना ही था किसान पिंडारी निबंध तो कैसे करेंगे भाई

  • @surindersyal6575
    @surindersyal6575 4 дні тому

    Leaders of Punjab often make unnecessary statements. The leaders should give their statements thoughtfully.

  • @cheemastudio4617
    @cheemastudio4617 20 днів тому

    ਜਿੰਨਾ ਲੋਕਾਂ ਦੇ ਪਿਛਲੇ 25 ਸਾਲ ਤੋਂ ਅਕਵਾਇਰ ਕੀਤੀ ਜ਼ਮੀਨ ਤੇ ਬਣੀਆਂ ਬਿਲਡਿੰਗਾ ਦਾ ਕੰਮਪੋਜੀਸ਼ਨ ਨਹੀਂ ਦਿੱਤਾ ਜਦੋਂ ਕਿ ਉਹ ਜਗਾ ਸਰਕਾਰੀ ਮਹਿਕਮਿਆਂ ਜਾ ਕਿਸੇ ਦੀ ਮਾਲਕੀ ਸੀ

  • @RAVINDERRAMGARHIA0008
    @RAVINDERRAMGARHIA0008 Місяць тому +1

    ਆਮ ਆਦਮੀ ਪਾਰਟੀ ਕਰਕੇ ਪੰਜਾਬ ਨੂੰ ਪਿੱਛੇ ਰੱਖ ਰਿਹਾ ਕੇਂਦਰ ਸਰਕਾਰ

    • @AnilKumar-pb
      @AnilKumar-pb 22 дні тому +1

      Aam adami ਕਾਰਕੇ nahi ਬੰਦ ਕਰ ਰਹੀ ਬਲਕਿ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਜ਼ਮੀਨਾਂ ਐਕੁਆਰੇ ਕਰਨ ਦਾ ਪੈਸਾ ਨਹੀਂ ਦੇ ਰਹੀ oho paise kender ne nahi Dene ludhiana ring road jo ki very important si oho vi nhi ne band kar dita sirf aam admi di party kar ke kion ki local sarkar jamina nahi de rahi govt da apne sarkari employee te koi control nahi hai

  • @user-bx3og7xu9h
    @user-bx3og7xu9h Місяць тому +1

    Good ❤❤❤ message

  • @SatnamSingh-et8wv
    @SatnamSingh-et8wv Місяць тому +4

    ਪੰਜਾਬ ਦੇ ਫੰਡ ਦਿਉ ਪਹਿਲਾਂ ਜੋ ਰੋਕੇ ਗਏ ਹਨ

  • @ranjitswain5692
    @ranjitswain5692 День тому

    Kya Punjab ka Kissan dharna degen iske khilaf ?? Punjab ke hit kelie BJP chahie.

  • @karansamra
    @karansamra 10 днів тому

    So many things which were better in Punjab are now in bad condition.

  • @gurbuxsingh7397
    @gurbuxsingh7397 Місяць тому

    Shame for CM Punjab, he is proving himself worse than his predecessors Amrinder and PS Badal.

  • @akhtiarsingh4554
    @akhtiarsingh4554 Місяць тому +8

    Very bad news for Punjab govt.

  • @PawanSharma-qt4jw
    @PawanSharma-qt4jw 24 дні тому

    Very good

  • @baljinderkaur6874
    @baljinderkaur6874 Місяць тому +2

    Punjab lae bohat mare khabar ha g

  • @Dil-Sacha-hai
    @Dil-Sacha-hai Місяць тому +10

    Modi Sarkar Kinna k support kar rhi a Punjab nu. GST dues aje tak clear nhi kitta Punjab da.

    • @Scyoutube170
      @Scyoutube170 Місяць тому +2

      Punjab government da Sari GST amount loan di kist den vich hi ja rahi hai. Free de electric sewa da maza lao

    • @next-solution
      @next-solution Місяць тому

      Oye clerka tenu Bara pata GST da, full form das GST di

    • @Scyoutube170
      @Scyoutube170 Місяць тому +1

      @@next-solution har month gst return bhari di hai . Quater di return alag . Annual gstr alag toh bharda ha. Cst no v hai meri firm da. Annual goods n service tax included igst ,cgst combiy bhari da. form no.22. .no19. sab bhari da tere gal Karan de style toh pata lagda kade ITR v nahi bhari honi tu.

    • @next-solution
      @next-solution Місяць тому

      @SCINDIA164 lol, don't mind man.. you are doing good

    • @next-solution
      @next-solution Місяць тому

      @SCINDIA164 my comment was for main message

  • @vijaytoora-basra2153
    @vijaytoora-basra2153 Місяць тому

    ਚੱਲ ਫੇਰ ਕੀ ਹੋ ਗਿਆ, ਇਨ੍ਹਾਂ ਨਾਲ ਹੀ ਕਿੱਤੇ ਤੱਰਕੀ ਹੁੰਦੀ ਆ, 😂ਦਰੱਖਤ ਵੀ ਕੱਟ ਕੇ ਬੇਚੀ ਜਾਂਦੇ ਆ। ਜਮੀਨਾਂ ਖਰਾਬ ਕਰ ਰਿਹੇ ਸੈਂਟਰ ਵਾਲੇ। ਉੱਤੋਂ ਚ ਟੋਲ ਲੀ ਕੇ ਜੰਨਤਾ ਜਾ ਖੂਨ ਚੂਸਣਾ। 😢😢😢

  • @satnamchahal776
    @satnamchahal776 Місяць тому

    Land acquisition ਦੀ ਸਭ ਤੋ ਵੱਡੀ ਮੁਸ਼ਕਿਲ ਮਾਝੇ ਵਿੱਚ ਹੈ ,ਦਿੱਲੀ ਤੋ ਬਿਆਸ ਦਰਿਆ ਤੱਕ ਜਮੀਨ acquisition ਦਾ ਕੰਮ ਕਲੀਅਰ ਆ ,ਸ਼ਾਇਦ ਕਿਤੇ 10-20 ਕਿਲੋਮੀਟਰ ਦੀ ਪ੍ਰਾਬਲਮ ਹੋ ਸਕਦੀ ਹੈ।

  • @krupalpatel6188
    @krupalpatel6188 12 днів тому

    Udta Punjab ud Raha hai furrr furrr
    Sadak ki kya jarurat hai Punjab ko

  • @kushalconstructions9605
    @kushalconstructions9605 20 днів тому

    लोगो के लालच बड़ गय... स्टे लेकर आ गय ताकि मोलभाव हो सके अगर बन जाती किसान यूनियन को मोर्चा लगाने के लिए नई जगह मिल जाती

  • @navirangi09
    @navirangi09 6 днів тому

    Expressway kade v aam lokan layi nahi hunde, kyonki toll hi ine mehnge ne aam log ta charde hi nahi, eh sadak ta ban hi adani te ambani layi ya

  • @sameersharma1122
    @sameersharma1122 29 днів тому

    Lakh di lahnat aa is tarah diya sarkara te jo loka de faide layi sarkar bnande ne par apne nijii faidia layi centre de projects nu aage vadan nahi dinde. Kite center nu credit naa mil jaye devlopment da. Dur futemuhhh bhagwant idda di chotti soch rakhan layi.

  • @parkashsingh337
    @parkashsingh337 7 днів тому

    Bad news for Punjab 👍🏼🇺🇸

  • @majormalhi8334
    @majormalhi8334 Місяць тому

    Bht vadia gal e... Ave fertile zameen kharab kr rhe c

  • @vipanmehta9848
    @vipanmehta9848 6 днів тому

    Khalistani loko nu expressway di koi jarurat nahi