Hardev Mahinanagal | Mahi Chahunda Kise Hor Nu | Juke Box | Goyal Music

Поділитися
Вставка
  • Опубліковано 8 лют 2025

КОМЕНТАРІ • 1,7 тис.

  • @AmrikSingh-o8m
    @AmrikSingh-o8m 2 місяці тому +4

    ਬਾਈ ਜੀ ਇਹ ਕੈਸਿਟ ਮੈਂ 99 ਵਿਚ ਇੰਦੋਰ ਇਕ ਦੁਕਾਨ ਤੋ ਲਈ ਸੀ 23 ਸਾਲ ਬਾਅਦ ਅੱਜ ਸੁਣਕੇ ਮੰਨ ਬਹੁਤ ਖੁਸ਼ ਹੋਏਆ

  • @jagpalsingh640
    @jagpalsingh640 6 місяців тому +12

    ਬਾਈ ਜਿਹੜੇ ਬੰਦਿਆਂ ਨੇ ਇਨਾਂ ਗੀਤਾਂ ਨੂੰ ਆਪਣੇ ਟਾਇਮ ਵਿਚ ਮਾਣਿਆ, ਉਨ੍ਹਾਂ ਨੂੰ ਅੱਜ ਗੀਤਾਂ ਨਾਲ ਕੋਈ ਭਾਅ ਨਹੀਂ ਉਦੋਂ ਟਾਇਮ ਬਹੁਤ ਘੈਂਟ ਸੀ।❤❤❤

  • @chamkaursingh4th886
    @chamkaursingh4th886 5 місяців тому +7

    ਆ ਗਾਣੇ ਸੁਣਕੇ ਪੁਰਾਣਾਂ ਟਾਇਮ ਯਾਦ ਆ ਗਿਆ ਮੈਂ ਆ ਗਾਣੇ ਸ਼ਨੀਵਾਰ ਨੂੰ ਬਾਲ ਸਭਾ ਚ ਸਕੂਲ ਚ ਗਾਉਂਦਾ ਸੀ 1997ਚ ਅੱਧੀ ਛੁੱਟੀ ਝੋਲਾ ਚੁੱਕ ਭੱਜਣਾ ਸੂਰਜਾ ਸੂਰਜਾ ਫ਼ੱਟੀ ਸੁਕਾ ਤੌੜੇ ਤੇ ਸਪੀਕਰ ਪੁੱਠਾ ਰੱਖਕੇ ਡਿੱਕ ਤੇ ਗਾਣੇ ਸੁਣਦੇ ਸੀ

  • @lalliraikot1864
    @lalliraikot1864 4 роки тому +90

    ਏਹੇ ਦਿਲ ਦਿਆ ਗੱਲਾ ਨੇ ਹਰ ਇਕ ਨਾਲ ਸਾਜਿਆ ਨੀ ਹੁੰਦਿਆ ਇਥੇ ਲੋਕ ਮਜਬੂਰੀ ਆ ਦਾ ਮਜਾਕ ਬਣਾ ਦਿੰਦੇ ਆ
    Love you

    • @kulwinderseera9185
      @kulwinderseera9185 3 роки тому +10

      ਸਹੀ ਗੱਲ ਆ ਬਾਈ

    • @NirmalSingh-fq7wg
      @NirmalSingh-fq7wg 11 місяців тому +6

      ਇਹ ਦਿਲ ਦੀਆਂ ਗੱਲਾਂ ਨੇ ਹਰ ਇੱਕ ਨਾਲ ਸਾਂਝੀਆਂ ਨੀ ਹੁੰਦੀਆਂ

    • @dheemasingh4484
      @dheemasingh4484 5 місяців тому

      Pp}pp))​@@kulwinderseera9185

  • @deephundal2692
    @deephundal2692 3 роки тому +46

    ਵਧੀਅਾ ਦੌਰ ਸੀ , ਸ਼ਾਂਤ ਜਿਹਾ, ਰੋਣ ਧੋਣ ਵਾਲੇ ਗੀਤਾਂ ਦਾ ਜਮਾਨਾਂ ਸੀ, ਧਰਮਪਰੀਤ, ਹਰਦੇਵ ਮਾਹੀਨੰਗਲ, ਰਾਜ ਤਿਵਾਰੀ, ਦਵਿੰਦਰ ਕੋਹਿਨੂਰ, ਪਾਲੀ ਦੇਤਵਾਲੀਅਾ, ਮਨਮੋਹਨ ਵਾਰਿਸ ਦਾ "ਕੱਲੀ ਬਹਿ ਕੇ ਸੋਚੀਂ", ਸੰਦੀਲਾ, ਲਿਸ਼ਕਾਰੇ ਦੇ ਸਟਾਰ ਹੁੰਦੇ ਸੀ, ਜੈਜੀ ਬੀ ਦਾ ਹੇਅਰ ਸਟਾਈਲ ਦੇਖ ਕੇ ਲੋਕ ਹਸਦੇ ਹੁੰਦੇ ਸੀ ਓਦੋਂਂ, 😅

  • @JasvirSingh-om5vp
    @JasvirSingh-om5vp 4 роки тому +48

    ਬਹੁਤ ਹੀ ਵਧੀਆ ਤੇ ਸਦਾ ਬਹਾਰ ਗਾਣੇ ਹਨ ਦਿਲੋਂ ਸਲੂਟ ਹੈ

  • @Hasdirahohashodiraho
    @Hasdirahohashodiraho 2 роки тому +39

    ਯਾਰ ਵਾਕਿਆ ਇਹ ਗਾਣਾ ਸੁਣ ਕੇ
    ਪੁਰਾਣੇ ਦਿਨ ਯਾਦ ਆ ਜਾਦੇ ਬਹੁਤ ਵਧੀਆ ਫੀਲ ਹੁੰਦਾ ਰਣਜੀਤ ਮਣੀ ਜੀ ਦਾ ਗਾਣਾ ਰਾਜੇ ਦਾ ਪਰਿਣਸੀਪਲ ਇਹ ਕਲਾਕਾਰ ਸਦਾ ਯਾਦ ਰਹਿਣਗੇ

  • @RajDhaliwal-fe2up
    @RajDhaliwal-fe2up 6 місяців тому +2

    ਵੱਡੇ ਵੀਰ ਜੀ ਤੁਹਾਡੇ ਸੌਗ ਮੇਰੇ ਹੰਸ ਵੈਡ ਬੁਹਤ ਸੁਹਣੇ ਹੁੰਦੇ ਸੀ ਪਰ ਦੁੱਖ ਇਸ ਗੱਲ ਦਾ ਹੈ ਓਹ ਇਸ ਦੁਨੀਆਂ ਵਿੱਚ ਹੈਨੀਂ 😭😭

  • @avtarsingh2531
    @avtarsingh2531 2 роки тому +44

    ਪਿਆਰ ਕਰਨ ਵਾਲੇ ਲੋਕਾਂ ਨੂੰ ਕਿਉਂ ਦੁੱਖ ਉਠਾਉਣਗੇ ਪੈ ਜਾਂਦੇ ਹਨ ਸੁਰੂ ਤੋਂ ਹੀ ਪਿਆਰ ਕਰਨ ਵਾਲਿਆਂ ਨੂੰ ਇਨਸਾਫ ਨਹੀਂ ਮਿਲਿਆ ਪਰ ਕਿਉਂ।ਜਦਕਿ ਨਫ਼ਰਤ ਪੈਦਾ ਕਰਨ ਵਾਲੇ ਧਰਮ ਅਤੇ ਜਾਤਾਂ ਦੇ ਨਾਮ ਤੇ ਲੜਾਉਣ ਵਾਲੇ ਸਮਾਜ ਦੇ ਠੇਕੇਦਾਰ ਬਣ ਜਾਂਦੇ ਹਨ ਲੱਖਾ ਲਾਅਨਤ ਹੈ ਇਸ ਸਿਸਟਮ ਨੂੰ।
    ਪਿਆਰ ਕਰਨ ਵਾਲੇ ਸਾਰੇ ਲੋਕ ਜ਼ਿੰਦਾਬਾਦ

  • @singlehonestboy5526
    @singlehonestboy5526 4 роки тому +2

    ਮੈ ਨਹਾ ਰਿਹਾ ਸੀ ਮੈ ਸੋਚਿਆ ਗੀਤ ਕੋਣ ਬਦਲੂ ਇਸ ਲਈ 45 mint ਵਾਲਾ nonstop song ਲਾ ਲੇ ਨਹਾਉਦੇ ਸੁਣਿਆ ਪਰ ਐਡ ਐਨੀਆ ਆਈਆ ਪਤਾ ਨੀ ਲੱਗਾ ਐਡਾ ਦੇ ਵਿੱਚ ਗੀਤ ਆ ਰਹੇ ਜਾ ਗੀਤ ਵਿੱਚ ਐਡਾਂ , ਨਹਾਉਦੇ ਨੇ ਕਈ ਐਡਾ skip ਕੀਤੀਆ , ਮੈਨੂੰ ਸਮਝ ਨੀ ਆਈ ਮੈ ਨਹਾਵਾ ਕੇ ਵਾਰ ਵਾਰ ਐਡ skip ਕਰਾ , ਹਰਦੇਵ ਮਾਹੀਨੰਗਲ ਬਹੁਤ ਵਧੀਆ ਸਿੰਗਰ ਆ , ਅਸੀ ਫੈਨ ਆ ਜੀ , ਕੁੱਝ ਗੀਤ ਅੱਜ ਵੀ ਲੋਕ ਵਾਰ ਵਾਰ ਸੁਣਦੇ

  • @GurpartapKharoud0323
    @GurpartapKharoud0323 Рік тому +7

    ੲਿਹਨਾ ਗਾਣਿਅਾ ਤੋ ਬਾਅਦ ੲਿੱਕ ਯੁੱਗ ਬਦਲ ਗਿਅਾ ਜੀ

  • @RandhirSingh-hq8os
    @RandhirSingh-hq8os 5 місяців тому +2

    ਬਹੁਤ ਹੀ ਸਾਫ ਰਿਕਾਡਿੰਗ ਹੁੰਦੀ ਸੀ,,, ਹੁਣ ਤਾਂ ਸ਼ਾਜ ਹੀ ਜ਼ਿਆਦਾ ਸੁਣਦੇ ਨੇ, ❤❤❤

  • @ManpreetSingh-dp4uk
    @ManpreetSingh-dp4uk 4 роки тому +12

    ਹਾਏ ਓਏ ਮੇਰਿਆ ਰੱਬਾ ਏ ਗੀਤ ਸੁਣਕੇ ਪਰਾਣਾ ਸਮਾਂ ਚੇਤੇ ਆ ਜਾਂਦਾ ਹੈ ਏ ਕੈਸਟ ਬਚਪਨ ਵਿੱਚ ਬਹੁਤ ਜ਼ਿਆਦਾ ਸੁਣੀ ਹੈ ਅੱਜ ਵੀ ਜਦੋਂ ਦਿਲ ਕਰਦਾ ਹੈ ਤਾਂ ਸੁਣ ਲਈ ਦੀ ਹੈ ਸੱਚ ਮੁੱਚ ਪਰਾਣੇ ਗਾਇਕਾਂ ਨੂੰ ਸੁਣਕੇ ਸਰੀਰ ਦੇ ਲੂ ਕੰਡੇ ਖੜੇ ਹੋ ਜਾਂਦੇ ਹੈ ਬਾਕੀ ਮੇਰੇ ਕੋਲ ਸ਼ਬਦ ਨਹੀਂ ਹੈ ਤਰਿਫ ਕਰਨ ਲਈ ਹੈ ਨਹੀਂ

    • @manojgodara5668
      @manojgodara5668 4 роки тому

      ❣💕💕💞💓💓💓💗💗💗💗💗🖤🖤💜💙💙💚💚💛❤🇮🇳🏓🏓🏓🍉🍉🍉🍓🍓🍐🍒🍈

  • @GurmejSingh-hl1zk
    @GurmejSingh-hl1zk Рік тому +2

    Good song by God purani Jada taji ho jadi hai.jine piar kita bas ohi jande kina sohna time c
    Kash oh din vabis a Jan kite😂❤❤❤😂😂😂😂

  • @sukhman7794
    @sukhman7794 Рік тому +32

    ਬਹੁਤ ਸਮਾਂ ਵਧੀਆ ਸੀ ਪਿਛਲੇ ਦਿਨਾਂ ਚੇਤਾ ਆਉਦਾ😢😢😢😢😢😢❤❤❤

  • @pirtpalsarpanch470
    @pirtpalsarpanch470 2 роки тому +1

    ਕੋਈ ਸਮਾਂ ਸੀ ਜਦੋਂ ਮਾਹੀਨੰਗਲ ਤੇ ਧਰਮਪ੍ਰੀਤ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਚੱਲਦਾ

  • @RAJRAJ-yo4tc
    @RAJRAJ-yo4tc 5 років тому +38

    ਅੱਜ ਕਲ ਦੀ ਲਗੌੜ ਕਿੱਥੇ ਰੀਸ ਕਰਲੂ,,,,,ਸਮਾਂ ਵੀ ਕਿੰਨਾ ਚੰਗਾ ਸੀ ਉਦੋ ,,,ਅੱਜ ਵੀ ਚੇਤੇ ਆ ਗਈਆ ਸਕੂਲ ਦੀਆ ਫੱਟੀਆ

    • @Singhballi4887
      @Singhballi4887 6 місяців тому

      ਮੇਰੇ ਕੋਲ ਫੱਟੀ ਹਜੇ ਵੀ ਪਈ ਆ

  • @-rp3hx
    @-rp3hx Рік тому +2

    Aye hye sare tere khatt pee gia sira he song ah mera favrate song c y oyeeee aja dubra eho jhy song ley k

  • @Rameshmoga
    @Rameshmoga 4 роки тому +20

    ਮਾਹੀਨੰਗਲ ਦੇ ਸਾਰੇ ਗੀਤਾਂ ਦੀ ਆ ਧਰਮਪ੍ਰੀਤ ਦੀ ਆ ਸਾਰੀ ਆ ਕੈਸਟਾਂ ਮੇਰੇ ਕੋਲ ਪਈਆ ਹੈ ਡੀਕਾ ਵਾਲੀਆ ਬਹੁਤ ਵਧੀਆ ਜੀ ਸਾਰੇ ਗੀਤਾਂ ਵਿਚ ਸੱਚ ਹੈ ਰੱਬ ਤੁਹਾਨੂੰ ਤਰੱਕੀਆ ਬਖਸੇ

    • @mr.shorts120
      @mr.shorts120 Рік тому

      Vadhia gall ha tuc purania yaadan smbhaal k rakhian

  • @Footballover-x7
    @Footballover-x7 3 роки тому +46

    ਬਹੁਤ ਚੰਗਾ ਸਮਾਂ ਸੀ 95/96 ਦੌਰ ਵੱਡੀ ਉਡੀਕ ਹੁੰਦੀ ਸੀ ਲਿਸਕਾਰੇ ਦੀ ਹਰਦੇਵ ਮਾਹੀਨੰਗਲ ਧਰਮਪ੍ਰੀਤ ਤੇ ਗੀਤਕਾਰ ਭਿੰਦਰ ਡਬਵਾਲੀ ਦੀਪਾ ਘੋਲੀਆ ਬੂਟਾ ਭਾਈਰੂਪਾ ਅਮਰਜੀਤ ਮਾਣੂਕੇ ਸਾਈਡ ਸੋਂਗ ਦੇ ਬਾਦਸ਼ਾਹ ਸੀ

  • @NirmalSingh-fq7wg
    @NirmalSingh-fq7wg 11 місяців тому +54

    ਦਾੜੀ ਚਿੱਟੀ ਹੋ ਗਈ ਇਹ‌ ਗਾਣਾ2025ਬਾਅਦ ਸੁਣਿਆ ਅੱਖਾਂ ਮੂਹਰੇ ਆ ਗੲਏ ਸਾਰੇ ਸੀਨ

    • @SanjeevKumar-db4mj
      @SanjeevKumar-db4mj 10 місяців тому +9

      2024 ajy

    • @HarpalSingh-jg7im
      @HarpalSingh-jg7im 6 місяців тому +3

      20 - 25 Sal (Years)

    • @chamkaursingh4th886
      @chamkaursingh4th886 5 місяців тому

      ਸੱਚੀਂ ਯਾਰ ਸਾਰਾ 1997ਦਾ ਸੀਨ ਅੱਖਾਂ ਮੂਹਰੇ ਆ ਗਿਆ ਮੈਂ ਆ ਕੈਸਿਟ 20ਰੁਪਏ ਦੀ ਖ਼ਰੀਦੀ ਸੀ

    • @Jessmenkour
      @Jessmenkour 5 місяців тому

      😊😊

    • @Jessmenkour
      @Jessmenkour 5 місяців тому

      ₹❤s
      b

  • @ekamjottoor6916
    @ekamjottoor6916 6 років тому +76

    ਬਾਈ ਜੀ ਪੁਰਾਣੀਆਂ ਯਾਦਾਂ ਕਰਾਤੀਆਂ ਕਾਸ਼ ਉਹ ਬਚਪਨ ਦੇ ਦਿਨ ਦੁਆਰਾ ਆ ਜਾਣ 😢

    • @ManpreetSingh-dp4uk
      @ManpreetSingh-dp4uk 4 роки тому +6

      ਵੈਰੀ ਨਾਇਸ ਬਿਲਕੁਲ ਸੱਚ ਕਿਹਾ ਬਾਈ ਬਹੁਤ ਬਹੁਤ ਜ਼ਿਆਦਾ ਯਾਦ ਆਉਂਦੀ ਹੈ ਉਸ ਸਮੇਂ ਦੀ

    • @sonupancia2250
      @sonupancia2250 4 роки тому +1

      22 nhi aaunda o time

    • @LovelyCorn-bl1ih
      @LovelyCorn-bl1ih 6 місяців тому

      😊😊😊😊😊😊😊😊😊😊😊😊😊😊😊😊😊😊😊😊😊😊😊😊😊​@@ManpreetSingh-dp4uk

    • @avtar5991
      @avtar5991 3 місяці тому

      😊😊​@@ManpreetSingh-dp4uk

  • @erfc1524
    @erfc1524 Рік тому +15

    ਭਾਵੇ ਵਿਆਹ ਹੋ ਗਿਆ ਬਹੁਤ ਵੱਡੇ ਹੋ ਗੇ।
    ਪਰ ਸਾਲੀ ਆ ਫੀਲਗ ਬਹੁਤ ਘੈਟ ਏ ਗਾਣੇ ਸੁਣ ਕੇ 20 25 ਸਾਲ ਬੰਦਾ ਪਿੱਛੇ ਵਜਦਾ ਰੂਹ ਜਾਗ ਜਾਦੀ
    ਓ ਦਿਨ ਨੀ ਆਓਣੇ ਮਿਤਰੋ❤

    • @NirmalSingh-fq7wg
      @NirmalSingh-fq7wg 11 місяців тому +1

      ਜਮਾਂ ਸਹੀ ਗੱਲ ਐ ਬਾਈ

    • @NirmalSingh-fq7wg
      @NirmalSingh-fq7wg 11 місяців тому

      ਕੋਈ ਖਾਸ ਗੱਲ ਐ ਬਾਈ ਰੂਹ ਜਾਗ ਜਾਂਦੀ ਐ ਬਾਈ

    • @HarpreetSingh-ip6od
      @HarpreetSingh-ip6od 2 місяці тому

      Ryt bai

  • @surinderdamdami3598
    @surinderdamdami3598 4 місяці тому +2

    ਬਹੁਤ ਖੂਬਸੂਰਤ ਅਵਾਜ਼ ਅਤੇ ਅਲਫਾਜ਼।

  • @chahalfamily
    @chahalfamily 2 роки тому +22

    ਹੁਣ ਕਿੱਥੇ ਰੀਸ ਕਰਨ ਗੇ ਆਹਾ ਪੁਰਾਣੀਆਂ ਗੀਤਾਂ ਦੀ ਰੀਸ ਨਵੇਂ ਗੀਤ 👌👌👌👌👌

  • @TarsemSingh-nq6jx
    @TarsemSingh-nq6jx Рік тому +1

    22 chinta na kr। Babbu maan ਆਗਿਆ ਤੁਹਡੀ ਸਪੋਰਟ ਵਿਚ ਅਸੀਂ ਸਾਰੇ ਨਾਲ ਆ ਤੇਰੇ❤❤❤❤

  • @gurjeetsinghgurjeetsingh-qp4zv
    @gurjeetsinghgurjeetsingh-qp4zv 5 місяців тому +3

    ਵਾ ਜਵਾਨਾਂ ਬਹੁਤ ਚੰਗਾ

  • @PenduEngineerRj13
    @PenduEngineerRj13 3 роки тому +12

    ਮੇਰੇ ਦਿਲ ਦੀ ਦਵਾ ਆ ਏਹੇ ਗਾਣੇ ਹਰਦੇਵ ਮਾਹੀਨੰਗਲ ਦੇ ਗਾਏ ਹੋਏ ਅੱਜ ਵੀ ਰੋਣਾ ਆਂ ਜਾਂਦਾ

  • @sukhmandersran584
    @sukhmandersran584 4 роки тому +25

    ਧਰਮਪਰੀਤ ਦੀ ਕੈਸ਼ਟ ਇਕ ਬੋਤਲ ਤੇ ਤੇਰੀ ਤਸਵੀਰ ਨਣਦੇ ਤੇ ਮਾਹੀਨੰਗਲ ਦੇ ਆ ਗੀਤਾ ਦੀ ਪੁਰੀ ਚੜਾਈ ਹੁੰਦੀ ਸੀ

  • @kaursingh6391
    @kaursingh6391 4 роки тому +25

    ਪਹਿਲਾ ਵਾਲੇ ਗੀਤ ਸੁਣ ਕੇ ਰੂਹ ਖੁਸ਼ ਹੋ ਜਾਨਦੀ ਏ ਮੁਸੇ ਮਾਸੇ ਇਹਨਾ ਦੀ ਕੀ ਬਰਾਬਰੀ ਕਰਨਗੇ

    • @ਹਰਪਾਲ7653
      @ਹਰਪਾਲ7653 8 місяців тому +2

      ਮੂਸੇ ਮਾਸੇ ਲੋਕਾਂ ਦੇ ਦਿਮਾਗ ਚ ਵਸੇ ਗੌਣ ਆਲੇ
      ਇਹ ਕਲਾਕਾਰ ਦਿਲਾਂ ਚ ਰਹਿਣ ਆਲੇ ਆ

  • @meraaccountop2095
    @meraaccountop2095 Рік тому +4

    ਮੇਰੇ ਤਾਂ ਬਹੁਤ ਹੀ ਪਸੰਦ ਨੇ ਇਹ ਗਾਇਕ ਦੇ ਸਾਰੇ ਗਾਣੇ 2024 ਅੱਜ ਫੇਰ ਦਿਲ ਕਰ ਆਇਆ

  • @gurpreetsidhu946
    @gurpreetsidhu946 3 роки тому +16

    ਮਿਸ ਯੂ ਬਾਈ ਹਰਦੇਵ ਮਾਹੀਨੰਗਲ ❤️❤️❤️❤️❤️❤️❤️❤️❤️ 😭😭😭😭😭😭😭

  • @gurmeetgill8483
    @gurmeetgill8483 4 роки тому +4

    Bhut vadia song ne sare . Hardev de . Me. Bhut sunda hun ikla beth k. 10 sal to sunda eh Anmol song

  • @singlehonestboy5526
    @singlehonestboy5526 4 роки тому +14

    ਅਸੀ ਤਾ ਜੀ ਫੈਨ ਆ , ਵਾਹ ਕਿਆ ਦਿਨ ਸੀ ਜਦੋ ਮੇਰੇ ਪਾਪਾ ਡੈਕ ਤੇ ਗੀਤ ਸੁਣਦੇ ਸੀ

  • @gotasingh3500
    @gotasingh3500 Рік тому +82

    ਮੇਜ਼ਰ ਰਾਜਸਥਾਨੀ ਦੀ ਕਾਰ ਰੀਵਨਾ ਵਾਲੀ, ਜਸਵਿੰਦਰ ਬਰਾੜ ਦੀ , ਹੰਝੂਆਂ ਨਾਲ ਹਿਕ ਭਿੱਜਗੀ, ਅੰਮ੍ਰਿਤਾ ਵਿਰਕ ਦੀ ਸਾਡਾ ਪੈਗਿਆ ਵਿਛੋੜਾ, ਧਰਮਪ੍ਰੀਤ ਦੀ ਦਿਲ ਨਾਲ ਖੇਡਦੀ ਰਹੀ ਅਤੇ ਮਾਹੀ ਨੰਗਲ ਦੀ ਇਹ ਕੈਸਟ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਏਨੀਆਂ ਚੱਲੀਆਂ ਸੀ, ਹਡੰਬਇਆ ਤੇ ਟ੍ਰੈਕਟਰ, ਕੰਬਾਇਨਾਂ ਤੇ ਗੱਡੀਆਂ ਤੇ ਜਾਣੋਂ ਸੈਡ ਗੀਤਾਂ ਦਾ ਹੜ ਆ ਗਿਆ ਸੀ,ਉਧਰ ਸੰਗਰੂਰ ਜ਼ਿਲ੍ਹੇ ਵੱਲ ਰਣਜੀਤ ਮਣੀ, ਯੁਧਵੀਰ, ਦਵਿੰਦਰ ਕੋਹਿਨੂਰ ਲਵਲੀ ਨਿਰਮਾਣ ਨਵੇਂ ਨਵੇਂ ਕਲਾਕਾਰ ਆ ਰਹੇ ਸੀ

  • @RajwinderSingh-c4b
    @RajwinderSingh-c4b 4 дні тому

    Very nice song veere parmatma tanu hemesha khush rakhe chadi kalan ch rakhe ji 🥰🥰🥰🥰🥰🥰

  • @bittitalwandisabo5343
    @bittitalwandisabo5343 3 роки тому +3

    ਆਹ ਕੈਸਟਾਂ ਵਾਲਾ ਸਮਾਂ ਫਿਰ ਆਉਣਾ ਚਾਹੀਦਾ

    • @jairoopgill9613
      @jairoopgill9613 2 роки тому

      ਸਹੀ ਗਲ ਸਮਾ ਦੁਬਾਰਾ ਆਵੇ ਕਿਆ ਨੰਦ ਸੀ

  • @allall6653
    @allall6653 2 роки тому +2

    ਮਾਹੀਨੰਗਲ.ਧਰਪਰੀਤ.ਜਸਵਿੰਦਰ.ਬਾੜ.ਬੀਨਾ.ਸਾਗਰ.ਦਵਿੰਦਰ.ਕੋਹਿਨੂਰ..ਬਹੁਤ.ਟਾਇਮ.ਗਾਇਕੀ.ਦੇ.ਥੰਮ.ਰਹੇ.ਅਜ.ਵੀ.ਸੁਣੀਏ.ਤੇ.ਮਨ.ਨੂੰ.ਸ਼ਾਨਤੀ.ਮਿਲਦੀ.ਹੈ.ਪਿਰਵਾਰਕ.ਗੀਤ.ਸੀ..ਮੇਰੇ.ਵਲੋ.ਸਲਾਮ.ਇੰਨਾ.ਕਲਾਕਾਰਾ.ਨੂੰ.ਸਿਰ..ਝੁਕਦਾ.ਇਨਾ.ਦੀ.ਗਾਇਕੀ.ਸੁਣਕੇ

  • @sonugurdaspuria5047
    @sonugurdaspuria5047 4 роки тому +50

    ਇਹੋ ਜਿਹੇ ਗੀਤ ਸੁਣ ਕਿ ਯਾਰੀ ਚੇਤੇ ਆ ਜਾਦੀ

  • @JassiSingh-zs2gc
    @JassiSingh-zs2gc 8 місяців тому

    ਪੁਰਾਣੇ ਯਾਰਾਂ ਦੀ ਯਾਰੀ ਜਾਦ ਆ ਗਈ 2024 ਚ ਕੌਣ ਸੁਣਦਾ

  • @jaspreetdhillon506
    @jaspreetdhillon506 4 роки тому +35

    ਬਹੁਤ ਵਧੀਆ ਕਲਾਕਾਰ ਹਰਦੇਵ ਮਾਹੀਨੰਗਲ ਸੁਪਰ ਹਿੱਟ

  • @supan4423
    @supan4423 3 роки тому +39

    ਪੁਰਾਣੇ ਯਾਦਾਂ ਤਾਜ਼ਾ ਹੋ ਜਾਂਦੀ ❤️❤️

  • @SatnamAtwal-s2n
    @SatnamAtwal-s2n 10 днів тому

    ਪੁਰਾਣੀਆਂ ਯਾਦਾਂ ਨੇ ਬਹੁਤ ਵਧੀਆ ਬੋਲ ਹਨ

  • @BalveerSingh-nr2mo
    @BalveerSingh-nr2mo Рік тому +4

    ਮਾਹੀ ਤਾ ਬੰਗਾਨਾ ਹੋ ਗਿਆ ਪਤਾ ਨਹੀਂ ਕਿਥੇ ਖੋ ਗਿਆ ਕੋਈ ਨਵਾ ਸੁਣਾ ਦੋ ਅੱਜ ਵੀ ਮਾਹੀਂ ਨੂੰ ਸੁਣਨ ਵਾਲੇ ਬੈਠੇ ਆ

  • @crazyGamer-dz2qn
    @crazyGamer-dz2qn 2 роки тому +13

    ਹਾਏ ਓ ਰੱਬਾ ਉ ਪੁਰਾਣੇ ਦਿਨ ਕਦੋ ਆਉਣ ਗਿ ਮੂਲ ਮਿਲ ਜਾਣ ਤਾਂ ਲੇ ਆਇਆ 95_96

  • @KulwantSingh-pb13
    @KulwantSingh-pb13 4 роки тому +3

    Bhai ne bil kul saccha song gya hr ik song odo pyar v sacha hunda c

  • @PenduEngineerRj13
    @PenduEngineerRj13 3 роки тому +49

    ਏਹੇ ਗਾਣੇ ਸੁਣ ਕੇ ਕਿੰਨੂ ਕਿੰਨੂ ਵਿਛੜੇ ਸੱਜਣਾ ਦੀ ਯਾਦ ਆਈ

    • @amandeeepaman1416
      @amandeeepaman1416 3 роки тому +5

      😐😑😪

    • @jairoopgill9613
      @jairoopgill9613 2 роки тому +4

      ਮੈਨੂੰ ਮੇਰੀ ਰੱਜੀ ਜਾਦ ਆਗੀ

    • @NirmalSingh-fq7wg
      @NirmalSingh-fq7wg 11 місяців тому +1

      ਆਪਾ ਆਗੀ ਬਾਈ ਯਾਦ

    • @mkkhokhar7269
      @mkkhokhar7269 11 місяців тому +1

      😢😢😢😢

    • @bawasandhu1650
      @bawasandhu1650 10 місяців тому

      😂😂 ਜਾਂਦਾ,ਹੀ, ਪੱਲੇ, ਰਹਿਗੀਆਂ

  • @l7tvlive771
    @l7tvlive771 7 місяців тому +3

    ਬਹੁਤ ਲੰਮੇ ਸ਼ਮੇ ਬਾਅਦ ਸੁਣਿਆ ਇਹ ਗੀਤ ਅੱਜ ਵੀ ਬਹੁਤ ਪਿਆਰਾ ਲੱਗਿਆ

  • @user-im9lq4dk4o
    @user-im9lq4dk4o 4 роки тому +12

    ਵੀਰ ਆ ਗਾਣੇ ਸੁਣ ਕੇ ਜੋ ਸ਼ੁਆਦ ਆਉਦਾ ਬਿਆਨ ਨਹੀਂ ਕਰ ਸਕਦੇ

  • @VijaySingh-tg1wq
    @VijaySingh-tg1wq 6 років тому +10

    ਵੀਰ ਇਹੋ ਜਿਹੇ ਗੀਤਾਂ ਦੀ ਚੋਣ ਕਰਕੇ ਕੋਈ ਨਵੀਂ ਐਲਬਮ ਲਿਆਉ,ਬਹੁਤ ਟਾਈਮ ਹੋ ਗਿਆ।ਸੁਣਿਆ ਨੂੰ।

  • @harwinderharwinder7006
    @harwinderharwinder7006 5 років тому +31

    ੲਿਹ ਗੀਤ ਸੁਣ ਕੇ ਅੈਨਾ ਰੋੲਿਅਾਂ ਚੰਦਰੀ ਨੂੰ ਯਾਦ ਕਰਕੇ

  • @Sandeepdeep730
    @Sandeepdeep730 7 років тому +8

    Old is gold purane song att ne ajj kll de new vich kuj ni pya

  • @HBPunjabi
    @HBPunjabi 6 років тому +51

    ਵੇਹ ਤੂ ਲੈਣ ਵੀ ਨਾ ਅਾਵੇ ਮੈਨੂ ਤੋਰ ਦੇ ਨਾ ਮਾਪੇ ਬਹੁਤ ਸੋਹਣਾ ਗੀਤ ਅਾ ਬਾੲੀ ਦਾ

  • @ajaybharti7636
    @ajaybharti7636 3 роки тому +9

    Sirra ਗਾਣਾ ਭਾਈ ❤️❤️❤️❤️❤️

  • @parwindertoor9701
    @parwindertoor9701 4 роки тому +12

    ਸਿਰਾ ਗੱਲਬਾਤ ਆ ਬਾਈ ਜੀ

  • @lakhveersingh9059
    @lakhveersingh9059 7 років тому +180

    ਅੱਜ ਵੀ ਉਹ 1995, 96 ਦੇ ਦਿਨ ਯਾਦ ਆ ਜਾਦੇਆ
    ਬਹੁਤ ਵਧੀਆ ਗੀਤ ਗਾਏ ਹਨ ਬਾਈ ਜੀ

  • @ArshDeep-em4zt
    @ArshDeep-em4zt 4 роки тому +21

    ਬਹੁਤ ਸੋਹਣੇ ਗੀਤ ਹੈ ਬਾਈ ਦੇ

  • @harpreetsidhu8714
    @harpreetsidhu8714 2 роки тому +32

    ਵੇ ਤੂ ਲੈਣ ਵੀ ਨਾ ਆਵੇ , ਮੈਨੂੰ ਤੋਰ ਦੀ ਨੀ ਮਾਪੇ , ਕਿੰਨੀ ਡੂੰਘੀ ਗੱਲ ਏ ,

  • @jaswinderjassa8001
    @jaswinderjassa8001 4 роки тому +9

    2020 ch sab song sunan nu Dil kri jaanda ,Jime miti da bana ke khelde jubaak tutjaani mere Dil nal kheldi rahi ,super Hit song ,bahot

  • @HarjinderSingh-jg6pz
    @HarjinderSingh-jg6pz 5 років тому +5

    Nice song a bai purana smaa yaad a janda 1996 97 da dorr yaad a janda

  • @mukhtiyar7865
    @mukhtiyar7865 3 роки тому +15

    Bhut vadiya song c bai da aaj kal aji giaki kithe dharpreet bai ta bai hardav mahinag nice vico garant singer love you bai ji 🙏🌹

  • @ਸਰਪੰਚ-ਜੋਤ
    @ਸਰਪੰਚ-ਜੋਤ 4 роки тому +106

    96 ,97 ਵਿੱਚ ਪੂਰੀ ਤੂਤੀ ਬੋਲਦੀ ਸੀ ਹਰਦੇਵ ਮਾਹੀਨੰਗਲ ਦੀ ਉਦੋਂ ਇਹ ਕਈ ਗਾਇਕ ਪੂਰੀਆਂ ਸਿਰੇ ਦੀਆਂ ਕੈਸੇਟਾਂ ਕੱਢਦੇ ਹੁੰਦੇ ਸੀ ਧਰਮਪਰੀਤ,ਗੋਰਾ ਚੱਕ ਵਾਲਾ ,ਅੰਮ੍ਰਿਤਾ ਵਿਰਕ, ਜਸਵਿੰਦਰ ਬਰਾੜ ਇਹ ਉਹ ਟਾਇਮ ਦੇ ਸੋਲੋ ਹਿੱਟ ਸੀ

    • @harvinderbrar7854
      @harvinderbrar7854 2 роки тому +7

      ਵੀਰ ਜੀ ਸਮਾਂ ਹਮੇਸ਼ਾ ਬਦਲਦਾ ਰਹਿੰਦਾ ਪਰ ਯਾਦਾਂ ਰਹਿ ਜਾਂਦੀਆਂ ਅੱਜ ਕੱਲ ਕੁਝ ਗਾਇਕਾਂ ਗੰਦਾ ਜ਼ਿਆਦਾ ਪਾਇਆ ਪੁਰਾਨੇ ਕਲਾਕਾਰ ਇਹ ਵੀ ਗੀਤ ਸਾਫ਼ ਸੁਥਰੇ ਜ਼ਿਆਦਾ ਗਾਉਂਦੇ ਸੀ

    • @KuldeepSingh-bm8ni
      @KuldeepSingh-bm8ni 2 роки тому +1

      11

    • @kalas6805
      @kalas6805 2 роки тому

      Om

    • @gurkirpalsidhu8208
      @gurkirpalsidhu8208 2 роки тому

      @@harvinderbrar7854 6€?

    • @rajgrewal6654
      @rajgrewal6654 2 роки тому

      @@harvinderbrar7854 9l

  • @GurpreetSingh-hn8oe
    @GurpreetSingh-hn8oe 6 років тому +102

    1995-96 ,,ਚ ਆਇਆ ਸੀ ਇਹ ਗੀਤ ਬਹੁਤ ਵਧੀਆ ਸੋਂਗ ਸੀ ਬਾਈ ਜੀ,,ਜਾਨ ਸੀ ਪੁਰਾਣੇ ਗਾਣਿਆ ਜਾਨਸੀ

  • @harwinderpannu1549
    @harwinderpannu1549 5 років тому +29

    ਬਹੁਤ ਵਧੀਆ ਗੀਤ ਹੈ ਜੀ 👌👌👌👌👌

  • @HammuKorala
    @HammuKorala 25 днів тому

    ਵਾਈ ਹੋਰ ਕਡਿੰਆ ਕਰੋ ਗੀਤ ਵਧੀਆ ਸੀ ਟੈਮ ਪਹਿਲਾਂ ਸਾਨੂੰ ਨੀ ਪੁਰਾਣੇ ਲਗਦੇ ਹੁਣ ਕਹਿੜੇ ਗੀਤ ਨੇ

  • @baljinderrai1988
    @baljinderrai1988 6 років тому +66

    ਬਹੁਤ ਹੀ ਵਧੀਆ ਵੀਰ ਜੀ ਸਿਰਾ 👍

  • @Snav810
    @Snav810 6 років тому +16

    Bai aaj vi chete aa1997 to 2005...oh din....ajj vi sunda eh song....love u veere

  • @mr.vibgyorbrar6232
    @mr.vibgyorbrar6232 3 роки тому +17

    ਬਾਈ ਉਹ ਦਿਨ ਦਵਾਰਾ ਆ ਜਾਣ ਕਿਤੇ

  • @ravinder_brar3630
    @ravinder_brar3630 3 роки тому +3

    Sira lata jma ajj kall de song nalu ta bhout vadia aha ganne

  • @mikaakkuwalia2250
    @mikaakkuwalia2250 5 років тому +72

    ਪਹਿਲਾਂ ਸਮਾਂ ਬਹੁਤ ਚੰਗਾ ਸੀ ਹੁਣ ਉਹ ਗੱਲ ਬਾਤ ਨਹੀ

  • @jagmailsingh5521
    @jagmailsingh5521 2 роки тому +9

    ਇਹ ਕੈਸਿਟ ਟਰੈਕਟਰ ਤੇ ਲਾ ਕੇ ਵਾਰ ਵਾਰ ਸੁਣੀਦੀ ਸੀ

  • @sidhwawale2326
    @sidhwawale2326 3 роки тому +9

    Hai oye puriana yadda . Miss you 😢 sohniyye still i love ❤️ you nirpreet

  • @darshansingh6143
    @darshansingh6143 Рік тому +3

    ਪੁਰਾਣੀ ਯਾਦ ਤਾਜਾ ਹੋ ਗਈ ਉਸ ਟਾਈਮ 10ਵੀ ਕਲਾਸ ਵਿਚ ਪੜਦੇ ਸੀ ਜਦੋ ਇਹ ਕੈਸਟ ਆਈ ਸੀ

  • @laddisingh2197
    @laddisingh2197 6 років тому +28

    ਬਹੁਤ ਵੱਦੀਆ ਲੱਗੀਆਂ

  • @navneetkumar-jc4qs
    @navneetkumar-jc4qs 4 роки тому +3

    ਨਿੱਤ ਕਹਿੰਦੀ ਸੀ ਵਿਛੋੜ ਦੂ ਵਿਛੋੜ ਦੂ ਲੈ ਪੂਰੇ ਹੋਂਗੇ ਚਾਅ ਗੱਡਿਏ ਗਾਣਾ ਕਿਹਦਾ ਹੈ ਤੇ ਹੈ ਕਿਸੇ ਕੋਲ

    • @happygill5665
      @happygill5665 2 роки тому

      Veer oh gana navdeep sidhu da mera friend c att song c

    • @happygill5665
      @happygill5665 2 роки тому

      Yaar ajkal koi gana ni chaj da sale pta ni ki gaunde aa bs rola rapa na samj aave

  • @rajurajusharma5557
    @rajurajusharma5557 7 місяців тому +6

    ਅੱਜ ਵੀ ਸੁਣੀ ਦਾ 2024

  • @manisandhu4789
    @manisandhu4789 4 роки тому +29

    ਸਿਰਾ ਗੀਤ

  • @manpreetsingh7495
    @manpreetsingh7495 6 років тому +6

    ਬਾਹ ਬਾਈ ਜੀ

  • @SatnamSingh-ee7qz
    @SatnamSingh-ee7qz Рік тому +5

    ਮਾਸਟਰ ਚੰ‌ਨਦਰ ਸੇਖਰ ਵੀ ਬਹੁਤ ਵਧੀਆ ਲੇਖਕ ਆ ❤

  • @karamjeetsingh6394
    @karamjeetsingh6394 6 років тому +201

    ਬਹੁਤ ਸੋਹਣਾ ਗਾਣਾ ਜੀ ਪੁਰਾਣੇ ਗਾਣੇ ਸੁਣ ਕੇ ਮਜਾ ਆ ਜਾਂਦਾ ਹੈ

  • @harmanparmar5296
    @harmanparmar5296 4 роки тому +5

    ਸਲੂਟ ਬਾਈ ਦੀ ਗਾਇਕੀ ਨੂੰ

  • @pallahcommenter9157
    @pallahcommenter9157 4 роки тому +24

    ਹਰਦੇਵ ਮਾਹੀਨੰਗਲ ਵੀਰੇ ਹੀਰਾ ਗਾਇਕ

  • @-rp3hx
    @-rp3hx Рік тому +1

    Y ji dey jo sad song ny mai kehna na koi hoya edan dey geet sounaun wala na kdi ana bouht he sohni awaj da Malik ah y bouht sohna sma c y oh jdon eh reel ayi c bouht suny ny song eh ajj v jdon sunda gaddi vich lga k pusho na kus jo feeling eh song sun k aundi ah kus hor deakhn Sunan nu dill ni krda love u pra❤❤❤

  • @bakhsissingh9623
    @bakhsissingh9623 4 роки тому +3

    ਜਿਹੜਾ ਸਮਾਂ ਲੰਘ ਗਿਆ ਕਦੋਂ ਵਾਪਸ ਮੁੜਦਾ ਮੇਰੇ ਵੀਰੋਂ 😭😥।

  • @jagtarsingh-ru7tn
    @jagtarsingh-ru7tn 4 роки тому +4

    👌👌👌👌👌👌purAne geet sun k bachpn di yaad aa jandi h te man bhar aunda

  • @PB10GamingLive
    @PB10GamingLive 5 років тому +5

    Na purane geet warage geet te na oh singer milde ne aj de tm ch
    Old is gold

  • @ChamkaursinghChamkaursin-wm9vh

    ਬਚਪਨ ਦਿਆ ਜਾਦਾ ਤਾਜਾ ਹੋ ਗਿਆ 😢😢😢😢

  • @KuldeepSingh-nm1mc
    @KuldeepSingh-nm1mc 6 років тому +15

    ਧੰਨਵਾਦ ਜੀ।

  • @manpreetsidhu2178
    @manpreetsidhu2178 2 роки тому +1

    Ehnu kehnde aa song ajj kll de kalakaar kitho rees kr lenge siiiiirrrraaaa song

  • @gujitsingh748
    @gujitsingh748 4 роки тому +22

    ਦੁਬਾਰਾ ਕਦੋਂ ਆਉਣਗੇ ਇਦੋ ਦੇ ਗੀਤ

  • @nikkumalhi7818
    @nikkumalhi7818 3 роки тому

    2021 ch vi ਚਲਦੇ a tractor ਸਾਡੇ te

  • @gurbachansingh2662
    @gurbachansingh2662 3 роки тому +36

    ਗੀਤ ਸੁਣਕੇ ਕਾਲਜ ਦੀ ਸਹੇਲੀ ਯਾਦ ਆਗੀ

  • @sukhpalsingh5206
    @sukhpalsingh5206 5 років тому +1

    Bhutan shona song Ji m fsat time aa song apne grre dekk te rell leke Aya a c us Tim 2008 ch suneya. Ajj bi Sun lenda bhut war Dil bhi brdda jando aa song new Aya c us Tim mera janm heya c jina ne ajhe song apni jwani ch us Tim jadda aa song new c suneya c kinna shonna oho Tim hugaaa very very nice bai mahingll ji

  • @polasingh6018
    @polasingh6018 4 роки тому +27

    ਸ਼ਾਇਦ ਪੁਰਾਣੇ ਗਾਣਿਆ ਦੇ ਨਾਲ ਨਾਲ ਪੁਰਾਣਾ ਸਮਾ ਵੀ ਵਾਪਸ ਆ ਜਾਵੇ

  • @judgedhillon8800
    @judgedhillon8800 11 місяців тому +2

    ਬਹੁਤ ਵਧੀਆ 👍

  • @GurtejSingh-vv2pr
    @GurtejSingh-vv2pr Рік тому

    ਬਹੁਤ,ਵਧੀਆ,ਗੀਤ, ਸ਼ੁਣ ਕੇ ਮੰਨ ਖੁੰਸ਼ ਹੋ ਗਿਆ

  • @NirmalSingh-fq7wg
    @NirmalSingh-fq7wg 11 місяців тому +10

    ਟਰੈਕਟਰ ਤੇ ਦਿਨ ਰਾਤ ਸੁਣਦੇ ਸੀ ਇਹ ਗੀਤ

    • @Hotel3K7
      @Hotel3K7 11 місяців тому

      ❤❤❤😂❤

    • @RaiSahib-yr7mx
      @RaiSahib-yr7mx 10 місяців тому

      1aqqqq1qqaaaa1aaaAdaaewqqqqqqq1qaaaaaqaaaaaqqqqqqqqqqqqqaä\q1q1\aaaa\a\\\aaaaa\\eaaä\daa\asasdaaasas\dadàsa\​@@Hotel3K7

    • @jassalohat6441
      @jassalohat6441 10 місяців тому

      O0
      Lo​@@Hotel3K7

  • @GurjantSingh-ih9ou
    @GurjantSingh-ih9ou 2 роки тому

    Hamesha mahinangal nu hi ustad mania

  • @amrinderkaur7680
    @amrinderkaur7680 4 роки тому +51

    ਅੱਜ ਦੇ ਗਾਇਕ ਕਿੱਥੋਂ ਰੀਸਾ ਕਰਨ ਲੈਣਗੇ ਇਹਨਾਂ ਦੀਆਂ

  • @karnbirsingh7838
    @karnbirsingh7838 4 місяці тому +1

    16.8.2024 ਰਾਤ 11.10