Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.ua-cam.com/video/T4zRGrtwm0I/v-deo.html
😅
66 za@@dkmetcalf14598
9
😊
@@dkmetcalf14598 😂😂😂😂
ਗਾਇਕੀ ਦਾ ਐਂਡ ਸੀ ਕੁਲਦੀਪ ਮਾਣਕ ਸਾਹਬ 🙏 Greatest singer
ਮਾਣਕ ਸਾਹਿਬ ਦੇ ਗੀਤ ਤੇ ਲੋਕ ਗਥਾਵਾਂ ਅਜ ਵੀ ਰੂਹ ਨੂੰ ਸਾਂਤੀ ਅਤੇ ਤਾਜ਼ਗੀ ਪ੍ਰਦਾਨ ਕਰਦੀ ਹੈ ਧੰਨਵਾਦ ਅਪਲੋਡ ਕਰਨ ਲਈ ❤
ਦੋਸਤੋ ਮੇਰਾ ਜਨਮ 15.6.1967 ਹੈ ਮੈਂ ਕੁਲਦੀਪ ਮਾਣਕ ਦਾ ਤਾਂ ਫ਼ੈਨ ਹਾਂ ਹੀ, ਮੁਹੰਮਦ ਸਦੀਕ,ਅਮਰ ਸਿੰਘ ਚਮਕੀਲਾ, ਸੁਰਿੰਦਰ ਛਿੰਦਾ, ਦੀਦਾਰ ਸੰਧੂ ਜੀ ਦੇ ਬੜੇ ਹੀ ਅਖਾੜਿਆਂ ਦਾ ਅਨੰਦ ਮਾਣਿਆ ਕੋਈ ਸਮਾਂ ਸੀ ਜਦੋਂ ਲੋਕ ਗਵਾਂਡੀ ਪਿੰਡ ਤੇ ਦੂਰੋਂ ਦੂਰੋਂ ਚੱਲਕੇ ਅਖਾੜਿਆਂ ਦਾ ਅਨੰਦ ਮਾਣਦੇ ਸੀ ਬਾਅਦ ਵਿੱਚ ਵੀ ਕਈ ਕਈ ਦਿਨ ਅਖਾੜਿਆਂ ਦੀਆਂ ਗੱਲਾਂ ਬਾਤਾਂ ਕਰਕੇ ਨਜ਼ਾਰਾ ਲਈ ਜਾਂਦੇ ਸੀ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਅਖਾੜਿਆਂ ਦਾ ਅਨੰਦ ਮਾਣਿਆ ਉਹੀ ਜਾਣਦੇ ਐ ਵੀ ਇਹ ਸਮਾਂ ਬਹੁਤ ਹੀ ਵਧੀਆ ਤੇ ਸਿਧਾ ਸਾਧਾ ਜਮਾਨਾ ਸੀ ਦੋਸਤੋ ...ਅਫਸੋਸ ਇਹ ਬੀਤਿਆ ਸਮਾਂ ਕਦੇ ਮੁੜ ਬਾਪਸ ਨਹੀਂ ਆਉਣਾ ਦੋਸਤੋ ਪਰ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਆਉਣ ਵਾਲੇ ਸਰੋਤੇ ਇਨ੍ਹਾਂ ਕਲਾਕਾਰਾਂ ਨੂੰ ਸਦਾ ਲਈ ਪਿਆਰ ਕਰਦੇ ਰਹਾਂਗੇ ਜੀ... ਧੰਨਵਾਦ ਜਗਸੀਰ ਸਿੰਘ ਨੰਬਰਦਾਰ ਲਹਿਰਾ ਮੁਹੱਬਤ ਬਠਿੰਡਾ
ਬਿਲਕੁਲ ਸਹੀ ਕਿਹਾ ਜੀ ❤
same here
ਬਾਈ ਦੇਤਵਾਲ ਵਾਲਾ ਜਿਹੜਾ ਬਾਈ ਗਾਣੇ ਲਿਖਦਾ ਓਹਦਾ ਨਾਮ ਪਤਾ ਕੀ ਹੈ
ਕੁਲਦੀਪ ਮਾਣਕ ਜੀ ਨੇ ਓਹਨਾ ਦੇ ਗਾਣੇ ਬਹੁਤ ਗਾਏ ਨੇ
Same here. Seems all the words are mine written by you
ਸ੍ਰੀ ਕੁਲਦੀਪ ਮਾਣਕ ਜੀ ਵਰਗਾ ਨਾ ਹੀ ਅਜੇ ਤੱਕ ਜੰਮਿਆ ਅਤੇ ਨਾ ਹੀ ਜਮਨਾ । ਮਾਣਕ ਸਾਹਿਬ ਜੀ ਦੀ ਰੀਸ ਤਾਂ ਬ੍ਥੇਰੇ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਅਜਿਹਾ ਗਾਉਣਾ ਅਤੇ ਮਾਣਕ ਬਣਨਾ ਕੋਈ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ । ਪਰਮਾਤਮਾ ਮਾਣਕ ਸਾਹਿਬ ਦੇ ਪਰਿਵਾਰ ਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ੇ ।
❤ਮੇਰਾ ਜਨਮ 15/9/59 ਦਾ ਹੈ ਅੱਜ ਤੱਕ ਪਹਿਲੇ ਨੰਬਰ ਤੇ ਕੁਲਦੀਪ ਮਾਣਕ ਨੂੰ ਸੁਣਦੇ ਹਾਂ ਰੱਜ ਨੀ ਆਉਂਦਾ ਜਗਤਾਰ ਸਿੰਘ ਜ਼ਿਲ੍ਹਾ ਬਰਨਾਲਾ ਭਦੌੜ ਰਾਮਲੀਲਾ ਤੇ ਬਚਪਨ ਵਿੱਚ ਬਹੁਤ ਸੁਣਿਆ ਹੈ
G o sir meta Janam 1978 da par aaj v Kuldeep manak aa
ਮੇਰੇ ਖਿਆਲ ਮੁਤਾਬਕ ਜਿਹੜੇ ਸੱਜਣ ਮਾਣਕ, ਸਦੀਕ ਨੂੰ ਸੁਣਦੇ ਹਨ, ਉਹਨਾਂ ਨੂੰ ਅੱਜ ਦੇ ਗਾਇਕ ਕਤੀੜ ਹੀ ਲਗਦੇ ਹਨ।
Sahi keha very ji
😊😊😊😊@@harbajansingh179
ਅੱਜਕੱਲ੍ਹ ਵਾਲੇ ਸਿੰਗਰਾਂ ਦਾ ਵਜੂਦ ਸਿਰਫ਼ ਸ਼ੋਸ਼ਲ ਮੀਡੀਆ ਕਰਕੇ ਈ ਐ ਰ ਇਹਨਾਂ ਦੇ ਗੀਤ ਵੀ ਸਿਰਫ਼ ਰਿੰਗਟੋਨਾਂ ਤੋਂ ਵਧ ਹੋਰ ਕੁੱਝ ਵੀ ਨਹੀਂ
💯✅
ਸਹੀ ਗੱਲ ਆ ਵੀਰੇ
ਕੁਲਦੀਪ ਮਾਣਕ ਜੀ ਇੱਕੋ ਇੱਕ ਅਜਿਹਾ ਕਲਾਕਾਰ ਸੀ ਜਿਸਨੇ ਲੋਕਗੁਥਾਵਾਂ ਨੂੰ ਐਸਾ ਰੰਗ ਦਿੱਤਾ ਮੀਲ ਪੱਥਰ ਸਾਬਤ ਹੋਏ ਤੇ ਅਮਰ ਹੋ ਗਏ ਜਦੋਂ ਮਰਜ਼ੀ ਮਾਣਕ ਜੀ ਨੂੰ ਸੁਣੋ ਦਿਲ ਨੂੰ ਸਕੂਨ ਮਿਲਦਾ ਹੈ ਅਤੇ ਬੰਦਾ ਆਪਣੇ ਆਪ ਨੂੰ ਤਰੋ ਤਾਜ਼ਾ ਮਹਿਸੂਸ ਕਰਦਾ ਹੈ 🙏🙏
❤kash Manak ji ajj vi hunde. Ta sade bache kurahe na painde
ਬਹੁਤ ਵਧੀਆ ਮਾਣਕ ਦਾ ਪਹਿਲਾ ਅਖਾੜਾ ਆਪਣੇ ਪਿੰਡ ਬੱਲਮਗੜ੍ਹ ਵਿੱਚ ਸੁਣਿਆ ਸੀ ਫਿਰ ਤਾਂ ਯਾਦ ਈ ਨਹੀਂ ਕਿੰਨੇ ਸਕੂਲੋਂ ਭੱਜਕੇ ਵੇਖੇ ਚੌਥੀ 'ਚ ਪੜ੍ਹਨ ਵੇਲੇ
ਮਾਣਕ ਵਰਗਾ ਕਲਾਕਾਰ ਨੀ ਮਿਲਣਾ ਕਦੇ ਟਣਕਦੀ ਆਵਾਜ਼ ਸੁਰ ਤਾਲ ਅੱਜ ਦੇ ਗਾਇਕ ਸੁਣਨ ਨੂੰ ਦਿਲ ਨਹੀ ਕਰਦਾ ਨਾ ਕੋਈ ਸੁਰ ਤਾਲ ਐ ਨਾ ਆਵਾਜ਼
ਕੁਲਦੀਪ ਮਾਣਕ ਜੀ ਨੂੰ ਹਰ ਕਿਸਮ ਦੇ ਲੋਕ ਸੁਣਦੇ ਹਨ ਬੱਚੇ ਜਵਾਨ ਬੁੱਢੇ ਸਭ ਦਾ ਚਹੇਤਾ ਸੀ ਮਾਣਕ ਅੱਜ਼ ਵੀ ਓਨਾ ਹੀ ਸੁਣਿਆ ਜਾਂਦਾ ਹੈ ਸੁਰੀਲੀ ਤੇ ਮਿੱਠੀ ਬੁਲੰਦ ਆਵਾਜ਼ ਜਿਸ ਦੇ ਏਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋਣ ਦਾ ਪੰਜਾਬ ਅਤੇ ਪੰਜਾਬੀ ਸਭਿਆਚਾਰ ਨੂੰ ਬਹੁਤ ਬਹੁਤ ਵੱਡਾ ਘਾਟਾ ਪਿਆ ਹੈ 🙏🙏
ਬਾਈ ਜੀ ਮੇਰਾ ਜਨਮ 1969 ਦਾ ਹੈ ਮੈਂ ਵੀ ਮਾਣਕ ਜੀ ਦਾ ਫੈਨ ਹਾਂ ਮੇਰੇ ਕੋਲ ਬਹੁਤ ਹੀ ਕੈਸਟਾਂ ਹਨ ਮਾਣਕ ਜੀ ਦੀਆ
❤
ਮੇਰਾ ਜਨਮ 1966 ਦਾ ਹੈਮੈਨੂੰ ਲਗਦੈ ਮੈਂ ਸਭ ਤੋਂ ਵੱਧ ਮਾਣਕ ਦੇ ਗੀਤ ਪਸੰਦ ਕਰਦਾਂ
ਮਾਣਕ ਸਾਹਿਬ ਜੀ ਦੇ ਨੇੜੇ ਹੋਕੇ ਨੇੜਤਾ ਤੇ ਪਿਆਰ ਪੈਦਾ ਕਰਕੇ ਮਾਣਕ ਸਾਹਿਬ ਨੂੰ ਦੱਸਿਆ ਤਾਂ ਉਹ ਵੀ ਭਾਵੁਕ ਹੋ ਗਏ ਪਿੰਡ ਹਰਿਆਊ ਖੁਰਦ ਵਿਖੇ ਬੁਲਾਇਆ ਅਖਾੜਾ ਲੱਗਿਆ ਬੱਲੇ ਬੱਲੇ ਕਰਾਤੀ ਲੋਕ ਬੱਸਾਂ ਟਰੱਕਾਂ ਤੇ ਚੜ ਕੇ ਅਖਾੜਾ ਸੁਣਨ ਲਈ ਆਏ ਅਖੀਰ ਤੱਕ ਮਾਣਕ ਸਾਹਿਬ ਨਾਲ ਨਿਭੀ ਪਰਿਵਾਰ ਸਮੇਤ ਘਰ ਆਏ ਉਨ੍ਹਾਂ ਦੇ ਕਹੇ ਬੋਲ ਵੀ ਪੂਰੇ ਹੋਏ ਹੁਣ ਸਿਰਫ ਉਨ੍ਹਾਂ ਦੇ ਗੀਤ ਸੁਣ ਕੇ ਮਨ ਨੂੰ ਤਸੱਲੀ ਦੇ ਲਈ ਦੀ ਹੈ ਅਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਉਨ੍ਹਾਂ ਦੇ ਬੇਟੇ ਨੂੰ ਤੰਦਰੁਸਤੀ ਬਖਸਣ।
ਮੈਂ ਵੀ ਛੋਟੀ ਜਿਹੀ ਉਮਰ ਵਿੱਚ ਸੁਣਿਆ ਸੀ ਜੀ ਭੂੰਦੜ ਭੈਣੀ ਪਿੰਡ ਵਿੱਚ ਸਾਡੀ ਰਿਸ਼ਤੇਦਾਰੀ ਵਿੱਚ ਵਿਆਹ ਤੇ ਅਖਾੜਾ ਲਵਾਇਆ ਸੀ ਮੈਨੂੰ ਅੱਜ ਵੀ ਯਾਦ ਹੈ ਜੀ ਬਹੁਤ ਵਧੀਆ ਸਮਾਂ ਸੀ ਜੀ
ਮੇਰਾ ਜਨਮ 1994 ਦਾ ਹੈ ਜੀ। ਮੈਂ ਅੱਜ ਵੀ ਨਵੇਂ ਗਾਣੇ ਤੋਂ ਵੱਧ ਮਾਣਕ ਸਾਬ, ਸੁਰਿੰਦਰ ਸਿੰਦਾ ਜੀ, ਮੁੰਹਮਦ ਸਦਕਿ ਸਾਬ ਨੂੰ ਸੁਣਦਾ ਜੀ। ਚਾਹੇ ਮੇਰੀ ਉਮਰ ਘੱਟ ਹੈ ਫਿਰ ਵੀ ਇਹਨਾਂ ਨੂੰ ਹੀ ਸੁਣਦਾ ਤੇ ਸੁਣਦਾ ਰਹੂਗਾ। OLD IS GOLD EVER AND EVER ON THIS EARTH. 💐
Same
Randhawa amrikggmal62
Very pitiable song Wah! Kuldeep manak sahib
ਮੇਰਾ ਜੰਨਭ 1972 ਦਾ ਮੈ ਮਾਣਕ ਸਾਬ ਤੇ ਛਿੰਦਾ ਸੰਦੀਕ ਦਿਦਾਰ ਰੰਮਲਾ ਯੰਮਲਾ ਸਾਰੇ ਪੁਰਾਣੇ ਕਲਾਕਾਰਾ ਦਾ ਫੈਨ ਆ ਗੀਤਕਾਰ ਸ਼ੀਰਾ ਬੀੜ ਬੱਧਨੀ ਯੂ ਟਿਉਬ ਹੰਲਾਤ ਪੰਜਾਬ ਦੇ ਜਰੂਰ ਸੁਣੋ ਗਾਇਔ ਰਾਜ ਹੰਸ ਤੇ ਬਿੱਟੂ ਨਿਮਾਣਾ ਜੀ
ਮਾਣਕ ਸਾਹਿਬ ਅਤੇ ਦੇਵ ਥਰੀਕੇ ਵਾਲਾ ਦੀ ਜੋੜੀ ਨੇ ਕਮਾਲ ਕੀਤੀ ਹੈ। ਸਵਾਦ ਆ ਜਾਂਦਾ ਹੈ ਕਲੀਆਂ ਸੁੱਣਕੇ।
meri 50 sal di umar ho gyi ji me ajj tak manak sahab nu sunda ha manak ik hikk di jor ate kahdke gayun wale funkar si .❤❤
ਮੇਰਾ ਜਨਮ 05--12--1961 ਹੈ ਜੀ। ਮਾਣਕ ਸਾਹਿਬ ਨੂੰ ਸੁਣਕੇ ਨਵੇਂ ਤਾਂ ਮੱਕੀਆਂ ਦੇ ਰਾਖੇ ਹੀ ਲੱਗਦੇ ਹਨ।
ਬਾਈ ਮਾਣਕ ਸਾਹਿਬ ਪੰਜਾਬੀ ਗਾਇਕੀ ਦੀਆ ਕਲੀਆ ਦਾ ਬਾਦਸ਼ਾਹ 'ਤੇ ਸੰਗੀਤ ਜਗਤ ਦਾ ਥੰਮ ਸੀ ਮਾਣਕ ਵਰਗਾ ਹੀਰਾ ਨਾ ਤਾਂ ਜੰਮਿਆ ਗਾਇਕੀ ਦੇ ਖੇਤਰ ਵਿੱਚ 'ਤੇ ਅੱਗੇ ਜੰਮਣਾ ਮੈਂ 92ਤੋ ਮਾਣਕ ਸਾਹਿਬ ਨੂੰ ਸੁਣਦਾ ਆ ਰਿਹਾ ਇੱਕ ਰੂਹ ਨੂੰ ਸਕੂਨ ਦੇਣ ਵਾਲੇ ਗੀਤ ਨੇ ਮਾਣਕ ਸਾਹਿਬ ਦੇ ਪ੍ਰਮਾਤਮਾ ਉਹਨਾਂ ਦਾ ਸਵਰਗ ਵਿੱਚ ਵਾਸ ਕਰੇ 'ਤੇ ਵਾਹਿਗੁਰੂ ਜੀ ਮੇਹਰ ਕਰਨ ਉਹਨਾ ਦੀ ਆਤਮਾ 'ਤੇ
Gh firebug ga vh aa eda reha va oh na bn
I am lots of fan kuldeep manak sir❤❤❤❤❤❤❤❤❤❤
ਕੁਲਦੀਪ ਮਾਣਕ ਜੀ ਨੂੰ ਪਹਿਲੀ ਵਾਰੀ 1991 ਚ ਸਾਡੇ ਗਵਾਂਢੀ ਪਿੰਡ ਝੋਰੜ ਮੁਕਤਸਰ ਛੇਂਵੀ ਜਮਾਤ ਵਿੱਚਲਾਈਵ ਦੇਖਿਆ ਪੀਰ ਬਾਬਾ ਨਾਹਰੇ ਸ਼ਾਹ ਦੇ ਯਾਦਗਾਰੀ ਮੇਲੇ ਦੌਰਾਨ ❤❤
Kuldeep manak great singer ❤❤
Manak ਤਾਂ Manak ਤਾਂ ਬਾਈ ਜੀ ਅਸੀਂ 2 ਖਾੜ ਏ ਲਵਾਂ ਏ ਤੇ ਹੋਣ ਵੀ ਉਹ ਦਿਨ ਯਾਦ ਨੇ ਕੈਨੇਡਾ ਤੋ
ਪੰਜਾਬੀ ਗਾਇਕੀ ਦਾ ਹੀਰਾ
Beautiful playlist ❤
ਵੀਰ ਜੀ ਮੇਰਾ ਜਨਮ 2011 ਦਾ ਹੈ ਮੈ ਅੱਜ ਤੱਕ ਪਹਲੇ ਨੰਬਰ ਤੇ ਪੁਰਾਣੇ ਗੀਤ ਹੀ ਸੁਣਦਾ ਆਇਆ ਹਾਂ
Number
ਜ਼ਿੰਦਗੀ ਚ ਪਹਿਲੀ ਵਾਰ ਦਸ ਸਾਲ ਦੀ ਉਮਰ ਵਿੱਚ ਮਾਣਕ ਸਾਹਿਬ ਦਾ ਅਖਾੜਾ ਸੁਣਿਆਂ ਉਦੋਂ ਮਾਣਕ ਵੀ ਮੁੱਛ ਫੁੱਟ ਗੱਭਰੂ ਸੀ ਇਕ ਜੋਗੀ ਟਿਲਿਓ ਆਇਆ ਨੀ ਭਾਬੀ ਗੀਤ ਸਭ ਤੋਂ ਵਧੀਆ ਲੱਗਿਆ ਫੇਰ ਮਾਣਕ ਦੀ ਨਕਲ ਵਾਰਨਿਸ ਦੀ ਲਿਬੜੀ ਪੀਪੀ ਨੂੰ ਢੋਲਕੀ ਬਣਾ ਕੇ ਸਾਲਾਂ ਤੱਕ ਕਰਦੇ ਰਹੇ
ਮੈ ਪਿਛਲੇ 45 ਸਾਲ ਤੋ ਮਾਣਕ ਜੀ ਨੂੰ ਸੁਣ ਰਿਹਾ ਹਾ
Miss you kuldeep manak sir❤😢
Iam born 1954 iam listen Mank sahib
ਬਾਈ ਮੇਰਾ ਜਨਮ 2010 ਦਾ ਹੈ ਮੈਂ ਮਾਣਕ ਜੀ ਦਾ ਬਹੁਤ ਵੱਡਾ ਫੈਨ ਹਾਂ
2011,14 Feb
ਸ਼ਾਬਾਸ਼ ਪੁੱਤ ਅੱਜ ਤਾਂ ਕੋਈ ਕੋਈ ਪੁਰਾਣੇਂ ਗੀਤ ਸੁਣਦਾ ਹੈ
Fer ki kriye
@@HarvirBadialki shabash
I born 1964 but Manak sahib only one singer i like his voice and Bapu Dev Thrikewala Punjab da Maan . ❤❤
I agree with your view . I also born 1964. Manak n Dev thrikewala are Gem of punjab. ❤
ਮੈਂ ਸਿਰਫ ਮਾਣਕ ਹੀ ਪਸੰਦ ਕੀਤਾ ਹੈ ਸੁਣਦੇ ਸਾਰਿਅਾਂ ਨੂੰ ਹੀ ਸੀ ਪਰ ਲੜਾਈ ਕਦੇ ਨੀਂ ਕੀਤੀ
❤❤🎉🎉 ❤ ਵਾਹ ਓਏ ਜੱਟਾ, ਵਾਹਿਗੁਰੂ ਤੈਨੂੰ ਤੱਤੀਆਂ ਹਵਾਵਾਂ ਤੋਂ ਬਚਾਕੇ ਰੱਖੇ ❤ ਤੇਰਾ ਸੰਧੂ ਸਾਬ ਪੀ ਬੀ 92 ਜੈਨਬ ਮਾਨ ਮਾਲਵਾ ਬੈਲਟ
Kuldeep manak was the nice singer. We get not boring any time
1978 da ਜਨਮ ਹੈ ਛੋਟੇ ਹੁੰਦੇ ਸੁਣਦੇ ਆਏ ਹਾਂ
ਸੁਆਦ ਆ ਗਿਆ ਬੱਲੇ ਮਾਣਕ ਸਾਹਿਬ ਕਿੰਗ ਕੱਲੀਆਂ ਦਾ
ਮੇਰਾ ਜਨਮ 1963 ਦਾ ਹੈ,ਮੈਂ ਮਾਣਕ ਸਾਹਿਬ ਨੂੰ ਬਹੁਤ ਸੁਣਦਾ ਹਾਂ, ਇੱਕ ਵਾਰ ਤਲਵੰਡੀ ਸਾਬੋ ਮਾਣਕ ਸਾਹਿਬ ਨਾਲ ਸਟੇਜ ਸਾਂਝੀ ਕਰਨ ਦਾ ਵੀ ਮੌਕਾ ਮਿਲਿਆ ਸੀ
ਮੇਰਾ ਜਨਮਦਿਨ,19-4-1984--ਦਾ ਹੈਂ,,,1992,, ਵਿਚ ਚਾਚੇ ਜੀ ਦੇ ਵਿਹਾਅ ਤੇ ਲਾਈਆ ਸੀ ਮਾਣਕ ਸਾਹਿਬ,,ਅੱਜ,2024-- ਸੁਣਦੇ ਆ,,
ਪੰਜਾਬ ਦੀ ਸ਼ਾਨ ਮਾਣਕ ਸਾਬ ♥️
वीर जी मै हिमाचल प्रदेश के नालागढ बद्दी से हूँ और जन्म 1962 का है।
Manak was Manak🎉🎉🎉🎉🎉🎉🎉🎉
Wah! Manak sahab. Nahi reesa terian
Wah..wah.manka
ਮਾਣਕ ਸਾਹਿਬ ਗਾਇਕੀ ਨੂੰ ਪਹਿਚਾਣਦਾ ਸੀ ਤਾਂ ਹੀ ਉਸ ਦਾ ਹਰ ਇਕ ਗਾਣਾਂ ਹਿੱਟ ਹੋਇਆ ਸੀ
Mera janam 1967 hai ji. Ajj v manak saab nu har roj sunda han ji.
Jyoo bhai ji a song❤❤❤nu bhoo ta wdee
ਮੇਰਾ ਜਨਮ 1962 ਦਾ ਹੈ।ਇਹ ਜੋ dp ਫੋਟੋ ਲੱਗੀ ਹੈ ਇਹ ਅਠੱਤੀ ਸਾਲ ਪੁਰਾਣੀ ਹੈ। ਮੈੰ ਬਚਪਨ ਤੋੰ ਹੀ ਮਾਣਕ ਸਾਹਬ ਦਾ ਕੱਟੜ ਫੈਨ ਹਾੰ । ਮੈੰ ਦਾਅਵੇ ਨਾਲ ਕਹਿ ਸਕਦਾੰ ਕਿ ਪੂਰੇ ਹਰਿਆਣੇ ਵਿਚ ਮੈਥੋੰ ਵੱਡਾ ਮਾਣਕ ਸਾਹਬ ਦਾ ਕੋਈ ਫੈਨ ਨਹੀਂ ਹੋ ਸਕਦਾ। ਮੈੰ ਬਹੁਤ ਧੰਨਵਾਦੀ ਹਾਂ ਉਨਾਂ ਸੱਜਣਾ ਦਾ ਜੋ ਅੱਜ ਵੀ ਸਾਫ ਸੁਥਰੀ ਗਾਇਕੀ ਯਾਨੀ ਮਾਣਕ ਸਾਹਬ ਨੂੰ ਬੇਪਨਾਹ ਮੁਹੱਬਤ ਕਰਦੇ ਨੇ।
Bj
👍🔥❤️🔥👍Hai maut bdi balwaan
I am 60 years old man.i love Kuldeep manak songs.i love his voice.
Ohdi Awaaz nu harek pyaar karda.Bhame oh ajj da howe ja beete wele da
Mere janam 1980 da hi me manak sahib da Bohut wadaa fan ha
ਮੈਂ ਪਹਿਲਾ ਵਾਰ ਸੁਣਿਆ ਸੀ ਕੁਲਦੀਪ ਸਾਬ ji ਨੂੰ ਆਪਣੇ ਪਿੰਡ ਕੋਟਲੀ ਕਲਾਂ ਸਕੂਲ ਦੇ ਗਰਾਉਂਡ ਵਿੱਚ ਬਹੁਤ ਘੇਟ ਲੱਗਿਆ
Great manak sab
Manak. Shaib .to. baad. Je .kisse .nu. suniya. Te. Uhh. Master. Sleem.,.Te. ajj..da. .harfan. moula. Jatt...sidhu...mossewala. hai ..
ਮੈਂ ਅਵਤਾਰ ਸਿੰਘ ਭੈਣੀ ਬਾਘੇ ਤੋਂ ਹਾਂ ਮੈਂ ਵੀ ਪੁਰਾਣੇ ਗਾਇਕਾਂ ਨੂੰ ਸੁਣ ਕੇ ਰਾਜ਼ੀ ਹਾਂ ਨਵਿਆਂ ਨੂੰ ਤਾਂ ਬਿਲਕੁਲ ਜੀਅ ਨਹੀਂ ਕਰਦਾ ਸੁਣਨ ਨੂੰ,,, ਮੈਂ ਗੀਤ ਕਵਿਤਾਵਾਂ ਲਿਖਦਾ ਹਾਂ ਉਹ ਪੁਰਾਣੇ ਹਾਣ ਦੀਆਂ ❤ਕੁਲਦੀਪ ਮਾਣਕ ਅਤੇ ਦੇਵ ਥਰੀਕਿਆਂ ਵਾਲੇ ਤੋਂ ਬਾਅਦ ਕਿੱਸਾ ਕਾਵਿ ਦਾ ਅੰਤ ਹੋ ਗਿਆ 😢😢
Number 1 Kuldeep💪💪💪💪🙏
22 g mera janam 15/ 12 / 1961 da a mere wele Manak sab too de 7:17 kalakar san❤aj v mere Manak sab top te hun❤
Mera janam 1961 da but my favorite singer Manak
Very Great Singer kuldeep Manak Ji salute Ji
ਪੰਜਾਬੀ ਗਾਇਕੀ ਦਾ ਸਿਪਾ-ਸਲਾਰ ...ਤੇਯੋਧਾ ਕਲਾਕਾਰ.....ਕੁਲਦੀਪ ਮਾਣਕ 👍
Jina nu duniya sundi aa ohh mank nu sunde aaa❤
ਮੇਰਾ ਜਨਮ 1991 ਦਾ ਹੈ। ਮੈਂ ਮੇਰੇ ਪਿਤਾ ਜੀ ਨੂੰ ਦੇਖ ਕੇ ਮਾਣਕ ਸਾਬ ਨੂੰ ਸੁਨਣ ਲਗਾ ਹਾਂ।ਹਾਲਾਂਕਿ ਮੇਰੇ ਪਿਤਾ ਜੀ ਅੱਜ ਇਸ ਦੁਨੀਆ ਵਿੱਚ ਨਹੀਂ ਹਨ।
ਕੁਲਦੀਪ ਮਾਨਕ ਜਿੰਦਾਬਾਦ
I am 1965 birthday so i love manak
੧ ਓ ਸਤਿਨਾਮੁ । ਗਾਵਿਨ ਤੁਧੁ ਨੂੰ ਵੀਰ ਕਰਾਰੇ ।ਕੋਈ ਵੀ ਕਲਾਕਾਰ ਜਦ ਆਪਣੀ ਕਲਾਕਾਰੀ ਪੇਸ਼ ਕਰਦਾ ਹੈ ਤਾਂ ਉਸ ਅਕਾਲ ਪੁਰਖ ੧ਓ ਦੇ ਸ਼ੁਕਰਾਨੇ ਵਜੋਂ ਇੱਕ ਧਾਰਮਿਕ ਗੀਤ ਪੇਸ਼ ਕਰਦਾ ਹੈ । ਇਸ ਨਿਮਾਣੇ ਜਿਹੇ ਵਰਕਰ ਦਾ ਵੀ ਉਸ ਅਕਾਲ ਪੁਰਖ ਜੀ ਦੇ ਚਰਨਾਂ ਵਿਚ ਕਮਇੰਟ ਕਰਨ ਤੇ ਪਲ ਪਲ ਛਿਣ ਛਿਣ ਨਮਸਕਾਰ ਮਨਜ਼ੂਰ ਹੋਵੇ । ਕੁਲਦੀਪ ਮਾਣਕ ਜੀ ਦੇ ਨਾਲ ਨਾਲ ਦੇਵ ਥਰੀਕਿਆਂ ਵਾਲੇ ਜੀ ਦੀ ਵੀ ਬਹੁਤ ਸੋਹਣੀ ਲੇਖਕੀ ਦੀ ਦੇਣ ਹੈ ਸਾਡੇ ਵਸਦੇ ਪੰਜਾਬੀਆਂ ਨੂੰ । ਇਹੋ ਜਿਹੇ ਹੀਰੇ ਜਦ ਤੱਕ ਚੰਨ ਅਤੇ ਸੂਰਜ ਹਨ ਸਾਡੀ ਪੰਜਾਬੀਅਤ ਸਦਾ ਯਾਦ ਕਰਦੀ ਰਹੇਗੀ ਅਤੇ ਸੁਣਦੀ ਰਹੇਗੀ । ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਜੀ । ਵਾਹਿਗੁਰੂ ਜੀ ਕਾ ਖਾਲਸਾ ।ਵਾਹਿਗੁਰੂ ਜੀ ਕੀ ਫਤਹਿ । ਧੰਨਵਾਦ ਸਹਿਤ ।
ਬਿਲਕੁਲ ਜੀ ਗਾਇਕ ਵੀ ਤਾਂ ਗੀਤਕਾਰ ਨਾਲ ਹੀ ਵਧੀਆ ਲੱਗਦਾ ਇਸ ਲਈ ਦੋਨਾ ਦੀ ਸਿਫਤ ਕਰਨੀ ਬਣਦੀ ਹੈ
ਸਭ ਤੋਂ ਪਹਿਲੀ ਕੈਸਟ ਮੈਂ ਸੁਣੀ ਐ
Legend manak ਮੈਂ ਵੀ ਪਿਛਲੇ 45 ਸਾਲਾਂ ਤੋਂ ਸੁਣ ਰਿਹਾ ਹਾਂ
You said perfectly
Long live Maanak Sahab, "kaliyan da betaj badshah"
Nice song ❤❤❤❤❤❤❤❤
Manak sahib nu koi ne ga skda..kaliyan de badshah..❤
Ghaint galvaat ji 🙏
When l manak nu sunda ha ta mara pota/poti kihanda han k manak tuhada dost si dada ji
ਅੱਜ ਸੁਣੀਂਦਾ ਭਰਾ ਮਾਣਕ ਨੂੰ
ਮੇਰਾ ਜਨਮ 65 ਦਾ ਹੈ ਜੀ ਮੈਂ 72 ਤੋਂ ਮਾਣਕ ਸਹਿਬ ਜੀ ਦਾ ਫੈਨ ਹਾਂ ਜੀ ਜਦੋਂ ਮੰਜੇ ਜੋੜ ਕੇ ਸਪੀਕਰ ਲਾਏ ਜਾਂਦੇ ਸੀ
Same here.
@@surinderpal82980
ਮੇਰਾ janam 63 ਦਾ he ਅਸੀਂ school ਵਿੱਚ manak gaunde see
By ji main 81 vala
MERI UMR 40 Sal ho gyi a 20 sal menu ho gay ne manak❤❤ saab❤❤ day song Sonday nu ajj kal day te bol day ne koj samj ni lagdi ki bol day ne
Old is gold
Manak ta Manak see bai ❤❤❤❤❤❤❤❤❤
ਮਸ਼ਹੂਰੀ ਬਹੁਤ ਜੀਆਦਾ ਹਨ ਬਾਕੀ ਮਾਣਕ ਤੇ ਮਾਣਕ ਹੀ ਹੈ
Mank sahib diea kalia baut pasand han mein manak ji da fan hu jindgi bhar acchhche gane gai hai Manak jese ajkal sangeetkar peda ho meri ardas hai
Kuldeep manak sahib greet warrior Race of jat
ਸਾਰੇਗਾਮਾ ਦੀ ਵਧੀਆ ਸੋਚ ਹੈ ਵੀ ਸੰਗੀਤਕਾਰ ਦਾ ਨਾਮ ਲਿਖਿਆ ਹੋਇਆ ਹੈ ਮੁਖਤਿਆਰ ਮਾਨਵੀ
मेरा जन्म 1969का है जब भी पुराने गीत संता हूं तो बचपन याद आ जाता है 1980से1990तक पहुंच जाता हूं
Raat de 12 vje aa neend ni aa rahi c manak sun rihaa haaJdo manak sunde aa sakoon auda dil nu❤❤
MANK IS ALL AROUND FAVROT KALAKAR MY 3 GENERATIONS LISTON HIM ❤❤❤❤
नईं रिसॉ माणका तेरिया
Me 1984 da janm manak hi vjda apne trector car te
Very true
Wah! Manak sahib! Nahi koi Rees Teri!
Bhai Ji mera janm 19-88 da apap v Manak Saab de fen aa ji 💕🙏
Waheguru ji ❤❤❤❤❤
Legend ❤
I am glad to tell you all that 6 songs are written by my Taya ji late Sardar karnail singh sidhu ❤
ਸਿੱਧੂ ਹਾੜੇ ਪਾਉਦੀਂ ਰੱਬ ਦੇ ਮੇਰਾ ਵਿਛੜਿਆ ਯਾਰ ਮਿਲਾ ਤੁਸੀਂ ਇਸ ਲਿਖਾਰੀ ਦੀ ਗੱਲ ਕਰ ਰਹੇ ਹੋ
Hanji
In description of this all songs who's lycrist is karnail singh sidhu are his songs
Bhut surile avaj hai ji 😊😊
MY BIRTHDAY 1969. MANAK SAAB ZINDABAD
ਮੇਰਾ ਜਨਮ 15=2=1966 ਪਿੰਡ ਠੱਠੀ ਭਾਈ ਬਲਾਕ ਬਾਘਾਪੁਰਾਣਾਮੈ ਕੁਲਦੀਪ ਮਾਣਕ ਮੁਹੰਮਦ ਸਦੀਕ ਬੀਬੀ ਰਣਜੀਤ ਕੌਰਮੈ ਗੀਤ। ਪਸੰਦ ਕਰਦਾਸੁਖਮਿੰਦਰ ਸਿੰਘਬਾਠਿੰਡੇ ਵਾਲੇ🎉🎉🎉🎉🎉😢😢❤❤❤❤😂
Mera bacha sara din karan aujla nu follow karda. Isne beda garak kitta peya. Kash Manak ji varge singer ajj vi hunder.😢
I am born 1965 manak ji my favrat in Punjabi world singer
ਮਾਣਕ ਵੋਟਾਂ ਵੇਲੇ ਪੁਰਖਾਲੀ ਵਿਖੇ ਅਖਾੜਾ ਸੁਣਿਆ ਸੀ
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
ua-cam.com/video/T4zRGrtwm0I/v-deo.html
😅
66 za@@dkmetcalf14598
9
😊
@@dkmetcalf14598 😂😂😂😂
ਗਾਇਕੀ ਦਾ ਐਂਡ ਸੀ ਕੁਲਦੀਪ ਮਾਣਕ ਸਾਹਬ 🙏 Greatest singer
ਮਾਣਕ ਸਾਹਿਬ ਦੇ ਗੀਤ ਤੇ ਲੋਕ ਗਥਾਵਾਂ ਅਜ ਵੀ ਰੂਹ ਨੂੰ ਸਾਂਤੀ ਅਤੇ ਤਾਜ਼ਗੀ ਪ੍ਰਦਾਨ ਕਰਦੀ ਹੈ ਧੰਨਵਾਦ ਅਪਲੋਡ ਕਰਨ ਲਈ ❤
ਦੋਸਤੋ ਮੇਰਾ ਜਨਮ 15.6.1967 ਹੈ ਮੈਂ ਕੁਲਦੀਪ ਮਾਣਕ ਦਾ ਤਾਂ ਫ਼ੈਨ ਹਾਂ ਹੀ, ਮੁਹੰਮਦ ਸਦੀਕ,ਅਮਰ ਸਿੰਘ ਚਮਕੀਲਾ, ਸੁਰਿੰਦਰ ਛਿੰਦਾ, ਦੀਦਾਰ ਸੰਧੂ ਜੀ ਦੇ ਬੜੇ ਹੀ ਅਖਾੜਿਆਂ ਦਾ ਅਨੰਦ ਮਾਣਿਆ ਕੋਈ ਸਮਾਂ ਸੀ ਜਦੋਂ ਲੋਕ ਗਵਾਂਡੀ ਪਿੰਡ ਤੇ ਦੂਰੋਂ ਦੂਰੋਂ ਚੱਲਕੇ ਅਖਾੜਿਆਂ ਦਾ ਅਨੰਦ ਮਾਣਦੇ ਸੀ ਬਾਅਦ ਵਿੱਚ ਵੀ ਕਈ ਕਈ ਦਿਨ ਅਖਾੜਿਆਂ ਦੀਆਂ ਗੱਲਾਂ ਬਾਤਾਂ ਕਰਕੇ ਨਜ਼ਾਰਾ ਲਈ ਜਾਂਦੇ ਸੀ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਅਖਾੜਿਆਂ ਦਾ ਅਨੰਦ ਮਾਣਿਆ ਉਹੀ ਜਾਣਦੇ ਐ ਵੀ ਇਹ ਸਮਾਂ ਬਹੁਤ ਹੀ ਵਧੀਆ ਤੇ ਸਿਧਾ ਸਾਧਾ ਜਮਾਨਾ ਸੀ ਦੋਸਤੋ ...ਅਫਸੋਸ ਇਹ ਬੀਤਿਆ ਸਮਾਂ ਕਦੇ ਮੁੜ ਬਾਪਸ ਨਹੀਂ ਆਉਣਾ ਦੋਸਤੋ ਪਰ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਆਉਣ ਵਾਲੇ ਸਰੋਤੇ ਇਨ੍ਹਾਂ ਕਲਾਕਾਰਾਂ ਨੂੰ ਸਦਾ ਲਈ ਪਿਆਰ ਕਰਦੇ ਰਹਾਂਗੇ ਜੀ... ਧੰਨਵਾਦ ਜਗਸੀਰ ਸਿੰਘ ਨੰਬਰਦਾਰ ਲਹਿਰਾ ਮੁਹੱਬਤ ਬਠਿੰਡਾ
ਬਿਲਕੁਲ ਸਹੀ ਕਿਹਾ ਜੀ ❤
same here
ਬਾਈ ਦੇਤਵਾਲ ਵਾਲਾ ਜਿਹੜਾ ਬਾਈ ਗਾਣੇ ਲਿਖਦਾ ਓਹਦਾ ਨਾਮ ਪਤਾ ਕੀ ਹੈ
ਕੁਲਦੀਪ ਮਾਣਕ ਜੀ ਨੇ ਓਹਨਾ ਦੇ ਗਾਣੇ ਬਹੁਤ ਗਾਏ ਨੇ
Same here. Seems all the words are mine written by you
ਸ੍ਰੀ ਕੁਲਦੀਪ ਮਾਣਕ ਜੀ ਵਰਗਾ ਨਾ ਹੀ ਅਜੇ ਤੱਕ ਜੰਮਿਆ ਅਤੇ ਨਾ ਹੀ ਜਮਨਾ । ਮਾਣਕ ਸਾਹਿਬ ਜੀ ਦੀ ਰੀਸ ਤਾਂ ਬ੍ਥੇਰੇ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਅਜਿਹਾ ਗਾਉਣਾ ਅਤੇ ਮਾਣਕ ਬਣਨਾ ਕੋਈ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ । ਪਰਮਾਤਮਾ ਮਾਣਕ ਸਾਹਿਬ ਦੇ ਪਰਿਵਾਰ ਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ੇ ।
❤ਮੇਰਾ ਜਨਮ 15/9/59 ਦਾ ਹੈ ਅੱਜ ਤੱਕ ਪਹਿਲੇ ਨੰਬਰ ਤੇ ਕੁਲਦੀਪ ਮਾਣਕ ਨੂੰ ਸੁਣਦੇ ਹਾਂ ਰੱਜ ਨੀ ਆਉਂਦਾ ਜਗਤਾਰ ਸਿੰਘ ਜ਼ਿਲ੍ਹਾ ਬਰਨਾਲਾ ਭਦੌੜ ਰਾਮਲੀਲਾ ਤੇ ਬਚਪਨ ਵਿੱਚ ਬਹੁਤ ਸੁਣਿਆ ਹੈ
G o sir meta Janam 1978 da par aaj v Kuldeep manak aa
ਮੇਰੇ ਖਿਆਲ ਮੁਤਾਬਕ ਜਿਹੜੇ ਸੱਜਣ ਮਾਣਕ, ਸਦੀਕ ਨੂੰ ਸੁਣਦੇ ਹਨ, ਉਹਨਾਂ ਨੂੰ ਅੱਜ ਦੇ ਗਾਇਕ ਕਤੀੜ ਹੀ ਲਗਦੇ ਹਨ।
Sahi keha very ji
😊😊😊😊@@harbajansingh179
ਅੱਜਕੱਲ੍ਹ ਵਾਲੇ ਸਿੰਗਰਾਂ ਦਾ ਵਜੂਦ ਸਿਰਫ਼ ਸ਼ੋਸ਼ਲ ਮੀਡੀਆ ਕਰਕੇ ਈ ਐ
ਰ ਇਹਨਾਂ ਦੇ ਗੀਤ ਵੀ ਸਿਰਫ਼ ਰਿੰਗਟੋਨਾਂ ਤੋਂ ਵਧ ਹੋਰ ਕੁੱਝ ਵੀ ਨਹੀਂ
💯✅
ਸਹੀ ਗੱਲ ਆ ਵੀਰੇ
ਕੁਲਦੀਪ ਮਾਣਕ ਜੀ ਇੱਕੋ ਇੱਕ ਅਜਿਹਾ ਕਲਾਕਾਰ ਸੀ ਜਿਸਨੇ ਲੋਕਗੁਥਾਵਾਂ ਨੂੰ ਐਸਾ ਰੰਗ ਦਿੱਤਾ ਮੀਲ ਪੱਥਰ ਸਾਬਤ ਹੋਏ ਤੇ ਅਮਰ ਹੋ ਗਏ ਜਦੋਂ ਮਰਜ਼ੀ ਮਾਣਕ ਜੀ ਨੂੰ ਸੁਣੋ ਦਿਲ ਨੂੰ ਸਕੂਨ ਮਿਲਦਾ ਹੈ ਅਤੇ ਬੰਦਾ ਆਪਣੇ ਆਪ ਨੂੰ ਤਰੋ ਤਾਜ਼ਾ ਮਹਿਸੂਸ ਕਰਦਾ ਹੈ 🙏🙏
❤kash Manak ji ajj vi hunde. Ta sade bache kurahe na painde
ਬਹੁਤ ਵਧੀਆ ਮਾਣਕ ਦਾ ਪਹਿਲਾ ਅਖਾੜਾ ਆਪਣੇ ਪਿੰਡ ਬੱਲਮਗੜ੍ਹ ਵਿੱਚ ਸੁਣਿਆ ਸੀ ਫਿਰ ਤਾਂ ਯਾਦ ਈ ਨਹੀਂ ਕਿੰਨੇ ਸਕੂਲੋਂ ਭੱਜਕੇ ਵੇਖੇ ਚੌਥੀ 'ਚ ਪੜ੍ਹਨ ਵੇਲੇ
ਮਾਣਕ ਵਰਗਾ ਕਲਾਕਾਰ ਨੀ ਮਿਲਣਾ ਕਦੇ ਟਣਕਦੀ ਆਵਾਜ਼ ਸੁਰ ਤਾਲ
ਅੱਜ ਦੇ ਗਾਇਕ ਸੁਣਨ ਨੂੰ ਦਿਲ ਨਹੀ ਕਰਦਾ ਨਾ ਕੋਈ ਸੁਰ ਤਾਲ ਐ ਨਾ ਆਵਾਜ਼
ਕੁਲਦੀਪ ਮਾਣਕ ਜੀ ਨੂੰ ਹਰ ਕਿਸਮ ਦੇ ਲੋਕ ਸੁਣਦੇ ਹਨ ਬੱਚੇ ਜਵਾਨ ਬੁੱਢੇ ਸਭ ਦਾ ਚਹੇਤਾ ਸੀ ਮਾਣਕ ਅੱਜ਼ ਵੀ ਓਨਾ ਹੀ ਸੁਣਿਆ ਜਾਂਦਾ ਹੈ ਸੁਰੀਲੀ ਤੇ ਮਿੱਠੀ ਬੁਲੰਦ ਆਵਾਜ਼ ਜਿਸ ਦੇ ਏਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋਣ ਦਾ ਪੰਜਾਬ ਅਤੇ ਪੰਜਾਬੀ ਸਭਿਆਚਾਰ ਨੂੰ ਬਹੁਤ ਬਹੁਤ ਵੱਡਾ ਘਾਟਾ ਪਿਆ ਹੈ 🙏🙏
ਬਾਈ ਜੀ ਮੇਰਾ ਜਨਮ 1969 ਦਾ ਹੈ ਮੈਂ ਵੀ ਮਾਣਕ ਜੀ ਦਾ ਫੈਨ ਹਾਂ ਮੇਰੇ ਕੋਲ ਬਹੁਤ ਹੀ ਕੈਸਟਾਂ ਹਨ ਮਾਣਕ ਜੀ ਦੀਆ
❤
ਮੇਰਾ ਜਨਮ 1966 ਦਾ ਹੈ
ਮੈਨੂੰ ਲਗਦੈ ਮੈਂ ਸਭ ਤੋਂ ਵੱਧ ਮਾਣਕ ਦੇ ਗੀਤ ਪਸੰਦ ਕਰਦਾਂ
ਮਾਣਕ ਸਾਹਿਬ ਜੀ ਦੇ ਨੇੜੇ ਹੋਕੇ ਨੇੜਤਾ ਤੇ ਪਿਆਰ ਪੈਦਾ ਕਰਕੇ ਮਾਣਕ ਸਾਹਿਬ ਨੂੰ ਦੱਸਿਆ ਤਾਂ ਉਹ ਵੀ ਭਾਵੁਕ ਹੋ ਗਏ ਪਿੰਡ ਹਰਿਆਊ ਖੁਰਦ ਵਿਖੇ ਬੁਲਾਇਆ ਅਖਾੜਾ ਲੱਗਿਆ ਬੱਲੇ ਬੱਲੇ ਕਰਾਤੀ ਲੋਕ ਬੱਸਾਂ ਟਰੱਕਾਂ ਤੇ ਚੜ ਕੇ ਅਖਾੜਾ ਸੁਣਨ ਲਈ ਆਏ ਅਖੀਰ ਤੱਕ ਮਾਣਕ ਸਾਹਿਬ ਨਾਲ ਨਿਭੀ ਪਰਿਵਾਰ ਸਮੇਤ ਘਰ ਆਏ ਉਨ੍ਹਾਂ ਦੇ ਕਹੇ ਬੋਲ ਵੀ ਪੂਰੇ ਹੋਏ ਹੁਣ ਸਿਰਫ ਉਨ੍ਹਾਂ ਦੇ ਗੀਤ ਸੁਣ ਕੇ ਮਨ ਨੂੰ ਤਸੱਲੀ ਦੇ ਲਈ ਦੀ ਹੈ ਅਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਉਨ੍ਹਾਂ ਦੇ ਬੇਟੇ ਨੂੰ ਤੰਦਰੁਸਤੀ ਬਖਸਣ।
ਮੈਂ ਵੀ ਛੋਟੀ ਜਿਹੀ ਉਮਰ ਵਿੱਚ ਸੁਣਿਆ ਸੀ ਜੀ ਭੂੰਦੜ ਭੈਣੀ ਪਿੰਡ ਵਿੱਚ ਸਾਡੀ ਰਿਸ਼ਤੇਦਾਰੀ ਵਿੱਚ ਵਿਆਹ ਤੇ ਅਖਾੜਾ ਲਵਾਇਆ ਸੀ ਮੈਨੂੰ ਅੱਜ ਵੀ ਯਾਦ ਹੈ ਜੀ ਬਹੁਤ ਵਧੀਆ ਸਮਾਂ ਸੀ ਜੀ
ਮੇਰਾ ਜਨਮ 1994 ਦਾ ਹੈ ਜੀ। ਮੈਂ ਅੱਜ ਵੀ ਨਵੇਂ ਗਾਣੇ ਤੋਂ ਵੱਧ ਮਾਣਕ ਸਾਬ, ਸੁਰਿੰਦਰ ਸਿੰਦਾ ਜੀ, ਮੁੰਹਮਦ ਸਦਕਿ ਸਾਬ ਨੂੰ ਸੁਣਦਾ ਜੀ। ਚਾਹੇ ਮੇਰੀ ਉਮਰ ਘੱਟ ਹੈ ਫਿਰ ਵੀ ਇਹਨਾਂ ਨੂੰ ਹੀ ਸੁਣਦਾ ਤੇ ਸੁਣਦਾ ਰਹੂਗਾ। OLD IS GOLD EVER AND EVER ON THIS EARTH. 💐
Same
Same
Randhawa amrikggmal62
Very pitiable song
Wah! Kuldeep manak sahib
ਮੇਰਾ ਜੰਨਭ 1972 ਦਾ ਮੈ ਮਾਣਕ ਸਾਬ ਤੇ ਛਿੰਦਾ ਸੰਦੀਕ ਦਿਦਾਰ ਰੰਮਲਾ ਯੰਮਲਾ ਸਾਰੇ ਪੁਰਾਣੇ ਕਲਾਕਾਰਾ ਦਾ ਫੈਨ ਆ ਗੀਤਕਾਰ ਸ਼ੀਰਾ ਬੀੜ ਬੱਧਨੀ ਯੂ ਟਿਉਬ ਹੰਲਾਤ ਪੰਜਾਬ ਦੇ ਜਰੂਰ ਸੁਣੋ ਗਾਇਔ ਰਾਜ ਹੰਸ ਤੇ ਬਿੱਟੂ ਨਿਮਾਣਾ ਜੀ
ਮਾਣਕ ਸਾਹਿਬ ਅਤੇ ਦੇਵ ਥਰੀਕੇ ਵਾਲਾ ਦੀ ਜੋੜੀ ਨੇ ਕਮਾਲ ਕੀਤੀ ਹੈ। ਸਵਾਦ ਆ ਜਾਂਦਾ ਹੈ ਕਲੀਆਂ ਸੁੱਣਕੇ।
meri 50 sal di umar ho gyi ji me ajj tak manak sahab nu sunda ha manak ik hikk di jor ate kahdke gayun wale funkar si .❤❤
ਮੇਰਾ ਜਨਮ 05--12--1961 ਹੈ ਜੀ। ਮਾਣਕ ਸਾਹਿਬ ਨੂੰ ਸੁਣਕੇ ਨਵੇਂ ਤਾਂ ਮੱਕੀਆਂ ਦੇ ਰਾਖੇ ਹੀ ਲੱਗਦੇ ਹਨ।
ਬਾਈ ਮਾਣਕ ਸਾਹਿਬ ਪੰਜਾਬੀ ਗਾਇਕੀ ਦੀਆ ਕਲੀਆ ਦਾ ਬਾਦਸ਼ਾਹ 'ਤੇ ਸੰਗੀਤ ਜਗਤ ਦਾ ਥੰਮ ਸੀ ਮਾਣਕ ਵਰਗਾ ਹੀਰਾ ਨਾ ਤਾਂ ਜੰਮਿਆ ਗਾਇਕੀ ਦੇ ਖੇਤਰ ਵਿੱਚ 'ਤੇ ਅੱਗੇ ਜੰਮਣਾ ਮੈਂ 92ਤੋ ਮਾਣਕ ਸਾਹਿਬ ਨੂੰ ਸੁਣਦਾ ਆ ਰਿਹਾ ਇੱਕ ਰੂਹ ਨੂੰ ਸਕੂਨ ਦੇਣ ਵਾਲੇ ਗੀਤ ਨੇ ਮਾਣਕ ਸਾਹਿਬ ਦੇ ਪ੍ਰਮਾਤਮਾ ਉਹਨਾਂ ਦਾ ਸਵਰਗ ਵਿੱਚ ਵਾਸ ਕਰੇ 'ਤੇ ਵਾਹਿਗੁਰੂ ਜੀ ਮੇਹਰ ਕਰਨ ਉਹਨਾ ਦੀ ਆਤਮਾ 'ਤੇ
Gh firebug ga vh aa eda reha va oh na bn
I am lots of fan kuldeep manak sir❤❤❤❤❤❤❤❤❤❤
ਕੁਲਦੀਪ ਮਾਣਕ ਜੀ ਨੂੰ ਪਹਿਲੀ ਵਾਰੀ 1991 ਚ ਸਾਡੇ ਗਵਾਂਢੀ ਪਿੰਡ ਝੋਰੜ ਮੁਕਤਸਰ ਛੇਂਵੀ ਜਮਾਤ ਵਿੱਚਲਾਈਵ ਦੇਖਿਆ ਪੀਰ ਬਾਬਾ ਨਾਹਰੇ ਸ਼ਾਹ ਦੇ ਯਾਦਗਾਰੀ ਮੇਲੇ ਦੌਰਾਨ ❤❤
Kuldeep manak great singer ❤❤
Manak ਤਾਂ Manak ਤਾਂ ਬਾਈ ਜੀ ਅਸੀਂ 2 ਖਾੜ ਏ ਲਵਾਂ ਏ ਤੇ ਹੋਣ ਵੀ ਉਹ ਦਿਨ ਯਾਦ ਨੇ ਕੈਨੇਡਾ ਤੋ
ਪੰਜਾਬੀ ਗਾਇਕੀ ਦਾ ਹੀਰਾ
Beautiful playlist ❤
ਵੀਰ ਜੀ ਮੇਰਾ ਜਨਮ 2011 ਦਾ ਹੈ ਮੈ ਅੱਜ ਤੱਕ ਪਹਲੇ ਨੰਬਰ ਤੇ ਪੁਰਾਣੇ ਗੀਤ ਹੀ ਸੁਣਦਾ ਆਇਆ ਹਾਂ
Number
ਜ਼ਿੰਦਗੀ ਚ ਪਹਿਲੀ ਵਾਰ ਦਸ ਸਾਲ ਦੀ ਉਮਰ ਵਿੱਚ ਮਾਣਕ ਸਾਹਿਬ ਦਾ ਅਖਾੜਾ ਸੁਣਿਆਂ ਉਦੋਂ ਮਾਣਕ ਵੀ ਮੁੱਛ ਫੁੱਟ ਗੱਭਰੂ ਸੀ ਇਕ ਜੋਗੀ ਟਿਲਿਓ ਆਇਆ ਨੀ ਭਾਬੀ ਗੀਤ ਸਭ ਤੋਂ ਵਧੀਆ ਲੱਗਿਆ ਫੇਰ ਮਾਣਕ ਦੀ ਨਕਲ ਵਾਰਨਿਸ ਦੀ ਲਿਬੜੀ ਪੀਪੀ ਨੂੰ ਢੋਲਕੀ ਬਣਾ ਕੇ ਸਾਲਾਂ ਤੱਕ ਕਰਦੇ ਰਹੇ
ਮੈ ਪਿਛਲੇ 45 ਸਾਲ ਤੋ ਮਾਣਕ ਜੀ ਨੂੰ ਸੁਣ ਰਿਹਾ ਹਾ
Miss you kuldeep manak sir❤😢
Iam born 1954 iam listen Mank sahib
ਬਾਈ ਮੇਰਾ ਜਨਮ 2010 ਦਾ ਹੈ ਮੈਂ ਮਾਣਕ ਜੀ ਦਾ ਬਹੁਤ ਵੱਡਾ ਫੈਨ ਹਾਂ
2011,14 Feb
ਸ਼ਾਬਾਸ਼ ਪੁੱਤ ਅੱਜ ਤਾਂ ਕੋਈ ਕੋਈ ਪੁਰਾਣੇਂ ਗੀਤ ਸੁਣਦਾ ਹੈ
Fer ki kriye
@@HarvirBadialki shabash
I born 1964 but Manak sahib only one singer i like his voice and Bapu Dev Thrikewala
Punjab da Maan . ❤❤
I agree with your view . I also born 1964. Manak n Dev thrikewala are Gem of punjab. ❤
ਮੈਂ ਸਿਰਫ ਮਾਣਕ ਹੀ ਪਸੰਦ ਕੀਤਾ ਹੈ ਸੁਣਦੇ ਸਾਰਿਅਾਂ ਨੂੰ ਹੀ ਸੀ ਪਰ ਲੜਾਈ ਕਦੇ ਨੀਂ ਕੀਤੀ
❤❤🎉🎉 ❤ ਵਾਹ ਓਏ ਜੱਟਾ, ਵਾਹਿਗੁਰੂ ਤੈਨੂੰ ਤੱਤੀਆਂ ਹਵਾਵਾਂ ਤੋਂ ਬਚਾਕੇ ਰੱਖੇ ❤ ਤੇਰਾ ਸੰਧੂ ਸਾਬ ਪੀ ਬੀ 92 ਜੈਨਬ ਮਾਨ ਮਾਲਵਾ ਬੈਲਟ
Kuldeep manak was the nice singer. We get not boring any time
1978 da ਜਨਮ ਹੈ ਛੋਟੇ ਹੁੰਦੇ ਸੁਣਦੇ ਆਏ ਹਾਂ
ਸੁਆਦ ਆ ਗਿਆ ਬੱਲੇ ਮਾਣਕ ਸਾਹਿਬ ਕਿੰਗ ਕੱਲੀਆਂ ਦਾ
ਮੇਰਾ ਜਨਮ 1963 ਦਾ ਹੈ,ਮੈਂ ਮਾਣਕ ਸਾਹਿਬ ਨੂੰ ਬਹੁਤ ਸੁਣਦਾ ਹਾਂ, ਇੱਕ ਵਾਰ ਤਲਵੰਡੀ ਸਾਬੋ ਮਾਣਕ ਸਾਹਿਬ ਨਾਲ ਸਟੇਜ ਸਾਂਝੀ ਕਰਨ ਦਾ ਵੀ ਮੌਕਾ ਮਿਲਿਆ ਸੀ
ਮੇਰਾ ਜਨਮਦਿਨ,19-4-1984--ਦਾ ਹੈਂ,,,1992,, ਵਿਚ ਚਾਚੇ ਜੀ ਦੇ ਵਿਹਾਅ ਤੇ ਲਾਈਆ ਸੀ ਮਾਣਕ ਸਾਹਿਬ,,ਅੱਜ,2024-- ਸੁਣਦੇ ਆ,,
ਪੰਜਾਬ ਦੀ ਸ਼ਾਨ ਮਾਣਕ ਸਾਬ ♥️
वीर जी मै हिमाचल प्रदेश के नालागढ बद्दी से हूँ और जन्म 1962 का है।
Manak was Manak🎉🎉🎉🎉🎉🎉🎉🎉
Wah! Manak sahab. Nahi reesa terian
Wah..wah.manka
ਮਾਣਕ ਸਾਹਿਬ ਗਾਇਕੀ ਨੂੰ ਪਹਿਚਾਣਦਾ ਸੀ ਤਾਂ ਹੀ ਉਸ ਦਾ ਹਰ ਇਕ ਗਾਣਾਂ ਹਿੱਟ ਹੋਇਆ ਸੀ
Mera janam 1967 hai ji. Ajj v manak saab nu har roj sunda han ji.
❤
Jyoo bhai ji a song❤❤❤nu bhoo ta wdee
ਮੇਰਾ ਜਨਮ 1962 ਦਾ ਹੈ।ਇਹ ਜੋ dp ਫੋਟੋ ਲੱਗੀ ਹੈ ਇਹ ਅਠੱਤੀ ਸਾਲ ਪੁਰਾਣੀ ਹੈ। ਮੈੰ ਬਚਪਨ ਤੋੰ ਹੀ ਮਾਣਕ ਸਾਹਬ ਦਾ ਕੱਟੜ ਫੈਨ ਹਾੰ । ਮੈੰ ਦਾਅਵੇ ਨਾਲ ਕਹਿ ਸਕਦਾੰ ਕਿ ਪੂਰੇ ਹਰਿਆਣੇ ਵਿਚ ਮੈਥੋੰ ਵੱਡਾ ਮਾਣਕ ਸਾਹਬ ਦਾ ਕੋਈ ਫੈਨ ਨਹੀਂ ਹੋ ਸਕਦਾ। ਮੈੰ ਬਹੁਤ ਧੰਨਵਾਦੀ ਹਾਂ ਉਨਾਂ ਸੱਜਣਾ ਦਾ ਜੋ ਅੱਜ ਵੀ ਸਾਫ ਸੁਥਰੀ ਗਾਇਕੀ ਯਾਨੀ ਮਾਣਕ ਸਾਹਬ ਨੂੰ ਬੇਪਨਾਹ ਮੁਹੱਬਤ ਕਰਦੇ ਨੇ।
Bj
👍🔥❤️🔥👍
Hai maut bdi balwaan
I am 60 years old man.i love Kuldeep manak songs.i love his voice.
Ohdi Awaaz nu harek pyaar karda.
Bhame oh ajj da howe ja beete wele da
Mere janam 1980 da hi me manak sahib da Bohut wadaa fan ha
ਮੈਂ ਪਹਿਲਾ ਵਾਰ ਸੁਣਿਆ ਸੀ ਕੁਲਦੀਪ ਸਾਬ ji ਨੂੰ ਆਪਣੇ ਪਿੰਡ ਕੋਟਲੀ ਕਲਾਂ ਸਕੂਲ ਦੇ ਗਰਾਉਂਡ ਵਿੱਚ ਬਹੁਤ ਘੇਟ ਲੱਗਿਆ
Great manak sab
Manak. Shaib .to. baad. Je .kisse .nu. suniya. Te. Uhh. Master. Sleem.,.Te. ajj..da. .harfan. moula. Jatt...sidhu...mossewala. hai ..
ਮੈਂ ਅਵਤਾਰ ਸਿੰਘ ਭੈਣੀ ਬਾਘੇ ਤੋਂ ਹਾਂ ਮੈਂ ਵੀ ਪੁਰਾਣੇ ਗਾਇਕਾਂ ਨੂੰ ਸੁਣ ਕੇ ਰਾਜ਼ੀ ਹਾਂ ਨਵਿਆਂ ਨੂੰ ਤਾਂ ਬਿਲਕੁਲ ਜੀਅ ਨਹੀਂ ਕਰਦਾ ਸੁਣਨ ਨੂੰ,,, ਮੈਂ ਗੀਤ ਕਵਿਤਾਵਾਂ ਲਿਖਦਾ ਹਾਂ ਉਹ ਪੁਰਾਣੇ ਹਾਣ ਦੀਆਂ ❤
ਕੁਲਦੀਪ ਮਾਣਕ ਅਤੇ ਦੇਵ ਥਰੀਕਿਆਂ ਵਾਲੇ ਤੋਂ ਬਾਅਦ ਕਿੱਸਾ ਕਾਵਿ ਦਾ ਅੰਤ ਹੋ ਗਿਆ 😢😢
Number 1 Kuldeep💪💪💪💪🙏
22 g mera janam 15/ 12 / 1961 da a mere wele Manak sab too de 7:17 kalakar san❤aj v mere Manak sab top te hun❤
Mera janam 1961 da but my favorite singer Manak
Very Great Singer kuldeep Manak Ji salute Ji
ਪੰਜਾਬੀ ਗਾਇਕੀ ਦਾ ਸਿਪਾ-ਸਲਾਰ ...ਤੇ
ਯੋਧਾ ਕਲਾਕਾਰ.....ਕੁਲਦੀਪ ਮਾਣਕ 👍
Jina nu duniya sundi aa ohh mank nu sunde aaa❤
ਮੇਰਾ ਜਨਮ 1991 ਦਾ ਹੈ। ਮੈਂ ਮੇਰੇ ਪਿਤਾ ਜੀ ਨੂੰ ਦੇਖ ਕੇ ਮਾਣਕ ਸਾਬ ਨੂੰ ਸੁਨਣ ਲਗਾ ਹਾਂ।
ਹਾਲਾਂਕਿ ਮੇਰੇ ਪਿਤਾ ਜੀ ਅੱਜ ਇਸ ਦੁਨੀਆ ਵਿੱਚ ਨਹੀਂ ਹਨ।
ਕੁਲਦੀਪ ਮਾਨਕ ਜਿੰਦਾਬਾਦ
I am 1965 birthday so i love manak
੧ ਓ ਸਤਿਨਾਮੁ ।
ਗਾਵਿਨ ਤੁਧੁ ਨੂੰ ਵੀਰ ਕਰਾਰੇ ।
ਕੋਈ ਵੀ ਕਲਾਕਾਰ ਜਦ ਆਪਣੀ ਕਲਾਕਾਰੀ ਪੇਸ਼ ਕਰਦਾ ਹੈ ਤਾਂ ਉਸ ਅਕਾਲ ਪੁਰਖ ੧ਓ ਦੇ ਸ਼ੁਕਰਾਨੇ ਵਜੋਂ ਇੱਕ ਧਾਰਮਿਕ ਗੀਤ ਪੇਸ਼ ਕਰਦਾ ਹੈ ।
ਇਸ ਨਿਮਾਣੇ ਜਿਹੇ ਵਰਕਰ ਦਾ ਵੀ ਉਸ ਅਕਾਲ ਪੁਰਖ ਜੀ ਦੇ ਚਰਨਾਂ ਵਿਚ ਕਮਇੰਟ ਕਰਨ ਤੇ ਪਲ ਪਲ ਛਿਣ ਛਿਣ ਨਮਸਕਾਰ ਮਨਜ਼ੂਰ ਹੋਵੇ ।
ਕੁਲਦੀਪ ਮਾਣਕ ਜੀ ਦੇ ਨਾਲ ਨਾਲ ਦੇਵ ਥਰੀਕਿਆਂ ਵਾਲੇ ਜੀ ਦੀ ਵੀ ਬਹੁਤ ਸੋਹਣੀ ਲੇਖਕੀ ਦੀ ਦੇਣ ਹੈ ਸਾਡੇ ਵਸਦੇ ਪੰਜਾਬੀਆਂ ਨੂੰ ।
ਇਹੋ ਜਿਹੇ ਹੀਰੇ ਜਦ ਤੱਕ ਚੰਨ ਅਤੇ ਸੂਰਜ ਹਨ ਸਾਡੀ ਪੰਜਾਬੀਅਤ ਸਦਾ ਯਾਦ ਕਰਦੀ ਰਹੇਗੀ ਅਤੇ ਸੁਣਦੀ ਰਹੇਗੀ ।
ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਜੀ ।
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫਤਹਿ ।
ਧੰਨਵਾਦ ਸਹਿਤ ।
ਬਿਲਕੁਲ ਜੀ ਗਾਇਕ ਵੀ ਤਾਂ ਗੀਤਕਾਰ ਨਾਲ ਹੀ ਵਧੀਆ ਲੱਗਦਾ ਇਸ ਲਈ ਦੋਨਾ ਦੀ ਸਿਫਤ ਕਰਨੀ ਬਣਦੀ ਹੈ
ਸਭ ਤੋਂ ਪਹਿਲੀ ਕੈਸਟ ਮੈਂ ਸੁਣੀ ਐ
Legend manak ਮੈਂ ਵੀ ਪਿਛਲੇ 45 ਸਾਲਾਂ ਤੋਂ ਸੁਣ ਰਿਹਾ ਹਾਂ
You said perfectly
Long live Maanak Sahab, "kaliyan da betaj badshah"
Nice song ❤❤❤❤❤❤❤❤
Manak sahib nu koi ne ga skda..kaliyan de badshah..❤
Ghaint galvaat ji 🙏
When l manak nu sunda ha ta mara pota/poti kihanda han k manak tuhada dost si dada ji
ਅੱਜ ਸੁਣੀਂਦਾ ਭਰਾ ਮਾਣਕ ਨੂੰ
ਮੇਰਾ ਜਨਮ 65 ਦਾ ਹੈ ਜੀ ਮੈਂ 72 ਤੋਂ ਮਾਣਕ ਸਹਿਬ ਜੀ ਦਾ ਫੈਨ ਹਾਂ ਜੀ ਜਦੋਂ ਮੰਜੇ ਜੋੜ ਕੇ ਸਪੀਕਰ ਲਾਏ ਜਾਂਦੇ ਸੀ
Same here.
@@surinderpal82980
ਮੇਰਾ janam 63 ਦਾ he
ਅਸੀਂ school ਵਿੱਚ manak gaunde see
By ji main 81 vala
MERI UMR 40 Sal ho gyi a 20 sal menu ho gay ne manak❤❤ saab❤❤ day song Sonday nu ajj kal day te bol day ne koj samj ni lagdi ki bol day ne
Old is gold
Manak ta Manak see bai ❤❤❤❤❤❤❤❤❤
ਮਸ਼ਹੂਰੀ ਬਹੁਤ ਜੀਆਦਾ ਹਨ ਬਾਕੀ ਮਾਣਕ ਤੇ ਮਾਣਕ ਹੀ ਹੈ
Mank sahib diea kalia baut pasand han mein manak ji da fan hu jindgi bhar acchhche gane gai hai Manak jese ajkal sangeetkar peda ho meri ardas hai
Kuldeep manak sahib greet warrior Race of jat
ਸਾਰੇਗਾਮਾ ਦੀ ਵਧੀਆ ਸੋਚ ਹੈ ਵੀ ਸੰਗੀਤਕਾਰ ਦਾ ਨਾਮ ਲਿਖਿਆ ਹੋਇਆ ਹੈ ਮੁਖਤਿਆਰ ਮਾਨਵੀ
मेरा जन्म 1969का है जब भी पुराने गीत संता हूं तो बचपन याद आ जाता है 1980से1990तक पहुंच जाता हूं
Raat de 12 vje aa neend ni aa rahi c manak sun rihaa haa
Jdo manak sunde aa sakoon auda dil nu❤❤
MANK IS ALL AROUND FAVROT KALAKAR MY 3 GENERATIONS LISTON HIM ❤❤❤❤
नईं रिसॉ माणका तेरिया
Me 1984 da janm manak hi vjda apne trector car te
Very true
Wah! Manak sahib!
Nahi koi Rees Teri!
Bhai Ji mera janm 19-88 da apap v Manak Saab de fen aa ji 💕🙏
Waheguru ji ❤❤❤❤❤
Legend ❤
I am glad to tell you all that 6 songs are written by my Taya ji late
Sardar karnail singh sidhu ❤
ਸਿੱਧੂ ਹਾੜੇ ਪਾਉਦੀਂ ਰੱਬ ਦੇ ਮੇਰਾ ਵਿਛੜਿਆ ਯਾਰ ਮਿਲਾ ਤੁਸੀਂ ਇਸ ਲਿਖਾਰੀ ਦੀ ਗੱਲ ਕਰ ਰਹੇ ਹੋ
Hanji
In description of this all songs who's lycrist is karnail singh sidhu are his songs
Bhut surile avaj hai ji 😊😊
MY BIRTHDAY 1969. MANAK SAAB ZINDABAD
ਮੇਰਾ ਜਨਮ 15=2=1966 ਪਿੰਡ ਠੱਠੀ ਭਾਈ ਬਲਾਕ ਬਾਘਾਪੁਰਾਣਾ
ਮੈ ਕੁਲਦੀਪ ਮਾਣਕ ਮੁਹੰਮਦ ਸਦੀਕ ਬੀਬੀ ਰਣਜੀਤ ਕੌਰ
ਮੈ ਗੀਤ। ਪਸੰਦ ਕਰਦਾ
ਸੁਖਮਿੰਦਰ ਸਿੰਘ
ਬਾਠਿੰਡੇ ਵਾਲੇ
🎉🎉🎉🎉🎉😢😢❤❤❤❤😂